Vir g ajj zindagi ch pehli var UA-cam video te comment krn lga. Tuhade privar nu main jdon ton hosh sambhali, udon ton follow krda aa riha. Chote hundian he main hmesha apni bhain nu kehna k tere viah te main waris bhravan da akhada lagvaunga jo k sach v hoia, Kamal heer bhaji ne meri sister de viah vich hajri bhari Khanna Big Resorst aa k. Tusi tino Vir exceptional art de malak ho jis da koi v competition hi nhi. Vir g mere kol shabad hai ni k main apna ishq te apne ishq da level byan kr skan. Ajj jdon eh video dekhi ta many thoughts came running into my mind, mtlb tusi dono screen te ho simultaneously and i can’t afford to loose any gesture/expression of both of you. I have always seen how you treat vadde bhaji Manmohan but today i got to see how you two brothers talk to each other casually with love and respect. Vir g, I love all three of you and I love every single thing you do.
Today's pure Doaba words 'Ghasmaila' and 'Reen' typical dialect of Mahalpur and Garhshankar. Reference to Amar Singh Shaunki of Bhajjal village was another connect to memory lane. Let there be a full episode in the coming days on Shaunki Ji to enlighten new generation of his brand of devotional music. As usual, full marks to the episode.
Friday chose karke tusi boht vadiya kam kita sir. Swere podcast sun ke saara weekend positive feel hunda te relax rehnda Mann ehnia vadiya te sohniyan gallan sun ke. Thank you😊💐
You can see those invisible tears ( Watery Eyes) on Waris Paji while sharing the old stories. it is so natural. Respect to the Living Legend of Punjabi Music
Sir your program is pure gold,mai 1week pehle mai UA-cam te notic kita,now I am watching each and every episode,ruh kush ho gayi,issi bahane lagda hai tumhade kol baithe ha. ❤️❤️
Love you both of you brothers. You have served punjab very well. Whole punjab is always proud of your family. May God bless the whole family. 🙏 love you
Manmohan waris ji main tohade live show punjabi virsa bhut sunnda you tube te, mainu bhut kujj sikhan milda, bai bhut swaad aaunda bai main tohade pind v gya last year.. manpreet singh from Bathinda
My elder brother 💚 His influence has helped me in so many aspects of life from work to family. Would never know who Kaido was😂 had it not been for you guys triggering me to dive into all kind of knowledge especially about Punjab. 💚💚🙏🏽🙏🏽
Sangtar brother je interview with durga rangila je Harbhajan mann je surinder shinda je surjit khan je apna Sangeet uk 🇬🇧 thanks Sangtar brother je podcast best program je all singers say from heart past life struggles life. very very Best wishes for you always thanks brother je 👍❤️💕💕👌👍👍👏👏👏👏👏
ਕੋਈ ਤੋੜ ਨੀਂ ਤਿੰਨਾਂ ਭਰਾਵਾਂ ਦਾ, ਦਿਲੋਂ ਸਲੂਟ , ਇਕ ਰੀਝ ਆ ਜਿੰਦਗੀ ਚ ਹੱਲੂਵਾਲ ਉਹ ਜਗਾ ਦੇਖ ਕੇ ਆਉਣੀ ਜਿੱਥੇ ਇਹ ਜੰਮੇ ਪਲੇ। ਦਿਲੋਂ ਸਲੂਟ ਭਾਜੀ ਹੋਰਾਂ ਨੂੰ
ਸੰਗਤਾਰ ਭਾਜੀ ਮਨਮੋਹਨ ਭਾਜੀ ਬਹੁਤ ਖੂਬਸੂਰਤ ਗੱਲਾਂ ਬਾਤਾਂ ਤੁਹਾਡੀਆਂ ਪੁਰਾਣੀਆਂ ਯਾਦਾਂ ਖੂਬਸੂਰਤ ਦੁਆਬੀਆ ਅੰਦਾਜ਼ ਖਾਸਕਰ ਸੰਗਤਾਰ ਜੀ ਹੋਣਾਂ ਦਾ ਧੰਨਵਾਦ ਬਹੁਤ ਕਲਾਕਾਰਾਂ ਨਾਲ ਗੀਤਕਾਰਾਂ ਨਾਲ ਗੱਲਾਂ ਬਾਤਾਂ ਬਹੁਤ ਮਜ਼ਾ ਮਾਣਿਆ ਹੋਰਾਂ ਪਿਆਰਿਆਂ ਨਾਲ ਭੀ ਜਾਣ ਪਛਾਣ ਕਰਵਾਇਉ ਨਿਜੀ ਜਿੰਦਗੀ ਬਾਰੇ ਜਾਣਨ ਦਾ ਮੌਕਾ ਮਿਲਿਆ ਬਹੁਤ ਬਹੁਤ ਮੁਬਾਰਕਬਾਦ ਵਧਾਈ ਧੰਨਵਾਦ ਦੋਵਾਂ ਭਰਾਵਾਂ ਨੂੰ ਵਾਹਿਗੁਰੂ ਮੇਹਰ ਕਰਨ ਹਮੇਸ਼ਾ ਚੜਦੀ ਕਲਾ ਵਿੱਚ ਰਹੋ ਪਿਆਰ ਵੰਡਦੇ ਰਹੋ ਸਤਿ ਸ੍ਰੀ ਅਕਾਲ !
ਬਾਈ ਸਾਡੇ ਮਾਲਵਾ ਵਿਚ ਰੀਣ ਹੀ ਕਹਿੰਦੇ ।ਬਾਈ 1996 ਵਿੱਚ ਪਹਿਲੀ ਵਾਰੀ ਅਖਾੜਾ ਸੁਣਿਆ ਸੀ।ਤੁਸੀ ਤਿੰਨੋ ਵੀਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਓ।ਰੱਬ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ
ਪਾਜੀ ਪੁਰਾਣੀਆਂ ਗੱਲਾਂ ਬਾਤਾਂ ਸੁਣਕੇ ਪਿੱਛਲੇ ਦਿਨੀ ਯਾਦ ਆ ਗਏ, ਮੈਂਨੂੰ ਲੱਗਦਾ ਪਾਜੀ ਕਿ ਪੁਰਾਣੇ ਸਮੇਂ ਚੰਗੇ ਸੀ, ਬਹੁਤ ਹੀ ਵਧੀਆ ਪ੍ਰੋਗਰਾਮ ਜੀ 💕💕💕👍
ਬਹੁਤ ਵਧੀਆ ਲੱਗਦਾ ਹੈ ਜੀ ਤੁਹਾਡਾ ਪ੍ਰੋਗਰਾਮ ਸੁਣ ਕੇ। ਦਿਲੋਂ ਖੁਸ਼ੀ ਹੁੰਦੀ ਹੈ। ਪਿੰਡ ਦੀਆਂ ਬਹੁਤ ਗੱਲਾਂ ਯਾਦ ਆ ਜਾਂਦੀਆਂ। ਰੱਬ ਲੰਮੀਆਂ ਉਮਰਾਂ ਬਖਸ਼ੇ।
ਤੇ ਇੱਧਰ ਆਪਣੀ ਮਾਲਵੇ ਵਿੱਚ ਵੀ ਓਹਨੂੰ "ਰੀਣ" ਕਹਿੰਦੇ ਐ ਜਦੋਂ ਤੂੜੀ ਛਾਣਦੇ ਆਂ।
ਰੱਬ ਭਰਾਵਾਂ ਵਿੱਚ ਏਸੇ ਤਰ੍ਹਾਂ ਇਤਫ਼ਾਕ ਬਣਾਈ ਰੱਖੇ
ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਹੀ ਵਧੀਆ ਲਗਦਾ podcast ਮੈਂ Italy ਤੋਂ, ਮੈਂ ਪਰਸੋਂ ਤੋਂ ਹੀ ਦੇਖਣ ਲੱਗੀ ਆ you tube ਉੱਤੇ thank you Bhaji
ਬਹੁਤ ਵਧੀਆ ਜੀ ।
ਬਹੁਤ ਹੀ ਵਧੀਆਂ ਸੰਗਤਾਰ ਭਾਜੀ ਤੇ ਮਨਮੋਹਣ ਵਾਰਿਸ ਭਾਜੀ ਅਨੰਦ ਆ ਗਿਆ ਹੈ ਧੰਨਵਾਦ ਕਰਦੇ ਹਾਂ
ਬਹੁਤ ਹੀ ਪਿਆਰੀ ਪੌਡਕਾਸਟ ਰੂਹ ਖੁਸ਼ ਹੋ ਗਈ ਵਾਰਿਸ ਭਰਾਵਾਂ ਦਾ ਦਿਲੋਂ ਬਹੁਤ ਨਿੱਗਾ ਪਿਆਰ❤❤❤❤❤❤❤❤❤❤
ਮਨਮੋਹਨ ਭਾਜੀ ਨੂੰ ਮੇਰੇ ਪਿੰਡ ਬੂਟਾ ਮੰਡੀ ਵਿੱਚ ਪਿਛਲੇ ਸਾਲ ਜ਼ਿੰਦਗੀ ਚ ਪਹਿਲੀ ਵਾਰ ਸੁਣਿਆ ਸੋਂਹ ਰੱਬ ਦੀ ਰਿਕਾਰਡਿੰਗ ਨਾਲੋਂ ਵੀ ਵੱਧ ਸਵਾਦ ਆਇਆ ❤️❤️🙏🙏
Manmohanw waris Sangtar kamal heer love u brother’s god bless ❤❤❤
ਭਾਅ ਜੀ ਸਤਿ ਸ੍ਰੀ ਅਕਾਲ ਤੁਸੀਂ ਗੱਲਾਂ ਬਹੁਤ ਵਧੀਆ ਕੀਤੀਆਂ ਨੇ ਤੁਸੀਂ ਤਿੰਨੇ ਭਰਾਵਾਂ ਨੇ ਆਪਣੇ ਪੰਜਾਬ ਦਾ ਵਿਰਸਾ ਸੰਭਾਲ ਕੇ ਰੱਖਿਆ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਤੁਹਾਡੇ ਸਤਿਕਾਰ ਵਜੋਂ ਕੋਈ ਲਫ਼ਜ਼ ਘੱਟ ਬੋਲਿਆ ਹੋਵੇ ਤਾਂ ਮਾਫ਼ ਕਰਨਾ
Vir g ajj zindagi ch pehli var UA-cam video te comment krn lga. Tuhade privar nu main jdon ton hosh sambhali, udon ton follow krda aa riha. Chote hundian he main hmesha apni bhain nu kehna k tere viah te main waris bhravan da akhada lagvaunga jo k sach v hoia, Kamal heer bhaji ne meri sister de viah vich hajri bhari Khanna Big Resorst aa k. Tusi tino Vir exceptional art de malak ho jis da koi v competition hi nhi. Vir g mere kol shabad hai ni k main apna ishq te apne ishq da level byan kr skan. Ajj jdon eh video dekhi ta many thoughts came running into my mind, mtlb tusi dono screen te ho simultaneously and i can’t afford to loose any gesture/expression of both of you. I have always seen how you treat vadde bhaji Manmohan but today i got to see how you two brothers talk to each other casually with love and respect. Vir g, I love all three of you and I love every single thing you do.
It’s in my bucket list to talk to you and express my love one day
ਮੈਨੂੰ ਪਤਾ ਨੀ ਇੱਦਾਂ ਕਹਿਣਾ ਚਾਹੀਦਾ ਕੇ ਨਹੀਂ ਕਿਉਕਿ ਮੈਂ ਉਮਰ ਵਿੱਚ ਬਹੁਤ ਛੋਟਾ ਆਂ ਪਰ ਬਹੁਤ ਹੀ ਸਤਕਾਰ ਨਾਲ ਜੀਉ ਭਾਜੀ😍 ਜਿਹੜੀ ਮਨਮੋਹਨ ਭਾਜੀ ਨੇ ਅਖੀਰ ਵਿੱਚ ਕਿਹਾ “ਤੁਸੀਂ ਕਾਫੀ ਗੱਲਾਂ ਸਾਂਭੀ ਹੋਈ ਆ” ਸੱਚੀਂ ਸਾਨੂੰ ਬਹੁਤ ਵਧੀਆ ਲਗਦਾ। ਮੈਂ ਇਹਨਾ ਧਿਆਨ ਨਈਂ ਦਿੰਦਾ ਸੀ ਪਰ ਹਾਂ ਜੀ ਕਿਤੇ ਨਾ ਕਿਤੇ ਪਤਾ ਲਗਦਾ ਜਦ ਅਸੀਂ ਬੋਲਦੇ ਆਂ “ਆਹ ਮਾੜਾ ਜਿਹਾ ਦੇਖਿਉ” ਯਾਂ ਰੀਂਣਕ ਵੀ ਵਰਤੀਦਾ ਸੀਗਾ ਪਰ ਅੱਜ ਮਾਅਨਾ ਵੀ ਪਤਾ ਲੱਗਿਆ। ❤️
ਸੱਤ ਸ਼੍ਰੀ ਅਕਾਲ ਜੀ, ਬਹੁਤ ਵਧੀਆ ਉਪਰਾਲਾ ਆ.
ਤੁਹਾਡੇ ਸਿਡਨੀ ਵਾਲੇ ਸ਼ੋਅ ਦੀ ਉਡੀਕ ਵਿੱਚ.
Shukar mere malk da, dil khush ho gea gallan sunh k, waheguru tohade 3 veera uper mehr kare 🙏
More than Best Singers
People should learn n ADMIRE Your relationships as BROTHERS 🙏🏻
GOD BLESS 🙏🏻
Very nice ਐਤਕੀਂ ਕੋਈ ਬਾਹਰਲਾ ਨੀ ਟੱਕਰਿਆ ਲਗਦਾ,,🤔😜😜😜😜😜
ਸੰਗਤਾਰ ਦੇ ਕਈ podcast ਦੇਖੇ ਕਿਸੇ ਵੀ episode ਵਿੱਚ ਮੈ ਕਦੇ ਨਹੀਂ ਸੁਣਿਆਂ ਕਿ ਕਿਸੇ ਨੂੰ ਸੰਗਤਾਰ ਨੇ "ਤੈਨੂੰ" ਕਹਿ ਕੇ ਬੁਲਾਇਆ ਹੋਵੇ ਪਰ ਅੱਜ ਮੈਂ ਬਿਲਕੁਲ ਨਹੀਂ ਸੀ ਸੋਚਿਆ ਕਿ ਸੰਗਤਾਰ ਮਨਮੋਹਨ ਨੂੰ "ਤੈਨੂੰ" ਕਹਿ ਕੇ ਬੁਲਾਵੇਗਾ। ਪਰ ਬੜਾ ਮਜ਼ਾ ਆਇਆ ਭਰਾਵਾਂ ਦੀ ਅਪਣੱਤ ਭਰੀ ਗੁਫ਼ਤੁਗੂ ਸੁਣ ਕੇ ❤️ ਜਿਊਂਦੇ ਰਹੋ ਭਰਾਓ 👍 MA ਕਰਦਿਆਂ ਜਦੋਂ ਅੰਮ੍ਰਿਤਸਰ ਦੇ ਬਸ ਸਟੈਂਡ ਤੋਂ ਖ਼ਾਲਸਾ ਕਾਲਜ ਮਿੰਨੀ ਬਸ ਤੇ ਜਾਂਦੇ ਹੁੰਦੇ ਸਾਂ ਤਾਂ ਬਸ ਵਿੱਚ ਮਨਮੋਹਨ ਵਾਰਿਸ ਦੇ ਗੀਤ ਲੱਗੇ ਹੁੰਦੇ ਸਨ 👌
Sangtar bhaji sukhsinder Shinde nu v tainu jassi bhaji nu v tainu he kehnde ne pr baiji eh koye mind karn wali gall nhi
@@zoomer.56 mind ਤਾਂ ਕੀਤਾ ਹੀ ਨਹੀਂ ਵੀਰ, ਸਗੋਂ ਚੰਗਾ ਲੱਗਾ ਭਰਾਵਾਂ ਵਿੱਚ ਏਨੀ ਅਪਣੱਤ, ਖੁੱਲ੍ਹ ਹੋਣੀ ਹੀ ਚਾਹੀਦੀ ਹੈ। 🆗 Have a nice day 🌹
ਵਾਰਸ ਭਰਾ ਪੰਜਾਬੀ ਸੰਗੀਤ ਦੇ ਵਾਰਸ ਨੇ।
ਦੋਨਾਂ ਭਰਾਵਾਂ ਨੂੰ ਗਲਾਂ ਕਰਦਿਆਂ ਦੇਖ ਸੁਣ ਕੇ ਰੂਹ ਖੁਸ਼ ਹੋ ਗਈ ਕਾਸ਼ ਸਾਰੇ ਭਰਾਵਾਂ ਵਿੱਚ ਇਵੇਂ ਹੀ ਪਿਆਰ ਹੋਵੇ
Today's pure Doaba words 'Ghasmaila' and 'Reen' typical dialect of Mahalpur and Garhshankar. Reference to Amar Singh Shaunki of Bhajjal village was another connect to memory lane. Let there be a full episode in the coming days on Shaunki Ji to enlighten new generation of his brand of devotional music. As usual, full marks to the episode.
ਰੀਨ ਤੇ ਘਸਮੈਲਾ ਮਾਲਵੇ ਚ ਵੀ ਕਹਿੰਦੇ ਆ ਬਾਈ
Kitio aa dittio aa a Sadi Garhshankar te Mahilpur d aa Sadi
Ande nu onda bolde asi
Paji Pind kdo ana tuc
Friday chose karke tusi boht vadiya kam kita sir. Swere podcast sun ke saara weekend positive feel hunda te relax rehnda Mann ehnia vadiya te sohniyan gallan sun ke. Thank you😊💐
ਜਿਊਂਦੇ ਵਸਦੇ ਰਹੋ ਵੀਰੋ।ਬਹੁਤ ਰੌਚਿਕ ਗੱਲਬਾਤ ਸੁਣਨ ਨੂੰ ਮਿਲੀ ਜੀ।
Bahut vadhia veerji
Waheguru tuhanu tinno veeran nu chardi kla bakshe
🚩🙏🏻੧ਓ ਸਤਨਾਮ ਵਾਹਿਗਰੂ ੧ਓ🙏🏻🚩
💐💐💐💐💐💐💐
🙏🏻🚩ਵਾਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਹਿ🚩🙏🏻
ਬਹੁਤ ਵਧੀਆ ਵਾਰਤਾਲਾਪ ਵੀਰੋ, ਜਿਉਂਦੇ ਰਹੋ ਸੱਭਿਆਚਾਰ ਨੂੰ ਜਿਉਂਦੇ ਰੱਖਣ ਵਾਲਿਓ 👍👌
ਜਦੋਂ ਆਪਣੇ ਪਿੰਡਾਂ ਦਾ ਜ਼ਿਕਰ ਹੁੰਦਾ ਸਾਂਝੇ ਸ਼ਹਿਰ ਮਾਹਿਲਪੁਰ ਦਾ ਸੁਣ ਕੇ ਵਾਲਾ ਚੰਗਾ ਲੱਗਦਾ।
Bhut khushi hundi te bhut kuj sikhan nu milda tuhadday tinno veera wallo , aise trah saddapan ,apnatt bharya subha Bnai rakhe parmaatma tuhadday te 🙏
You can see those invisible tears ( Watery Eyes) on Waris Paji while sharing the old stories. it is so natural. Respect to the Living Legend of Punjabi Music
ਮੇਰੇ ਪਿਤਾ ਜੀ ਨੇ ਮੈਨੂੰ ਇੱਕ ਟੀ ਸ਼ਰਟ ਲਿਆ ਕੇ ਦਿੱਤੀ ਸੀ, ਗੱਲ ਕੋਈ 2001 ਦੀ ਹੋਣੀ ਆ, ਟੀ ਸ਼ਰਟ ਤੇ ਲਿਖਿਆ ਸੀ " ਕਿਤੇ ਕੱਲੀ ਬਹਿ ਕੇ ਸੋਚੀਂ ਨੀ, ਅਸੀਂ ਕੀ ਨਹੀਂ ਕੀਤਾ ਤੇਰੇ ਲਈ" ਸੱਚੀ ਦੱਸਾਂ ਤਾਂ ਮੈਨੂੰ ਉਸ ਵੇਲੇ ਇਹਨਾਂ ਲਾਈਨਾਂ ਦਾ ਮਤਲਬ ਨਹੀਂ ਸੀ ਪਤਾ, ਪਰ ਅੱਜ ਏਸ ਗਾਣੇ ਦੀ ਕੱਲੀ ਕੱਲੀ ਲਾਇਨ ਯਾਦ ਆ 😥
Healthy talks ... Full of livelihood 🤩
ਸੰਗਤਾਰ ਜੀ podcast ਨੂੰ ਹੋਰ ਸਮਾਂ ਦੋ ਇੰਨੀਆਂ ਸੋਹਣੀਆਂ ਗੱਲਾਂ ਕਰਦੇ ਹੋ , ਜੀਅ ਕਰਦਾ ਹੁੰਦਾ ਹੋਰ ਸੁਣੀਏ
ਮਨਮੋਹਨ ਭਾਜੀ ਮੈਂ ਅੱਜ ਈ ਹਜੇ ਮਰੂਤੀ ਕਾਰ 2 ਵਾਰ ਸੁਣਿਆ ਵੈਸੇ ਵੀ ਸੁਣਦਾ ਰਹਿੰਦਾ ❤️❤️
ਵਾਹ 👍❤️👌 ਯਾਦਾਂ ਭਰੀ ਪਟਾਰੀ 👍❤️👌
ਬਹੁਤ ਵਧੀਆ ਗੱਲਬਾਤ ਲੱਗੀ ਹੈ ❤️🙏
ਮਨਿੱਆਂ ਕੇ ਪਿਆਰ ਦੌ ਰੂਹਾਂ ਦਾ ਹੀ ਮੇਲ ਹੁੰਦਾ
ਸਮਾਂ ਪਾਕੇ ਸਿਉਂਕ ਲਗ ਜਾਂਦੀ ਏ ਸਰੀਰਾਂ ਨੂੰ
Wah Warris SAHIB 👌👌👌👌👌👌
🌹🌹🌹🌹🌹🌹🌹🌹🌹🌹🌹🌹🌹
Endless singing in punjabi music industry 🌹🌹🌹🌹🌹🌹🌹🌹🌹
as usual MR Waris so humble and grounded.
ਸਤਿ ਸ੍ਰੀ ਅਕਾਲ ਸੰਗਤਾਰ ਬਾਈ ਜੀ 🙏
ਬਾਬਾ ਮੇਹਰ ਕਰੇ ਵਾਰਿਸ ਭਰਾਵਾਂ ਤੇ ਸਦਾ ਹੱਸਦੇ ਖੇਡਦੇ ਤੇ ਲੰਮੀਆ ਉਮਰਾ ਮਾਨਣ ❤😊
ਬਹੁਤ ਵਧੀਆ ਗੱਲਾਂ ਨੇ
ਏਨਾ ਪਿਆਰ ਨਾਂ ਸਾਨੂੰ ਕਰ ਅੜਿਏ
ਬਣ ਪਿੜ ਅੱਖਾਂ ਵਿੱਚ ਰੜਕਾਂਗੇ
ਮੇਰੇ ਮਨਪਸੰਦ ਕਲਾਕਾਰਾਂ ਚੋਂ ਇੱਕ ਮਨਮੋਹਨ ਵਾਰਿਸ ਜੀ 😍
Saanu ta sirf manmohan
@@zoomer.56 ❤️🙏
May Waheguru bless more loveable bond among you three brothers and the entire family
ਬਹੁਤ ਹੀ ਵਧੀਆ ਸੀ ਗੱਲ ਬਾਤ ।
ਗੁਜ਼ਾਰਿਸ਼ ਐ ਇੱਕ , ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਲੱਖਾਂ ਈ ਚਾਹੁੰਣ ਵਾਲਿਆਂ ਦੀ ਵੀ ਮੰਗ ਹੋਏਗੀ ...
ਹੋ ਸਕੇ ਤਾਂ ਇੱਕ ਗੀਤ ...ਬੇਸ਼ੱਕ ਆਖਰੀ ਈ ਸਹੀ..ਓਸ ਸ਼ਖ਼ਸ ਨਾਲ ਕਰ ਲਓ..ਜਿਹਨੇ ਸ਼ੁਰੂਆਤ 'ਚ ਬਹੁਤ ਵੱਡਾ ਯੋਗਦਾਨ ਪਾਇਆ ਸੀ ।
ਕੋਈ ਹੋਰ ਨਹੀਂ ...ਦੇਬੀ ਮਖਸੂਸਪੁਰੀ ।
ਬੇਨਤੀ ਐ ਬਸ।
"ਇਕ ਆਸ਼ਿਕ ਦੀ ਹੈ ਲੋੜ, ਕਢਾ ਦੇ ਕਾਲਮ ਵਿੱਚ ਅਖਬਾਰ ਕੁੜੇ
ਚੰਦੇਲੀ ਵਾਲ਼ੇ ਪੀਟੇ ਵਰਗੇ, ਰਹਿਣਦੇ ਹੁੰਦੇ ਖ਼ੁਆਰ ਕੁੜੇ"
ਅੱਜ ਤੱਕ ਦੀ ਸਭ ਤੋਂ ਵਧੀਆ ਪੰਜਾਬੀ podcast 👌👌👌
ਬਹੁਤ ਵਧੀਆ ਲੱਗਿਆ ਜੀ👌👌👍
ਅੱਜ ਦੀ ਪੌਡਕਾਸਟ ਬਹੁਤ ਹੀ ਵਧੀਆ ਲੱਗੀ ਸੰਗਤਾਰ ਜੀ ਮਨਮੋਹਣ ਭਾ ਜੀ ਨਾਲ ਗੱਲਬਾਤ ਕਰਵਾਉਂਦੇ ਰਿਹਾ ਕਰੋ ਜੀ।
Sir your program is pure gold,mai 1week pehle mai UA-cam te notic kita,now I am watching each and every episode,ruh kush ho gayi,issi bahane lagda hai tumhade kol baithe ha. ❤️❤️
Love you both of you brothers. You have served punjab very well. Whole punjab is always proud of your family. May God bless the whole family. 🙏 love you
Love you guys thanks 🙏🏽
ਵੀਰ ਸੰਗਤਾਰ ਜੀ ਹਰਭਜਨ ਮਾਨ ਹੋਰਾ ਨਾਲ ਵੀ ਗੱਲਬਾਤ ਕਰੋ ਉਹ ਵੀ ਤੁਹਾਡੇ ਤਿੰਨਾ ਵਾਂਗ ਪੰਜਾਬੀ ਸੰਗੀਤ ਜਗਤ ਦੇ ਅਣਮੋਲ ਹੀਰੇ ਹਨ ਅੱਜ ਪੰਜਾਬੀ ਸਿਨੇਮਾ ਜੋ ਸਥਾਨ ਹਾਸਲ ਕਰ ਚੁਕਿਆ ਹੈ ਸਭ ਹਰਭਜਨ ਜੀ ਤੇ ਉਹਨਾ ਦੇ ਡਾਇਰੈਕਟਰ ਮਨਮੋਹਨ ਜੀ ਕਰਕੇ ਹੈ ਉਧਰ ਵੀ ਮਨਮੋਹਣ ਹੈ ਤੁਹਾਡੇ ਵਡੇ ਭਰਾ ਵੀ ਮਨਮੋਹਨ ਹਨ ਤੁਸੀ ਸਾਰਿਆ ਨੇ ਰਲ ਕੇ ਪੰਜਾਬੀ ਮਾ ਬੋਲੀ ਦਾ ਮਾਣ ਵਧਾਇਆ ਹੈ ਸੋ ਕਿਰਪਾ ਕਰਕੇ ਹਰਭਜਨ ਮਾਨ ਜੀ ਜਰੂਰ ਆਉਣ ਵਾਲੀਆ ਕਿਸਤਾ ਵਿਚ ਗਲਬਾਤ ਕਰਿਉ ਤੁਹਾਡਾ ਵਾਰਿਸ ਭਰਾਵਾ ਦਾ ਅਤੇ ਹਰਭਜਨ ਜੀ ਹੋਰਾ ਦਾ ਬਹੁਤ ਵੱਡਾ ਫੈਨ ਹਾਂ ਗੁਰਮੁੱਖਸਿੰਘ ਗਰੰਥੀ ਕਾਉਂਕੇ ਕਲਾ
HM tan roni 🐑 ji aa bhaaji 😂😂
ਜਦੋਂ ਬਾਪੂ ਜੀ ਦੀ ਗੱਲ ਕੀਤੀ ਤਾਂ ਦੋਨਾਂ ਵੀਰਾਂ ਦੀਆ ਅੱਖਾਂ ਗਿਲੀਆ ਹੋ ਗਈਆਂ 😭
ਮਨਮੋਹਣ ਭਾਜੀ ਹੁਰੀਂ ਸਾਡੇ ਪਿੰਡ ਪਾਂਛਟੇ ਵੀ ਕਾਫੀ ਪ੍ਰੋਗਰਾਮ ਲਾ ਕੇ ਗਏ ਸਾਡੇ ਜਦੋਂ ਕੇਬਲ ਚੱਲਦੀ ਹੁੰਦੀ ਸੀ ਜੇ ਕੁਝ ਹੋਰ ਸੋਹਣਾ ਨਾ ਲੱਗਣਾਂ ਤਾਂ ਮੇਲੇ ਵਾਲੀ ਵੀਡੀਉ ਲਵਾ ਲਈਦੀ ਸੀ। ਬਹੁਤ ਸੋਹਣੇ ਦਿਨ ਸਨ।
ਭਾਜੀ ਕੋਟ ਫਤੂਹੀ ਸਕੂਲ ਵਿੱਚ ਪ੍ਰੋਗਰਾਮ ਕੀਤਾ ਸੀ ਤੇ ਵਾਦ ਵਿੱਚ ਆਪਾ ਕੋਟ ਵਾਲੇ ਵਾਰੀ ਜੈਲਦਾਰ ਹੁਣਾ ਦੇ ਘਰ ਬਹੁਤ ਫੰਨ ਕੀਤਾ ਸੀ। ਹੁਣ ਤੱਕ ਜਦੋ ਵੀ ਤੁਹਾਨੂੰ ਸੁਣਦਾ ਹਾ ਤਾ ਉਹ ਦਿੱਨ ਯਾਦ ਆ ਜਾਦੇ ਨੇ। Love you bhaji
🙏🏼🙏🏼🙏🏼🙏🏼🙏🏼
ਮਜ਼ਾ ਆਇਆ ❤❤❤❤
Varis brothers ਜਿੰਦਾਬਾਦ ਬਹੁਤ ਸੋਹਣਾ ਗਾਉਂਦੇ ਨੇ
ਬਾਈ ਜੀ ਬਹੁਤ ਸੁਆਦ ਆਇਆ ਸੁਣ ਕੇ
ਇੱਕ ਖਾਸ ਕਿਸ਼ਤ ਲੈ ਕੇ ਆਓ ਜੀ ਸੰਗੀਤਕ ਗੁਰੂ ਉਸਤਾਦ ਜਸਵੰਤ ਸਿੰਘ ਜੀ ਭੰਵਰਾ ਸਾਹਿਬ ਬਾਰੇ ਤੇ ਉਸਤਾਦ ਬਾਬਾ ਜੋਰਾ ਸਿੰਘ ਜੀ ਨਾਲ ਵੀ ਇੱਕ ਕਿਸ਼ਤ ਕਰਿਉ ਜੀ ਬਹੁਤ ਨੇਕ ਰੂਹ ਨੇ 🙏🙏
🙏🙏
ਜਿੱਦਾਂ ਦੀ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੋ....... ਓਦਾਂ ਦੀ ਸੁਗੰਧ ਭਰੇ ਕਿਰਦਾਰ ਤਿੰਨਾਂ ਵੀਰਾਂ ਦੇ ❤️
ਉਸ ਨੂੰ ਮੇਰੀ ਜ਼ਿੰਦਗੀ ਦੀ ਕਹਾਣੀ ਆਖ ਲਵੋ ਜਾਂ ਫਿਰ ਮੇਰੇ ਸਭ ਗੀਤਾਂ ਦੀ ਰਾਣੀ ਆਖ ਲਵੋ ਟੁੱਟੇ ਦਿਲਾਂ ਦੀ ਧੜਕਣ ਸੀ ਗਾਣਾ ਤੁਹਡਾ ਬਾਈ
Beautiful memories Paji. Great Show ❤️🇺🇸
ਹਾਜੀ ਸਾਡੇ ਬਠਿੰਡਾ ਵੱਲ ਵੀ ਰੀਨ ਹੀ ਕਹਿੰਦੇ ਆ ਤੂੜੀ ਛਾਣਨ ਤੋ ਨਿਕਲੀ ਰਹਿੰਦ ਖਹੂੰਦ ਨੂੰ ਜੀ 🙏
ਰੀਣ
@@ssg9462 🙏ਧੰਨਵਾਦ ਜੀ
Sat Sri akal paji bahut bahut dhanwaad g pehla Punjabi music layi te hun bahut changiyan te sayaniya gallan layi .
Tuhada program bhot vdia aw g mai sare tuhade episode 2 din ch sun le😅
ਵਾਹਿਗੁਰੂ ਭਲੀ ਕਰੇ ਜੀ ਖੁੱਸ ਰਹੋ ਜੀ
Best podcast ever. Boht wadiya lageya sun ke
ਸਗਤਾਰ ਭਾਜੀ ਮਨਮੋਹਾਨ ਭਾਜੀ sat shri Kal ਜੀ ਕਾਲੇਵਾਲ ਭਗਤਾ ਪਿੰਡ ਤੋਂ
inspiring thing. . . saari umar sikh k v bnda keh dinda v menu kuj ounda ni. . . ehto wadh sache maaster wali gl ni koi. . .
ਵੀਰ ਜੀ ਬਹੁਤ ਵਧੀਆ ਪ੍ਰੋਗ੍ਰਾਮ ਆ ਜੀ
ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ
ਭਾਜੀ ਅਜ ਬਹੁਤ ਵਧੀਆ ਲਗਦਾ ਵੀਰਾਂ ਨੂੰ ਕੱਠੇ ਵੇਖ ਕੇ
👍 kya baat , Manmohan bhaji kaash galbaat 'REEN KU 'hor lambi hundi - GCH Hoshiarpur 🙏
ਵਾਹ ਵੀਰੇ ( ਰੀਣ ਕੁ )
ਸੰਗਤਾਰ ਭਾਜੀ ਤੁਸੀਂ ਹਮੇਸ਼ਾ ਖੁਸ਼ ਰਹੋ ਤਿੰਨੋਂ ਭਰਾ ਪਰਮਾਤਮਾ ਮਿਹਰ ਕਰੇ Love you so much ❤️❤️❤️❤️
I did an opening for Manmohan paji in Chandigarh . He’s a great person 🙏
Manmohan waris ji main tohade live show punjabi virsa bhut sunnda you tube te, mainu bhut kujj sikhan milda, bai bhut swaad aaunda bai
main tohade pind v gya last year..
manpreet singh from Bathinda
Malwae vich v reen khnde bai ji
My elder brother 💚 His influence has helped me in so many aspects of life from work to family.
Would never know who Kaido was😂 had it not been for you guys triggering me to dive into all kind of knowledge especially about Punjab. 💚💚🙏🏽🙏🏽
سياسيه ٧ سطرت ٧ ١٧٧ مرحبا رمضان كريم وكل عام وانتم بخير بمناسبة عيد مبارك 8+ك+٨٬٥٠٠ ٨٩٩جةةةة/١٧٧ ة ٧٧ ٤ففف
٥٥٦٠ً٦٥٧غ٥ ترا
ਸਾਡੇ ਵੀ ਮਾਲਵੇ ਚ ਰੀਣ ਹੀ ਕਹਿੰਦੇ ਆ ਬਾਈ ਜੀ
Bahut vadhia galbat dona bhravan wallon God bless always
good singer 3 brother and god bless u 🥰👍
Waris bhaji one in million love you bhaji respect 🙏🙏🙏
ਭੋਗਪੁਰ ਟਾਂਡਾ ਦਸੂਹਾ ਮੁਕੇਰੀਆਂ ❤
ਮਨਮੋਹਨ ਵਾਰਿਸ, ਬਹੁਤ ਇਮੋਸ਼ਨਲ ਹੁਸ਼ਿਆਰਪੁਰ ਦੀ ਮਿੱਟੀ ਨਾਲ ਜੁੜਿਆ ਇਨਸਾਨ, ਇਸਦੀਆ ਅੱਖਾਂ ਚ ਪਾਣੀ ਆ ਜਾਂਦਾ ਗੱਲਾਂ ਕਰਦੇ ਕਰਦੇ। ❤❤ ਬਹੁਤ ਇੰਟਰਵਿਊ ਦੇਖੀਆ।
Thnx bhaji... Mai ਗਾਵਾਂ ਦਾ ਕੰਮ ਕਰਨ ਵੇਲੇ ਸੁਣਦਾ ਤੁਹਾਡਾ podcast.. ਕੰਮ ਦਾ ਤੇ ਨਾਲੇ tym ਦਾ ਪਤਾ ਨਹੀਂ ਲੱਗਦਾ
Bahot hassa aunda jado Manmohan ji sidheya galla karde aa....jidha kiha masterniya😀😀
Bai sade malbe ch vi reen kihde a
No 1 podcast aa aj veli sangtar g Bhut Vidya galbat hoi aa g
ਤੁਸੀਂ ਪੰਜਾਬੀ ਬੋਲੀ ਦੀ ਠੇਠ ਸ਼ਬਦਾਵਲੀ ਵਰਤਦੇ ਹੋ। ਸ਼ੁਕਰੀਆ ਸੰਗਤਾਰ ਭਾਜੀ ।
ਮਨਦੀਪ ਸੇ਼ਰਗਿੱਲ ਹੁਣੀ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਆ ਸਿਰਫ ਬਿਨੀਪੈਗ ਵਾਲੇ ਮਨਦੀਪ ਹੁਣੀ ਨਹੀ ਜੀ ਹਾਹਾ ਪਰ ਤੁਸੀ ਸਾਨੂੰ ਨੀ ਜਾਣਦੇ ਪਰ ਅਸੀਂ ਤੁਹਾਡੀ ਤੰਦਰੁਸਤੀ ਤੇ ਖਾਸ ਕਰ ਚੱੜਦੀ ਕਲਾ ਲਈ ਹਰ ਸਾਹ ਨਾਲ ਵਾਹਿਗੁਰੂ ਜੀ ਅੱਗੇ ਹੱਥ ਬੰਨ੍ਹ ਅਰਦਾਸ ਕਰਦੇ ਹਾ ਜੀ ਖੁਸ਼ ਰਹੋ ਜੀ
ਸਾਡੇ ਪਿੰਡ ਫਰਾਲ਼ੇ ਬਹੁਤ ਗਾਇਆ ਮਨਮੋਹਨ ਭਾਜੀ ਨੇ ਬਹੁਤ ਯਾਦਾਂ ਬਚਪਨ ਦੀਆ ਇੱਕ ਵਾਰ ਮੈਂ ਸਟੇਜ ਕੋਲ ਬੈਠਾ ਜਦੋਂ ਮਨਮੋਹਨ ਭਾਜੀ ਚੜ੍ਹਨ ਲੱਗੇ ਤਾਂ ਮੈਂ ਬੈਠੇ ਨੇ ਲੱਤ ਨੂੰ ਹੱਥ ਲਾ ਤਾ ਤੇ ਮੈਂ ਬੜਾ ਖੁਸ਼ ਸੀ। 😍
Bhaji jdo tusi manmohan & kamal bhaji nal gal krde ho, tusi 'sada'or 'sadi' di jga apna word kyo ni use krde..... 🙏
App di family nu parmatma chardi kla vich rakhe...God bless you
Sangtar brother je interview with durga rangila je Harbhajan mann je surinder shinda je surjit khan je apna Sangeet uk 🇬🇧 thanks Sangtar brother je podcast best program je all singers say from heart past life struggles life. very very Best wishes for you always thanks brother je 👍❤️💕💕👌👍👍👏👏👏👏👏
Bahut vadhia vlog episode tuhadi sari family sachi te suchi hai sare vlogs dekhdi ha n rabb chardian kala bakhshe
ਮੀਂਹ ਪੈਣ ਵਾਲੀ ਗੱਲ ਨੂੰ ਨਵੇਂ ਨਜ਼ਰੀਏ ਤੋਂ ਪੇਸ਼ ਕਰਕੇ ਸੋਚਣ ਦਾ ਨਵਾਂ ਨਜ਼ਰੀਆ ਪੇਸ਼ ਕਰਕੇ ਬਹੁਤ ਵੱਡੀ ਗੱਲ ਕੀਤੀ।
Paaji ❤ best ਸਾਰੇ ਭਰਾ ਵੱਧੀਆ
Bahut bahut vadiya lageya Manmohan vere nu dekh sun ke
Bhaji bahut vadiya manmohan bhaji is my favourite singer
Listening you guys since childhood this chapter in your career is even better keep it up pa g 🙏🏻
Bhaji really tuhada fan ha sariya podcast sunda parmatma tuhanu bahut lambi umar deve 3na veera da piar banayi rakhe god bless u bhaji