ਪਹਿਲੀ ਵਾਰ ਵੇਖੇ ਭਾਫ਼ ਵਾਲੇ ਰੇਲ ਇੰਜਣ । Railway Museum Tashkent । Amrik Manpreet । Walk With Turna

Поділитися
Вставка
  • Опубліковано 20 січ 2024
  • ਪਹਿਲੀ ਵਾਰ ਵੇਖੇ ਭਾਫ਼ ਵਾਲੇ ਰੇਲ ਇੰਜਣ
    ਸਦੀ ਪੁਰਾਣੇ ਇੰਜਣਾਂ ਨੂੰ ਵੇਖਣ ਆਉਂਦੇ ਲੋਕ
    #walkwithturna #uzbekistan #tashkent
    #railway
    Railway Museum Tashkent Uzbekistan । Amrik Manpreet । Walk With Turna
    Soviet Railway

КОМЕНТАРІ • 29

  • @talwindersekhon5449
    @talwindersekhon5449 5 місяців тому +3

    ਮੱਧ ਏਸ਼ੀਆ ਦਾ ਪੁਰਾਣਾ ਤੇ ਆਧੁਨਿਕ ਰੂਪ ਬਹੁਤ ਵਧੀਆ ਲੱਗਾ ਇਹ ਸੱਭ ਵਿਖਾਉਣ ਲਈ ਬਹੁਤ ਧੰਨਵਾਦ

  • @user-qs2jr4rh2x
    @user-qs2jr4rh2x 5 місяців тому +2

    ਬਾਈ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੇ ਭੈਣ ਜੀ ਨੂੰ

    • @WalkWithTurna
      @WalkWithTurna  5 місяців тому

      ਧੰਨਵਾਦ ਜੀ ਤੁਹਾਡਾ ਵੀ ਵੇਖਣ ਵਾਲਿਆਂ ਦਾ

  • @user-mw3fh5qs3q
    @user-mw3fh5qs3q 5 місяців тому +1

    ਬਹੁਤ ਵਧੀਆ ਜਾਣਕਾਰੀ ਜੀ

  • @RakeshRakesh-rp5tv
    @RakeshRakesh-rp5tv 5 місяців тому +2

    ਬਹੁਤ ਸੋਹਣਾਂ ਵੀਰ ਜੀ ❤❤

  • @balvindersingh3813
    @balvindersingh3813 5 місяців тому +1

    ਬਹੁਤ ਹੀ ਸ਼ਾਨਦਾਰ ਅੰਦਾਜ਼ ਨਾਲ ਦਿਖਾ ਰਹੇ ਹੋ

  • @user-dy3rv2kw4n
    @user-dy3rv2kw4n 5 місяців тому +1

    Very good 👍

  • @user-lj9ym9jt4w
    @user-lj9ym9jt4w 5 місяців тому +2

    ਸਤਿ ਸ਼੍ਰੀ ਅਕਾਲ 22 ਜੀ ❤️🌹🌹🌹🌹🌹❤️❤️🎉🎉🎉🎉🎉🎉🎉🎉🎉🎉❤️❤️🙏🙏

  • @gurmalsingh1504
    @gurmalsingh1504 5 місяців тому +1

    Very good vlog

  • @billosingh1985
    @billosingh1985 5 місяців тому +2

    ਬਹੁਤ ਵਧੀਆ ਜੀਧੰਨਵਾਦ

  • @sukhpalsingh585
    @sukhpalsingh585 5 місяців тому +1

    Very very good beta ji

  • @Kanwarnau-nihal-singh70
    @Kanwarnau-nihal-singh70 5 місяців тому +5

    ਅਮਰੀਕ ਵੀਰ ਜੀ ਤੁਹਾਡੀ ਜਾਣਕਾਰੀ ਵਾਸਤੇ ਮੈਂ ਰੇਲ ਦੇ ਇੰਜਣ ਬਾਰੇ ਦੱਸ ਰਿਹਾ ਹਾਂ, ਜਿਵੇਂ, ਰੇਲ ਇੰਜਣ ਨੂੰ ਲੋਕੋਮੋਟਿਵ, 4 ਜਾਂ 6 ਪਹੀੇਏ ਦੇ ਸੈੱਟ ਨੂੰ ਬੋਘੀ ਕਹਿੰਦੇ ਹਨ, ਲੋਕੋਮੋਟਿਵ ਦੇ ਡੱਬੇ ਨੂੰ ਕੋਚ ਤੇ 4 ਪਹੀੇਏ ਦੀ ਬੋਘੀ ਨੂੰ ਬੋਬੋ ਤੇ 6 ਪਹੀੇਏ ਦੀ ਬੋਘੀ ਨੂੰ ਕੋਕੋ ਕਹਿੰਦੇ ਹਨ, 4+4 ਬੋਘੀ ਵਾਲਾ ਲੋਕੋਮੋਟਿਵ ਪੈਸੈਂਜਰ ਰੇਲ ਵਾਸਤੇ, 6+6 ਬੋਘੀ ਵਾਲਾ ਲੋਕੋਮੋਟਿਵ ਮਾਲ ਗੱਡੀ ਵਾਸਤੇ ਹੁੰਦਾ ਹੈ, ਪਹੀਏ ਦਾ ਜਿਹੜਾ ਹਿੱਸਾ ਰੇਲ ਨਾਲ਼ ਲੱਗਦਾ ਹੈ ਉਸਨੂੰ ਟਾਇਰ ਕਹਿੰਦੇ ਹਨ, ਸਭਤੋਂ ਅਹਿਮ ਜਾਣਕਾਰੀ ਇਹ ਕਿ ਲੋਕੋਮੋਟਿਵ ਦੀਆਂ ਬਰੇਕਾਂ ਆਟੋਮੈਟਿਕ ਲੱਗੀਆਂ ਹੁੰਦੀਆਂ ਹਨ, ਜਦੋਂ ਡਰਾਈਵਰ ਬਰੇਕਾਂ ਦੇ ਪੈਡਲਾਂ ਨੂੰ ਪੈਰ ਨਾਲ ਦਬਾਉਂਦਾ ਹੈ ਤਾਂ ਗੱਡੀ ਅੱਗੇ ਨੂੰ ਚਲਦੀ ਹੈ, ਇਹ ਬਰੇਕਾਂ ਉਲਟੀਆਂ ਲਗਾਉਣ ਦਾ ਕਾਰਨ ਕਿ ਜੇ ਡਰਾਈਵਰ ਨੂੰ ਨੀਂਦ ਆ ਜਾਵੇ ਤਾਂ ਬਰੇਕ ਪੈਡਲ ਤੋਂ ਪੈਰ ਆਪਣੇ ਆਪ ਚੁੱਕਿਆ ਜਾਣ ਕਾਰਣ ਬਰੇਕ ਲੱਗ ਜਾਂਦੀ ਹੈ ਤੇ ਨੁਕਸਾਨ ਨਹੀਂ ਹੁੰਦਾ। ਇਹ ਸੀ ਕੁਝ ਜਾਣਕਾਰੀ, ਜੇ ਰੇਲਵੇ ਲੋਕੋਮੋਟਿਵ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਕੁਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ। ਵਲੌਗ ਵਧੀਆ ਸੀ ਤੁਹਾਡਾ ਦਿਲੋਂ ਧੰਨਵਾਦ ਜੀ।

    • @singhraj414
      @singhraj414 5 місяців тому

      ਜਾਣਕਾਰੀ ਲਈ ਆਪ ਜੀ ਦਾ ਦਿੱਲ ਤੋਂ ਧੰਨਵਾਦ ਸਿੰਘ ਸਾਹਿਬ ਜੀ।

  • @baljindersingh7802
    @baljindersingh7802 5 місяців тому

    I love you bata and bati

  • @gulzarsingh2557
    @gulzarsingh2557 5 місяців тому

    Good

  • @mohansingh3290
    @mohansingh3290 5 місяців тому +1

    V nice

  • @jagirsandhu6356
    @jagirsandhu6356 5 місяців тому +1

    🎉❤❤❤❤❤❤❤❤❤❤❤

  • @13.Waraich
    @13.Waraich 4 місяці тому +1

    🙏

  • @sushilgarggarg1478
    @sushilgarggarg1478 5 місяців тому +2

    Enjoy a tour of Uzbekistan 🇺🇿 ❤❤❤❤

  • @Harpreetsingh-jk7vl
    @Harpreetsingh-jk7vl 5 місяців тому +1

    Very good mam

  • @KULDEEP9669
    @KULDEEP9669 5 місяців тому +2

    आप दिल्ली में इस रेलवे म्यूजियम से बड़ा तथा ज्यादा सुंदर म्यूजियम देख सकते हैं।

  • @baldevsingh8486
    @baldevsingh8486 5 місяців тому

    1995ਵਿਚ ਬੰਦ ਹੋ ਗਏ ਸਨ ਸਟੀਮ ਵਾਲੇ ਇੰਡੀਆ ਵਿੱਚ ਇਜਨ

  • @gurfatehsingh2332
    @gurfatehsingh2332 5 місяців тому +1

    India Wich Bhopal Lek Te Steem Engine Khra Kita Hoya

  • @tejpalpannu2293
    @tejpalpannu2293 4 місяці тому

    🙏🙏🙏🙏🇮🇳💯🇮🇳🙏🙏🙏🙏

  • @balvindersingh3813
    @balvindersingh3813 5 місяців тому +1

    Phone ਮਿਲਿਆ ਜੀ ਜਾਂ ਭੋਗ ਪੈ ਗਿਆ ਪੱਕਾ

  • @Mandeepkaurpb
    @Mandeepkaurpb 5 місяців тому +1

    Mein kini var push lya k tuhada phone milya k nai but koi reply nai dinde tusi 😮

    • @WalkWithTurna
      @WalkWithTurna  5 місяців тому

      ਨਹੀਂ ਮਿਲਿਆ ਜੀ ਹਾਲੇ

  • @shimunadventures786
    @shimunadventures786 5 місяців тому