ਪੰਜਾਬ ਦੇ 8 ਮਹੀਨਿਆਂ ਦੇ ਬੱਚੇ ਨੇ ਬਣਾਇਆ World Record | World Record Holder 8 Months Punjabi Baby

Поділитися
Вставка
  • Опубліковано 25 лис 2024

КОМЕНТАРІ • 219

  • @PalaDriver-m3m
    @PalaDriver-m3m 18 днів тому +56

    ਖਿਆਲ ਰੱਖੋ ਬੱਚੇ ਦਾ ਇਕੱਲਾ ਨਾ ਚੜੇ,, ਪੋੜੀ ਤੇ,,ਸਦਾ ਖੁਸ਼ ਰਹੋ ਜੀ,,,

  • @RajwinderKaur-oy2ni
    @RajwinderKaur-oy2ni 17 днів тому +44

    ਵਹਿਗੂਰੁ ਹਮੇਸ਼ਾ ਖੁਸ਼ ਰੱਖਣ ਬੱਚੇ ਨੂੰ। ਮੇਰੀ ਬੇਟੀ ਜਦੋਂ 7ਮਹੀਨੇ ਦੀ ਸੀ ਉਹ 12 ਪੋੜੀਆਂ ਚੜ ਗਈ ਸੀ। ਸਾਢੇ 9 ਮਹੀਨੇ ਦੀ ਤੁਰਨ ਲੱਗ ਗਈ ਸੀ। ਪਰ ਉਦੋਂ ਮੋਬਾਇਲ ਨਹੀਂ ਸੀ ਵੀਡੀਓ ਬਣਾਉਣ ਲਈ

    • @KamalJhamat-ly8oy
      @KamalJhamat-ly8oy 16 днів тому

      Bahut changa lagga sun ke tuhadi beti bare Didi tuhadi beti kinne saal di hai hun ji

    • @satvinderkour3779
      @satvinderkour3779 15 днів тому

      Same here

    • @jassolver1solver565
      @jassolver1solver565 13 днів тому

      Meri mara dassdi hundi aa v 9 mahineaaa de bajjan laag gai c tan sare herann c

  • @sardarsaab1007
    @sardarsaab1007 17 днів тому +97

    ਮੇਰਾ ਬੇਟਾ 20 ਸਾਲ 7 ਮਹੀਨੇ ਦਾ ਜਿਹੜਾ 15 ਦਿਨ ਦੀ ਸਿਖਲਾਈ ਲੈਕੇ ਕਨੇਡਾ ਤੋਂ USA ਨੂੰ 53 ਫੁੱਟ ਦਾ ਟਰਾਲਾ ਇਕੱਲਾ ਚਲਾ ਰਿਹਾ

  • @BalkarSingh-og4xb
    @BalkarSingh-og4xb 17 днів тому +21

    ਨਾਮ ਵੀ ਕੁਲਸ਼ਾਨ ਤੇ ਸਿੱਧ ਕਰ ਦਿੱਤਾ ਕਿ ਇਹ ਤੁਹਾਡੀ ਕੁਲ ਦੀ ਸ਼ਾਨ ਹੈ ਤੇ ਉਮੀਦ ਹੈ ਕਿ ਤੁਹਾਡੀ ਸ਼ਾਨ ਬਰਕਰਾਰ ਜਰੂਰ ਰੱਖੇਗਾ।

  • @davinderkaur7592
    @davinderkaur7592 18 днів тому +20

    ਬਹੁਤ ਬਹੁਤ ਵਧਾਈ ਹੋਵੇ ਜੀ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ।

  • @gurnamsingh9813
    @gurnamsingh9813 18 днів тому +38

    ਮਾਪਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਰਪਾ ਕਰਕੇ ਆਪਣੇ ਵਾਰਡਾਂ ਦਾ ਧਿਆਨ ਰੱਖੋ ਅਤੇ ਰਿਕਾਰਡ ਦੇ ਪਿੱਛੇ ਨਾ ਭੱਜੋ। ਹੁਣ ਕੋਈ ਵੀ ਹੋਰ ਜੋੜਾ ਤੁਹਾਡੇ ਵਾਰਡ ਦਾ ਰਿਕਾਰਡ ਤੋੜਨ ਦੀ ਕੋਸ਼ਿਸ਼ ਕਰੇਗਾ ਅਤੇ ਆਪਣੇ ਵਾਰਡ ਨੂੰ ਜੋਖਮ ਵਿੱਚ ਪਾ ਦੇਵੇਗਾ। Love for kids ❤.

  • @palosahota7046
    @palosahota7046 17 днів тому +8

    ਬਹੁਤ ਬਹੁਤ ਮੁਬਾਰਕ ਵੀਰ ਜੀ ਮੇਰੇ ਦੋਵੇ ਹੀ ਬੱਚੇ ਅੱਠ ਵੇ ਮਹਿਨੇ ਜਨਮ ਲਿਆ ਅੱਠ ਮਹਿਨੇ ਦੇ ਤੁਰਨ ਲੱਗ ਗਿਆ ਕੋਈ ਵੱਡੀ ਗੱਲ ਨਹੀ

  • @harbanskaur8146
    @harbanskaur8146 18 днів тому +8

    ਵਾਹਿਗੁਰੂ ਜੀਓ ਮੇਹਰ ਭਰਿਆ ਹੱਥ ਰੱਖ ਚੜ੍ਹਦੀ ਕਲਾ ਬਖਸ਼ਣਾ ਜੀਓ ❤

  • @Sarawjit-ou4ps
    @Sarawjit-ou4ps 18 днів тому +5

    Good bai bahut khusi hoyi dekh ke
    Good Reporting as well

  • @Arman_virk..07
    @Arman_virk..07 18 днів тому +53

    ਇਹ ਕੋਈ ਖ਼ਾਸ ਗੱਲ ਨਹੀਂ ਪਿੰਡਾ ਦੇ ਬੱਚੇ ਅੱਠ ਮਹੀਨੇ ਤੱਕ ਤੁਰਨ ਦੀ ਕੋਸ਼ਿਸ਼ ਕਰਕੇ ਤੁਰਨ ਲੱਗ ਜਾਂਦੇ ਹਨ

    • @ElizaTheShihTzu3614
      @ElizaTheShihTzu3614 13 днів тому +2

      Yes yeh bhi baat hai 😊❤

    • @FunnyClips-m8t
      @FunnyClips-m8t 12 днів тому

      ❤❤❤❤🙏🙏🙏🙏🙏🙏🙏🏆🏆🏆🏆✔️✔️✔️👌👌✔️👌💪💪💪💪🙏🙏🙏📢📢🏆🏆🏆

    • @sukhchainkaur9817
      @sukhchainkaur9817 11 днів тому +1

      ਮੇਰੀ ਭਾਣਜੀ 9 ਮਹੀਨੇ ਦੀ ਤੁਰਨ ਲਗ ਗਈ ਸੀ 😂😂

    • @MandeepKaur-ei1mg
      @MandeepKaur-ei1mg 10 днів тому

      ​@@sukhchainkaur9817Sadi beti v

  • @ArwinderKaur-mw3hz
    @ArwinderKaur-mw3hz 18 днів тому +8

    Waheguru ji iss bache te hamesha apni kirpa rakhan❤

  • @meetkaur8672
    @meetkaur8672 15 днів тому +1

    Bahut bahut badhaiyan menu lgda age hor badde kaam krugs ye pyara bachcha 😊

  • @AJAYSingh-e7g
    @AJAYSingh-e7g 14 днів тому +1

    EHO JHEY WORLD RECORD V HONDEY NEY 😮😂😂 VERY NICE GOD BLESS YOU BACCHA 😊😊

  • @Grewal-d9r
    @Grewal-d9r 18 днів тому +26

    ਮੇਰਾ ਬੇਟਾ 8 ਮਹੀਨੇ ਦਾ ਤੁਰਨ ਲੱਗ ਪਿਆ🙏🙏

  • @TwinkleMaan
    @TwinkleMaan 18 днів тому +7

    Our Little champion🎉🥳

  • @Jupitor6893
    @Jupitor6893 18 днів тому +10

    ਨਿੱਕੇ ਜਿਹੇ ਖਾਲਸਾ ਨੁੰ ਪਿਆਰ ਅਤੇ ਆਸ਼ੀਰਵਾਦ🎉

  • @prabhrajveersingh1079
    @prabhrajveersingh1079 18 днів тому +8

    ਬਿਊਟੀਫੁਲ❤❤

  • @kulwinderkaur8266
    @kulwinderkaur8266 18 днів тому +4

    Bahut cute hai tuhada beta

  • @ArshdeepSingh-jt8cr
    @ArshdeepSingh-jt8cr 18 днів тому +3

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੋ ਜੀ

  • @Rrmnk321
    @Rrmnk321 18 днів тому +3

    Cute baby congratulations 😊

  • @bhoopinderkaur6171
    @bhoopinderkaur6171 17 днів тому +1

    So nice,this child's good luck, and destiny, ❤❤
    Guru Sahib ji bless him long life and good health 🙏

  • @bachandass9927
    @bachandass9927 18 днів тому +4

    Lots of congratulations to kulshan😊

  • @baljinderkaler1713
    @baljinderkaler1713 17 днів тому

    Congratulations beta ji hor aage vdo ji Waheguru ji kirpa bnna ke rakho es Bache te Bache te

  • @simranmavi9596
    @simranmavi9596 18 днів тому +6

    Our shining Star ✨❤️

  • @balbirsinghkainth2836
    @balbirsinghkainth2836 18 днів тому +3

    Complete Immunization in time .God bless him .(Ex Senior Pharmacy Officer Civil Hospital MOGA PB Bhaarat)

  • @neelamkumari4127
    @neelamkumari4127 18 днів тому +4

    God bless you all ways lot baby boy

  • @athakur475
    @athakur475 15 днів тому +1

    Meri baby jb three month 15 days ki hui to usne pltna shuru krdiya tha or ab vo 4 month 15 days ki h or ab vo crawl krna start kr chuki she is very active comparison to my first daughter ❤

  • @JaspreetSingh-it3qh
    @JaspreetSingh-it3qh 18 днів тому +6

    Congratulations ❤ baby

  • @RanjitSingh-l1y9q
    @RanjitSingh-l1y9q 18 днів тому

    Congratulations beta g, congratulations bache de parents te poori family nu

  • @MotiLal-qj9sp
    @MotiLal-qj9sp 17 днів тому +1

    ਬੱਚਿਆਂ ਨੂੰ ਹਮੇਸ਼ਾ ਹੌਸਲਾ ਦੇਣਾ ਚਾਹੀਦਾ ਹੈ ਨਾ ਕੇ ਯਾਦ ਡਾਰਾ ਕੇ ਹਨ

  • @akvinderkaur19
    @akvinderkaur19 15 днів тому

    Wonderful👌👌👌👌
    Waheguru bless him

  • @YuvrajSingh-mz2bc
    @YuvrajSingh-mz2bc 18 днів тому +4

    Very nice 👍❤❤🎉 good boy boy

  • @puspindersinghkailey5740
    @puspindersinghkailey5740 17 днів тому

    Cute baby congratulations

  • @gurdeepkaur6662
    @gurdeepkaur6662 17 днів тому +1

    God bless u putter ji, good luck 👍 🙏 ✨️

  • @harpalram8966
    @harpalram8966 11 днів тому

    Many many congratulations dear baby boy❤❤❤

  • @paramjitsinghmann8486
    @paramjitsinghmann8486 5 днів тому

    ਵਧਾਈਆਂ ਹੋਣ ਜੀ 🙏🙏❤️❤️ ਪਰ ਪਿੰਡ ਦੇ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਸਾਡੇ ਪਿੰਡਾਂ ਆਲੇ ਬੱਚੇ ਤਾਂ ਬਾਂਸ ਦੀ ਪੋੜੀ ਚੜ੍ਹ ਜਾਂਦੇ ਨੇ ਸਾਡੇ ਪਿੰਡਾਂ ਵਾਲੇ ਤਾਂ ਬੱਚੇ ਰੁੜ੍ਹਨ ਲੱਗਦੇ ਨੇ ਤਾਂ ਪੋੜੀਆਂ ਕੋਲ ਮੰਜਾ ਲਗਾ ਦਿੰਦੇ ਜਾਂ ਪੋੜੀ ਲੰਬੀ ਪਾ ਦਿੰਦੇ ਨੇ ਮੇਰੇ ਖੁਦ ਘਰ ਮੇਰੇ ਦਿਓਰ ਦਾ ਬੇਟਾ 1997 ਵਿੱਚ ਬਾਂਸ ਦੀ ਪੋੜੀ ਚੜ੍ਹ ਜਾਂਦਾ ਸੀ

  • @Taj-u2n
    @Taj-u2n 15 днів тому

    ਮੇਰਾ ਬੱਚਾ5th month ch ਬੈਠਣ ਅਤੇ 8th months ch bed ਚੜ੍ਹਨ ਲੱਗ ਗਿਆ ਸੀ ਪਰ ਅਸੀਂ ਵੀਡਿਓ ਨੀ ਬਣਾਈ ਪਹਿਲਾਂ,, ਹੁਣ ਉਹ ਡੇਢ ਸਾਲ ਦਾ ਹੋ ਗਿਆ । ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ

  • @jindersinghjindersingh8402
    @jindersinghjindersingh8402 17 днів тому

    Bhout badia congratulations ji 🎉

  • @pahulmona2075
    @pahulmona2075 18 днів тому +4

    Congratulations g 🎉🎉

  • @ramanwarvalramanwarval9517
    @ramanwarvalramanwarval9517 18 днів тому +56

    ਵੀਰ ਜੀ ਅਸੀਂ ਤਾਂ ਰੋਕਦੇ ਰਹਿੰਦੇ ਹਾਂ ਬੱਚਿਆਂ ਨੂੰ ਪੌੜੀਆਂ ਚੜ੍ਹਨ ਤੋਂ 😅😅😅

    • @erjaspreet007
      @erjaspreet007 18 днів тому +4

      Hun age na rokiyo nahi ta record nahi ban ne 😂😂

    • @navpreetkaur7392
      @navpreetkaur7392 18 днів тому

      Aasi v

    • @jaswinderjassa2637
      @jaswinderjassa2637 18 днів тому

      ਸਾਡਾ ਭਾਣਜਾ ਅਸੀ ਵੀ ਰੋਕਿਆ 😂 ਬਹੁਤ ਸਪੀਡ ਨਾਲ ਪੋੜੀਆਂ ਚੜਦਾ ਸੀ ,ਨਾਲੇ ਪੋੜੀ ਵੀ ਡੰਡਿਆਂ ਆਲੀ ਸੀ😂

    • @gurnamsingh9813
      @gurnamsingh9813 18 днів тому +5

      ਸਮੇਂ-ਸਮੇਂ 'ਤੇ ਰਿਕਾਰਡ ਬਣਦੇ ਅਤੇ ਟੁੱਟਦੇ ਰਹਿੰਦੇ ਹਨ। ਪਰ ਸੁਰੱਖਿਅਤ ਜੀਵਨ ਲਾਜ਼ਮੀ ਹੈ

    • @mannatpandherpandher3540
      @mannatpandherpandher3540 15 днів тому +2

      ni bhano mai ta bache lai k kde kothe ni chddi c😅hun mera new born baby a hun apa v kosis krage k es gl da dhyan rkhaga 😅

  • @nishusheron8742
    @nishusheron8742 16 днів тому +5

    6 month di c meri gudiya jdo kothe te chd gi c,,,9 month di proper turn lgg pi c ,,8 month di boln lgg gi c kuch kuch gallan proper smjha dindi c,,hun 1.5 saal di ho gi onu klli klli gll smjh bhi ondi aa te smjhoni bhi ondi aa,,one je roti khani aa ta bol ke dss dindi aa bhi roti bna do normally bache 2 saal de hoke bolde ne ,,,meri gudiya bhot fast aa baki ਬੱਚਿਆਂ to je asi awe video pon lgg pe ta sachi 1 month de vich pure india ch virl hoju but shi dssa ta asi nhi bnoni koi video kioki asi osde eh movement khud enjoy krna chohne aa loka nu dikha ke ki krna ,,nale mere dady ta jva ni pon dinde kehnde nazar ta ni lvoni sadi pari nu,😂😂oda naam bhi pari aa te hegi bhi pari wargi aa ,,wddi dhee meri 6 saal di hogi bhot active aa oh bhi har waar first ondi aa school cho,,room odiya ਟਰਾਫੀਆਂ naal bhariya piya🎉🎉jiondiya wasdiya rehn meriya dheeyan

  • @Hargunmaan708
    @Hargunmaan708 17 днів тому

    Well done putt🎉lots of luv from mami ❤

  • @kaurramandeep2387
    @kaurramandeep2387 18 днів тому +12

    Mera beta ta 7 months te chad jnda c..pr mainu ta pta e nhi c v eh v record ho skda

  • @Kang-21081
    @Kang-21081 18 днів тому +27

    ਬਹੁਤ ਵਧੀਆ, ਪਰ ਇਹ ਵੱਡੀ ਗੱਲ ਨਹੀਂ ਏ ਸਾਡੇ ਬੱਚੇ 9 ਮਹੀਨਿਆਂ ਦੇ ਤੁਰਨ ਲੱਗ ਗਏ ਸੀ।

    • @JaswinderSingh-iq5le
      @JaswinderSingh-iq5le 18 днів тому +4

      ਕਿੰਨੀਆਂ ਪੌੜੀਆਂ ਚੜ੍ਹ ਜਾਂਦੇ ਸੀ ਤੁਹਾਡੇ ਬੱਚੇ ਜਦੋਂ 8 ਮਹੀਨੇ ਦੇ ਸੀ ?

    • @TwinkleMaan
      @TwinkleMaan 18 днів тому +1

      Mostly ਸਾਰੇ ਬੱਚੇ 9 ਮਹੀਨੇ ਚ ਹੀ ਤੁਰਦੇ ਨੇ

    • @lionofthepend1402
      @lionofthepend1402 17 днів тому

      Veer eh koi vadi gal nhi dande wali paudi vi chad jande me kai bache

  • @Shonkpunjabi
    @Shonkpunjabi 17 днів тому +1

    Mera beta v eight month da turan lag gya c te beti v te bolan v lg gya c bilkul saaf

  • @gagandeepkaurvlogs177
    @gagandeepkaurvlogs177 16 днів тому +6

    Meri beti v ਚੜ ਜਾਂਦੀ ਸੀ 40 ਪੌੜੀਆਂ ਸਪੀਡ ਨਾਲ ਅਜੇ ਚਲਣਾ ਵੀ ਨੀ ਸਿੱਖੀ ਸੀ ਪਹਿਲਾ ਪਤਾ ਹੁੰਦਾ ਤਾ ਆਪਾਂ ਵੀ ਰਿਕਾਰਡ ਦਰਜ ਕਰਾ ਦੇਣਾ c

    • @ikonkarsikhlehar126
      @ikonkarsikhlehar126 14 днів тому +1

      Ohi sada v bhut tej speed a asi ta khich khich k niche utar de gye ... K awe dig na jwe te a lok record da nam de ta ah ta nrml hai

    • @TaranDhillon-c4c
      @TaranDhillon-c4c 11 днів тому

      @@ikonkarsikhlehar126appne parents ne record ni kita apne parents chuk k thale lah lehnde ne si😂😂😂😅😂😅

    • @ikonkarsikhlehar126
      @ikonkarsikhlehar126 11 днів тому

      @@TaranDhillon-c4c ohi hahahha ... Ah record te record ....

    • @TaranDhillon-c4c
      @TaranDhillon-c4c 9 днів тому

      @@ikonkarsikhlehar126 🤣

  • @Shonkpunjabi
    @Shonkpunjabi 17 днів тому +1

    Baki paji mazak nal mazak rea bt tuhadi soch vadia aa tusi eni shoti umar ch hi apne bache nu shotia shotia galla vich aprichiate kar rahe ho bhawe bahut sare bache a asani nal kar lende jida k comments vich mai v te kafi loka ne likya aa par tusi es layi alag ho kiu ke bakia ne ja asi ena gala wal dhyan nhi diya par tusi dhyan dita jisdi vja nal tuhada bacha hun toh hi vadia healthy te fot and changi zindgi jivega ❤i love the kid and also his parents 🎉🎉🎉🎉🎉🎉🎉

  • @Dalwindersingh-c4n
    @Dalwindersingh-c4n 18 днів тому +3

    Congratulations ji

  • @santoshkumari8002
    @santoshkumari8002 18 днів тому +3

    Congratulations ji❤❤❤❤❤

  • @gurpreetsinghsingh7424
    @gurpreetsinghsingh7424 17 днів тому

    WAHEGURU MEHAR KARI SAB TE

  • @Sk-hw1rt
    @Sk-hw1rt 14 днів тому

    ਮੇਰੇ ਮੰਮੀ ਦਸਦੇ ਹਨ ਕਿ ਮੈ ਛੋਟੇ ਹੁੰਦੇ 4ਮਹੀਨੇ ਦੀ ਸੀ ਜਦੋ ਫੋਜੀ ਕੈਂਟ ਵਿੱਚ ਰਿੜ ਕੇ ਘੁੰਮ ਆਉਂਦੀ ਸੀ ਤੇ 8ਮਹੀਨਿਆਂ ਦੀ ਤੁਰਨ ਲਗ ਗਈ ਸੀ।
    ਮੇਰੇ ਬੱਚੇ ਵੀ ਇਸੇ ਤਰ੍ਹਾਂ ਕੁਝ ਮਹੀਨਿਆਂ ਦੇ ਤੁਰਨ ਲੱਗ ਪਏ ਸਨ।

  • @balwinderkaur1483
    @balwinderkaur1483 17 днів тому

    Waheguru ji ka Khalsa waheguru ji ki Fateh ji Amritsar

  • @sehajpreetsingh5851
    @sehajpreetsingh5851 14 днів тому

    Very nice baby

  • @havensanjeev7847
    @havensanjeev7847 11 днів тому

    ਕੋਈ ਵੱਡੀ ਗੱਲ ਨਹੀਂ ਹੈ
    ਮੇਰਾ ਪੁੱਤ ਸੱਤ ਮਹੀਨਿਆਂ ਦਾ ਚੰਗੀ ਤਰ੍ਹਾਂ ਤੁਰਨ ਦੋੜਨ ਨੱਚਣ ਕੁੱਦਣ ਲੱਗ ਪਿਆ ਸੀ ।ਪ੍ਰਮਾਤਮਾ ਦੀ ਕਿਰਪਾ ਨਾਲ
    ਜਿਸ ਪੁੱਤਰ ਦੀ ਮੈਂ ਡੀਪੀ ਲਾਈ ਹੋਈ ਹੈ
    ਅੱਜ ਮੇਰਾ ਪੁੱਤ 11 ਸਾਲ ਦਾ ਹੈ।
    ਸਾਨੂੰ ਇਸ ਤਰ੍ਹਾਂ ਦੇ ਰਿਕਾਰਡਾਂ ਬਾਰੇ ਜਾਣਕਾਰੀ ਨਹੀਂ ਸੀ। ਇਸ ਕਰਕੇ ਅਸੀਂ ਕਿਸੇ ਨਾਲ ਵੀ ਇਸ ਪ੍ਰਮਾਤਮਾ ਦੇ ਕੁੱਦਰਤੀ ਕ੍ਰਿਸ਼ਮੇ ਨੂੰ ਜ਼ਾਹਿਰ ਨਹੀਂ ਕੀਤਾ।

  • @peplosboutique4983
    @peplosboutique4983 18 днів тому +2

    God bless him

  • @satindersingh8111
    @satindersingh8111 14 днів тому

    Waheguru ji waheguru ji

  • @gurdevkaur1209
    @gurdevkaur1209 17 днів тому

    ❤❤❤❤❤ ਜੁਗ ਜੁਗ ਜੀਓ ਪੁੱਤ ਜੀ

  • @sharanjeetkaur8539
    @sharanjeetkaur8539 18 днів тому +4

    Mubarak You All Family

  • @kamalahdan4654
    @kamalahdan4654 16 днів тому

    He will be good sportsman

  • @jaswindersangha3434
    @jaswindersangha3434 15 днів тому

    Verygood

  • @kkaur1929
    @kkaur1929 18 днів тому +3

    Congratulations

  • @simarsimar2620
    @simarsimar2620 18 днів тому +2

    Jehre grewba de bache ne oh nikke nike bhut bade km krde ne pr vichareya nu pra ni kive contact karn nike nike bache km v krde sare bhut bhaar v chukde

  • @kulwinderkaur8266
    @kulwinderkaur8266 18 днів тому +3

    Congratulations veer ji

  • @anjaananjaan5107
    @anjaananjaan5107 12 днів тому

    It will be a good idea to try and make kid learn reading and number skills

  • @reenasidhu9180
    @reenasidhu9180 16 днів тому

    Be careful put helmet on congratulations GOD bless him 🇺🇸

  • @surjansandhu2891
    @surjansandhu2891 9 днів тому

    Hahah so funny.... Mera bcha tan jdo ridan lag gya c odo e bht speed naal paundiea chad janda c.... Meri beti v

  • @CharnjitKaur-j9m
    @CharnjitKaur-j9m 17 днів тому

    God bless ❤you

  • @Bikramjit-c4k
    @Bikramjit-c4k 14 днів тому

    ਬਾਈ ਮੈਂ ਵੀ ਸਾਰੀਆਂ ਪੌੜੀਆਂ ਚੜ੍ਹ ਜਾਂਦਾ ਜਦ ਮੈਂ ਛੋਟਾ ਸੀ

  • @maninder8671
    @maninder8671 18 днів тому +1

    Kima pyara baby god bless him

  • @bakhshinderpadda2804
    @bakhshinderpadda2804 17 днів тому

    Congratulations 🎉🎉🎉🎉🎉

  • @ManjitKaur-i5x
    @ManjitKaur-i5x 18 днів тому +2

    congratulations

  • @ManpreetKaur-nk9pt
    @ManpreetKaur-nk9pt 11 днів тому

    ਵੀਰ ਜੀ ਸਾੱਡਾ ਕਾਕਾ ਵੀ 7 ਮਹੀਨੇ ਦਾ ਹੀ ਪੋੜੀਆਂ ਚੜ ਗਿਆ ਜੀ

  • @Khushvinder_Singh
    @Khushvinder_Singh 5 днів тому

    Congratulations 🎉 vese normal hi aa bro

  • @guri-pannu
    @guri-pannu 18 днів тому +2

    ❤❤Kulshaan Velly🎉🎉

  • @jannatvlog6585
    @jannatvlog6585 12 днів тому

    Hayee meri beti tan app chhoti ji kina fast podian chad jandi c mnu aa pta hi ni c

  • @JaswinderKaur-sv3uw
    @JaswinderKaur-sv3uw 18 днів тому

    Congratulations 🙏

  • @anmolsandhu2082
    @anmolsandhu2082 18 днів тому +4

    ਇਹ ਕੋਈ ਵੱਡੀ ਗੱਲ ਨਹੀ

  • @Shonkpunjabi
    @Shonkpunjabi 17 днів тому +2

    Mainu lagda bache de papa nu v record banaona chaida eni holi holi jani slow speaking layi😂

  • @Pathankotdistrict
    @Pathankotdistrict 17 днів тому +1

    Kistra kistra di duniya hai rabb g

  • @Harman-y2m
    @Harman-y2m 17 днів тому

    Waheguru ji

  • @amanwedsprem7151
    @amanwedsprem7151 15 днів тому

    Meri betti 4month betti ne papA kehnA shuru kita oh video youtube ty v available

  • @swarnjitpandher2500
    @swarnjitpandher2500 18 днів тому +4

    Kihra pind aa ji kulshan da?

  • @daljitkahlon8752
    @daljitkahlon8752 17 днів тому

    You didn't ask any question about mom.She might be a good role model for the boy.Why our society is still giving credit to father only😢

  • @ajaibsingh3873
    @ajaibsingh3873 15 днів тому

    ਸਾਡਾ ਪੋਤਾ ਤਾਂ ਰੋਜ਼ ਚੜਦਾ ਹੈ 15 porria,

  • @gurjantsingh5889
    @gurjantsingh5889 15 днів тому

    Good

  • @priyankasingla4499
    @priyankasingla4499 11 днів тому

    Es tarah da meri beti do saal d h a to z one to 20;colour name fruit name vegitable name animal name sab aunda

  • @nickbanwait6041
    @nickbanwait6041 4 дні тому

    Surprised world book 😂😂
    I'm surprised my daughter was master at it 4th month started sliding down the stairs like a super women lol did not know funny recod set. Cool

  • @JasbirKaur-dx7id
    @JasbirKaur-dx7id 11 днів тому

    Veere meri beti v 8 month ch podia Chad t uttar v lendi aa hun 1 year d aa pura tur lehndi aa dodhdi aa

  • @ravindersingal5679
    @ravindersingal5679 18 днів тому +1

    Others can easily make such records, only one has to watch the activities of kids.

  • @armanjotsingh1131
    @armanjotsingh1131 18 днів тому +2

    30k te Qna video ❤❤🎉

  • @manjotkaur8346
    @manjotkaur8346 18 днів тому

    Sade 😮 9:42 9:43

  • @daljitgrewal9641
    @daljitgrewal9641 17 днів тому

    Goodji🎉🎉🎉🎉🎉❤❤

  • @Gurditsandhu54156
    @Gurditsandhu54156 11 днів тому

    Mera beta 6 months wich poriya char janda c 8/6 months da turn lag gya

  • @PritpalKaur-y4w
    @PritpalKaur-y4w 18 днів тому +1

    meri beache 9monthes chal pye c

  • @SarPreet-y4t
    @SarPreet-y4t 18 днів тому

    ਮੇਰਾ ਬੱਚਾ ਪਤਾ ਨੀ ਦਿਨ ਵਿਚ ਕਿੰਨੇ ਵਾਰ ਪੌੜੀਆਂ ਚੜ੍ਹ ਦਾ 9 ਮਹੀਨੇ ਦਾ

  • @parveenrani7589
    @parveenrani7589 7 годин тому

    Eh ta meri beti bhi kerdi c per asi record ware sochya ni k eda bhi hunda

  • @commercewalatech5233
    @commercewalatech5233 18 днів тому

    Veer ji mere mama ji da beta 8 mahine da ta kafi ucche geta te chad janda c

  • @user-rb4eh1eo9rsidhu
    @user-rb4eh1eo9rsidhu 13 днів тому

    Meri beti v 7moth di c jab sidi oper jadi c a koe new gal nahi tusi j bacha nu garbani bar daso taa vaidya gal hai a koe gal hai

  • @ArjanChahal-p4f
    @ArjanChahal-p4f 18 днів тому

    Mera baby 7 month vich chad janda c podya eh kehdo bdi gl aa

  • @manishakaura3296
    @manishakaura3296 11 днів тому

    Meri beti 2 moths di ci jo finger fad ke khaki ho jandi ci eh vi world record hunda je pata hunda ta mai vi video social media te pa dindi kyunki doctor vi usnu pure clinic vich ghuma ke leke aye eh 2 month da bacha khada hunda hai