2 GHAR 2 MAAPE | MR MRS DEVGAN | AMAR DEVGAN | DEEP DEVGAN | HARMINDER MINDO

Поділитися
Вставка
  • Опубліковано 16 лис 2024

КОМЕНТАРІ • 1,3 тис.

  • @Hyper_movie.465
    @Hyper_movie.465 3 дні тому +181

    ਸੱਸ ਸਹੁਰਾ ਮਾਂ ਪਿਉ ਬਣ ਜਾਣ ਤਾਂ ਧੀਆ‌ ਨੂੰ ਪੇਕੇ ਯਾਦ ਨਹੀਂ ਆਉਦੇ 🎉🎉❤❤

  • @bainsjeet
    @bainsjeet 2 дні тому +12

    ਵਧੀਆ ਵੀਡਿਓ ਬਣਾ ਕੇ ਦਿਖਾਈ ਗਈ ਐ..ਜਦੋਂ ਸਹੁਰਾ ਘਰ ਜਵਾਈ ਨੂੰ ਪੁੱਤ ਸਮਝਦਾ ਹੋਵੇ ਤਾਂ ਨੂੰਹ ਦੇ ਸਹੁਰਾ ਘਰ ਨੂੰ ਵੀ ਚਾਹੀਦਾ ਐ ਕਿ ਉਹ ਨੂੰਹ ਨੂੰ ਧੀ ਸਮਝਣ..

  • @simerjeetkaur-xo4ui
    @simerjeetkaur-xo4ui День тому +6

    ਬੁਹਤ ਵਧੀਆ ਵੀਡੀਓ ਜੇਕਰ ਲੋਕ ਇਸ ਗੱਲ ਸਮਝਨ ਤਾ ਬੁਹਤ ਬੁਹਤ ਧੰਨਵਾਦ

  • @reshamchahal985
    @reshamchahal985 3 дні тому +88

    ਸਹੀ ਕਿਹਾ ਵੀਰੇ ਸਾਡੇ ਵਿਆਹ ਤੋਂ ਬਾਅਦ ਵੀ ਘਰ ਵਿੱਚ ਬਹੁਤ ਸਮਾਂ ਇਹ ਗੱਲ ਚੱਲੀ ਸੀ ਕਿ ਇਹ ਘਰਵਾਲੀ ਦੀ ਗੱਲ ਮੰਨ ਦਾ

  • @SukhwinderSingh-wq5ip
    @SukhwinderSingh-wq5ip День тому +7

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @KK-op8ev
    @KK-op8ev 2 дні тому +6

    ਵੀਡੀਓ ਬਹੁਤ ਬਹੁਤ ਵਧੀਆ ਹੈ ਜੀ ਖੁਸ਼ ਰਹੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਖਸ਼ੇ ਜੀ 🎉🎉🎉🎉🎉🎉❤❤❤❤❤❤

  • @RajinderKaur-p9l
    @RajinderKaur-p9l 2 дні тому +38

    ਨਜ਼ਰ ਨਾ ਲੱਗਜੇ ਕਿਸੇ ਦੀ ਬਹੁਤ ਬਹੁਤ ਸੋਹਣੀ ਲੱਗ ਰਹੀ ਆ ਦੇਵਗਨ ਫੈਮਲੀ ਵੀਡੀਓ ਵੀ ਬਹੁਤ ਵਧੀਆ ਰਜਿੰਦਰ ਹੁੰਝਣ ਬਰਨਲਾ ❤❤❤❤❤

  • @mandeepmann8730
    @mandeepmann8730 2 дні тому +26

    ਵੈਰੀ ਨਾਇਸ ਦੇਵਗਨ ਫੈਮਿਲੀ ਜੀ, ਬਹੁਤ ਸੋਹਣੀ ਜੋੜੀ ਆ,God bless you

    • @tanveertanu7546
      @tanveertanu7546 2 дні тому

      Exhhhw5hxzef extravagant adda ABB pp ZZ it will of RSS El week ro will ok to çp are

    • @Bholu-p9r
      @Bholu-p9r 2 години тому

      Very nice❤❤❤❤❤❤❤

    • @Bholu-p9r
      @Bholu-p9r 2 години тому

      ❤❤❤❤❤❤❤

  • @AkashDeep-vt1qu
    @AkashDeep-vt1qu 3 дні тому +23

    ਅਮਰ ਵੀਰ ਜੀ ਵਿਆਹ ਦੀਆਂ ਵਧਾਈਆਂ ਹੇਣ,
    ਦੂਜੀ ਗੱਲ ਇਸ ਮੈਸਿਜ ਲਈ ਮੇਰੇ ਵੱਲੋਂ❤❤❤❤ਤੋਂ

  • @satindersatinder5635
    @satindersatinder5635 2 дні тому +26

    ਬਹੁਤ ਸੋਹਣੇ ਢੰਗ ਨਾਲ ਤੁਸੀਂ ਪੇਸ਼ ਕੀਤਾ ਆ ਬਹੁਤ ਸਾਰਿਆਂ ਘਰ ਵਿਚ ਹੁੰਦਾ ਆ ਇੱਕ ਧੀ ਜਵਾਈ ਤੇ ਨੂੰਹ ਪੁੱਤ ਦੋਵਾਂ ਤੇ ਇੱਕਠਾ ਇੱਕ ਨਾਟਕ ਬਣ ਕੇ ਪੇਸ਼ ਕਰੋ ਕੀ ਜੋ ਵਿਵਹਾਰ ਅਸੀਂ ਆਪਣੇ ਨੂੰਹ ਪੁੱਤ ਨਾਲ ਕਰਦੇ ਆ ਜੇ ਆਪ ਦੀ ਧੀ ਨਾਲ ਹੋਵੇ ਤਾਂ ਫਿਰ ਕਿਵੇਂ ਦਾ ਲੱਗ ਦਾ ਬਾਕੀ ਤੁਸੀਂ ਬਹੁਤ ਸੋਹਣਾ ਪੇਸ਼ ਕੀਤਾ ਆ

  • @SandhuSandhu-e3j
    @SandhuSandhu-e3j 2 дні тому +6

    ਬਿਲਕੁਲ ਸਹੀ ਕਿਹਾ ਜੀ ਜੇ ਸੱਸ ਮਾਂ ਬਣ ਜਾਵੇ ਤਾਂ ਧੀ ਸੁੱਖੀ ਵੱਸਣ❤❤❤

  • @HasnpreetkaurHasnpreetkaurbawa
    @HasnpreetkaurHasnpreetkaurbawa 5 годин тому +2

    ਨਜ਼ਰ ਨਾਂ ਲੱਗੇ ਦੇਵ ਪਰਿਵਾਰ ਨੂੰ ਮੈ ਦੱਸ ਵਾਰ ਪਿੱਛੇ ਕਰ ਕਰ ਸੁਣਿਆ ਜਦੋਂ ਦੀਪ ਨੇ ਦੇਵ ਤੇ ਮਿੰਦੋ ਨੂੰ ਕਿਹਾ ਕੱਪੜਿਆਂ ਵਾਰੇ ਕਿਹਾ ਬਹੁਤ ਸਹੋਣਾ ਮੈਸਜ਼ ਆ ਜੀ ਜੇ ਕੋਈ ਸਮਝ ਜਾਵੇ❤❤❤❤❤❤❤❤❤❤❤❤

  • @brownmunde444
    @brownmunde444 2 дні тому +13

    Bohut vadhia good massage ਦਿੱਤਾ deep ne Bohut gharan ਵਿੱਚ a ਕੁਝ ਹੁੰਦਾ ❤❤❤❤

    • @Bholu-p9r
      @Bholu-p9r 2 години тому +1

      Bohutvadhiagoodmssage❤❤❤❤❤❤❤❤❤❤❤❤

  • @PriyaMahajan-dr6pj
    @PriyaMahajan-dr6pj 2 дні тому +12

    Deep bhut sohna boldi hai.. Sachi ankh bar ayi jido deep ne mindo dee te dev veer ji nu kapdea lai bolea

  • @GurmeetKaur-kf4tx
    @GurmeetKaur-kf4tx День тому +1

    ਬਹੁਤ ਵਧੀਆ ਵੀਡੀਓ ਦਿਲ ਖੁਸ਼ ਹੋ ਗਿਆ ਵਾਹਿਗੁਰੂ ਤਰੱਕੀਆਂ ਬਖਸੇ਼

  • @narinderraj7793
    @narinderraj7793 2 дні тому +6

    End da msg bilkul true a. Je sb smj len ta ajj kl eh divorce da fashion jo chl rea ..khtam ho skda a.
    Kise di kuri di life ni krab hundi balki osdi ma baap di age v ght jndi a😢😢

  • @californiausa7627
    @californiausa7627 2 дні тому +5

    Bohat hi soni video payi tusi bohat-2 dhanwad tohada sarya da. Jai sasa is tra karn gia ta piyar ni penda fark pende a dil juddai ni door hunde a. Sasa dai hath sab kush hunda ghar nu jod kai rakhna kai tod kai

  • @SharnSingh-z8o
    @SharnSingh-z8o 3 дні тому +19

    ਦੇਖਣਾ ਤੋਂ ਪਹਿਲਾਂ 🎉🎉🎉ਇਹ ਤਾਂ ਬਹੁਤ ਵਧੀਆ ਜੀ

  • @Anmoldeepgurkirat
    @Anmoldeepgurkirat День тому +3

    Bht vdiya videos aw g bht emotional krta c Mai ta Ron 😢😢😢 hi lg gi c jdo deep bhabhi ne dev veer nu te mindo bhabhi nu maa pyeo keha❤❤😊😊love you devgan family

  • @satwantkaur7410
    @satwantkaur7410 3 дні тому +18

    Deep di acting vi bahut sohni waheguru ji sare parivaar nu kush rakha ❤❤❤❤

  • @Deepbrar-w6i
    @Deepbrar-w6i 2 дні тому +14

    ਬੁਹਤ ਹੀ ਖੁਸ਼ੀ ਮਹਿਸੂਸ ਹੋਈ ਤੁਹਾਡੀ ਵੀ ਡੀਓਦੇਖਕੇ

  • @kulwantsingh1949
    @kulwantsingh1949 2 дні тому +5

    ਦੀਪ ਨੇ ਬਹੁਤ ਵਧੀਆ ਜਵਾਬ ਦਿੱਤਾ ਬਹੁਤ ਵਧੀਆ ਸਟੋਰੀ ਏ ਵੀਰੇ ❤❤🎉🎉🎉

  • @NavkeeratKaur-o5h
    @NavkeeratKaur-o5h 3 дні тому +11

    Very nice deep TUC das dita ki sohra privar v maa piyo hunde ne pr je kuch sohre maa pyo bnn te nuha nu apniya dhiya smjn mindo didi te dev Veer g v tuhanu bohot pyar krde ne te TUC v unha di respect krde rhyo good deep TUC sohne v bohot o TUC sara privar hi bohot pyara h waheguru ji tuhanu hmesha khush rakhel love you all family ❤

  • @harjinderkaur9514
    @harjinderkaur9514 3 дні тому +215

    ਦੀਪ ਨੇ ਤਾਂ emotional ਹੀ ਕਰ ਦਿੱਤਾ ਜਦੋਂ ਮਿੰਦੋ ਤੇ ਦੇਵ ਵੀਰੇ ਨੂੰ ਕੱਪੜਿਆਂ ਲਈ ਕਿਹਾ❤

  • @kaurkhalsa1106
    @kaurkhalsa1106 7 годин тому +1

    ਸਾਰੇ ਦੇਵਗਨ ਪ੍ਰੀਵਾਰ ਨੂੰ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਅਤੇ ਅਮਰ ਵੀਰੇ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਤੁਹਾਡੇ ਪ੍ਰੀਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਇਹ ਕਹਾਣੀ ਦੇਖ ਕੇ ਮੈ ਬਹੁਤ ਰੋਈ ਇਹ ਸਭ ਕੁਝ ਮੇਰੇ ਨਾਲ ਹੋਇਆ ਸਾਢੇ ਪੰਜ ਸਾਲ ਹੋ ਗਏ ਮੇਰਾ ਤਲਾਕ ਹੋ ਗਿਆ ਤਲਾਕ ਤੋਂ ਬਾਅਦ ਮੈ ਕੈਨੈਡਾ ਆ ਗਈ ਦੋ ਮਹੀਨੇ ਬਾਅਦ ਦੁਬਾਰਾ ਘਰ ਨਹੀਂ ਬਣਿਆਂ ਮਾਂ ਮੇਰੇ ਦੁੱਖਾਂ ਨਾਲ ਦੁਨੀਆਂ ਤੋਂ ਚਲੀ ਗਈ

  • @pindervirk9494
    @pindervirk9494 3 дні тому +37

    ਬਹੁਤ ਬਹੁਤ ਹੀ ਸੋਹਣੀ ਵੀਡੀਓ ‌🥰

  • @satwinderkaur4367
    @satwinderkaur4367 2 дні тому +6

    Very very nice video ji and beautiful massage very nice dav and mindo ji all family very very nice ji waheguru ji mahrkarn ji 👏👏👍👍🥰🥰🤗🤗🤗😘

  • @Kuldeepsingh-ej2es
    @Kuldeepsingh-ej2es 3 дні тому +16

    Deep di acting vi bahut sohni aw waheguru ji sare parivaar nu khush rakhe ❤❤❤❤❤

  • @ManjeetKaur-lf4ws
    @ManjeetKaur-lf4ws 3 дні тому +6

    Very nice video. Deep ne emotional kar dita jado Dev Mindo nu kapde lai ke den layi keha. Bahut Vadhiya God bless you Beta.

  • @PayalKakkar-h1r
    @PayalKakkar-h1r 3 дні тому +13

    Very nice or emotional video jdo deep ne dev bhaji te mindo kolo kpde mge sachi rona a gya very very nice video❤

  • @GurbakshSingh-ou2kr
    @GurbakshSingh-ou2kr 3 дні тому +21

    deep di gal sunke ta anju hi a gye ....sahi gal aw je hoye ta vde jeth te jethani v maa baap to ght ni ...mere veer g or jethani bht vdiya ne❤

  • @reetikabains6893
    @reetikabains6893 2 дні тому +4

    Very nice video deep ❤❤😢😢 ne buhat sohni acting kiti i love you all family waheguru ji tuhanu hamesha khush rakhe ❤❤❤

  • @HardeepKaursidhu-m7b
    @HardeepKaursidhu-m7b День тому +1

    Very emotional story ਦੀਪ ਨੇ ਤਾਂ ਰਵਾ ਕੇ ਰੱਖ ਦਿੱਤਾ ❤❤❤

  • @sharanjitkaur5630
    @sharanjitkaur5630 3 дні тому +4

    Very nice 💕👌 sachi deep ne dev te mindo nu maa pio keh k dil hi jit liya Lvu bache deep😘 Gbu 🙌

  • @hhhden5478
    @hhhden5478 2 дні тому +1

    Bahut heart touching gal kahi deep ney ❤❤❤ mera koi sibling nhi hai but dev veerji nu dekh ke lagda kaah koi hunda mera bhen ya brother .... tuhade varge brother hi milde aajkal ...mindo te deep bahut lucky ney jo ehda da ghar mileys❤❤❤❤❤

  • @Jassiramnagariya
    @Jassiramnagariya 3 дні тому +14

    ਬਹੁਤ ਵਧੀਆ ਵੀਡੀਓ ਭਾਜੀ❤ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਇਸ ਵੀਡੀਓ ਰਾਹੀਂ❤

  • @kulwinderkaur-kd1md
    @kulwinderkaur-kd1md 21 годину тому +1

    paji. bhut. vadia. video. dekh. ke. ankha. wich. pani. a. gya. tuhadi. galla sun. ke

  • @ManjitKaur-px7hw
    @ManjitKaur-px7hw 2 дні тому +4

    Bhuat sona video c veer ji Thank you Devgan family Deep g you so cute ❤

  • @jaspreetbhullar8398
    @jaspreetbhullar8398 2 дні тому +3

    ਬਹੁਤ ਸੋਹਣੀ ਸਟੋਰੀ ਦੇਵ ਵੀਰ ਜੀ ❤❤❤❤

  • @kamaljitsingh1016
    @kamaljitsingh1016 3 дні тому +18

    Bahut badhiya video bilkul sahi keha g te deep de acting bahut badhiya c waheguru mehar kre tuhade pariwar te chardi kala ch rakhe waheguru

  • @Kmm786-78
    @Kmm786-78 3 дні тому +5

    Bhut sohna smjaya gya hai eh te tuci Normal story dsi but reality vch sas krdi aaa eda tuci sb bhut wadia khush Raho

  • @KaurSatinder-n8q
    @KaurSatinder-n8q 2 дні тому +25

    ਦੀਪ ਭੈਣੇ realty ch ਭੀ ਇਦਾ ਹੀ ਰਹੀ ਦੇਵ ਵੀਰਾ ਬਹੁਤ ਵਧੀਆ ਇਨਸਾਨ ਏ

  • @RajuRaaj-cg9je
    @RajuRaaj-cg9je 2 дні тому +3

    ਬਹੁਤ ਬਹੁਤ ਹੀ ਸੋਹਣੀ ਵੀਡੀਓ😍😍😍

  • @karamjeetkaur7926
    @karamjeetkaur7926 3 дні тому +2

    My tears not stopping after seen this .. eh lagda jida meri story c koi meri v Sasu maa nu koi Sanjha Dinda … love it … keeping up

  • @GurpreetKaur-rf4qy
    @GurpreetKaur-rf4qy 3 дні тому +12

    Wow very nice video 👍 love you dev family deep di acting very nice boht soni hai deep jodi bnay rakhy waheguru ji

  • @mohinderpalkaur7798
    @mohinderpalkaur7798 2 дні тому +2

    ਬਹੁਤ ਵਧੀਆ ਵੀਡਿਓ ਆ ਹੁੰਦੀਆਂ ਨੇ ਦੀਪ ਦੇ ਵੀਡਿਓਜ ਵਿੱਚ ਆਉਣ ਨਾਲ ਵੀਡਿਓ ਨੂੰ ਚਾਰ ਚੰਨ ਲੱਗ ਗਏ🎉🎉🎉🎉

  • @sanjogtamarwaha4398
    @sanjogtamarwaha4398 3 дні тому +6

    Very nice video n good message.Devgun family team hamesha khush rhe.🎉🎉🎉🎉

  • @S2R2srr
    @S2R2srr День тому +1

    2:11😂😂😂😂
    2:49😜
    Oyee hoyee aaj mmy ne niri aag baalti
    4:04 joru da gulam😂
    Best acting mmy ji di❤❤❤

  • @payalparamthakur9688
    @payalparamthakur9688 3 дні тому +20

    Pahli bar Aaj Maine aapki video dekhi hai meri aankhon mein aansu a gai hai video dekhkar Dil Ko touch karne wali video thi

  • @ashwaninanda8112
    @ashwaninanda8112 16 годин тому

    Bhut vadiya story c deep ne bhut sohna jwab dita.

  • @BaljinderKaur-c4b
    @BaljinderKaur-c4b 3 дні тому +9

    ਬਹੁਤ ਬਹੁਤ ਸੋਹਣੀ ਵੀਡੀਓ ਹ🎉🎉🎉❤❤❤

  • @ManpreetPb23
    @ManpreetPb23 3 дні тому +1

    Bhut vdiya msg Dita 😢😢❤❤ very emotional 😢😢 waheguru ji tuhanu sareya nu khush rakhe 🙏🏻🙏🏻

  • @anjukumari6803
    @anjukumari6803 3 дні тому +9

    Bhutt Soni story c 🎉❤❤sachi last te rona aagya deep di gal sunke😢😢

  • @jyotibhardwaj4101
    @jyotibhardwaj4101 2 дні тому +1

    Bahut vaddia amar veere. God bless you always Devgan family

  • @gurekamsingh6385
    @gurekamsingh6385 2 дні тому +5

    ਓਹ ਮਾਈ ਗੋਡ 🥰 ਕਿੰਨੀ ਵਧੀਆ ਸਟੋਰੀ ਸੀ ਮੈਂ ਬਹੁਤ ਧਿਆਨ ਨਾਲ ਦੇਖ ਰਹੀ ਸੀ

  • @GurmeetSingh-dh7of
    @GurmeetSingh-dh7of 2 дні тому

    Bhut vdiya video c👌👌👌👌👌. Deep phabi ji ne imoshnal kr dita jdo dev veere te mindo phabi ji nu karpdeya lyi keha😢. Baki bhut vdiya msg dita tuci video ch👍👍. Waheguru ji thanu hmesha kush rakhe. God bless you 🙏🙏

  • @Mandeepkaur-g8b5e
    @Mandeepkaur-g8b5e 3 дні тому +6

    Nice 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻🎉🎉🎉🎉🎉😢😢😢

  • @JaspreetKaur90991
    @JaspreetKaur90991 2 дні тому

    Dil nu touch kr gyi eh video. Jdo mera viah hoya udo July month c sardi de kapde kithe lai sakdi c fr jdo winters aayi kisi ne garam kapde ni lai k ditte mai apne husband nu kea oh khnde tere viah ton pehla de kapde pye hone pekke ghar oh le aa oh pa lawi. Sasu maa nu kea ohna ne purani sweater kd k de ditti.dekhya jawe gal kuj vadi v nai but Dil nu feel hunda aa jdo life partner thoda sath na dwe. Sachi aman veere deep bhut lucky aa 🧿
    eh video ne rula e ditta. 😢

  • @rajasidhu5361
    @rajasidhu5361 2 дні тому

    Bhut hi vadia gal aa veer ji god blees you ❤❤❤❤❤❤❤

  • @pavitersharma3292
    @pavitersharma3292 3 дні тому

    Vry NYC great ho tuc sb bohut sohni video aa te deep ne family ch aa hor v char chand lga dite bohut sohni video deep di acting super❤❤❤❤❤❤🎉🎉

  • @preet6860
    @preet6860 2 дні тому

    bhot vdia video veer ji,15 saal to mai ehi sb tahne mehne sunndi a rhi a jdo viah k lejan vala hi gall gall te sb agge tahne marde kdr ni krda fr baki kise to ki umeed rakhni sgo begani dhee di zindgi rul jandi a 😢

  • @Hargun1643
    @Hargun1643 2 дні тому

    Bhut vadiya massage ❤❤

  • @arshdeepkaur6456
    @arshdeepkaur6456 День тому

    ਬਹੁਤ ਬਹੁਤ ਵਧੀਆ ❤❤❤❤❤❤

  • @DebanshiSharma-e6c
    @DebanshiSharma-e6c День тому

    Bhut Vdia video bnai hai thanks veer g

  • @khushikaur8676
    @khushikaur8676 3 дні тому +1

    Bahut vadhiya story si deep di gall bhut vadiya khi 👌🏻👌🏻👌🏻👌🏻👌🏻👌🏻👌🏻👌🏻👌🏻👌🏻

  • @Ramneekmoga
    @Ramneekmoga 2 дні тому +1

    ਬਹੁਤ ਵਧੀਆ ਵੀਰ ਜੀ 👍🏻👍🏻👍🏻👍🏻

  • @Paramjitnoor
    @Paramjitnoor День тому

    ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਬਹੁਤ ਸੋਹਣੀ ਵੀਡੀਓ ਹੈ ਜੀ।

  • @JAGJEETSINGH-jn1hj
    @JAGJEETSINGH-jn1hj 2 дні тому

    Very emotional..😢😢
    Bahut vadiyaa msg...

  • @rashmisharma4699
    @rashmisharma4699 2 дні тому

    Very nice or emotional story dev mindo to kpde mnge very emotional heart touching ❤❤ devgan family members hmeshaaaaa khush raho rub tuhanu chadi klaa ch rkhe buri najar to bachhay ❤❤❤❤❤❤

  • @kaurharjeet1650
    @kaurharjeet1650 День тому

    Bahut vadiya story veer ji and didi ji ❤❤

  • @jassingh7732
    @jassingh7732 19 годин тому

    Wah ji wah nice answer deep di ❤

  • @HammyHammy-f9f
    @HammyHammy-f9f 2 дні тому

    Eh gll bohot bohot vdia lggi ki dev te mindho mere ma peyo a ❤❤❤ love you veer ji❤❤

  • @KishanDass-v3v
    @KishanDass-v3v 5 годин тому

    Mara ta Rona ja gaya deep na jdo mindo ta dave nu kapdenunkha 😢 mind Padeni ❤❤❤❤

  • @NishaSandhi-e9x
    @NishaSandhi-e9x 3 дні тому +1

    ਬਹੁਤ ਵਧੀਆ ❤ ਵੀਰ ਜੀ ❤ ਸਾਡੇ ਵੀ ਏਦਾ ਹੀ ਆ ਪਰ ਘਰਵਾਲਾ ਪੂਰੀ ਸਪੋਟ ਕਰਦਾ❤

  • @amandeepkaurgill5475
    @amandeepkaurgill5475 2 дні тому +1

    Sat Shri akal ji all family very very nice video God bless you ❤❤❤

  • @Lachhamikaur-vt5vw
    @Lachhamikaur-vt5vw 3 дні тому +1

    Bhut vadiya lagi story 💯 super duper hit ❤❤❤❤❤❤❤❤❤❤❤❤❤❤❤❤❤ gbu rab thodi family nu chdikala vich rake 💞💞

  • @TiaGolan-ix8fl
    @TiaGolan-ix8fl 2 дні тому

    Bahut vadia msg dita sare hi as gal nu apne aap de close rakhn ....

  • @SatwinderkaurDhot
    @SatwinderkaurDhot 2 дні тому +1

    ❤❤🎉🎉 nice God bless u bahut hi pyari video

  • @sardarni389
    @sardarni389 3 дні тому +1

    Bhut bhut vadia video ji deep bhabi di acting bhut sohni aa bhut wait rehndi aa hun video di ❤❤

  • @vimmimehta1654
    @vimmimehta1654 День тому

    Very nice ....god bless all of u

  • @parminderkaur8299
    @parminderkaur8299 3 дні тому

    ❤ bahut bahut wadia bichar hasab nal astra hova ta kado ghur nahi tutda😂 God bless you devgan family hamesha khush raho

  • @kamlarani8052
    @kamlarani8052 2 дні тому

    Very good Deep thodi acting bahut vadiya aa God bless you beta🎉🎉🎉🎉🎉❤❤❤❤❤❤👍👍👍👍👍

  • @radhyabhanot3587
    @radhyabhanot3587 День тому

    Deep looks gorgeous nd sweet nd Mindo bhabhi is very very sweet bahut ache lagte hain mujhe her way of speaking her make up her way of presenting things is superb she just loves her family and it reflects in her eyes

  • @SandhufamilyShahwala
    @SandhufamilyShahwala 23 години тому

    ਬਹੁਤ ਵਧੀਆ ਲੱਗਿਆ ਜੀ

  • @hardeepkaurgill6633
    @hardeepkaurgill6633 2 дні тому

    ਬਹੁਤ ਵਧੀਆ ਮੈਸੇਜ ਦਿੱਤਾ ਦੇਵ ਵੀਰੇ

  • @simrankaurkaur2303
    @simrankaurkaur2303 2 дні тому

    ਬਹੁਤ ਵਧੀਆ ਸੁਨੇਹਾ

  • @OfficialMakupartbaridal
    @OfficialMakupartbaridal 2 дні тому

    Bhutbpyar ae family ch 🎉❤❤❤❤ waheguru ida h payar rhe

  • @GurpreetSingh-nh9mz
    @GurpreetSingh-nh9mz 4 години тому

    ਵੀਰ ਜੀ ਬਹੁਤ ਸੋਹਣੀ ਵੀਡੀਓ ਹੈ 👌👌👌

  • @GurmeetSingh-u4x2m
    @GurmeetSingh-u4x2m 2 дні тому +1

    Bahut hi beautiful video aa❤❤❤

  • @Maa_di_ladlii
    @Maa_di_ladlii 2 дні тому

    Very nice video👍🏻 waheguru Ji thainu chaddikala🙏🏻 vich rkhn..WMK...🙇🏻

  • @mandeeplal7351
    @mandeeplal7351 2 дні тому

    Very very nice video bro excellent tuhnu kise di najar na Lage devgan family

  • @sardarni5505
    @sardarni5505 2 дні тому

    Dil shuh leya ess video ne nale emotional krta jdo deep ne dev veere hona to kapde mange😢😢

  • @sarabjitkaur9945
    @sarabjitkaur9945 2 дні тому

    Very nice massage deep ji you are right and gbu all team members

  • @manmeetsingh9704
    @manmeetsingh9704 2 дні тому

    Very very nice video deep di acting v bht vadiya

  • @poonam1554
    @poonam1554 3 дні тому

    Bhut wadia msg dita es video ch tusi ... god bless u devgen family ❤

  • @GurpreetSingh-mi5pw
    @GurpreetSingh-mi5pw 2 дні тому

    Very nice dav paji mindo sister God blessu

  • @ManpreetkaurKuldher
    @ManpreetkaurKuldher 2 дні тому

    Very nice veer ji ahi story hundia har ghr di

  • @GurpreetSingh-nh9mz
    @GurpreetSingh-nh9mz 4 години тому

    ਬਿਲਕੁਲ ਸਹੀ ਗੱਲ ਹੈ ਵੀਰ ਜੀ

  • @souravmann8215
    @souravmann8215 День тому

    ਬਹੁਤ ਹੀ ਸੋਣੀ ਵੀਡੀਓ ❤️❤️❤️

  • @harsharankaur1
    @harsharankaur1 2 дні тому +1

    Too emotional and real feelings video akash har kuddi nu ehu jeha sohra ghar mile