ਆਪਣਾ ਮਾਰੂ ਛਾਵੇਂ ਸਿੱਟੂ | apna maaru shaave sittu | punjabi short movies 2023

Поділитися
Вставка
  • Опубліковано 29 сер 2024
  • #punjabishortmovie2023 #punjabivideos #punjabi #comedy #viral #desi #gharparivar #funny #jatt #farmer #tending #pindawale

КОМЕНТАРІ • 290

  • @user-zm8tz5ke2g
    @user-zm8tz5ke2g 2 місяці тому +8

    Veery nice vedio PARVEEN rani barnala

  • @baldevsidhu7719
    @baldevsidhu7719 10 місяців тому +9

    ਰਾਨੀ ਭੈਣ ਤੇ ਦੋਨੋ ਬੇਬੇ ਜ਼ੀ ਦਾ ਰੋਲ ਬਹੁਤ ਵਧੀਆ ਤੁਸੀ ਤਾ Hollywood Bollywood ਨੂ ਮਾਤ ਪਾਈ ਜਾਦੇ ❤️🇨🇦

  • @sukhpalhunjan8353
    @sukhpalhunjan8353 10 місяців тому +9

    Very good story l love all team rani bhean my favorite ❤❤

  • @akashsidhu289
    @akashsidhu289 10 місяців тому +33

    ਰਾਣੀ ਨੂੰ ਦੈਖ ਕੈ ❤ ਖੂਸ ਹੋਗਿਆ ਸਾਰੀ ਟੀਮ 👌👍👍? ਵਧੀਆ 🎉

  • @rachhpalsingh78466
    @rachhpalsingh78466 10 місяців тому +17

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ )

  • @jaspalkaur4135
    @jaspalkaur4135 10 місяців тому +5

    ਬਹੁਤ ਵਧੀਆ ਵੀਡੀਓ ਜੀ ਸਾਰੇਆ ਨੂੰ ਰਲ ਕੇ ਰਹਿਨਾ ਚਾਹੀਦਾ ਹੈ

  • @indervirsidhu8549
    @indervirsidhu8549 10 місяців тому +20

    Rani is the best. God bless her.

  • @BeantSingh-ih1sn
    @BeantSingh-ih1sn 10 місяців тому +6

    ਬਹੁਤ ਵਧੀਆ ਉਪਰਾਲਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @KashmirKhan-gh3gs
    @KashmirKhan-gh3gs 10 місяців тому +7

    ਬਹੁਤ ਵਧੀ ਸਟੋਰੀ ਏ ਕਸ਼ਮੀਰ ਖਾਨ ਜਖੇਪਲ ਇਰਫਾਨ ਖਾਨ ਜਖੇਪਲ ਸਹਵਾਜ ❤❤

  • @sukhdialtakhar7948
    @sukhdialtakhar7948 3 місяці тому +1

    Very good very nice video I like it

  • @JaswinderKaur-pq2uk
    @JaswinderKaur-pq2uk 10 місяців тому +6

    Rani very gud acting 🎉🎉🎉🎉🎉🎉

  • @JaswinderSingh-km2fd
    @JaswinderSingh-km2fd 10 місяців тому +3

    ਬਹੁਤ ਵਧੀਆ ਸਟੋਰੀ ਤੇ ਬਾਕਮਾਲ ਐਕਟਿੰਗ ਸਾਰੀ ਟੀਮ ਨੇ ਵਧੀਆ ਮੇਹਨਤ ਕੀਤੀ ਹੈ ਅੱਗੇ ਨੂੰ ਵਦੀਆ ਸਟੋਰੀਆਂ ਤੇ ਵਧੀਆ ਫਿਲਮਾਕਣ ਦੇ ਉਮੀਦ ਹੈ ਧੰਨਵਾਦ ❤

  • @rachhpalsingh78466
    @rachhpalsingh78466 10 місяців тому +6

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @RajdeepSingh7438
    @RajdeepSingh7438 10 місяців тому +2

    😊😊

  • @neelamsingh4952
    @neelamsingh4952 10 місяців тому +4

    Outstanding ❤
    Rani Bhen te Bebe Bohat vadia acting Hai …. ♥️♥️♥️♥️

  • @jass8518
    @jass8518 10 місяців тому +1

    Bahut achi kahani aur awwal acting . Ghar Parivar ka matlab ye hi hota hai ….. apnapan . 👌👌

  • @surindersharma9935
    @surindersharma9935 10 місяців тому +4

    Sat shri akal Bibi ji Rani didi ji and Bibi ji de acting bahat sohne lagde aa bahat acchi story ji wait for next video I am from sangrur ji

  • @nachtersingh2077
    @nachtersingh2077 3 дні тому

    ❤❤

  • @sonysidhu7451
    @sonysidhu7451 10 місяців тому +3

    ਘੋੜੇ ਨਾਲ ਦੋਸਤੀ ਸ਼ੁੰਭ ਨਾਲ ਵੈਰ ਕਹਿੰਦੇ ਹੁੰਦੇ ਨੇ ਮਾਤਾ ਜੀ ❤❤🙏🙏

  • @user-tt6yb8uy1v
    @user-tt6yb8uy1v 8 місяців тому

  • @sarwandassmehton3421
    @sarwandassmehton3421 10 місяців тому +2

    The Very Very nice super top fantastic interesting story of this movie good message for the everyone jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained 👏👏👏👏👏👏👏👏👏👏👏

  • @jagseerchann1173
    @jagseerchann1173 10 місяців тому +1

    ਬਹੁਤ ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @pritamsinghsiddhu2521
    @pritamsinghsiddhu2521 7 місяців тому +1

    Very good 22 ji Thanks

  • @kulvinderkaur8072
    @kulvinderkaur8072 10 місяців тому +4

    ਬੇਬੇ ਨੇ ਕਮਾਲ ਹੀ ਕਰ ਦਿਤੀ

  • @jagdevsingh8335
    @jagdevsingh8335 10 місяців тому +8

    ਘਰ ਪਰਿਵਾਰ ਚੈਨਲ ਵਾਲਿਓ ਤੁਸੀਂ ਤਾਂ ਪੂਰੇ ਛੱਕੇ ਛੁਡਾ ਰਹੇ ਹੋ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਜਿੰਨੀਆਂ ਵੀਡੀਓ ਬਣਾਉਂਦੇ ਹੋ ਇੱਕ ਤੋਂ ਇੱਕ ਵਧਕੇ ਹਨ ਘਰ ਪਰਿਵਾਰ ਚੈਨਲ ਹਰਮਨ ਪਿਆਰਾ ਬਣਦਾ ਜਾ ਰਿਹਾ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਪਰਮਾਤਮਾ ਤੁਹਾਡੀ ਸਾਰਿਆਂ ਦੀ ਮਨੋਕਾਮਨਾ ਪੂਰੀਆਂ ਕਰੇ ਇਹ ਚੈਨਲ ਸਦਾ ਤਰੱਕੀਆਂ ਕਰੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏

  • @user-wq2cn6rz8z
    @user-wq2cn6rz8z 10 місяців тому +4

    Nice video

  • @harsahibansingh4993
    @harsahibansingh4993 10 місяців тому +3

    ਬਹੁਤ ਵਧੀਆ ਵੀਡੳ ਵਹਿਗੁਰੂ ਚੜਦੀ ਕਲਾ ਰੱਖੇ

  • @kulwnderjit4799
    @kulwnderjit4799 10 місяців тому +3

    ਬਹੁਤ ਵਧੀਆ ਬੇਬੇ ਜੀ ❤️❤️❤️❤️ ਰਾਣੀ ਭੈਣ ਬਹੁਤ ਵਧੀਆ 🙏🙏

  • @nachtersingh2077
    @nachtersingh2077 3 дні тому

    Nice👍

  • @daljeetjeeti383
    @daljeetjeeti383 10 місяців тому +2

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਘਰ ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 1 / 11

  • @sukhvirsingh3362
    @sukhvirsingh3362 10 місяців тому +12

    ਬਹੁਤ ਵਧੀਆ ਸਟੋਰੀ ਅ ਜੀ,ਸੱਚ ਪੁੱਛੋ ਤਾਂ ਅੱਖਾਂ ਚੋਂ ਪਾਣੀ ਆ ਗਿਆ ❤ ਸੁਖਵੀਰ ਸਿੰਘ ਰਾਮਗੜ੍ਹ ਦਰੀਆਪੁਰ ਤੋਂ ❤

  • @kuldeepkaur2770
    @kuldeepkaur2770 5 місяців тому +1

    Very nyc vedio wahe thonu Chad di kla baxn❤🎉

  • @harinderpalsingh4401
    @harinderpalsingh4401 10 місяців тому +2

    ਮਾਤਾ ਜੀ,” ਤੁੱਸੀ ਸੀਰੀਅਸ ਸੱਟੋਰੀ ਪਾਈ ਹੈ॥ ਬਹੁਤ ਸੋਹਣੀ ਹੈ,” ਇਹ ਸੱਟੋਰੀ ਚ ਕਈ ਹਿੰਟ ਨੇਬੱਸ ਇੱਕ ਵੀਡੀਓ ਇਸ ਤਰ੍ਹਾਂ ਬੱਣਦੀ ਹੈ॥🤙🏻💙

  • @ramandeepsingh6007
    @ramandeepsingh6007 8 місяців тому +1

    Sab ton vadia acting rani didi

  • @jujharsingh9451
    @jujharsingh9451 10 місяців тому +2

    ਰਾਣੀ ਨੂੰ ਦੇਖ ਕੇ ਮਨ ਭਰ ਆਇਆ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ਵਾਹਿਗੁਰੂ ਕਦੇ ਵੀ ਕਿਸੇਦੀ ਦੇ ਪੁੱਤ ਨਾਲ ਐਵੈਨਾ ਕਰੇ

    • @Manndeep326
      @Manndeep326 10 місяців тому

      deepu teri frnd

    • @Manndeep326
      @Manndeep326 10 місяців тому

      Mandeep kaur samadh bhai to

    • @jujharsingh9451
      @jujharsingh9451 10 місяців тому

      @@Manndeep326 ਤੁਹਾਡਾ ਘਰ ਕਿਹੜੀ ਸਾਈਡ ਆ ਜੀ

    • @Manndeep326
      @Manndeep326 10 місяців тому

      samadh aa

    • @Manndeep326
      @Manndeep326 10 місяців тому

      main ta apne susarl aa

  • @inderjitkaur4820
    @inderjitkaur4820 10 місяців тому +2

    Bahut vadhia video hai ji 👌👌👌👌 inderjit kaur bathinda

  • @kulwinderknagra3640
    @kulwinderknagra3640 10 місяців тому +1

    ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏

  • @JasveerSingh-vo5xx
    @JasveerSingh-vo5xx 10 місяців тому +2

    ਬਹੁਤ ਬਹੁਤ ਵਾਧੀਅਾ ਵਾਡਿਓੁ ਜੀ ਜਸਵੀਰ ਸਿੰਘ ਜੱਸਾ ਮੋਗੇ ਤੋ 👍👍👍🌟🌟🌟

  • @parminderkaur8069
    @parminderkaur8069 10 місяців тому +1

    ਬਹੁਤ ਹੀ ਵਧੀਆ ਜੀ

  • @Freshdesigns349
    @Freshdesigns349 10 місяців тому +1

    Bht sohni story aa

  • @bgrwl45
    @bgrwl45 10 місяців тому +4

    Bebe ji very good acting ❤

  • @noordeepsidhu
    @noordeepsidhu 5 місяців тому +1

    ਇਹ ਤਾਂ ਵਹਿਮ ਆ ਕਿ ਆਪਣਾ ਮਾਰੂ ਛਾਵੇਂ ਸਿੱਟੂ ਜੇ ਛਾਵੇਂ ਹੀ ਸੁੱਟਣਾ ਹੋਵੇ ਤਾਂ ਮਾਰੂ ਹੀ ਕਿਉਂ ? ਹਲੇ ਬੇਗਾਨਾ ਛਾਵੇਂ ਕਰਦੂ ਪਰ ਆਪਣੇ ਕਦੇ ਨੀ ਕੰਮ ਨੀ ਆਉਦੇਂ ਮੇਰੀ ਆਪਣੀ ਜਿੰਦਗੀ ਦਾ ਤਜਰਬਾ ਬਾਕੀ ਨੀ ਪਤਾ। ਹਰ ਵੀਡੀਓ ਚ ਬੇਬੇ ਚ ਬਾਹਲੀ ਆਕੜ ਹੁੰਦੀ ਆ

  • @sunny_am3737
    @sunny_am3737 10 місяців тому +1

    Bohut vadhiya video ji👍👍💯

  • @sairasyed2122
    @sairasyed2122 10 місяців тому +2

    Bohat vaadia video ji
    Acting vi bohat vaadia❤ sab di
    Watch From Switzerland

  • @palsingh5336
    @palsingh5336 10 місяців тому +2

    V v nice Video ❤

  • @kulwinderknagra3640
    @kulwinderknagra3640 10 місяців тому +1

    ਜਾਇਆ ਬੇਬੇ ਜੀ ਧੰਨਵਾਦ ਕਰ ਕ ਆਵੋ ਚਾਚਾ ਜੀ ਦਾ ਤੇ ਚਾਚੀ ਜੀ ਦਾ

  • @lucifergaming9138
    @lucifergaming9138 10 місяців тому +1

    Bahut vadiya video ❤

  • @_noor48
    @_noor48 10 місяців тому +14

    ਰਾਣੀ ਤੇਰਾ ਰੋਲ ਵਧੀਆ

  • @kiranjitkaur9977
    @kiranjitkaur9977 10 місяців тому +2

    Very nice video

  • @satinderkaur7687
    @satinderkaur7687 10 місяців тому +42

    ਬੇਬੇ ਜੀ ਅਤੇ ਰਾਣੀ ਭੈਣ ਬਹੁਤ ਵਧੀਆ ਰੋਲ ਅਦਾ ਕਰਦੀਆਂ ਹਨ ਸਾਰੀ ਟੀਮ ਸਿਰਾ ਹੈ ।

  • @AmanpreetKaur-fx3ep
    @AmanpreetKaur-fx3ep 10 місяців тому +2

    ❤❤❤❤❤❤❤

  • @vajeersingh7244
    @vajeersingh7244 10 місяців тому +2

    Good luck

  • @ekamdhaliwal6235
    @ekamdhaliwal6235 9 місяців тому +1

    Very nice video JASDEEP Singh and pavandeep wander Moga

  • @mannasingh3388
    @mannasingh3388 10 місяців тому +1

    Bhoot vadiya peshkaas hai 😊😊

  • @harwinderkaur6468
    @harwinderkaur6468 10 місяців тому

    ਵਧਿਆ ਹੈ ਸਟੋਰੀ ਆਪ ਦਾ ਆਪ ਦਾ ਹੀ ਹੁੰਦਾ ਹੈ ਧਨਵਾਦ ਪੁੱਤਰ ਖੁੱਸ ਰਹੋ ਲਹਿਰਾ ਤੋਂ ਬੇਬੇ ਭੰਗੂ

  • @manjitkaur-uh1mi
    @manjitkaur-uh1mi 10 місяців тому +1

    So nice vedio

  • @rajbirchahal6546
    @rajbirchahal6546 10 місяців тому +5

    4-5 videos nal hi dil jitt lya❤️

  • @taranjotgurna1093
    @taranjotgurna1093 10 місяців тому +1

    👍👍👍👍👍👍

  • @ParamjitKaur-wc2ot
    @ParamjitKaur-wc2ot 10 місяців тому +1

    ❤❤,very goid story love you all the team 🎉waheguru bless you.❤🎉

  • @GurpreetKhangura-wf4fc
    @GurpreetKhangura-wf4fc 10 місяців тому +1

    Bhut vdiya sunaha dita ji

  • @rajwinderkaur8905
    @rajwinderkaur8905 9 місяців тому +1

    👍👍👍👍👍

  • @harmankaur2740
    @harmankaur2740 9 місяців тому +1

    ਬਹੁਤ ਵਧੀਆ ਸਟੋਰੀ ਆ ਪਰ ਤੁਸੀ ਅਤੇ ਸੁਖਪਾਲ ਅਤੇ ਜੱਸਾ ਅਲੱਗ ਨਾਟਕ ਕਿਉ ਬਣਾ ਰਹੇ ਹੋ ਮੈਨੂੰ ਤੁਹਾਡੀ ਪਹਿਲਾ ਦੀ ਸਾਰੀ ਟੀਮ ਬਹੁਤ ਪਸੰਦ ਸੀ

  • @NoorSingh-gv4nh
    @NoorSingh-gv4nh 10 місяців тому +2

    Very nice 👍👍👍👍🎉🎉🎉🎉❤❤❤❤❤ very good video all teem

  • @balvirsingh-il3eb
    @balvirsingh-il3eb 10 місяців тому

    ਰਾਣੀ ਭੈਣ ਬਹੁਤ ਸਿਆਣੇ ਹਨ ਚਾਚੇ ਨੇ ਵਧੀਆ ਚਾਚੀ ਨੇ ਵੀ ਵਧੀਆ ਪਿਆਰ ਦਿਖਾਇਆ ਮੈਨੂੰ ਅਪਣਾ ਘਰ ਲੱਗਿਆ

  • @RukmaniDevi-vl4nn
    @RukmaniDevi-vl4nn 10 місяців тому +1

    Nice vedio rani nd bebeis the good acting and all member very nice roll

  • @manjitkaurfaridkot2888
    @manjitkaurfaridkot2888 10 місяців тому +2

    Bhuat vadia video aa ji waheguru ji chaddikla bakhshn 🙏

  • @parveenbala275
    @parveenbala275 10 місяців тому +1

    Bahut wadhiya ,sari team nu vdhayi.

  • @hardevsingh8913
    @hardevsingh8913 10 місяців тому +1

    Good message

  • @Manpreetsingh-ek6kc
    @Manpreetsingh-ek6kc 10 місяців тому +1

    ਬਹੁਤ ਹੀ ਵਧੀਆ ਹੈ ਜੀ ਮਹਾਰਾਜ ਜੀ ਆਪਣੀ ਕਿਰਪਾ ਕਰਕੇ ਰੱਖਣਜੀ ਵਾਹਿਗੁਰੂ ਜੀ

  • @kulwinderknagra3640
    @kulwinderknagra3640 10 місяців тому +1

    🙏🙏❤❤

  • @navdeepkaur7153
    @navdeepkaur7153 10 місяців тому +1

    Bhut sohni video ♥️🙏🏻

  • @AmritpalSingh-yj7bn
    @AmritpalSingh-yj7bn 10 місяців тому +1

    Good

  • @AshmeetSingh-rj4ll
    @AshmeetSingh-rj4ll 10 місяців тому +3

    Rani v lgda uhna bede to alg ho ah mata.val aa gyi

  • @hamirsinghsingh8102
    @hamirsinghsingh8102 10 місяців тому +1

    Very good ji

  • @user-om3rd4ek5r
    @user-om3rd4ek5r 10 місяців тому +1

    Very nice video 👍

  • @parveenbala275
    @parveenbala275 10 місяців тому +1

    Sachi roni aa gya.

  • @harjinderpurba8170
    @harjinderpurba8170 10 місяців тому +1

    Very nice vedio bibi g

  • @papindarkaur2042
    @papindarkaur2042 10 місяців тому +1

    🙏🙏🙏👌👌👌

  • @bhupinderkaur6164
    @bhupinderkaur6164 9 місяців тому

    Bhaut vadia JI ❤❤ heart touching story

  • @mandeepkaurjattana2412
    @mandeepkaurjattana2412 10 місяців тому +1

    Nice video by nice team👍👍

  • @rupinderbal1114
    @rupinderbal1114 10 місяців тому +1

    Bouth vadea bibi ji sari team super❤

  • @paramjitsekhon7821
    @paramjitsekhon7821 10 місяців тому +1

    👍👍👍👍🌹🌹🌹

  • @ranisidhu9760
    @ranisidhu9760 10 місяців тому +1

    Very nice

  • @garmalsingh4181
    @garmalsingh4181 8 місяців тому

    Bebe g de awaj bahout badeya aecting sera la dende a bebe g bake sare teem de he bahout badeya rool karde a prewark felma hundeya han sara prewar deha bahena ekhthe beth ke film dekh sakde han sanja prewar cehnal waleya dea

  • @jass8518
    @jass8518 10 місяців тому +2

    Aapki videos aur acting behad pasand hai humko. Apne darshako ke sath judkar rahen aur bahut aashirvaad payen , sujhaav ke saath saath. 🙏Pehle Pind Virsa dekhti thi, kai baar tareef ke comments bhi likhe, lekin ek baar bhi team ke admin ne response nhi diya na hi koi comment . Mushhuri ke saath ahankar aana swabhavik hai shayad .

  • @user-hx5ze3zk7x
    @user-hx5ze3zk7x 10 місяців тому +1

    Rani nal video hor sohni ho gayi nice video ji

  • @Mittal_908
    @Mittal_908 10 місяців тому +1

    Good video❤❤❤❤❤

  • @kuldeepkaur2770
    @kuldeepkaur2770 5 місяців тому

    Beeji kmal de actor ne Rani bi bdia laggi sb dakm bhut bdia rab trakkia bxn❤🎉

  • @surjeetSingh-lg4hf
    @surjeetSingh-lg4hf 10 місяців тому +2

    🎉🎉🎉🎉🎉

  • @user-ze1dq2cs4d
    @user-ze1dq2cs4d 10 місяців тому +1

    Very nice ❤

  • @fatehsingh6912
    @fatehsingh6912 10 місяців тому

    Gurdas Singh USA Billerica Tuhadi video tan Ji fate chak hai tuhadi sari teen da roll nomber one hai Thank you tuhada Ji bahut bahut

  • @rajendersingh6416
    @rajendersingh6416 9 місяців тому

    ਬੇਬੇ ਨੇ ਬਹੁਤ ਵਧੀਆ ਅਤੇ ਸੋਹਣੀ ਵੀਡਿਓ ਬਣਾਈ ਹੈ ਜੀ। ਰਾਜਿੰਦਰ ਸਿੰਘ ਸੋਢੀ ਫਾਜਿਲਕਾ ਤੋਂ

  • @usharani6155
    @usharani6155 10 місяців тому +1

    V nice video

  • @devindersingh4277
    @devindersingh4277 10 місяців тому

    Very Nic Pic Devinder Singh Saiini Ropar

  • @harpreetsharma4125
    @harpreetsharma4125 10 місяців тому +1

    ਬਹੁਤ ਵਧੀਆ ਵੀਡੀਓ ❤❤

  • @gursimrankaur8346
    @gursimrankaur8346 10 місяців тому +1

    Nice video🙏

  • @neetugold6136
    @neetugold6136 10 місяців тому

    ਵਾਕਿਆ ਸਹੀ ਹੈ।ਆਪਣਾ ਆਪਣਾ ਹੀ ਹੁੰਦਾ ਐ।

  • @hemlatachauhan4354
    @hemlatachauhan4354 10 місяців тому +2

    Nice video g❤❤❤❤❤

  • @GillSaab-mu3lo
    @GillSaab-mu3lo 10 місяців тому +1

    Very nice 👍

  • @KhalidMehmood-ev6kn
    @KhalidMehmood-ev6kn 9 місяців тому

    Very nice and lovely good message for public love you all the team from Pakistan Punjab district Faisalabad good luck