Jathedar Giani Harpreet Singh ਦੇ ਮਾਮਲੇ 'ਚ ਵੱਡਾ ਅਪਡੇਟ , 15 ਦਿਨ ਲਈ ਜਥੇਦਾਰ ਦੀਆਂ ਸੇਵਾਵਾਂ 'ਤੇ ਲਾਈ ਗਈ ਰੋਕ

Поділитися
Вставка
  • Опубліковано 18 гру 2024

КОМЕНТАРІ • 10

  • @ravinderbawa2882
    @ravinderbawa2882 2 години тому

    ਸ੍ਰੀ ਜਥੇਦਾਰ ਹਰਪ੍ਰੀਤ ਸਿੰਘ ਜੀ , ਜ਼ੋ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਹਿਬ ਜੀ ਨੂੰ ਮੈ ਇਹਨਾ ਨੂੰ ਬਹੁਤ ਹੀ ਨੇੜਿਉਂ ਜਾਣ ਦਾ ਹੈ , ਅਤੇ ਸ੍ਰੀ ਮੁਕਤਸਰ ਸਾਹਿਬ ਜੀ ਦੇ ਵਸਨੀਕ ਹੈ,ਬਹੁਤ ਹੀ ਵਧੀਆ ਤੇ ਸੁੰਦਰ ਤੇ ਵਿਸ਼ਾਲ ਕਾਥਾ ਕਰਦੇ ਹੈ , ਅਤੇ ਅੱਜ ਵੀ ਬਹੁਤ ਚੰਗਾ ਇਨਸਾਨ ਹੈ, ਕਿਸੇ ਵੀ ਵਿਅਕਤੀ ਤੇ ਇਹ ਮਾੜਾ ਪ੍ਰਭਾਵ ਨਹੀਂ ਪੈਂਦੇ ਹਾਂ , ਬਹੁਤ ਹੀ ਗੰਭੀਰਤਾ ਨਾਲ ਪਾਠ ਤੇ ਕਥਾ ਦਾ ਇਤਿਹਾਸ ਚੰਗੀ ਤਰ੍ਹਾਂ ਨਾਲ ਕਰਦੇ ਹਾਂ ਸ੍ਰੀ ਵਾਹਿਗੁਰੂ ਸਾਹਿਬ ਜੀ,ਆਪ ਖੁਦ ਸਾਰਾ ਕੁਝ ਜਾਣਦੇ ਹੈ , ਦੁਧ ਦਾ ਦੁਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਜੀ ਮੈਨੂੰ ਬਹੁਤ ਦੁੱਖ ਹੋਇਆ ਹੈ , ਪਰਮਾਤਮਾ ਜੀ, ਇਹਨਾ ਤੇ ਮੇਹਰ ਭਰਿਆ ਹੱਥ ਰੱਖਣਾ ਜੀ।

  • @bababudhasahibjiyouthsport8160
    @bababudhasahibjiyouthsport8160 3 години тому +2

    ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕਿਰਦਾਰਕੁਸ਼ੀ ਹੋ ਰਹੀ ਆ।।ਜੋਂ ਕਿ ਨਹੀਂ ਹੁਣੀ ਚਾਹੀਦੀ।। ਬਾਕੀ ਸਤਿਗੁਰੂ ਸਾਹਿਬ ਜੀ ਆਪ ਜਾਂਦੇ ਹਨ।।

  • @KaranDubb-kv5fx
    @KaranDubb-kv5fx 3 години тому

    🙏🙏

  • @haripalgill3471
    @haripalgill3471 2 години тому

    Good

  • @surindersinghkochar1228
    @surindersinghkochar1228 13 хвилин тому

    Shame on Badals PTC

  • @surindersinghkochar1228
    @surindersinghkochar1228 14 хвилин тому

    Badal jundli will end in RUINING Akali Dal.

  • @Greenworled
    @Greenworled Годину тому

    Sukhveer badal insa