ਹਜ਼ੂਰ ਸਾਹਿਬ ਜਾਂਦਿਆਂ ਰੇਲ ਨੇ ਕੀਤਾ ਖੱਜਲ । Hazur Sahib Yatra । Amrik Manpreet । Walk With Turna

Поділитися
Вставка
  • Опубліковано 12 лют 2024
  • ਹਜ਼ੂਰ ਸਾਹਿਬ ਜਾਂਦਿਆਂ ਰੇਲ ਨੇ ਕੀਤਾ ਖੱਜਲ । Hazur Sahib Yatra । Amrik Manpreet । Walk With Turna
    #WalkWithTurna #HazurSahib #Nanded #Travel

КОМЕНТАРІ • 255

  • @RajwinderKaur-jc1ky
    @RajwinderKaur-jc1ky 4 дні тому

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੀਆਂ ਤੁਹਾਡੀਆਂ ਸੰਗਤਾਂ ਤੁਹਾਡੇ ਦਰਸ਼ਨਾਂ ਲਈ ਜਾਂਦੀ ਹੈ

  • @gurvindersinghbawasran3336
    @gurvindersinghbawasran3336 4 місяці тому +10

    ਵੱਡੇ ਭਾਗਾਂ ਵਾਲੇ ਹੋ ਜੋਂ ਗੁਰੂ ਸਾਹਿਬ ਜੀ ਦੇ ਅਸਥਾਨ ਹਜੂਰ ਸਾਹਿਬ ਜੀ ਦੇ ਦਰਸ਼ਨਾ ਨੂੰ ਜਾ ਰਹੇ ਹੋ।❤❤🙏🙏

  • @itachi12642
    @itachi12642 2 місяці тому +5

    Sikh brother's are always welcomed in Maharashtra ❤
    Jai Maharashtra

  • @parmjeetsingh1314
    @parmjeetsingh1314 4 місяці тому +11

    🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਸਾਰੀ ਸੰਗਤ ਦੀ ਯਾਤਰਾ ਸਫਲ ਕਰਨ ਜੀ 🙏🙏🙏🙏🙏

  • @amarjeetsingh8412
    @amarjeetsingh8412 4 місяці тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-tn5jl2mc1y
    @user-tn5jl2mc1y 4 місяці тому +31

    ੴਕਿਰਪਾ ਨਾਲ ਸੀ ਗੁਰੂ ਦਸਮੇਸ਼ ਪਿਤਾ ਸੀ ਗੁਰੁ ਗੌਬਿੰਦ ਸਿੰਘ ੬੦ਸਾਲ ਤੱਕ ਓਡੀਕ ਕਰਦੇ ਹਨ ੴਦੀ ਕਿਰਪਾ

    • @WalkWithTurna
      @WalkWithTurna  4 місяці тому

      ਹਾਂਜੀ

    • @amsingh173
      @amsingh173 4 місяці тому

      ​@@WalkWithTurnapahji video late paunde ji .Safar de nal hi video pao karo tuhade video da intezar rehanda.jistrsn 9di video 10nu pa diti

    • @BalbirSingh-pt9ec
      @BalbirSingh-pt9ec 4 місяці тому

      ​@@WalkWithTurna❤❤❤❤❤❤❤❤❤❤❤❤❤0

    • @Gurbani_shorts_397
      @Gurbani_shorts_397 2 місяці тому

  • @jagdishvermani31
    @jagdishvermani31 4 місяці тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
    ਜੌ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ।
    ਵਾਹਿਗੁਰੂ ਤੂਹਾਡੀ ਯਾਤਰਾ ਚੜ੍ਹਦੀ ਕਲਾ ਵਿਚ ਰੱਖੇ।
    👁️🙏🏼👁️🇮🇳🙏🏼🇮🇳🌸🙏🏼🌸🌹🙏🏼🌹❤️🌻🙏🏼🌻

  • @jarnaildhaliwal659
    @jarnaildhaliwal659 4 місяці тому +4

    ਦਸਮੇਸ ਪਿੱਤਾ ਤੁਹਾਡੀ ਯਾਤਰਾ ਸਫਲ ਕਰਨ
    🙏🌴🙏🌴🙏🌴🙏🌴🙏🌴🙏🌴🙏🌴🙏🌴🙏🌴🙏🌴🙏🌴🙏🌴🙏🌴🙏🌴

  • @avtarkanda253
    @avtarkanda253 8 днів тому

    ਬਹੁਤ ਹੀ ਕਰਮਾਂ ਵਾਲੀਆਂ ਸੰਗਤਾਂ ਹੁੰਦੀਆਂ ਹਨ ਜੋ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਨ ਤੇ ਕਹਿੰਦੇ ਹਨ ਕਿ ਹਰੇਕ ਪੰਜਾਬੀ ਨੂੰ ਚਾਹੀਦਾ ਹੈ ਕਿ ਆਪਣੀ ਜਿੰਦਗੀ ਵਿੱਚ ਇੱਕ ਵਾਰ ਸ੍ਰੀ ਹਜੂਰ ਸਾਹਿਬ ਵਿਖੇ ਨਤਮਸਤਕ ਹੋਣਾ ਚਾਹੀਦਾ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurpalsingh4543
    @gurpalsingh4543 4 місяці тому +6

    ਸਤਿ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🌹🌹🌴

  • @Zee_Sandhu
    @Zee_Sandhu 4 місяці тому +4

    ਅਸੀ ਅੱਜ 23 ਫਰਵਰੀ ਨੂੰ 5:30 AM ਅੰਮ੍ਰਿਤਸਰ ਸਾਹਿਬ ਤੋ ਨਾਂਦੇੜ 🙏♥️

    • @WalkWithTurna
      @WalkWithTurna  4 місяці тому

      ਹਾਂਜੀ ਮੈਂ ਚੈੱਕ ਕੀਤਾ ਸੀ ਅੱਜ ਟ੍ਰੇਨ ਲੇਟ ਨਹੀਂ ਤੁਰੀ

  • @sushilgarggarg1478
    @sushilgarggarg1478 4 місяці тому +4

    Satnam wahaguru ji 🙏 ❤❤❤❤

  • @sushilgarggarg1478
    @sushilgarggarg1478 4 місяці тому +3

    Best of luck New journey HAZUR SAHIB JI...❤❤❤❤

  • @user-xu2dg6gj9g
    @user-xu2dg6gj9g 4 місяці тому +4

    Waheguru ji mehar kro

  • @ParminderSingh-yg1qh
    @ParminderSingh-yg1qh 4 місяці тому +2

    🌹🌺 ਧੰਨ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾਂ ਘਰ
    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌻🥀🌹🙏🙏🙏🙏🙏

  • @Ravinder0100
    @Ravinder0100 25 днів тому

    Waheguru Ji ❤️

  • @gurdialsingh5951
    @gurdialsingh5951 4 місяці тому +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @SinghJaswinder-xn8qw
    @SinghJaswinder-xn8qw 4 місяці тому +2

    ਭਾਰਤੀ ਰੇਲ ਆਪਣੇ ਮੁਸਾਫਿਰ ਨੂੰ ਬਹੁਤ ਅਰਾਮ ਨਾਲ ਸਹਜ ਨਾਲ ਸਫਰ ਕਰਵਾਉਂਦੀ ਹੈ 😊

    • @WalkWithTurna
      @WalkWithTurna  4 місяці тому +2

      ਬਹੁਤ ਜ਼ਿਆਦਾ ਸਹਿਜ 😁

  • @parkashkaur8662
    @parkashkaur8662 4 місяці тому +2

    ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਜੀ ਲੋਪੋਕੇ ਅੰਮ੍ਰਿਤਸਰ

  • @SukhandeepSingh-dn4hq
    @SukhandeepSingh-dn4hq 3 місяці тому +2

    Yes sarhind ਰੁਕਦੀ ਹੈ

  • @ParamjeetSingh-bg7we
    @ParamjeetSingh-bg7we 4 місяці тому +1

    Waheguru Ji ka Khalsa
    Wahegutu Ji ki Fateh 🙏

  • @igvirk
    @igvirk 4 місяці тому +1

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @balrajsingh4182
    @balrajsingh4182 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sanghaparminder7070
    @sanghaparminder7070 4 місяці тому +4

    Love ❤ from Netherlands 🙏

  • @bittusaini7750
    @bittusaini7750 14 днів тому

    👏ਵਾਹਿਗੁਰੂ ਜੀ 👏

  • @SukhwinderSingh-wq5ip
    @SukhwinderSingh-wq5ip 4 місяці тому +2

    ਵਾਹਿਗੁਰੂ ਜੀ ❤

  • @Uppal-ny5le
    @Uppal-ny5le 4 місяці тому +2

    Waheguru ji 🇨🇦❤️

  • @SatnamSinghSivia
    @SatnamSinghSivia 4 місяці тому +1

    ਵਾਹਿਗੁਰੂ ਜੀ ਸਾਡੀ ਵੀ ਹਾਜ਼ਰੀ ਪ੍ਰਵਾਨ ਕਰੋ ਜੀ

  • @princekhangura2050
    @princekhangura2050 17 днів тому

    ❤❤❤

  • @ReshamSingh-rm6yx
    @ReshamSingh-rm6yx 4 місяці тому +1

    Waheguru Ji ka Khalsa waheguru ji ki fateh thank you sir ji

  • @parneetkaur1242
    @parneetkaur1242 4 місяці тому +1

    Waheguru waheguru waheguru ji.

  • @BhupinderSingh-qx4vv
    @BhupinderSingh-qx4vv 4 місяці тому +1

    ਵਾਹਿਗੁਰੂ ਜੀਉ ਜੀ

  • @gurmailsingh5936
    @gurmailsingh5936 4 місяці тому +1

    Waheguru Waheguru Waheguru Waheguru Waheguru ji mehar kare tuhade te my best wishes ji 🙏 ♥️

  • @maluksingh5489
    @maluksingh5489 4 місяці тому +4

    ਸਾਰਿਆਂ ਨੂੰ ਸਤਸ੍ਰੀਆਕਾਲ ਜੀ ਅਸੀਂ ਵੀ ਜਾਣਾ ਹੈ ਬਾਈ ਡੱਬਵਾਲੀ ਤੋਂ ਚੜਾਂ ਗੇ😊❤❤❤

    • @WalkWithTurna
      @WalkWithTurna  4 місяці тому +1

      ਸਤਿ ਸ੍ਰੀ ਅਕਾਲ ਜੀ

  • @user-mw3fh5qs3q
    @user-mw3fh5qs3q 4 місяці тому +1

    ਚੜ੍ਹਦੀ ਕਲਾ ਰਹੇ ਜੀ

  • @backwordgamer6081
    @backwordgamer6081 2 місяці тому +1

    Waheguru ji 🙏🏻🙏🏻

  • @magharsingh7831
    @magharsingh7831 4 місяці тому +3

    Happy nd safe journey. God bless all the sangat

  • @lakhasingh5534
    @lakhasingh5534 4 місяці тому +2

    Vvvv good

  • @harjinder245
    @harjinder245 4 місяці тому +1

    ਵੀਰੇ, ਕਲ ਮੈਂ ਪਿਛਲੇ ਸਾਲ ਦੀ ਵੀਡੀਓ ਵੇਖ ਰਿਹਾ ਸੀ। ਉਸ ਵਿੱਚ ਵੱਡੀ ਗੱਡੀ ਵਿੱਚ (ਫਾਰਚੁਨਰ/ਇੰਡੀਵਰ) ਮੁੱਖ ਅਸਥਾਨਾਂ ਦੇ ਦਰਸ਼ਨ ਕਰਵਾਉਣ ਵਾਲੇ ਬਾਬਾ ਜੀ ਨੇ ਇੱਕ ਵੀਡਿਓ ਵਿੱਚ ਆਪ ਜੀ ਨੂੰ ਕੇਸ ਰੱਖਣ ਲਈ ਬੇਨਤੀ ਕੀਤੀ ਸੀ।
    ਮੈਨੂੰ ਯਕੀਨ ਹੈ ਕਿ ਇਸ ਵਾਰੀ ਉਹ ਬਾਬਾ ਜੀ ਆਪ ਜੀ ਨੂੰ ਸਿੱਖੀ ਸਰੂਪ ਵਿੱਚ ਵੇਖ ਕੇ ਜਰੂਰ ਬਹੁਤ ਹੀ ਖੁੱਸ਼ ਹੋਣਗੇ ਤੇ ਬੇਅੰਤ ਅਸੀਸਾਂ ਲਈ ਗੁਰੂ ਅੱਗੇ ਬੇਨਤੀ ਕਰਨਗੇ।
    💕🙏🙂💕

  • @SatnamSinghSivia
    @SatnamSinghSivia 4 місяці тому +3

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @yadwindercheema2935
    @yadwindercheema2935 4 місяці тому +1

    ਵਹਿਗੁਰੂ ਜੀ

  • @jagmetsingh4297
    @jagmetsingh4297 4 місяці тому +1

    Waheguru ji

  • @khushkaranchhina2890
    @khushkaranchhina2890 4 місяці тому +1

    waheguru ji

  • @braraman8778
    @braraman8778 4 місяці тому

    ਵਾਹਿਗੁਰੂ ਜੀ

  • @ramendersingh3930
    @ramendersingh3930 4 місяці тому

    Wahaguru ji Kero ji kirpa ji 🙏🙏🙏

  • @reeta6070
    @reeta6070 4 місяці тому +1

    Wmk, 🙏

  • @arshrandhawa2268
    @arshrandhawa2268 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @omarora8630
    @omarora8630 4 місяці тому +1

    Turna ji congratulations

  • @user-sd7kg3ly4o
    @user-sd7kg3ly4o 4 місяці тому

    Sat Nam Shri Waheguru ji

  • @RanjitSingh-ey2hx
    @RanjitSingh-ey2hx 2 місяці тому

    ਅਸੀਂ 17ਮਾਰਚ ਨੂੰ 8.45 ਸਵੇਰ ਅੰਮ੍ਰਿਤਸਰ ਸਾਹਿਬ ਤੋਂ ਨਾਂਦੇੜ ਸਾਹਿਬ ਗਏ ਸੀ🙏

  • @RajwinderSingh-dt7ut
    @RajwinderSingh-dt7ut 4 місяці тому +1

    Good lak

  • @BalbirSingh-gv6zx
    @BalbirSingh-gv6zx 4 місяці тому

    Very good ਵਾਹ ਵਾ ਰੌਣਕਾਂ ਲੱਗੀਆਂ 🙏🙏

  • @SwaranSingh-uj1ch
    @SwaranSingh-uj1ch 4 місяці тому

    Waheguru g

  • @FghsVghw-rp3rh
    @FghsVghw-rp3rh 4 місяці тому +1

    Guruji KirpaKaroji

  • @ReshamSingh-rm6yx
    @ReshamSingh-rm6yx 4 місяці тому +1

    Guru Gobind Singh Ji hamesha hi apne Sikh di wait karde hn

  • @IronMan-ij8gt
    @IronMan-ij8gt 4 місяці тому

    Wah ji wah tuhadi hemkund sahi wali video dekhi ta mein v family naal darshan kr aaya ta aaj huzoor sahib di video dekhi ,🙏🙏🙏 waheguru ji 🙏🙏🙏

  • @BaldevSingh-qz4iy
    @BaldevSingh-qz4iy 3 місяці тому

    Waheguru ji 🌹🙏

  • @HARJITSINGH-qo6pl
    @HARJITSINGH-qo6pl 4 місяці тому

    Very Good live information by Veer Amrik singh and Sister Manpreet kaur je. It will help sangat for journey to Sh Hazoor Sahib 🙏🙏

  • @arbelsingh9805
    @arbelsingh9805 3 місяці тому

    Waheguruji sadey purey priwar te wi kirpa kro ji.....Darshan didar krao ji sri sachkhand sri Hajur saheb de ji.....🙏🙏🙏🙏🙏🌹🌹🌹🌹🌹.....

  • @r.ssarmaidar5206
    @r.ssarmaidar5206 4 місяці тому +2

    👏👏👏

  • @gulzarsingh2557
    @gulzarsingh2557 4 місяці тому

    Wah ji buby bhua

  • @user-cn1gx8gw6b
    @user-cn1gx8gw6b 4 місяці тому +1

    Dhan guru Gobind Singh Ji

  • @Davindersingh-rb8so
    @Davindersingh-rb8so 3 місяці тому

    Bhot lucky aa bai ji tusi dono
    Jo Hazur sahib di yatra kr rhe ho

  • @backwordgamer6081
    @backwordgamer6081 2 місяці тому +1

    🙏❤️

  • @r.ssarmaidar5206
    @r.ssarmaidar5206 4 місяці тому +1

    🙏🏻🙏🏻🙏🏻

  • @guri77172
    @guri77172 4 місяці тому +4

    Sahi gal hai ji asi v new year te gaye c jaan lage 20 hours late te aun lagge 10 hours late c

    • @WalkWithTurna
      @WalkWithTurna  4 місяці тому

      ਹਾਂਜੀ ਪਤਾ ਨੀ ਕਿਉਂ ਲੇਟ ਕਰ ਰਹੇ ਰੋਜ਼ਾਨਾ ਇਸਨੂੰ

  • @tejpalpannu2293
    @tejpalpannu2293 4 місяці тому

    Waheguru ji 🙏🙏🙏🙏🇮🇳🌹🇮🇳🙏🙏🙏🙏

  • @jotdhillon-13000
    @jotdhillon-13000 4 місяці тому +1

    🙏🙏

  • @sukhchainsingh4047
    @sukhchainsingh4047 4 місяці тому

    ❤❤

  • @sairathod8869
    @sairathod8869 Місяць тому +1

    Radha soami ji satsang me jate kya viraji ap beas ko

  • @manjitkaurdhillon1874
    @manjitkaurdhillon1874 4 місяці тому +1

    🙏🙏🙏🙏🙏🌳🌳

  • @GurkeeratSingh-qm3jn
    @GurkeeratSingh-qm3jn 4 місяці тому +3

    ਸਤਿ ਸ੍ਰੀ ਅਕਾਲ ਵੀਰ ਜੀ ਅਮਰੀਕ ਵੀਰ ਜੀ ਫੋਨ ਮਿਲ ਗਇਆ ਯਾ ਨਹੀਂ ਅਜੇ

    • @WalkWithTurna
      @WalkWithTurna  4 місяці тому +1

      ਸਤਿ ਸ੍ਰੀ ਅਕਾਲ ਜੀ
      ਨਹੀਂ ਮਿਲਿਆ ਜੀ ਹਾਲੇ

  • @kewalsinghsingh2755
    @kewalsinghsingh2755 4 місяці тому +1

    App da vlog buhat hee good hai

  • @ReshamSingh-rm6yx
    @ReshamSingh-rm6yx 4 місяці тому

    Very good sir ji janaab all'family members ko congratulations Dr Resham Singh Bishanpura Rajasthan to

  • @SukhdevSingh-oh6jp
    @SukhdevSingh-oh6jp 3 місяці тому

    ਅਸੀਂ ਵੀ ਜਾਣਾ 2 ਜੂਨ ਨੂੰ ਲੁਧਿਆਣਾ ਤੋਂ ਹਜ਼ੂਰ ਸਾਹਿਬ

  • @FaraattaTv
    @FaraattaTv 4 місяці тому

    Bahut Dil lagda Nadad sahib ja k , train da Safar bahut vadia hunda . Fruit bahut vadia te sasta milda othe . Yaada tajia ho gye

  • @FaraattaTv
    @FaraattaTv 4 місяці тому

    Bahut yaada Dil lagda bai hazur sahib , othe de Amm lok bahut vadia nature de Sare . Rabb mehar kare sab nu darshan karn da Jarror mauka mile

  • @GurwinderSingh-ys5ic
    @GurwinderSingh-ys5ic 4 місяці тому

    ਬਹੁਤ ਵਧੀਆ ਜੀ ਅਸੀ ਤਾਂ ਹਰ ਸਾਲ 15 ਮਾਰਚ ਤੋਂ ਬਾਅਦ ਵਿਚ ਹੀ ਆਉਣੇ ਆ ਜੀ ਉਸ ਟਾਈਮ ਤਾ ਕਣਕਾ ਕੱਢੀ ਜਾਦੇ ਹੁੰਦੇ ਆ ਜੋ ਹੱਥੀ ਵੱਡੀ ਹੁੰਦੀ ਆ

  • @gurwinderkaur575
    @gurwinderkaur575 4 місяці тому +1

    🙏🙏🙏🙏🙏

  • @Jasvir84
    @Jasvir84 4 місяці тому

    Ssa 22 G

  • @clivesq18gsm
    @clivesq18gsm 4 місяці тому +1

    🙏🎉

  • @mahenderpalsinghgill4028
    @mahenderpalsinghgill4028 4 місяці тому

    Nice journey

  • @arunkarwal2003
    @arunkarwal2003 4 місяці тому +1

    Sadde punjabiya da hi kam hunda Seva karn Da ❤ Waheguru ji ka Khalsa waheguru ji ki Fateh 🙏

  • @rajindersingh5303
    @rajindersingh5303 4 місяці тому +1

    🎉🎉🎉🎉🎉🎉🎉🎉🎉🎉🎉

  • @mayurbisne
    @mayurbisne 9 днів тому

    Welcome To Maharashtra 🫂🤗🫂🤗🫂🤗

  • @ReshamSingh-rm6yx
    @ReshamSingh-rm6yx 4 місяці тому

    Guru Gobind Singh Ji Di kirpa se

  • @vickyjhandupuria215
    @vickyjhandupuria215 4 місяці тому

    Bhaji Mai schi bhout khush a tuhdi eh yatra d kafi Tme to wait krda c phr to chle o tci wmk lub u❤❤

  • @lovejitkumar5994
    @lovejitkumar5994 4 місяці тому +1

    SSA ji asi v ajj puj gye 12 baje ji

  • @ajij_hunii
    @ajij_hunii 23 дні тому

    Veer ji patna sahib di vi yatra karo🙏

  • @ManjeetSingh-qr6mb
    @ManjeetSingh-qr6mb 4 місяці тому

    ਪਟਨਾ ਸਾਹਿਬ ਦਾ ਬਲੋਗ ਬਣਾ ਦਿਉ

  • @HarpreetSingh-bq7tb
    @HarpreetSingh-bq7tb 4 місяці тому +1

    Sasri kaal ji

    • @WalkWithTurna
      @WalkWithTurna  4 місяці тому

      ਸਤਿ ਸ੍ਰੀ ਅਕਾਲ ਜੀ

  • @guysdabeasta3200
    @guysdabeasta3200 4 місяці тому +2

    Satsriakal paji both of you and your wife enjoy your journey Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you both of you

  • @wandiyapunjab8297
    @wandiyapunjab8297 4 місяці тому

    Amrik te Manpreet ss akal bachyo Hazur sahb di hazri diyan mubarkan mere lai v dua karna ..me yousaf dhillon panjwarriya punjab Pakistan

  • @RamanpreetToor
    @RamanpreetToor 4 місяці тому +4

    Kine karma wale ho Kini var jnaa❤❤❤

    • @WalkWithTurna
      @WalkWithTurna  4 місяці тому +1

      ਜਿੰਨੀ ਵਾਰ ਵੀ ਗੁਰੂ ਸਾਹਿਬ ਮੌਕਾ ਦੇਣ ਜਾਵਾਂਗੇ🤗

  • @PreetSingh-ec6lo
    @PreetSingh-ec6lo 4 місяці тому

    Veer g volg pa g

  • @sardar_avtarsingh3005
    @sardar_avtarsingh3005 4 місяці тому +3

    ਅਮਰੀਕ ਵੀਰ ਕਮਰੇ ਪਹਿਲਾਂ ਬੁਕ ਕਰਾਏ ਸੀ ਜਾਂ ਮੌਕੇ ਤੇ ਲਏ ਨੇ ਇਹਦੇ ਵਾਰੇ ਚਾਨਣਾ ਪਾਓ ਜੀ ਅਸੀਂ ਵੀ 27 ਫਰਵਰੀ ਨੂੰ ਜਾਣਾ ਹੈ

    • @WalkWithTurna
      @WalkWithTurna  4 місяці тому

      ਮੌਕੇ 'ਤੇ ਮਿਲ ਜਾਂਦੇ ਨੇ ਜੀ

  • @gopysaab6475
    @gopysaab6475 3 місяці тому

    Baai jalandher to kida jana hjur sahib

  • @jagdevsingh4505
    @jagdevsingh4505 Місяць тому +1

    ਬਾਈ ਜੀ ਇਸ ਵਿੱਚ ਕੋਈ ਜਰਨਲ ਕੋਚ ਵੀ ਹੁੰਦਾ

    • @WalkWithTurna
      @WalkWithTurna  Місяць тому

      ਹਾਂਜੀ 2 ਕੁ ਡੱਬੇ ਹੁੰਦੇ ਆ

  • @maninderkaursodhi149
    @maninderkaursodhi149 4 місяці тому

    Main Do vaar darshan kar chukki aa. Hun apni family nal darshn karne han. Baba ji mehar Karan oh din jaldi ave

  • @singhgurmit636
    @singhgurmit636 4 місяці тому +1

    There must be more trains from Panjab to Hazur Sahib as train service is very less than the demand.