ਇਸ ਜੱਟ ਦੇ ਖੇਤ ਜੰਨਤ ਤੋਂ ਘੱਟ ਨੀਂ | ਰਹਿਣ ਦੇ ਲੱਗਦੇ ਆ ਬਹੁਤ ਪੈਸੇ ! ਆਖਿਰ ਕਿਉਂ ?
Вставка
- Опубліковано 15 жов 2024
- ਇਸ ਜੱਟ ਦੇ ਖੇਤ ਜੰਨਤ ਤੋਂ ਘੱਟ ਨੀਂ
ਰਹਿਣ ਦੇ ਲੱਗਦੇ ਆ ਬਹੁਤ ਪੈਸੇ ! ਆਖਿਰ ਕਿਉਂ ?
#farmtourism #punjab #agritourism
----------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਫਾਰਮ ਟੁਰੀਜਿਮ ਨਵੀਂ ਸੋਚ
ਵਧੀਆ ਸੋਚ। ਕੁਦਰਤ ਦੀ ਬੁੱਕਲ ਵਿੱਚ ❤🎉❤
ਪੰਜਾਬ ਦੇ ਲੋਕਾਂ ਨੂੰ ਫਾਰਮਿੰਗ ਟੂਰੀਜਮ ਵੱਲ ਪਹਿਲ ਕਰਨੀ ਚਾਹੀਦੀ ਹੈ।
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਕੋਸ਼ਿਸ਼ ਚੰਗਾ ਉਹ ਉਪਰਾਲਾ ਕੀਤਾ ਤੁਸੀਂ ਤੁਹਾਡਾ ਧੰਨਵਾਦ ਜੀ
ਵੀਰ ਜੀ ੲਿੰਟਰਵਿੳੁ ਕਰਨ ਵੇਲੇ ਸਭ ਤੋਂ ਪਹਿਲਾ ਬੰਦੇ ਦਾ ਨਾਮ ਤੇ ਸਥਾਨ ਅਤੇ ਪਤਾ ਦਸਿਅਾ ਕਰੋ ਕਿਹੜੀ ਜਗਾ ਹੈ ਦਸਿਅਾ ਕਰੋ ਸਿਰਫ ਪਿੰਡ ਦਾ ਨਾਮ ਡਲੇਵਾਲ ਲਿਅਾ ਹੋਰ ਕੁਝ ਨੀ ਦਸਿਅਾ
Welldone brother
ਕੀ ਤੁਸੀ video ਦੇਖੀ ? Pind Dallewal, Hoshiarpur . Written at the very beginning 😂
@@baldevsidhu7719kyi bande 😅 job te hunde ne veer .. mobile jebh vich hunda te only headphones ja phir iPods lagaye hunde ne g 😮😅 .. ta krke ehna ne keha hona 😅
Veere di sat shri akaal da jawab hi de dena si khud te kiti nahi
ਸਤਿ ਸ੍ਰੀ ਅਕਾਲ ਜੀ ਬੇਨਤੀ ਹੈ ਕਿ ਵੀਰ ਜੀ ਜੇਕਰ ਵੀਡੀਓ ਵਿੱਚ Backend ਜਾਂ ਰਿਸੈਪਸ਼ਨ ਦੇ ਕਿਸੇ ਵੀ ਅਸਿਸਟੈਂਟ ਹੋਵੇ ਤਾਂ ਨੰਬਰ ਪ੍ਰੋਵਾਈਡ ਕਰਾਇਆ ਜਾਵੇ ਤਾਂ ਜੋ ਬੰਦਾ ਉਥੋਂ ਦਾ ਬਜਟ ਦੇ ਹਿਸਾਬ ਨਾਲ ਆਪਣਾ ਬਜਟ ਦੇਖ ਕੇ ਪਲਾਨ ਕਰ ਸਕੇ ਜੀ ਧੰਨਵਾਦ
ਬਹੁਤ ਵਧੀਆ ਕੋਸ਼ਿਸ਼,ਮੁਬਾਰਕ
ਸਾਡਾ ਪੰਜਾਬੀ ਸੱਭਿਆਚਾਰ ਮੈਨੂੰ ਤਾਂ ਕਿਤੇ ਦਿਖ ਨੀ ਰਿਹਾ ।
ਬਈ ਜੀ ਆਮ ਆਦਮੀ ਵਾਸਤੇ ਤੇ ਆਮ ਆਦਮੀ ਦੀ ਗੱਲ ਕਰੋ,ਪੈਸੇ ਵਾਲਿਆਂ ਨੂੰ ਕਾਦੀ ਘਾਟ।😢
Wah Harkirat, chaa gaya, keep up the good work brother.
Jab aap informative video banna rahe to proper location, tariff, facilities, pahuchan da rasta aadi changi tarah dasna chaida hai.
Great 👍 👌 you done very well ❤🎉🎉 Wahaguru ji Meher kern
Waheguru ji ka khalsa waheguru ji ki Fateh Parmatma chardikala vich rakhey brother
Mainu koi contact ena da send kur deo. Asi India auna agle mahine. Jagah sohni aa rental da ki rate aa?
Sir its Citrus County Hoshiarpur, you can see the details on Google.
exact location nahi mil rahi...kirpa karke location deyo
Information poori davo, name , place , rent etc
Name of village please?
You should always give contact no starting and ending of program it will be very helpful thank you
Kmal kar dia apne 🎉
4 acre vich ki kr skdey aan ?
ਬਿਲਕੁਲ ਠੀਕ
where is this place
inspiring and motivating
Very good Ideas 👍
Please give proper information. Is this village close to Hariana town? Mere nanka pind e Dalewal but I don’t think so this is the same village.
yes it is
This village is near Jahan khelan Una Road Hoshiarpur
Very good ji 🙏 God bless you all always 🙏
❤❤❤❤❤ver.je.luk.ja.ver.sarkar.ja.nega.pae.ta.bah.bah.kaka❤❤
Very nice ❤❤
Vill..Dalewal…Hoshiarpur
ਸਾਰੀ ਖੇਡ ਪੈਸੇ ਦੀ ਆ ਬਾਈ
Right sada varga ta roti di farak vich hai
Good 👍 Thanks
ki price hai ek din di stay lyi
Interview krn wale nu gall e ni aa rahi yr chajj nal......ohnu pta e ni lgda pya puchhna ki aa...😂😂😂...end te kehnda kuj hor reh gya ta aap e dssdo😅😅😅....boht gllan krniyan chanuda c oh banda....par ehnu gall e nu krni ayi Ravneet nu.
ਆਹੋ ਦਿਹਾੜੀਆਂ ਕਰ ਕੇ ਪੱਜਾਬ ਵਿੱਚ ਫਾਰਮ ਹਾਉਸ ਦੇ ਨਾਂ ਤੇ ਬਿਜਨੇਸ ਕਰੋ , ਸੀਬੀਅੇ ਦੱਸ ਕਿੱਲੇ ਵਾਲੇ ਨੂੰ ਵੀ ਕੋਈ ਗੁਰੜੀ ਦੇ ਦੇ , ਤੂੰ ਨੀ ਪੱਤਰਾਕੀ ਦੇ ਨਾਂ ਕਲੰਕ ਹੈ
Navreet ji very good
Aakhar great
This type of experiences are in Japan
Veer ji Adress?
Very good job ❤❤
Mera shahr hoshiarpur pb07 wale
Where are you?
Kehra area?
Dallewal Hoshiarpur
ਤੁਸੀ ਆਪਣੇ ਚੈਨਲ ਦੀ ਮਸ਼ਹੂਰੀ ਕਰਦੇ ਨਾ ਕਿ ਕਿਸੇ ਹੋਰ ਦੀ ਇੰਟਰਵਿਊ ਵਾਲੇ ਦਾ ਨਾ ਪਤਾ ਟਿਕਾਣਾ ਦਸਣਾ ਕਿਸੇ ਹੋਰ ਨੇ
Vv nyc billa
Punjab da putr
❤ good 👍
“FARM TO FORK”
Interview Krn lge jis thaan te interview ho rhi hai USS tha da naam, aadmi da naam jroor dsna chahida hai jgha tan soni lagdihai ptta nahi kis tha di hai.
he did Dallewal Hoshiarpur
ਹੁਸ਼ਿਆਰਪੁਰ ਚ ਪਿੰਡ ਡੱਲੇਵਾਲ ਭਰੋ॥ ਲੋਕੇਸੱਨ ਆ ਜਾਣੀ ਆਂ॥
❤❤❤❤❤❤
Show rooms propo
❤❤
Ehna gallan nu tuc ehn vadda suspence kyo bna rahe oo ehde ch koi vaddi gll ta lgdi ni mnu y
Kyo ki sade ta eh normal a sara kush he ghare hunda sare pind ch ehda normal sabji dudh wheat fruits pindan ch normal gll a eh y keh reha k mai model lai k aya corona to baad pehla v ayi c eh ta 😂hun v ayi chl reha eh model ta punjab ch 🙏🏻😂
Himachal pardes aa
Self praise to siwa kujh be nahi? Eh jammdey he DNA wich paa ditta janda hai.
Jealousy in your DNA wich !
No proper information about the place
Just praise and praise 😮
Too loud
Kida murakh Banda gallan Mari ja riha ja k.. sabh to pehln nam ata pata das k fer video shuru karni chahidi..👎
Shi gall a bai eh banda kdi b location ni dasda bas gapp marda
AH TAA PAKI GALL AA EH ADMI DA PEHLA KAM AH DASNA ME BHATINDA WALA TOO INTERVIEW WALE DA DASEA. KAR KE OH KON AA TE KITHE AA
Ehdi purani viedo kad k dekhlo same a sara kuch kuch nahi dasea
ਹਦ ਹੋ ਗਈ video ਦੇ ਸੁਰੂ ਚ ਲਿਖਿਆ ਪਿਡ ਡਲੇਵਾਲ ਹੁਸਿਆਰਪੁਰ
@@dilbagsinghnarwan8025ਤੁਸੀ ਗਪਾਕਿੳ ਸੁਨਦੇ ਹੋ ਫਿਰ?
Bondy aa
Navreet ji apna number devo screen te me milna chunda
LOVELY REALIST NATURE LOVING HE IS .NAVNEET CIBIA GIVE CONTACT NOS PLS.