aj fir Coach garm ho gya team nll | MLK | Jakopur kabaddi cup | Shahkot lions 🦁 | Vlog

Поділитися
Вставка
  • Опубліковано 29 сер 2024
  • #punjabivlogger #daljitdhanoa #livekabaddi

КОМЕНТАРІ • 190

  • @sandeepmappy8963
    @sandeepmappy8963 6 місяців тому +81

    ਦਿਲਜੀਤ ਬਾਈ ਗੁਰਜੀਤ ਨੂੰ ਕਿਹਾ ਵੀ ਸੰਦੀਪ ਬਾਈ ਵਾਲ਼ਾ ਚੈਨਲ ਚਲਾਓ ਸੰਦੀਪ ਬਾਈ ਦੇ ਜਾਣ ਬਾਅਦ ਕੱਬਡੀ ਵਾਰੇ ,ਸਾਹਕੋਟ ਟੀਮ ਵਾਰੇ , ਮੇਜਰ ਲੀਗ ਵਾਰੇ ਇੱਕ ਵੀ ਵਲੋਗ ਨੀ ਪਾਇਆ ਇਹ ਗੁਰਜੀਤ ਵਰਗਿਆਂ ਦਾ ਹੱਕ ਬਣਦਾ ਸੰਦੀਪ ਭਲਵਾਨ ਬਹੁਤ ਵੱਡਾ ਬੰਦਾ ਸੀ

  • @dullajatt1961
    @dullajatt1961 6 місяців тому +21

    ਗੁਰਜੀਤ ਨੰਗਲ ਅੰਬੀਆ ਵਾਈ ਜਵਾਂ ਸੰਦੀਪ ਵਰਗਾ, ਬੋਲਦਾ ਬਹੁਤ ਘੱਟ ਆ ਵਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਸੰਦੀਪ ਨੰਗਲ ਅੰਬੀਆ ਭਾਜੀ ਦੀ ਫੈਮਲੀ ਅਤੇ ਵਾਈ ਦੀ ਟੀਮ ਸ਼ਾਹਕੋਟ ਨੂੰ,,

  • @Balbirsidhu-nf2wj
    @Balbirsidhu-nf2wj 5 місяців тому +4

    Ludhar ton bina shakot khali lagdi aa... ludhar di rees nhi koi kar sakda 🔥 sabton ghaint sandeep ludhar aa

  • @happyrandhawa6445
    @happyrandhawa6445 6 місяців тому +23

    ਖੁਸ਼ੀ ਬਾਈ ਕਹਿੰਦਾ ਕੇ ਨਵੇ ਮੁੰਡਿਆ ਨੂੰ ਖੇਡ ਲੈਣ ਦੇ,,,, ਪਰ ਬਾਈ ਖੁਸ਼ੀ ਕੋਲ ਆਹੀ ਤਿੰਨ ਚਾਰ ਸਾਲ ਨੇ ਫਿੱਟ ਹੋ ਕੇ ਖੇਡਣ ਦੇ ,,,,ਨਵੇ ਪਲੇਅਰਾ ਨੇ ਤਾ ਹਲੇ ਬਹੁਤ ਟਾਈਮ ਖੇਡਣਾ,,,, ਖੁਸ਼ੀ ਬਾਈ ਖੇਡਿਆ ਕਰ ਰੋਜ ਫਾਇਨਲ ਮੈਚ,,,ਫਿਰ ਹੀ ਫਿੱਟ ਹੋਵੇਗਾ,,, ਦਲਜੀਤ ਵੀਰ ਆ ਮੈਸੇਜ ਖੁਸ਼ੀ ਬਾਈ ਕੋਲ ਪਹੁੰਚਾ ਦੀ ਵੀਰ

  • @PawanKumar-bo1yp
    @PawanKumar-bo1yp 6 місяців тому +10

    Khushi Dugga Vala Prince of kabaddi Ajj De Time Da lagand player aa Dugga Vala Prince

  • @Dilpreet_Bhangu13
    @Dilpreet_Bhangu13 6 місяців тому +5

    ਵੀਰ ਬਹੁਤ ਵਧਿਆ ਹੁੰਦੀ ਆ ਵੀਡੀਓ, ਕੋਚ ਸਾਬ ਨੂੰ ਨਾਲ ਹੀ ਰੱਖਿਆ ਕਰ , ਕੋਚ ਸਾਬ ਬਹੁਤ ਘੈਟ ਇਨਸਾਨ ਆ ❤

  • @RajivKumar-wu4ye
    @RajivKumar-wu4ye 5 місяців тому +3

    ਸੰਦੀਪ ਦਾ ਭਰਾ ਬਿੱਲਕੁਲ ਸੰਦੀਪ ਲੱਗਦਾ ਜੇ ਮਾਲਵੇ ਦੇ ਮੇਲੇ ਤੇ ਕੱਪੜੇ ਲਾਹ ਕੇ ਮੈਦਾਨ ਵਿੱਚ ਆ ਜਾਵੇ ਲੋਕਾਂ ਨੇ ਸੰਦੀਪ ਸਮਝ ਲੈਣਾ

  • @ButtaSingh-zu6gi
    @ButtaSingh-zu6gi 6 місяців тому +3

    ਲੱਲੀ ਵਾਲਾ ਬਿੱਲੀ ਤੇ ਖੁਸ਼ੀ ਘੋੜਾ ਦੋਦੇ ਵਾਲਾ ਤੇ ਗਗਨ ਸੂਰੇਵਾਲੀਆ ਤੇ ਰਵੀ ਸਾਹ ਹੋ ਕੇ ਤੇ ਦੀਸਾ ਚੱਕ ਵਾਲਾ ਸੋਹਨ ਸੋਹਣ ਛੋਟਾ ਸੋਣ ਇਹ ਪੂਰੇ ਤਕੜੇ ਜਾਫੀ ਨੇ ਵੀਰੇ ਇਹਨਾਂ ਨੂੰ ਸਿੱਟ ਚ ਰੱਖਿਆ ਕਰੋ

  • @kdsingh7309
    @kdsingh7309 6 місяців тому +5

    ਸਿਰਾ ਗੱਲਬਾਤ ਦਲਜੀਤ ਭਰਾ ,, ਸਵਾਦ ਲਿਆ ਦੇਂਦਾ vlog ਤੇਰਾ,, ਕੋਚ ਬਾਹਲ਼ਾ ਮਾਹੌਲ ਬਣਾਉਂਦਾ ਯਾਰ,, ਦੀਸ਼ਾ ਨੀ ਨੇੜੇ ਆਇਆ ਬਈ ਦੀਸ਼ਾ ਆਉਣਾ ਚਾਹੀਦਾ ਸੀ ,,ਲੈਕੇ ਆਇਆ ਕਰੋ ਯਾਰ ,, ਲੁੱਧਰ ਆਲੀ ਗੱਲ ਤੋਂ ਪਿਛਾਂਹ ਹਟ ਗਿਆ ਲਗਦਾ ,, ਕਹਿ ਬਈ ਚੱਕਾਂ ਆਲੇ ਨੂੰ ਕਿ ਇਹ ਤਾਂ ਗੱਲ ਚੰਗੀ ਨੀ ,,ਘੈਂਟ ਬੰਦਾ ਤੇ ਫੁੱਲ ਕਾਇਮ ਜਾਫੀ ਆ ਦੀਸ਼ਾ ,, ਅਗਲੇ vlog ਚ ਸਪੈਸਲ ਗੱਲ ਕਰਾਯੋ ਦੀਸ਼ਾ ਚੱਕਾ ਨਾਲ ਵੀਰ ,, ਬੇਨਤੀ ਹੀ ਆ ਦੱਲੀ ਯਾਰਾ ,, ਨਾਲੇ ਮਾਹਲਾ ਨੀ ਦਿਖਿਆ ਹੁਣ ,, ਕੀ ਗੱਲ ਚੋਰ ਨੇ ਤਾਂ ਨੀ ਉਲਝਾ ਲਿਆ ਕਿਤੇ 😂😂

  • @ravichahal7187
    @ravichahal7187 6 місяців тому +6

    5 ਵਾਰ 🔁 repeat te chlaya❤ ਜਿਉਂਦੇ ਵਸਦੇ ਰਹੋ

  • @jyotisekhon2634
    @jyotisekhon2634 6 місяців тому +2

    Kabaddi wale vlog wale att hunde ne.. Bro truck vlogs nalo .. Baki gl coach di..bhut hi friendly person aa.. Bhut hi swad aounda dekh k vlog .. Keep it up dalli bro

  • @asifmuhammed8313
    @asifmuhammed8313 6 місяців тому +4

    Sultan ko aaj best dekhna chahte te.koi bat nahi next time keep work hard Sultan veere.look nice today big fan for you from Pakistan live in Spain.❤❤❤❤❤❤❤

  • @dalvinderguraya3366
    @dalvinderguraya3366 5 місяців тому +3

    ਪਲੇਅਰ ਸਾਰੇ ਵਧੀਆ ਨੇ ਪਰ ਲੁੱਧੜ ਤਾਂ ਲੁੱਧੜ ‌ਆ ਤਿੰਨ ਰੇਡਰਾਂ ਦਾ ਕੰਮ ਕੱਲਾ ਕਰਦਾ ਸੀ ਉਹਦੇ ਤੋਂ ਜਿਆਦਾ ਦਮ ਕਿਸੇ ਚ ਨੀ ਇਹ ਗੱਲ ਮੈਂ stamp ਤੇ ਲਿਖ ਕੇ ਦੇ ਸਕਦਾ 🤚✋

  • @gurindersingh3073
    @gurindersingh3073 6 місяців тому +4

    ਵੀਰ ਜੀ ਬੇਨਤੀ ਹੈ ਕਿ ਬੋਰਨਟ ਦਾ ਲੋਕ ਪੇਚਕਸ ਨਾਲ ਖੋਲ ਕੇ ਬੈਟਰੀ ਦੀਆਂ ਤਾਰਾਂ ਖੋਲਦੋ ਬਾਰੀਆਂ ਖੁੱਲ੍ਹ ਜਾਣ ਗਈਆਂ

  • @arshboparai3623
    @arshboparai3623 6 місяців тому +1

    Bai jehde vlog dekhde kinu kinu pta v daljeet bai v pura ghaint raider aa putt pritam bhleam de dono sira ne jionfe vasde rho jatto tab thonu lambi umar bakshe love u 😘 ❤

  • @mrshaan8318
    @mrshaan8318 6 місяців тому +2

    Shahkot all teem love u
    Favrite palyr sultan and Duggan wala jutt. Bhai daily vlog bna kr teem na wesy daily

  • @parwinder...
    @parwinder... 6 місяців тому +1

    Vere thude vlog bhut vdiya hunde a m sirf sultan krke vlog vkhde a love u a sultan vere❤❤❤

  • @JatinderSingh-pn2gq
    @JatinderSingh-pn2gq 5 місяців тому +1

    Coach, Khushi, sultan, rupinder Doda sira vlog da sira la dinde aa

  • @amarpreet9475
    @amarpreet9475 6 місяців тому +1

    Sahi keha veer Inderpal (mama ji) sirraa banda
    Saari team ghaint aa

  • @kulwinderpannu7764
    @kulwinderpannu7764 6 місяців тому +1

    Sat Shri akal Dali Bai ji God bless you chardi Kala rab rakha waheguru ji mehar karn best of luck 👍

  • @sandeepmachal1188
    @sandeepmachal1188 6 місяців тому +2

    Duggan Wala Dugg Dugg Kraunda 🔥 Jind Jaan Kabaddi Di❤ Shahkot Lions ⛳️🦁

  • @arshboparai3623
    @arshboparai3623 6 місяців тому +4

    Khushi duggan ❤️ sultan ❤ jind jaan shahkot di ⚡️❤️🙌🏻

  • @ManpreetSingh-wk4jk
    @ManpreetSingh-wk4jk 6 місяців тому +1

    😮ਬਿੱਲੀ ਲਾਉਂਦਾ bai ਹਿੱਕ ਜ਼ੋਰ ਨਾ ਜੱਫਾ ਸਿਰਾ 🔥🔥

  • @user-wx7lb5sr8i
    @user-wx7lb5sr8i 5 місяців тому

    Khushi ustad di shi gall ea Sade pinda ball bhut eae Bhutal lehal balra Himrghar and moonak

  • @Amrit-ps9qq
    @Amrit-ps9qq 6 місяців тому +2

    Sultan sirrrrrrra ❤❤❤❤❤❤ love you 😘

  • @Bhullar_sukhanwalia
    @Bhullar_sukhanwalia 5 місяців тому +1

    Sirra vlog ah bai ❤😂

  • @KuldeepSingh-sj1wm
    @KuldeepSingh-sj1wm 6 місяців тому +2

    ਬਾਈ ਜੀ ਕੁਲਵਿੰਦਰ ਜਲਵੇੜਾ ਨਾਲ ਵੀ ਗੱਲ ਬਾਤ ਕਰਿਆ ਕਰੋ ਸਾਡੇ ਪਿੰਡਾ ਦਾ ਮੁੰਡਾ

    • @bablisingh742
      @bablisingh742 5 місяців тому

      Sahi gal aa. Y mai v ave kehna c mera pind v kahangarh

  • @Amnindertiwana1989
    @Amnindertiwana1989 5 місяців тому +1

    Yooo yooo sade jhotteeeee❤❤❤❤❤❤❤

  • @sonubajaj4743
    @sonubajaj4743 6 місяців тому +1

    Bahla pyar player da apas ch sandeep di teamr❤️

  • @sunnyminhasvlogs
    @sunnyminhasvlogs 6 місяців тому +2

    Siraaa Vlog Bro Choch Siraa Banda

  • @sandhusaab1723
    @sandhusaab1723 6 місяців тому +2

    Bai Cocah siraa banda ❤

  • @amardharmgarh5869
    @amardharmgarh5869 6 місяців тому +2

    ਸੰਦੀਪ ਨੰਗਲ ਅੰਬੀਆਂ ਜ਼ਿੰਦਾਬਾਦ ❤❤

  • @sandeepmappy8963
    @sandeepmappy8963 6 місяців тому +1

    ਬਾਈ ਸੰਦੀਪ ਦੀ ਘਾਟ ਬਹੁਤ ਰੜਕ ਦੀ ਆ ਸੰਦੀਪ ਦੀਆਂ ਗੱਲਾਂ ਦੱਸਿਆ ਕਰ ਯਾਰ

  • @gaggusingh6154
    @gaggusingh6154 6 місяців тому +2

    ਇੰਦਰਪਾਲ ਬੰਦਾ ਘੈੰਟ ਆ

  • @gurtejmahal2455
    @gurtejmahal2455 5 місяців тому

    Sirra vlog dlli veer g

  • @harpreetmangat2667
    @harpreetmangat2667 6 місяців тому +1

    Sahkot❤❤❤❤❤sadi Jind jaan Sandeep nagle ambia ❤❤❤❤❤❤❤❤❤

  • @sonubajaj4743
    @sonubajaj4743 6 місяців тому +2

    Coach hove ta inderpal varga bahla vdia bnda 😊

  • @Deep_Ballamgarh
    @Deep_Ballamgarh 5 місяців тому +1

    Dode ale sirraaa❤❤❤

  • @gurmukhsekhon3582
    @gurmukhsekhon3582 6 місяців тому +5

    ਮੇਨੂੰ ਲੱਗਦਾ ਦਲਜੀਤ ਵੀਰ ਤੂ ਤਾ ਬਲੌਗ ਬਣਾਉਦਾ ਤੇ ਨਾਲ ਕੁਮੈਂਟਰੀ ਕਰਦਾ ਉੱਧਰ ਕਹਿੰਦੇ ਮੀਹ ਆਗੇ ਉੱਧਰ ਮੈਚ ਫੱਸੇ ਪਿਆ ਜੋਰ ਦਾ

  • @dilaverkhan7048
    @dilaverkhan7048 6 місяців тому +1

    daljit bai sandeep bai de bhai na gall bat dikhaeya kr bai pura sandeep bai da bhulekha painda.
    please bai 5 7 mint di gall bat jaroor kareo

  • @HarwinderSingh-me1tr
    @HarwinderSingh-me1tr 6 місяців тому +1

    ਇਥੋ ਜਹਾਜ਼ ਉਡਦਾ ਜਿਹੜਾ ਮੁੜਕੇ ਨਹੀ ਉਤਰਦਾ

  • @arshguraya8406
    @arshguraya8406 5 місяців тому

    Shakot ch oho gal nhi rahi diljit ek 𝙨𝙖𝙣𝙙𝙚𝙚𝙥 𝙣𝙖𝙣𝙜𝙖𝙡 𝙖𝙢𝙗𝙞𝙖 te ek 𝙨𝙖𝙣𝙙𝙚𝙚𝙥 𝙡𝙪𝙙𝙝𝙖𝙧💪 jatta di dehshat hi badi see ❤

  • @gurmanguru8931
    @gurmanguru8931 5 місяців тому

    ਸ਼ਾਹਕੋਟ ਵਾਲੇ ਝੋਟੇ ❤❤

  • @user-wx7lb5sr8i
    @user-wx7lb5sr8i 5 місяців тому

    Love you ustaad ji khushi Duggan

  • @user-vi8vh9sk4s
    @user-vi8vh9sk4s 6 місяців тому +3

    Coach sirra banda ha Bhai yaar

  • @ButtaSingh-zu6gi
    @ButtaSingh-zu6gi 6 місяців тому +1

    ਪੂਰੇ ਤਕੜੇ ਰੇਡਰ ਨੇ ਸੁਲਤਾਨ ਦੋਦੇ ਵਾਲਾ ਬੂਰੀਆ ਤਿੰਨੇ ਹੀ ਪੂਰੇ ਤਕੜਿਆ ਚੌਥਾ ਧਰਮਪੁਰ ਧਰਮਪੁਰਾ ਕੁਲਵਿੰਦਰ ਖੁਸ਼ੀ ਦੁੱਗਾ ਨੂੰ ਵੀਰੇ ਸੈਟ 'ਚ ਖੜਾਇਆ ਕਰੋ ਜੇ ਉਹਦੇ ਨਾ ਪੰਜ ਛੇ ਜੱਫੇ ਹੋ ਤਾਂ ਮੈਨੂੰ ਨਾ ਕਹੋ ਵੀ ਇਨਾ ਤਕੜਾ ਜਾਪੀ ਆ ਵੀਰੇ ਉਹ

    • @simranbajwa3040
      @simranbajwa3040 5 місяців тому

      Pr ludhar agge ehe kuj nhi shote😂

  • @user-nj1vp6yt8t
    @user-nj1vp6yt8t 5 місяців тому

    Sirra veera sahkot

  • @ravindersinghravindersingh7486
    @ravindersinghravindersingh7486 5 місяців тому

    Dalli praa tere vlog Dekh k ehda lagda Mai tuhade nal hi hunda kabaddi tournament te

  • @ParminderNaharp
    @ParminderNaharp 5 місяців тому

    ਵਧੀਆ ਬਾਈ ❤️❤️

  • @JasvirKumar-bv1lo
    @JasvirKumar-bv1lo 5 місяців тому

    Siraaaaa Bai 💕💕💕

  • @kamaldhindsa8953
    @kamaldhindsa8953 5 місяців тому

    Dalli veer jaggo ali video pa de bhai jis ch tusi sare nachde c Gurpreet jangina Khushi te bapu te sultan baki hor na pai bharwaa ❤

  • @Punjabiazerbaijanicouple
    @Punjabiazerbaijanicouple 6 місяців тому

    Coach Saab vlog nu sirraaaaa bna dinde aa bai ❤❤

  • @amardharmgarh5869
    @amardharmgarh5869 6 місяців тому +1

    ਇੰਦਰਪਾਲ ਫੰਕਰ ਬੰਦਾ ❤❤

  • @amardharmgarh5869
    @amardharmgarh5869 6 місяців тому +2

    ਯਾਦ ਕੋਟਲੀ ❤

  • @amardharmgarh5869
    @amardharmgarh5869 6 місяців тому +3

    ਅਮਨ ਲੋਪੋ ਆਲਾ ❤❤

  • @gurmeetaulakh1035
    @gurmeetaulakh1035 6 місяців тому +3

    ਡੁਪਲੀਗੇਡ ਚਾਬੀ ਬਣਾ ਕੇ ਗੱਡੀ ਦੇ ਨੀਚੇ ਬੰਨਣੀ ਚਾਹੀਦੀ ਹੈ ਜਿੱਥੋ ਕਿਸੇ ਨੂੰ ਦਿਸੇ ਨਾ

  • @pammazaildarusa330
    @pammazaildarusa330 6 місяців тому +1

    ਕੋਚ ਸਿਰਾ ❤😂😂😂😂😂

  • @amardharmgarh5869
    @amardharmgarh5869 6 місяців тому +2

    ਮਾਲਵੇ ਆਲੇ ਝੋਟੇ ਨੇ ❤❤❤

  • @user-cf6hn8oc6y
    @user-cf6hn8oc6y 6 місяців тому

    Very nice vlog ਰੁਪਿੰਦਰ ਦੋਦਾ ❤

  • @ravichahal7187
    @ravichahal7187 6 місяців тому +1

    ਦਲੀ ਭਰਾ ਸੱਚੀਓਂ ਕੋਚ ਰੌਣਕਾਂ ਲਾ ਰੱਖਦਾ ਯਰ,,,,ਉਥੇ ਬੜਾ ਹਾਸਾ ਆਇਆ ਜਿੱਥੇ ਦੰਮੇ ਨੂੰ ਕਹਿ ਰਿਹਾ ਟੈਂਸ਼ਨ ਨਾ ਕੇ ਤੈਨੂੰ ਗੋਦ ਲਏ ਲਿਆ ਮੈ😂😂😂😂😂😂

  • @pardeepsinghsingh7928
    @pardeepsinghsingh7928 6 місяців тому +1

    Good bai je ❤❤❤

  • @sonusidhu3728
    @sonusidhu3728 6 місяців тому

    ਇੰਦਰ ਦੇਵਤਾ ਖੁਸ਼ ਆ ਕੋਚ ਇੰਦਰਪਾਲ ਗਰਮ ਆ ਅੱਜ

  • @HarpreetSingh-we6dt
    @HarpreetSingh-we6dt 6 місяців тому +2

    Sat Shri akaal ji Bai ji 🎉🎉🎉🎉🎉❤❤❤❤❤

  • @happykhurdan7911
    @happykhurdan7911 6 місяців тому

    Bahut vadiya vlog c bro par daily daily pa daya karo vlog

  • @jassisidhu4525
    @jassisidhu4525 5 місяців тому

    Disha sultan Khushi Duggan 🔥🔥🔥

  • @DeepR12213
    @DeepR12213 6 місяців тому +1

    Pajii end aa kam 🎉🎉❤❤❤❤❣️

  • @SukhwinderSingh-pw3pj
    @SukhwinderSingh-pw3pj 5 місяців тому

    Coch saab ❤❤

  • @gaggusingh6154
    @gaggusingh6154 6 місяців тому +1

    ਅਗਲੇ ਬਲੋਗ ਵਿਚ ਗੁਰਜੀਤ ਭਰਾ ਨਾਲ ਗਲ ਕਰੋ ਇਕ ਵਾਰ ੳਣਾ ਨੂੰ ਕੈਮਰੇ ਅਗੇ ਲੈ ਕੇ ਆੳ ਜੀ

  • @ReshamSinghGoraya
    @ReshamSinghGoraya 6 місяців тому

    Very nice volg❤

  • @Babusukha
    @Babusukha 5 місяців тому

    Veer sultan ustaad da workout share karde veer Sade naal veh kuj karna

  • @harmansinghhamu5510
    @harmansinghhamu5510 6 місяців тому +1

    Coach sirra

  • @dilpreet6835
    @dilpreet6835 6 місяців тому +1

    I love you Sandeep nagal ambia sahkot lion

  • @naveenchahal7291
    @naveenchahal7291 5 місяців тому

    Daljeet veere tu ghaint bnda q yr

  • @dinashsangwan5124
    @dinashsangwan5124 6 місяців тому +1

    Mast blog bro 🎉❤❤❤

  • @VarinderSingh-ud5st
    @VarinderSingh-ud5st 6 місяців тому

    Shahkot.mlk👍♥️💯

  • @Amrit-ps9qq
    @Amrit-ps9qq 6 місяців тому +1

    Mlk jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad

  • @user-dr5qq3hj2h
    @user-dr5qq3hj2h 5 місяців тому

    ਬਹੁਤ ਵਧੀਆ ਹੈ ਜੀ

  • @BajniStars-wr8bd
    @BajniStars-wr8bd 6 місяців тому +1

    Sultaan ustad ❤

  • @dilaverkhan7048
    @dilaverkhan7048 6 місяців тому

    daljit bai mach to bed alla vi dikha diya kr koch di jeib gram hundi. bai koch rangila bannda khush mizaz

  • @Deepsingh-th8do
    @Deepsingh-th8do 6 місяців тому +1

    Khushi ustad nu khe final vich touch lya kar pehla matcha vich jffe lyi janda fir final khed da ni ustad

  • @kabaddiupdat2426
    @kabaddiupdat2426 6 місяців тому +1

    22 Sultan da v boli kr .. kinniya raid payiya

  • @ranjotgill8
    @ranjotgill8 5 місяців тому

    bai khushi ta sirra❤

  • @rachhpalsingh8175
    @rachhpalsingh8175 5 місяців тому

    ਦੱਲੀ ਵਾਈ ਲੁਦਰ ਨੂੰ ਵੀ add ਕਰੋ ਟੀਮ ਵਿੱਚ

  • @sumitpal84
    @sumitpal84 6 місяців тому

    GOOD VLOG GOD BLESS YOU VEER JI ❤

  • @user-co2eo1zr5q
    @user-co2eo1zr5q 5 місяців тому

    🎉🎉🎉🎉🎉

  • @user-pi9ib7yv2j
    @user-pi9ib7yv2j 5 місяців тому

    Rupinder sultan bhurya
    Coach 💪🏼
    dhuggan wala jatt ❤

  • @karanbaraich2300
    @karanbaraich2300 5 місяців тому

  • @gurmanguru8931
    @gurmanguru8931 5 місяців тому

    ❤❤

  • @vicksidhu616
    @vicksidhu616 6 місяців тому +2

    Coach saab zindabad

  • @tarlochantatla7767
    @tarlochantatla7767 5 місяців тому

    ❤❤❤

  • @nikkamaan1228
    @nikkamaan1228 6 місяців тому

    ਟੂਰਨਾਮੈਂਟ ਕਿਸ ਪਿੰਡ ਦਾ ਹੈ ਵੀਰ ਜੀ ਪਿੰਡ ਜ਼ਰੂਰ ਦੱਸੀਆਂ ਕਰੋਂ ਕਿਉਂ ਮੈਚ ਦੇਖੀਆਂ ਜਾ ਸਕਦੀਆਂ ਤੇਰਾਂ ਬਹੁਤ ਧੰਨਵਾਦ ਜੀ ਤੂੰ ਵੀ ਇੱਕ ਖੇਡੀਆਂ ਵੀਰ ਜੀ ਤੇਰੀ ਰੇਡ ਬਹੁਤ ਵਧੀਆ ਮੈਂ ਕਬੱਡੀ ਲੀਗ ਵਿੱਚ ਦੇਖਿਆ ਹੈ

  • @gurveerkhosa6853
    @gurveerkhosa6853 6 місяців тому

    ਬਾਈ ਜਿਸ ਦਿਨ ਹੁਣ ਵ੍ਲੋਗ ਬਣਾਇਆ ਉਸ ਵਿਚ ਇਹ ਜ਼ਰੂਰ ਦਸਿਓ ਕੇ MLK ਦੇ ਕਿੰਨੇ ਟੂਰਨਾਮੈਂਟ ਹੋਏ ਤੇ ਉਨ੍ਹਾਂ ਵਿੱਚੋਂ shakot ਨੇ ਕਿੰਨੇ ਜਿੱਤੇ ਆ ਬਾਈ ਬਣ ਕੇ ਇਹ ਜ਼ਰੂਰ ਦਸਿਓ ਜੀ ਪ੍ਲੀਸ ਬਾਈ ਬਣ ਕੇ

    • @dullajatt1961
      @dullajatt1961 6 місяців тому +1

      29 ਕੱਪ ਹੋਗੇ ਸ਼ਾਹਕੋਟ ਵਾਲੇ ਮੇਰੇ ਖਿਆਲ ਨਾਲ 17 ਜਾ 18 ਜਿੱਤ ਚੁੱਕੇ

  • @satnammaan6173
    @satnammaan6173 6 місяців тому

    Indicator spark krdena c khol ke unlock ho jndia kyi gaddia eda krn naal

  • @brarbrar7228
    @brarbrar7228 6 місяців тому +1

    Sandeep doda kis layi nhi khed rya bro

  • @Harpreetsingh-H
    @Harpreetsingh-H 6 місяців тому

    Shote veer ludhar bare ki dso jror.bai kyu ni khed riha hun.ki chkkr aa ?

  • @mandipsingh4810
    @mandipsingh4810 6 місяців тому +1

    Fast team

  • @jaswindersandhu8805
    @jaswindersandhu8805 6 місяців тому

    Coch sirraa shahkot da

  • @user-by7oi2yt7h
    @user-by7oi2yt7h 5 місяців тому

    ਯਰ ਉਸਤਾਦ ਲੁੱਧਰ ਦੇ ਦਰਸ਼ਨ ਕਰਾ ਦੇ। ਓਨੂ ਕਹੀਂ ਤੇਰੇ ਕੱਟੜ ਫੈਨਾ ਦੀ ਮੰਗ ਆ😅

  • @lovegill8392
    @lovegill8392 6 місяців тому +1

    Coach

  • @JiwanjotSingh-sy4es
    @JiwanjotSingh-sy4es 5 місяців тому

    Sandeep Sandhu Nagal Ambia one of best