ਬੇਬੇ ਨਾਲੋਂ ਟੌਮੀਂ ਚੰਗਾ | Bebe nalo Tommy changa | punjabi short movies2023

Поділитися
Вставка
  • Опубліковано 3 гру 2024

КОМЕНТАРІ • 282

  • @BaljeetKaur-fs5hg
    @BaljeetKaur-fs5hg Місяць тому +3

    ਨਾਇਸ ਜੀ❤❤❤❤ ਰੀਤ ਲੁਧਿਆਣਾ

  • @renukaur817
    @renukaur817 Рік тому +8

    ਬਹੁਤ ਵਦੀਆਂ ਸਟੋਰੀ ਵੀਰਪਾਲ ਨੇ ਕਿਰਦਾਰ ਨਾਲ ਪੂਰਾ ਇਨਸਾਫ ਕਿਤਾ..ਬੇਬੇ ਜੀ ਤਾ ਸੁਪਰ ਨੇ ਪੇਂਡੂ ਵਿਰਸਾ ਵਾਲੀ ਬੇਬੇ ਜਿੰਦਾਬਾਦ

  • @pirtpalsmagh3440
    @pirtpalsmagh3440 11 місяців тому +2

    Sarpanch bebe di acting Superb 👍

  • @cnfghvgvjfgcf7571
    @cnfghvgvjfgcf7571 Рік тому +5

    ਬੇਬੇ ਜੀ ਬਹੁਤ ਵਧੀਆ ਸਟੋਰੀ ਆਗਲ ਤੁਸੀ ਬਹੁਤ ਸੋਹਣੀਆ ਕਰਦੇ ਉ

  • @pardeepottal8122
    @pardeepottal8122 Рік тому +6

    ❤ਬਾਈ ਚੰਕ ਦੋ ਫੰਟੇ ਅਸੀ ਥੋਡੇ ਨਾਲ ਖੜੇ ਆ ❤PARDEEP SINGH SHAMASPUR KHAMANON FATHGARH SAHIB

  • @amarjitsingh1946
    @amarjitsingh1946 Рік тому +3

    ਬਹੁਤ ਵਧੀਆ ਵੀਡਿਓ ਆ ਵਾਈ ਲੱਸੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍💚💚

  • @RashminderKaur-z8f
    @RashminderKaur-z8f Рік тому +2

    ਬਹੁਤ। ਵਧੀਆਂ। ❤❤ਸਟੋਰੀ ਜੀ🎉🎉। ਥੈਕਯੂ ਜੀ🌿🌹🌿🌹🌿🌹🌿🌹🌿🌹🌿

  • @MakhanSingh-c3d
    @MakhanSingh-c3d 3 місяці тому

    ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ

  • @msf5937
    @msf5937 Рік тому +5

    ਬੇਬੇ ਬਹੁਤ ਵਧੀਆ ਲੱਗੀ ਵੀਡੀਓ ਬੇਬੇ ਮੇਰੀ ਤਾਈ ਜਵਾ ਬਣੀ ਤਣੀ ਤੁੰ ਹੀ ਸੀ ਆਵਾਜ਼ ਵੀ ਜਵਾ ਤੇਰੇ ਵਰਗੀ ਸੁਭਾਅ ਵੀ ਤੇਰੇ ਵਰਗਾ ਸੀ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @Singh13-tf3lr
    @Singh13-tf3lr Рік тому +5

    ਬਹੁਤ ਵਧੀਆ

  • @JaswinderSingh-km2fd
    @JaswinderSingh-km2fd Рік тому +2

    ❤ ਕੰਮ ਚਲ ਪਿਆ ਦੁਬਾਰਾ ਬੇਬੇ ਦੀ ਐਕਟਿੰਗ ਬਾਕਮਾਲ਼ ਹੈ ਬਾਕੀ ਮੈਂਬਰ ਵੀ ਵਧੀਆ ਰੋਲ ਨਿਭਾ ਰਹੇ ਨੇ

  • @cnfghvgvjfgcf7571
    @cnfghvgvjfgcf7571 Рік тому +3

    ਕਮਲਜੀਤ ਢੈਪੀ

  • @ranisidhu9760
    @ranisidhu9760 Рік тому +4

    ਬਹੁਤ ਵਧੀਆ ਕਹਾਣੀ ਜੀ

  • @KulwinderKaur-kj9rx
    @KulwinderKaur-kj9rx Рік тому +1

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🎉🎉🎉🎉🎉🎉

  • @harpreetsharma4125
    @harpreetsharma4125 Рік тому +3

    ਬਹੁਤ ਵਧੀਆ ਵੀਡੀਓ ❤❤ ਪਰਮਜੀਤ ਜਗਰਾਓਂ

  • @kirpalkaur6398
    @kirpalkaur6398 Рік тому +1

    ਬਹੁਤ ਵਧੀਆ ਵੀਡੀਓ ਜੀ।

  • @balvirsingh-il3eb
    @balvirsingh-il3eb Рік тому +17

    ਜਦ ਵੀਰਪਾਲ ਨੇ ਲਛਮਨ ਤੇ ਟੌਮੀ ਨੂੰ ਇਕੋ ਜਿਹਾ ਰੁਤਬਾ ਦਿੱਤਾ ਅਤੇ ਗਦੈਲੇ ਵਾਲਾ ਸੀਨ ਬਹੁਤ ਵਧੀਆ ਲੱਗਿਆ ਹੱਸੇ ਬਹੁਤ ❤ ਧੰਨਵਾਦ ਜੀ ❤ ਵਲੋਂ ਬਲਵੀਰ ਪਿੰਡ ਦਹਿਲੀਜ਼ ਖੁਰਦ ਅਹਿਮਦਗੜ

  • @sandeepnagpal5464
    @sandeepnagpal5464 Рік тому +4

    ਬੇਬੇ ਜੀ ਤੁਸੀ ਜੂਗ ਜੂਗ ਜਿਓ।। ਥੋਡਾ ਸਾਰੇਅਾ ਦਾ ਕਮ ਕਾਬਿਲ ਰਰੀਫ ਏਅ।

  • @boharsingh7725
    @boharsingh7725 Рік тому +1

    ਬਹੁਤ ਹੀ ਵਧੀਆ ਬਾਈ
    👌👌👌👌👌

  • @happy_harman9725
    @happy_harman9725 Рік тому +3

    ਬਹੁਤ ਹੀ ਸੋਹਣੀ ਵੀਡੀਓ 👍👍👌👌

  • @meetokaur6000
    @meetokaur6000 Рік тому +8

    Very nice vidieo ਮਾ ਪਹਿਲਾ ਹੋਣੀ ਚਾਹੀਦੀ ਕੁੱਤੇ ਬਿਲੇ ਮਗਰੋਂ uk 🌹🙏👌

  • @rachhpalsingh78466
    @rachhpalsingh78466 Рік тому +2

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @Wahenoor-v4u
    @Wahenoor-v4u 7 місяців тому

    ਬੇਬੇ ਦੀ ਬੋਲੀ ਸੁਣਕੇ ਮੇਰੀ ਮਾਂ ਦੀ ਯਾਦ ਆਗੀ ਜਮਾਂ ਇਹੀ ਕੁਝ ਸੀ

  • @vickygosal6219
    @vickygosal6219 Рік тому +1

    ਬਹੁਤ ਵਧੀਆ ਕਹਾਣੀ ਏ ਜੀ ❤❤

  • @daljeetjeeti383
    @daljeetjeeti383 Рік тому +3

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਘਰ ਪਰਿਵਾਰ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਘਰ-ਪਰਿਵਾਰ ਟੀਮ ਨੂੰ ਪ੍ਰਮਾਤਮਾ ਤੰਦਰੁਸਤੀਆ ਬਖਸੇ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 22 / 11

  • @RukmaniDevi-vl4nn
    @RukmaniDevi-vl4nn Рік тому +2

    Bebe di acting badia lgdi

  • @KulwinderKaur-k9e1q
    @KulwinderKaur-k9e1q 10 місяців тому

    Bebby ji I love you ❤️❤️ you

  • @balvirsingh-il3eb
    @balvirsingh-il3eb Рік тому +6

    ਭੈਣ ਜੀ ਸਤ ਸੀ੍ ਅਕਾਲ ਚਾਹ ਪੀ ਲੳਓ❤ ਵਲੋਂ ਬਲਵੀਰ ਦਹਿਲੀਜ਼

  • @jagdevsinghsran1113
    @jagdevsinghsran1113 7 місяців тому

    ਬਹੁਤ ਵਧੀਆ ਢੰਗ ਨਾਲ ਪੇਸ਼ ਅਤੇ ਬੀਬੀ

  • @Mani_shahpur
    @Mani_shahpur Рік тому +1

    🎉🎉🎉🎉❤❤❤kiranpal shahpur

  • @Noordhaliwalpunjab
    @Noordhaliwalpunjab Рік тому +2

    ਜਦੋ ਦੇ ਤੁਸੀਂ ਪੇਂਡੂ ਵਿਰਸਾ ਛਡਿਆ ਓਹਨਾ ਦੀ ਕੋਈ ਬੀ ਸਟੋਰੀ ਵਦੀਆ ਨੀਂ ਲਗਦੀ

  • @RajwinderKaur-kp9oe
    @RajwinderKaur-kp9oe 11 місяців тому +1

    Bahut vadiya story

  • @Kaurcheema13
    @Kaurcheema13 Рік тому +2

    Bhutt hi vdia natak bnaunde o tusi sare!! Rooh khush hojandi apne virse nu tuhade natak de roop wich dekhke!! Asi sab bhut besabari nal wait krde aa tuhade natak da. Hmesha changa msg dende ho tusi sare lokan nu sikhan nu bhut kuch milda. Dhandwad poori team da.
    Dr. Rajbir Cheema
    Mohali

  • @SukhwinderKaur-co7fs
    @SukhwinderKaur-co7fs Рік тому

    ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦਕਲਾ ਭਵਾਨੀਗੜ੍ਹ

  • @Veerpalbrar0
    @Veerpalbrar0 7 місяців тому

    ਵੀਡਿਓ ਬਹੁਤ ਸੋਣੀ
    ਟੌਮੀ ਟੌਮੀ ਟੌਮੀ ਟੌਮੀ😂
    ਬੇਬੇ ਤੁਸੀਂ ਰੋਂਦੇ ਚੰਗੇ ਨੀ ਲਗਦੇ ਤੁਸੀਂ ਆਪ ਸਰਪੰਚ ਹੋ

  • @HargunGill-k1f
    @HargunGill-k1f Рік тому +3

    Nice

  • @neelamsingh4952
    @neelamsingh4952 Рік тому +1

    Bebe tuhade suit Bohat hi vadia lagde tuhanu ♥️♥️♥️♥️

  • @jagdishkaur9755
    @jagdishkaur9755 Рік тому

    ਇਸ ਵੀਡੀਓ ਵਿਚ ਕੁੱਤੇ ਨੂੰ ਤਾਂ ਇਕ ਉਦਾਹਰਣ ਵਜੋਂ ਲਿਆ ਗਿਆ ਹੈ। ਅਸਲੀਅਤ ਇਹ ਹੈ ਕਿ ਨਵੀਂ ਪੀੜ੍ਹੀ ਬਜ਼ੁਰਗਾਂ ਦਾ ਸਤਿਕਾਰ ਕਰਨਾ ਉੱਕਾ ਹੀ ਭੁੱਲ ਚੁੱਕੀ ਹੈ। ਚੰਗਾ ਹੋਇਆ ਜੁੱਤੀਆਂ ਲਾ ਦਿੱਤੀਆਂ।

  • @Life6095
    @Life6095 Рік тому +3

    😍😍 bhut sohni video lgi ji 🥰😍🙌🙌🙌🙌 waheguru ji ese tra mehr krn sod ete. Ese tra hir trakkian mano vdia km kr re o bhut sohna 😍🥰🙏🙌🙌🙌🙌

  • @kulwinderknagra3640
    @kulwinderknagra3640 Рік тому

    ਵੈਰੀ ਨਾਈਸ ਮੈਸਜ 🙏❤🙏 ਵੈਰੀ ਨਾਈਸ ਵੀਡੀਓ🙏❤🙏

  • @kulwinderknagra3640
    @kulwinderknagra3640 Рік тому +2

    ਸਰਪੰਚਣੀ ਬੇਬੇ ਜੀ ਦਾ ਵੈਰੀ ਨਾਈਸ ਰੋਲ 🙏❤🙏

  • @sukhpalhunjan8353
    @sukhpalhunjan8353 Рік тому +9

    Bebe de acting superb ❤❤

  • @gurjotsinghcheema4083
    @gurjotsinghcheema4083 Рік тому +1

    ਬਹੁਤ ਹੀ ਵਧੀਆ ਕੰਮ ਆ ਸਾਰੀ ਟੀਮ ਦਾ ਜੀ ਵਾਹਿਗੁਰੂ ਥੋਨੂੰ ਬਹੁਤ ਹੀ ਤਰੱਕੀਆਂ ਦੇਵੇ ਸੁੱਖੀ ਸਾਹਨੇਵਾਲ ਤੋਂ

  • @jass8518
    @jass8518 Рік тому +2

    Video saanu bahut pasand aayi . Bebe jee di acting awwal darza hai , pehli baar bebe ne rone ki acting kari aur wo bhi itni awwal. Top class. 💯( jaswinder kaur, noida.)

  • @kantadevi3875
    @kantadevi3875 7 місяців тому +1

    ਇਹ ਪੇਂਡੂ ਵਿਰਸਾ ਨਹੀਂ ਘਰ੍ਹ ਪਰਿਵਾਰ ਹੈ ਇਹ ਵੀ ਵਧੀਆ ਬਣਾਉਂਦੇ ਨੇ ਵੇਖਿਆ ਕਰੋ 😊

  • @amanbrar273
    @amanbrar273 Рік тому +1

    ਇਥੋ ਨੀ ਮਿਲੇ ਬਰੈਡ ਤਾ ਸਹਿਰੋ ਲਿਆ ਦਿੰਦਾ ਲਛੀ ਬਾਈ ਦੇਖ ਤਮਾਸ਼ਾ

  • @karmjeetkaur211
    @karmjeetkaur211 Рік тому +1

    Very nice tusi ta maja la diza

  • @jagdevsingh8335
    @jagdevsingh8335 Рік тому +1

    ਬੇਬੇ ਇੱਕ ਤੁਹਾਡੇ ਅਤੇ ਤੁਹਾਡੇ ਨਾਲ ਦੋ ਹੋਰ ਬੇਬੇ ਜੀ ਰੋਲ ਅਦਾ ਕਰਦੀਆਂ ਸਨ ਤੁਹਾਡੇ ਤੋਂ ਬਿਨਾ ਪੇਂਡੂ ਵਿਰਸਾ ਚੈਨਲ ਥੋੜਾ ਜਿਹਾ ਸੁੰਨਾ ਜਿਹਾ ਲਗਦਾ ਹੈ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਦੇਹ ਅਰੋਗਤਾ ਬਖਸ਼ੇ ਜੀ ਸਦਾ ਹਸਦੇ ਵਸਦੇ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਸਦਾ ਇਹਨਾਂ 🌺 🌹 🏵️ 🌼 💐 🌺 🌹 ਦੀ ਤਰ੍ਹਾਂ ਖਿੜੇ ਰਹੋ ਹਮੇਸ਼ਾ ਟਹਿਕਦੇ ਮਹਿਕਦੇ ਰੱਖੇ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ

    • @baldevsidhu7719
      @baldevsidhu7719 Рік тому +1

      ਉਨਾ ਨੇ ਵੀ ਆਵਦਾ channel ਬਨਾ ਲਿਆ ਜੀ ਪਰ ਹਾਲੇ ਬਹੁਤਾ ਚਲਿਆ ਨਹੀ ਹੈ ਐਕਟਿਗ ਉਨਾ ਦੀ ਵੀ ਵਧੀਆ ਜੀ

    • @baldevsidhu7719
      @baldevsidhu7719 Рік тому +1

      Sanjha Parivar Mansa ਉਨਾ ਦੇ channel ਦਾ ਨਾਮ ਉਨਾ ਗਰੀਬਾ ਨੂ ਵੀ support ਕਰੋ ਜੀ

    • @gurpreetsingh-kn9so
      @gurpreetsingh-kn9so Рік тому

      Hnji vdiaa oh done bebe g

  • @manjitkaur-uh1mi
    @manjitkaur-uh1mi Рік тому +2

    So nice vedio

  • @MakhanSingh-eh6zv
    @MakhanSingh-eh6zv Рік тому +1

    ੍ਬਹੂਤ ਵੱਧੀਆ ਸਟੋਰੀਹੈ ਜੀ❤😂🎉

  • @indusharma9835
    @indusharma9835 Місяць тому

    Very nice video God bless you all family members ❤️❤️

  • @manpreetdhaliwal6765
    @manpreetdhaliwal6765 Рік тому +1

    Vadia video bnade o sare

  • @NavRaj-z3b
    @NavRaj-z3b Рік тому +2

    ❤❤❤❤🎉🎉🎉😂😂😂

  • @sukhwindersinghparmar8067
    @sukhwindersinghparmar8067 Рік тому +1

    ਬਹੁਤ ਸੋਹਣੀ ਵੀਡੀਓ

  • @kamaldhesi4555
    @kamaldhesi4555 Рік тому

    😂😂😂bahut fany

  • @gurwindersingh1279
    @gurwindersingh1279 Рік тому +3

    Nice video ji ❤️❤️

  • @NoorSingh-gv4nh
    @NoorSingh-gv4nh Рік тому +4

    God bless you 🎉🎉🎉🎉❤❤❤❤❤

  • @harbhajansingh9529
    @harbhajansingh9529 Рік тому +2

    Bhut sandar he tuhade video ji

  • @GORRUFIGO
    @GORRUFIGO Рік тому +1

    ਸਰਪੰਚ ਤੋਂ ਮਸਲੇ ਬੰਦਿਆਂ ਦੇ ਹੱਲ ਨਹੀਂ ਹੁੰਦੇ ਹੁਣ ਕੁੱਤੇ ਮਤਲਬ ਟੌਮੀ ਵੀ ਸ਼ਾਮਿਲ ਹੋਗੇ ਇਹ ਮਸਲਾ ਹਾਈ ਕੋਰਟ ਚ ਜਾਣਾ ਚਾਹੀਦੈ

  • @damanpreetnagra2383
    @damanpreetnagra2383 Рік тому +1

    Good message ❤

  • @surindersharma9935
    @surindersharma9935 Рік тому +2

    Sat shri akal Bibi ji Bibi ji tusi mere favourite ho dilo respect kardi a Bibi ji acting bahat vaidaya lage ji very very funny video ji wait for next part I am from sangrur

  • @harjinderkaur4454
    @harjinderkaur4454 Рік тому +2

    Bhut sohni story

  • @amriksidhu8077
    @amriksidhu8077 Рік тому +2

    My favourite bebe 🤩🤩🤩 ji

  • @jatinderkaur3811
    @jatinderkaur3811 Рік тому

    ਵੈਰੀ nice

  • @Satnamsingh-u8q
    @Satnamsingh-u8q 7 місяців тому

    Toda block Sanu bahut badhiya Laga🎉

  • @sunnyduggal5596
    @sunnyduggal5596 Рік тому +1

    Mata ji best❤❤❤❤❤❤🎉🎉🎉🎉🎉🎉

  • @sidhu4385
    @sidhu4385 Рік тому +3

    Bhut sohni story ji❤❤❤

  • @mohanmohansingh9208
    @mohanmohansingh9208 Рік тому +1

    Sari team nu sasriyakal g🎉

  • @RajinderKaur-ih1hv
    @RajinderKaur-ih1hv Рік тому

    ਬਹੁਤ ਵਧੀਆ ਵਿਡੀਉ ਬਣਾਉਣੇ ਉ ਜੀ ਸੋਡੇ ਬਿਨਾਂ ਪੇਡੂ ਵਿਰਸਾ ਵਧਿਆ ਨਹੀਂ ਲੱਗਦਾ ਅਸੀਂ ਹੁਣ ਸੁਨੋ ਦੇਖਦੇ ਹਾਂ ਉਹਨਾਂ ਨੂੰ ਨੀ

  • @sarwandassmehton3421
    @sarwandassmehton3421 Рік тому +2

    Ohhhhhhhhhhhhhhhhhhhhhhhhhh Bhai Team Ghar Parivaar Waleyo ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all of them thanks 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhjeetsingh5618
    @sukhjeetsingh5618 Рік тому +2

    Babe vrgi acting kisi to nahi hundi god bless you all team

  • @simranjeetkaur5885
    @simranjeetkaur5885 Рік тому +3

    Bebe ji thodi voice bahut vadhiya hai tusi Punjabi film ch ja sakte ho ( Sukhman kaur delhi)

  • @GuruDavdass
    @GuruDavdass Рік тому +1

    ਹਾਂ ਟੋਮੀ ਕੇਹਣਾ ਆ ਕੁਤਾ ਨੇਈ

  • @SahilBhullar-yx2sx
    @SahilBhullar-yx2sx 11 місяців тому

    Nice gadele vala seen😃😃😃😘❣

  • @pinkychopra640
    @pinkychopra640 Рік тому +1

    Nice video g 👍

  • @HusanpreetKaur-u9m
    @HusanpreetKaur-u9m Рік тому +1

    Dog is very nice 🙂🙂

  • @manminderkaur2531
    @manminderkaur2531 Рік тому +1

    Boht wadiya g❤❤❤❤

  • @ranjeetsekhon765
    @ranjeetsekhon765 Рік тому +1

    Very nice ji ❤❤❤

  • @RavinderKaur12473
    @RavinderKaur12473 Рік тому

    Very very nice good ghudani ਖੁਰਦ

  • @karamjeetkaur5019
    @karamjeetkaur5019 Рік тому +1

    Waheguru

  • @sukhdialtakhar7948
    @sukhdialtakhar7948 5 місяців тому

    😂😂😂😂😂😂❤❤❤❤❤❤

  • @rachhpalsingh78466
    @rachhpalsingh78466 Рік тому +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @nandinisharma4868
    @nandinisharma4868 5 місяців тому

    Sare kirdaar superb, no words

  • @jaswinderseikhon7408
    @jaswinderseikhon7408 Рік тому +1

    Good story 😢

  • @ranjeetkaur2284
    @ranjeetkaur2284 Рік тому +2

    ਕਤੀੜ ਨੂੰ ਬਿਸਕੁਟ ਤੇ ਬਰੈਡ ਨੀਂ ਪਾਉਂਦੇ ਹੁੰਦੇ ਸਿੰਪਲ ਹੀ ਰੋਟੀ ਪਾਉਂਦੇ ਹਨ 🙏🙏 ਬੇਬੇ ਇੱਕ ਸੋਟੀ ਰੱਖ ਮੰਜੇ ਕੋਲ ਜਦੋਂ ਪੈਰਾਂ ਕੋਲ ਆਵੇ ਤਾਂ ਦੋ ਥਰ ਦਿਆ ਕਰ 🦮 ਨਹੀਂ ਫੇਰ ਟੀਕੇ ਲਵਾਉਣੇ ਪੈਣਗੇ 💉 ਸੰਗਰੂਰ ਮਸਤੂਆਣਾ ਸਾਹਿਬ 🙏🙏 ਸਾਲੀ ਟੋਮੀ ਦੀ ਹਾਹਾਹਾਹਾ ਹਾਹਾਹਾਹਾ

  • @satnamkaur2493
    @satnamkaur2493 Рік тому

    Bht wadia video aa Bebe ji. Satnam Kaur S MUKTSAR SAHIB

  • @RajniRajwat
    @RajniRajwat 7 місяців тому

    Very nice Babe te veer pal is very good character

  • @ParamjeetKaur-xm9wq
    @ParamjeetKaur-xm9wq Рік тому

    Bhot vabia bebe parmjit bedi sunam

  • @karamjeetkaur997
    @karamjeetkaur997 Рік тому +2

    Very nice tomi and nice family waheguru ji mehar kara karmjeet shubhneet dharampura 🙏🏻🙏🏻🙏🏻👌👍🏻👌👍🏻👌👍🏻👍🏻❤❤❤❤❤❤

  • @gurdevkaur2016
    @gurdevkaur2016 2 місяці тому

    Bahaut aacha kammlagia

  • @gurjantsinghgill7583
    @gurjantsinghgill7583 8 місяців тому

    👍👍💯💯👌👌😂😂😁😁

  • @rampreetkaur5376
    @rampreetkaur5376 Рік тому

    ਸਤਿ ਸ਼੍ਰੀ ਅਕਾਲ ਆਂਟੀ ਜੀ ਰਮਪ੍ਰੀਤ ਕੌਰ ਚੀਮਾ ਮੰਡੀ👌🏻👌🏻

  • @tarnpreetsingh8334
    @tarnpreetsingh8334 8 місяців тому

    Bebebd acting very nice

  • @manpreetdhaliwal6765
    @manpreetdhaliwal6765 Рік тому +1

    Very nice video att

  • @vijayghai7929
    @vijayghai7929 Рік тому

    Vijay kuparthala nic moves

  • @NeetuRani-f8x
    @NeetuRani-f8x Рік тому

    Bahut vadyia video🙏🙏

  • @HarpreetNarwal-n3d
    @HarpreetNarwal-n3d Рік тому

    V nice bebe g❤ Gurbaaz narwal Surrey Canada

  • @attjattisungrurdi7547
    @attjattisungrurdi7547 Рік тому +1

    Nice video bebe😅😅

  • @satnamkaur9618
    @satnamkaur9618 Рік тому

    Waheguru ji very nice video ji 🌹🙏🌹

  • @kcprince2664
    @kcprince2664 Рік тому +1

    very nice