ਸੋਹਣੀ ਪੰਜਾਬਣ ਦੀਆਂ ਕਿਸਾਨੀ ਸੰਘਰਸ਼ ਵਾਲੀਆਂ ਖੁਬਸੂਰਤ ਤੋਂ ਵੀ ਸੋਹਣੀਆਂ ਗੱਲਾਂ ਸੁਣ ਕੇ ਦਿਲ ਬਾਗੋ ਬਾਗ ਹੋ ਜਾਊ।

Поділитися
Вставка
  • Опубліковано 4 січ 2025

КОМЕНТАРІ • 737

  • @pb29vlogs74
    @pb29vlogs74 4 роки тому +122

    ਜਿੳਦੀ ਵਸਦੀ ਰਿਹ ਇਨਾ ਹੋਸਲੇ ਬਲੰਦ ਨੇ ਬਹੁਤ ਸਹੋਣਿਅਾ ਗੱਲਾ ਨਾਲ ਸਮਜਿਅਾ
    ਕਿਸਾਨ ਯੁਨੀਅਨ .ਮਜਦੂਰ ਇਕਤਾ ਜਿਦਾਬਾਦ

  • @BhupinderSingh-xb4hl
    @BhupinderSingh-xb4hl 4 роки тому +122

    🌾🌾🌾🌾🖋 ਬਹੁਤ ਜੋਸ ਹੈ ਪੰਜਾਬ ਦੇ ਕਿਸਾਨਾ ਚ੍
    ਕੀ ਕਰਿਏ ਗਁਲ ਹੋਂਦ ਦੀ ਏ

  • @ManjitKaur-xc2do
    @ManjitKaur-xc2do 4 роки тому +153

    ਏਕੇਵਿੱਚ ਮਜ਼ਬੂਤੀ ਹੈ। ਸਹਿਜ ਤੇ ਸ਼ਾਂਤੀ ਇਸ ਅੰਦੋਲਨ ਦੀ ਵਿਸ਼ੇਸ਼ਤਾ ਹੈ।

  • @makhankalas660
    @makhankalas660 4 роки тому +161

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਬਾਦ ਪੰਜਾਬ ਹਰਿਆਣੇ ਦਾ ਏਕਾ ਜਿੰਦਾ ਬਾਦ ਭਾਰਤ ਦੇ ਸਾਰੇ ਕਿਸਾਨਾਂ ਦਾ ਮਜਦੂਰਾਂ ਦਾ ਏਕਾ ਜਿੰਦਾ ਬਾਦ

    • @tanurajpoot8822
      @tanurajpoot8822 4 роки тому +1

      🙏🙏❤

    • @Singh-ny2km
      @Singh-ny2km 4 роки тому +2

      "ਜਿੰਦਾਬਾਦ" ਇਕਠਾ ਲਿਖੀਦਾ ਵੀਰ.........

  • @harbinderrandhawa7036
    @harbinderrandhawa7036 4 роки тому +56

    ਬਹੁਤ ਵਧੀਆਂ ਬੇਟੀ ਦਿਲ ਖੁਸ਼ ਹੋ ਗਿਆ ਤੇਰੇ ਵਡਮੁੱਲੇ ਲਫ਼ਜ਼ ਸੁਣ ਕੇ ਧੰਨਵਾਦ

  • @gurdhian2840
    @gurdhian2840 4 роки тому +130

    ਜੀਉ ਬੀਬਾ ਜੀ 🙏

  • @Singh_005
    @Singh_005 4 роки тому +117

    ਸਿਕੰਦਰ ਫ਼ਿਲਮ ਵਾਲਾ ਕਿਰਦਾਰ ਬਹੁਤ ਵਧੀਆ ਸੀ
    ਤੇ ਅੱਜ ਆਲਾ ਕਿਰਦਾਰ ਬਾਰੇ ਕੀ ਕਹਾਂ 🙏🙏❤️❤️❤️👌👌👌

  • @NirmalSingh-ys7wz
    @NirmalSingh-ys7wz 4 роки тому +132

    ਜਿੳੁਦੀ ਵਸਦੀ ਰਹਿ ਭਾੲੀ ਬੀਬਾ! ਨਵਾਂ ਪੰਜਾਬ ਗੰਦਗੀ ਸਾਫ ਹੋ ਜੂਗੀ। ਹਰਿਅਾਣਾ ਪੰਜਾਬ ੲੇਕਤਾ ਜ਼ਿੰਦਾਬਾਦ।

  • @gursahibdhillon9409
    @gursahibdhillon9409 4 роки тому +89

    ਦੀਪ ਸਿੱਧੂ ਤੇ ਲੱਖੇ ਸਿਧਾਣੇ ਵੀਰ ਜੀ ਦਾ ਸਾਥ ਦਿਓ ਵੀਰੋ ਜੈ ਪੰਜਾਬ ਨੂੰ ਬਚਾਉਣਾ ਤੇ ਅਕਾਲੀ ਭਾਜਪਾ ਕਾਂਗਰਸ ਆਪ ਪਾਰਟੀ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ ਗੈਰੀ ਢਿੱਲੋਂ ਜਿਲ੍ਹਾ ਤਰਨ ਤਾਰਨ ਸਾਹਿਬ

  • @gurpreetsinghshimlapuri8470
    @gurpreetsinghshimlapuri8470 4 роки тому +204

    ਇਨਸਾਫ਼ ਦੀ ਲੜਾਈ ਲਈ ਸੱਦੇ ਨਹੀਂ ਭੇਜੇ ਜਾਂਦੇ,
    ਜਿਨ੍ਹਾਂ ਦਾ ਜ਼ਮੀਰ ਜਿਉਂਦਾ ਹੁੰਦਾ ਹੈ ਉਹ ਆਪੇ ਹੀ ਮੈਦਾਨੇ-ਜੰਗ ਆ ਜਾਂਦੇ ਹਨ।
    🙏🙏🙏🙏🙏🙏🙏🙏🙏🙏🙏🙏
    #Gurpreet_Singh_Shimlapuri

  • @avtarsinghavtar9479
    @avtarsinghavtar9479 4 роки тому +2

    ਸ਼ਾਧਸ਼ੰਗਤ ਮਿਲ ਰਹੀਐ ਮਾਧੋ
    ਜੈਸ਼ੇ ਮਧੁਪ ਮਖੀਰਾ।।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ਼ਚੇ ਪਾਤਸ਼ਾਹ ਚੜਦੀਆਂ ਕਲਾਂ ਚ ਰਖਣਾ ਸ਼ਭ ਨੂੰ ਹਥ ਬੰਨ ਕੇ ਬੇਨਤੀ ਕੀਤੀ ਹੈ ਖਾਸ਼ ਕਰਕੇ ਸ਼ਾਰੇ ਸੰਸਾਰ ਵਿੱਚ ਇੱਕ ਵਾਰ ਫਿਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @reshamkaur6597
    @reshamkaur6597 4 роки тому +21

    ਵਾਹਿਗੁਰੂ ਜੀ ਬੇਟੀ ਤੇਨੂੰ ਹਮੇਸ਼ਾ ਖੁਸ਼ ਰੱਖਣ

  • @prabjit7425
    @prabjit7425 4 роки тому +171

    🚩ਕਿਸਾਨਾਂ ਨਾਲੋਂ ਵੱਡਾ ਕੋਈ ਵੀ ਲੀਡਰ ਨਹੀਂ ਹੈ 🚩।

    • @AvtarSingh-io6pe
      @AvtarSingh-io6pe 4 роки тому +1

      Very good sis

    • @harmanpindiala8528
      @harmanpindiala8528 4 роки тому +1

      Harman pindi ala subscribe

    • @avtarsinghavtar9479
      @avtarsinghavtar9479 4 роки тому

      ਬਿਲਕੁਲ ਸਹੀ ਲਿਖਿਆ ਹੈ ।।

    • @pammisingh2442
      @pammisingh2442 4 роки тому +1

      @@harmanpindiala8528 whae.guru .ji
      Mrhaer.karn.gaegod.bless.you
      Drvinder.singh.pammi.ambala.city💐💐💐💐💐💐💐💐💐💐😂😂😂

    • @reetdhillon6974
      @reetdhillon6974 4 роки тому +1

      Right

  • @pargatrandhawa9855
    @pargatrandhawa9855 4 роки тому +57

    ਬਹੁਤ ਧੰਨਵਾਦ

  • @kabaddilions3253
    @kabaddilions3253 4 роки тому +3

    ਕਿਸਾਨ ਏਕਤਾ ਜਿੰਦਾ ਵਾਦ ਵਾਹਿਗੁਰੂ ਇੰਨਾ ਸੁਖ ਰੱਖੀ ਵੀਰਾ ਤੇ ਭੈਣਾਂ ਨੂੰ ਮੇਹਰ ਕਰੀ ਵਾਹਿਗੁਰੂ ਜੀ

  • @gurjantsidhu1708
    @gurjantsidhu1708 4 роки тому +92

    ਕਮਾਲ ਕਰਤੀ ਧੀ ਰਾਣੀ ਨੇ 👍🙏

  • @bachitarsadhu9283
    @bachitarsadhu9283 4 роки тому +51

    ਬਹੁਤ ਵਧੀਆ

  • @pritamsingh5206
    @pritamsingh5206 4 роки тому

    ਬਹੁਤ ਹੀ ਵਧੀਆ ਵਿਚਾਰ ਰੱਖੇ ਹਨ ਇਸ ਧੀ ਨੇ।ਸੱਚ ਇਹ ਹੈ ਕਿ ਅੱਜ ਬੰਦਾ ਜਿੱਥੇ ਵੀ ਬੈਠਾ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਇਸ ਕਿਸਾਨ ਸੰਘਰਸ਼ ਨਾਲ ਜੁੜਿਆ ਹੋਇਆ ਹੈ ।

  • @GurpreetSingh-ub4hs
    @GurpreetSingh-ub4hs 4 роки тому

    ਵਾਹ ਜੀ ਵਾਹ ਏਦਾਂ ਦੇ ਜਜ਼ਬੇ ਭਰੇ ਸ਼ਬਦਾਂ ਨਾਲ ਕਿਸਾਨ ਮਜ਼ਦੂਰ ਸੰਘਰਸ਼ ਵਿੱਚ ਜੋਸ਼ ਭਰਨ ਲਈ ਤੁਹਾਡਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾ ਮੇਰੀ ਵਾਹਿਗੁਰੂ ਅੱਗੇ ਇਹੋ ਅਰਦਾਸ ਹੈ ਕਿ ਤੂਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @mahindersinghraipehowa9743
    @mahindersinghraipehowa9743 4 роки тому +9

    ਜਿੳੁਦੀ ਰਹ ਬੇਟੇ ਦਿਲ ਖੁਸ਼ ਹੋ ਗਿਆ

  • @rupindersingh6202
    @rupindersingh6202 4 роки тому +37

    She gave beautiful speech to punjabi people working together for national kisan morch

  • @jaibababalaknathji2988
    @jaibababalaknathji2988 4 роки тому +3

    ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ 🙏 ਪੰਜਾਬ ਹਰਿਆਣਾ ਜ਼ਿੰਦਾਬਾਦ 🙏

  • @kirandeep2037
    @kirandeep2037 4 роки тому +1

    ਬਾਕਿਆ ਹੀ ਬਹੁਤ ਸੋਹਣੀਆਂ ਗੱਲਾਂ ਸਨ। ਪੰਜਾਬ ਦੇ ਸਾਰੇ ਹੀ ਲੋਕ ਸੋਹਣੇ ਹਨ। ਸਾਡੀ ਬੋਲੀ,ਸਾਡਾ ਵਿਰਸਾ ਸਾਡੀ ਏਕਤਾ ਸਭ ਸੋਹਣਾ ਹੈ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
    ,,,, ਬੱਲੂ ਰਟੈਂਡਾ,,,,

  • @chamkaursingh812
    @chamkaursingh812 4 роки тому +11

    ਕਿਸਾਨ ਏਕਤਾ ਜਿੰਦਾਬਾਦ ਅਸੀਂ ਜਿਤਾਗੇ ਜਰੂਰ 🙏👍

  • @rubanivienna2342
    @rubanivienna2342 4 роки тому +1

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਭੈਣ ਤੇ

  • @babachahal9381
    @babachahal9381 4 роки тому +8

    ਬਹੁਤ ਵਧੀਆ ਗੱਲਾਂ ਕਰ ਰਹੇ

  • @jasnoorkaur4397
    @jasnoorkaur4397 4 роки тому +7

    ਸਹੀ ਗੱਲ ਹੈ ਭੈਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @francesfranky5990
    @francesfranky5990 4 роки тому +22

    Waheguru Waheguru Waheguru Wahe Jio gave you all power.

  • @karamjitdhaliwal7353
    @karamjitdhaliwal7353 4 роки тому +1

    ਕਿਸਾਨ ਮਜ਼ਦੂਰ ਇਕੇਤਾ‌ ਜਿੰਦਾਬਾਦ ਜਿੰਦਾਬਾਦ 💪💪💪

  • @hifidesientertainment4920
    @hifidesientertainment4920 4 роки тому +16

    ਦੇਸ਼ ਸਾਡਾ ਹੈ ਤਾਂ ਅਵਾਜ਼ ਚੁੱਕਣ ਤੇ ਲੜਨ ਦਾ ਕੰਮ ਵੀ ਸਾਡਾ ਏ

  • @punjabilover7932
    @punjabilover7932 4 роки тому +17

    ਏਸ ਵਾਰ ਪੰਜਾਬ ਦਾ ਮੁੱਖ ਮੰਤਰੀ ਕਿਸਾਨ ਜਥੇਬੰਦੀਆਂ ਵੱਲੋਂ ਬਣਨਾ ਚਾਹੀਦਾ ਹੈ

    • @sbefikra
      @sbefikra 4 роки тому +1

      Sachi gal aa g

  • @jillgill7364
    @jillgill7364 4 роки тому +7

    We are proud of Gulji, thanks for supporting the kisan. Kisan Andolan jindabad.

  • @lovepreetsingh-lr3jq
    @lovepreetsingh-lr3jq 4 роки тому +3

    Bhut he Sohni khoobsurat,dil khichvi awaaz

  • @darshansingh8324
    @darshansingh8324 4 роки тому +1

    ਵਾਹਿਗੂਰੂ ਜੀ ਮੇਹਰ ਕਰਨਾ ਪੰਜਾਬ ਦੀਆ ਇਹਨਾ ਧੀਆਂ ਨੂੰ ਕੋਟਿ ਕੋਟਿ ਪਰਿਣਾਮ

  • @amarjitgehri811
    @amarjitgehri811 4 роки тому

    ਗੁਲ ਪਨਾਗ ਨੇ ਜੋ ਹੌਸਲਾ ਅਫ਼ਜ਼ਾਈ ਕੀਤੀ ਬਹੁਤ ਧੰਨਵਾਦ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurshibbhullar4930
    @gurshibbhullar4930 4 роки тому +29

    ਇਹ ਅੱਜ ਨਹੀ ਬੜੇ ਚਿਰ ਤੋ ਸਿਆਣੇ ਲੋਕ ਕਹਿੰਦੇ ਸੀ ਕਿ ਸਿੱਖੋ ਇਕੱਠੇ ਹੋ ਜਾਓ ਆ ਜਾਓ ਬਾਜਾ ਵਾਲੇ ਬਾਪੂ ਦੇ ਝੰਡੇ ਹੇਠਾ ਪਰ ਦੇਰ ਆਏ ਦਰੁਸਤ ਆਏ

    • @param1047
      @param1047 4 роки тому +1

      Right ji eh gal sant jarnail singh ji bhindrawale vi kook kook ke kahnde rahe

    • @gurdeepmann6404
      @gurdeepmann6404 4 роки тому +1

      KISAN MAZDOOR EKTA ZINDABAAD

  • @gurnoorsingh6278
    @gurnoorsingh6278 4 роки тому +11

    Right sister sanu sab nu maan aa tohade te my sister we are love you my sister Waheguru sahib ji sab nu chardi kala ch rakhn🙏

  • @jagjitsinghsomal754
    @jagjitsinghsomal754 4 роки тому

    ਕਿਸਾਨੀ ਧਰਨੇ ਦੀ ਲੜਾਈ ਬਾਰੇ ਸਾਰੀ ਪਬਲਿਕ ਜੋ ਵੀ ਪਹੁੰਚੀ ਹੈ ਅਸਲ ਕਹਾਣੀ ਸਮਝ ਚੁੱਕੀ ਹੈ ।
    ਲੋੜ ਹੈ ਏਕਤਾ ਅਤੇ ਸਾਂਤੀ ਦੀ ਦੇਖਣਾ ਯੁੱਗ ਪਲਟ ਜਾਏਗਾ ਜਿੰਨਾ ਜਿਆਦਾ ਸਮਾਂ ਲੱਗੇਗਾ ਉੰਨਾ ਹੀ ਵਧੀਆ ਦੇਸ ਬਣੇਗਾ।ਮੇਰਾ ਦੇਸ ਮਹਾਨ ਬਣੇਗਾ।

  • @luckysoni4250
    @luckysoni4250 4 роки тому +1

    Haryana Punjab jindabad

  • @lajpanjwani762
    @lajpanjwani762 4 роки тому +1

    We are with Kisan Morcha. Our Sikh Brothers you always rock in all field whether it is Army force or Music or any Service for hungry people now for yourself you always win👍🙏

  • @dalbirvirk2524
    @dalbirvirk2524 4 роки тому

    ਧੰਨਵਾਦ ਕਰਦੇ ਹਾਂ ਛੋਟੀ ਭੈਣ ਦਾ ਇਨੇ ਸੋਹਣੇ ਿਵਚਾਰ ਸਾਝੇ ਕੀਤੇ। ਗੁਰੂ ਭਲਾ ਕਰੇ ਭੈਣ ਜੀ ਦਾ।

  • @a.k.4727
    @a.k.4727 4 роки тому +6

    I'm glad the Toronto Maple Leafs organization is supporting this movement too!!

  • @harparkashsingh9722
    @harparkashsingh9722 4 роки тому +5

    Proud of you younger Sister 🙏🏻🙏🏻
    U r Shining proud turban of ur brothers

  • @GurpreetSingh-jg3pg
    @GurpreetSingh-jg3pg 4 роки тому +47

    ਛਾਤੀਆਂ ਜਜ਼ਬੇ ਨਾਲ ਬਣਦੀਆਂ ਹਨ
    ਫੁੱਲਕੇ ਤਾਂ ਮਰਿਆ ਹੋਇਆ ਕੂੱਤਾ ਵੀ ਹਾਥੀ ਦਾ ਬੱਚਾ ਲੱਗਦਾ ਹੈ

  • @jaspal1830
    @jaspal1830 4 роки тому +1

    Very nice speech madam ji

  • @majoruppal7552
    @majoruppal7552 4 роки тому +17

    Belss you beta g wehaguru mihar kra

  • @sukwindersingh4449
    @sukwindersingh4449 4 роки тому +1

    ਕਿਸਾਨ ਏਕਤਾ ਜਿੰਦਾਬਾਦ
    💪💪💪💪
    ਅਸੀਂ ਜਿੱਤਾਂਗੇ ❤️❤️🌹🙏
    ਜ਼ਰੂਰ ਜਾਰੀ ਜੰਗ ਰੱਖੇ ਓਹ

  • @sukhsonyjindansh5661
    @sukhsonyjindansh5661 4 роки тому +11

    Kissan majdoor ekta jindabad jagraon

  • @charanpreetbajwa3073
    @charanpreetbajwa3073 4 роки тому

    ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ।

  • @simranbais5463
    @simranbais5463 4 роки тому +1

    ਕਿਸਾਨ ਜਥੇਬੰਦੀਆਂ ਜਿੰਦਾ ਬਾਦ ਪੰਜਾਬੀ ਕਿਸਾਨ ਦਿੱਲੀ ਵਿੱਚ ਜਿੰਦਾ ਬਾਦ ਸਾਡੇ ਬਾਬੇ ਬੁਜਰਗ ਜਿੰਦਾਂ ਬਾਦ ‌ਖਾਲਸਤਾਨ ਜਿੰਦਾਂ ਬਾਦ

  • @sarbjitsidhu3620
    @sarbjitsidhu3620 4 роки тому

    ਦੂਰ ਰਹਿ ਪਾਏ ਜੋ ਹਮਸੇ ਦਮ ਕਹਾਂ ਮੰਜ਼ਿਲ ਮੇ ਹੈ,,ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ_ਏ_ਕਾਤਿਲ ਮੇ ਹੈ,,,,ਹਮ ਅਭੀ ਸੇ ਕਿਆ ਬਤਾਏ ਕਿ ਕਿਆ ਹਮਾਰੇ ਦਿਲ ਮੇਂ ਹੈ 💪💪💪💪💪💪💪

  • @rajindersinghsunghrajinder101
    @rajindersinghsunghrajinder101 4 роки тому +17

    2022 ਵਿੱਚ ਅਲੱਗ ਪਾਰਟੀ ਬਣਾਉ

  • @ajmersinghsandhu4002
    @ajmersinghsandhu4002 4 роки тому +2

    Thanks Gulpnag and Rmb.

  • @sabisaini5400
    @sabisaini5400 4 роки тому +18

    Gul Panag is a wonderful human being. Stay in chardikala sister

  • @jessebrar7186
    @jessebrar7186 4 роки тому +22

    I am so proud of this daughter of Punjab. I wish our daughters see her as a role model. All the Punjabis are proud of you Gul Panag, keep up the good work!

    • @9735924063
      @9735924063 4 роки тому

      Need to stop this

    • @harmanpindiala8528
      @harmanpindiala8528 4 роки тому

      Harman pindi ala subscribe

    • @jessebrar8447
      @jessebrar8447 4 роки тому +1

      @@9735924063Need to stop what? Oh I agree, we do need to stop these laws and need to stop the progression of the corporate -controlled governments on this path, or they will sell your country to the rich as they have been doing.

  • @Singh-ny2km
    @Singh-ny2km 4 роки тому +1

    ਗੁਰੂ ਸਾਹਿਬਾਨਾਂ ਦੀ ਸੰਗਤ ਜਿਥੇ ਖਲੋਗੀ ਓਥੇ ਕਿਸੇ ਚੀਜ਼ ਦਾ ਘਾਟਾ ਨਹੀਂ ਰਿਹਦਾ,---- ਇਹੀ ਸੰਗਤ ਚਾਹੇ ਤਾਂ ਮੋਦੀ, ਅੰਬਾਨੀ, ਅਡਾਨੀ, ਮੋਹਨ ਭਾਗਵਤ ਵਰਗਿਆਂ ਦੀਆਂ ਫੈਕਟਰੀਆਂ, ਘਰ-ਬਾਰ ਵੀ ਨਿਲਾਮ ਕਰਵਾ ਦੇਣ, ਇਸ ਲਈ ਸਰਕਾਰਾਂ, ਗੁਰੂ ਦੇ ਕਿਸਾਨਾਂ ਤੇ ਸੰਗਤਾਂ ਨਾਲ ਤਮੀਜ ਨਾਲ ਪੇਸ਼ ਆਉਣ, ਤੇ ਬਿਲ ਵਾਪਸ ਲੈਣ ਤੇ ਰਦ ਕਰਨ

  • @harwinderkandola2003
    @harwinderkandola2003 4 роки тому +17

    Waheguru ji me her karen is veer ute

  • @majoruppal7552
    @majoruppal7552 4 роки тому +11

    kisan Majdoor eakta jidabad Belss you

  • @proudtofarmer8411
    @proudtofarmer8411 4 роки тому +1

    Thanks for Farmer spot #gulpanag ji

  • @rekhajadhav252
    @rekhajadhav252 4 роки тому +1

    Very good Gul Panagji. Thinks to support our Kisanbhai. Asehi humare kisanbhaiyoka hosla aur majbut karna. Jai Hind🙏

  • @kajaljaswal418
    @kajaljaswal418 4 роки тому

    ਹੋਂਸਲੇ ਬੁਲੰਦ ਰਹਣ !! ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪੰਜਾਬ ੲਕਤਾ ਜ਼ਿੰਦਾਬਾਦ 🙏🙏

  • @balkarsinghbalkarsingh4539
    @balkarsinghbalkarsingh4539 4 роки тому +22

    Sister gee good

  • @sukirotikaanwala
    @sukirotikaanwala 4 роки тому +1

    Beautifully said. Long live our Ekta with all our Hindu and sikh brothers and sisters.

  • @nirmaldhaliwal8644
    @nirmaldhaliwal8644 4 роки тому +13

    Waheguru ji very nice 🙏🙏🇨🇦🇨🇦🇨🇦

    • @rajveersingh8032
      @rajveersingh8032 4 роки тому

      Waheguru very
      Nice jl 👍👍🙏🙏🙏🚩🚩🚩🚩

  • @mohindersingh7838
    @mohindersingh7838 4 роки тому

    WELDON Welgood Welsaid beta ji....Jeonde Wasde Raho...Punjab Kisan Majdoor Ekta jindabad...Waheguru ji....Punjab Haryiana Ekta jindabad...Waheguru ji.....

  • @palwindersingh0555
    @palwindersingh0555 4 роки тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊
    #standwithfarmers #farmersprotest

  • @harwindergill6753
    @harwindergill6753 4 роки тому +15

    Kissan majdur ekta jindabad Punjab Punjabiat jindabad

  • @kashmirsingh1619
    @kashmirsingh1619 4 роки тому +7

    Good views beta ji. Thx for support to kisan morcha

  • @windersingh2887
    @windersingh2887 4 роки тому

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾🌾🌾🌾🌾🌾🌾🚜🚜🚜🚜🚜🚜🚜💪💪💪💪💪💪

  • @balwinderrandhawa2831
    @balwinderrandhawa2831 4 роки тому

    ਭੈਣ ਜੀ ਤੁਹਾਡੀ ਹਰ ਗੱਲ ਸਹੀ ਹੈ। ਨੌਜਵਾਨ ਕਿਰਸਾਨ ਏਕਤਾ ਜ਼ਿੰਦਾਬਾਦ

  • @gurcharansingh-ie8jn
    @gurcharansingh-ie8jn 4 роки тому

    Mm Appreciable, great progressive and supporting talk. Stay blessed
    Kissan ekta morcha Zindabad.

  • @balvirkaurkaur3878
    @balvirkaurkaur3878 4 роки тому

    ਵਾਹਿਗੁਰੂ ਜੀ ਇਹੋ ਇੱਕੇ ਵਿੱਚੋਂ ਹੀ ਮੰਤਰੀ ਲੀਡਰ ਮੁੱਖ ਮੰਤਰੀ ਇਹਨਾਂ ਵਿਚੋਂ ਹੀ ਲਈਏ ਤਾਂਹੀ ਆਪਣੇ ਪੰਜਾਬ ਨੂੰ ਬਚਾਇਆ ਜਾ ਸਕੇਗਾ ਸਭਨਾਂ ਦੇ ਇਕੇ ਨੂੰ ਦੇਖਕੇ ਬਹੁਤ ਮਾਣ ਮਹਿਸੂਸ ਤੇ ਹੌਸਲਾ ਮਿਲਦਾ ਸਾਰੇ ਚੋਰ ਲੀਡਰਾਂ ਦਾ ਖੇੜਾ ਛਡ ਦੇਈਏ ਕਿਸਾਨ ਮਜ਼ਦੂਰ ਯੂਨੀਅਨ ਏਕਤਾ ਜਿੰਦਾਵਾਦ ਜੀ ਵਾਹਿਗੁਰੂ ਜੀ ਕਿਰਪਾ ਕਰੋ ਕਿਸਾਨਾਂ ਦੀ ਜਿੱਤ ਫਹਿਤੇ ਕਰੋ ਜੀ ਵਾਹਿਗੁਰੂ ਜੀ 🙏🙏🙏🙏❣️❣️

  • @dilbaghsingh8444
    @dilbaghsingh8444 4 роки тому +13

    Bahut vadia ji

  • @GulabSingh-qs8cu
    @GulabSingh-qs8cu 4 роки тому +2

    Real Kohinoor of Punjab very good youth brigade Sun Rising for gret India Kissan mazdur mulazam union ekta zindabab always winner successful

  • @harrytiwana7
    @harrytiwana7 4 роки тому

    ਕਿਸਾਨ ਜ਼ਿਮੀਦਾਰ ਜ਼ਿੰਦਾਬਾਦ ਇਸ ਸਾਉ ਕੁੜੀ ਨੇ ਤਾਂ ਦਿਲ ਹੀ ਜਿੱਤ ਲੇਆ ਬਹੁਤ ਸੋਹਣੀਆਂ ਗੱਲਾ ਕੀਤੀਆ ਤੇ ਮੋਦੀ ਨੂੰ ਕਿਸ ਚੀਜ ਨੇ ਖ਼ਾ ਲਿਆ ਜੇਹੜਾ ਸਾਲਾ ਮੰਨਦਾ ਹੀ ਨਹੀਂ

  • @Bittusaidoke
    @Bittusaidoke 4 роки тому +10

    ਬਾਕਮਾਲ ੲਿੰਟਰਵਿੳੂ ਸਲਾਮ ਜੀ

  • @nindy34
    @nindy34 4 роки тому +6

    Sachi sohni aa❤️❤️

  • @MalkeetSingh-mn7tf
    @MalkeetSingh-mn7tf 4 роки тому +4

    Very good ji 🙏 Waheguru ji 🙏

  • @gurbaxsingh5642
    @gurbaxsingh5642 4 роки тому +4

    Very nice ,lovely betti.of punjab.👌👌👌👌👌⚘⚘⚘⚘⚘

  • @inderjitsingh-vp1wb
    @inderjitsingh-vp1wb 4 роки тому

    Big respect ✊🏽 for Gulpanag

  • @NirmalSingh-ys7wz
    @NirmalSingh-ys7wz 4 роки тому +17

    Bhut khoob biba ji. All kissan bhai equal.kissan mazdoor ekta Zindabad.

  • @gurpreetmaan7924
    @gurpreetmaan7924 4 роки тому

    ਪੰਜਾਬ ਹਰਿਆਣਾ ਜ਼ਿੰਦਾਬਾਦ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @surinderekonkar2198
    @surinderekonkar2198 4 роки тому +2

    Gul you are awesome ,you are great person ,you can lead the masses very well .

  • @pannuqueenkhalsa9038
    @pannuqueenkhalsa9038 4 роки тому

    ਜੈਜਿਵਾਨਜੈਕਿਸਾਨ।ਕਿਸਾਨਮੋਰਚਾਜਿਦਾਬਾਦ🐅🐅🐅🐅🐅🐅🐅🐅🐅🐅🐅🐅🐆

  • @HarjinderSingh-mc7iv
    @HarjinderSingh-mc7iv 4 роки тому +1

    Very good speech jai javan jai kisan jindabad

  • @sandeepdeepdeep7706
    @sandeepdeepdeep7706 4 роки тому +1

    Bhut vdia Punjab haryana jindabad

  • @x_ramgharia315
    @x_ramgharia315 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhigill1873
    @sukhigill1873 4 роки тому

    Very good very encouraging very clear speech . God Bless you always for your wisdom and beauty.

  • @Sukhjinderkaua3338
    @Sukhjinderkaua3338 4 роки тому

    ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ

  • @harjotsingh4643
    @harjotsingh4643 4 роки тому

    ਸਾਡੀਅਾਂ ਸੱਤ ਪੀੜੀਅਾਂ ਮੌਜ਼ ਕਰਨਗੀਅਾਂ ਜੇ ਹੁਣ ਸਰਕਾਰ ਨੂੰ ਥੱਲੇ ਲਾ ਲਿਅਾ ਤਾਂ...🙏🙏🙏🙏

  • @Legendsidhumoosewala-record
    @Legendsidhumoosewala-record 4 роки тому +1

    Sister kishan akta zindhabad 👍👍👍👍👍

  • @baljitkaur4175
    @baljitkaur4175 4 роки тому +1

    Very nice speaking 👍🙏🏻 sweet 👌💪👍🤗🤗🤗🤗🤗 sister ❤️😎 God bless ✌️ you all ❤️ Wehaguru mehar karan sab tai 🙏🏻 kishan majjdorr eikta Zinda baad 🙏🏻 kishan hi han sab to wadai leader 🙏🏻🙏🏻

  • @PunjabiManch
    @PunjabiManch 4 роки тому

    You have set an example for the rest of the world. You have written the definition of a peaceful protest. We in the diaspora support your movement. Please do not let it get derailed and keep your eyes on the ball.

  • @paulsam5003
    @paulsam5003 4 роки тому

    Awesome Punjabi girl ,your help for Kissan will be remembered

  • @surindersinghtur2931
    @surindersinghtur2931 4 роки тому

    ਵੱਧ ਤੋ ਵੱਧ ਕਿਸਾਨ ਮਜ਼ਦੂਰ ਵਿਓਪਾਰੀ
    ਦਿੱਲੀ ਜਾਣ

  • @ਹਰਜਿੰਦਰਸਿੰਘਰੰਧਾਵਾ

    ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ 👍👍👌👌🙏🙏

  • @herginderkaur4667
    @herginderkaur4667 4 роки тому +1

    we want justice for panjab Farmers and all Farmers jai Farmers

  • @amankaur674
    @amankaur674 4 роки тому +4

    2020 ਵਿੱਚ ਨਵੀ ਪਾਰਟੀ ਬਣਾਉ (ਕਿਸਾਨ ਮਜ਼ਦੂਰ ) ਪਾਰਟੀ

  • @jobanrai2729
    @jobanrai2729 4 роки тому +20

    VERY NICE GUL PNAG ASLI PUNJAB DI SHERNI KEEP IT UP BIBA JI.

  • @balwinderpabla1835
    @balwinderpabla1835 4 роки тому +15

    Waheguru waheguru waheguru sis