ਪਹਿਲਾਂ ਤੋਂ ਵੀ ਵੱਡਾ ਅੰਦੋਲਨ ਹੋਵੇਗਾ...' Balbir Singh Rajewal ਦੀ ਸਰਕਾਰ ਨੂੰ ਚਿਤਾਵਨੀ

Поділитися
Вставка
  • Опубліковано 22 гру 2024

КОМЕНТАРІ • 15

  • @Mishe-n4n
    @Mishe-n4n 4 дні тому +11

    ਕਿਸਾਨ ਏਕਤਾ ਜਿੰਦਾਬਾਦ

  • @BalwinderSingh-fm7iu
    @BalwinderSingh-fm7iu 4 дні тому +13

    ਰਾਜੇਵਾਲ ਸਾਹਿਬ ਇੰਜਨ ਬਣ ਕੇ ਪਹਿਲਾ ਵਾਂਗ ਅੱਗੇ ਲੱਗ ਜਾਵੋ ਜੀ

    • @SidhuJagjeet-mj3vm
      @SidhuJagjeet-mj3vm 4 дні тому

      ਕਿਓ ਗਿੱਦੜਾਂ ਦਾ ਼਼਼਼਼਼ ਪਹਾੜੀ ਚੜ੍ਹਾਇਆ।

  • @HatmeetSingh
    @HatmeetSingh 3 дні тому +4

    ਰਾਜੈਵਾਲ ਸਾਬ ਨਾਲ ਖੜੋ ਜੀ

  • @makhansidhu1693
    @makhansidhu1693 3 дні тому +1

    ਮੁੱਖ ਮੰਤਰੀ ਤਾਂ ਨਹੀਂ ਬਣਿਆ ਹੁਣ ਸਮਾਂ ਡੱਲੇਵਾਲ ਸਾਹਿਬ ਦਾ ਸਾਥ ਦਿਓ, ਡੱਲੇਵਾਲ ਸਾਹਿਬ ਜਿੰਦਾਬਾਦ ਹਨ ਜਿੰਦਾਬਾਦ

  • @kripalsingh8309
    @kripalsingh8309 4 дні тому +3

    Kissan Ekta jindabad

  • @amarjitkaurchauhan
    @amarjitkaurchauhan 4 дні тому +3

    Rajewal sahib please aap phele the tranh muhre lg javo veer g

  • @Ugjaskaran
    @Ugjaskaran 3 дні тому

    ਰਾਜੇਵਾਲ ਸਾਹਿਬ ਸਾਥ ਦੇਵੋ

  • @gulwantbhullar1065
    @gulwantbhullar1065 3 дні тому

    ਤੇਰਾਂ ਮਹੀਨੇ ਦੇ ਅੰਦੋਲਨ ਵਿੱਚ ਕਿਸਾਨਾਂ ਨੇ ਕੀ ਖੱਟਿਆ C M ਦੀ ਕੁਰਸੀ ਦੇਖਣ ਲੱਗ ਗਈ ਕੁਝ ਕੁ ਲੀਡਰਾਂ ਨੂੰ ਵੋਟਾਂ ਦੱਸ ਹਜ਼ਾਰ ਵੀ ਨਹੀਂ ਪੈਈਆ

  • @darshansingh9874
    @darshansingh9874 3 дні тому

    ਕੁਛ ਨੀ ਬਣਨਾ

  • @BittuCheema-t9x
    @BittuCheema-t9x 4 дні тому +1

    Sikh muslim hindu koi masla nhi ji .khalsa raaj auna chahída ji

  • @BittuCheema-t9x
    @BittuCheema-t9x 4 дні тому +1

    Boder bna dó ji .wé all are punjabi

  • @BhagsinghBhangu
    @BhagsinghBhangu 3 дні тому

    All problems slution is home land free

  • @raniya-wl2gy
    @raniya-wl2gy 2 дні тому

    ਸਰਕਾਰੀ ਚਵਲ ਰਾਜੇਵਾਲ ਅਤੇ ਸਿਆਸੀ ਚਵਲ