Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਵੀਰ ਜੀ ਛੱਡੀ ਨਾ ਬੇਗੋ ਨੂੰ ਤੈਨੂੰ ਬਹੁਤ ਪਿਆਰ ਕਰਦੀ ਹੈ।
ਹੋ ਸਕਦਾ ਪਿਛਲੇ ਜਨਮ ਵਿਚ ਗਰਲਫਰੈਡ ਹੋਵੇ ਦੂਜਾ ਜਨਮ ਲੈਕੇ ਆਈਆ ਜਿਵੇ ਕਈ ਜਵਾਕ ਜੱਮੇ ਨੇ
ਬਾਪੂ ਕਿਹ ਦਿੰਦਾ
😂😂
😂😂😂😂😂
😂😂😂
ਚੱਲ ਅੱਜਕਲ ਦੀਆਂ ਕੁੜੀਆਂ ਨਾਲੋਂ ਤਾਂ ਚੰਗੀ ਆ 😂😂😂😂
Ryt.
hahahaha kyu tci kyu hassse@@ranikaur1218
😊☺️
ਬਾਈ ਹਰ ਇੱਕ ਗੱਲ ਨਾਲ ਗਾਲ ਕੱਡਦਾ
ਬਾਈ ਆਪ ਦੇ ਦਾਦੇ ਦਾ ਬਹੁਤ ਸਨਮਾਨ ਕਰਦਾ ਬਹੁਤ ਸਿਆਣਾ ਹਰ ਇਕ ਘਰ ਐਹੋ ਜਿਹਾ ਪੋਤਾ ਹੋਣਾ ਚਾਹੀਦਾ ਹੈ ਜਿਹੜਾ ਦਾਦੇ ਨੂੰ ਸਨੀ ਦੇਵ ਦੱਸਦਾ ਹੈ
😅
Bayi mjak sb chalda😂
ਨਾ ਜੇ ਦਾਦੇ ਨੂੰ ਬਾਪੂ ਜੀ ਕਹਿ ਦਿੰਦਾ ਤਾ ਕੀ ਤੇਰੀ ਇੱਜਤ ਘਟ ਜਾਦੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏❤️🌷🌹💕👌🌻👌💕🌹🌷❤️🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ❤🙏🙏🙏🚩🚩🚩
ਜੇ ਦਾਦਾ ਜੀ ਕਹਿ ਦੇਦਾ ਤਾ ਕੋਈ ਖਰਚ ਨਹੀ ਸੀ
गाल ते गा ल कढ़ी जा रहा है बांदरी नाल तो इतना प्यार है और दादा जी को सुन्नी दयोल बोल रिहा है वाह बै पंजाबी ओ
ਬੜੇ ਗੰਦੇ ਸੰਸਕਾਰੀ ਪਰਿਵਾਰ ਦਾ ਆ ਪਰ ਸਿਫਤਾਂ ਇਕ ਜਾਨਵਰ ਦੀਆਂ ਕਰ ਰਿਹਾ ਜੋ ਤੁਹਾਡੇ ਨਾਲੋਂ ਚੰਗਾ ਜਾਨਵਰ ਹੈ 😅
Respect name di cheez nhi a
Dada ji di ricpcet karo
ਅੱਲਾ ਦੀਨ ਦੇ ਚਿਰਾਗ ਵਾਲਾ ਜਿੰਨ ਵਗਰਾ ਜਮਾ ਬਾਈ 😂
Bus ghusa ghusia bhorti ghusi 😂phen deya yara bhot changi gal kiti tu .
ਜਿਵੇਂ ਕੈਨੇਡਾ ਜਾ ਕੇ ਕੈਨੇਡਾ ਬੰਦ ਕਰਾ ਲਿਆ।। ਓਵੇਂ ਹੀ ਆ ਰੀਲਾਂ ਬਾਂਦਰ ਕੁੱਤਾ ਬਿੱਲੀ।।ਬੇ ਫ਼ਾਲਤੂ ਦੀਆਂ ਪਾ ਕੇ 😅ਯੂ ਟਿਊਬ ਰ ਕਮਾਈ ਵੀ ਇੱਕ ਦਿਨ ਬੰਦ ਹੋ ਜਾਉ 😅ਜੇੜੇ ਪੰਜਾਬ ਦੇ ਵਾਸੀ ਨੇ 😅 ਓਨਾ ਨੂੰ ਸਲਾਹ ਹੈ ਕਿ ਜੇ ਯੂ ਟਿਊਬ ਤੇ ਪੈਸਾ ਬਣਦਾ ਹੈ।।😮 ਰੋਜ਼ਗਾਰ ਕੋਈ ਖੋਲ ਲਊ 😮 ਜਿਵੇਂ ਕੋਈ ਦੁਕਾਨ। ਯਾਂ ਜ਼ਮੀਨ ਲੈ ਲਉ ਦੋ ਤਿੰਨ ਕਿੱਲੇ।। ਨਿੱਕੀ ਮੋਟੀ ਇੰਡਸਟਰੀ ਲਾ ਲਉ 😮ਕੀ ਪਤਾ ਅਜ ਤੁਸੀਂ ਪੈਸੇ ਕਮਾਕੇ ਐਵੇਂ ਹੀ ਫਜ਼ੂਲ ਖਰਚੀ ਦਿਖਾਵਾ ਕਰਨ ਤੇ ਖਰਚ ਰਹੇ ਹੋ 😢ਕਲ ਨੂੰ ਯੂ ਟਿਊਬ ਇੰਸਟਾਗ੍ਰਾਮ ਬੰਦ ਹੋ ਗਿਆ।। ਬੇਰੋਜ਼ਗਾਰ ਹੋ ਕੇ ਕਿਦਾਂ ਜ਼ਿੰਦਗੀ ਜਿਉਂਦੇ।।ਮੋਤ ਨੂੰ ਗਲੇ ਲਗਾ ਲਉ ਗੇ ਤਦ ਕੀ 😢
Dikhati..? Good
ਬਾਈ ਦੀ ਦਾੜੀ| ਅਲੀ ਫਲੈਲਾ ਵਿੱਚ| ਜੋ ਅਲਾਦੀਨ ਦਾ ਮਾਮਾ ਬਣਿਆ ਹੋਇਆ ਸੀ| ਉਸ ਦੀ ਦਾੜੀ ਵਰਗੀ ਹੈ| 👍
😂😂😂😂😂😂😂😂😂😂😂
Bilkul
ਬਾਈ ਜਿਹੜਾ ਅਲਫ਼ਲੈਲਾ ਵਿਚ ਮਾਮਾ ਬਣਿਆ ਸੀ ਇਹ ਉਹਦਾ ਹੀ ਜਵਾਕ ਆ 😅😊😊😊😊
😂😂😂 pagl jye@@harjinder2574
Bai ji koi glt ਕੂਮੈਂਟ ਨਾ ਕਰੋ ਜਾਨਵਰ ਆਪਣੇ ਨਾਲੋਂ ਜਾਦਾ ਸਮਜ਼ ਦਾਰ ਆ
Ryt
Sahi aa ❤
ਅਜ ਦੇ ਟਾਈਮ ਦਾ ਬਫ਼ਾਦਾਰ ਤੇ ਸੱਚਾ ਪਿਆਰ ਕਰਨ ਵਾਲਾ ਬੱਸ ਇਕ ਜਾਨਵਰ ਹੀ ਰਹਿ ਗਿਆ ਬਾਕੀ ਸਬ ਰਿਸਤੇ ਚਂ ਖੂਨ ਚਿੱਟੇ ਹੋ ਚੁਲਕੇ ਨੇ ਸਬ ਰਿਸ਼ਤਿਆ ਚਂ ਧੋਖਾ ਫਰੇਬ ਨਫਰਤ ਹਰ ਇਕ ਓਹੋ ਚੀਜ਼ ਜੋ ਇਕ ਇਨਸਾਨ ਦੀ ਲਾਈਫ ਚਂ ਹੋ ਸਕਦੀ ਹੈ ਓਹੋ ਸਬ ਇਨਸਾਨੀ ਰਿਸ਼ਤਿਆ ਚਂ ਖਤਮ ਹੈ ਸਿਰਫ ਇਕ ਜਾਨਵਰ ਹੀ ਹੈ ਜੋ ਆਪਣੇ ਮਾਲਕ ਨਾਲ ਦਿਲੋਂ ਪਿਆਰ ਟੀ ਬਫ਼ਾਦਾਰ ਬਣਕੇ ਰਹਿੰਦੇ ਨੇ ਸਾਰੀ ਉਮਰ....ਹੁਣ ਇਨਸਾਨ ਜਾਨਵਰ ਬਨ ਚੁੱਕੇ ਨੇ ਤੇ ਜਾਨਵਰ ਇਨਸਾਨ 🙏🏼
ਇੰਸਟਾਗ੍ਰਾਮ ਤੇ ਰਾਵਨ ਕੋਠਾ ਗੁਰੂ ਸਾਇਆਂ ਪਿਆ ❤
Har gal gal kdke bolda
ਬਾਈ ਦੀ ਮੱਤ ਜਾਨਵਰ ਤੋ ਧੋੜੀ ਲਗਦੀ ਐ।ਦਾਦਾ ਜੀ ਸਨੀ ਦੇਵ ਕਹਿਣਾ।ਹਰ ਗੱਲ ਤੇ ਭੈਣ ਗਾਲ ਕੱਢਣੀ।ਇਥੋ ਬਾਈ ਦੀ ਅਕਲ ਦਾ ਤਾ ਪਤਾ ਲੱਗ ਗਿਆ।
Avda gyaan avde kol rakhya kro.. Tuu avde ghre krla izzat
ਮੈਨੂੰ ਲੱਗਦਾ ਬਾਂਦਰੀ ਨੇ ਬਾਈ ਵੀ ਆਪਣੇ ਵਰਗਾ ਹੀ ਅਕਲਮੰਦ ਕਰ ਲਿਆ ਹੈ ਕਿਉਂਕਿ ਐਂਕਰ ਵਲੋਂ ਕੀਤੀ ਸਤਿ ਸ੍ਰੀ ਆਕਾਲ ਦਾ ਜਵਾਬ ਸਤਿ ਸ੍ਰੀ ਆਕਾਲ ਬੋਲ ਕੇ ਦੇਣ ਦੀ ਥਾਂ ਬਾਈ ਦੰਦ ਕੱਢ ਕੇ ਹੀ ਸਾਰ ਗਿਆ
Vaadhu gyaan n daida
@@Avtarsingh-p6p8f right
ਗੱਲ ਅਕਲਾਂ ਦੀ ਨਹੀਂ ਹੁੰਦੀ ਵੱਡਿਆ ਸਿਆਣਿਆ ਆ ਜਾਨੇ ਉ ਰਜਾਈਆਂ ਚੋਂ ਉੱਠ ਕੇ ਕਮੈਂਟਾਂ ਚ ਗਿਆਨ ਵੰਡਣ ਉ ਸਿੱਧਾ ਤੇ ਦਿਲ ਦਾ ਸਾਫ ਬੰਦਾ ਉਤੋਂ ਜਿਵੇਂ ਹੋਇਆ ਆਪਣੇ ਹਿਸਾਬ ਨਾਲ ਬਾਈ ਦਾ ਪੂਰਾ ਇੱਜਤ ਮਾਣ ਕੀਤਾ। ਤੇ ਸਭ ਤੋਂ ਵੱਡੀ ਉਦਾਹਰਣ ਇਸ ਇੰਟਰਵਿਊ ਚ ਆ ਜੇ ਉਹ ਦਿਲ ਦਾ ਸਾਫ ਆ ਤਾਂਹੀ ਬੇ ਜੁਬਾਨਿਆ ਨਾਲ ਮੋਹ ਪਾਈ ਬੈਠਾ ਤੇ ਬਿਨਾਂ ਬੋਲੇ ਉਹਨਾਂ ਨੂੰ ਸਮਝਦਾ ਲੱਗੀ ਸਮਝ
ਇਹ ਗੱਲ ਤਾਂ ਪੱਕੀ ਹੈ।😅 ਸਾਡੇ ਪੰਜਾਬੀ ਆਵਦੀ ਅਕਲ ਅਜੋਕੇ ਸਮੇਂ ਘੱਟ ਤੇ ਦੁੱਜੇ ਆ ਦੀ ਅਕਲ ਮਤ ਜਲਦੀ ਲੈਂਦੇ ਨੇ 😮ਭਇਆ ਪੰਜਾਬ ਚ ਖੇਤੀ ਕਾਮਾਂ ਬਣ ਕੇ ਆਇਆ ਸੀ।।ਭਇਆ ਦਾ ਜਰਦਾ ਤੰਬਾਕੂ ਕੀ ਛੜੋਣਾ 😮ਉਲਟਾ ਭਇਐ ਨੂੰ ਹੀ ਬਣਾ ਭੋਰਾ।।ਭਇਆ ਪੁੜੀ ਕਡ ਕੇ ਆਵਦੇ ਗੰਦੇ ਮੰਦੇ ਹਥਾਂ ਨਾਲ ਰਗੜ ਕੇ ਆਵਦੀ ਤਲੀ ਪੰਜਾਬੀ ਵੱਲ ਕਰ ਦਿੰਦਾ।।😢ਭਇਆ ਨੇ ਬਹੁਤ ਸਾਰੇ ਪੰਜਾਬੀ ਆਂ ਨੂੰ ਇਹ ਆਦਤ ਪਾ ਤੀ 😢
ਆਪਣੀ ਆਕਲ ਆਪਣੇ ਕੋਲ਼ ਰੱਖ ਬਹੁਤ ਸਿਆਣੇ ਨਹੀਂ ਬਣੀਂਦਾ ਜੋਂ ਵਿਅਕਤੀ ਜਨਵਾਰਾਂ ਤੇ ਪੰਛੀਆਂ ਨੂੰ ਪਿਆਰ ਕਰਦਾ ਉਹੋ ਵਿਅਕਤੀ ਮਾੜਾ ਨਹੀਂ ਹੁੰਦਾ ਕੁਦਰਤ ਨੂੰ ਪਿਆਰ ਕਰਨ ਹਰੇਕ ਦੇ ਹਿੱਸੇ ਨਹੀਂ ਆਉਂਦਾ ਕੋਈ ਕਰਮਾਂ ਵਾਲ਼ੇ ਦੇ ਹਿੱਸਾ ਆਉਂਦਾ ਇਹੇ ਚੀਜ਼
Ehe banda dill da saaf hai god bless him animal lover
2 ਬਾਂਦਰ ਤੇ ਇੱਕ ਬਾਦਰੀ
ਬਾਈ ਜੀ ਦਾਹੜਾ ਸਾਹਿਬ ਪ੍ਰਕਾਸ਼ ਕੀਤਾ ਵੀਰ ਗਲਤ ਬਿਆਨਬਾਜੀ ਕਰਕੇ ਦੁਨੀਆ ਵਿੱਚ ਗ਼ਲਤ ਮੈਸੇਜ ਜਾਂਦਾ
ਸਾਡੇ ਐਥੇ ਕਿਸੇ ਗਰੀਬ ਬੰਦੇ ਨੂੰ ਜੋ ਪਾਠੀ ਸਿੰਘ ਦਾ ਰਿਸ਼ਤੇਦਾਰ ਸੀ।।😢 ਕਿਸੇ ਨੇ ਅਫਵਾਹ ਉਡਾ ਦਿੱਤੀ ਕਿ ਔ ਦਾਰੂ ਪੁ ਕੇ ਗੁਰਦੁਆਰਾ ਸਾਹਿਬ ਅਪਣੇ ਪਾਠੀ ਸਿੰਘ ਨੂੰ ਮਿਲਣ ਉਸਦੇ ਕਮਰੇ ਚ ਬੈਠਾ ਹੈ 😢ਆਵ ਦੇਖਿਆ ਨਾ ਤਾਅ ਦੋ ਜਾਣੇਆ ਜੋ ਮੈਂਬਰ ਪ੍ਰਧਾਨ ਦੇ ਲੜਕੇ ਸੀ।। ਉਸਨੂੰ ਕੁਟਿਆ।😢ਪਰ ਇਸ ਗੁਰਪੁਰਬ ਦਿਹਾੜੇ ਗੁਰੂ ਨਾਨਕ ਸਾਹਿਬ ਪਾਤਸ਼ਾਹੀ ਦੇ ਮੋਕੇ ਤੇ। ਨਿੱਤ ਸ਼ਰਾਬ ਪੀਣ ਵਾਲਾ। ਪ੍ਰਧਾਨ ਦੇ ਨਾਲ ਸਾਰੇ ਨਗਰ ਕੀਰਤਨ ਦਾ ਸਵਾਗਤ ਕਰਦਾ ਨਜ਼ਰੀਂ ਆ ਰੇਹਾ।।ਇਹ ਸਬ ਇੱਕ ਗਿਣੀ ਮਿਥੀ ਸਕਿਮਾਂ ਨੇ 😢਼ਪੰਜਾਬੀਆ ਨੂੰ ਸਾਰੇ ਸਮਾਜ ਨੂੰ। ਹੋਰ ਕੋਈ ਕੰਮ ਨਾ ਕਰਨ ਦਾਉ 😢
😢@@GurdevSingh-vd5ie
ਇਹ ਗੱਲ ਨਹੀਂ
ਵੀਰ ਜੀ ਜਾਨਵਰ ਨੂੰ ਆਪਣਾ ਸਮਝੀਏ ਤੇ ਜਾਨਵਰ ਆਪਣੇ ਤੇ ਜਾਣ ਵਾਰ ਦਿੰਦੇ ਨੇ
ਬਹੁਤ ਵਧੀਆ ਬਾਈ ਜੀ
Very nice brother
ਬਾਈ ਨੂੰ ਗੱਲ ਕਰਨ ਦਾ ਨੀ ਪਤਾ ਹਰ ਗੱਲ ਨਾਲ ਗਾਲ ਕੱਢ ਰਿਹਾ ਨਾਲੇ ਆਪਣੇ ਦਾਦੇ ਨੂੰ ਸ਼ਨੀ ਕਹਿ ਰਿਹਾ ਹੈ ਏਥੋ ਪਤਾ ਲੱਗਦਾ ਬਾਈ ਕਿੰਨੀ ਕੁ ਅਕਲ ਆ
ਬਾਈ ਪੂਰਾ ਘੈਟ ਆ
awww bubbbuuu❤❤❤❤
Animal lover ❤ 👍👏
ਮੈਂ ਤਾਂ ਇਕੱਲੇ ਕੰਮੈਂਟ ਪੜਨ ਆਇਆ ਸੀ ਮੈਂ ਤਾਂ ਬਾਈ ਦਾ ਫੈਨ ਆ ਕਯੀ ਲੋਕਾਂ ਕਹਿੰਦੇ ਬੋਲਣ ਦੀ ਅਕਲ ਨਹੀਂ ਇਹਨੂੰ ਸਾਫ ਦਿਲ ਕਹਿੰਦੇ ਨੇ ਬਾਪੂ ਨੂੰ ਸਨੀ ਦੇਵ ਪਿਆਰ ਨਾਲ ਕਹਿੰਦਾਂ ਕਯੀ ਲੋਕ ਦਿਖਾਵਾ ਕਰਦੇ ਇਹ ਨਹੀਂ ਕਰਦਾ ❤
Very nice 😊
ਬਹੁਤ ਹੀ ਚੰਗਾ ਲਗਿਆ👍
ਕਿੱਧਰ ਨੂੰ ਤੁਰ ਪਈ ਪੰਜਾਬ ਦੀ ਨੌਜਵਾਨੀ। ਸ਼ਾਬਾਸ਼
Kider nu k eha koi nasa karda bas yar
Shonk e ne ? Kidr nu ds kia tnu sla hoyea
Janwar nal pyaar aa boht vadia gll aa ..., par vire nu boln di jmaa akl nhi...... 😢
Animalan nal pyar karo. Ih bahut wafadar hunde han ♥️.
Waheguru ji Waheguru ji ☝🏻 🤲🏻 🙏🏻
ਵੀਰ ਜੀ ਇੱਕ ਡਮਰਓ ਵੀ ਲੈਂਦੇ ਰੋਟੀ ਦਾ ਜੁਗਾੜ ਬਣਜਾਉ ਇਸ ਨੂੰ ਹੋਰ ਸਮਜਾਕੇ ਰੋਟੀ ਦਾ ਵਸੀਲਾ ਬਣ ਜਾਉ
ਪਿਡੇ ਦੇ ਮੁਸਕ ਆਲੀ ਗੱਲ ਸੱਚੀ ਆ
Bahut hi best story hundi h 22g
Mere pinda da bache tu bhut bdia lagya tera janvaran nal ❤ dekhke jionde rho🎉🎉 bti
Veere kudiya dhokhebaaz hundiyan 🙊ne tenu dhokha kadi ni dena eh gal pakki bai g❤Waheguru g Tuhanu dowa nu chaardee kala ch rakhan g
❤ good yes 🙏
ਪੱਤਰਕਾਰ ਵੀਰ ਜੀ ਸਾਨੂੰ ਇਸ ਭਰਾ ਦਾ ਐਡਰੈੱਸ ਜ਼ਰੂਰ ਦੱਸੋ ਧੰਨਵਾਦ ਜੀ 🙏🙏🙏🙏🙏
Rawan jma sidha desi te saf dill da bnda aa asli desi aa veer eh
Very good 😊😊😊😊
Baj jma mera vangu bolda bhau lgda bai ve 😂😂❤❤❤
ਐ ਬਾਂਦਰੀ ਵੀਰ ਦੀ ਦਾਰੀ ਵੇਖ ਕੇ ਸੈੱਟ ਹੋਗੀ ਐਦੇ ਨਾਲ ਬਾਲਾ ਪਿਆਰ ਕਰ ਬੈਠੀ
ਗੱਲ ਕਰਨ ਦੀ ਅਕਲ ਤਾਂ ਬਹੁਤ ਆ ਦਾਦੇ ਨੂੰ ਦਾਦਾ ਜੀ ਕਹਿਣ ਦੀ ਬਜਾਏ ਸਨੀ ਦੇਵ
ਬਾਈ ਇਹ ਸਾਲਾ ਖੁਦ ਵੀ ਬਾਦਰ ਬਰਾਦਰੀ ਚੋ ਲਗਦਾ
ਏਰੀਏ ਦਾ ਫਰਕ ਹੁੰਦਾ
Har ik nu jajj nhi krida agle da piyar da name a
Eh gal ta menu vi buri lagi
@@Sidhumoosewala-wp2uxਮੈਂਨੂੰ ਲੱਗਦਾਂ ਦਿਮਾਗ਼ ਚ ਵੀ ਫ਼ਰਕ ਹੁੰਦਾਂ 🤔
Sira
Nice bro
ਪੱਤਰਕਾਰ ਸਾਬ ਤੁਸੀਂ ਥੋੜਾ ਅੱਗੇ ਨੂੰ ਹੋ ਓ ਬਣੇ ਨਾ ਬਣੇ ਤੈਨੂੰ ਟਾਰਜਨ ਜਰੂਰ ਬਣਾਏਗੀ ਗਾਰੰਟੀ ਆ 😂😂
Rabb de jeee ne pyaar krne chahide aw jii
❤❤❤❤❤
Kaint ah banda bai❤
ਸਾਡਾ ਪਿੰਡ ਸੈਦੋਕੇ ( ਭਗੀਕੇ)
Bnda kaint aa baabe tu bahut dil nu lgga yr
v nic ji god bless you ji
Janwar koe hove pyar jarury h
Bhai Dena bahut pyar karta
Sab tou soni Animal video
ਵਾਹ ਬਾਈ
ਬਾਈ ਜੀ ਦੀ ਪਹਿਲੀ ਵੀਡਿਉ ਵੀ ਬਹੁਤ ਵਧੀਆ ਸੀ ਤੇ ਇਹ ਵੀਡਿਉ ਵੀ ਬਹੁਤ ਵਧੀਆ ਹੈ ❤❤
Bhut vadiaa y good
❤️❤️❤️
Shani dev🤣
ਵੀਰ ਹਰ ਗੱਲ ਤੇ ਗਾਲ ਕੱਢ ਰਿਹਾ 😂😂😂😂
BAEE NAL PISHLE JUNM DA SABUNDH HAI JROOR KOEE , RS DHALIWALL ❤
Fithemuh tuhanu channel walio, caption paun te, tuhanu patarkar kine bana ta 😮 🤔
Eh ta kamaal hogi ji 😮
😊❤
Camra man ek hor rakho minu rakh lo ghum k bandri de video jroor leine chide c
Lucky singh
ਆਵ ਜਿਹੜੇ ਵਿਦਵਾਨ ਬਣਦੇ ਆਵ fb te you tube ਤੇ ਵੀ ਬਾਈ ਗਾਲਾਂ ਕੱਢਦਾ ਯਰ ਓਹ ਸਾਬਤ ਕੀ ਕਰਦੇ ਆਵ
His punjabi accent is so good
Sohni dev bda bura😂😂😂
Tying a monkey to a tree how cruel
bai ji 15 k min di hor intro add krya kro starting ch 3k min thode a
Animal vebhag ne le jana bandar nu jayda na show kr 22 illegal aa bandar rakhna ban ke eh law aa
ਸਰਮ ਕਰ ਵੱਡਾ ਬੁਢਾ ਸ਼ਨੀਦੇਵ ਇਜਤ ਵਡਿਆ ਦੀ
ਵੀਰ ਇਸ ਦੇ ਟਿਕੇ ਲਵਾਏ ਕਿ ਨਹੀ
ਕੁਲ ਮਲਾਕੇ ਹੈਗਾ ਖੱਚ ਹੀ ਆ
😂😂😂😂😂😂😂😂😂😂😂😂😂😂😂😂😂😂😂😂
DC TUO LAI KE RAWEN TUK BAEE DEE FAIMLY VICH HUN SHNI DEV VEE ❤🎉🎉🎉🎉 RS DHALIWALL FDK PUNJAB ❤
ਆਪ ਵੀ ਬਾਂਦਰ ਈ ਐ ਦੋਵੈ ਇੱਕੋ ਜੈ
😂😂😂😂😂😂
Tere nallo jeyada naam kmaya a is bande ne... Mai te ehnu kabutar bazi krke jannda aa butt eh aah v krda mai heraan reh gya... Tenu kon jannda...?
Bai di dadi khasi sangni aa pawe jawak lako do koi nhi labh sakda 😂
Kite camera man de junde na pta di patandra 😂😂😂akhe kol di dikha 😂😂
ਸਾਡੇ ਕੋਲ ਵੀ ਆ😂
Bai eh kite ni bhj k jandi ehnu bn k na rakhiya kro
ਅਗਲੀ ਇੰਟਰਵਿਊ ਵਿਚ ਸਨੀਦੇਵ ਹੋਵੈ
Bire janvar samj lene appa pr pyar bhut krdea ih mei b bili rakhi hoia neetu a oda name bdi pyari a jma ide Alia harktan a odia b🎉🎉 bti
😂😂😂😂😂😂😂❤
ਗਲਤ ਸਵਾਲ ਨਾ ਕਰੋ ਜੀ🤭🙏
ਬਾਈ ਹਰੇਕ ਗੱਲ ਤੇ ਗਾਲ਼ ਕੱਢਦਾ ਕਿਸੇ ਕਿਸੇ ਦੀ ਆਦਤ ਬਣੀ ਹੁੰਦੀ ਐ ਚਲੋ ਕੋਈ ਗੱਲ ਨੀਂ ਬਾਕੀ ਬਹੁਤ ਵਧੀਆ ਗੱਲ ਲੱਗੀ
ਵੀਰ ਜੀ ਸਾਡੇ ਘਰ ਬਾਂਦਰ ਰੱਖਿਆ ਹੋਇਆ ਹੈ ਤੁਹਾਨੂੰ ਚਾਹੀਦਾ ਹੈ ਤਾਂ ਸਾਨੂੰ ਆਪਣਾ ਨੰਬਰ ਕੁਮੈਟ ਲਿਖੋ ਅਸੀਂ ਉਸ ਛੱਡਣਾ ਪਰ ਅਸੀਂ ਛੱਡ ਨਹੀਂ ਸਕਦੇ
ਬਾਈ ਦੀ ਮੂਸ਼ਾ// ਅਲੀ ਫਲੇਲਾ ਵਾਲਾ ਜਿੰਨ ਲਗਦਾ😂
ਮੇਨੁ ਅਲੀ ਦੀਨ ਹੀ ਲੰਗ ਰੀਹਹਾ
Loka ne mashook rakhi honi aa.. par mitra ne bandri rakhi aa
ਬੇਗੋ ਮੈਨੂੰ ਤਾਂ ਲੱਗਦੀ ਐ ਇਹਦੀ ਬੇਬੋ 😂
Chlo जानवर नू प्यार करना चाहिए जी ❤❤❤
Puchpa 2 toh jiyada paisa kamon ali interview
Bai di ik interview hor kreo yarr ❤
Tenu saleya sachi kise ne kudi nhi deni 😂😂
ਆਹੋ😂😂
Ehnu bniya kya a jdd eh paJdi ni
Jodhi no one

ਮੈਂ ਤਾਂ ਇਕੱਲੇ ਕੰਮੈਂਟ ਪੜਨ ਆਇਆ ਸੀ ਮੈਂ ਤਾਂ ਬਾਈ ਦਾ ਫੈਨ ਆ
ਕਯੀ ਲੋਕਾਂ ਕਹਿੰਦੇ ਬੋਲਣ ਦੀ ਅਕਲ ਨਹੀਂ ਇਹਨੂੰ ਸਾਫ ਦਿਲ ਕਹਿੰਦੇ ਨੇ ਬਾਪੂ ਨੂੰ ਸਨੀ ਦੇਵ ਪਿਆਰ ਨਾਲ ਕਹਿੰਦਾਂ ਕਯੀ ਲੋਕ ਦਿਖਾਵਾ ਕਰਦੇ ਇਹ ਨਹੀਂ ਕਰਦਾ ❤
Very nice 😊
ਬਹੁਤ ਹੀ ਚੰਗਾ ਲਗਿਆ👍
ਕਿੱਧਰ ਨੂੰ ਤੁਰ ਪਈ ਪੰਜਾਬ ਦੀ ਨੌਜਵਾਨੀ। ਸ਼ਾਬਾਸ਼
Kider nu k eha koi nasa karda bas yar
Shonk e ne ? Kidr nu ds kia tnu sla hoyea
Janwar nal pyaar aa boht vadia gll aa ..., par vire nu boln di jmaa akl nhi...... 😢
Animalan nal pyar karo. Ih bahut wafadar hunde han ♥️.
Waheguru ji Waheguru ji ☝🏻 🤲🏻 🙏🏻
ਵੀਰ ਜੀ ਇੱਕ ਡਮਰਓ ਵੀ ਲੈਂਦੇ ਰੋਟੀ ਦਾ ਜੁਗਾੜ ਬਣਜਾਉ ਇਸ ਨੂੰ ਹੋਰ ਸਮਜਾਕੇ ਰੋਟੀ ਦਾ ਵਸੀਲਾ ਬਣ ਜਾਉ
ਪਿਡੇ ਦੇ ਮੁਸਕ ਆਲੀ ਗੱਲ ਸੱਚੀ ਆ
Bahut hi best story hundi h 22g
Mere pinda da bache tu bhut bdia lagya tera janvaran nal ❤ dekhke jionde rho🎉🎉 bti
Veere kudiya dhokhebaaz hundiyan 🙊ne tenu dhokha kadi ni dena eh gal pakki bai g❤Waheguru g Tuhanu dowa nu chaardee kala ch rakhan g
❤ good yes 🙏
ਪੱਤਰਕਾਰ ਵੀਰ ਜੀ ਸਾਨੂੰ ਇਸ ਭਰਾ ਦਾ ਐਡਰੈੱਸ ਜ਼ਰੂਰ ਦੱਸੋ ਧੰਨਵਾਦ ਜੀ 🙏🙏🙏🙏🙏
Rawan jma sidha desi te saf dill da bnda aa asli desi aa veer eh
Very good 😊😊😊😊
Baj jma mera vangu bolda bhau lgda bai ve 😂😂❤❤❤
ਐ ਬਾਂਦਰੀ ਵੀਰ ਦੀ ਦਾਰੀ ਵੇਖ ਕੇ ਸੈੱਟ ਹੋਗੀ ਐਦੇ ਨਾਲ ਬਾਲਾ ਪਿਆਰ ਕਰ ਬੈਠੀ
😂😂😂
ਗੱਲ ਕਰਨ ਦੀ ਅਕਲ ਤਾਂ ਬਹੁਤ ਆ ਦਾਦੇ ਨੂੰ ਦਾਦਾ ਜੀ ਕਹਿਣ ਦੀ ਬਜਾਏ ਸਨੀ ਦੇਵ
ਬਾਈ ਇਹ ਸਾਲਾ ਖੁਦ ਵੀ ਬਾਦਰ ਬਰਾਦਰੀ ਚੋ ਲਗਦਾ
ਏਰੀਏ ਦਾ ਫਰਕ ਹੁੰਦਾ
Har ik nu jajj nhi krida agle da piyar da name a
Eh gal ta menu vi buri lagi
@@Sidhumoosewala-wp2uxਮੈਂਨੂੰ ਲੱਗਦਾਂ ਦਿਮਾਗ਼ ਚ ਵੀ ਫ਼ਰਕ ਹੁੰਦਾਂ 🤔
Sira
Nice bro
ਪੱਤਰਕਾਰ ਸਾਬ ਤੁਸੀਂ ਥੋੜਾ ਅੱਗੇ ਨੂੰ ਹੋ ਓ ਬਣੇ ਨਾ ਬਣੇ ਤੈਨੂੰ ਟਾਰਜਨ ਜਰੂਰ ਬਣਾਏਗੀ ਗਾਰੰਟੀ ਆ 😂😂
Rabb de jeee ne pyaar krne chahide aw jii
❤❤❤❤❤
Kaint ah banda bai❤
ਸਾਡਾ ਪਿੰਡ ਸੈਦੋਕੇ ( ਭਗੀਕੇ)
Bnda kaint aa baabe tu bahut dil nu lgga yr
v nic ji god bless you ji
Janwar koe hove pyar jarury h
Bhai Dena bahut pyar karta
Sab tou soni Animal video
ਵਾਹ ਬਾਈ
ਬਾਈ ਜੀ ਦੀ ਪਹਿਲੀ ਵੀਡਿਉ ਵੀ ਬਹੁਤ ਵਧੀਆ ਸੀ ਤੇ ਇਹ ਵੀਡਿਉ ਵੀ ਬਹੁਤ ਵਧੀਆ ਹੈ ❤❤
Bhut vadiaa y good
❤️❤️❤️
Shani dev🤣
ਵੀਰ ਹਰ ਗੱਲ ਤੇ ਗਾਲ ਕੱਢ ਰਿਹਾ 😂😂😂😂
BAEE NAL PISHLE JUNM DA SABUNDH HAI JROOR KOEE , RS DHALIWALL ❤
Fithemuh tuhanu channel walio, caption paun te, tuhanu patarkar kine bana ta 😮 🤔
Eh ta kamaal hogi ji 😮
😊❤
Camra man ek hor rakho minu rakh lo ghum k bandri de video jroor leine chide c
Lucky singh
ਆਵ ਜਿਹੜੇ ਵਿਦਵਾਨ ਬਣਦੇ ਆਵ fb te you tube ਤੇ ਵੀ ਬਾਈ ਗਾਲਾਂ ਕੱਢਦਾ
ਯਰ ਓਹ ਸਾਬਤ ਕੀ ਕਰਦੇ ਆਵ
His punjabi accent is so good
Sohni dev bda bura😂😂😂
Tying a monkey to a tree how cruel
bai ji 15 k min di hor intro add krya kro starting ch 3k min thode a
Animal vebhag ne le jana bandar nu jayda na show kr 22 illegal aa bandar rakhna ban ke eh law aa
ਸਰਮ ਕਰ ਵੱਡਾ ਬੁਢਾ ਸ਼ਨੀਦੇਵ ਇਜਤ ਵਡਿਆ ਦੀ
ਵੀਰ ਇਸ ਦੇ ਟਿਕੇ ਲਵਾਏ ਕਿ ਨਹੀ
ਕੁਲ ਮਲਾਕੇ ਹੈਗਾ ਖੱਚ ਹੀ ਆ
😂😂😂😂😂😂😂😂😂😂😂😂😂😂😂😂😂😂😂😂
DC TUO LAI KE RAWEN TUK BAEE DEE FAIMLY VICH HUN SHNI DEV VEE ❤🎉🎉🎉🎉 RS DHALIWALL FDK PUNJAB ❤
ਆਪ ਵੀ ਬਾਂਦਰ ਈ ਐ ਦੋਵੈ ਇੱਕੋ ਜੈ
😂😂😂😂😂😂
Tere nallo jeyada naam kmaya a is bande ne... Mai te ehnu kabutar bazi krke jannda aa butt eh aah v krda mai heraan reh gya... Tenu kon jannda...?
Bai di dadi khasi sangni aa pawe jawak lako do koi nhi labh sakda 😂
Kite camera man de junde na pta di patandra 😂😂😂akhe kol di dikha 😂😂
ਸਾਡੇ ਕੋਲ ਵੀ ਆ😂
Bai eh kite ni bhj k jandi ehnu bn k na rakhiya kro
ਅਗਲੀ ਇੰਟਰਵਿਊ ਵਿਚ ਸਨੀਦੇਵ ਹੋਵੈ
Bire janvar samj lene appa pr pyar bhut krdea ih mei b bili rakhi hoia neetu a oda name bdi pyari a jma ide Alia harktan a odia b🎉🎉 bti
😂😂😂😂😂😂😂❤
ਗਲਤ ਸਵਾਲ ਨਾ ਕਰੋ ਜੀ🤭🙏
ਬਾਈ ਹਰੇਕ ਗੱਲ ਤੇ ਗਾਲ਼ ਕੱਢਦਾ ਕਿਸੇ ਕਿਸੇ ਦੀ ਆਦਤ ਬਣੀ ਹੁੰਦੀ ਐ ਚਲੋ ਕੋਈ ਗੱਲ ਨੀਂ ਬਾਕੀ ਬਹੁਤ ਵਧੀਆ ਗੱਲ ਲੱਗੀ
ਵੀਰ ਜੀ ਸਾਡੇ ਘਰ ਬਾਂਦਰ ਰੱਖਿਆ ਹੋਇਆ ਹੈ ਤੁਹਾਨੂੰ ਚਾਹੀਦਾ ਹੈ ਤਾਂ ਸਾਨੂੰ ਆਪਣਾ ਨੰਬਰ ਕੁਮੈਟ ਲਿਖੋ ਅਸੀਂ ਉਸ ਛੱਡਣਾ ਪਰ ਅਸੀਂ ਛੱਡ ਨਹੀਂ ਸਕਦੇ
ਬਾਈ ਦੀ ਮੂਸ਼ਾ// ਅਲੀ ਫਲੇਲਾ ਵਾਲਾ ਜਿੰਨ ਲਗਦਾ😂
ਮੇਨੁ ਅਲੀ ਦੀਨ ਹੀ ਲੰਗ ਰੀਹਹਾ
Loka ne mashook rakhi honi aa.. par mitra ne bandri rakhi aa
ਬੇਗੋ ਮੈਨੂੰ ਤਾਂ ਲੱਗਦੀ ਐ ਇਹਦੀ ਬੇਬੋ 😂
Chlo जानवर नू प्यार करना चाहिए जी ❤❤❤
Puchpa 2 toh jiyada paisa kamon ali interview
Bai di ik interview hor kreo yarr ❤
Tenu saleya sachi kise ne kudi nhi deni 😂😂
ਆਹੋ😂😂
Ehnu bniya kya a jdd eh pa
Jdi ni
Jodhi no one