ਚੁਗਲ ਜਠਾਣੀ | Chugal Jethani | punjabi short movies 2023 | New punjabi videos

Поділитися
Вставка
  • Опубліковано 13 лис 2023
  • #punjabishortmovie2023 #comedy #punjabi #punjabivideos #viral #desi #funny #gharparivar #jatt #pindawale #sarpanch #daranijathani #desicomedy #punjabivirsa #pind #mansa #farmer #sasnooh

КОМЕНТАРІ • 322

  • @jaswinderkaur-qp7qo
    @jaswinderkaur-qp7qo День тому +1

    ਬਹੁਤ ਵਧੀਆ

  • @satnamkaur2435
    @satnamkaur2435 8 місяців тому +10

    ਜੇ ਧਾਗਾ ਮਜਬੂਤ ਹੋਵੇ ਤਾਂ ਮਾਲਾ ਟੁੱਟਕੇ ਮੋਤੀ ਖਿਲਰਦੇ ਨੀ, ਮਤਲਬ ਘਰ ਦੇ ਬਜੁਰਗ ਧਾਗਾ ਹੁੰਦੇ ਐ ਤੇ ਪਰਿਵਾਰ ਮੋਤੀ ਹੁੰਦੇ ਐ

  • @mukhtiarsinghtaggar1445
    @mukhtiarsinghtaggar1445 8 місяців тому +11

    ਬੱਬੀ ਦਾ ਕਦੇ ਮੁਹ ਤਾਂ ਦਿਖਾ ਦੳ❤

  • @rachhpalsingh78466
    @rachhpalsingh78466 8 місяців тому +14

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @manidersingh2013
    @manidersingh2013 8 місяців тому +6

    ਬਹੁਤ ਵਧੀਆ ਵੀਡੀਓ ਸੀ ਜੀ ਰਾਣੀ ਦੀਦੀ ਬਹੁਤ ਵਧੀਆ ਲੱਗਦੀ ਆ

  • @GurtejSingh-sh3on
    @GurtejSingh-sh3on 8 місяців тому +9

    ਬਹੁਤ ਸੋਹਣੀ ਵੀਡਿਓ ਬੇਬੇ ਜੀ ਥੋੜੇ bina ਪੇਂਡੂ ਵਿਰਸਾ ਓ ਨਹੀ ਰਿਆ ਤੇ ਬਾਕੀ ਦੂਸਰੀ ਮਾਤਾਵਾਂ ਬਿਨਾ ਵੀ ਓ ਇੰਨਾ ਵਧੀਆ ਨਹੀ ਰਿਆ ਜਿੰਨਾ ਥੋੜੇ ਏਕਕੇ ਨਾਲ ਸੀ

  • @user-xh5cl1jv4r
    @user-xh5cl1jv4r 8 місяців тому +12

    ਬਹੁਤ ਸੋਹਣੀਆ ਵੀਡਿਓ ਹੁੰਦੀਆ ਨੇ ਤੁਹਾਡੀਆ …
    ਬੇਬੇ ਜੀ ਸਬ ਤੋ ਮਨਪਸੰਦ ਸਾਡੇ ਪਹਿਲਾ ਤੋ ਹੀ।

  • @BatthEditz
    @BatthEditz 8 місяців тому +5

    ਐਕਟਿੰਗ ਬਹੁਤ ਵਧੀਆ ਹੈ ਜੀ👌👌 ਰੱਬ ਮੇਹਰ ਕਰੇ❤️🙏 ਨਰਿੰਦਰ ਕੌਰ ਬਾਠ

  • @Dutt-ff
    @Dutt-ff 8 місяців тому +5

    ਬਹੁਤ ਵਧੀਆ ਵੀਡੀਓ ਜੀ ਬਿਨਾਂ ਸੋਚੇ ਸਮਝੇ ਕਿਸੇ ਨਤੀਜੇ ਤੇ ਨਹੀਂ ਪਹੁੰਚਣਾ ਚਾਹੀਦਾ।ਕਿਸੇ ਦੀ ਗੱਲ ਚ ਨਹੀਂ ਆਉਣਾ ਚਾਹੀਦਾ। ਬਹੁਤ ਸਿੱਖਿਆਦਾਇਕ ਕਹਾਣੀ ਜੀ ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏

  • @BalwinderSingh-ec9kj
    @BalwinderSingh-ec9kj 8 місяців тому +2

    ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @KhushdevSharma-fv4jx
    @KhushdevSharma-fv4jx 5 місяців тому +2

    ਸਹੋਣਾ। ਲਗਾ😊😊

  • @tarnpreetsingh8334
    @tarnpreetsingh8334 2 місяці тому +2

    Veerpal very nice❤❤❤❤❤❤❤

  • @devil.com1070
    @devil.com1070 8 місяців тому +6

    ਲਸ਼ੀ ਦਾ ਨਾਮ ਕੁਛ ਹੋਰ ਰਖਦੂ yarr video att hai

  • @mukhtiarsinghtaggar1445
    @mukhtiarsinghtaggar1445 8 місяців тому +18

    ਇਹ ਦੇ ਘਰ ਵਾਲਾ ਤਾਂ ਕਦੇ ਕਿਸੇ ਸਟੋਰੀ ਵਿਚ ਦੇਖਿਆ ਨਹੀਂ ❤

  • @indersumman21
    @indersumman21 2 місяці тому +1

    bhut vadia aa

  • @KulwinderKaur-kj9rx
    @KulwinderKaur-kj9rx 8 місяців тому +2

    B 7
    5
    ਬਹੁਤ ਵਧੀਆ ਵੀਡੀਓ ਕੁਲਵਿੰਦਰ ਕੌਰ ਗਰੇਵਾਲ ❤❤❤

  • @tarnpreetsingh8334
    @tarnpreetsingh8334 2 місяці тому +1

    😀😀😀😀😀❤❤

  • @RajpalSingh-lg2fv
    @RajpalSingh-lg2fv 8 місяців тому +6

    Very beautiful video aa ji bebe di acting ta sira Nle rani didi v bhut bdia role nibonda ne ❤❤rbb Thonu tarakian bakhse

  • @ramandeepsingh6007
    @ramandeepsingh6007 8 місяців тому +7

    Rani didi your acting is superb and Bebe you r also great

  • @Aujla1231
    @Aujla1231 6 місяців тому +2

    ਰਾਣੀ ਭੈਣ ਦੀ ਐਕਟੀਂਗ ਬਹੁਤ ਵਧੀਆ 🙏🏻🙏🏻

  • @Noordhaliwalpunjab
    @Noordhaliwalpunjab 8 місяців тому +6

    Rani sis and mata dowe baut wdia ❤️🥰q

  • @sonysidhu7451
    @sonysidhu7451 8 місяців тому +2

    ਬਹੁਤ ਹੀ ਵਧੀਆ ਵੀਡਿਉ ਹੈ ਜੀ ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏🙏

  • @karamjitsingh8709
    @karamjitsingh8709 7 місяців тому +2

    ਸਰਪੰਚ ਬੀਬੀ ਬਹੁਤ ਵਧੀਆ ਵੀਡੀਓ

  • @tarnpreetsingh8334
    @tarnpreetsingh8334 2 місяці тому +1

    Rani Didi very nice God bless you

  • @jagdevbrar9973
    @jagdevbrar9973 8 місяців тому +2

    ਜਗਦੇਵ ਬਰਾੜ ਲਖਮੀਰੇਆਣਾ ਮੁਕਤਸਰ ਸਾਹਿਬ ਬਹੁਤ ਵਧੀਆ ਵੀਡੀਓ ਜੀ

  • @deepmohal1222
    @deepmohal1222 7 місяців тому +3

    Vada video

  • @balvirsingh-il3eb
    @balvirsingh-il3eb 8 місяців тому +3

    ਬਹੁਤ ਵੱਡੀ ਸਿੱਖਿਆ ਕਿ ਮਾਂ ਧੀ ਕੋਲ ਜਾਵੇ ਪਰ ਧੀ ਸੱਸ ਤੋਂ ਦੂਰ ਲਿਜਾ ਕੇ ਗੱਲ ਨਾ ਕਰੇ ਨਾ ਲੈਣ ਦੇਣ ❤ ਸੁਖਵਿੰਦਰ ਕੌਰ ਦਹਿਲੀਜ਼ ਅਹਿਮਦਗੜ

  • @harpreetsharma4125
    @harpreetsharma4125 8 місяців тому +2

    ਬਹੁਤ ਵਧੀਆ ਵੀਡੀਓ ❤❤

  • @manjitkaurfaridkot2888
    @manjitkaurfaridkot2888 7 місяців тому +2

    Bhuat vadia video aa ji 🙏

  • @boharsingh7725
    @boharsingh7725 7 місяців тому +1

    ਬਹੁਤ ਹੀ ਵਧੀਆ ਬਾਈ
    👍👍👍👍👍

  • @BalwinderSran-nb5ox
    @BalwinderSran-nb5ox 7 місяців тому +2

    Balwinder. Sarai. Naga🎉

  • @DilbagSingh-us6jz
    @DilbagSingh-us6jz 7 місяців тому +2

    ਦਿਲਬਾਗ ਸਿੰਘ ਹੋਸ਼ਿਆਰਪੁਰ

  • @surindersharma9935
    @surindersharma9935 8 місяців тому +3

    Sat shri akal Bibi ji good work amazing super super video sister ji dilo respect kardi aa Bibi ji and Rani didi ji tusi mare favourite ho Kush raho ji

  • @BalvirKaur-cg3gd
    @BalvirKaur-cg3gd 2 місяці тому

    ❤❤😂😂

  • @user-gs4dk3te2g
    @user-gs4dk3te2g 7 місяців тому +1

    ਪਿੰਡ ਨਥਾਣਾ

  • @Singh13-tf3lr
    @Singh13-tf3lr 8 місяців тому +1

    ਬਹੁਤ ਵਧੀਆ ਕਹਾਣੀ ਲੱਗੀ

  • @user-xe7lc2yx6k
    @user-xe7lc2yx6k 6 місяців тому

    👌👌👌👌👌👌

  • @_sewak
    @_sewak 3 місяці тому

    ਡਰਾਮਾ ਬੇਬੇ ਬਹੁਤ ਵਧੀਆ ਕਰ ਲੈਦੀ ਇਨ੍ਹਾਂ ਕੁੱਝ ਕਿਆ ਲੋੜ ਸੀ ਲਿਆਉਣ ਦੀ 😂😂😂

  • @jagdevsingh8335
    @jagdevsingh8335 8 місяців тому +3

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆ ਹਨ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰਹੋ ਹਸਦੇ ਵਸਦੇ ਰਹੋ ਇੱਕ ਬੇਨਤੀ ਸੀ ਤੁਹਾਡੇ ਨਾਲ ਦੋ ਹੋਰ ਬੇਬੇ ਰੋਲ ਕਰਦੀਆਂ ਸਨ ਉਹ ਹੁਣ ਕਿਤੇ ਕਿਸੇ ਵੀਡੀਓ ਵਿੱਚ ਰੋਲ ਨਹੀਂ ਨਿਭਾਇਆ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏🙏🙏

    • @Manteshwar9221
      @Manteshwar9221 8 місяців тому

      O hun sanjha parivar mansa chanel te aunde aa g

    • @Manteshwar9221
      @Manteshwar9221 8 місяців тому

      O hun sanjha parivar mansa chanel te aunde aa g

    • @Manteshwar9221
      @Manteshwar9221 8 місяців тому

      O hun sanjha parivar mansa chanel te aunde aa g

  • @gilabsingh6218
    @gilabsingh6218 8 місяців тому +1

    ਦੀਪਕਾ

  • @jagsirjagsirsingh6114
    @jagsirjagsirsingh6114 3 місяці тому

    Bebe teri acting bhut sohni h

  • @attjattisungrurdi7547
    @attjattisungrurdi7547 8 місяців тому +2

    Bebe ta attt krdi a😅😅

  • @_sewak
    @_sewak 3 місяці тому

    ਬਹੁਤ ਵਧੀਆ ਵਡਿਉ ਬਣਾਂਦੇ ਨੇ

  • @smaanmaan1796
    @smaanmaan1796 7 місяців тому +1

    😮😮😮😮❤

  • @RajdeepSingh7438
    @RajdeepSingh7438 8 місяців тому +2

    😊

  • @jashanhehar2495
    @jashanhehar2495 5 місяців тому +1

    ❤❤

  • @sunny_am3737
    @sunny_am3737 8 місяців тому +1

    Very nice video👍🙏🏻🙏🏻

  • @ekamdhaliwal6235
    @ekamdhaliwal6235 7 місяців тому +1

    Very nice video JASDEEP Singh and pavandeep wander Moga

  • @user-nl9ex4fp5n
    @user-nl9ex4fp5n 8 місяців тому

    ਵਹੁਤ। 🎉🎉🎉ਵਧੀਆ❤❤❤ ਵੀਡੀਓ🌿🌿🌿ਐ🌺🌺🌺ਜੀ🌹🌹🌹ਥੈਕਯੂ🌼🌼🌼ਜੀ🌸🌸🌸🍀🍀🍀🌷🌷🌷☘️☘️☘️💐💐💐🌴🌴🌴🍁🍁🍁🌳🌳🌳🍄🍄🍄🪴🪴🪴🌻🌻🌻

  • @SumitKumar-jd9vn
    @SumitKumar-jd9vn 8 місяців тому +1

    Parvin kotkapura 😅😅😅

  • @user-md8lo6li7i
    @user-md8lo6li7i 4 місяці тому

    😂😂

  • @sukhjeetkaur68
    @sukhjeetkaur68 8 місяців тому +1

    Vadia video g.😍❣❣❣❣❣

  • @cnfghvgvjfgcf7571
    @cnfghvgvjfgcf7571 8 місяців тому +1

    ਢੈਪੀ ਤਾ ਮੇਰੇ ਵੀ ਪੇਕੇ ਆ ਜੀ ਬਹੁਤ ਸੋਹਣੀ ਸਟੋਰੀ ਆ ਜੀ

  • @user-ex5vd9zc5j
    @user-ex5vd9zc5j 7 місяців тому +1

    Nice

  • @kulwinderknagra3640
    @kulwinderknagra3640 8 місяців тому

    ਵੈਰੀ ਨਾਈਸ ਮੈਸਜ 🙏❤🙏 ਵੈਰੀ ਨਾਈਸ ਵੀਡੀਓ 🙏❤🙏

  • @sukhdhalimanderdhaliwal3179
    @sukhdhalimanderdhaliwal3179 8 місяців тому

    ਬਹੁਤ ਵਧੀਆ ਜੀ ਸਾਰੀ ਟੀਮ ਸੁਖਵਿੰਦਰ ਸਿੰਘ ਤਖਤੂਪੁਰਾ ਮੋਗਾ

  • @jagseerchann1173
    @jagseerchann1173 8 місяців тому

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @parneetkaur8153
    @parneetkaur8153 7 місяців тому +2

    ਸੁਖਚੈਨ ਸਿੰਘ ਸੰਗਰੂਰ ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @MK-lm8ro
    @MK-lm8ro 8 місяців тому +3

    All team members are good 👍❤❤

  • @manrajsingh.9r.187
    @manrajsingh.9r.187 8 місяців тому +1

    Rani bhan mere bhan good

  • @HarpreetKharoud-gd8vq
    @HarpreetKharoud-gd8vq 2 місяці тому

    Very nice ❤❤❤❤

  • @user-kw1ti8qc9v
    @user-kw1ti8qc9v 8 місяців тому +1

    Nice video Gurmeet nangal tooo

  • @devil.com1070
    @devil.com1070 8 місяців тому +1

    Wahhhh kya baat hai

  • @balvirsingh-il3eb
    @balvirsingh-il3eb 8 місяців тому +1

    ਸਤ ਸੀ੍ ਅਕਾਲ ਭੈਣ ਜੀ ਦੇਖਦੇ ਹਾਂ ਵੀਡੀਓ ਵਲੋਂ ਬਲਵੀਰ ਦਹਿਲੀਜ਼ ਅਹਿਮਦਗੜ

  • @surinderrkaurr2747
    @surinderrkaurr2747 8 місяців тому +1

    Rani good acting ❤

  • @kuljinderkaur8177
    @kuljinderkaur8177 8 місяців тому +1

    Nice video

  • @bobyraja7870
    @bobyraja7870 8 місяців тому +1

    very very nice video Hong Kong

  • @virinderjitkaur2243
    @virinderjitkaur2243 8 місяців тому +1

    Bahut hi vadhia video banaaiye hai. Bebe ji aur Rani da role ta sanu pehlan hi bahut pasand hai hun baaki de actors vi babut vadhia acting karde a. Tuhaadi teem da future bright hai. May God bless you forever.

  • @manjitkaur-uh1mi
    @manjitkaur-uh1mi 8 місяців тому +1

    So nice vedio

  • @user-gd8pb6ds2d
    @user-gd8pb6ds2d 8 місяців тому +1

    Bahut vadia video ji

  • @Shrma-tk9mz
    @Shrma-tk9mz 8 місяців тому +1

    Very good video

  • @KulwinderKaur-kj9rx
    @KulwinderKaur-kj9rx 8 місяців тому

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ

  • @AkashdeepDhillon-by9du
    @AkashdeepDhillon-by9du 7 місяців тому +1

    Very nice 👍👍

  • @paramjeetkor
    @paramjeetkor 8 місяців тому +1

    ❤❤❤❤

  • @vijaysanyukta
    @vijaysanyukta 8 місяців тому

    V true practicle vedio genrally on families good performance ssa

  • @tejwindersingh2959
    @tejwindersingh2959 2 місяці тому

    Bebe bauhat vadhya

  • @amarjitbrar4245
    @amarjitbrar4245 2 місяці тому

    Bht wadhaiy Ji ❤

  • @sarwandassmehton3421
    @sarwandassmehton3421 8 місяців тому +2

    Haanji ki Haal eh thodaaaaaaaaaaaaaaaaaaaaaaaa Team Ghar Parivaar Waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all of them 🙏🙏🙏🙏🙏🙏🙏🙏🙏🙏🙏

  • @jaskaranbrar2740
    @jaskaranbrar2740 8 місяців тому

    ਉਧਾਰ ਪੈਸੇ ਜੇ ਫੜੇ ਸੀ ਤਾਂ ਸਾਰਿਆਂ ਦੇ ਸਾਹਮਣੇ ਵਾਪਿਸ ਕਰਨ ਵਿੱਚ ਕੀ ਹਰਜ ਹੁੰਦਾ । ਅੰਦਰ ਵੜਨ ਦੀ ਕੀ ਲੋੜ ਸੀ

  • @user-lv6uy7di6d
    @user-lv6uy7di6d 8 місяців тому +2

    nice video

  • @rajwinderkaur8905
    @rajwinderkaur8905 8 місяців тому +1

    👍👍👍👍👍

  • @tejwindersingh2959
    @tejwindersingh2959 2 місяці тому

    Bauhat vdhya

  • @ramandeepsingh6007
    @ramandeepsingh6007 8 місяців тому

    Waooooooo soooooooooo nice video

  • @GurpreetGurpreet-yu1jh
    @GurpreetGurpreet-yu1jh 3 місяці тому

    Very nice gurpreet sharma bareta

  • @neetugold6136
    @neetugold6136 8 місяців тому

    ਵਧੀਆ ਵੀਡੀਓ ਹੈ ਜੀ ।

  • @gurmukhsingh817
    @gurmukhsingh817 8 місяців тому +1

    Very good

  • @harbanskaur1811
    @harbanskaur1811 8 місяців тому

    Very nice and exilenf enjoyable video love you babahji

  • @GurpreetGurpreet-yu1jh
    @GurpreetGurpreet-yu1jh 3 місяці тому

    Very nice

  • @user-zn2jj9xx4u
    @user-zn2jj9xx4u 8 місяців тому +1

    Mian sajid...Excellent....From Lahore

  • @jaspalkaur4135
    @jaspalkaur4135 8 місяців тому

    ਬਿਨਾ ਸੋਚੇ ਸਮਝੇ ਕਿਸੇ ਦੀਆ ਗੱਲਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਜਸਪਾਲ ਕੌਰ ਮਲੇਰਕੋਟਲਾ

  • @gurbajsingh-pf6yp
    @gurbajsingh-pf6yp 7 місяців тому

    Very very good story baibai.ji

  • @Hundal_vkogs6129
    @Hundal_vkogs6129 8 місяців тому

    Bhut vadiya teem bani a g hit move g. DAVINDER SINGH HUNDAL

  • @RajdeepsinghRajdeepsingh-ck6rw
    @RajdeepsinghRajdeepsingh-ck6rw 8 місяців тому +1

    👌👌👌👌👌

  • @Satinder-nm2rc
    @Satinder-nm2rc 8 місяців тому +1

    Bebe ji lachman singh tuhada apna beta hai?

  • @meyum5283
    @meyum5283 8 місяців тому

    Vdia vidéo ji

  • @kiranjeetkaur5567
    @kiranjeetkaur5567 8 місяців тому

    Good👍

  • @BabaBarfani-cg5nh
    @BabaBarfani-cg5nh 7 місяців тому

    Kala ❤❤❤❤❤❤❤❤❤

  • @bhajankaur8289
    @bhajankaur8289 5 місяців тому

    Story bhut vdhia h ji🎉🎉🎉🎉🎉 bhajan kaur jirkpur Chandigarh

  • @GurpreetSingh-xg2rc
    @GurpreetSingh-xg2rc 8 місяців тому

    Very nice video ji 👍👍👌👌♥️♥️🌹🌹💯💯💯💯💯

  • @neelamsingh4952
    @neelamsingh4952 8 місяців тому

    Bebe ne sirra la ta
    Rani Bhen di acting kice to ghat nhi … Bohat vadia Video 👌👌♥️♥️😊