ਬੁੱਲਟ ਨਾਲ ਗੱਲ ਬਾਤ *PODCAST* With Bullet Khiranwali Gopi Frandipuria

Поділитися
Вставка
  • Опубліковано 13 кві 2024
  • ਬੁੱਲਟ ਨਾਲ ਗੱਲ ਬਾਤ PODCAST With Bullet Khiranwali Gopi Frandipuria
    like and subscribe
    #vlog #kabaddi
  • Розваги

КОМЕНТАРІ • 149

  • @chamkau
    @chamkau 2 місяці тому +7

    ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਗੋਪੀ ਫਰੱਦੀਪੁਰੀਏ ਦੇ ਪੁੱਤਰ ਨੂੰ ਜਲਦੀ ਤੋਂ ਜਲਦੀ ਠੀਕ ਕਰਨਾ ਜੀ ਪਰਮਾਤਮਾ ਜੀ ਗੋਪੀ ਵੀਰ ਦੇ ਪੁੱਤਰ ਜਲਦੀ ਠੀਕ ਕਰਨਾ ਜੀ

  • @jogasinghsandhu5325
    @jogasinghsandhu5325 3 місяці тому +13

    ਬੁੱਲਟ ਬਹੁਤ ਵਧੀਆ ਖਿਡਾਰੀ

  • @Balbirsidhu-nf2wj
    @Balbirsidhu-nf2wj 3 місяці тому +13

    ਉਸਤਾਦ ਜੀ ਸੰਦੀਪ ਲੁੱਧੜ ਨਾਲ ਪੋਡਕਾਸਟ ਕਰੋ । ਵੱਡੀ ਟੱਕਰ ਹੁੰਦੀ ਸੀ ਉਹਦੀ ਤੇ ਤੇਰੀ ਕਨੇਡਾ ਵਿੱਚ 😅🔥

  • @SukhSingh-yb7cc
    @SukhSingh-yb7cc 3 місяці тому +8

    ਬੁਲਟ ਵੀਰ ਬਹੁਤ ਹੀ ਜ਼ਿਆਦਾ ਵਧੀਆ ਸੁਭਾਅ ਦਾ ਮਾਲਕ ਹੈ

  • @jagpreetbhullar737
    @jagpreetbhullar737 3 місяці тому +9

    ਸਿਰਾ ਭਲਵਾਨ ਜੀ ਵਾਹਿਗੁਰੂ ਮਿਹਰ ਕਰੇ ❤

  • @user-fw4rr3ng1t
    @user-fw4rr3ng1t 3 місяці тому +10

    ਪਲਵਾਨ ਜੀ ਦੇ ਬੱਚੇ ਨੂੰ ਪਲਵਾਨ ਜਾ ਕਬੱਡੀ ਵਿੱਚ ਪਾਉਣਾ ਹੋਵੇ ਤੇ ਕਿਹੋ ਜਿਹੀ ਆਦਤ ਪਾਉਣੀ ਚਾਹੀਦੀ ਹੈ ਜਾਂ ਕਿਹੜੀ ਜ਼ਰੂਰ ਵਲੋਗ ਬਣਾਇਉ

  • @jaswindermahal991
    @jaswindermahal991 3 місяці тому +5

    Frandipuria ❤️ Bullat
    Waheguru Ji Chardi Kala vich Rakhan 🙏

  • @Preetsinghbajwa672
    @Preetsinghbajwa672 3 місяці тому +3

    Bullet love u vireee boht agge tak jayega down to earth bullet khirawaal
    Harman bullet

  • @harnetchoudhary1782
    @harnetchoudhary1782 3 місяці тому +13

    ❤ ਗੋਪੀ ਵੀਰ ਬੁਲਟ ਵੀਰ ਬਹੁਤ ਜ਼ਿਆਦਾ ਵਧੀਆ ਖਿਡਾਰੀਆਂ ਦੇ ਨਾਲ ਨਾਲ ਬਹੁਤ ਜ਼ਿਆਦਾ ਵਧੀਆ ਇਨਸਾਨ ਹਨ ਵਾਹਿਗੁਰੂ ਜੀ ਗੋਪੀ ਵੀਰ ਬੁਲਟ ਵੀਰ ਸਾਰੇ ਕਬੱਡੀ ਪਲੇਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਸੱਟਾਂ ਫੇਟਾ ਤੌ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @pritsingh7930
    @pritsingh7930 3 місяці тому +2

    Paji ਭਾਜੀ ਤੁਹਾਡੇ ਬੱਚੇ ਨੂੰ ਰੱਬ ਤੰਦਰੁਸਤੀ ਬਖਸ਼ੇ ਛੇਤੀ ਛੇਤੀ ਠੀਕ ਹੋ ਜਾਵੇ ਮਾਲਕ ਮਿਹਰ ਕਰੇ

  • @amardharmgarh5869
    @amardharmgarh5869 3 місяці тому +11

    ਸੁਲਤਾਨ ਵੀ ਸਿਰਾਂ ਕਰ ਗਿਆ ਕੱਲ੍ਹ

  • @daljitsingh7980
    @daljitsingh7980 3 місяці тому +4

    ਸਤਿ ਸ੍ਰੀ ਅਕਾਲ ਬਾਈ ਜੀ ਬੁੱਲਟ ਮੱਲ ਬੁਹਤ ਹੀ ਵਧੀਆ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏

  • @nazirmurshad17018
    @nazirmurshad17018 2 місяці тому +1

    Bnda braa ji daar gopi pa g❤ love you from Pakistan ❤❤

  • @aulakh9276
    @aulakh9276 3 місяці тому +3

    ਬਹੁਤ ਹੀ ਵਧੀਆ ਗੱਲਬਾਤ ਗੋਪੀ ਭਲਵਾਨ ਅਤੇ ਬੁਲਟ ਖੀਰਾ ਵਾਲੀਏ ਦੀ ❤

  • @Arnav4149
    @Arnav4149 3 місяці тому +11

    ਬੁੱਲਟ ਬਹੁਤ ਤੱਕੜਾ ਏ ,,,, ਹਨੀ ਪੰਡਤ ਚ ਬੁੱਲਟ ਜਿੰਨਾ ਤੱਕੜਾ ਨਹੀ ਹੋ ਸਕਦਾ

  • @ManpreetSingh_italywala
    @ManpreetSingh_italywala 3 місяці тому +14

    ਬੁਲਟ ਵੀ ਕਲ ਦਸ ਗਿਆ ਵੀ ਬੁਲਟ ਕੇੜੀ ਸ਼ੈਅ ਦਾ ਨਾਂ ਆ 🎉❤

  • @user-dv3ld3mi6t
    @user-dv3ld3mi6t 2 місяці тому +1

    Bullet bai sirra aa

  • @Gurparm1425
    @Gurparm1425 3 місяці тому +5

    ਸਤਿ ਸ੍ਰੀ ਆਕਾਲ ਉਸਤਾਦ ਜੀ ❤❤ ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆਂ ਤੇ ❤❤

  • @Sandhu_Uk47
    @Sandhu_Uk47 3 місяці тому +2

    GOPI bai 2012 and 2013 wich uk 🇬🇧 aa k Att kra gya c

  • @dhanveersohal1095
    @dhanveersohal1095 3 місяці тому +3

    Waheguru ji mehr karn gopy veer ji de bete ty jaldi thik krn

  • @IqbalSingh-zq7ne
    @IqbalSingh-zq7ne 3 місяці тому +2

    ਗੁਰੂ ਰਾਮਦਾਸ ਚੜਦੀਕਲਾ ਕਰਨ ਭਲਵਾਨ ਜੀ ਬੱਚੇ ਦੀ

  • @gagandeephundal1196
    @gagandeephundal1196 3 місяці тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਭਲਵਾਨ ਜੀ ਸਾਰੇ ਪਲੇਅਰਾ ਨੂੰ

  • @MehranRana-nz9tf
    @MehranRana-nz9tf 3 місяці тому +3

    Gopi ustad Boht wadia bnda yr hankar ni hega 22 vich junior senior vich farq ni kde dekhda

  • @Aksingh-nb2dc
    @Aksingh-nb2dc 3 місяці тому +1

    Kaint a eh v

  • @MontyBrar-mu4ek
    @MontyBrar-mu4ek 2 місяці тому

    Bai tuhanu kabaddi di bahot vadia knowledge ah ik gal bahot vadia kahi k jado ko stopper vadia jaffa laona taa zor ne laona chahida jehde nave ah ohna nu bahote aan nu ehe ne pata

  • @gurjantgill1508
    @gurjantgill1508 3 місяці тому +4

    ਸਿਰਾ ਭਲਵਾਨ ਜੀ ❤️😍

  • @GurdeepSingh-rh5jo
    @GurdeepSingh-rh5jo 3 місяці тому +1

    Nice bnda bullet ❤❤

  • @gurjantgill1508
    @gurjantgill1508 3 місяці тому +2

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ❤️🙏

  • @gagandeephundal1196
    @gagandeephundal1196 3 місяці тому

    ਬਹੁਤ ਵਧੀਆ ਭਲਵਾਨ ਜੀ

  • @HarwinderSingh-pv1jw
    @HarwinderSingh-pv1jw 3 місяці тому +1

    Gopi veer te bullet nice bande

  • @IqbalSingh-zq7ne
    @IqbalSingh-zq7ne 3 місяці тому

    ਚੜਦੀਕਲਾ

  • @gurditsingh1792
    @gurditsingh1792 2 місяці тому

    ਹਰਮਨ ਬੁਲੇਟ ਅਤੇ ਜੋਤੇ ਭਾਅ ਵਰਗੇ ਮਿੱਠ ਬੋਲੜੇ ਬੰਦੇ ਬਹੁਤ ਘੱਟ ਹੁੰਦੇ ਹਨ
    ਜੀਅ ਕਰਦਾ ਇਹਨਾਂ ਦੀਆਂ ਗੱਲਾਂ ਸੁਣਦੇ ਰਹੀਏ ❤

  • @harjasmundi505
    @harjasmundi505 3 місяці тому +2

    Waheguru theek krdve japp nu veer g ustad g jdo chandighar auge dsyi asi milna tuhanu g

  • @sukhjitgill9647
    @sukhjitgill9647 3 місяці тому +1

    Sirra bro

  • @balkarsingh-nn5le
    @balkarsingh-nn5le 3 місяці тому

    ਵਾਹਿਗੁਰੂ ਜੀ ਮਿਹਰ ਕਰੋ ਬੱਚੇ ਤੇ ਗੋਪੀ ਵੀਰ ਬਾਬਾ ਦੀਪ ਸਿੰਘ ਜੀ ਮਿਹਰ ਕਰਨਗੇ ਧੰਨ ਗੁਰੂ ਰਾਮਦਾਸ ਜੀ ❤❤

  • @bahrainpunjabiblogger
    @bahrainpunjabiblogger 3 місяці тому +1

    Att kryai bullet ne match ch

  • @preetsingh76890
    @preetsingh76890 3 місяці тому

    Waheguru Ji Kirpa krn ge

  • @RoshanLal-ud2wb
    @RoshanLal-ud2wb 3 місяці тому +1

    Niec video 📸

  • @Bhaijagroopsingh
    @Bhaijagroopsingh 3 місяці тому

    Wah ji wah ❤

  • @ArshRameana
    @ArshRameana 3 місяці тому

    ਬੁਲਟ ਵੀਰ ਦਾ ਸੁਭਾਅ👌

  • @7starmalwaigidha
    @7starmalwaigidha 3 місяці тому

    ਬੁਲਟ ਦੀਆਂ ਗੱਲਾ ਵਧੀਆ ਲੱਗੀਆਂ

  • @jujharsingh6222
    @jujharsingh6222 3 місяці тому

    Good22ji

  • @harmandeep6457
    @harmandeep6457 3 місяці тому +3

    Kall v bullet Harley jittda jittda rih giya, Chalo amba v vadiya Banda par j bullet jittda pher Khushi vadd honi c

  • @sukhwantgillgill6674
    @sukhwantgillgill6674 3 місяці тому +2

    Built 💖💖💖💖💪💪💪

  • @sandeepgrewal2598
    @sandeepgrewal2598 3 місяці тому +8

    ਨਵੇਂ ਖਿਡਾਰੀਆਂ ਤੇ ਪੇਸੈ ਨਹੀ ਲੱਗਾ ਨਾ ਬੁਲਟ ,tractor ਲੱਗੇ

  • @gurpreetrai3755
    @gurpreetrai3755 3 місяці тому +1

    Very nice 👍

  • @palofficial0
    @palofficial0 3 місяці тому

    tru advice

  • @sarbjit7343
    @sarbjit7343 2 місяці тому

    👍👍

  • @karanveersamrala8408
    @karanveersamrala8408 3 місяці тому +1

    Waheguru sade shotey bhra nu jalde theak kre 🙏🏻❤️

  • @balrajgill2657
    @balrajgill2657 3 місяці тому

    ਸਤਿ ਸ੍ਰੀ ਆਕਾਲ ਉਸਤਾਦ ਜੀ

  • @lovepreetsahota3446
    @lovepreetsahota3446 2 місяці тому

    ਬੜਾ ਨਿਮਰ ਬੰਦਾ ਬੁਲਟ ਵੀਰ ❤

  • @pammazaildarusa330
    @pammazaildarusa330 3 місяці тому +7

    Bullet 🔥❤wmk❤

  • @dalersingh1431
    @dalersingh1431 3 місяці тому +3

    ❤❤

  • @tanvirgujjarr4524
    @tanvirgujjarr4524 3 місяці тому

    Faryad ty inderjeet 🔥🔥🔥💪🏻💪🏻

  • @surjitbuttar6673
    @surjitbuttar6673 3 місяці тому +1

    👍

  • @SandeepSingh-om9zj
    @SandeepSingh-om9zj 3 місяці тому

    Bullet ty siraaa

  • @jaggisidhu8920
    @jaggisidhu8920 3 місяці тому +2

    Bullet veer bnayea kro vlogs tuc

  • @ranjodhsinghdhillon8532
    @ranjodhsinghdhillon8532 3 місяці тому

    Waheguru kro kirpa Gopi pji

  • @gurwinderjogger7552
    @gurwinderjogger7552 3 місяці тому +1

  • @InderSingh-ur9fi
    @InderSingh-ur9fi 3 місяці тому +1

    veere agli vaar raje bai di introduction jrur kraeyo!!jrur kraeyo gopi veere

  • @Aksingh-nb2dc
    @Aksingh-nb2dc 3 місяці тому +1

    Ek vaar hor purane roop ch aja veer fr vekhi kaiya di mach jani

  • @NishanSingh-gt7fm
    @NishanSingh-gt7fm 3 місяці тому +3

    Gopi frandipuria Veer ek bar jarur Aag Katni aaa loka nu pata lag jaaye Gopi ki chij hai

  • @sikanderbanger
    @sikanderbanger 3 місяці тому +1

    ❤❤❤❤

  • @pinderdhillon8046
    @pinderdhillon8046 3 місяці тому +1

    👍❤️🙏

  • @sarbjit7343
    @sarbjit7343 2 місяці тому

    🙏🙏🙏

  • @user-lc6dw6qp3t
    @user-lc6dw6qp3t 3 місяці тому +1

    ❤❤❤❤❤

  • @sandeepheer8022
    @sandeepheer8022 2 місяці тому

    ਗੋਪੀ ਉਸਤਾਦ ਦਾ ਕੋਈ ਤੋੜ ਨੀ ਮਿਹਨਤ ਬੋਲਦੀ

  • @jasdeepsahota2094
    @jasdeepsahota2094 3 місяці тому

    🎉❤❤

  • @HarjitsinghHarjitsingh-qt6pd
    @HarjitsinghHarjitsingh-qt6pd 3 місяці тому +1

    Ostad g hun tusi jfa boht km load o jfa palajlapur da jfa Kushi da jfa seelu da ok Report

  • @vikramjitsingh7615
    @vikramjitsingh7615 3 місяці тому

    Att❤❤❤❤❤❤❤❤❤❤❤❤❤❤❤❤❤❤❤

  • @user-xz3nq2bx6h
    @user-xz3nq2bx6h 3 місяці тому +1

    Gopi ustaad ji ❤❤❤❤❤❤❤❤❤❤❤❤❤❤❤❤

  • @indermalhi-rb1ew
    @indermalhi-rb1ew 3 місяці тому

    ❤❤❤

  • @starsportspk
    @starsportspk 2 місяці тому

    Yar Mike laya kro . Awaaz de sawad ni aya

  • @MontyBrar-mu4ek
    @MontyBrar-mu4ek 2 місяці тому

    Bai pehla ludhiana ch bahot kabaddi cul tournament hunde se hun ik v ne hunda main sochda ik vadia grand tournament karvona ludhiana ch pehla tuhanu milna aapa karde ah kuch vadda tuhada v kabaddi ch bahot vadia te vadda naam ah

  • @harneksekhon5017
    @harneksekhon5017 3 місяці тому

    nice gopi veer

  • @gurpreetsinghdhaliwal5555
    @gurpreetsinghdhaliwal5555 3 місяці тому +1

    Pishe wala banda ice cream khech gya sari😂

  • @arpinderhayer238
    @arpinderhayer238 3 місяці тому

    Pala jalapura nal karo gal paji

  • @manjindersidhusidhu5829
    @manjindersidhusidhu5829 3 місяці тому

    ❤️❤️❤️❤️❤️

  • @tijnarbrd
    @tijnarbrd 2 місяці тому

    4:49 5:27 veer bahla bhola point miss kr gya😊

  • @vikramjitsingh7615
    @vikramjitsingh7615 3 місяці тому

    ❤❤❤❤❤❤❤❤❤❤❤❤

  • @mandeepvishishat5504
    @mandeepvishishat5504 3 місяці тому +2

    Sultan sultan hi wa

  • @yaadgill1208
    @yaadgill1208 3 місяці тому

    ❤wmk❤

  • @Gurmeetmalarampura
    @Gurmeetmalarampura 3 місяці тому +1

    Bullet siraaa da raider aa ajj d time vich❤

  • @Jasveersingg-bk6dv
    @Jasveersingg-bk6dv 3 місяці тому +1

    Munde di gl dseo bhi kive tikh hun

  • @saifali-jt7sq
    @saifali-jt7sq 3 місяці тому +1

    گوپی بھائی اپ بہت اچھے پلیئر ہیں اور اچھے انسان بھی ہیں میں ساؤتھ افریقہ سے بات کر رہا ہوں❤❤❤

    • @starsportspk
      @starsportspk 2 місяці тому

      Urdu parhni ni aani inna nu.

  • @InderjitSingh-vn9fz
    @InderjitSingh-vn9fz 3 місяці тому +1

    Amba ta amba a

  • @user-yk3hu9mq5o
    @user-yk3hu9mq5o 3 місяці тому +4

    Gopy frindpur

  • @Preetsinghbajwa672
    @Preetsinghbajwa672 3 місяці тому

    Waheguru g

  • @singhnavdeep9862
    @singhnavdeep9862 3 місяці тому

    ❤❤❤❤❤ bullet

  • @harmanpreetsingh6260
    @harmanpreetsingh6260 3 місяці тому

    🙏🙏🙏🙏🙏🙏🙏🙏

  • @dalvinderguraya3366
    @dalvinderguraya3366 3 місяці тому +3

    ਗੋਪੀ ਨਾਲ ਸਿਰਫ ਦੋ ਪਲੇਅਰਾਂ ਦੀ ਟੱਕਰ ਸੋਹਣੀ ਲੱਗਦੀ ਸੀ ਇੱਕ ਸੁਖਮਣ ਤੇ ਲੁੱਧਰ 💪

  • @gurbajsingh4401
    @gurbajsingh4401 2 місяці тому

    ਪ੍ਰੈੱਸ ਤਾਂ ਬਾਈ ਡੱਗੋਰੋਮਾਨੇ ਵਾਲਾ ਸਤਨਾਮ ਮਾਰਦਾ ਸੀ

  • @AmanAman-pl4qy
    @AmanAman-pl4qy 3 місяці тому +5

    ਕਿਸੇ ਨੂੰ ਮਾੜਾ ਬੋਲਣ ਤੋਂ ਪਹਿਲਾਂ ਓਸਦੀ ਮਿਹਨਤ ਦੇਖ ਲਿਆ ਕਰੋ 22 ❤❤

  • @vikramjitsingh7615
    @vikramjitsingh7615 3 місяці тому

    🎉🎉🎉🎉😂

  • @Garrybrar7880
    @Garrybrar7880 3 місяці тому

    Bullet bhai kabbadi di jann hai gopi video bana k apna you tube te wisee lan lai video bana raha gopi fukra hai..... Friad+shajji sirra veer hai love ❤❤all

    • @starsportspk
      @starsportspk 2 місяці тому +1

      Na yar. Gopi changa banda

  • @punjab2153
    @punjab2153 2 місяці тому

    Bullet nu nal khdaa lya kro veer g

  • @ygbh7208
    @ygbh7208 3 місяці тому

    Harman bullet ❤❤

  • @harindersinghfateh9100
    @harindersinghfateh9100 2 місяці тому

    ਬਾਈ ਸਾਡੇ ਵਰਗਾ ਜਿਸਦਾ wifi ਨੀ ਲੱਗਾ, ਕਹਿੰਦਾ ਡੇਰੇ ਚ ਘਰ ਆ 😊, ਅਸੀਂ ਵੀ bsnl ਦਾ ਲਾਵਾਣ ਲੱਗੇ, ਜਿਵੇਂ ਗੋਪੀ ਬਾਈ ਕਹਿੰਦਾ

  • @jantsandhu184
    @jantsandhu184 3 місяці тому +1

    sb to vadia
    Ambba te shillu khede ne”
    sultan nu ta shillu hona ne fadya hi badi waar c

  • @gamdoorsingh3042
    @gamdoorsingh3042 3 місяці тому

    Ki hal brother ❤❤❤