ਇੱਕ ਗੁੰਮਨਾਮ ਹੀਰਾ ਕਲਾਕਾਰ = ਕੁਲਦੀਪ ਸਿੰਘ ਦੀਪਾ ਤੂੰਬੀ ਵਾਲਾ,deepa tumbi wala live

Поділитися
Вставка
  • Опубліковано 9 вер 2024
  • LABEL - SOCH PUNJAB DI
    PRESENTED BY - AMAN PHULLANWAL {9808000010}
    EDIT BY - EKNOOR SINGH
    Other Social Medis Links :-
    Facebook :- / sochpunjabdil
    Twitter :- am...
    Instagram :- www.instagram....
    ......
    Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
    Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
    Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE

КОМЕНТАРІ • 296

  • @mskatwal8465
    @mskatwal8465 4 роки тому +14

    ਬਹੁਤ ਹੀ ਖੂਬਸੂਰਤ ਦੀਪਾ ਤੂੰਬੀ ਵਾਲਾ ਜੀ ਬੱਲੇ ਬੱਲੇ ਅਤੇ ਭਿੰਦਰ ਡੱਬਵਾਲੀ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਖੁਸ਼ ਰੱਖੇ ਜੀ

  • @balvinderkumar805
    @balvinderkumar805 4 роки тому +14

    ਚਮਕੀਲੇ ਵਰਗੀ ਤੂੰਬੀ ਅੱਜ ਤੱਕ ਕੋਈ ਨਹੀਂ ਵਜਾ ਸਕਿਆ

  • @mehakpunjabdi9790
    @mehakpunjabdi9790 4 роки тому +15

    ਆਮ ਲੋਕਾਂ ਚ ਤਾਂ ਭਾਵੇਂ ਏਨਾ ਨਹੀਂ, ਪਰ ਸੰਗੀਤ ਪ੍ਰੇਮੀਆਂ ਵਿੱਚ ਅਤੇ ਗਾਇਕ /ਕਲਾਕਾਰਾਂ ਵਿੱਚ ਦੀਪੇ ਦੀ ਤੂੰਬੀ ਦੀ ਪੂਰੀ ਧਾਕ ਹੈ, ਤੇ ਇਸੇ ਗੁਣ ਕਰਕੇ ਤੇ ਦੀਪੇ ਦੇ ਬਹੁਤ ਹੀ ਬੀਬੇ ਅਤੇ ਸਾਊ ਸੁਭਾਅ ਕਰਕੇ ਸਭ ਦੇ ਦਿਲ ਵਿੱਚ ਦੀ੍ਪੇ ਪ੍ਰਤੀ ਪੂਰੀ ਰਿਸਪੈਕਟ ਹੈ, ਅਜਿਹੇ ਫ਼ਨਕਾਰਾਂ ਨੂੰ ਪ੍ਰਮੋਟ ਕਰਨ ਲਈ ਸੋਚ ਪੰਜਾਬ ਦੀ ਚੈਨਲ ਵਾਲੇ ਵੀਰ ਅਮਨ ਫੁੱਲਾਂਵਾਲ ਸਾਹਿਬ ਅਤੇ ਦਿਲਬਾਗ ਹੁੰਦਲ ਸਾਹਿਬ ਤੇ ਗੱਲ ਕੀ ਤੁਹਾਡੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ

  • @dilbagbassi5952
    @dilbagbassi5952 2 роки тому +1

    ਬਹੁਤ ਵਧੀਆ ਗੀਤ ਗਾਇਆ ਤੂੰਬੀ ਵਧੀਆ ਵਜਾਈ

  • @baigopibaigopi2598
    @baigopibaigopi2598 4 роки тому +13

    ਗਰੀਬ ਦੇ ਹੱਕ ਦੀ ਗੱਲ ਕਰੀ ਬਾਈ ਨੇ
    ਵਾ ਜੀ ਵਾ

  • @dalwindersingh1028
    @dalwindersingh1028 4 роки тому +7

    ਤੂੰਬੀ ਦੀਆਂ ਸੁਰਾਂ ਬਹੁਤ ਸੋਹਣੀਆਂ ਨੇ ਰਮਤਾ ਵੀ ਤੂੰਬੀ ਕਮਾਲ ਦੀ ਵਜਾਉਂਦਾ ਜੋ ਕਿਸੇ ਵੇਲੇ ਚੜਾਇਆ ਸੀ ਅੱਜ ਊਨਾ ਨੂੰ ਹੀ ਕਲਾਕਾਰਾਂ ਨੇ ਸਾਥ ਛੱਡ ਦਿਤਾਂ ਨਵੇਂ ਬੰਦਿਆਂ ਮਗਰ ਭੱਜ ਗਏ

  • @whitegameryt3700
    @whitegameryt3700 2 роки тому

    ਦੀਪਾ ਬਾਈ ਤੂੰਬੀ ਬਹੁਤ ਵਧੀਆ ਵਜਾਉਂਦਾ ਹੈ,ਪਰ ਅਮਰ ਸਿੰਘ ਚਮਕੀਲਾ ਜੀ ਵਰਗੀ ਤੂੰਬੀ ਵਜਾਉਣ ਵਾਲਾ ਮੈਂ ਅੱਜ ਤੱਕ ਕੋਈ ਨਹੀਂ ਦੇਖਿਆ।ਉਹ ਅਮਰ ਸੀ ਤੇ ਰਹਿੰਦੀ ਦੁਨੀਆਂ ਤੱਕ ਅਮਰ ਰਹੇ ਗਾ।

  • @channghubayasinger
    @channghubayasinger 5 років тому +18

    ਬਹੁਤ ਵਧੀਆ ਜੀ ਜੀਦਾ ਪਿੰਡ ਦੀਪਾ ਤੁੰਬੀ ਵਾਲਾ ਜੀ ਨੂੰ ਮਿਲਿਆ ਸੀ ਬਹੁਤ ਵਧੀਆ ਇਨਸਾਨ ਏ ਜੀ

  • @kavisuman9490
    @kavisuman9490 2 роки тому

    ਬਿਲਕੁੱਲ ਠੀਕ ਲਿਖਿਆ ਗੁੰਮਨਾਮ ਹੀਰਾ ਕਲਾਕਾਰ

  • @hardipsingh6529
    @hardipsingh6529 2 роки тому

    ਬੋਹਤ ਖੂਬ ਤੂੰਬੀ ਵਜਾਈ

  • @gurpreesingh2958
    @gurpreesingh2958 3 роки тому +3

    ਬਹੁਤ ਵਧੀਆ ਜੀ

  • @sidhurecords9290
    @sidhurecords9290 2 роки тому +1

    Very good depa bae de Tumbi 👍👍👍

  • @gurjeetsinghchattha8287
    @gurjeetsinghchattha8287 3 роки тому +11

    ਬਹੁਤ ਵਧੀਆ

  • @kesarteja6346
    @kesarteja6346 2 роки тому

    ਬੱਲੇ ਦੀਪਾ ਵੀਰ ਜੀ ਕਮਾਲ ਕਰਤੀ

  • @mangatatwal8012
    @mangatatwal8012 4 роки тому +3

    ਬਹੁਤ ਵਧੀਆ ਤੂੰਬੀ ਵਜਾਈ ਬਾਈ ਦੀਪੇ ਨੇ

  • @amritpalsinghamritpal5621
    @amritpalsinghamritpal5621 3 роки тому +3

    ਬਹੁਤ ਵਧੀਆ ਵੀਰ ਜੀ 👌👌

  • @kabiraris6981
    @kabiraris6981 4 роки тому +28

    ਅਮਰ ਸਿੰਘ ਚਮਕੀਲੇ ਨਾਲ ਰਹਿਕੇ ਦੀਪਾ ਤੂੰਬੀ ਵਾਲਾ ਵੀ ਮਛਹੂਰ ਹੋ ਗਿਆ

  • @kulwindersinghjodhasingh8465
    @kulwindersinghjodhasingh8465 4 роки тому +2

    Very very very good Good good nice nice nice

  • @TejiKhan
    @TejiKhan 4 роки тому +2

    Very nice ji

  • @kirnadevi747
    @kirnadevi747 4 роки тому +2

    ਬਹੁਤ ਵिਦਅਾ ਬਾੲੀ ਦੀਪਾਜੀ

  • @vaidmakhansinghdeol8270
    @vaidmakhansinghdeol8270 3 роки тому +3

    ਵਾਹ ਬਈ ਵਾਹ ਦੀਪੇ ਬਹੁਤ ਵਧੀਆ ਤੂੰਬੀ ਵਜਾਉਂਦੇ ਹੋਂ ਬਾਈ ਜੀ

  • @nareshnareshkumar7317
    @nareshnareshkumar7317 3 роки тому +3

    ਬਾਈ ਜੀ ਬਹੁਤ ਹੀ ਵਧੀਆ ਜੀ

  • @JAGJEETSingh-lv1dm
    @JAGJEETSingh-lv1dm 5 років тому +18

    ਵੀਰ,ਐਨਾ ਕੋਲੇ ਵਾਜੇ,ਢੋਲਕੀਆਂ ਪਈਆ,
    ਯਾਰ ਜੇ ਨਾਲ ਵਜਾ ਦਿੰਦੇ ਤਾਂ ਗੱਲ ਈ ਬਣ ਜਾਣੀ ਸੀ।
    ਪਰ ਪਤਾ ਨੀ ਕਿਉਂ ਇੱਧਰ ਧਿਆਨ ਈ ਨੀ ਦਿੱਤਾ।
    ਧੰਨਵਾਦ ਜੀ।

  • @sandhusaab2179
    @sandhusaab2179 4 роки тому +1

    Good

  • @JaswantSingh-vx7dm
    @JaswantSingh-vx7dm 4 роки тому

    बीर जी बहूत बहूत धनबाद जी।। दीपे बरगे हीरे बी लूके होई ने।। मत नाम बाहेगुर जी

  • @jagveermaan8846
    @jagveermaan8846 4 роки тому +2

    ਘੈਂਟ ਯਾਰ

  • @balvirlandra7727
    @balvirlandra7727 4 роки тому +3

    ਸਿਰਾ

  • @balwinderpadda2311
    @balwinderpadda2311 3 роки тому +2

    ਬਹੁਤ ਵਧੀਆ ਤੂੰਬੀ ਦਾ ਸਾਜ ਜੀ

  • @kashmirdhanju756
    @kashmirdhanju756 3 роки тому +2

    Very nice,May Waheguru ji, Tuhanoo Lambi umer baksheji

  • @ragbirsingh6732
    @ragbirsingh6732 4 роки тому +2

    Very nice thanks

  • @punjab3459
    @punjab3459 3 роки тому +3

    ਬਹੁਤ ਵਧੀਆ ਹੈ

  • @jaswindersingh6410
    @jaswindersingh6410 2 роки тому

    ਪੰਜਾਵੇ ਆਲੇ ਭਾਉ ਮੁੱਢ ਕਦੀਮੋ ਹੀ ਅੱਤ ਕਰਾਉਂਦੇ ਆਏ ਆ!

  • @awamstudio6097
    @awamstudio6097 4 роки тому +1

    ਕਰਤਾਰ ਰਮਲੇ ਵਰਗੀ ਤੁੰਬੀ ਦੀ ਸਫਾਈ ਕਿਸੇ ਦੀ ਨਹੀ ਅੱਜ ਤੱਕ ਰਮਲਾ ਸਾਹਿਬ ਪੂਰਾ ਰਾਗ ਤੰਬੀਨਾਲ ਅਲਾਪ ਦਿੰਦੇ ਸੀ

    • @sochpunjabdiofficial
      @sochpunjabdiofficial  4 роки тому

      ਕੋਈ ਸੱਕ ਨਹੀ ਵੀਰ
      ਸਦੀਕ ਸਾਬ੍ਹ.ਰਮਲਾ ਸਾਬ੍ਹ,ਚਮਕੀਲਾ ਸਾਬ੍ਹ ਸਭ ਤੁੰਬੀ ਦੇ ਉਸਤਾਦ ਹੋਏ ਨੇ ...ਬਾਈ ਦੀਪਾ ਵੀ ਇੰਨ੍ਹਾ ਉਸਤਾਦ ਲੋਕਾਂ ਦੀ ਸੰਗਤ ਕਰਕੇ ਜਾ ਕਹਿ ਲਵੋ ਵੀ ਨਾਲ ਤੂੰਬੀ ਵਜਾ ਵਜਾ ਕੇ ਮਾਸਟਰ ਬਣ ਗਿਆ...

  • @maniharpreetmanig3445
    @maniharpreetmanig3445 2 роки тому +1

    Zindabad ustad chamkila ji love you ustad ji

  • @GurmeetSingh-yc3nr
    @GurmeetSingh-yc3nr 4 роки тому +2

    ਵਾਹ ਭਾਈ ਵਾਹ

  • @KuldeepSingh-wi4fy
    @KuldeepSingh-wi4fy 2 роки тому

    ਬਾਈ ਜੀ ਬਹੁਤ ਵਧੀਆ ਬਾਈ ਲੋਕ ਤਾਂ ਬਾਹਰ ਜਾਣ ਲਈ ਲੇਲ੍ਹੜੀਆਂ ਕੱਢਦੇ ਫਿਰਦੇ ਨੇ ਬਾਹਰ ਚਲੇ ਜਾ ਟਿਕ ਕੇ

  • @jasbirsingh6292
    @jasbirsingh6292 Рік тому

    ਬਾਈ ਤੂੰ ਸਿਰ ਤੇ ਦੁਮਾਲਾ ਸਜਾ ਲੈ। ਸਿੱਖ ਸੰਗਤ ਪੈਰਾਂ ਥੱਲੇ ਹੱਥ ਦੇਵਾਗੀ।ਤੂੰਬੀ ਵਾਲਿਆ।

  • @RahulSingh-yi9ub
    @RahulSingh-yi9ub 2 роки тому

    Super duper kaint

  • @jindaginama9322
    @jindaginama9322 5 років тому +8

    ਇਸ ਬਾਈ ਨਾਲ ਲੰਮੀ ਜਿਹੀ ਮੁਲਾਕਾਤ ਕਰਵਾ ਜੀ,ਦੋ ਤਿੰਨ ਕਿਸ਼ਤਾਂ ਵਿੱਚ

  • @nakekotia426
    @nakekotia426 4 роки тому +11

    ਜਿਓੰਦੇ ਰਹਿਣ ਪੰਜਾਬ ਦੇ ਹੀਰੇ

  • @RinkuSingh-vf4tb
    @RinkuSingh-vf4tb 4 роки тому +2

    Nice sir

  • @bhaikulwindersinghjibhange7652
    @bhaikulwindersinghjibhange7652 2 роки тому

    ਵਾਹ ਜੀ ਵਾਹ

  • @Ajitsingh-ul7nh
    @Ajitsingh-ul7nh 2 роки тому

    Bahut vadhiya

  • @paramjeetsandhu2222
    @paramjeetsandhu2222 2 роки тому

    Wah ji wah ba kmaal banda deepa tumbi vala🌹🌹🌹🌹

  • @jagtarrattan1755
    @jagtarrattan1755 4 роки тому +1

    ਵਾਹ ਜੁ

  • @jagdeepsahib788
    @jagdeepsahib788 4 роки тому +3

    ਅਵਾਜ਼ ਵੀ ਵਧੀਆ
    ਤੇ ਤੂੰਬੀ ਬਹੁਤ ਹੀ ਵਧੀਆ ਵਜਾਉਂਦਾ ਹੈ।

  • @baldevsingh3422
    @baldevsingh3422 2 роки тому

    Kai war vadhia geetkar sazi apna Kum karde ne per wah wah gayak di hi ho jandi hai ohna nu koi nahi janda hunda

  • @Amritcheema-di6td
    @Amritcheema-di6td 4 роки тому +2

    Punjab de music ehna clakara dea karka jinda ha

  • @HarbhajanSingh-cx8mi
    @HarbhajanSingh-cx8mi 3 роки тому

    V. Good

  • @krishanMannbibrian1
    @krishanMannbibrian1 3 роки тому +6

    ਵਾਹ ਕਲਾ ਦਾ ਹੀਰਾ

  • @Jotttt907
    @Jotttt907 2 роки тому

    Very good 👌👌sirra

  • @radhesham1502
    @radhesham1502 2 роки тому

    Very Very Nice Veer Ji Ba Kamaal
    Deepa Ji Sat Shri Akal 🙏🏻🙏🏻

  • @jugrajsingh4044
    @jugrajsingh4044 2 роки тому

    Very good depa veer ji

  • @gursharnsingh1180
    @gursharnsingh1180 2 роки тому

    Veer thanks

  • @gurbhejsingh2815
    @gurbhejsingh2815 2 роки тому

    Wah ustad ji

  • @yadwindermaan1103
    @yadwindermaan1103 2 роки тому

    Good aaa bai jee

  • @burjTV_92
    @burjTV_92 3 роки тому

    Wah wah ji wah kya baat aa 👍🏼👍🏼👍🏼

  • @dharmpreetdhillon3891
    @dharmpreetdhillon3891 4 роки тому +2

    Gud

  • @darshansingh4532
    @darshansingh4532 4 роки тому +1

    Good bai ji

  • @lakhigossal3700
    @lakhigossal3700 5 років тому +2

    ਬਹੁਤ ਵਧੀਅਾ

  • @yadwindersingh4832
    @yadwindersingh4832 4 роки тому +1

    Very good

  • @pawanwassan5053
    @pawanwassan5053 3 роки тому

    Good Deep jlj

  • @kuldeepgill4601
    @kuldeepgill4601 5 років тому +2

    Good bai g

  • @Sandhujatt-lt6jr
    @Sandhujatt-lt6jr 2 роки тому

    Bhut Accha veer

  • @kulwinderkumarchumber2211
    @kulwinderkumarchumber2211 4 роки тому +1

    Vah kya klakari hai

  • @BalwantSingh-js9nw
    @BalwantSingh-js9nw 2 роки тому

    Very good 22 g

  • @lovepreetkaur7882
    @lovepreetkaur7882 Рік тому

    VR good ji

  • @snapchatcup9871
    @snapchatcup9871 4 роки тому +2

    ਵਧੀਆ ਗਾਇਕ

  • @raviinder80
    @raviinder80 4 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।

  • @MrKhan-si7ru
    @MrKhan-si7ru 2 роки тому

    Real Diamond Artist

  • @sukhdevnagpal2441
    @sukhdevnagpal2441 4 роки тому

    Eh ta by ji verre nu god gift milya hai

  • @SaleemKhan-ue3kq
    @SaleemKhan-ue3kq 3 роки тому

    Good y

  • @jaswindersingh1439
    @jaswindersingh1439 2 роки тому

    Very good job

  • @satpalsingh6820
    @satpalsingh6820 4 роки тому

    Good bae ji

  • @hardyalsingh7837
    @hardyalsingh7837 3 роки тому

    Very nice savad ah gaya

  • @dawinderbajwa7731
    @dawinderbajwa7731 2 роки тому +2

    ਬਾਕਮਾਲ ! ਤੂੰਬੀ ਤੇ ਗਾਣਿਆਂ ਦੀਆਂ ਪੂਰੀ ਪੂਰੀ ਧੁੰਨ ਦੀ ਵੀਡੀਓ ਪਾਉ ਜੀ।

  • @bholajarg6944
    @bholajarg6944 4 роки тому +1

    v nice g

  • @HarpalSingh-wh8hu
    @HarpalSingh-wh8hu 4 роки тому +5

    Great 👌

  • @GurdeepSingh-bc6jj
    @GurdeepSingh-bc6jj 4 роки тому +10

    ਬਾਈ ਜੀ ਦੀਪਾ ਵੀ ਸੋਹਣੀ ਤੁੰਬੀ ਬਜੌਦਾ ਪਰ ਚਮਕੀਲੇ ਦੀ ਬੇਜ਼ਤੀ ਨਾ ਕਰਿਆ ਕਰੋ ਉਹ ਤਾਂ ਤੁੰਬੀ ਨੂੰ ਨਚਣ ਲਾ ਦਿਦਾ ਸੀ

    • @JaswinderSingh-kd1eb
      @JaswinderSingh-kd1eb 4 роки тому +1

      ਬਿਲਕੁਲ ਸਹੀ ਕਿਹਾ ਬਾਈ ਜੀ

    • @gagandeep9474
      @gagandeep9474 4 роки тому

      Recording kron wele sirf sadiq sahib aap tumbi vajaunde c. Baki sab nu tumbi wale di help di lod pendi c

    • @sochpunjabdiofficial
      @sochpunjabdiofficial  4 роки тому

      ruk jo thody din interview pa reha deepy di sun lena kithy kithy ty kis kis nal vjyi tumbi deepy ne

    • @mohdjaveed1634
      @mohdjaveed1634 3 роки тому

      @@gagandeep9474
      No,,,,,,,,

    • @KulwinderSingh-pl9qt
      @KulwinderSingh-pl9qt 3 роки тому +1

      ਬਾਈ ਜੀ ਚਮਕੀਲੇ ਬਾਈ ਜੀ ਦੇ ਮਰਨ ਤੋਂ ਬਾਅਦ ਹੀ ਇਹ ਲੋਕ ਇਹੋ ਜਿਹੇ ਦਾਅਵੇ ਕਰਨ ਲੱਗ ਪਏ ਹਨ।

  • @amarjitbenipal3844
    @amarjitbenipal3844 2 роки тому

    Super hero

  • @rajveeer3047
    @rajveeer3047 4 роки тому +2

    Wah ji wah bahut vadia veer ji waheguru ji mehar krn chardikala ch rakhan hamesha tandrust rakhan 🙏

  • @allenpreetkaur7832
    @allenpreetkaur7832 2 роки тому

    Respect deepa ji li parmatma thonu lambi umar bakshe

  • @manjeetstudiolehragaga5312
    @manjeetstudiolehragaga5312 2 роки тому

    ਚਮਕੀਲਾ ਸਾਹਿਬ

  • @bachitarsingh7082
    @bachitarsingh7082 2 роки тому

    👍👍👍👍🌿👍 yeery good

  • @rupindersinghkandhola7315
    @rupindersinghkandhola7315 4 роки тому +1

    Kmaal

  • @SukhchainSingh-tx8uc
    @SukhchainSingh-tx8uc 4 роки тому +1

    Nyc

  • @GaneshSharma-zy7qu
    @GaneshSharma-zy7qu 4 роки тому

    Om namah shivay v nice ji Har Har Mahadev ji v v v v good ji

  • @mikekahlon6361
    @mikekahlon6361 2 роки тому

    Tumbi. Champion. 👌👌

  • @deejaydeejay7073
    @deejaydeejay7073 4 роки тому +1

    Bhuat vadiya ji

  • @HarpalSingh-qd5lp
    @HarpalSingh-qd5lp 4 роки тому

    Sabash vere

  • @makhankamana526
    @makhankamana526 4 роки тому +3

    Good. 22g

  • @karanbraich444
    @karanbraich444 4 роки тому +2

    Siraaaaaa

  • @balwinderrandhawasingh1160
    @balwinderrandhawasingh1160 4 роки тому +1

    ਵਾਹ

  • @BalwinderSingh-nk3eo
    @BalwinderSingh-nk3eo 3 роки тому

    Gal ki depa V tubi bhut vadia vijoda

  • @vinodshayerproductions40
    @vinodshayerproductions40 3 роки тому

    Good! Deepa bai the grt!

  • @homoeopathicclinic4598
    @homoeopathicclinic4598 3 роки тому

    Wah jiwah lajwab 👍👍👍

  • @SatnamSaini-kv7ne
    @SatnamSaini-kv7ne 5 років тому +4

    Very nice deepaa bhai
    meri cassette( dil mera )vich Rajesh raja Ldh. ਦੇ music ch v deepe bhai ne ਤੂੰਬੀ ਬਹੁਤ ਹੀ ਵਧੀਆ ਵਜਾਈ ਸੀ ਧੰਨਵਾਦ 🙏🙏

  • @baldevsinghsidhu4543
    @baldevsinghsidhu4543 3 роки тому

    Bahut khoob vah bai vah depe.sade ilake da ai patander

  • @jaswindersingh1439
    @jaswindersingh1439 2 роки тому

    Excilent

  • @piarasingh2273
    @piarasingh2273 4 роки тому

    Very good 👍 g