ਰੋਜ ਨੂੰ ਕਿੱਤਾ ਰੈਸਕਿਉ ਵੀਡੀਓ ਨਾਲ ਬਣੇ ਰਹੋ ਐਂੰਡ ਤੱਕ

Поділитися
Вставка
  • Опубліковано 4 січ 2025

КОМЕНТАРІ •

  • @Makhan-r1j
    @Makhan-r1j 7 днів тому +3

    ❤ ਬਹੁਤ ਜ਼ਿਆਦਾ ਵਧੀਆ ਉਪਰਾਲਾ ਕੀਤਾ ਵੀਰ ਜੀ ਅਣਬੋਲ ਜੀਵ ਦੀ ਦੇਖ-ਰੇਖ ਕਰ ਰਹੇ ਹੋ ਜੀ ਵੀਰ ਜੀ ਤੁਸੀਂ ਬਹੁਤ ਪੁੰਨ ਦਾ ਕੰਮ ਕੀਤਾ, ਜੇ ਤੁਸੀਂ ਨਾ ਲੈ ਕੇ ਆਉਂਦੇ ਕੁੱਤੀਆਂ ਨੇ ਖਾ ਜਾਣਾ ਸੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤

  • @mangatkular5941
    @mangatkular5941 10 днів тому +1

    ਬਹੁਤ ਵਧੀਆ ਸੇਵਾਵਾ ਨਿਭਾਅ ਰਿਹਾਅ ਬਾਈ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜਦੀਕਲਾ ਚ ਰੱਖਣ ਜੀ ❤❤❤❤❤❤❤❤❤❤

  • @22gurbir
    @22gurbir 9 днів тому

    ਬਹੁਤ ਵਧੀਆ ਉਪਰਾਲਾ ਵੀਰ ਜੀ, ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @GurpreetsinghGurisingh-lm3xu
    @GurpreetsinghGurisingh-lm3xu 13 днів тому +3

    Y yaar jado thik ho gea odo jithe rooj hoon othe chad awi yaar rookha ch bhout vadiya kame kita y tu y sare jane yaar bajawane di kadar kareya karo yaar❤

  • @haryanatotoronto5058
    @haryanatotoronto5058 10 днів тому +1

    Maza aa gya bai dikh k love from Canada

  • @GorwinderSingh
    @GorwinderSingh 12 днів тому +3

    bai shabd heni yrr v good yr

  • @inderjitsingh3937
    @inderjitsingh3937 4 дні тому +1

    Very good thanks

  • @AghoribabaTantrik-gh4qw
    @AghoribabaTantrik-gh4qw 6 днів тому +1

    Bravo

  • @kamalmohie574
    @kamalmohie574 12 днів тому +4

    Excellent Bai

  • @ManpreetDhillon-gu7vn
    @ManpreetDhillon-gu7vn 13 днів тому +3

    Very Very good 22 ji 🙏 ❤❤❤❤

  • @ParminderSingh-yg1qh
    @ParminderSingh-yg1qh 12 днів тому +1

    ਬਹੁਤ ਬਹੁਤ ਧੰਨਵਾਦ ਕਰਦਿਆਂ ਵੀਰ ਜੀ 🌹🌻🙏 ਮੈਂ ਬੱਬੂ ਭੁੱਲਰ ਪਿੰਡ ਰਾਮਗੜ੍ਹ ਭੁੱਲਰ ਜਗਰਾਉਂ

  • @swarankaur2136
    @swarankaur2136 7 днів тому

    Veeray fuaray nal spray krdo jakham tay dvai

  • @sahibvirsingh461
    @sahibvirsingh461 13 днів тому +2

    ਇਹਨਾਂ ਨੂੰ ਨਾਂ ਜਿਹੜਾ ਗਾਵਾਂ ਵਾਲਾਂ ਰਾਖੇ ਨੇ ਉਹ ਘੋੜੇ ਤੇ ਹੁੰਦਾ ਹੈ ਉਹ ਇਹਨਾਂ ਨੂੰ ਪਿਛਲੇ ਪਿੰਡ ਤੋਂ ਲਿਆਉਂਦਾ ਹੈ ਭਜਾ ਕੇ

  • @GorwinderSingh
    @GorwinderSingh 12 днів тому +2

    roj video pa dea kro ehdi bai❤

  • @GurpreetMann-m2s
    @GurpreetMann-m2s 12 днів тому +1

    Good work brother❤❤❤❤

  • @splitmine1467
    @splitmine1467 8 днів тому

    Nice

  • @lumsum-gyan
    @lumsum-gyan 7 днів тому

    veer ji forest department to inform kar dena si ohna ne aa k le jana ehnu. ohna di duty hai. ehna nu gaanwa majha wale teeke wagera sahi nai bende. forest department kol ilaaz hunde

  • @deepdhillon4724
    @deepdhillon4724 11 днів тому

    Good job

  • @SukhwinderDhaliwal-wo1co
    @SukhwinderDhaliwal-wo1co 11 днів тому +2

    .. ਬਾਈ ਹੁਣ ਇਹ ਘਰੋਂ ਜਾਂਦਾ ਨਹੀਂ ਅਸੀਂ ਵੀ ਰੱਖਿਆ ਸੀ ਭਾਵੇਂ ਤੁਸੀਂ ਬਾਹਰ ਖੋਲਦੇ ਤਾਂ ਵੀ ਜਾਂਦਾ ਨਹੀਂ

    • @Bhauhirke
      @Bhauhirke  11 днів тому +2

      @@SukhwinderDhaliwal-wo1co koi ne veer apa ghre rakh lava ge

  • @Jagvirsingh-b2o
    @Jagvirsingh-b2o 8 днів тому

    ❤🙏

  • @baljitsingh374
    @baljitsingh374 13 днів тому +1

    Good y g

  • @jassijawanda
    @jassijawanda 13 днів тому +1

    ❤😮

  • @Teji313
    @Teji313 12 днів тому

    ❤️❤️❤️❤️❤️❤️❤️❤️❤️❤️❤️

  • @chamkaur4729
    @chamkaur4729 11 днів тому

    Waheguru ji

  • @charrysweetusingh5086
    @charrysweetusingh5086 5 днів тому

    Veera a male rooj a iss da sigg hunda a female da ni hunda

  • @gurpreed8899
    @gurpreed8899 11 днів тому

    ❤❤❤

  • @dharamjitsingh2153
    @dharamjitsingh2153 10 днів тому

    Good job bai ji ❤🇬🇧

  • @hardevsandhu9209
    @hardevsandhu9209 12 днів тому +1

    ਵੀਰ ਜੰਮਦੇ ਬੱਚੇ ਲਾਲ ਹੁੰਦੇ ਨੇ, ਬਾਦ ਚ male ਦਾ ਰੰਗ ਨੀਲਾ ਹੋ ਜਾਂਦਾ ਹੈ female ਲਾਲ ਹੀ ਰਹ ਜਾਂਦੀ ਹੈ

  • @ravinderpal4700
    @ravinderpal4700 13 днів тому +2

    Dr nu bula lo happy

  • @ParminderSingh-yg1qh
    @ParminderSingh-yg1qh 12 днів тому +1

    ਕੀੜੇਆ ਦਾ ਧਿਆਨ ਰੱਖਣਾ ਜ਼ਰੂਰੀ ਵੀਰ ਜੀ

  • @gurbindersingh228
    @gurbindersingh228 3 дні тому

    Gadbasu le jao

  • @Bhauhirke
    @Bhauhirke  10 днів тому

    ❤❤

  • @BoharSingh-s1o
    @BoharSingh-s1o 9 днів тому

    ❤❤❤❤❤

  • @PalwinderDhillon-g4m
    @PalwinderDhillon-g4m 9 днів тому

    ❤❤❤❤❤❤