Gurnam Singh Charuni ਨੇ ਵੀ ਭੁੱਖ ਹੜਤਾਲ ਦਾ ਕਰ ’ਤਾ ਐਲਾਨ

Поділитися
Вставка
  • Опубліковано 22 гру 2024

КОМЕНТАРІ • 53

  • @GurpreetSinghGill-f6w
    @GurpreetSinghGill-f6w 4 дні тому +29

    Good ਚੜੂਨੀ ਜੀ ਹਰਿਅਾਣੇ ਵਾਲੇ ਭਰਾ ਦਾ

  • @SahilNarwal-i3m
    @SahilNarwal-i3m 4 дні тому +23

    ਵਾਹਿਗੁਰੂ ਜੀ ਸਾਰੇ ਲੀਡਰਾਂ ਨੂੰ ਇੱਕਠੇ ਕਰ ਦਿਉ ਤਾਂ ਜੋ ਕੇਂਦਰ ਸਰਕਾਰ ਦੀਆਂ ਨੀਂਹਾਂ ਹਿਲਾ ਸਕਣ ਬਾਜਾਂ ਵਾਲਿਆ ਤੇਰੇ ਪੰਥ ਤੇ ਪੀੜ ਆ ਗਈ ਅੰਗ ਸੰਗ ਸਹਾਈ ਹੋਇਓਂ ਖਾਲਸਾ ਜੀ

  • @HatmeetSingh
    @HatmeetSingh 4 дні тому +22

    ਏਕਤਾ ਚ ਬਲ ਹੈ

  • @Narinderkaur-kj1bf
    @Narinderkaur-kj1bf 3 дні тому +9

    ਵਾਹਿਗੁਰੂ ਚੜ੍ਹਦੀਆਂ ਕਲਾ ਬਖਸ਼ਣ।

  • @harvinderjeetkaur1499
    @harvinderjeetkaur1499 4 дні тому +23

    Thanksਸਾਰੇ ਰਲਕੇ ਲੜੀਏ

    • @ravneetkang2557
      @ravneetkang2557 3 дні тому +1

      ਵੀਰ ਜੀ ਔਰੰਗਜ਼ੇਬ ਜਾ ਵਜ਼ੀਰ ਖਾਂ ਦੀ ਰੂਹਾ ਅੱਗੇ ਭੁੱਖੇ ਹੋ ਕੇ ਤਿਲ ਤਿਲ ਮਰਨ ਨਾਲ ਬਦਲੀ ਰੁਹ ਵਜੀਰ ਖਾ ਦੀ ਮੋਦੀ ਸਾਹ ਮੋਹਨ ਕੇਜਰੀਵਾਲ ਮਾਨ ਦੀ ਸੇਹਤ ਤੇ ਕੋਈ ਫਰਕ ਨਹੀਂ ਪੈਣਾ ਇੱਕ ਹੱਲ ਹੈ ਨਿਸ਼ਾਨ ਸਾਹਿਬ ਜੋ ਅਸੀ ਡਰਦੇ ਹਾ ਕਿਤੇ ਗਲਤ ਨਾ ਹੋ ਜਾਵੇ ਪਰ
      ਇਹ ਨਿਸ਼ਾਨ ਸਾਹਿਬ ਹਮੇਸ਼ਾ ਮਜ਼ਲੂਮਾਂ ਦੀ ਰਾਖੀ ਕਰਨ ਲਈ ਬਣਿਆ ਹੈ ਇਸ ਲਈ ਸਾਨੂੰ ਹੋਰ ਸਟੇਟਾਂ ਦੇ ਕਿਸਾਨਾਂ ਨੂੰ ਸਮਝਾਉਣਾ
      ਪੈਣਾ ਹੈ ਹੋਰ ਕੋਈ ਹੱਲ ਨਹੀਂ ਦਿਸਦਾ ਬਾਕੀ ਤੁਹਾਡੀ ਸੋਚ ਕੀ ਹੈ ਮੈਨੂੰ ਨਹੀਂ ਪਤਾ ਪਰ ਕਿਸਾਨੀ ਦਾ ਹੱਲ ਹੀ ਇੱਕ ਨਿਸ਼ਾਨ ਸਾਹਿਬ ਥੱਲੇ ਹੋਵੇਗਾ ਜਿੰਨੀ ਮਰਜ਼ੀ ਦੇਰ ਆਪਣੇ ਆਪਣੇ ਝੰਡੇ ਚੁੱਕ ਫੀਰੀ ਜਾਈਏ

  • @ManiRai-i7v
    @ManiRai-i7v 4 дні тому +8

    ਜਦੋ ਮਰਜ ਪ੍ਰੋਗਰਾਮ ਕਰ ਲਓ ਅਸੀਂ ਆਮ ਘਰਾਂ ਦੇ ਆਂ ਪਰ ਫਿਰ ਵੀ ਅਸੀਂ ਤੁਹਾਡੇ ਨਾਲ ਬਾਬਾ ਜੀ ਤੁਹਾਡੇ ਕੋਲ ਜਮੀਨ ਨਹੀਂ ਹੈ ਪਰ ਜਮੀਰ ਹੈ ਸਾਡੀ ਜਾਗਦੀ

  • @SukhwinderSingh-wq5ip
    @SukhwinderSingh-wq5ip 3 дні тому +5

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @manindermalhi6272
    @manindermalhi6272 4 дні тому +9

    Waheguru Ji Mehar Karo kisan tey 🙏

  • @jaigurunmonathji3067
    @jaigurunmonathji3067 4 дні тому +3

    ਸ਼ੁਕਰ ਹੈ ਇੱਕ ਦੁਪਹਿਰ ਦੀ ਰੋਟੀ ਤਾਂ ਛੱਡੀ ਓ ਵੀ ਇਕ ਦਿਨ

  • @simarjitsingh7912
    @simarjitsingh7912 3 дні тому +2

    Waheguru ji mehar Kari sab te ji waheguru ji

  • @somadevi1614
    @somadevi1614 2 дні тому +1

    Awesome 👌

  • @surindersingh8539
    @surindersingh8539 4 дні тому +5

    Good decision

  • @s.k.haridas6726
    @s.k.haridas6726 3 дні тому +3

    सारे सी ऐम बनना चाहते है

  • @gurpreetsaggu8886
    @gurpreetsaggu8886 3 дні тому +1

    Kisaan ekta zindabaad

  • @KulwantSingh-ng7of
    @KulwantSingh-ng7of 2 дні тому

    Ekta Is Great Kisan Mazdoor

  • @JugraajSinghlifestyle
    @JugraajSinghlifestyle 4 дні тому +4

    Thank you saare ikathe ho kar sanghars kro ji

  • @sunnyphutela9628
    @sunnyphutela9628 4 дні тому +5

    Eniya-steta-cho-meeting-to-badd-v-1170-no-aye😅😅😅😅😅

  • @pradeep58chauhan
    @pradeep58chauhan 4 дні тому +2

    Very good decision

  • @GurnamSingh-eb7ld
    @GurnamSingh-eb7ld День тому +1

    🌾🌾🪔

  • @jagtarsingh7096
    @jagtarsingh7096 3 дні тому +1

    Wah sardara thank you

  • @jasjitkaur693
    @jasjitkaur693 4 дні тому +2

    Waheguru ji kirpa kro ang sng shai hona .

  • @RajKaur-xo5hj
    @RajKaur-xo5hj 4 дні тому +1

    👍🙏🙏🙏

  • @bikramjeetsingh5286
    @bikramjeetsingh5286 4 дні тому +5

    ਜਦੋਂ ਮਰਜ਼ੀ ਪ੍ਰੋਗਰਾਮ ਕਰ ਲੋ ਹੁਣ ਨੀ ਆਮ ਲੋਕ ਤੋਹਾਡਾ ਸਾਥ ਦਿੰਦੇ।

    • @RajaLovly
      @RajaLovly 4 дні тому

      Tara,warge,Kai,kutte,bokde,nh

  • @Parmjohal21
    @Parmjohal21 3 дні тому +1

    🙏

  • @ManpreetSingh-mf9mc
    @ManpreetSingh-mf9mc 3 дні тому +1

    Gurnam singhchaduni ginda bad

  • @roshanwalia6857
    @roshanwalia6857 4 дні тому +1

    🙏🏾

  • @beingsardar4206
    @beingsardar4206 3 дні тому

    sir g tusi beith gy ta gl koun kru tusi te pandher sab hi o.jina sarkar nl.gl.krni

  • @amritkaur3205
    @amritkaur3205 День тому

    Please koi fayda nahi bhukk hartal karan da eh sarkara te chahundiya hi hun kisana de leader khatam hon

  • @SidhuJagjeet-mj3vm
    @SidhuJagjeet-mj3vm 4 дні тому +2

    ਭੋਰ ਤੀ 😂

  • @nirbhainirbhai5778
    @nirbhainirbhai5778 3 дні тому

    ਬੀਜੇਪੀ ਜਿੰਦਾ ਵਾਦ ਮੋਦੀ ਜੀ ਸਾਡੇ ਕਿਸਾਨਾ ਦੇ ਖਾਤਿਆਂ ਚ 18 ਕਿਸਤਾ ਪਾ ਚੁਕੇ ਹਨ 19 ਮੀ ਔਣ ਵਾਲੀ ਹੈ

  • @JoginderBajwa-tz2zs
    @JoginderBajwa-tz2zs 4 дні тому +2

    Sarkar nu chaheedey tuhadey sareyan dey chittar paraid karkey ghar bhejey.

  • @JasveerSingh-ig3nn
    @JasveerSingh-ig3nn 3 дні тому

    Chduni ji aandolan ke bhaie no food nofarmer ki neeti apnakar sarkar ko ghutno par la sakte hain

  • @AvtarsinghDhanoa
    @AvtarsinghDhanoa 4 дні тому +2

    ਰੋਈ ਜਾਓ ਵੇਲੜ

  • @sunnyphutela9628
    @sunnyphutela9628 4 дні тому

    Mang-koi-nahi-jdo-sariya-fasla-te-msp-mill-gayi-e-ta-police-to-assi-chitter-khane-ne-eve-bharkai-awna-h-kissan-swane-ne-hun-

  • @MalkeetSingh-ic7rm
    @MalkeetSingh-ic7rm 4 дні тому

    Haryana ka share

  • @jaswinderjaswinderdeol2847
    @jaswinderjaswinderdeol2847 3 дні тому

    Mil ke chalo jarr

  • @lachhmansingh3186
    @lachhmansingh3186 4 дні тому +2

    koi puchhne wala nahi hai chduni ko jicsko janta ne elcectio me latada hai koi kimat nahi

  • @JaswinderSingh-bt9st
    @JaswinderSingh-bt9st Годину тому

    You are making fool govt is saying true person dead after who will be control Sikhism.