eh har cheeze paundey aa dhoti..kmeeze..juti.sir tey topi paundey aa bandey nahi jo bandey aa oh powerful hundey aa qn.bann ke har ik nu kabu kar sakdey han....
I love the way you speak ghuggi veerji, you are so straightforward but impressive and logical. You give such nice examples to present the scenario and you are spreading really positive vibes.
Veer gurpreet ji thanks for your help to humen being you have approved that lion is always a lion he doesn't need a army to protect him god always help rang hara hari singh nalue se
Very good gurpreet singh ghugi ji saanu aap ji te bahut maan hai kisaan mazdur ektaa zindabaad waheguru ji aap sab jiya te apnaa mehar bhariya hath rakhan. Waheguru ji ka Khalsa waheguru ji ki fateh 13:38
Captain amarinder kisana nal dhokha kr riha Punjab congress ka Bijli ghotalaa zaari h bijli ghotale ka paisa terrorism fylaon lyi kr r rhi congress kyuki congress he corruption h 70 saal corruption ke saath congress
Waheguru ji ka Khalsa waheguru ji ki Fateh Har Har Mahadev ji Jai Mata Di Mehar Rakhna Rahul Gandhi Jindabad Congress Party Jindabad Punjabi Kugi Kisan morcha Jindabad Veera Tee📿📘🌹🌹🍉🍎🍊🍓🥝🍇🥭🍒🌹❤️🌹❤️🌹💕💓👊🖕💪👏🙏👍🇮🇳🗡️🚩✔️
Jai hind nhi gulaam hind kahoo aj se ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ bijli ghotale ka paisa terrorism fylaon lyi kr r rhi congress kyuki congress he corruption h 70 saal corruption ke saath congress evm ki gulaaam com ko haq chahiye 😊😉🤣ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ
Bahut hi vadhia way naal har gall da sahi jawaab ditta. Eh vekh k pata chall reha k Ardaas the Ardas karaan movies da Jo character c oh real life vich v onna hi syana aa. Waheguru ji ka Khalsa Waheguru ji ki Fateh 🙏🙏🙏
🔴 Resham Anmol On Farmer Protest: ਦੇਖੋ ਕਿਵੇਂ ਗਾਣਾ ਗਾ ਕੇ ਕਿਸਾਨਾਂ 'ਚ ਭਰਿਆ ਜਜ਼ਬਾ ਕੇਂਦਰ ਨੂੰ ਦਿਤੀ ਚਿਤਾਵਨੀ 🔴
Link 🔗 : ua-cam.com/video/tr0ZAdyzNjU/v-deo.html
😮😮😮😮😮
😊@@sukhchainsing7587
kkjk
ßá2922s
❤@@sukhminderkaur8497
@@sukhchainsing7587 b
ਸੁਕਰੀਅਾ 🙏🙏🙏🙏🙏ਘੁਗੀ ਜੀ ਬਹੁਤ ਬਹੁਤ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਤੁਹਾਡੀ ਵੱਡੀ ਉਮਰ ਕਰੇ ਤਹਾਨੂੰ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਹੀ ਵਧੀਆ ਤਰੀਕੇ ਨਾਲ ਇੰਟਰਵਿਊ ਦਿੱਤੀ ਗੁਰਪ੍ਰੀਤ ਸਿੰਘ ਵੀਰ ਮਜਾ ਆ ਗਿਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ
@A S Panjabi ਕੌਣ ਜੀ
ஞ976)ஞடஞ)^⁰6
ਜੋ ਕਿਸਾਨਾਂ ਦਾ ਵਿਰੋਧ ਕਰਨ ਵਾਲੇ ਹਨ ੳਹ ਲੋਕ ਅੰਨ ਨਹੀਂ ਗੋਬਰ ਖਾਂਦੇ ਹਨ
ਬਹੁਤ ਹੀ ਵਧੀਆ ਢੰਗ ਨਾਲ਼ ਗੱਲਬਾਤ ਕੀਤੀ ਗਈ ਹੈ ।
ਨਰਿੰਦਰ ਮੋਦੀ- -ਕਿਸਾਨਾਂ ਵਿਰੋਧੀ ।
ਕੇਂਦਰ ਦੀ ਮੋਦੀ ਸਰਕਾਰ- -ਮੁਰਦਾਬਾਦ- ਮੁਰਦਾਬਾਦ--ਮੁਰਦਾਬਾਦ ।
ਸੰਘਰਸ਼ਸ਼ੀਲ ਕਿਸਾਨਾਂ ਦੀ ਏਕਤਾ --ਜਿੰਦਾਬਾਦ- ਜਿੰਦਾਬਾਦ- ਜਿੰਦਾਬਾਦ ।
✊✊✊✊✊✊✊✊✊✊
ਬਹੁਤ ਵਧੀਆ ਜਵਾਬ ਦਿੱਤੇ ਘੁਗੀ ਭਾਜੀ ਨੇ ਨਜਾਰਾ ਲਿਆ ਤਾ
ਜਰੂਰ ਜਿਤਾਗੇ ਵੀਰੋ
ਬਹੁਤ ਵਧੀਆ ਵਿਚਾਰ
ਬਹੁਤ ਵਧੀਆ ਗੁਰਪ੍ਰੀਤ ਸਿੰਘ ਘੁੱਗੀ ਵੀਰ ਜੀ
ਮੈਂ ਭਾਰਤ ਬੰਦ ਦਾ ਸਮਰਥਨ ਕਰਦਾ ਹਾਂ, ਮੈਂ ਕਿਸਾਨਾਂ ਦੇ ਹੱਕ ਵਿੱਚ ਹਾਂ ਕਿਉਂਕਿ ਮੈਂ ਕਿਸਾਨਾਂ ਦੇ ਖੇਤ ਵਿੱਚੋਂ ਆਈ ਰੋਟੀ ਖਾਂਦਾ ਹੈ, ਕਿਸਾਨ ਮੇਰਾ ਅੰਨਦਾਤਾ ਹੈ 🙏🙏
❤️❤️ਜੈ ਜਵਾਨ ❤️❤️ਜੈ ਕਿਸਾਨ ❤️❤️
#Gurpreet_Singh_Shimlapuri
ਸਾਨੂੰ ਗੁਰਪ੍ਰੀਤ ਘੁੱਗੀ ਜੀ ਤੁਹਾਡੇ ਤੇ ਮਾਣ ਹੈ ।
ਪੰਜਾਬ ਨੂੰ ਤੁਹਾਡੀ ਲੋੜ ਹੈ 🙏
Punjab congress ka Bijli ghotalaa zaari h captain amarinder kisana nal dhokha kr riha
6:55
ਘੁੱਗੀ ਜੀ ਜਿਸ ਦਿਨ ਖੇਤੀ ਬਿੱਲ ਰੱਦ ਕਰਵਾਕੇ ਕਿਸਾਨ ਵਾਪਸ ਪੰਜਾਬ ਆਉਣਗੇ,ਮੇਰੇ ਸਮੇਤ ਬਹੁਤ ਸਾਰੇ ਲੋਕ ਆਪਣੇ ਘਰ ਤੇ ਦਿਵਾਲੀ ਵਾਲੀ ਰਾਤ ਦਾ ਮਾਹੌਲ ਸਿਰਜ ਦੇਣਗੇ,ਅੰਦੋਲਨ ਕਾਰੀ ਢੋਲ ਢਮੱਕਿਆਂ ਨਾਲ ਪੰਜਾਬ ਦੀ ਜਰਖੇਜ ਧਰਤੀ ਤੇ ਕਦਮ ਰੱਖਣਗੇ।
Asi apne ghr lights naal chamkawange
Very good, advise to othwrs
ਸ਼ਾਬਾਸ਼ ਨੌਜਵਾਨਾਂ 👌👌👌👌👌
ਮਸਤਾਨੇ ਮਸਤਾਨੇ ਮਸਤਾਨੇ ਮਸਤਾਨੇ ਮਸਤਾਨੇ ਮਸਤਾਨੇ ਮਸਤਾਨੇ ਮਸਤਾਨੇ ਮਸਤਾਨੇ ਮਸਤਾਨੇ ਮਸਤਾਨੇ ਮਸਤਾਨੇ ਮਸਤਾਨੇ
ਬਹੁਤ ਵਧੀਆ ਵਿਚਾਰ ਪੇਸ ਕਰ ਰਿਹਾ ਹੈ ਘੁੱਗੀ ਕਿਸਾਨਾਂ ਦੇ ਹੱਕ ਚ'
Jsmundi KADDON DORAHA ldh
🙏🙏🙏🙏
ਵਾਹਿਗੁਰੂ ਨੂੰ ਬੇਨਤੀ ਹੈ ਕਿ ਕਿਸਾਨ ਵੀਰਾਂ ਦੇ ਸਿਰਾ ਤੇ ਅਪਣਾ ਮੇਹਰ ਭਰਿਆ ਹੱਥ ਰੱਖਿਓ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
Jionde raho veeo. Badlan nu jaldi bahar kaado.tussi sare jawan punjab nu sambalo.tudia kheran mangdi bhen,(gogi kaur.
ਵੈਰੀ ਗੁੱਡ
ਸਾਡੇ ਪੰਜਾਬੀਆਂ ਦਾ ਜਮੀਰ ਜਾਗਿਆ ਬਹੁਤ ਚੰਗੀ ਗਲ ਏ। ਬਸ ਹੁਣ ਇਹੀ ਫਰਿਆਦ ਏ ਕਿ ਹੁਣ ਕੈਪਟਨ ਤੇ ਬਾਦਲਾਂ ਦਾ ਪੰਜਾਬ ਚ'ਪੈਰ ਨਾ ਲਗ ਜਾਵੇ। ਕੋਈ ਵੀ ਪੰਜਾਬੀ ਇਹਨਾਂ ਨੂੰ ਵੋਟ ਦੇ ਕੇ ਸਿਰ ਤੇ ਨਾ ਚਾੜੇ। ਇਹਨਾਂ ਦਾ ਪੂਰਨ ਤੋਰ ਤੇ ਬਾਈਕਾਟ ਕੀਤਾ ਜਾਵੇ।
ਜੈ ਜਵਾਨ ਜੈ ਕਿਸਾਨ!
😂😅🎉😊😊
ਬਹੁਤ ਵਧੀਆ ਸੁਨੇਹਾ ਦਿੱਤਾ ਘੁੱਗੀ ਵੀਰ 👌👍👍👌
ਬਹੁਤ ਵਧੀਆ ਵੀਰਜੀ।ਜੇ।ਤੂਹਾਡੇਵਰਗੇ।ਵੀਰ।ਸਾਡਾ।ਸਾਥ।ਦੈਣ।ਤਾ।ਜਰੂਰ।ਜਿੱਤਾਗੇ❤🙏🏽👌👌
ਇਹ ਪੱਤਰਕਾਰ ਕਿਹੜੇ ਪੰਜਾਬ ਚ ਰਹਿੰਦਾ ਆ, ਇਹਨੂੰ ਇਹ ਵੀ ਨਹੀਂ ਪਤਾ, ਕਿ ਪੱਗ ਪਾਈਦੀ ਨਹੀਂ ਹੁੰਦੀ ਡੰਗਰਾ
ਪੱਗ ਬੰਨ੍ਹੀ ਹੁੰਦੀ ਐ👳
ਸਹੀ ਕਿਹਾ ਇਹ ਲੰਕੇਸ਼ ਬੰਦੇ ਨੂੰ ਇੰਟਰਵਿਊ ਨਹੀਂ ਕਰਨੀ ਆਉਂਦੀ ਹੈ।
eh har cheeze paundey aa dhoti..kmeeze..juti.sir tey topi paundey aa bandey nahi jo bandey aa oh powerful hundey aa qn.bann ke har ik nu kabu kar sakdey han....
ੳ ਭਲਿਔ ਲੋਕੋ ਜੇ ਕੁਛ ਚੰਗਾ ਨਹੀ ਕਹਿਣਾ ਨੀ ਆਉਂਦਾ ਫਿਰ ਏਂਵੇ ਨਾ ਅਵਾ ਤਵਾ ਬੋਲਿਆ ਨਾ ਕਰੋ, ਅਸੀ ਲੋਕਾਂ ਨੂੰ ਆਵਦੇ ਨਾਲ ਜੋੜਣਾ ਹੈ ਨਾ ਕੇ ਨੁਕਸ ਨੀ ਕੱਡਣਾ, ਵਾਸਤਾ ਏ
@@tatatova9906 Tuci sahi kihe bai ji
Sahi aa hoshiari jyda aa thodi ...pagg pai da lgda...
Balle balle Ghuggi ji
Kisan majdoor ekta zindabad
Bilkul sahi gall krti veere ne
ਬਹੁਤ ਵਧੀਆ ਤੇ ਸੁਲਝੇ ਹੋਏ ਤਰੀਕੇ ਨਾਲ ਗੁਰਪ੍ਰੀਤ ਸਿੰਘ ਘੁੱਗੀ ਵੀਰ ਜੀ ਨੇ ਰਿਪੋਰਟ ਦੇ ਉਲਝੇ ਹੋਏ ਸਵਾਲਾਂ ਦੇ ਜਵਾਬ ਤੇ ਸਰਕਾਰ ਨੂੰ ਤੇ ਸਭ ਨੂੰ ਵਧੀਆ ਸੰਦੇਸ਼ ਦਿੱਤੇ ਤੇ ਸਮਝਾਇਆ. But I feel agressive on this reporter for his discourage questions
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🌹🙏🏻🙏🏻🙏🏻🙏🏻🙏🏻🌹
ਓਹ ਵਾਹ ਬਾਈ,, ਸਿੰਘ ਬਾਰਡਰ 👍👍..
ਬਿਲਕੁੱਲ ਬਾਈ ਜੀ ਹਰ ਪਾਰਟੀ ਦੇ ਚੰਗੇ ਲੋਕ ਵੀ ਹੁੰਦੇ ਅਤੇ ਮਾੜੇ ਵੀ,, ਬਿੱਲਕੁਲ ਸੱਚੀ ਗੱਲ ਕਹੀ ਅਸੀਂ ਓਥੇ ਹੀ ਜੁੜਦੇ ਜਿੱਥੇ ਸਾਡੇ ਵਿਚਾਰ
ਬਹੁਤ ਵਧੀਆ ਘੁੱਗੀ ਵੀਰ
ਸੱਚ ਗੁਰਪ੍ਰੀਤ ਜੀ ਤੁਹਾਨੂੰ ਵਾਹਿਗੁਰੂ ਨੇ ਬਹੁਤ ਸੋਹਣੇ ਵਿਚਾਰ ਬਖਸ਼ੇ, ਅਤੇ ਸਬਤੋਂ ਵੱਧ ਇਹ ਕਿ ਦੁੱਖੀ ਮੰਨ ਨੂੰ ਤੁਸੀਂ ਬਾਗੋ ਬਾਗ ਕਰ ਦਿੰਨੇ ਹੋ,, ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਤਾਂਜੋ ਹਰ ਕੋਈ ਤੁਹਾਡੇ ਤੋਂ ਸਿੱਖ ਲੈ ਸਕੇ,, ਪੱਤਰਕਾਰ ਵੀਰ ਅਤੇ united sikhs 👍👍 ਦਾ ਵੀ ਬਹੁਤ ਧੰਨਵਾਦ ਮੋਰਚੇ ਚ ਹਾਜਰੀ ਲੁਆਣ ਦਾ 🙏
Jugg jugg jiyo sikh communities waale veerji
Ghuggi veerji you are awesome, intelligent person, really looking forward for you in politics.
ਗੁਰਪਰੀਤ ਸਿੰਘ ਵੀਰ ਜੀ ਨੇ ਬਹੁਤ ਵਧੀਆ ਇੰਟਰਵੀਉ ਦਿਤੀ ਬਹੁਤ ਵਧੀਆ ਲਗਾ ਜੀ
Very nice👍👍👍 good waheguru hr maidaan fateh kre God bless you waheguru Chardikla vich rakhe
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍
ਵਾਹਿਗੁਰੂ ਚੜਦੀਕਲਾ ਰੱਖੇ
ਬਹੁਤ ਵਧੀਆ ਗੁਰਪ੍ਰੀਤ ਸਿੰਘ ਜੀ
👍👍👍ਸੋਹਣੀ ਸੋਚ ਤੇ ਵਿਚਾਰ
ਬਿਲਕੁੱਲ ਸੱਚ ਜੀ 🙏 ਗੁਰੂ ਨਾਨਕ ਦੇਵ ਜੀ ਹੀ ਖੇਤੀ ਸਿਖਾਉਂਦੇ ਹਨ,, 🙏
ਇਹ ਸਾਬ੍ਹ ਪੰਜਾਬੀਅਤ ਦਾ ਅਸਰ ਹੈ ਜੀ 🙏
ਨਹੀਂ ਬਾਈ ਜੀ ਕਿਸਾਨੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਚਲਦੀ ਆਈ, ਇਹ ਕਦੇ ਕਿੱਸਾ ਨਹੀਂ ਰਹੂ, ਬਲਕਿ ਜਿਵੇਂ ਤੁਸੀਂ ਕਿਹਾ ਕਿ ਇਨਸਾਨ, ਓਹ ਜਰੂਰ ਬਣੂ ਜੀ 🙏🙏
ਬਹੁਤ ਸੱਚੀ ਸੁੱਚੀ ਸੋਚ ਹੈ ਬਾਈ ਜੀ, ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਜੀ 🙏
ਸੱਚ ਜੀ, ਪਾਰਟੀ ਕਿਸੇ ਨਾਲ ਨੀ ਜੁੜੇ, ਜੋ ਆਤਮਾ ਕਹਿੰਦੀ ਓਹੀ ਵਿਚਾਰ ਬਣਕੇ ਗੱਲ ਕਹੀ ਜਾਂਦੀ ਜੀ 🙏.
🙏🙏👌👌👍👍😁💚💚💚💚💚ਬਹੁਤ ਵਧੀਆ ਹਰਪ੍ਰੀਤ ਘੁੱਗੀ ਬਾਈ ਬਹੁਤ ਵਧੀਆ ਜਵਾਬ ਦਿੱਤਾ ਰੰਗ ਬਨਤੇ ਰਹੇ ਖਾਲਸਾ ਤੇਰੀ ਦਿਨੋ-ਦਿਨ ਚੜਦੀ ਕਲਾ
ਜੇ ਬਿਲਕੁੱਲ ਦਿਲੋਂ ਜੁੜੇ ਹਾਂ ਜੀ ਆਪ ਨਾਲ... ਦੂਜੀ ਗੱਲ , ਮੰਤਰੀਆਂ ਨੂੰ ਇਥੇ ਆਕੇ ਕਿਸਾਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਓਹ ਵੀ ਇੱਜਤ ਮਾਣ ਨਾਲ
ਸਿੰਘ ਬਾਰਡਰ
ਸੜਕਾ ਤੇ ਵੀ ੲਿਹ ਸਿੰਘ ਬਾਰਡਰ ਦਾ ਨਾ ਲਿਖਿਆ ਜਾਵੇ
ਬਿਲਕੁੱਲ ਗੁਰਪ੍ਰੀਤ ਜੀ ਤੁਹਾਡੇ ਵਰਗੇ ਸੁਲਜਿਆ ਹੋਇਆ ਇਨਸਾਨ ਹਰ ਜਵਾਬ ਬਹੁਤ ਸਹੀ ਤਰੀਕੇ ਨਾਲ ਦੇ ਸਕਦਾ ਜੀ 🙏.
ਸੁਲਜਿਆ ਹੋਇਆ ਮਨੁੱਖ ਹੀ ਜ਼ਿੰਦਗੀ ਚ ਕਾਮਯਾਬ ਹੋਣ ਦਾ ਹੁਨਰ ਰੱਖਦਾ ਜੀ ਜਿੱਦਾਂ ਤੁਸੀਂ ਅੱਜ ਹੈਗੇ ਅਤੇ ਹੋਰ ਬੁਲੰਦੀਆਂ ਤੇ ਵੱਧ ਰਹੇ ਹੋ 🙏
Ghugi bhaji excellent answers we love that kissan acta jindabad
I love the way you speak ghuggi veerji, you are so straightforward but impressive and logical. You give such nice examples to present the scenario and you are spreading really positive vibes.
Veer gurpreet ji thanks for your help to humen being you have approved that lion is always a lion he doesn't need a army to protect him god always help rang hara hari singh nalue se
ਬਹੁਤ ਵਧੀਆ ਵਿਚਾਰ ਗੁਰਪ੍ਰੀਤ ਸਿੰਘ ਘੁੱਗੀ ਦੇ ਮਹਾਰਾਜ ਕਿਰਪਾ ਕਰਨ ਕਿਸਾਨ ਜਲਦੀ ਮੋਰਚਾ ਜਿੱਤ ਕੇ ਵਾਪਸ ਘਰਾਂ ਨੂੰ ਪਰਤਣ
ਬਿਲਕੁੱਲ ਜੀ,, ਹਰ ਇੱਕ ਮਨੁੱਖ ਦਾ protest ਕਰਨ ਦਾ ਵੱਖਰਾ ਤਰੀਕਾ ਹੁੰਦਾ,, ਅਸੀਂ ਕਿਸੇ ਨੂੰ ਰੋਕ ਨੀ ਸਕਦੇ,, ਪਰ ਹਾਂਜੀ ਇਹ ਵੀ ਸੱਚ ਹੈ ਕਿ ਸਬਰ ਨਾਲ ਚੱਲਣ ਨਾਲ ਹੀ ਫਤਿਹ ਹਾਸਿਲ ਹੁੰਦੀ, ਬਾਕੀ ਹਰ ਇੱਕ ਵੀਰ, ਭਾਈ, ਬਜ਼ੁਰਗ ਆਪਦੀ ਆਪਦੀ ਜਿੰਮੇਵਾਰੀ ਵੱਖਰੇ ਵੱਖਰੇ ਢੰਗ ਨਾਲ ਨਿਭਾਕੇ ਆਪਦਾ ਯੋਗਦਾਨ ਪਾਉਂਦੇ 🙏
Very good gurpreet singh ghugi ji saanu aap ji te bahut maan hai kisaan mazdur ektaa zindabaad waheguru ji aap sab jiya te apnaa mehar bhariya hath rakhan.
Waheguru ji ka Khalsa waheguru ji ki fateh 13:38
This is called positive attitude 👍
ਏ ਪੱਤਰਕਾਰ ਪੁੱਤ ਬਹੁਤ ਵਧੀਆ ਰੱਬ ਰਾਖਾ 🙏❤️
ਇਹਨਾਂ ਸਰਕਾਰਾ ਤੋ ਲੋਕ ਬੜੇ ਦੁਖੀ ਨੇ, ਪਰ EVM ਮਸ਼ੀਨਾਂ ਵਾਹ ਪੇਸ਼ ਨਹੀਂ ਜਾਣ ਦੇ ਰਹੀਆਂ,ਨਾਲ ਨਾਲ ਇਸ ਮਸ਼ੀਨਾਂ ਦਾ ਵੀ ਵਿਰੋਧ ਹੋਣਾ ਚਾਹੀਦਾ ਹੈ।
ਬਿਲਕੁੱਲ ਸਹੀ ਕਿਹਾ ਜੀ ਸਾਡੇ ਗੁਰੂ ਸਾਹਿਬਾਨਾਂ ਨੇ ਹੱਕ ਲਈ ਲੜਨਾ ਹੀ ਸਿਖਾਇਆ,, ਸਾਬ੍ਹ ਗੁਰੂ ਸਾਹਿਬਾਨਾਂ ਦੀ ਦੇਣ ਕਰਕੇ ਹੀ ਪੰਜਾਬ ਵੱਸ ਰਿਹਾ ਅਤੇ ਵਸਦਾ ਰਹੂਗਾ ਹਮੇਸ਼ਾਂ 🙏
ਜਿਸ ਦਿਨ ਕਿਸਾਨ ਮੋਰਚਾ ਫਤਹਿ ਕਰਕੇ ਮੁੜਨਗੇ ਅਸਲੀ ਦਿਵਾਲੀ ਉਸ ਦਿਨ ਹੋਵੇਗੀ ਇੱਕਲਾ ਪੰਜਾਬ ਹੀ ਨਹੀਂ ਸਾਰੇ ਭਾਰਤ ਦੇ ਕਿਸਾਨ ਉਸ ਦਿਨ ਦਿਵਾਲੀ ਮਨਾਉਣ। ਮੋਦੀ ਪਖੰਡੀ ਹੈ ਪਰ ਅੰਦਰੋਂ ਪੁਰਾ ਕਟੜ ਔਰੰਗਜ਼ੇਬ ਹੈ।
Jai Jawan,Jai Kisan....
✊✊✊✊✊✊✊✊✊
Captain amarinder kisana nal dhokha kr riha Punjab congress ka Bijli ghotalaa zaari h bijli ghotale ka paisa terrorism fylaon lyi kr r rhi congress kyuki congress he corruption h 70 saal corruption ke saath congress
Swad aa geya veer nu sunn key
God bless u veerey
Malik mehar Rekhe kisana de jeet kisan di hogi
Great hra rang te defination of santra.👌👌🙏🙏
ਵਾਹਿਗੁਰੂ ਜਰੁਰ ਮੇਹਰ ਕਰਨਗੇ🙏🙏
Very matured answers of every question .
ਕਿਸਾਨ ਮਜਦੂਰ ਏਕਤਾ ਜਿੰਦਾਬਾਦ
Waheguru ji ka Khalsa waheguru ji ki Fateh Har Har Mahadev ji Jai Mata Di Mehar Rakhna Rahul Gandhi Jindabad Congress Party Jindabad Punjabi Kugi Kisan morcha Jindabad Veera Tee📿📘🌹🌹🍉🍎🍊🍓🥝🍇🥭🍒🌹❤️🌹❤️🌹💕💓👊🖕💪👏🙏👍🇮🇳🗡️🚩✔️
ਬਹੁਤ ਹੀ ਵਧੀਆ ਮੈਸਿਜ ਦਿੱਤਾ ਕਿ ਆਪਣੀ ਜਮੀਰ ਜਾਗਦੀ ਰੱਖੋ
Shandar veerji bahut shandar👏👏👏👏
I love when he said we will win and dance bhangra and go home!!!!!
SIKH UNITED WIN COMING SOON
People are supporting and talking about this PROTEST WORLDWIDE.
Jai hind nhi gulaam hind kahoo aj se ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ bijli ghotale ka paisa terrorism fylaon lyi kr r rhi congress kyuki congress he corruption h 70 saal corruption ke saath congress evm ki gulaaam com ko haq chahiye 😊😉🤣ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ
ਬਹੁਤ ਵਧੀਆ ਜੀ
22 da mental level boht wadda aa
Ghuggi very very nice good great ji God bless you dear ji
Bahot wadhia, Ghuni sahab
Veer g bhut vadia god bless you chardi kala ch raho es tarah he kissana da saath deo
ਹੁਣ ਇਸ ਦਾ ਨਾਮ ਸਿੰਘ ਬਾਢਰ ਹੋਣਾ ਚਾਹੀਦਾ ਹੈ
ਜੀ ਬਿਲਕੁੱਲ 👍
🌽Kisaan 👳🏼♂️mazdoor Ekta zindawad 💪🏻
ਬਹੁਤ ਵਧੀਆ ਮੈਜਿਸ ਦਿੱਤਾ ਘੁੱਗੀ ਬਾਈ ਨੇ
ਜੀ ਬਿਲਕੁੱਲ ਜੀ 🙏
We are proud of farmers
Waheguru g mehar kro kissan bhrava te
Balle shera jionda reh maan ne tera naa ghuggi rakh ditta par tun sher aan sher .Waheguru chardikala bakhshe .
ਕਿਸਾਨ ਏਕਤਾ ਜਿੰਦਾਬਾਦ
ਬਿਲਕੁੱਲ ਬਾਈ ਜੀ, 🙏
Ghuggi ji tuci bahut vadhia bolia. Carry on.
ਗੁਡ g...ਵੀਰ ਜੀ
Bahut hi vadhia way naal har gall da sahi jawaab ditta. Eh vekh k pata chall reha k Ardaas the Ardas karaan movies da Jo character c oh real life vich v onna hi syana aa.
Waheguru ji ka Khalsa
Waheguru ji ki Fateh 🙏🙏🙏
Wah b wah gugi veer ji❤
ਸੱਚ ਕਿਹਾ ਬਾਈ ਜੀ 🙏
Plz alert from govt agency just like CID, CBI, RAW and others
Reporter and ghugi ji 👍👍👍👌👌kissa ne shaan 🙏🙏🙏🙏🙏god bless you all I stand with farmers jai jwan jai kisaan 🙏🙏🙏🙏🇨🇦
ਕਿਆ ਬਾਤ ਕਹੀ ਬਾਈ ਜੀ 🙏👍
ਬਹੁਤ ਵਧੀਆ ਮੈਜਿਸ
Haryana punjab ekta jindabaad💪🏻💪🏻
Wahaguro ji wahaguro ji maher karne ji waho beta ji Good bals you Great ho
Thanks brother 🙏🙏🙏🙏
ਇਹ ਬਾਰਡਰ ਕਿਸਾਨ ਸਿੰਘਾਂ ਨੇ ਕਿਸਾਨ ਸਿੰਘ ਬਾਰਡਰ ਬਣਾ ਦਿੱਤਾ ਹੈ।
Sacchi veer g dil kush ho gea bhut vadia example diti sara desh ek jagah ekatha ho gea
Ghuggi ji very wonderful reply. Waheguru ji mehar kri.
Salute veer g. Ab godi media blind ho gyi hogi. Ashamed on godi media
Kisan ekata zindabad.
Gurpreet,ghugi good reporting.
Gurpreet you are great.i like your interview. Kissan majdoor ekta ZINDABAD.(CHICAGO)
VERY NICE VEDEO SIR
Very good speech 🙏🙏🙏🙏