Lt,Bilawal Singh ji Apni service line wich Dushman noo Dushman nhi Bhai Ganheya ji dey asoola wich hee Manukhta noo ucha leyjayogey Guru Gobind Singh ji dey Sippaslar ban jit prapt krogey Mata Pita ji dey Sher poot ho,
Very well said beta ke Mehnat he rangg lyaondi hundi hai fer chahe oh apne desh vich hove ya videsh hove. His clarity of mind is definitly shows lot of maturity. Well done!! Lovely and proud family😇💐💐💐💐💐
It is also very good for the children who tried to go abroad, It not easy task to set in foreign countries. God bless all the children, they are our children, we respect them.
Sahi gal a yrr kida dil krda bahr Jan nu nale eh ta kise kise nu mildi a nokri je sarkar changi Howe ta sanu ki lor bahr Jan di eh sale channel wale hor hi kuj likhi jande
@@HoneySingh-vl9sn bilkul sahi ver kise da dil ni karda Jan nu ma vi bahr hi rehna wife to te bachia to door yr sada kera ethe ren nu ji karda majboori vich rehna penda
Very good putra tere dada ate tenu bahu bahut wadhaia is to ilawa tri mami ate bakki sare parwar nnu v bahut bahut wadhaia hoon Bakki sanu v man aa ke sade punjab da bacha ik officer bania hai guru mehar karan tarakki kare
ਮਾਣ ਹੈ ਇਸ ਬੱਚੇ ਤੇ ਸਾਰੇ ਪਰਿਵਾਰ ਤੇ ਸਰਦਾਰਾੰ ਸਿੱਖਾੰ ਦੇ ਮਾਣ ਵਿੱਚ ਹੋਰ ਵਾਧਾ ਕੀਤਾ ਹੈ ਵਾਹਿਗੁਰੂ ਕਿਰਪਾ ਰਖੇ kuldip singh dhesi tx usa
ਬਹੁਤ ਵਧੀਆ ਵੀਰੇ ਤਹਾਨੂੰ ਤੁਹਾਡੀ ਮਿਹਨਤ ਦਾ ਫਲ ਮਿਲ ਗਿਆ ਨਹੀ ਤਾ ਇਹ ਘਟੀਆ ਸਰਕਾਰਾ ਮਿਹਨਤੀ ਬਚਿਆ ਨੂੰ ਅਗੇ ਕਿਥੇ ਆਉਣ ਦਿੰਦੀਆ ਰਿਸ਼ਵਤ ਖੌਰ ਸਰਕਾਰਾ ।
Well Done....Mr.SINGH.....WE.ARE. PROUD OF YOU.....CARRY ON BRAVO!!!!!
ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ।ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ।
Sare pariwar nu vadiyan sab bachiyan nu hun Army vich hi jana chahida
ਨਾਮ ਹੀ ਬਹੁਤ ਵਧੀਆ ਚੁਣਿਆਂ ਸੀ ਮਾਪਿਆਂ ਨੇ,
ਬਿਲਾਵਲ ਸਿੰਘ,,❤️🎂🌷🌹🌹🙏❤️🙏
ਬਹੁਤ ਬਹੁਤ ਮੁਬਾਰਕਾ ਜੀ,,,,,ਪੂਰੇ ਪਰਿਵਾਰ ਨੂੰ ਵੀ ਅਤੇ ੲਿਨਾਂ ਵਾਗੂੰ ਸਾਰੇ ਵੀਰ ਬੁਲੰਦੀਅਾਂ ਨੂੰ ਛੂਹਣ
ਪੂਰੇ ਪਰਿਵਾਰ ਨੂੰ ਢੇਰ ਸਾਰੀਆਂ ਵਧਾਈਆਂ 🇹🇯🇹🇯🇹🇯🇹🇯🇹🇯🇹🇯🇹🇯🇹🇯🇹🇯🇹🇯🇹🇯
Bahut bahut vadhaian
Congratulations sare pariwar noo im also belongs to malout sarswan bodla in what willage do you belongs because I want share my social society
Lt,Bilawal Singh ji Apni service line wich Dushman noo Dushman nhi Bhai Ganheya ji dey asoola wich hee Manukhta noo ucha leyjayogey Guru Gobind Singh ji dey Sippaslar ban jit prapt krogey Mata Pita ji dey Sher poot ho,
ਮੂੰਹ ਤੇ ਚਪੇੜ ਵਾਲੀ ਕਿ ਗੱਲ ਅਾ ਜ ਸਾਰਿਆ ਨੂੰ ਨੋਕਰੀਆ ਮਿਲਦੀਆ ਹੋਣ ਤਾਂ ਕਿਹਦਾ ਦਿਲ ਕਰਦਾ ਬਾਹਰ ਜਾਣ ਨੂੰ
Right nale nark da duja naam India aa
Sahi gal a ji
Hmmm
Sahi gal aa
ਮੀਡੀਆ ਵਾਲੇ ਤਾ ਹੈ ਈ ਫੁਦੂ
ਸਾਨੂੰ ਮਾਣ ਜੇ ਮੁੰਡਾ ਬਣ ਗਿਆ ਜਰਨਲ ਤੂੰ ਉਪਰ ਕੀ ਲਿਖਿਆ ਬਾਹਰ ਜਾਣ ਵਾਲੇ ਨਸ਼ਾ ਕਰਨ ਵਾਲੇ ਦੇਖੋ ਆਪੋ ਆਪਣੀ ਕਿਸਮਤ ਕੋਈ ਬਾਹਰ ਗਿਆ ਕੋਈ ਕਿਤੇ ਸੈਟ ਤੂੰ ਵੀ ਚੈਨਲ ਤੋਂ ਪੈਸੇ ਕਮਾ ਰਿਹਾ ਸਾਰੇ ਰੋਟੀ ਖਾਕੇ ਸਾਉਂਦੇ ਮਾਂ ਦੀ ਕੁੱਖ ਵਿੱਚੋਂ ਨਸ਼ੇੜੀ ਪੈਦਾ ਨਹੀਂ ਹੁੰਦੇ ਸਾਨੂੰ ਖੁਸ਼ੀ ਛੋਟਾ ਵੀਰ ਤਰੱਕੀ ਕਰੇ ਹੋਰ ਕਰੇ ਸੋਚਕੇ ਲਿਖ ਲਿਆ ਕਰੋ ਭਰਾ
ਵੈਰੀ ਗੁੱਡ
ਨਸਾ ਢਾਅ ਕੇ ਕੌਣ ਮੂੰਹ ਚ ਪਾਉਦਾ ਭਰਾ
Sahi gal lalli veer eh sale channel vale pata ni ki likhde yr bahr vi koi mazboori nu janda
ਇਸ ਮੁੰਡੇ, ਪੁਛ,, ਕੇ, ਦੱਸੋ, ਆਪਣੇ, ਧਰਮ, ਤੇ, ਮਾਣ, ਨਾਲ, ਕਿਣੇ,ਪੈਸੇ ਖਰਚੇ, ਹੱਨ੍ਹ,ਬਾਹਰ,ਨਾਲ,ਦੀ,ਕਮਾਈ,ਕਿਥੇ,ਆ,ਮਾਰ,ਦੇ,ਗੱਪਾ
ਬਹੁਤ ਵਧੀਆ ਗੱਲ ਰੱਖੀ ਵੀਰ ਨੇ ਧੰਨਵਾਦ ਵੀਰ
ਪ੍ਰਮਾਤਮਾ ਇਸ ਬੱਚੇ ਨੂੰ ਚੜ੍ਹਦੀ ਕਲਾ ਵਿਚ ਰੱਖੇ ਇਹ ਭਾਰਤੀ ਫੋਜ ਦਾ ਮੁਖੀ ਬਣੇ
ਥੋੜ੍ਹੀ ਬੋਹਤ ਮਿਹਨਤ ਵੀ ਕਰਨੀ ਪੈਂਦੀ ਆ। ਤੇ ਥੋੜ੍ਹੀ ਬੋਹਤ ਕਿਸਮਤ ਵੀ ਹੁੰਦੀ ਆ। ਥੋੜ੍ਹਾ ਬਹੁਤ ਦਾਣਾ ਪਾਣੀ ਦਾ ਵੀ ਹੁੰਦਾ ਬਾਈ । congrats bro and bless you
Wahh veere dill di gal kehti tuc ....♥️♥️♥️
@@Ryder41 thanku bire
ਵਾਹਿਗੂਰੂ ਜੀ
ਮੁਬਾਰਕਾਂ, ਬਹੁਤ ਖੁਸ਼ੀ ਵਾਲੀ ਗੱਲ, ਹਿੰਮਤ ਏ ਮਰਦ ਮਦਦ ਏ ਖੁਦਾ""! ਗੱਲ ਤੇ ਖਰੇ ਉਤਰਨ ਵਾਲਾ ਰਾਹ ਔਖਾ ਪਰ ਮੰਜਿਲ ਤੇ ਮੁੱਕਦਾ ਏ, ਇਰਾਦੇ ਤੇ ਨੀਅਤ ਸਾਫ ਹੋਵੇ ਤਾਂ ਮਨ ਚਾਹੀਆਂ ਮੰਜਿਲਾਂ ਪਾਉਣ ਤੋਂ ਕੋਈ ਨਹੀਂ ਰੋਕ ਸਕਦਾ !!ਵਾਹਿਗੁਰੂ ਮਿਹਰ ਕਰਨ 🙏🙏
ਮੁਬਾਰਕਾਂ ਜੀ ਬਹੁਤ ਹੀ ਵਧੀਆ ਲੱਗਿਆ ਅਤੇ ਸਿੱਖੀ ਦਾ ਮਾਣ ਵਧਾਇਆ ਹੈ ਤੁਹਾਡੇ ਵਰਗੇ ਹੋਣਹਾਰ ਨੌਜਵਾਨਾਂ ਦੀ ਬਹੁਤ ਹੀ ਜਰੂਰਤ ਹੈ
Very well said beta ke Mehnat he rangg lyaondi hundi hai fer chahe oh apne desh vich hove ya videsh hove. His clarity of mind is definitly shows lot of maturity. Well done!! Lovely and proud family😇💐💐💐💐💐
ਇਹ ਵੀ ਸਾਡਾ ਛੋਟਾ ਭਾਈ ਹੈ ਬਹੁਤ ਖੁਸ਼ੀ ਵਾਲੀ ਗੱਲ ।।👌🏼👌🏼 ਬਾਹਰ ਜਾਣਾ ਕਿਧਰੋ ਮਾੜਾ ਮਿਹਨਤ ਆ ਜਿਹੜੇ ਮਰਜੀ ਫ਼ੀਲਡ ਵਿੱਚ ਸ਼ਹਿਰ ਵਿੱਚ ਹੋ ਜਾਵੇ ।।🔥🔥♥️♥️♥️
ਬਹੁਤ ਬਹੁਤ ਮੁਬਾਰਕਾਂ ਵੀਰ ਜੀ👏👏 ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰੱਖੇ 😊
ਲੋਕ ਕਿਵੇਂ ਮੱਚੇ ਨੇ ਜਿਨਾਂ ਨੇ ਡਿਸਲਾਇਕ ਕੀਤਾ ਸਾਨੂੰ ਤੁਹਾਡੇ ਉਪਰ ਮਾਣ ਹੈ
Sahi gl aaa ji
ਚੈਨਲ ਵਾਲਿਓ ਲਾਹਣਤੀਓ ਥੰਭਨੇਲ ਸਹੀ ਲਿਖਿਆ ਕਰੋ। ਜਿੰਨੇ ਬੱਚੇ ਵਿਦੇਸ਼ ਚਲੇ ਗਏ ਉਹ ਸਾਰੇ ਤਾਂ ਲੈਫਟੀਨੈਂਟ ਨੀ ਬਣ ਸਕਦੇ ਸੀ।ਉਹ ਵਿਦੇਸ਼ ਵਿੱਚ ਮਿਹਨਤ ਕਰਕੇ ਵਧੀਆ ਜ਼ਿੰਦਗੀ ਬਿਤਾ ਰਹੇ ਐ।ਛੋਟੇ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ।
ਵਾਹਿਗੁਰੂ ਜੀ ਸਿੱਖੀ ਸਰੂਪ ਵਿੱਚ ਚੜ੍ਹਦੀ ਕਲਾ ਵਿਚ ਰਹਿਣਾ ਵਾਹਿਗੁਰੂ ਜੀ ਸਾਨੂੰ ਅੱਜ ਸਿੱਖੀ ਸਰੂਪ ਵਾਲੇ ਅਫਸਰਾਂ ਦੀ ਬਹੁਤ ਲੋੜ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਤੁਹਾਡੇ ਵਰਗੇ ਸਿੱਖੀ ਸਰੂਪ ਵਾਲੇ ਅਫਸਰਾਂ ਦਾ ਸਾਥ ਮਿਲਦਾ ਹੈ ਤਾਂ ਬੜੀ ਖੁਸ਼ੀ ਹੁੰਦੀ ਹੈ ਸਿੱਖੀ ਸਰੂਪ ਵਿੱਚ ਚੜ੍ਹਦੀ ਕਲਾ ਵਿਚ ਰਹਿਣਾ ਵਾਹਿਗੁਰੂ ਜੀ ਦਾਸ ਬਲਰਾਜ ਸਿੰਘ ਖਾਲਸਾ ਆਰਮੀ ਦੀ ਬੇਨਤੀ ਹੈ ਜੀ
Congratulation bro
ਫਲ ਮਿਹਨਤਾਂ ਨੂੰ ਲੱਗਦਾ
340 cho 32 ਅਫਸਰ ਪੰਜਾਬ ton ਸੀ 💪is bar
ਪਰ ਇੱਕ ਗੱਲ ਜਿਹੜਾ ਚੈਨਲ ਵਾਲੇ ਮੂੰਹ ਤੇ ਚਪੇੜ ਕਹਿਦੇ ਬਾਹਰ ਜਾਣ ਵਾਲਿਆ ਲੀ,ਮੂਰਖੋ ਸਾਰੇ ਤਾ ਨਹੀ ਕੈਪਟਨ ਬਣ ਜਾਦੇ ਅਪਣੀ ਅਪਣੀ ਕਿਸਮਤ ਜਿੱਥੇ ਵਾਹਿਗੁਰੂ ਦਾਣਾ ਪਾਣੀ ਲਿਖਿਆ ਬੰਦਾ ਪਹੁਚ ਜਾਦਾ ਸਾਨੂੰ ਬਹੁਤ ਖੁਸ਼ੀ ਹੋਈ ਬੱਚੇ ਮਿਹਨਤ ਕੀਤੀ ਤੇ ਅਪਣਾ ਸੁਫਨਾ ਪੂਰਾ ਕੀਤਾ
ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਜੀ
ਦਾਦੇ ਪੋਤੇ ਦੋਨਾਂ ਨੂੰ ਵਧਾਈਆਂ
Congratulations
Thanks@@simranjeetsran3555
No
ਵਧਾਈਆਂ ਜੀ ਸੋਨੂੰ ਤੇ ਸਾਰੇ ਪਰਿਵਾਰ ਨੂੰ
ਬਹੁਤ ਬਹੁਤ ਵਧਾਈਆਂ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ
ਆ ਜੋ ਬਾਹਰ ਭੱਜਣ ਵਾਲੀ ਗੱਲ ਕਹੀ ਆ ਇਹ ਕਿ ਗੱਲ ਆ ਜੋ ਮੁੰਡੇ ਜਾ ਕੁੜੀ ਦਾ ਕੱਦ ਹੀ ਨਾ ਆਉਂਦਾ ਹੋ ਵੇ ਉਹ ਕਿਦਾਂ ਲੇਫ਼ਟੀਨੇੰਟ ਬਣਜੁਗਾ ਨਾਲ਼ੇ ਬਾਹਰ ਜਾਣਾ ਕਬਰ ਸੌਖਾ ਬਾਕੀ ਆਪਣੀ ਆਪਣੀ ਸੋਚ ਆ ਜੋ ਵੜਿਆ ਲਗਦਾ ਉਹ ਬੰਦਾ ਕਰਦਾ
Ws.ji.wa
ਸਭ ਤੋਂ ਵਧੀਆ ਨੌਕਰੀ।
@@banxabbit6952 good bless
ਬੱਲੇ ਬੱਲੇ
Ese krk te apa chare paso chetar khande aa chage ohdya te hor steta de log aa te apa nu bahar di pai a
ਇਸ ਮੁੰਡੇ ਨੂੰ ਲੱਖ ਲੱਖ ਵਧਾਈ ਹੋਵੇ ਇਸ ਤਾਰਾ ਦਾ ਘਰ ਘਰ ਪੈਦਾ ਹੋ
Tara ta veer Hn but moka Hr ik nu Nhi milda
ਕਾਕਾ ਜੀ ਬਹੁਤ ਬਹੁਤ ਵਧਾਈਆਂ ਕਾਕਾ ।ਸਦਾ ਖੁਸ਼ ਰਹੇਂ ਮਾਤਾ ਪਿਤਾ ਦਾਦਾ ਦਾਦੀ ਜੀ ਨੂੰ ਵੀ ਦਿਲੋਂ ਸਤਿਕਾਰ ਸਲਾਮ ਵਾਹਿਗੁਰੂ ਜੀ ਆਪ ਨੂੰ ਪਰਿਵਾਰ ਨੂੰ ਤੰਦਰੂਸਤੀ ਦੇਵੇ ।।।ਸੰਗਰੂਰ
ਪਹਿਲਾਂ ਞੀ ਕੁਲਦੀਪ ਬਰਾੜ ਞਰਗਿਆ ਨੇ ਸਬ ਨੂੰ ਪਤਾ ਹੀ
ਜਿੰਨੀ ਕੀ ਸਿੱਖ ਕੌਮ ਤੇ ਪੰਜਾਬ ਦੀ ਸੇਵਾ ਕੀਤੀ ਗਲਾਮਾ ਨੂੰ ਤਾਂ ਹਾਕਮਾਂ ਦੇ ਤਲਵੇ ਚੱਟਨੇ ਹੂੰਦੇ ਕੋਈ ਞਿਰਲਾ ਸੂਰਮਾ ਸਰਦਾਰ ਸੁਬੇਗ ਸਿੰਘ ਬਣਦਾ
ਛੋਟੇ ਞੀਰ ਨੂੰ ਪਰਮਾਤਮਾ ਹੋਰ ਤਰੱਕੀਆਂ ਬਖਸੇ ਪਰ ਸਿੱਖ ਕੌਮ ਦੀ ਸੇਵਾ ਮੌਕੇ ਮਿਲੇ
Waheguru Ji ka Khalsa waheguru ji ki Fateh
Proud of u bro
U are an inspiration for every child
God bless🙏 u long and happy life
ਪੂਰੇ ਪਰਿਵਾਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
ਵਧਾਈਆਂ ਵਧਾਈਆ ਜੀ ਆਰਮੀ ਸੰਗਰੁਰੂ
ਖੈਰ ਇਹ ਵਧੀਆ ਗਲ ਹੈ ਕਿਸੇ ਸਮੇਂ ਮੈਂ ਵੀ ਭਰਤੀ ਹੋਣ ਲਈ ਗਿਆ ਸੀ ਤੇ ਸਲੈਕਟ ਵੀ ਹੋ ਗਿਆ ਸੀ ਪਰ ਬਸ ਟਰੇਨਿੰਗ ਤੇ ਹੀ ਨਹੀਂ ਜਾ ਸਕਿਆ ਇਹ ਬੱਚੇ ਨੇ ਸਭ ਕੁੱਝ ਕੀਤਾ ਇਹ ਵਧੀਆ ਗੱਲ ਹੈ ਪਰ,,,, ਮੂੰਹ ਤੇ ਚਪੇੜਾਂ ਮਾਰਨ ਵਾਲੀ ਗੱਲ ਹਜਮ ਨਹੀਂ ਹੋ ਰਹੀ ਟਾਇਲਟ ਮੈਥੋਂ ਪੁਛ ਲਿਆ ਕਰੋ
ਬਹੁਤ ਬਹੁਤ ਮੁਤਾਬਕਾ ਜੀ ਪਰਮਾਤਮਾ ਚੱੜਦੀ ਕਲਾ ਵਿੱਚ ਰੱਖੇ 👌👌👍👍
ਬਿਲਾਵਲ ਸਿੰਘ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਕਿਰਪਾ ਕਰੇ ਜਰਨਲ ਦੀ ਪੋਸਟ ਤੱਕ ਜਾਵੇ
Great example this young boy made by becoming lieutenant at the age of 19 years 💫.
ਕਾਕਾ ਜੇ ਸਭ ਨੂ ਇੱਥੇ ਰੋਜ਼ਗਾਰ ਮਿਲ ਜਾ ਵੇ ਤ ਨ ਬੱਚੇ ਨਸ਼ੇ ਵੀ ਬਨ ਤੇ ਨ ਪਰਦੇਸੀ ਹੋਣ
Right 👍👍👍👍
Very encouraging for young kids
Ryt ji
ਬਹੁਤ ਖੁਸ਼ੀ ਹੋਈ ਜੀ ਰੱਬ ਹੋਰ ਤਰੱਕੀ ਦੇਵੇ ਤੇ ਹੋਰ ਬੱਚਿਆਂ ਨੂੰ ਰੀਸ ਲਾਵੇ
ਬਹੁਤ ਬਹੁਤ ਵਧਾਈਆਂ ਪੁੱਤਰ ਜੀ ਵਾਹਿਗੁਰੂ ਚੜਦੀ ਕਲਾ ਰੱਖਣ ਜੀ
ਬਹੁਤ ਬਹੁਤ ਵੱਧਾਈਆੰ ਸਾਰੇ ਪਰਿਵਾਰ ਨੂੰ ks dhesi tx usa
ਬਾਕੀ ਇਸ ਵਿੱਚ ਕਿਸਮਤ ਦੀ ਵੀ ਹੋਣੀ ਚਹੀਦੀ ਅ ਕਿਉਕੀ ਇਸ brother ਤੌ ਬਹੁਤ ਬਹੁਤ ਯਾਦਾ ਮਹਿਨਤ ਕਰਨ ਵਾਲੇ ਵੀ without job ਨੇ india ਚ ਜਿਨਾਂ ਦੀ ਮਹਿਨਤ ਦਾ ਕੋਲੀ ਮੁੱਲ ਨੀ
nd ਇਸ brother nu congratulations 🎉 good person
ਵਾਹ ਵਾਹ ਨੋਜਵਾਨਾਂ ਪ੍ਰਮਾਤਮਾ ਤੁਹਾਨੂੰ ਤੱਰਕਿਆ ਬੱਖਸੇ। ਜਵਾਨੀ ਜਿਂਦਾਬਾਦ 🏝✈️✈️✈️🛩?ਨ
ਨਿਰਮਲ ਸਿੰਘ ਦੇਸੂਜੋਧਾ ਤਹਿਸੀਲ ਡਬਵਾਲੀ ਜਿਲਾ ਸਿਰਸਾ ਹਰਿਆਣਾ
ਬਹੁਤ ਬਹੁਤ ਵਧਾਈ ਹੋਵੇ ਜੀ ਸਾਰੇ ਪਰਿਵਾਰ ਨੂੰ ਮਿਹਨਤ ਆਪਣਾ ਰੰਗ ਜਰੂਰ ਦਿਖਾਉਂਦੀ ਹੈ ਜੀ
ਪਰ ਵੀਰ ਜੀ ਟਾਈਟਲ ਵਧੀਆ ਲਿਖਿਆ ਕਰੋ
ਬਾਹਰ ਜਾਣ ਵਾਲਿਆਂ ਦੇ ਮੂੰਹ ਤੇ ਚਪੇੜ ਵਾਲੀ ਕਿਹੜੀ ਗੱਲ ਹੈ ਬਾਹਰ ਜਾਣਾ ਕਿਹੜਾ ਸੌਖਾ ਹੈ
ਸਰਕਾਰ ਨੂੰ ਲਾਹਨਤਾਂ ਪਾਇਆ ਕਰੋ ਜੇ ਇਥੇ ਰੁਜ਼ਗਾਰ ਹੋਵੇ ਤਾਂ ਬਾਹਰ ਕੋਈ ਕਿ ਲੈਣ ਜਾਵੇ
ਬਾਕੀ ਜਿੰਨੀਆਂ ਸੰਸਥਾਵਾਂ ਚੱਲ ਰਹੀਆਂ ਇਹ ਸਾਰੀਆਂ nri ਆਂ ਦੇ ਸਿਰ ਤੋਂ ਚੱਲਦੀਆ ਨੇ
ਬਹੁਤ ਬਹੁਤ ਵਧਾਈਆਂ ਜੀ ਗੁਰੂ ਗ੍ਰੰਥ ਸਾਹਿਬ ਹੋਰ ਵੀ ਭਾਗ ਲਾਉਣ ਤੰਦਰੁਸਤੀ ਬਖਸ਼ਣ 🙏
ਚੜ੍ਹਦੀ ਕਲਾ ਵਿੱਚ ਰੱਖਣ ਸਤਿਗੁਰੂ ਜੀ ਚੜਦੀਕਲਾ ਬੇਟਾ ਜੀ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਲੱਖ ਵਧਾਈਆਂ ਜੀ ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾ ਬਖਸ਼ਣ ਦਾਸ ਬਲਰਾਜ ਸਿੰਘ ਖਾਲਸਾ ਆਰਮੀ (y tube)
It is also very good for the children who tried to go abroad, It not easy task to set in foreign countries. God bless all the children, they are our children, we respect them.
ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ 🙏🙏🌴🎉
ਪੂਰੇ ਪ੍ਰਵਿਾਰ ਨੂੰ ਬਹੁਤ ਵਧਾਈਆ
ਪੂਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ
ਮੈ ਹੌਲਦਾਰ ਮਲਕੀਤ ਸਿੰਘ ਪੰਜਾਬ ਰੈਜੀਮੈਂਟ ਅਪਣੇ ਛੋਟੇ ਜਹੇ ਅਫਸਰ ਸਾਹਬ ਨੂੰ ਬੋਹਤ ਬੋਹਤ ਮਵਾਰਖਾ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ
Too good paji tuc v desh de sewa kr rhe o I m girl
ਬਹੁਤ ਬਹੁਤ ਮੁਬਾਰਕਾਂ ਜੀ,,ਉਹ ਭਰਾਵਾਂ ਟਾਈਟਲ ਚੰਗਾ ਲਿਖਿਆਂ ਕਰੋ, ਤੇਰੇ ਤੋਂ ਕੋਈ ਬਾਹਰ ਜਾਣ ਵਾਲੇ ਪੈਸੇ ਲੈ ਕਿ ਜਾਂਦੇ ਆ?
Sahi gel a bi
Sahi gl aaa ji
@@harpreetkumar467 Sahi gl khi ji tusi
ਨਾਲੇ ਪੈਸੇ ਲਾ ਕੇ ਘਰ ਤੋਂ ਬਾਹਰ ਰਹਿਣਾ
ਬਾਹਰ ਜਾਣਾ ਸ਼ੌਕ ਨਹੀਂ ਕੲੀਆਂ ਦੀ ਮਜਬੂਰੀ ਵੀ ਹੋ ਸਕਦੀ ਨਾਲੇ ਪੈਸੇ ਲਾ ਕੇ ਜਾਣਾ ਫਿਰ ਅੱਗੇ ਬੱਚਿਆਂ ਦੀ ਕਿਸਮਤ ਜਿੰਨਾ ਦੀ ਕਿਸਮਤ ਧੋਖਾ ਦੇ ਜਾਂਦੀ ਆ ਉਹ ਕੀ ਬੋਲਣ 🙏
Excellent beta you have taken a right decision 👍 god bless you !!
ਬਾਂਦਰੋ ਖਬਰ ਲਿਖਣੀ ਵੀ ਸਿਖਲੋ, ਸਾਲੇ ਬਾਂਦਰੋ ਬਾਹਰ ਆਕੇ ਵੀ ਲੋਕ ਮੇਹਨਤ ਨਾਲ ਹੀ ਕਾਮਯਾਵ ਹੂੰਦੇਆ
Sahi gal a yrr kida dil krda bahr Jan nu nale eh ta kise kise nu mildi a nokri je sarkar changi Howe ta sanu ki lor bahr Jan di eh sale channel wale hor hi kuj likhi jande
Sach keha vir
Bai majboori karke Mundie desh Cho bhar jandie ne
@@HoneySingh-vl9sn bilkul sahi ver kise da dil ni karda Jan nu ma vi bahr hi rehna wife to te bachia to door yr sada kera ethe ren nu ji karda majboori vich rehna penda
Bilkull sahi ehna sarian dey taital mach nhi kardey
ਪੁਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ
Many many congratulations for you beta and your family . 👍💐💐 God bless you beta. Waheguru ji tuhanoo tandrustian bakhshan. ❤️❤️
ਵੀਰੇ ਰੱਬ ਦਾ ਸ਼ੁਕਰ ਕਰ ਇਥੇ ਰਹਿ ਕੇ ਕਾਮਜਾਬੀ ਪਾਉਣ ਲਈ ਸਾਰਿਆਂ ਨੂੰ ਬਾਹਰ ਬਾਹਰ ਦੀ ਉਦਾਹਰਣ ਕਿਉਂ ਸਾਰਿਆਂ ਦੀ ਕਿਸਮਤ ਇੱਕ ਨਹੀਂ ਹੁੰਦੀ ਕੋਈ ਘਰ ਤੋਂ ਬਾਹਰ ਰਹਿਣਾ ਪਸੰਦ ਨਹੀਂ ਕਰਦਾ ਵਾਹਿਗੁਰੂ ਕਿਰਪਾ ਕਰਨ
Wah Ji Shabash beta boht Maan hai ese Gabhroo te. Guru Sahib Ji dee boht kirpa hai.
Very very beautiful and congratulations, it is the result of our sister who worked hard for bringing up their children. Thanks very nice.
Waheguru ji ne jo likhya hunda ohi hunda, waheguru hi roti sab nu deve, the deve jan bahar
Very good putra tere dada ate tenu bahu bahut wadhaia is to ilawa tri mami ate bakki sare parwar nnu v bahut bahut wadhaia hoon Bakki sanu v man aa ke sade punjab da bacha ik officer bania hai guru mehar karan tarakki kare
ਬਾਹਰ ਜਾ ਕੇ ਤਾਂ ਸਗੋਂ ਵੱਧ ਮਿਹਨਤ ਕਰਨੀ ਪੈਂਦੀ ਹੈ
ਏਥੇ ਤਾਂ ਮਾਂ ਸਾਰੇ ਕੰਮ ਕਰ ਦਿੰਦੀ ਹੈ ਪਰ ਵਿਦੇਸ਼ ਵਿੱਚ.....ਆਪ ਹੀ
ਗੁਰੂ ਸਾਹਿਬ ਜੀ ਚੜ੍ਹਦੀਕਲਾ ਬਖਸ਼ਣ
ਹੋਰ ਕਾਮਯਾਬ ਹੋ ਕੇ ਕੌਮ ਦਾ ਨਾਂ ਰੌਸ਼ਨ ਕਰੋ 💕🙏
ਮੇਹਨਤ ਦਾ ਫਲ ਮਿਲਦਾ ਹੈ ਜੀ ਬਾਕੀ ਰਾਸਣ ਜਿਥੇ ਲਿਖਿਆ ਹੈ ਚੁਗਣਾ ਹੈ ਜੀ
ਹੈਲੋ ਭਰਾ ਮੈ ਆਰਮੀ ਦੀਆ 36 ਭਰਤੀਆ ਦੇਖੀਆ ਐਕਸੀਲੇਟ ਮਾਰਕੇ ਭਰਤੀ ਨਹੀ ਹੋਣ ਹੋਇਆ ਹੁਣ ਬਾਹਰ ਜਾਣ ਵਾਰੇ ਸੋਚ ਰਹੇ ਹਾ ਕੀ ਅਸੀ ਨਸੇੜੀ ਹੋਗੇ ਮੇਰੇ ਨਾਲਦੇ ੳਸ ਟਾਇਮ ਬਾਹਰ ਗੇ ਕਿਲੇਆ ਦੇ ਕਿਲੇ ਜਮੀਨਾ ਖਰੀਦ ਲੀਆ ਵਧੀਆ ਜਿੰਦਗੀ ਜੀ ਰਹੇ ਨੇ ਜੇ ਪੰਜਾਬ ਦਾ ਸਰਕਲ 80/ ਬਾਹਰ ਕਰਕੇ ਚੱਲ ਰਿਹਾ
shi.keha .....jisnu.jo km set ohi krna ....bahr jana koi marha ni
Hanji. Is tra ta. Lakin naukri v' kusmat valay nu hi mildi hai. Sab mukdra day khed nay ji. May v' baher hi ha. From SAUDI ARAB.
Chal jao jnab. Changay rah jo gay.
Sai gal veer a
ਸਹੀ ਗੱਲ ਹੈ ਵੀਰੇ ਸਾਰੀ ਦੁਨੀਆਂ ਤਾਂ ਨੀ ਲੈਫਟੀਨੈਂਟ ਬਣ ਸਕਦੀ ਜਿਵੇਂ ਵਾਹਿਗੁਰੂ ਜੀ🙏 ਨ ਚੰਗਾ ਲੱਗਦੈ ਓਧਰ ਹੀ ਰਸਤੇ ਪਾ ਦਿੰਦੇ ਇਹ ਪੱਤਰ ਊਈ ਬਸ ਬੇਅਕਲੇ
Very good, Awesome family.
Bless you lieutenant Dilawal ji.
Congratulations to you and your family members.
ਵਾਹਿਗੁਰੂ ਜੀ ਦੀ ਕਿਰਪਾ ਕਰਕੇ ਹੀ,ਇਹ ਨਸੀਬ ਹੋਇਆ ਹੈ,ਹਰਿ ਪਲ ਵਾਹਿਗੁਰੂ ਜੀ ਪਰਮਾਤਮਾ ਨੂੰ ਯਾਦ ਰੱਖਣਾ,
ਉਹ ਅੱਗੇ ਵੀ ਹੋਰ ਤਰੱਕੀਆਂ ਦੀ ਕਿਰਪਾ ਕਰਦੇ ਰਹਿਣਗੇ,
ਵਾਹਿਗੁਰੂ ਆਪ ਜੀ ਨੂੰ ਤਰੱਕੀ ਬਖਸੀ ਜੀ
congratulations beta 👏👏🎈🎈😁 God bless 🎆 you 💐
Conaglastion brother
Waheguru ji apnu humsha kush rakhe
Congratulations ji❤
ਬਾਕੀ ਸਭ ਠੀਕ ਹੈ ਤੁਸੀ ਥੋੜ੍ਹਾ ਜਿਹਾ news ਵਾਲੇ ਆਪਣਾ caption ਠੀਕ ਕਰੋ , ਜਿਹਰੇ ਬਚੇ ਬਾਹਰ ਜਾਂਦੇ ਨੇ ਉਹਨਾਂ ਦੇ ਮੂੰਹ ਤੇ ਚਪੇੜ ਕਿਉ ਕਿ ਗੱਲ ਉਹ ਤੁਹਾਡੇ ਕੋਲੋਂ ਮੰਗ ਕੇ ਖਾ ਰਹੇ ਨੇ ਹਰ ਕਿਸੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਉਹ ਵੀ ਆਪਣੀ ਮਹਿਨਤ ਕਰਦੇ ਨੇ ਹੁਣ ਹਰ ਕੋਈ officer ਤਾਂ ਬਣ ਨਹੀਂ ਸਕਦਾ । ਬਾਕੀ ਸਾਡੇ ਭਰਾ ਨੂੰ ਬਹੁਤ ਬਹੁਤ ਮੁਬਾਰਕਾਂ ਮਹਿਨਤ ਕੀਤੀ ਦਾ ਮੂਲ ਪੈ ਗਿਆ ਰਬ ਸੁੱਖ ਰੱਖੇ 🙏👍
God bless you stay strong stay healthy
ਬਹੁਤ ਬਹੁਤ ਵਧਾਈਆਂ ਜੀ।
congresss veeere gud blesss uuu waheguru thunu hor tarkiyaaa bakshe waheguru ji waheguru ji
ਬਹੁਤ ਬਹੁਤ ਮੁਬਾਰਕਾਂ ਜੀ
Wmk Ji Waheguru Ji Sabna Te Hamesha Meher Krna Ji God bless you Ji Kisan Majdoor Ekta Zindabaad Ji
ਪਹੂਵਿੰਡ ਦਾ ਦੋਹਤਾ ਜੀ❤️ ਵਧਾਈਆਂ ਹੋਣ ਜੀ ਸਾਰੇ ਪਰਿਵਾਰ ਨੂੰ ਮਾਸੀ ਵੱਲੋਂ 🎉🎉
Ashaa g
Aa munda komboz va please reply
@@AmritPalSingh-tx1nr nai g sandhu a g
@@manjitkamboj9774 ok thanks ji
@@manjitkamboj9774 makea tusi kha na ke maa odi massi va tad lagga
Sare parivar nu bahot bahot vadhaian mother,sister,dadu,uncle sabh nu vadhai hove
Waheguru ji happy rakhan tandrusti lambi Umar Bakshn veer nu
Sare parivar nu bhut bhut Mubaraka ji ..veer agge v din dugni rat chugni trakki kre
ਵਧਾੲੀਆਂ ਬੇਟੇ ਪਰ ਯਾਦ ਰਖੀਂ ਜੁਆਨਾਂ ਨਾਲ ਹਮੇਸ਼ਾਂ ਬਨਾ ਕੇ ਰਖੀਂ
Proud of beta.guru ji mehar and chardikala. Got more more heights of life
My preference n d a u s a
*Very good kaake . Jai bharat , jai hind , vande matram 🚩*
Very good waheguruji tuanu hor vi kushi deve ji 🌹🌷🌹🌷🌹🌷🌹🌷🌹
Congratulations ji, salute hai ji 👍
Congratulations to all family
Smart officer, congrats
ਵਧਾਈਆਂ ਜੀ ਵਧਾਈਆਂ
Thanks g 🙏
ਬਹੁਤ ਬਹੁਤ ਮੁਬਾਰਕਾਂ
ਬਹੁਤ ਖੁਸ਼ੀ ਹੋਈ ਮੁੰਡੇ ਵਾਰੇ ਸੁਣ ਕੇ ਪਰ ਮੀਡੀਆ ਵਾਲੀਆਂ ਨੂੰ ਸ਼ਰਮ ਚਾਹੀਦੀ ਤੁਸੀ ਕੰਟੈਂਟ ਕਿ ਲਿਖਿਆ ਬਾਹਰ ਜਾਣਾ ਸੌਖਾ ਪਿਆ।ਤੁਹਾਨੂੰ ਕੀ ਲਗਦਾ ਬਾਹਰ ਲੋਕੀ ਮੇਹਨਤ ਨੀ ਕਰਦੇ ਸਰਕਾਰਾਂ ਚਾਜ ਦੀਆਂ ਹੋਣ ਤਾਂ ਬਾਹਰ ਜਾਣ ਦੀ ਨੌਬਤ ਨਾ ਆਵੇ। ਤੇ ਮੀਡੀਆ ਅਲੇ ਦਲੇ ਬਣਦੇ ਨਾਲ
Video da ਟਾਈਟਲ ਲਿੱਖਣ ਵਾਲਿਆਂ ਮੈਂ garman ਚ ਆ ਤੇਰਾ ਲਿਖਣਾ ਬੁਹਤ ਗਲਤ ਆ ਸਵੇਰੇ 7 ਵਜੇ ਉੱਠ ਕੇ ਕੰਮ ਤੇ ਜਾਣਾ ਆ 8ਵਜੇ ਕੰਮ ਸ਼ੁਰੂ ਹੁੰਦਾ ਆ ਰਾਤ 10ਵਜੇ ਤਕ ਕੰਮ ਕਰਦਾ ਆ ਕੱਚੇ ਆ visa ਨੀ ਕੋਲ ਪੇਪਰ ਬੀ ਕੋਲ ਪੰਜਾਬ ਮੇਰੇ ਦਾਦੀ ਪੂਰੀ ਹੋਗੀ ਮੰਮੀ ਨੂੰ ਹਾਰਟ ਅਟੈਕ ਹੋ ਗਿਆ ਬਾਬੇ ਨਾਨਕ ਜੀ ਨੇ ਮਸੀ ਜਾਨ ਬੱਚਾਈ ਪਿੱਛੇ ਆਉਣਾ ਬੁਹਤ ਔਖਾ ਆ ਜੇ ਅਸੀਂ ਇੰਡੀਆ ਸੈੱਟ ਹੁੰਦੇ ਤਾ ਕਦੀ ਨਾ ਤੇਰੇ ਵਰਗੇ ਦੀਆਂ ਗੱਲਾਂ ਸੁਣਦਾ ਤੂੰ ਕਿਸੇ ਨੂੰ ਖਾਣ ਨੂੰ ਨੀ ਦਿੰਦਾ ਕਦੀ ਕਿੱਸੇ ਦਾ ਮਜ਼ਾਕ ਬਣਾ ਕੇ ਏਦਾਂ ਨੀ ਲਿਖੀਦਾ ਤੇਰੀ ਅੱਕਲ ਤੇ ਲੱਖ ਦੀ ਲਾਨਤ
ਬਿਲਕੁਲ baii ਇਹਨਾਂ ਦਾ lifestyle ਵੇਖੋ ਇਕ ਕਰਜ਼ ਚ ਡੁੱਬੀਆ ਬਾਪ ਅਤੇ ਪੁੱਤ ਕਿਵੇਂ ਇੰਨੀ ਵਡੀ ਸਟੱਡੀ kr ਲਉ ਜਿਸ ਵਿਚ ਜੌਬ ਦਾ ਕਾਨਫਰੰਸ ni
God bless you son grandfather and so Happy life son
Congratulations to u and all ur family
Waheguru tuhada bhalla kare
Perform SHRI AKHAND PATH SAHIB
AND THANKS GOD FOR UR BRIGHT FUTURE
SATSRI AKAL G.
Proud of you 🎂 God bless you 🎂
ਬਹੁਤ ਵਧੀਆ ਜੀ
I proud of you beta very good keep it up and God bless you
Bhut vadiaa lagga eni shoti umar vich eni vadi trakki, waheguru ji tuhanu hamesha khush rakhan.
Saari family nu bahut bahut bahut badhayian
Very good beta GOD BLESS YOU