ਬਾਈ ਕੋਲ਼ 1 ਕਿੱਲਾ ਜ਼ਮੀਨ ਬੀਜ ਦਿੱਤਾ ਗੰਨਾ, ਖ਼ੁਦ ਲਾਉਂਦਾ ਰੌਅ ਦੀ ਰੇਹੜੀ ਹੋ ਗਏ 10 ਸਾਲ | Pro Punjab Tv

Поділитися
Вставка
  • Опубліковано 22 сер 2024
  • ਬਾਈ ਕੋਲ਼ 1 ਕਿੱਲਾ ਜ਼ਮੀਨ ਬੀਜ ਦਿੱਤਾ ਗੰਨਾ, ਖ਼ੁਦ ਲਾਉਂਦਾ ਰੌਅ ਦੀ ਰੇਹੜੀ ਹੋ ਗਏ 10 ਸਾਲ
    ਕਹਿੰਦਾ ਪੰਜਾਬੀਓ ਸ਼ਰਮ ਨਾ ਮੰਨੋ ਬਾਹਰ ਜਾ ਕੇ ਵੀ ਕੰਮ ਕਰਦੇ ਓਂ ਏਥੇ ਕਰੋ
    #BupinderSinghGill #Interview #Farmer #Farming #Agriculture #Sugarcane #Planted #Land #Rehdi #Juice #HardWork #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 297

  • @jagdeepsandhu9465
    @jagdeepsandhu9465 Рік тому +102

    ਸਲਾਮ ਆ ਵੀਰੇ ਤੈਨੂੰ ਤੇ ਤੇਰੀ ਸੋਚ ਨੂੰ।ਧੰਨਵਾਦ ਪੱਤਰਕਾਰ ਸਾਹਿਬ ਇੱਕ ਕਿਰਤੀ ਦੀ ਇੰਟਰਵਿਊ ਕਰਨ ਲਈ

  • @SukhdevSingh-cp8nn
    @SukhdevSingh-cp8nn Рік тому +56

    ਪੰਜਾਬ ਵਿੱਚ ਰਹਿ ਕੇ ਬਾਈ ਵਾਂਗ ਮਿਹਨਤ ਕਰਨੀ ਚਾਹੀਦੀ ਐ ਇਸ ਤਰਾਂ ਆਪਣੀ ਧਰਤੀ ਨਾਲ ਵੀ ਬੰਦਾ ਜੁਡ਼ਿਆ ਰਹਿੰਦਾ ਨਾਲੇ ਕਿਸੇ ਦੀ ਗੁਲਾਮੀ ਵੀ ਨੀ ਕਰਨੀ ਪੈਦੀਂ ਬਾਹਰ ਜਾ ਕੇ ਦਿਹਾਡ਼ੀਆਂ ਕਰਨ ਨਾਲੋ ਚੰਗਾ ਐ ਆਪਣਾ ਕੰਮ ਕਰਨਾ

  • @mannasahota362
    @mannasahota362 Рік тому +52

    ਬਹੁਤ ਵਧੀਆ ਬਾਈ ਬਾਈ ਦੀ ਮਿਹਨਤ ਨੂੰ ਸਲਾਮ ♥️♥️♥️

  • @jashpalsingh1875
    @jashpalsingh1875 Рік тому +115

    ਬਹੁਤ ਵਧੀਆ ਸੋਚ ਆ ਬਾਈ ਦੀ । ਪੰਜਾਬੀਓ ਸੇਧ ਲਓ ਇਸ ਮਿਹਨਤੀ ਬੰਦੇ ਤੋ

  • @KamalSingh-td8sk
    @KamalSingh-td8sk Рік тому +49

    ਮੈਂ ਵੀ ਬਹੁਤ ਸਾਰੇ ਲੋਕ ਵੇਖੇ ਨੇ ਆਪਣੀ ਜ਼ਿੰਦਗੀ ਨੂੰ ਸੋਖਾ ਬਣਾਉਣ ਦੇ

  • @AvtarSingh-pw7fv
    @AvtarSingh-pw7fv Рік тому +32

    ਬਹੁਤ ਹੀ ਵਧੀਆ ਹੈ ਕਿਉਂਕਿ ਜਿਹੜੀ ਕਮਾਈ ਦੇ ਪੈਸੇ ਇਸ ਬਾਈ ਦੇ ਘਰ ਗਏ ਹਨ ਉਹੀ ਪੈਸੇ ਭਈਏ ਦੀ ਜੇਬ ਵਿੱਚ ਪੈ ਕੇ ਯੂਪੀ ਬਿਹਾਰ ਚਲੇ ਜਾਣੇ ਸਨ

  • @harjitdhaliwal4447
    @harjitdhaliwal4447 Рік тому +29

    ਵੀਰ ਕੰਮ ਕਰਨ ਵਿੱਚ ਕੋਈ ਸਰਮ ਨਹੀ ਕਰਨੀ ਚਾਹੀਦੀ ਕੰਮ ਕਰੋ ਦੱਬਕੇ ਸਤਿਨਾਮ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਜੀ।

  • @kamdiyangallan5038
    @kamdiyangallan5038 Рік тому +87

    ਜੱਟ ਸ਼ਬਦ ਹੀ ਖਤਮ ਕਰ ਦੇਣਾ ਚਾਹੀਦਾ ਹੈ,,,,, ਕਿਸਾਨ ਹੀ ਠੀਕ ਹੈ ਖੇਤੀ ਕਰਨ ਵਾਲਿਆਂ ਲਈ,,,,, ਕਿਸਾਨ ਮੇਹਨਤ ਕਰਦਾ ਹੈ ਜੱਟ ਵੇਹਲਾ ਰਹਿ ਕੇ ਖੁਦਕੁਸ਼ੀ।

    • @shubpreetsingh5326
      @shubpreetsingh5326 Рік тому +5

      Bilkul sahi

    • @rajwindersingh5201
      @rajwindersingh5201 Рік тому +6

      Main tan e kehna k yaar..
      Jat ton agge sode kol kehn lye kujh v ni???
      ਤਰੱਕੀ ਕਿਥੋਂ ਹੋਣੀ ਆ ਫਿਰ

    • @ShaniSingh-nl9ym
      @ShaniSingh-nl9ym Рік тому +4

      Bilkul right

    • @jagdeepsinghdhaliwal8326
      @jagdeepsinghdhaliwal8326 Рік тому +4

      Bilkul sahi y ji

    • @sarbjitsingg4969
      @sarbjitsingg4969 Рік тому +1

      ਜੱਟ ਸਬਦ ਖਤਮ ਕਰਨ ਨਾਲ ਕੰਮ ਕਰਨਾ ਚਾਹੀਦਾ 3000000 ਲੱਖ ਲਾ ਕੇ ਪੋਚੇ ਲਾਉਣਾ ਸਿਆਲ ਚੋ ਪੰਜਾਬ ਆ ਕੇ ਕਾਲੀ ਐਨਕ ਲਾ ਕੇ ਰਿਸ਼ਤੇਦਾਰ ਦੇ ਘਰ ਜਾਣ 2 ਮਹੀਨੇ ਹੋ ਜਾਂਦੇ ਬਣੀਆਂ ਕੌਮ 10 y10 ਫੁੱਟ ਦੁਕਾਨ ਚੋ ਕੰਮ ਕਰਦੇ ਹੋਏ 3 ਸਾਲ ਬਾਅਦ ਬਾਅਦ o

  • @dalbirsinghsingh8144
    @dalbirsinghsingh8144 Рік тому +11

    ਸਰਮ ਨਹੀ ਕਰਨੀ ਚਾਹੀਦੀ ਆਪਣਾ ਕੰਮ ਆਪਣਾ ਹੀ ਹੁੰਦਾ ਆ ਪ੍ਰਦੇਸ਼ਾ ਵਿੱਚ ਰਹਿ ਕੇ ਸਭ ਕੰਮ ਕਰਦੇ ਨੇ

  • @Lovenature-nt8zm
    @Lovenature-nt8zm Рік тому +26

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @SukhwinderSingh-wq5ip
    @SukhwinderSingh-wq5ip Рік тому +15

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @AmandeepSingh-ul9mz
    @AmandeepSingh-ul9mz Рік тому +27

    ਬਹੁਤ ਵਧੀਆ ਕੰਮ ਜੀ

  • @kuldipsingh6393
    @kuldipsingh6393 Рік тому +14

    ਰੱਬ ਤੈਨੂੰ veer ਬਹੁਤ ਖੁਸ਼ ਰਖੇ

  • @ਲਵਜੋਤ_ਗਿੱਲ
    @ਲਵਜੋਤ_ਗਿੱਲ Рік тому +2

    ਜਿਵੇਂ ਦਾ ਬੰਦਾ ਬਾਹਰੋਂ ਆ ਬਾਈ ਉੱਦਾਂ ਦਾ ਦਿਲ ਦਰਿਆ ਬੰਦਾ ਸਿੱਧਾ ਸਾਧਾ ਮੁਕਦੀ ਗੱਲ ਦਿਲ ਦਾ ਜਵਾ ਖਰਾ ਬੰਦਾ ਦਿਲੋਂ ❤ਸਲੂਟ ਆ ਵੀਰ ਤੁਹਾਨੂੰ

  • @Gill_0005
    @Gill_0005 Рік тому +51

    ਬਾਈ ਮੈਂ ਤੇਰੇ ਕੋਲ ਝੂਠ ਨੀਂ ਬੋਲਦਾ ਤੂੰ ਸਾਡੇ ਇੰਗਲੈਂਡ ਆਲਿਆਂ ਤੋਂ ਵੀ ਚੰਗਾ

    • @manudhaliwal2342
      @manudhaliwal2342 Рік тому +1

      Asha ..fr vapis ajo

    • @sidhusidhu9435
      @sidhusidhu9435 Рік тому +1

      Tera comment prke lgda bai sachi england da mara hal a

    • @Gill_0005
      @Gill_0005 Рік тому +2

      @@sidhusidhu9435 bai mai tere kol jhooth ni bolda

    • @Gill_0005
      @Gill_0005 Рік тому

      @@manudhaliwal2342 na bai marna manjoor a par wapis ni aunde

    • @Gill_0005
      @Gill_0005 Рік тому

      @@sidhusidhu9435 hahhaa hun bura haal a

  • @grewaltirathsinghgrewaltir1743
    @grewaltirathsinghgrewaltir1743 Рік тому +15

    ਬਹੁਤ ਲੱਠਾ ਤੇ ਇਮਾਨਦਾਰ ਬੰਦਾ 👍❤️🙏

  • @narinderladdi1367
    @narinderladdi1367 Рік тому +9

    ਬਹੁਤ ਹੀ ਵਧੀਆ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ

  • @charanjeetsandhu1669
    @charanjeetsandhu1669 Рік тому +13

    ਬਹੁਤ ਵਧੀਆ 22 ਜੀ

  • @parmindervirk9970
    @parmindervirk9970 Рік тому +11

    Salute aa veer di soch nu

  • @jaswinderkaur3252
    @jaswinderkaur3252 Рік тому +23

    Sooo proud of this man who working hard

  • @gurmilapgill4106
    @gurmilapgill4106 Рік тому +9

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਿ

  • @inderjeetbrar7771
    @inderjeetbrar7771 Рік тому +10

    Bhut ਵਦੀਆ ਬਾਈ ਵੱਡੇ ਧਨਾਢ ਲੋਕਾਂ ਨੂੰ ਏਵੇਂ ਹੀ ਨੱਥ ਪਾਈ ਜਾਵੇ ਅੰਬਾਨੀ ਅਡਾਨੀ ਤੋਂ ਖੇੜਾ sudwao

  • @musclehutbodybuilding2583
    @musclehutbodybuilding2583 Рік тому +8

    Sade loka ch ਏਹੀ ta kami aa, kam karan ch sharam nahi karni chahidi. Bohat vadhiya video salam aa bai nu

  • @naazkaur9401
    @naazkaur9401 Рік тому +9

    ਕਿਰਤ ਕਰੋ, ਨਾਮ ਜਪੋ, ਵੰਡ ਛਕੋ 🙏

  • @ParamjitKaur-bp4de
    @ParamjitKaur-bp4de Рік тому +1

    ਸ਼ਰਮ ਵਾਲੀ ਗੱਲ ਨਹੀਂ । ਆਪਦਾ ਬਿਜਨੈਸ ਹੈ ।

  • @simarjitgarcha3873
    @simarjitgarcha3873 Рік тому +56

    ਵੀਰ ਦੱਬੀ ਚੱਲ, ਪ੍ਰਵਾਹ ਨਾ ਕਰ, ਇਹ ਕਮਾਈ ਆਲੇ ਕੰਮ ਨੇ ,, ਇਹੋ ਜਿਹੇ ਸਾਰੇ ਕਮਾਈ ਆਲੇ ਕੰਮਾਂ ਤੇ ਪ੍ਰਵਾਸੀਆਂ ਨੇ ਕਬਜੇ ਕਿਤੇ ਹੋਏ ਨੇ

    • @tigerjeetsingh8440
      @tigerjeetsingh8440 Рік тому

      sahi kiha veer , apne punjabi fukri fukri vich nangg hoi jandey nae

  • @FoodLover7596
    @FoodLover7596 Рік тому +2

    ਮਿਹਨਤ ਕਰਨ ਵਿੱਚ ਕੋਈ ਸ਼ਰਮ ਨਹੀ ਹੁੰਦੀ.ਕੰਮ ਕੋਈ ਛੋਟਾ ਵੱਡਾ ਨਹੀ ਹੁੰਦਾ.ਸਿਰਫ ਇੰਨਸਾਨ ਦੀ ਸੋਚ ਹੀ ਛੋਟੀ ਹੁੰਦੀ.

  • @ManojKumar-gx2iz
    @ManojKumar-gx2iz Рік тому +14

    Salute e veer nu

  • @gurlalsinghjawanda7699
    @gurlalsinghjawanda7699 Рік тому +3

    ਬਹੁਤ ਵਧੀਆ ਕੰਮ ਕੀਤਾ ਬਾਈ ਜੀ 👍

  • @amarjeetsingh7867
    @amarjeetsingh7867 Рік тому +5

    Bai da dialogue wadiya" M tere kol jhuth ni bolda"😂👌👌. Baaki soch nu slaam 🙏

  • @Bawarecordsofficial
    @Bawarecordsofficial Рік тому +23

    ਬਹੁਤ ਵਧੀਅਾ ਭਾੳੂ ਭਾਗ ਸਿਅਾਂ

  • @sukhramrajpal8379
    @sukhramrajpal8379 Рік тому +1

    ਜਿਹਨੇ ਕੀਤੀ ਸ਼ਰਮ ਉਹ ਦੇ ਫੁੱਟੇ ਕਰਮ। ਧੰਨਵਾਦ।

  • @mandeep.sushigureeki5072
    @mandeep.sushigureeki5072 Рік тому +5

    वो आदमी ईसको चौल पाने की फिराक मे था ईस भाई की किस्मत अच्छी थी फूल खिल ऊठा

  • @balwindersinghgill440
    @balwindersinghgill440 Рік тому +4

    ਆਪਣਾ ਕਰਮ ਕਾਹਦੀ ਸ਼ਰਮ ਜੇ ਕਰੀ ਸ਼ਰਮ ਫੇਰ ਆਪ ਭੁੱਖੇ ਮਰਨ

  • @ਲਵਜੋਤ_ਗਿੱਲ
    @ਲਵਜੋਤ_ਗਿੱਲ Рік тому +1

    ਕਾਹਦੀ ਸ਼ਰਮ ਆ ਬਾਈ ਕੰਮ ਵਿਚ ਸ਼ਰਮ ਕਰਨ ਵਾਲਿਆਂ lyi.
    ਜਿੱਸ ਨੇ ਕੀਤੀ ਸ਼ਰਮ ਓਹਦੇ ਫੁੱਟੇ ਕਰਮ

  • @gurtejnarain9374
    @gurtejnarain9374 Рік тому +1

    ਪੱਤਰਕਾਰ ਵੀਰ ਜੀ ਆਪ ਜੀ ਇੱਕ ਵੱਡੀ ਗਲਤੀ ਹੈ ਜੀ ਆਪ ਜੀ ਨੇ ਵੀਰ ਜੀ ਦਾ ਪਿੰਡ ਦਾ ਨਾਮ ਨਹੀਂ ਦਸਿਆ ਜੀ ਵਾਹਿਗੁਰੂ ਜੀ ਵੀਰ ਚੜ੍ਹਦੀਕਲਾ ਵਿਚ ਰੱਖਣ ਜੀ

    • @manjitkaur2362
      @manjitkaur2362 Рік тому

      ਪਿੰਡ ਵਾੜਾ ਭਾਈਕਾ ਜ਼ਿਲ੍ਹਾ ਫ਼ਰੀਦਕੋਟ

  • @gurpreetsinghjohal2231
    @gurpreetsinghjohal2231 Рік тому +4

    ਬਹੁਤ ਵਧੀਆ ਵੀਰ 🙏

  • @petasohi5896
    @petasohi5896 Рік тому +4

    ਬਹੁਤ ਵਧੀਆ ਜੀ

  • @AmritSingh-nb9gw
    @AmritSingh-nb9gw Рік тому +2

    ਕੰਮ ਦੀ ਕੋਈ ਸ਼ਰਮ ਨਹੀਂ ਸ਼ਰਮ ਤਾਂ ਬਾਈ ਹੋਰ ਕੰਮਾਂ ਦੀ ਬਹੁਤ ਆ

  • @maniguri9597
    @maniguri9597 Рік тому +14

    Har ik shote kisaan nu bai vang sochan di lod hai🙏🏻

  • @Brar000009
    @Brar000009 Рік тому +5

    Jeonde wasde raho pro Punjab tv aaleo…Har sambhav koshish kr rahe o tusi YOUTH nu sahi rah dikhaun lai✌️❤️

  • @romysingh8170
    @romysingh8170 Рік тому +1

    ਬਾੲੀ ਜੀ ਕੋੲੀ ਵੀ ਕਮ ਸ਼ੋਟਾ ਨਹੀ ਹੁਦਾ
    ਮਿਹਨ ਕਰਨਾ ਬਹੁਤ ਹੀ ਚੰਗੀ ਗਁਲ ਅਾ

  • @malkeitkaur3046
    @malkeitkaur3046 Рік тому +4

    Waheguru Ji Mehar Karan good job never feel shame for work Veer Ji.

  • @SatnamSingh-gs4md
    @SatnamSingh-gs4md Рік тому +9

    Salute veer nu

  • @jagjitsinghsomal754
    @jagjitsinghsomal754 Рік тому +1

    ਤਰੱਕੀ ਦਾ ਮਤਲਬ, ਸਖਤ ਮਿਹਨਤ

  • @gurjeetsrangurjeetsran7548
    @gurjeetsrangurjeetsran7548 Рік тому +2

    ਬਹੁਤ ਵਧਿਆ ਵੀਰ ਜੀ

  • @sarbjeetkaur2816
    @sarbjeetkaur2816 Рік тому +3

    ਸਲੂਟ 🙏🙏

  • @jaswantsingh5607
    @jaswantsingh5607 Рік тому +5

    Bhuat badia 22gi tusi kirta Karo👏👏👏👏

  • @baljeetsandhu2709
    @baljeetsandhu2709 Рік тому +3

    Bhout badiya ji waheguru ji chardi kala bakshen ji

  • @ranjitkaursandhu7846
    @ranjitkaursandhu7846 Рік тому +1

    ਬਹੁਤ ਵਧੀਆ ਗੱਲ👍👏

  • @mandeepkaurjattana2412
    @mandeepkaurjattana2412 Рік тому +7

    ਗੰਨੇ ਚ ਰਹਿ ਕੇ ਵੀਰ ਮਿੱਠਾ ਹੋ ਗਿਆ। 🙏🏻

  • @reetujagsir7655
    @reetujagsir7655 Рік тому +1

    ਜਟ ਧਰਨੇ ਲਾਉਣਾ ਜਾਣਦੇ ਕੰਮ ਕਰਨਾ ਕੋਈ ਵਿਰਲਾ
    ਜਟ ਜਾਣਦਾ ਇਹ ਹੈ ਅਸਲੀ ਕਿਸਾਨ
    ਬਾਕੀ ਕਿਸਾਨ ਲੁੱਟਿਆ ਗਿਆ ਮਾਰਿਆ ਗਿਆ
    ਸਰਕਾਰ ਖਿਲਾਫ ਪ੍ਰਦਰਸ਼ਨ ਧਰਨੇ
    ਕੰਮ ਕੋਈ ਕਰਨਾ ਨੀ ਬੰਸ ਸਰਕਾਰ ਸਾਰਾ ਕੁਝ ਦੇਵੇ
    ਗਰੀਬ ਮਜ਼ਦੂਰ ਵਲ ਵੀ ਧਿਆਨ ਕਰੋ

  • @narindersinghnagra8035
    @narindersinghnagra8035 Рік тому +3

    ਬਹੁਤ ਵਦੀਆਂ ਵੀਰ

  • @findsomethingonearth8667
    @findsomethingonearth8667 Рік тому +1

    ਪੰਜਾਬੀਓ ਮਹਨਤੀ ਬਣੋ ਕੰਮ ਵੱਡਾ ਛੋਟਾ ਨਹੀਂ ਹੁੰਦਾ

  • @executiveassistant6688
    @executiveassistant6688 Рік тому +1

    ਬਹੁਤ ਵਧੀਆ, ਖੁਦ ਕੰਮ ਕਰੋ, ਭਈਏ ਤੇ ਪਹਾੜੀਏ ਭਜਾਓ। ਪਹਾੜੀਆਂ ਦੇ ਕੰਮ ਬੰਦ ਕਰਕੇ ਆਪ ਕੰਮ ਕਰੋ ਤਾਂ ਬਚੂ ਪੰਜਾਬ।

    • @executiveassistant6688
      @executiveassistant6688 Рік тому

      @Bhupinder Singh Tusi sahi keha, Main khud aapni zameen aleyane nu kehenda haan ki Daalan, Mungi Masri layo kanak piche na bhajo

  • @gurveer.singh.grewal.3361
    @gurveer.singh.grewal.3361 Рік тому +5

    ਨੋ ਮਿੰਟ ਐਵੇਂ ਲਗਾਂ ਦਿੱਤੇ ਖ਼ਬਰ ਨੋ ਮਿੰਟ ਤੋਂ ਸ਼ੁਰੂ ਹੁੰਦੀ ਆ

  • @sarwan854
    @sarwan854 Рік тому +1

    Bahut vadia Kam kar veer ji Kam koi v nikka vadda nahi huda

  • @csdhillon1
    @csdhillon1 Рік тому

    ਸਲਾਮ ਆ ਵੀਰੇ ਤੈਨੂੰ ਤੇ ਤੇਰੀ ਸੋਚ ਨੂੰ।ਧੰਨਵਾਦ ਪੱਤਰਕਾਰ ਸਾਹਿਬ ਇੱਕ ਕਿਰਤੀ ਦੀ ਇੰਟਰਵਿਊ ਕਰਨ ਲਈ🤩

  • @edu.planet3467
    @edu.planet3467 Рік тому +1

    ਮੰਗ ਕੇ ਖਾਣ ਦੀ ਸ਼ਰਮ ਹੁੰਦੀ ਕਿਰਤ ਕਰਕੇ ਖਾਣ ਦੀ ਨਹੀਂ

  • @JoginderSingh-mb5lw
    @JoginderSingh-mb5lw Рік тому +1

    Bahut badea veer ji

  • @pardeepjammu1289
    @pardeepjammu1289 Рік тому +5

    ਵੀਰ ਜੀ ਰੇਹੜੀ ਨਹੀ ਗਨੇ ਦਾ ਸਟਾਲ

  • @ਲਵਜੋਤ_ਗਿੱਲ
    @ਲਵਜੋਤ_ਗਿੱਲ Рік тому +1

    ਬਾਈ ਦਾ ਪਿੰਡ ਕਿਹੜਾ ਮੈਨੂੰ ਤਾ ਬਠਿੰਡੇ ਏਰੀਆ ਲੱਗਦਾ ਬਾਕੀ ਜਿੱਸ ਨੂੰ ਪਤਾ ਜਰੂਰ ਦਸਿਓ ਇਸ ਬਾਈ ਨੂੰ ਮਿਲਿਨ ਜਾਣਾ ਬਾਈ ਪੱਕਾ ਦਸਿਓ

  • @cropsinformation
    @cropsinformation Рік тому +4

    Bhut vdia..... Jeo o bai

  • @rajasidhu4712
    @rajasidhu4712 Рік тому

    ਬਹੁਤ ਵਧੀਆ ਜੀ ਧੰਨਵਾਦ ਵੀਰ ਜੀ

  • @gurdeepchahal4479
    @gurdeepchahal4479 Рік тому +6

    God bless you brother

  • @7980sing
    @7980sing Рік тому +2

    ਭਾਈ ਹੱਥੀ ਕਿਰਤ ਕਿਸੇ ਤਰਾਂ ਦੀ ਸ਼ਰਮ

  • @romanticactioncomendysport7276

    Great man bhupendr Singh

  • @dharmendrsingh3751
    @dharmendrsingh3751 Рік тому +1

    ਚੜ੍ਹਦੀ ਕਲਾ ਵਿਚ ਰਹੋਂ

  • @GurdeepSingh-lm5uf
    @GurdeepSingh-lm5uf Рік тому +1

    Very good bai g

  • @amrindergill7942
    @amrindergill7942 Рік тому +2

    Proud moments 💪🏼👍🏼👍🏼👍🏼👍🏼👏🏼👏🏼👏🏼👏🏼👏🏼🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🥳

  • @pradeepsingh4750
    @pradeepsingh4750 Рік тому +2

    True sikh.
    Jo kirat di kamai vich sharam nhi karda.

  • @gurpreetnanglan373
    @gurpreetnanglan373 Рік тому +5

    Salute veer tenu

  • @maniguri9597
    @maniguri9597 Рік тому +7

    Jdo har koi banda khas tor te Zimidaar bhra apna kam app kruga jo loka nu lgge k dekho ki kri jnda fir oh kamyab hai✋

  • @basantsingh4812
    @basantsingh4812 Рік тому +3

    Good bai ji siraaa bai

  • @balkarsingh-nn5le
    @balkarsingh-nn5le Рік тому +4

    Very good job Veerji 👌👍🌹🌹❤️🙏🙏

  • @surindersinghtoor1552
    @surindersinghtoor1552 Рік тому

    ਮਿਹਨਤ ਕਰਨੀ ਸੱਚੀ ਕਿਰਤ ਹੈ ਅਕਾਲ ਪੁਰਖ ਸਿੱਖੀ ਬਖਸ਼ਣ

  • @jarnailsandhusingh4003
    @jarnailsandhusingh4003 Рік тому +1

    ਬਹੁਤ ਵਧੀਆ ਕੰਮ ਵੀਰ ਕੋਈ ਏ ਸ਼ਰਮ ਵਾਲੀ ਗੱਲ ਨੀ ਮੇਹਨਤ ਕਰਦੇ ਕੋਈ ਚੋਰੀ ਨੀ ਗੱਲਾ ਕਰਨ ਵਾਲੇ ਕੋਈ ਨੀ ਕੁਝ ਦਿੰਦਾ ਆ

  • @sidhu_moosewala911_
    @sidhu_moosewala911_ Рік тому +4

    ਭਾਗਾ ਭਾਗਾ ਹੋਈ ਪਈ ਆ। ਪਿੰਡ wara bhaika ਚ

  • @gurjeetsingh3257
    @gurjeetsingh3257 Рік тому +2

    ਸ਼ਰਮ ਤਾਂ ਓ ਕਰੇ ਜੀਦੇ ਢਿੱਡ ਨਹੀਂ ਲੱਗਾ

  • @kiranpalkaur9565
    @kiranpalkaur9565 Рік тому +3

    Very good by kam karam hai

  • @SkanG-ll1mc
    @SkanG-ll1mc Рік тому +1

    Bhut vdia kam Veer da

  • @JagroopSingh-no7xy
    @JagroopSingh-no7xy Рік тому +4

    ਸ਼ਾਬਾਸ਼ ਵੀਰ ਜੇ ਛੋਟੇ ਕਿਸਾਨ ਨੇ ਬਚਣਾ ਤਾ ਇਹੋ ਜਿਹੇ ਕੰਮ ਕਰਨੇ ਪੈਣਗੇ

  • @balkarjattana8064
    @balkarjattana8064 Рік тому +1

    Right a thinking brother

  • @virsasingh6859
    @virsasingh6859 Рік тому +2

    Bahoot chaga kita veer ji ne sabash

  • @tejindersingh8805
    @tejindersingh8805 Рік тому +1

    ਬਾਈ ਜੀ ਤੁਹਾਨੂੰ ਮੇਰੇ ਵਲੋਂ ਸਲੂਟ

  • @Brar0321
    @Brar0321 Рік тому +1

    Wah Bai Ji wah Baut Vadiya vichaar ne g

  • @davindersingh-xb4qd
    @davindersingh-xb4qd Рік тому +2

    Nice ਚਾਚਾ ਜੀ

  • @4earshpreetkaur951
    @4earshpreetkaur951 Рік тому +1

    Bahut vadhiya bai ji

  • @rajsingh55721
    @rajsingh55721 Рік тому

    ਬਹੁਤ ਵਧੀਆ ਵੀਰ

  • @unknown24x7daily
    @unknown24x7daily Рік тому +1

    ਬਹੁਤ ਵਧੀਆ ❤

  • @ShaniSingh-nl9ym
    @ShaniSingh-nl9ym Рік тому +1

    Bhut vdiya subha aa

  • @gurtejjeeda1534
    @gurtejjeeda1534 Рік тому +1

    V nice Vir ji Teja USA

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰ ਰਹੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ

  • @aman-ru1ht
    @aman-ru1ht Рік тому +1

    Good veer g 👍👍👍👍❤️❤️❤️

  • @bhupinderpal5370
    @bhupinderpal5370 Рік тому

    Very good work patarkar sahib and Bhupinder singh ji

  • @mannsabb9611
    @mannsabb9611 Рік тому +2

    Ryt b badiya vr g wmk

  • @AvtarSingh-pt2yn
    @AvtarSingh-pt2yn Рік тому +1

    Very nice 👍 👍👍

  • @sanjeevkumar-br3iq
    @sanjeevkumar-br3iq Рік тому +1

    Bhut wdia story cover kite well done 👍 saanu sharam nhi krni chahida apne desh aa apne loki aa…
    Mai uk 🇬🇧 ch rehda aa har trah da kam krde aa ithe hun soochde aa apne desh ch inni mehnat krde tah aaj parivaar nal baithe hunde

  • @nearexam7158
    @nearexam7158 Рік тому +1

    Good 👍

  • @gurpreetsran9088
    @gurpreetsran9088 Рік тому

    Dil khush krrrta m tere kol juth bola ☺️☺️☺️☺️☺️

  • @balwantsinghsingh3650
    @balwantsinghsingh3650 Рік тому +1

    Kay baat ha 👌✔️🙏