Jathedar ਨੂੰ ਮਿਲੇ Bhunder, Sukhbir Badal ਦੇ ਅਸਤੀਫ਼ੇ 'ਤੇ ਆਵੇਗਾ ਫ਼ੈਸਲਾ ! Akal Takht Jathedar | News18

Поділитися
Вставка
  • Опубліковано 18 гру 2024

КОМЕНТАРІ •

  • @CharanjitShergill-p6o
    @CharanjitShergill-p6o День тому +7

    ਪੱਤਰਕਾਰ ਭਾਈਚਾਰੇ ਨੂੰ ਬੇਨਤੀ ਹੈ ਕਿ ਤੁਸੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਮਾਮਲੇ ਵਿੱਚ ਸੱਚ ਦਾ ਸਾਥ ਦਿਓ ਕਿਉਂਕਿ ਜਥੇਦਾਰ ਹਰਪ੍ਰੀਤ ਸਿੰਘ ਜੀ ਪੰਥ ਦੀ ਤੇ ਕੌਮ ਦੀ ਸਤਿਕਾਰ ਯੋਗ ਸ਼ਖਸੀਅਤ ਹਨ ਵਿਦਵਾਨ ਸੂਝਵਾਨ ਸਿੱਖ ਪੰਥ ਦੀ ਸ਼ਾਨ ਹਨ

  • @JotSingh-m7n
    @JotSingh-m7n День тому +3

    ਇਹ ਜਥੇਦਾਰ ਕੋਈ ਸੰਗਤਾਂ ਦੇ ਨਹੀਂ ਸਗੋਂ ਇਹ ਜਥੇਦਾਰ ਅਕਾਲੀ ਦਲ ਬਾਦਲਾ ਦੇ ਹੀ ਲਗਾਏ ਗਏ ਹਨ ਫੈਸਲਾ ਅਕਾਲੀ ਦਲ ਬਾਦਲਾ‌ ਦੇ ਹਕ਼ ਵਿਚ ਹੀ ਹੋਣ ਗੇ ਪਰ ਸੰਗਤਾਂ ਨੂੰ ਜੇ ਨਾਂ ਭਾਓਦੇ ਹੋਏ ਤਾਂ ਜਥੇਦਾਰਾ ਨੂੰ ਵੀ ਆਪਣਾ ਕੀ ਅਓਦੇ ਤੇ ਹਨ ਧਿਆਨ ਰਖਣਾ ਚਾਹੀਦਾ ਹੈ ਜੈ ਸੰਗਤਾਂ ਨੂੰ ਨਾ ਮਨਜ਼ੂਰ ਹੋਇਆਂ ਤਾਂ ਜਥੇਦਾਰ ਆਪਣੇ ਬਾਰੇ ਆਪਹੀ ਸੋਚ ਲੈਣ ਕਿ ਤੁਹਾਡਾ ਕੀ ਫਰਜ਼ ਹੈ ਬਣਾਂਦਾ ਹੈ ਤੇ ਤੁਹਡਾ ਹਾਲ ਕੀ ਹੋਵੇਗਾ

  • @shivrajmaan1511
    @shivrajmaan1511 День тому +3

    ਜਥੇਦਾਰ ਹਰਪ੍ਰੀਤ ਸਿੰਘ ਬਹੁਤ ਵਧੀਆ ਆਦਮੀ ਹਨ ਵਿਰਸਾ ਅਕਾਲੀਦਲ ਦਾ ਬੇੜਾ ਗਰਕ ਕਰ ਰਿਹਾ

  • @mannsingh9783
    @mannsingh9783 5 годин тому

    ਸਚ ਦਾ ਸਾਥ ਦੇਣ

  • @SulakhanMann-t1d
    @SulakhanMann-t1d 21 годину тому

    ਜੇਕਰ ਕੰਨਾਂ ਨੂੰ ਹੱਥ ਸਿੱਧੇ ਲਾਓਣੇ ਸੌਖੇ ਹਨ ਨਹੀ ਤਾਂ ਔਖੇ ਲੱਗਣੇ।

  • @psidhusidhu9370
    @psidhusidhu9370 День тому +1

    Hun guru gr vich rajneeti di gal nahi krde 2017to phala guru gr te rajneeti krde rahe tusi os time Dr nahi lggea jdd mafiea ditea guru dosi bn giye drama krda dal vich kala

  • @malkiatsinghmaan1698
    @malkiatsinghmaan1698 10 годин тому

    ਅਬਦਾਲੀ ਦਲ

  • @charanjitsinghvirk4911
    @charanjitsinghvirk4911 2 години тому

    Bhundar is the main cause of Badal’s party destruction

  • @drkuldipsingh1400
    @drkuldipsingh1400 День тому

    Akali dal vich Jatvaad bahut dominant hai
    Jatvaad is like brahamanvaad
    No castism in Sikhism