ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਰਦਾ ਸੀ ਪਖੰਡ, ਫੇਰ ਪੁੱਜਗੀਆਂ ਸੰਗਤਾਂ, ਕਹਿੰਦੇ ਸ਼੍ਰੋਮਣੀ ਕਮੇਟੀ ਰਲ਼ੀ ਨਾਲ

Поділитися
Вставка
  • Опубліковано 7 жов 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews, #punjabinewschannel
    Nurpur bedi, jhajh pind, punjab , gurdwara sahib, pakhand, sgpc, jagdeep singh thali, shri guru granth sahib

КОМЕНТАРІ • 358

  • @bikermsinghbikermsingh9863
    @bikermsinghbikermsingh9863 2 роки тому +39

    ਥਲੀ ਵੀਰੇ ਸਲੂਟ ਐ ਤੇਰੀ ਪੱਤਰਕਾਰੀ ਨੂੰ ਸੱਚ ਵਿੱਚ ਕਿਲ ਗਡ ਦਿੰਦਾ 22

  • @gurmeetkaur1141
    @gurmeetkaur1141 2 роки тому +29

    ਸਤਿ ਸ੍ਰੀ ਆਕਾਲ ਜਗਦੀਪ ਵੀਰ ਜੀ ਇਹੋ ਜਿਹੇ ਪਖੰਡੀ ਅਤੇ ਦੇਹਧਾਰੀ ਬਹੁਤ ਬੈਠੇ ਨੇ ਇਹ ਵੀ ਆਪਣੇ ਲੋਕਾਂ ਨੇ ਹੀ ਸੰਤ ਗੁਰੂ ਬਾਬਿਆਂ ਦਾ ਨਾਮ ਦੇ ਕੇ ਹੱਲਾ ਸ਼ੇਰੀ ਦਿੰਦੇ ਹਨ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ

  • @balwantkaurchahal8382
    @balwantkaurchahal8382 2 роки тому +20

    ਬਹੁਤ ਵਧੀਆ ਕੰਮ ਕਰ ਰਹੇ ਹੋ ਛੱਲੀ ਜੀ ਇਸੇਤਰ੍ਹਾਂ ਬੇਝਿਜਕ ਹੋ ਕੇ ਸੱਚ ਲੋਕਾਂ ਸਾਹਮਣੇ ਲੈਣ ਕੇ ਆਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

    • @semavir192
      @semavir192 2 роки тому +3

      ਛੱਲੀ ਨਹੀਂ - ਥੱਲੀ ਨਾਂਮ ਐ ਵੀਰ ਦਾ ਜੀ, ਨਾਂਮ ਸਹੀ ਲਿਖਿਆਂ ਕਰੋ ਜੀ 🙏 🙏 ਧੰਨਵਾਦ ਜੀ 🙏 🙏 - Sema

    • @Diljitkourjosan6170
      @Diljitkourjosan6170 2 роки тому +1

      ਵੀਰ ਜਗਦੀਪ ਸਿੰਘ ਥਲੀ ਜੀ

  • @malwinderkaur5710
    @malwinderkaur5710 2 роки тому +14

    ਇਹੋ ਜਿਹੇ ਪਖੰਡੀਆਂ ਤੇ ਪਰਚਾ ਜਰੂਰ ਹੋਣਾ ਚਾਹੀਦਾ ਏ

  • @miss.sardarni232sardarni8
    @miss.sardarni232sardarni8 2 роки тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਹੋਵੇ ਜੀ ਬਾਪੂ ਜੀ ਨੇ ਬਹੁਤ ਵਧੀਆ ਗੱਲ ਕਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ ਪਰ ਗੁਰੂ ਜੀ ਦੀ ਗੱਲ ਨਹੀਂ ਮੰਨਦੇ

  • @malwinderkaur5710
    @malwinderkaur5710 2 роки тому +53

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜਗਦੀਪ ਿਸੰਘ ਥਲੀ ਜੀ ਤੁਸੀ ਹਮੇਸ਼ਾਂ ਹੀ ਬਹੁਤ ਵਧੀਆ ਜਾਨ ਕਾਰੀ ਿਦੰਦੇ ਹੋ ਵਹਿਗੁਰੂ ਜੀ ਤੁਹਾਨੂੰ ਚੜਦੀਕਲਾ ਬਖ਼ਣ

  • @jasvirkaur7981
    @jasvirkaur7981 2 роки тому +32

    ਵੀਰ ਜੀ ਆਪ ਸੱਚ ਸਾਹਮਣੇ ਲਿਆਉਣਦੇ ਬਹੁਤ ਵਧੀਆ ਕੰਮ ਹੈ ਵੀਰ ਜੀ ਆਪ ਤੰਦਰੁਸਤ ਰੇਣ

  • @gurjantsinght
    @gurjantsinght 2 роки тому +12

    ਬਹੁਤ ਵਧੀਆ ਕੰਮ
    ਪਖੰਡੀ ਦਾ ਡੇਰਾ ਬੰਦ ਕਰਕੇ ਜੇਲ੍ਹ ਦੇ ਅੰਦਰ ਸੁੱਟਿਆ ਜਾਵੇ

  • @sukhmaansaab1963
    @sukhmaansaab1963 2 роки тому +17

    ਦੁਨੀਆਂ ਕਿੱਥੇ ਦੀ ਕਿੱਥੇ ਪੌਹਚ ਗਈ ਪਰ ਹਜੇ ਵੀ ਲੋਕ ਅੰਧ ਵਿਸ਼ਵਾਸ਼ ਦੇ ਵਿੱਚ ਫਸੇ ਪਏ ਅਾ ,,, ਬਾਬਾ ਨਾਨਕ ਜੀ ਨੇ ਇਨਾ ਗੱਲਾ ਤੋ ਲੋਕਾ ਨੂੰ ਸਿੱਧੇ ਰਸਤੇ ਪਾਇਆ ਸੀ

  • @SandeepSinghMeetke
    @SandeepSinghMeetke 2 роки тому +11

    ਅਜਿਹੇ ਬਥੇਰੇ ਨੇ ਆਪਣੇ ਪੰਜਾਬ ਚ ਜੋ ਗੁਰੂਦਵਾਰਾ ਸਾਹਿਬ ਜੀ ਚ ਬੈਠ ਕੇ ਲੋਕਾਂ ਨੂੰ ਕੁਰਾਹੇ ਪਾ ਰਹੇ ਨੇ

  • @singhveeraujlia1338
    @singhveeraujlia1338 2 роки тому +6

    ਬਹੁਤ ਵਧੀਆ ਥਲੀ ਵੀਰੇ!ਇਹੋ ਜਿਹੇ ਪਾਖੰਡੀਆਂ ਤੇ ਦੰਭੀਆਂ ਨਾਲ ਲੜਨ ਲਈ ਸਮਰੱਥਾ ਬਖਸ਼ੇ ਵਾਹਿਗੁਰੂ ਆਪ ਨੂੰl

  • @RanjitKaur-no6iq
    @RanjitKaur-no6iq 2 роки тому +9

    ਵਾਹਿ ਗੁਰੂ ਜੀ ਮਿਹਰ ਕਰਨ ਸਭਨਾਂ ਤੇ ਅਤੇ ਸਿੱਖ ਕੌਮ ਨੂੰ ਹਮੇਸ਼ਾ ਲਈ ਚੜਦੀ ਕਲਾ ਵਿਚ ਰੱਖਣ 🙏🙏thnx veer ji 🙏

  • @baljeetkoursamra9942
    @baljeetkoursamra9942 2 роки тому +41

    ਪਹਿਲਾਂ ਦੰਦੀਆਂ ਵੱਢਣ ਵਾਲੇ ਬਾਬੇ ਕੋਲ ਵੀ ਐਵੀ ਹੀ ਭੀੜ ਲੱਗੀ ਰਹਿੰਦੀ ਸੀ ਲੋਕ ਬਿਮਾਰੀਆਂ ਚ ਐਨੇ ਪਾਗ਼ਲ ਹੋ ਚੁੱਕੇ ਨੇ ਕਿ ਸਹੀ ਗ਼ਲਤ ਦੀ ਪਹਿਚਾਣ ਹੀ ਨਹੀਂ ਰਹੀ 🙏🙏🙏

    • @hansasingh3396
      @hansasingh3396 2 роки тому +2

      ਸਰਕਾਰੀ ਸੈ ਤੇ ਹੀ ਹੁੰਦਾ ਹੈ

    • @harjinderosahan3300
      @harjinderosahan3300 2 роки тому +1

      Fr oh fdea gya ke oda hi chlda pakhand

    • @shahhanif6700
      @shahhanif6700 2 роки тому

      Hnji mera ortho clinic hai...mai loka nu ena samjaya k oh dandiya wala pakhandi aw bhai..oh bewkoof bna reha..pr lok kehnde tu ta apna kam chalon layi kehna v mere kol lok aaun mai fir chupp kar geya

    • @baljeetkoursamra9942
      @baljeetkoursamra9942 2 роки тому +1

      @@shahhanif6700 ਹਾਂ ਜੀ ਮੇਰੀ ਦੀਦੀ ਕੋਈ ਨਾਲ ਲੈ ਕੇ ਗੲੇ ਸੀ ਮੇਰੀ ਦੀਦੀ ਦੇ ਗੋਡੇ ਦਰਦ ਕਰਦੇ ਨੇ ਵੈਸੇ ਚੌਂਕੜੀ ਮਾਰਕੇ ਚੰਗੀ ਤਰ੍ਹਾਂ ਬੈਠ ਵੀ ਜਾਦੇ ਨੇ ਗੁਰੂ ਜੀ ਦੀ ਕਿਰਪਾ ਨਾਲ ਜਦੋਂ ਬਾਬੇ ਕੋਲ ਗੲੇ ਮਾੜੀ ਜੀ ਦੰਦੀ ਜੀ ਵੱਡੀ ਤੇ ਸੰਗਤ ਵਿੱਚ ਰੌਲਾ ਪਾਉਣ ਲੱਗ ਪਿਆ ਕਿ ਗੋਡੇ ਪਹਿਲਾਂ ਮੁੜਦੇ ਨੀ ਸੀ ਹੁਣ ਮੁੜਨ ਲੱਗ ਗੲੇ ਫਿਰ ਮੇਰੀ ਦੀਦੀ ਦੱਸਿਆ ਸੰਗਤ ਨੂੰ ਕਿ ਮੇਰੇ ਗੋਡੇ ਪਹਿਲਾਂ ਵੀ ਮੁੜਦੇ ਸੀ ਮੇਰੀ ਦੀਦੀ ਫਿਰ ਮੁੜਕੇ ਨੀ ਗੲੇ ਓਥੇ ਓਦੋਂ ਹੀ ਪਤਾ ਲੱਗ ਗਿਆ ਸੀ ਕਿ ਇਹ ਤਾਂ ਪਖੰਡੀ ਐ

    • @baljeetkoursamra9942
      @baljeetkoursamra9942 2 роки тому +1

      @@harjinderosahan3300 ਸੁਣਿਆ ਤਾਂ ਹੈ ਜੀ ਲੋਕਾਂ ਤੋਂ ਕਿ ਹੁਣ ਉਹ ਫੜਿਆ ਹੋਇਆ ਕਿ ਜੇਲ ਵਿੱਚ ਬੈਠਾ ਹੈ

  • @jastejrangi7935
    @jastejrangi7935 2 роки тому +11

    ਬਹੁਤ ਵਧੀਆ ਹੋਰ ਵੀ ਜਿਥੇ ਇਹ ਕੰਮ ਚਲਦਾ ਸਾਰੀ ਜਗਾ ਇਨਕੁਆਰੀ ਕਰੋ very good job

  • @gurnishansingh4196
    @gurnishansingh4196 2 роки тому +9

    ਧੰਨਵਾਦ ਥਲੀ ਵੀਰੇ 🙏

  • @RandhirSingh-hq8os
    @RandhirSingh-hq8os 2 роки тому +1

    ਇਹ ਪਖੰਡ ਤਾਂ ਵੀਰ ਜੀ ਚੱਲਦਾ ਹੀ ਰਹਿਣਾ,
    ਲੋਕਾਂ ਨੂੰ ਸਿਆਣੇ ਹੋਣ ਦੀ ਲੋੜ ਐ।

  • @monadhillon2064
    @monadhillon2064 2 роки тому +7

    🙏💐🙏💐🙏 Waheguru ji, Dear brother you are the best journalist, I love it the way you talk straight Waheguru ji bless you 🙏💐🙏💐🙏

  • @manvirsingh3869
    @manvirsingh3869 2 роки тому +14

    ਪਤਰਕਾਰ ਤਾ ਬਹੁਤ ਹਨ ਪਰ ਥਲੀ ਸਾਹਿਬ ਦੀ ਕੋਈ ਰੀਸ ਨਹੀ ਕੋਈ ਕਰ ਸਕਦਾ

  • @travelinginhill6052
    @travelinginhill6052 2 роки тому +14

    ਜਦੋਂ ਏਸ ਬੰਦੇ ਨੇ ਏ ਢੋਂਗ ਸ਼ੁਰੂ ਕੀਤਾ ਸੀ ਓਸ ਵਖਤ ਅਸੀਂ ਸ਼ਿਕਾਇਤ ਕੀਤੀ ਸੀ ਪਰ ਇਕੱਲਾ ਹੋਣ ਕਰਕੇ ਕਿਸੇ ਨੇ ਸੁਣੀ ਨਹੀਂ

  • @sarvjitsingh1369
    @sarvjitsingh1369 2 роки тому +10

    ਬਾਈ ਥਲੀ ਜੀ ਇਹ ਸੈਨਟਰ ਸਰਕਾਰ ਦਾ ਬੰਦਾ ਹੈ ।। ਆਉਣ ਵਾਲੇ ਸਮੇ ਲੲਈ ਬਹੁਤ ਖਤਰੇ ਦੀ ਘੰਟੀ ਹੈ ।

  • @harpreetkaursidhu7874
    @harpreetkaursidhu7874 2 роки тому +4

    A great coverage Thali beta.Waheguru ji mehar karan.

  • @jasvirkaur7981
    @jasvirkaur7981 2 роки тому +5

    ਇਹ ਗੱਲ ਬਿਲਕੁਲ ਠੀਕ ਕਿਹਾ ਹੈ ਪੁਲਿਸ ਨੋਜਵਾਨਾਂ ਨੂੰ ਫੜੀ ਜਾਂਦੀ ਹੈ ਤੇ ਬਾਬੇਆ ਪਿਛੇ ਫਿਰਦੀ ਹੈ

  • @inderjeetrana7441
    @inderjeetrana7441 2 роки тому +2

    ਸਹੀ ਕਿਹਾ ਬਾਬਾ ਜੀ ਨੇ ਨੇੜ੍ਹਲੇ ਪਿੰਡਾਂ ਚੋਂ ਕੋਈ ਨਹੀਂ ਆਉਂਦਾ

  • @SatnamSingh-ng9yw
    @SatnamSingh-ng9yw 2 роки тому +15

    ਭੇਡਚਾਲ ਖਤਮ ਕਰ ਦਿੱਤੀ ਅੱਜ ਪਖੰਡੀ ਦੀ

  • @jasvirkaur7981
    @jasvirkaur7981 2 роки тому +7

    ਬਹੁਤ ਗੁਰਦੁਆਰਿਆਂ ਵਿੱਚ ਆਹੀ ਕੰਮ ਹੁੰਦਾ ਹੈ ਪਖੰਡ ਹੁੰਦੇ ਹਨ ਮੈਂ ਬਾਬਿਆਂ। ਤੋਂ ਨਫ਼ਰਤ ਕਰਦੀ ਹਾਂ ਬਾਬੇ ਤਾਂ ਆਪਣੇ ਬਿਜਨੇਸ ਕਰਦੇ ਹਨ

  • @AvtarSingh-pw7fv
    @AvtarSingh-pw7fv 2 роки тому +16

    ਇਸ ਪਖੰਡੀ ਦੇ ਚਰਚੇ ਬਹੁਤ ਦੂਰ ਦੂਰ ਤੱਕ ਫੈਲੇ ਹੋਏ ਹਨ ਤੇ ਇਹ ਵੀ ਪਤਾ ਲੱਗਿਆ ਹੈ ਕਿ ਇਸ ਨੇ ਕੁੱਝ ਜਨਾਨੀਆਂ ਜਿਨਾ ਨੂੰ ਇਹ ਪੈਸੇ ਦਿੰਦਾ ਹੈ ਸਰਕਾਰੀ ਹਸਪਤਾਲਾਂ ਵਿੱਚ ਬੈਠੀਆਂ ਬਾਬੇ ਦੇ ਗੁਣ ਗਾ ਕੇ ਮਰੀਜਾਂ ਨੂੰ ਇਸ ਕੋਲ ਜਾਣ ਲਈ ਤਿਆਰ ਕਰਦੀਆਂ ਹਨ

    • @MandeepSingh-me2ui
      @MandeepSingh-me2ui 2 роки тому

      ਹਟ ਜਾਣਾ ਹੁਣ ਪਾ ਦਿੱਤਾ ਪੱਕੇ ਭਾਂਡੇ

    • @harmanpreet4917
      @harmanpreet4917 2 роки тому

      ਹਾਜੀ ਸਾਡੇ ਰਾਜਸਥਾਨ ਤੋਂ ਵੀ ਆਏ ਸੀ ਉਹ ਤਾਂ ਕਹਿੰਦੇ ਕੇ ਅਰਾਮ ਆ ਗਿਆ me ta kineya nu dasya k Bhai othe jyo 😂😂😂🙏🏼 changa Hoya me Sachi ni pej Dita me v a hi soch rahi aa k k Ida kida oo sakda

  • @Savepunjab-gp9hn
    @Savepunjab-gp9hn 2 роки тому +2

    ਵੀਰ ਜੀ ਹਿੰਦੂ ਤੇ ਸਿੱਖ ਧਰਮ ਨੂੰ ਨੁਕਸਾਨ ਇਹਨਾ ਵਰਗੇ ਢੋਗੀ ਲੋਕ ਨੇ ਕੀਤਾ। ਗੁਰੂ ਨਾਨਕ ਜੀ ਨੇ ਸਾਨੂੰ ਵੇਹਮਾ ਭਰਮਾ ਚੋ ਕਡਿਆ ਸੀ।ਇਹ ਉਹ ਪ੍ਕਾਸ਼ ਹਨ ਜੋ sgpc ਨੇ ਚੋਰੀ ਹੋ ਗਏ ਕਹਿ ਕੇ ਆਪਣੇ ਗਲਤੀ ਤੋ ਪੱਲਾ ਝਾੜ ਲਿਆ ਸੀ

  • @randeepsingh7252
    @randeepsingh7252 2 роки тому +5

    ਮੈ ਵੀ ਇਸ ਜਗਾ ਤੇ 8 ਮਹੀਨੇ ਪਹਿਲਾ ਗਿਆ ਸੀ ਮੇਰੇ ਹਰਨੀਆ ਆ ਇਸ ਕਰਕੇ ਦੋ ਵਾਰ ਗਿਆ ਪਰ ਮੇ ਤਾ ਠੀਕ ਨਹੀ ਹੋਇਆ ਓਪਰੇਸ਼ਨ ਹੀ ਕਰਵਾਉਣਾ ਪੈਣਾ ਸਾਨੂੰ ਤਾ ਇਹ ਪਖੰਡ ਹੀ ਲਗਾ ਉਥੇ

  • @merovana1682
    @merovana1682 2 роки тому +6

    ਨੋਟ 👉
    ਇੱਥੇ ਪੱਥਰੀ ਕੱਢਣੀ ਬੰਦ ਕਰ ਦਿੱਤੀ ਗਈ ਹੈ ਕਿਉਂ ਕੇ ਬਾਬੇ ਦਾ ਰੁਮਾਲ ਪਤਾ ਨੀ ਕਿਤੇ ਨ੍ਹੇਰੀ ਝੱਖੜ ਵਿੱਚ ਉੱਡ ਗਿਆ ਹੈ😂

  • @Gursewak321
    @Gursewak321 2 роки тому +6

    Dhan baba deep Singh ji saheed

  • @mandeepkaurmani5044
    @mandeepkaurmani5044 2 роки тому +3

    Waheguru ji ka Khalsa Waheguru ji ki Fateh 🙏🏻🙏🏻🙏🏻🙏🏻

  • @hardeepkaurgill6633
    @hardeepkaurgill6633 2 роки тому +5

    ਲੋਕ ਵੀ ਪਾਗ਼ਲ ਹੋਏ ਹਨ ਜੋਂ ਇਹੋ ਜਿਹੇ ਬਾਬਿਆਂ ਦੇ ਮਗਰ ਲੱਗਦੇ‌ ਹਨ

  • @mdbhaivarindersinghnirman9289
    @mdbhaivarindersinghnirman9289 2 роки тому +1

    ਜੇ ਗੁਰੂਦੁਆਰਾ ਸਾਹਿਬ ਬਣ ਹੀ ਗਿਆ ਹੈ ਤਾਂ ਬਣਿਆ ਰੈਹਣ ਦੇਵੋ ਪਖਂਡੀ ਨੂ ਕਡੋ ।। ਮਸਲਾ ਪੈਸੇ ਦਾ ਰੋਟੀਆ ਦਾ ।। ਕਈਆਂ ਦੀ ਰੋਜੀ ਰੋਟੀ ਬਂਦ ਹੋ ਜਾਣੀ ।।। ਹਾਹਾਹਾਹਾਹਾਹਾ ਬਾਬੇ ਦੀ ਛਿਤਰ ਪਰੇਡ ਵਾ ਪਤਰਕਾਰ ਜੀ ਹਾਹਾਹਾਹਾਹਾਹਾ

  • @mohansingh3992
    @mohansingh3992 Рік тому

    ਇਹੁ ਜਿਹੀਆਂ ਪਾਖੰਡੀਆਂ ਨੂੰ ਪਹਿਲਾਂ ਹੀ ਰੋਕਿਆ ਜਾਵੇ ਜੀ ❤️🙏❤️

  • @lakhvindersingh9319
    @lakhvindersingh9319 2 роки тому +10

    Thali veer nu dilo salute aa..Boht vdiya sachi Pattarkari kr reha

  • @dhanwantsingh8237
    @dhanwantsingh8237 2 роки тому +2

    ਇਹ ਕਿਹੜਾ ਕੋਈ ਮਸਲਾ ਸਿੱਖ ਕੌਮ ਵਿੱਚ ਅੱਜ ਬਹੁਤ ਮਸਲੇ ਹਨ ਉਨ੍ਹਾਂ ਵੱਲ ਧਿਆਨ ਕੌਣ ਦੇਵੇਗਾ
    328 ਗੁੰਮ ਕੀਤੇ ਸਰੂਪ ਉਨ੍ਹਾਂ ਵਾਰੇ ਕੋਣ ਪੁਛੇਗਾ ?

  • @kahlonjatt1444
    @kahlonjatt1444 2 роки тому +8

    ਜਗਦੀਪ ਸਿੰਘ ਵੀਰ ਜੀ ਆਪਣਾ,ਵੀ,ਖਿਆਲ ਰੱਖਿਆ

  • @vaidrajbhupendarsinghkanda5930
    @vaidrajbhupendarsinghkanda5930 2 роки тому +1

    ਬਾਬਾ ਜੀ ਪਹਿਲਾਂ ਜੇਹੜੇ ਸਿੰਘ ਪੀਰਾਂ ਅਤੇ ਡੇਰਿਆਂ ਜਾਂਦੇ ਹਨ ਜੇਹੜੇ ਕਿ੍ਸਚਨ ਬਨ ਰਹੇ ਉਨ੍ਹਾਂ ਲੋਕਾਂ ਦਾ ਸੁਧਾਰ ਕਰੋਂ ਇਹ ਸਭ ਲੋਕ ਵੇਲੜ ਹਨ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈ ੲਇਹ ਲੋਕ ਕਦੀਂ ਚੰਗਾ ਕਾਲੇਜ ਅਤੇ ਚੰਗੇ ਸਕੂਲ ਖੋਲ੍ਹਣ ਲਈ ਕਦੇ ਅੰਦੋਲਨ ਨਹੀਂ ਕਰਦੇ ਇਹਨਾਂ ਲੀਡਰਾਂ ਦੇ ਢਿੱਡ ਵਿੱਚ ਪੀੜ ਹੋ ਰਹੀ ਹੈ ਇਹਨਾਂ ਨੂੰ ਕੁਝ ਨਹੀਂ ਮਿਲ ਰਿਹਾ ਤੁਸੀਂ ਸਰਕਾਰ ਨੂੰ ਆਖ ਕੇ ਹਸਪਤਾਲ ਖੁਲਵਾ ਦੋ ਲੋਕੀਂ ਇਲਾਜ ਸੰਕਣ

  • @asatnam801
    @asatnam801 2 роки тому +2

    Salute to thali veer g 🙏🙏🙏🙏🙏 waheguru ji waheguru ji 🙏🙏🙏🙏🙏

  • @jaswantsingh-c1o
    @jaswantsingh-c1o 2 місяці тому

    ਜਗਰਾਓ ਸ਼ਹਿਰ ਪਿੰਡ ਲੀਲਾ ਮੇਘ ਸਿੰਘ ਤੁਸਾਂ ਸਾਲਾਂ ਚੋਂ ਪ੍ਰਧਾਨ ਦੀ ਗੁੰਡਾਗਰਦੀ ਚਲਦੀ ਹ ਨੂੰ ਬੇਨਤੀ ਕਰਨਾ ਚਾਹੁੰਦਾ ਇੱਥੇ ਆ ਕੇ ਪਿੰਡ ਦੀ ਗੱਲ ਸੁਣੀ ਜਾਵੇ ਬੜੀ ਕਮੇਟੀ ਪ੍ਰਬੰਧਕ ਦਾ ਗੁਰਦੁਆਰਾ

  • @Gurunanak512
    @Gurunanak512 2 роки тому +2

    ਥਲੀ ਵੀਰ ਬੁਹਤ ਵਧੀਆ ਜੀ

  • @narinderpalsingh5349
    @narinderpalsingh5349 2 роки тому +14

    ਸੰਗਤਾਂ ਦਾ ਬਹੁਤ ਹੀ ਵਧੀਆ ਉਪਰਾਲਾ ਹੈ।

  • @jatinderparihar7942
    @jatinderparihar7942 2 роки тому +5

    ਮੈਂ ਖੁਦ ਕਈਆਂ ਬੰਦਿਆਂ ਨੂੰ ਸਮਝਾਇਆ ਇਸ ਬਾਬੇ ਬਾਰੇ ਪਰ ਮੂਰਖ ਲੋਕ ਕਿਥੇ ਸਮਝਦੇ ਨੇ

  • @lovepreetsingh4425
    @lovepreetsingh4425 2 роки тому

    Mera sab to pasandida reporter hai THALI JI gallbaat karn da tareeka bohat vadhiya

  • @KulwantSingh-qi4sb
    @KulwantSingh-qi4sb 2 роки тому +3

    ਵਾਹਿਗੁਰੂ ਜੀ ਮੇਰੀ ਵੀ ਪਿੱਤੇ ਦੀ ਪੱਥਰੀ ਨਕਲੀ ਹੈ ਜੀ 2021ਚੱ ਧੱਨ ਧੱਨ ਬਾਬਾ ਦਿਪ ਸਿੰਘ ਜੀ

  • @bhawnaparmar6657
    @bhawnaparmar6657 2 роки тому

    Aj video ch sch sun k bht khushi mili aa lok bch gee wmk bba g ne eina nu kdi maff ni krna baba deep singh g ji dek rhe a einnu

  • @ilovenature310
    @ilovenature310 2 роки тому +6

    ਹਰੇਕ ਪਿੰਡ ਵਿਚ ਹੀ ਲੋਕ ਪੰਖੰਡ ਦੇ ਵਿੱਚ ਫ਼ਸੇ ਹੋਏ ਨੇ

  • @navidhillon5968
    @navidhillon5968 2 роки тому +1

    Waheguru g 🙏🙏

  • @gurveerkaur1807
    @gurveerkaur1807 2 роки тому +1

    Good and great job jagdeep veer ji

  • @khalsaas5306
    @khalsaas5306 2 роки тому +5

    S.G.P.C. DE PARDHAN..JADHEDAR BHAI SAHAB RANJIT SINGH JI NU BNAYA JAVE JI

  • @shaheeddeepsidhu4186
    @shaheeddeepsidhu4186 2 роки тому +3

    Thali veer g👍🏻👍🏻👍🏻

  • @chamkaur7628
    @chamkaur7628 2 роки тому +3

    ਇਸ ਪਖੰਡੀ ਬਾਬੇ ਤੋਂ ਸਾਡੇ ਰਿਸ਼ਤੇਦਾਰ ਵੀ ਇਲਾਜ਼ ਕਰਵਾਕੇ ਗਏੇ ਸੀ ਪਰ ਕੋਈ ਵੀ ਠੀਕ ਨਹੀਂ ਹੋਈਆਂ ਬਾਈਁ ਜੀ ਸਾਡੇ ਮੋਗੇ ਜਿਲ੍ਹੇ ਦੇ ਲੋਕ ਵੀ ਆਉਦੇ ਸੀ

    • @subhdeepsidhu6530
      @subhdeepsidhu6530 2 роки тому +1

      ਸਹੀ ਗੱਲ ਵੀਰੇ ਮੈਨੂੰ ਵੀ ਸਾਡੇ ਰਿਸ਼ਤੇਦਾਰ ਲੈ ਕੇ ਗਏ ਸੀ ਨਿਰਾ ਪਖੰਡ ਏ

  • @sandeepkaur0982
    @sandeepkaur0982 2 роки тому +1

    ਹਾਂ ਜੀ ਮੈਂ ਤਾਂ ਕਦੋਂ ਸੋਚਦੀ ਇਨ੍ਹਾਂ ਕਦ time ਆਏਂ ਗਾਂ ਬਹੁਤ ਲੋਕ ਆਉਂਦੇ ਸੀ ਮੈਂ ਕਹੇਂ ਰਹੀ ਸੀ pregnant lady ਭੇਜੋ ਬਾਬੇ ਨੇ ਪੇਂਟ ਦੇ ਰੁਮਾਲ ਦਾ ਕੇ ਬੱਚਾ ਬਾਹਰ ਕੱਢ ਦੇਣ ਗੇ ਤੇ ਖਰਚਾ ਬਚੇ ਗਾਂ ਬਹੁਤ ਲੋਕਾਂ ਨੂੰ ਸੁਚੇਤ ਕੀਤਾ ਅੰਧ ਵਿਸ਼ਵਾਸ ਹੈ ਗੁਰੂਦੁਆਰਾ ਸਾਹਿਬ ਕਰਕੇ ਦੁਨੀਆ ਮੰਨਦੀ ਸੀ ਮੇਰੀ ਜਠਾਣੀ ਗੲਈ ਸੀ ਗੁਰਦੁਆਰੇ ਪਰ ਨਿਕਲੀ ਨੀ ਪੱਥਰੀ

  • @manvirsingh3869
    @manvirsingh3869 2 роки тому +12

    ਥਲੀ ਸਾਹਿਬ ਜੀ ਆਪ ਜੀ ਬਹੁਤ ਬਹੁਤ ਧੰਨਵਾਦ

  • @pardhanleehan6819
    @pardhanleehan6819 2 роки тому +1

    ਸਰਕਾਰਾਂ ਤਾ ਐਸੇ ਡੇਰੇ ਬਣਾਉਂਦੀਆਂ ਨੇ ਸਕਿਰਟੀਆ ਦਿਤੀਆਂ ਜਾਦੀ ਨੇ ਸਾਡੇ ਸਿੱਖ ਧਰਮ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ

  • @sukhmandersingh3680
    @sukhmandersingh3680 2 роки тому +3

    ਜੇ ਕਰ ਇਹ ਰਮਾਲ ਨਾਲ ਪਥਰੀ ਕਡਦਾ ਤਾ ਸਰਕਾਰ ਨੂੰ ਇਸ ਜਾਚ ਕਰਨੀ ਚਾਹੀਦੀ ਜੇ ਇਹ ਸਹੀ ਆ ਤਾ ਇਸ ਨੂੰ ਪੀ ਜੀ ਆਈ ਨੋਕਰੀ ਦਿਉ ਜਾ ਉਸ ਨੂੰ ਸਜਾ ਦਿਉ

  • @harbhajansinghsekhon2899
    @harbhajansinghsekhon2899 2 роки тому +1

    very good

  • @malkitsingh8730
    @malkitsingh8730 2 роки тому

    Khalsa ji eh tuhada bahut hi Vadhia Uprala hai Ji.

  • @sukhwinderjindu-hg1xb
    @sukhwinderjindu-hg1xb 3 місяці тому

    ਵੀਰ ਜੀ ਅਜ। ਮਿਤੀ 7/7/24,,,ਹੂਣ ਵੀ ਏ ਪਖਡ ਚਲ ਰਿਹਾ ਥਲੀ ਵੀਰ ਜੀ ਲੋਕ ਬੜੀ ਦੂਰੋਂ ਆਉਦੇ ਨੇ ਤੇ ਗੂਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ। ਜਗਾ ਸਿਰਹਾਣੇ। ਵਗੇਰਾ ਲਗਾ ਕੇ ਉਸੇ ਤਰਾਂ ਗੋਲਕਾਂ ਰਖੀਆਂ ਗਈਆਂ ਨੇ ਤੇ ਫੀਸ ਹੁਣ 1200ਲੈ ਰਿਹਾ ,,,, ਤੇ ਸ਼੍ਰੋਮਣੀ ਕਮੇਟੀ ਨੂੰ ਮਹੀਨਾ ਵੀ ਜਾਂਦਾ ਹੋਵੇਗਾ ਪਹਿਲਾਂ ਵਾਗ ਪੁਰਾ ਰਛ ਪੈਂਦਾ ਸ਼ਨੀਵਾਰ ਐਤਵਾਰ ਨੂੰ ,,,ਸਭ ਉਸੇ ਤਰ੍ਹਾਂ ਚਲ ਰਿਹਾ ਲੋਕ ਠਗੇ। ਜਾ ਰਹੇ

  • @yadwindersingh2096
    @yadwindersingh2096 2 роки тому +3

    Salute thali veer ji

  • @mithusingh6931
    @mithusingh6931 2 роки тому +1

    ਇਹ ਤਾਂ ਬਾਬਾ 200 ਰੁਪਏ ਪ੍ਰਤੀ ਵਿਅਕਤੀ ਲੈਂਦਾ ਹੈ,ਹਜਾਰਾਂ ਲੋਕ ਏਥੇ ਆਉਂਦੇ ਨੇ, ਮੈ ਵੀ ਇਕ ਵਾਰ ਆਇਆ ਸੀ,ਪਹਿਲਾਂ ਸੁਣਿਆ ਸੀ,ਕਿ ਕੋਈ ਪੈਸੇ ਨਹੀਂ ਲੈਂਦਾ,ਜਿਸ ਦਿਨ ਮੈਂ ਏਥੇ ਆਇਆ ਤਾ ਜਦੋਂ ਲਾਈਨ ਵਿੱਚ ਲਗਿਆ ਤਾਂ ਇਕ ਲੜਕੀ ਨੇ ਹਰੇਕ ਤੋ 200 ਰੁਪਏ ਇਕੱਠੇ ਕਰਨੇ ਸੁਰੂ ਕਰ ਦਿੱਤੇ,ਮੇ ਇਸ ਦਾ ਵਿਰੌਧ ਕੀਤਾ,ਪ੍ਰੰਤੂ ਮੇ ਦੂਰ ਤੋਂ ਹੋਣ ਕਾਰਨ ਜ਼ਿਆਦਾ ਬਹਿਸ ਨਹੀਂ ਕੀਤੀ ਤੇ ਆਪਣੇ ਘਰ ਚਲਾ ਗਿਆ ।

  • @sukhdevkaur9697
    @sukhdevkaur9697 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @harindersingh1240
    @harindersingh1240 2 роки тому +11

    Eh ਸਭ ਸਿੱਖ ਧਰਮ ਨੂੰ ਬਦਨਾਮ ਕਰ ਰਹੇ ਹਨ

    • @tttgggg9409
      @tttgggg9409 2 роки тому

      Sei chnd pkhnd nhi c jeda

    • @sukhakhanpuria8724
      @sukhakhanpuria8724 2 роки тому

      ਮੈ ਵੀ ਗਿਆ ਗੁ ਸਹਿਬ ਇਹ ਨਾਲ-ਨਾਲ ਦੇ ਪਿਡਾ ਦੇ ਲੋਕ ਆ ਪਥਰੀ ਮੇਰੀ ਨਿਕਲੀ ਆ ਗੁਰੂਦੁਆਰੇ ਕੀ ਰੋਟੀ ਖਾਣ ਨੂੰ ਆ

    • @MandeepSingh-me2ui
      @MandeepSingh-me2ui 2 роки тому +1

      @@sukhakhanpuria8724 ਮੇਰਾ ਪਿੰਡ ਉਹੀ ਹੈ ਆਜਾ ਪੰਜ ਲੱਖ ਦੇਵਾਂਗੇ ਤੈਨੂੰ ਸਾਰਿਆਂ ਸਾਹਮਣੇ ਕਢਾ ਆਜਾ ਦੱਸ ਕਦ ਆਣਾ

  • @GurwinderSingh-ts1bk
    @GurwinderSingh-ts1bk 2 роки тому +1

    ਪੰਜਾਬ ਵਿਚੋਂ ਪਾਖੰਡਵਾਦ ਤੇ ਪਾਖੰਡੀਆਂ ਦਾ ਖਾਤਮਾ ਹੋਣਾ ਚਾਹੀਦਾ ਹੈ।

  • @BaljinderSingh-jx9nt
    @BaljinderSingh-jx9nt Рік тому

    Waheguru ji

  • @mdbhaivarindersinghnirman9289
    @mdbhaivarindersinghnirman9289 2 роки тому

    ਮੈਂ ਇਕ ਕੁਮੈਂਟ ਪੜਿਆ ਤੇ ਰਿਸਪੈਕਟੇਡ ਪਤਰਕਾਰ ਵੀਰਜੀ ਦਾ ਨਾਮ ਜਗਦੀਪ ਸਿੰਘ ਜੀ ਦਾ ਪਤਾ ਲਗਿਆ ।। ਏਹ ਸਂਗਤਾ ਦੀਆਂ ਗਲਾਂ ਸੁਣਕੇ ਪਤਾ ਲਗ ਰਹੀ ਹੈ ਏਹ ਡਾ: ਫੈਮਿਲੀਆ ਲਗਦੀਆਂ ਨੇ ।। ਇਕ ਗਲਤ ਬੋਲ ਰਹਿਆ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਉ ਮੈਂ ਸਾਰਾ ਸਹੀ ਹੈ ।। ਏਸ ਨੇ ਕੁਝ ਹੋਰ ਹੀ ਬੋਲਿਆ ।।

  • @peplosboutique4983
    @peplosboutique4983 2 роки тому

    Waheguru ji mehar karo sab te 🙏🏻🙏🏻

  • @anmolnagi4466
    @anmolnagi4466 2 роки тому +4

    ਇਹ ਦੇਣ ਬਾਦਲ ਤੇ ਸ਼੍ਰੋਮਣੀ ਕਮੇਟੀ ਦੀ ਏ ਪੈਸੇ ਲੈ ਕੇ ਕਮੇਟੀ ਵਾਲੇ ਮੁੜ ਜਾਂਦੇ ਸੀ ਲੀਡਰ ਵੋਟਾ ਖਾਤਰ ਇਹ ਕੰਮ ਕਰਦੇ ਆ ਪੁਲਸ ਸਾਥ ਦੇਦੀ ਏ ਇਸਾਈ ਵੀ ਇਹੀ ਪਖੰਡ ਕਰਦੇ ਆ ਠੀਕ ਨਾ ਵੀ ਹੋਵੇ ਕਿਸੇ ਵਾਪਿਸ ਆਣ ਕੇ ਥੋੜਾ ਦੱਸਣਾ ਏ ਜੁੱਤੀਆ ਦੇ ਲਾਇਕ ਏ ਪਖੰਡੀ ਸਾਧ ਏ

  • @SukhwinderSingh-qv3vm
    @SukhwinderSingh-qv3vm 2 роки тому

    ਵਾਹਿਗੁਰੂ ਜੀ

  • @lakhwindersinghkhalsa223
    @lakhwindersinghkhalsa223 2 роки тому +1

    Khalsa ji deraa and ayer gundian de surchh talasi jaruree hi karvao ji

  • @onkarsinghpurewal990
    @onkarsinghpurewal990 2 роки тому

    Bahut vadiya Veer ji. Sri Guru Granth Sahib ji nu age karke pkhand nahi hone chahiye. apni Dukan kite hor chalawe

  • @Livepunjanb
    @Livepunjanb 2 роки тому +1

    ਪੱਤਰਕਾਰ ਦਲੇਰੀ ਨਾਲ ਵਧੀਆ ਸਵਾਲ ਪੁਛਦਾ

  • @pardeepkang2209
    @pardeepkang2209 2 роки тому +6

    Thali sab ba kmal

  • @navelamrithoshiarpur68
    @navelamrithoshiarpur68 2 роки тому +1

    ਬਹੁਤ ਵਧੀਆ ਹੋਇਆ ਇਹ ਠੱਗੀ ਮਾਰਦਾ ਸੀ ਲੋਕਾਂ ਨਾਲ ਮੈਂ ਖੁਦ ਗਿਆ ਸੀ ਇਥੇ ਇਹ ਬੰਦਾ ਪਹਿਲਾ ਹੀ ਰੁਮਾਲ ਚ ਪਥਰੀਆਂ ਰੱਖ ਲੈਂਦਾ ਸੀ ਮੈਂ ਇਸਨੂੰ ਖੁਦ ਰੱਖਦੇ ਦੇਖਿਆ ਸੀ ਪਰ ਕਿਸੇ ਨੇ ਮੇਰੀ ਗੱਲ ਨਹੀਂ ਮੰਨੀ

  • @gursevaksingh497
    @gursevaksingh497 2 роки тому +2

    ਇਥੇ ਇਕ ਦਿਨ ਦੀ ਡੇਢ ਡੇਢ ਲੱਖ ਦੀ ਸੇਲ ਹੁੰਦੀ ਸੀ ਥਲੀ ਵੀਰ ਜੀ

  • @mdbhaivarindersinghnirman9289
    @mdbhaivarindersinghnirman9289 2 роки тому

    ਅੱਕਾਲ ਤਖਤ ਸਾਹਿਬ ਤੇ ਮੁਆਫੀ ਮਂਗਵਾ ਕੇ ਤੁਸੀਂ ਏਸਨੂ ਹੇਰ ਫੇਮਸ ਕਰਵਾ ਦਿਤਾ

  • @sadhusingh3109
    @sadhusingh3109 2 роки тому

    ਬਹੁਤ ਵਧੀਆ ਕੰਮ ਕੀਤਾ ।

  • @NirmalSingh-xw6qr
    @NirmalSingh-xw6qr 2 роки тому

    Waheguru ji bahut sundar ji

  • @bhawnaparmar6657
    @bhawnaparmar6657 2 роки тому

    Aj video dek vdia lga sch samane aya apa khud gurdwara visit kita s mere mom de pathari se but pathari aj b par apa apni qismt smz k sbr kita ki chl koi n baba g nu ki mda kehna

  • @ilovekabaddi9509
    @ilovekabaddi9509 2 роки тому +2

    ਬਾਈ ਜੀ ਕਿਸੇ ਬਾਬੇ ਦਾ ਕੋਈ ਕਸੂਰ ਨਹੀ । ਕਸੂਰ ਸਾਡਾ । ਅਸੀ ਪੜੇ ਲਿਖੇ ਹੋਣ ਦੇ ਬਾਵਜੂਦ ਵਹਿਮਾਂ ਭਰਮਾਂ...ਜਾਦੂ ਟੂਣਿਆਂ ਤੇ ਵਿਸ਼ਵਾਸ਼ ਕਰਦੇ ਹਾਂ
    ਅਸੀ ਹੀ ਐਦਾ ਦੇ ਠੱਗ ਤੇ ਗੋਲਕ ਚੋਰਾਂ ਨੂੰ ਲੁੱਟਣ ਦਾ ਮੌਕਾ ਦਿੰਦੇ ਹਾ
    ਇਹ ਜੋ ਬਾਬੇ ਬਣੇ ਹੋਏ ਨੇ ਇਹ ਸਭ ਤੋ ਵੱਧ ਗੰਦੇ ਨੇ । ਇਨਾ ਸਿੱਖ ਧਰਮ ਦਾ ਸਭ ਤੋ ਵੱਧ ਨੁਕਸਾਨ ਕੀਤਾ

  • @punjabi5201
    @punjabi5201 2 роки тому +3

    Thali sab Amritsar ik hor v Dera hega Satsang de name Ik Bhawan chal riha te oh apne app nu Mararaj akhwanda os da v pardafadch karo

  • @tarsemmannp5499
    @tarsemmannp5499 2 роки тому

    Waheguru ji 🙏 mehar kri sab te ♥ 💖❤ 🙏 💕 💙

  • @ajmersingh8066
    @ajmersingh8066 2 роки тому +2

    ਹੁਣ ਸਿੱਖ ਧਰਮ ਵਿਚ ਵੀ ਬਹੁਤ ਪਖੰਡ ਚੱਲ ਪਿਆ

  • @inderjeetrana7441
    @inderjeetrana7441 2 роки тому

    ਥਲੀ ਵੀਰ ਜੀ ਸਾਡੇ ਭੀ ਹੈ ਅਸੀਂ ਭੀ ਇਸ ਜਗ੍ਹਾ ਤੇ ਬਹੁਤ ਦੇਖਿਆ ਸੁਣਿਆ ਲੋਕ ਬਹੂਤ ਆਉਂਦੇ ਨੇ ਪਰ ਸਾਡਾ ਮੂਡ ਨਹੀ ਕੀਤਾ

  • @guruitihaaschannel3501
    @guruitihaaschannel3501 2 роки тому

    Good veere sahi media

  • @ranikaur7882
    @ranikaur7882 2 роки тому +2

    Waheguru g Maher karo Punjab ta lok kee kar RAHE nae

  • @gurpreetsandhu1747
    @gurpreetsandhu1747 2 роки тому +1

    Good job

  • @SandeepSingh-lm6ld
    @SandeepSingh-lm6ld 2 роки тому +1

    ਚੱਕ ਪੱਖੀ ਪਿੰਡ ਆ ਜਲਾਲਾਬਾਦ ਕੋਲ ਸੇਮ ਸਟੋਰੀ ਆ ੳਸ ਨੇ ਲੁਧਿਆਣਾ ਕੋਲ ਵੀ ਗੁਰਦਵਾਰਾ ਪਾਈਆ ਹੋਇਆ , ਆਤੇ ਇਕ ਚੱਕ ਪੱਖੀ , ਰੇਸਮ ਸਿੰਘ ਨਾ ੳਸ ਦਾ , ਪਖੰਡ ਹੁਣ ਵੀ ੳਹ ਏਸੇ ਤਰਾ ਕਰਦਾ ਆ

  • @balvantsingh5257
    @balvantsingh5257 2 роки тому +1

    ਇਹ ਪਾਖੰਡ ਤਾਂ ਪੰਜਾਬ ਵਿੱਚ ਬਹੁਤੇ ਥਾਵੀ ਚਲਦਾ ਹੈ

  • @batth474
    @batth474 2 роки тому +1

    🙏🙏🙏🙏🙏🙏👌👌

  • @SukhwinderSingh-nc3ku
    @SukhwinderSingh-nc3ku 2 роки тому +1

    Baji tusi dasso koe Essa badha kamere same liao just di es ne pathry Kady h

  • @gurjinderjassal9781
    @gurjinderjassal9781 2 роки тому

    Verry nice👍

  • @ajmersingh8066
    @ajmersingh8066 2 роки тому

    ਉਹ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੋਇਆ ਬਾਬਾ ਜੀ

  • @gillpassanger
    @gillpassanger 2 роки тому +9

    ਇਹ ਤਾ ਥਲੀ ਦਾ ਵੱਡਾ ਭਰਾ ਲੱਗ ਰਿਹਾ 🙂☺😊😊

  • @GurjantSingh-zp6ef
    @GurjantSingh-zp6ef 2 роки тому

    Good sir

  • @harpreetsinghsra7253
    @harpreetsinghsra7253 2 роки тому

    Bhut vdia patarkar sach lai khdan wala

  • @js_gaming42
    @js_gaming42 2 роки тому +1

    Asi 2o18 bich 9 member aethe gaye c per member 200 rs ditta c udo pathria kad ke dikha ditiya c per bad bich test kits ta kise di pathri nahi nikli 3ooo rs gaddi da rent diya Ambala to

  • @mrskarwal1137
    @mrskarwal1137 2 роки тому

    Waheguru ji🙏🙏

  • @GS-uk1hg
    @GS-uk1hg 2 роки тому +1

    Good 👍

  • @babymomi1799
    @babymomi1799 2 роки тому

    Waheguru g mehar kro g 🙏