Sunita Bhutal Interview|Vcr wale Jatt|Kaint Punjabi

Поділитися
Вставка
  • Опубліковано 10 тра 2022
  • #kaintpunjabi #latestpunjabivideo #kaintpunjabichannel
    Sunita Bhutal Interview|Vcr wale Jatt|Kaint Punjabi
    VCR Wale Jatt Interview | VCR Wale Jatt New Video | VCR Wale Jatt Elections | Kaint Punjabi
    Follow On Instagram- / maniparvez
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

КОМЕНТАРІ • 869

  • @kaintpunjabi
    @kaintpunjabi  2 роки тому +118

    ਐਸੀਆਂ ਚੰਗੀਆਂ ਵੀਡੀਉਜ਼ ਦੇਖਣ ਲਈ ਚੈਨਲ ਜ਼ਰੂਰ Subscribe ਕਰਲੋ ਜੀ

    • @babajigurdaspuri2092
      @babajigurdaspuri2092 2 роки тому +12

      ਸੁਨੀਤਾ ਭੁਟਾਲ

    • @manjeetkaur5688
      @manjeetkaur5688 2 роки тому +5

      W.m.k.sariya khushiya miln🙏🙏

    • @lelarihan3676
      @lelarihan3676 2 роки тому +1

      @@manjeetkaur5688 ,,,,,,,

    • @singhsukh9690
      @singhsukh9690 Рік тому +1

      ਪਵਨ ਬਾਈ, ਬਹੁਤ ਹੀ ਦਿਲ ਨੂੰ ਛੂਹਣ ਵਾਲੀ ਦਿੱਖ ਹੂੰਦੀਆਂ, ਜਦੋਂ ਮੰਜੇ ਤੇ ਆਪਣਾ ਈ ਘਰ ਮੰਨ ਕੇ ਬੈਠ ਜਾਂਦੇ ਓ good job

    • @harmindersingh5944
      @harmindersingh5944 Рік тому +1

      ਕਿਸੇ ਚੰਗੇ ਬੰਦੇ ਦੀ ਵੀ ਇੰਟਰਵਿਊ ਕਰ ਲਿਆ ਕਰੋ ਆਜ ਤੱਕ ਵਾਲਿਉ

  • @sukhwinderbains593
    @sukhwinderbains593 9 днів тому +19

    ਸੁਨੀਤਾ ਭੈਣ ਮੈਂ ਤੁਹਾਡੇ ਨਾਟਕ ਦੇਖਦੀ ਹਾਂ ਮੈ ਤੈਨੂੰ ਬਾਪ ਕਿਵੇਂ ਆਖਾਂ ਬਹੁਤ ਵਧੀਆ

  • @labhsingh5211
    @labhsingh5211 2 роки тому +121

    ਸਘੰਰਸ਼ ਹੀ ਜਿੰਦਗੀ ਹੈ, ਵਧੀਆ ਇੰਟਰਵਿਊ, ਸਲਾਮ ਹੈ ਸੁਨੀਤਾ ਜੀ ਨੂੰ

    • @baljitkaur4025
      @baljitkaur4025 Рік тому

      V nice sunira g ak aurat to wad sahen shakti ak mard vich nahi ho skdi

  • @gurjeetkaur9238
    @gurjeetkaur9238 2 роки тому +167

    ਬਹੁਤ ਵਧੀਆ ਗੱਲ ਕੀਤੀ ਭੈਣੇ ਹੇਠਾਂ ਧਰਤੀ ਉਪਰ ਰੱਬ ਨਾਨਕ ਦੁਖੀਆ ਸਭ ਸੱਸਾਰ ਤੁਹਾਡੀ ਹਿੰਮਤ ਹੌਸਲੇ ਨੂੰ ਸਲੂਟ🙏👏

    • @hardeepkaur9070
      @hardeepkaur9070 2 роки тому +2

      A look ni kise hal Vic jion dide apni life Apne marji nal hi jiona cida a bhanji

    • @gurjeetkaur9238
      @gurjeetkaur9238 Рік тому +1

      @@hardeepkaur9070 kithon saheli tusi

    • @hardeepkaur9070
      @hardeepkaur9070 Рік тому +2

      @@gurjeetkaur9238 ਤੁਸੀ ਮੇਰੇ ਨਾਲ ਸੰਪਰਕ ਕਰੋ ਪਲੀਜ ਮੈ ਤੁਾਡੇ ਨਾਲ ਹਾ ਲੋਕਾਂ ਦੀ ਪ੍ਰਵਾ ਨਾ ਕਰ ਭਨੇ ਲੋਕ ਨੀ ਜਿਉਣਾ ਦੀਦੇ

    • @gurjeetkaur9238
      @gurjeetkaur9238 Рік тому +1

      @@hardeepkaur9070 iam satisfied in my life sis i am happy with my family and childre jii 🙏thanks jii

    • @inderjitkaur1401
      @inderjitkaur1401 Рік тому +3

      ਭੈਣੇ ਮੇਰੇ ਨਾਲ ਵੀ ਇਹੀ ਹਾਲ ਆ ਤੂ ਮੂਂਡੇ ਦੀ ਉਡੀਕ ਵਿੱਚ ਜਿੰਦਗੀ ਕੱਢ ਲਈ ਮੇਰੇ ਕੋਲ ਤਾ ਬੇਟਾ ਵੀ ਨਹੀ ਅਸੀ ਤਾ ਦੋਵੇ ਮਾਵਾ ਧੀਆ ਕੋਈ ਸਕਾਰਾ ਨੀ ਤਾਨੇ ਸੁਣਨ ਨੂ ਵਥੇਰੇ ਨੇ ਭੇਣੇ ਲੋਕ ਜਿਊਣ ਨੀ ਦਿੰਦੇ

  • @gurpalsaroud1472
    @gurpalsaroud1472 2 роки тому +67

    ਬਹੁਤ ਵਦੀਆ ਹਿਮਤ ਤੇ ਦਲੇਰ ਹੋਸਲੇ ਵਾਲੇ ਭੈਣ ਜੀ। ਰੱਬ ਤਰੱਕੀ ਬਖਸ਼ੇ 👍❤🙏🙏

  • @sukhjinderkaur3618
    @sukhjinderkaur3618 2 роки тому +63

    ਜਵਾਨੀ ਪਹਿਰੇ ਜਿਹੜੇ ਝੱਖੜ ਝੁੱਲੇ ਹੁਣ ਰਾਸ ਆ ਗਏ ਪਰਮਾਤਮਾ ਨੇ ਚੰਗੇ ਦਿਨ ਲਿਆਦੇ ਬਹੁਤ ਵਧੀਆ ਇੰਟਰਵਿਊ ਸੀ

  • @arshbrar6162
    @arshbrar6162 Рік тому +25

    ਬਹੁਤ ਦਿਲ ਦੁੱਖੀ ਹੋਇਆ ਭੈਣ ਤੇਰੀਆ ਸੁਣ ਕੇ ਵਾਹਿਗੁਰੂ ਜੀ ਤੈਨੂੰ ਸਦਾ ਖੁਸ਼ ਰੱਖਣ

  • @karandeepsingh2564
    @karandeepsingh2564 2 роки тому +67

    ਬਹੁਤ ਵਧੀਆ ਇੰਟਰਵਿਯੂ ਲੱਗੀ ਜੀ ਬੀਬੀ ਜੀ ਦੀ ਜੀਵਨ ਦਾਸਤਾਨ ਸੁਨ ਕੇ ਸਾਡੀਆਂ ਅੱਖਾਂ ਭੀ ਭਰ ਆਈਆਂ ਜੀ
    ਵਾਹੇਗੁਰੂ ਹਮੇਸ਼ ਖੁਸ਼ ਰੱਖੇ ਜੀ ਵੱਡਾ ਹੌਂਸਲਾ ਰੱਖਿਆ ਹੈ

  • @prabhjotsingh1831
    @prabhjotsingh1831 2 роки тому +27

    ਇੰਨੀ ਦਰਦ ਭਰੀ ਦਾਸਤਾਨ ਸੁਣ ਕੇ ਸੱਚੀਂ ਅੱਖਾਂ ਭਰ ਆਈਆਂ , ਪਰ ਇਸ ਗੱਲ ਦੀ ਖੁਸ਼ੀ ਵੀ ਬਹੁਤ ਹੋਈ ਇਨ੍ਹਾਂ ਨੇ ਇੰਨੇ ਔਖੇ ਸਮੇਂ ਦੇ ਵਿੱਚ ਵੀ ਹੌਂਸਲਾ ਨਹੀਂ ਛੱਡਿਆ ।

  • @ManjeetKaur-kl4ue
    @ManjeetKaur-kl4ue 2 роки тому +54

    ਬਿਲਕੁਲ ਸੱਚਾਈ ਹੈ ਭੈਣ ਇਹ ਸਾਡੀ ਔਰਤਾਂ ਦੀ ਤ੍ਰਾਸਦੀ ਹੈ ਪਤੀ ਦੇ ਜਾਣ ਤੋਂ ਬਾਅਦ

    • @mrmaan6372
      @mrmaan6372 2 роки тому +1

      ਪਰ ਹੌਂਸਲਾ ਕਦੀ ਨਾਂ ਹਾਰੋ

    • @kanwarsahota115
      @kanwarsahota115 2 роки тому +2

      @@mrmaan6372 right

    • @Farminglifestylee
      @Farminglifestylee 2 роки тому +1

      @@user67125 ਆਪਣੇ ਆਪ ਨੂੰ ਮਜ਼ਬੂਤ ਕਰੋ ਅੱਗੇ ਵੱਧੋ 🙏🙏🙏

    • @Farminglifestylee
      @Farminglifestylee 2 роки тому

      @@kanwarsahota115 hnji 🙏

    • @rupindersohi3895
      @rupindersohi3895 Рік тому +1

      Right

  • @navjot473
    @navjot473 Рік тому +19

    Same ਮੇਰੇ ਨਾਲ ਏਦਾ ਹੋਇਆ ਮੈਂ ਆਪਣੀਆ sisters ਔਰ ਮਾਂ ਦਾ ਬਹੁਤ ਜਿਆਦਾ ਕੀਤਾ ਹੁਣ ਤੱਕ ਪਰ ਜਦੋਂ ਮੈਨੂੰ ਲੋੜ ਪਈ ਤਾਂ ਮੇਰੀ ਅਪਣੀ ਮਾਂ ਔਰ ਭੈਣਾ ਨੇ ਸਾਥ ਛੱਡ ਦਿੱਤਾ ਮੇਰੇ husband ਮੇਰੇ ਨਾਲ ਰਹਿੰਦੇ ਹੋਏ ਵੀ ਨਹੀਂ ਦੇ ਬਰਾਬਰ ਨੇ ਕਦੀ ਮੇਰੇ ਕੋਲ ਪੰਜ ਮਿੰਟ ਬੈਠ ਕੇ ਗੱਲ ਨਾ ਕੀਤੀ ਨਾ ਕਦੀ ਸੁਣੀ ਆਪਣੇ ਬੱਚੇ ਕਲੀ ਬਹੁਤ ਔਖੇ ਪਾਲ ਰਹੀ ਆ ਕੋਈ ਦੁੱਖ ਸੁਣਨ ਵਾਲਾ ਵੀ ਨਈ ਆ ਨਾ ਪਾਪਾ ਦਾ ਪਿਆਰ ਮਿਲਿਆ ਨਾ ਵੀਰ ਦਾ ਔਖੇ ਵੇਲੇ ਆਪਣੇ ਸਕੇ ਵੀ ਪਰਾਏ ਹੋ ਜਾਂਦੇ ਆ ਇਹ ਸਮਜੜੇ ਆ ਕਿਤੇ ਕੁੱਝ ਮੰਗ ਨਾ ਲਵੇ

  • @jimmydhanoa4603
    @jimmydhanoa4603 2 роки тому +25

    ਬਹੁਤ ਵਧੀਆ ਵੀਡੀਓ ਹੈ। ਵੀਡੀਓ ਦੇਖ ਕੇ ਪੁਰੇ ਪਰਿਵਾਰ ਨੂੰ ਰੋਣਾ ਆ ਗਿਆ ਹੈ। ਜਿੰਦਗੀ ਹੀ ਸੰਘਰਸ਼ ਹੈ। ਮਿਹਨਤ ਦਾ ਫਲ ਰੱਬ ਜਰੂਰ ਦਿੰਦਾ ਹੈ।

  • @sukhpalkaur7527
    @sukhpalkaur7527 2 роки тому +45

    ਬਹੁਤ ਵਧੀਆ ਸੋਚ ਭੈਣ ਜੀ ਦੁਨੀਆਂ ਨੀ ਅੱਗੇ ਵਧਣ ਦਿੰਦੀ ਭੈਣ ਕੰਮ ਕਰ ਰੱਜ ਕੇ ਖਾਹ ਕਿਸੇ ਨੇ ਕੁੱਝ ਨੀ ਖਾਣ ਨੂੰ ਦੇਣਾ

  • @wanderwander5600
    @wanderwander5600 Рік тому +10

    ਭੈਣੇ ਔਰਤ ਦੀ ਜਿੰਦਗੀ ਵਿੱਚ ਬਹੁਤ ਸਾਰੇ ਸਘੰਰਸ਼ ਹੁੰਦੇ ਹਨ ।best of luck

  • @SurjitKaur-qz3fl
    @SurjitKaur-qz3fl 2 роки тому +19

    ਸੁਨੀਤਾ ਭੈਣ ਦੱਬੀ ਚੱਲੋਂ ਦੁਨੀਆਂ ਦੀ ਪਰਵਾਹ ਨਾ ਕਰੋ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਵਾਹਿਗੁਰੂ ਜੀ ਰੱਖਣ ਤੁਹਾਨੂੰ 👍 ਜ਼ਿੰਦਗੀ ਜ਼ਿੰਦਾਬਾਦ 👌🙏🌹🙏🔥🔥🔥🔥🔥🔥🥰

  • @kuldeepkaur3720
    @kuldeepkaur3720 2 роки тому +51

    ਸਤ ਸ੍ਰੀ ਅਕਾਲ ਜੀ ਬਹੁਤ ਵਧੀਆ ਭੈਣ ਜੀ ਵਾਹਿਗੁਰੂ ਮਿਹਰ ਕਰਨ ਜੀ

  • @gurmalsingh3892
    @gurmalsingh3892 8 днів тому +3

    ਸੁਨੀਤਾ ਜੀ ਆਪ ਜੀ ਦੀ ਇੰਟਰਵਿਊ ਬਹੁਤ ਭਾਵਕ ਹੈ ਜੋ ਆਪਜੀ ਆਪਣੀ ਜਿੰਦਗੀ ਦੀ ਸਾਰੀ ਕਹਾਣੀ ਬਿਆਨ ਕੀਤੀ ਹੈ ਆਪ ਬਹੁਤ ਹਸਮੁਖ ਹੋ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ❤❤❤❤❤

  • @hakamsingh8114
    @hakamsingh8114 2 роки тому +36

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ।

  • @gurwinderagricultureworkst4640
    @gurwinderagricultureworkst4640 2 роки тому +65

    ਸਾਫ ਦਿਲ ਇਨਸਾਨ ਆ ਜੋ ਦਿਲ ਚ ਓਹ ਹੀ ਕੈਮਰੇ ਅੱਗੇ ਆ 🙏

  • @manshahiajk6135
    @manshahiajk6135 2 роки тому +22

    ਸਾਰੀਆਂ ਵੀਡੀਓ ਬਹੁਤ ਵਧੀਆ ਦੀਦੀ ਪਰਮਾਤਮਾ ਹਮੇਸ਼ਾ ਖੂਸ਼ ਰੱਖੇ

  • @kesarteja6346
    @kesarteja6346 2 дні тому +1

    ਬਹੁਤ ਖੂਬਸੂਰਤ ਮੁਲਾਕਾਤ ਬਾਈ ਜੀ

  • @farmer4456
    @farmer4456 2 роки тому +32

    ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀ ਦੇਊਂਗਾ ਮੇਹਨਤ ਕਰਦੇ ਰਹੋ

  • @kuldippurba2485
    @kuldippurba2485 Рік тому +5

    ਸੁਨੀਤਾ ਜੀ ਅਸੀਂ ਤੁਹਾਨੂੰ ਹਰ ਰੋਜ ਦੇਖਕੇ ਫਿਰ ਸਾਉਦੇ ਹਾ।ਪਰ ਤੁਹਾਡੀ ਦੁੱਖਾਂ ਭਰੀ ਦਾਸਤਾਨ ਸੁਣਕੇ ਬਹੁਤ ਦਿੱਲ ਨੂੰ ਠੇਸ ਪਹੁੰਚੀ।ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @talwindersekhon5449
    @talwindersekhon5449 2 роки тому +16

    ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ

  • @JaswinderSingh-ti5bt
    @JaswinderSingh-ti5bt 17 днів тому +1

    ਬਹੁਤ ਵਧੀਆ ਜੀ, ਇਹਨਾਂ ਦਾ ਜ਼ਜ਼ਬਾ ਵੇਖਕੇ,ਸਿਰੜ ਵੇਖ ਕੇ , ਜ਼ਮਾਨੇ ਤੋਂ ਡਰਦੇ ਲੋਕਾ ਦਾ ਹੌਸਲਾ ਵਧੇਗਾ।
    ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @sudagarsingh1476
    @sudagarsingh1476 2 роки тому +8

    ਸੰਘਰਸ਼ ਭਰੀ ਜ਼ਿੰਦਗੀ ਆ ਭੈਣ ਦੀ ਨਾਟਕਾਂ ਵਿੱਚ ਹਸਾਉਣ ਵਾਲੇ ਕਲਾਕਾਰ ਦੀ ਜ਼ਿੰਦਗੀ ਵਿੱਚ ਏਂਨਾ ਦਰਦ ਵਾਹਿਗੁਰੂ ਮੇਹਰ ਕਰੇ 🙏🙏🙏🙏🙏

  • @jarnailsigh8643
    @jarnailsigh8643 2 роки тому +16

    ਸੁਨੀਤਾ ਭੁਟਾਲ ਸੰਘਰਸ਼ ਹੀ ਜਿੰਦਗੀ ਦਾ ਨਾ ਹੈ, ਸਲਾਮ ਹੈ ਮਿਹਨਤ ਨੂੰ.।। ਰੱਬ ਮੇਹਰ ਕਰੇ। ਵਾਹਿਗੁਰੂ ਜੀ।

  • @harigaming9610
    @harigaming9610 2 роки тому +20

    ਸਹੀ ਗਲ ਭੈਣ ਬਦੇ ਬਿਣੇ ਕੋਈ ਨੀ ਪੁਛਦਾ

  • @gurdevkaur1209
    @gurdevkaur1209 Рік тому +5

    ਸੁਨੀਤਾ ਜੀ ਤੁਹਾਡੀ ਕਹਾਣੀ ਬਹੁਤ ਹੀ ਦਰਦ ਭਰੀ ਜ਼ਿੰਦਗੀ ਵਿੱਚ ਬਹੁਤ ਹੀ ਸੰਘਰਸ ਕੀਤਾ ਹੈ ਤੁਹਾਡੀ ਕਹਾਣੀ ਸੁਣ ਕੇ ਮਨ ਬੋਹਤ ਦੁਖੀ ਹੋਇਆ ਜੀ ਤੁਸੀਂ। ਹੌਸਲੇ ਨਾਲ ਜਿੰਦਗੀ ਜੀਅ ਰਹੇ ਹੋ ਇਸ ਗੱਲ ਬੋਹਤ ਹੀ ਖੁਸ਼ੀ ਹੈ ਵਾਹਿਗੁਰੂ ਜੀ ਤੁਹਾਨੂੰ ਢੇਰ ਸਾਰੀਆਂ ਖੁਸ਼ੀਆ ਦੇਣ ਜੀ ਤੇ ਕਾਮਯਾਬੀਆ ਦੇਣ ਜੀ

  • @satnamsinghkhalsa1051
    @satnamsinghkhalsa1051 2 роки тому +100

    ਸੁਣ ਕੇ ਰੋਣ ਆਉਂਦਾ ਭੈਣ ਮੇਰੀ

  • @AkashdeepSingh-jl4vy
    @AkashdeepSingh-jl4vy 2 роки тому +6

    ਸੁਨੀਤਾ ਜੀ ਤੇਰੀਆਂ ਵੀਡੀਓ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਸੀ ਪਰ ਪਤਾ ਨਹੀ ਸੀ ਤੁਹਾਡੀ ਜ਼ਿੰਦਗੀ ਦੇ ਪਿੱਛੇ ਦੁੱਖਾਂ ਦਾ ਪਹਾੜ ਹੈ ਜੀ
    ਵਾਹਿਗੁਰੂ ਮਿਹਰ ਕਰੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਸੁਨੀਤਾ ਜੀ ਸਲਾਮ ਹੈ ਸੋਨੂੰ ਕਦੇ ਆਪਣੇ ਚਿਹਰੇ ਤੇ ਕਦੇ ਵੀ ਦੁੱਖ ਨਹੀਂ ਦਿਖਾਈਆ ਸਦਾ ਖੁਸ਼ ਹੀ ਨਜ਼ਰ ਆਉਂਦੇ ਸੀ
    ਸਾਡੇ ਸਮਾਜ ਵਿਚ ਹਰ ਤੁਰਾ ਦੇ ਲੋਕ ਨੇ ਬਹੁਤ ਬਹੁਤ ਧੰਨਵਾਦ ਸੁਨੀਤਾ ਜੀ

  • @Kaurcreater74X
    @Kaurcreater74X 2 роки тому +20

    Sachi sunita bhut ਸੰਘਰਸ਼ kita tahi bache ਕਾਮਯਾਬ ਹੋ ਗਏ ਲੋਕਾਂ ਦੀ ਪਰਵਾਹ ਨਹੀਂ ਕੀਤੀ tahi ਕਾਮਯਾਬ ਹੋ ਗਏ ਸਲੂਟ ਆ ਭੈਣ ਨੂੰ

  • @davinderkaur8235
    @davinderkaur8235 8 днів тому

    ਬਹੁਤ ਹੀ ਵਧੀਆ ਇੰਟਰਵਿਊ ਸੀ ਸੁਨੀਤਾ ਦੀਆਂ ਵੀਡੀਓ ਤਾਂ ਮੈਂ ਅਮਰੀਕਾ ਚ ਦੇਖ ਕੇ ਸੌਂਦੀ ਆਂ ਵਧੀਆ ਹੁੰਦੀਆਂ ❤️❤️

  • @charankaur4861
    @charankaur4861 Рік тому +2

    ਬਹੁਤ ਵਧੀਆ ਸੁਨੀਤਾ ਜੀ। ਤੁਹਾਡੇ ਇਸ ਹੌਂਸਲੇ ਨੂੰ ਸਲੂਟ ਕਰਦੇ ਹਾਂ।

  • @punjabidailynewschenal3527
    @punjabidailynewschenal3527 8 днів тому +1

    ਮੇਹਨਤ ਕਰਨ ਵਾਲਿਆਂ ਨੂੰ ਹੀ ਫਲ ਲੱਗਦੇ ਹਨ। । ਬਹੁਤ ਵਧੀਆ ਵਿਚਾਰ ਹਨ। ਜੋ ਪ੍ਰਮਾਤਮਾ ਕਰਦਾ ਹੈ ਚੰਗਾ ਹੀ ਕਰਦਾ ਹੈ।

  • @rajwinderkaur4497
    @rajwinderkaur4497 2 роки тому +26

    ਬਹੁਤ ਸੋਹਣੀ ਇੰਟਰਵਿਊ ਜੀ ਤੁਹਾਡੀ। ਗੱਲਾ ਕਰਦੇ ਸੋਹਣੇ ਵੀ ਲੱਗਦੇ ਸੀ,ਤੇ ਗੱਲਾ ਵਿੱਚ ਦਮ ਵੀ ਸੀ।ਵਾਹਿਗੁਰੂ ਤੁਹਾਨੂੰ ਹੁਣ ਇਸੇ ਤਰਾ ਚੜ੍ਹਦੀ ਕਲਾ ਵਿੱਚ ਰੱਖੇ।ਹੱਸਦੇ ਵੱਸਦੇ ਰਹੋ।

  • @anmolbrar3391
    @anmolbrar3391 Рік тому +8

    ਸਿਆਣੇ ਬਜੁਰਗ ਕਹਿੰਦੇ ਸਨ ਕਿ ਵਿਚਾਰੀ ਰੰਡੀ ਤਾਂ ਔਖੋ ਸੌਖੀ ਰੰਡੇਪਾ ਕੱਟ ਲੈਦੀ ਆ
    ਪਰ ਉਂਗਲਾਂ ਲਾਉਣ ਵਾਲੇ ਕੰਜਰ ਲੋਕ ਹੀ ਵਿਚਾਰੀ ਨੂੰ ਰੰਡੇਪਾ ਵੀ ਕੱਟਣ ਨਹੀਂ ਦਿੰਦੇ ਹਨ।
    ਧੰਨਵਾਦ ਜੀਉ।

  • @raminsan8515
    @raminsan8515 2 роки тому +52

    ਭੈਣ ਮੇਰੀਏ ਹੌਸਲਾ ਬੁਲੰਦ ਰੱਖੀਂ ਦੁਨੀਆਂ ਕਿਸੇ ਨੂੰ ਵੀ ਜਿਉਣ ਦਿੰਦੀ ਇੱਕ ਰੱਬ ਦਾ ਭਰੋਸਾ ਰੱਖਣਾ

    • @kuljeetkaurkaur4398
      @kuljeetkaurkaur4398 Рік тому

      Weldone ✌️✌️💛🧡💛🧡🧡💛🧡💛💛💛💛💛🟠🟠🔴🟠💙💜💜🤎🤎💚💛🟢🔵

  • @balwantsingh-sm6be
    @balwantsingh-sm6be 2 роки тому +16

    Very nice interview Sunita ji clear life history explained in very very nice way I am fan of you seeing your all video's God Bless you 👌♥️🌹

  • @gurmeetsekhon9684
    @gurmeetsekhon9684 2 роки тому +16

    ਸਲੂਟ ਐ ਭੈਣੇ ਤੈਨੂੰ ਤੇਰੇ ਹੋਂਸਲੇ ਨੂੰ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ

  • @royaldiamondgamerz8741
    @royaldiamondgamerz8741 2 роки тому +17

    Salute hai g tohade himat nu 👌🏻👌🏻👌🏻👌🏻👌🏻👌🏻😊😊god bless uu

  • @thebathindalover4606
    @thebathindalover4606 2 роки тому +18

    ਵਾਹਿਗੁਰੂ ਮੇਹਰ ਕਰੀ ਸਭ ਤੇ

  • @gurisingh5116
    @gurisingh5116 2 роки тому +23

    ਬਹੁਤ,ਵਧੀਆ👌👌👌👌👌👌👌💓💓💓💓💓💓

  • @RajRaj-ry9qy
    @RajRaj-ry9qy 2 роки тому +2

    Salute to Sunita. Awesome role of a widow. U r a bold lady may God fulfill your all wishes. Waheguru bless you, your son and daughter. You r an ideal for our society and also for those who r suffering from same situation u suffered. Really you did your duties very honestly.🌹🙏👍🌹🌼🌺🌸💐🌷🌹 Koi b nahi soch sakda ek hasde role play karde Sunita de jiwan ch inna dard ho sakda. Thanks veera jinne sanu Sunta de asli jiwan tau rubaru karwaya. May God bless u all.🌹🙏🌹

  • @rajwantkaur7756
    @rajwantkaur7756 2 роки тому +8

    ਬਹੁਤ ਵਧੀਆ ਭੇਣੈ 👌👌

  • @SukhmanderSingh-uy3xc
    @SukhmanderSingh-uy3xc Місяць тому +2

    ਜੀਧਾ ਕੋਈ ਨਹੀਂ ਹੁੰਦਾ ਉਹ ਦਾ ਪਰਮਾਤਮਾ ਹੁੰਦਾ ਆਦਮੀ ਭਰੋਸਾ ਰੱਖੇ ਕਦੇ ਡੋਲੇ ਨਾ ।ਸ ਸ ਬਾਠਿੰਡੇ ਵਾਲੇ 🎉🎉🎉🎉🎉

  • @jasjaspreets4502
    @jasjaspreets4502 2 роки тому +2

    ਬਹੁਤ ਵਧੀਆ ਇੰਟਰਵਿਊ

  • @jyotiwalia8044
    @jyotiwalia8044 2 роки тому +7

    Bahut bahut vadiya interview Didi ji God bless u my sister ji

  • @jashanwarring968
    @jashanwarring968 3 дні тому

    ਅਸੀਂ ਵੀ ਦੇਖਦੇ ਹਾਂ ਤੁਹਾਡੀ ਵੀਡਿਓ ਤੈਨੂੰ ਬਾਪ ਕਿਵੇਂ ਆਖਾਂ ਹੀ ਬਹੁਤ ਵਧੀਆ ਲੱਗਦੀ ਐ ਤੁਹਾਡੀ ਐਕਟਿੰਗ

  • @deep1990
    @deep1990 2 роки тому +10

    Waheguru ji

  • @Howlland
    @Howlland 2 роки тому +41

    ਮੈ ਸੱਚੀ ਮੀਚੀ ਦੀ ਬਹੂ ਤਾਂ ਨੀ ਬਣਦੀ ਵਾਹ ਨੀ ਰਾਜ ਕੁਰੇ ਟੈਨਸਿਨ ਫਰੀ ਲੇਡੀ ਪਿਓਰ ਪੇਡੂ ਜੋ ਦਿਲ ਚ ਓਹੀ ਜੁਬਾਨ ਤੇ ਪ੍ਰਮਾਤਮਾ ਤਰੱਕੀ ਬਖਸੇ,,,,,

  • @sukhwinderkaurdhillion5727
    @sukhwinderkaurdhillion5727 2 роки тому +1

    ਬਹੁਤ ਵਧੀਆ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਤੁਸੀਂ ਵਾਹਿਗੁਰੂ ਜੀ ਭਲੀ ਕਰਨ

  • @rameshbansal1991
    @rameshbansal1991 Рік тому

    ਬਹੁਤ ਸ਼ਾਨਦਾਰ ਇੰਟਰਵਿਊ।

  • @suritchouhan1720
    @suritchouhan1720 2 роки тому +3

    So proud of you Sunita Ji 👍
    Stay strong and positive. It’s a story of every house. Nanak Dukhia Sub Sansar 🙏🙏👍👍

  • @sidhu_singh56479
    @sidhu_singh56479 2 роки тому +2

    ਬਹੁਤ ਵਧੀਆ❤❤❤

  • @deepbrar6357
    @deepbrar6357 2 роки тому +41

    ਹਾਏ ਰੱਬਾ। ਹੌਸਲਾਂ ਰੱਖੋ ਅੰਟੀ ਜੀ 🙏🙏🙏

    • @bawasinghmahrok7838
      @bawasinghmahrok7838 2 роки тому +1

      ਕੰਮ ਕੋਈ ਵੀ ਮਾੜਾ ਨਈ। ਜੋਕਰ ਮੰਨ ਵਿਚ ਖੋਟ ਨਾ ਹੋਵੇ।
      ਦੁਨੀਆਂ ਸੜਦੀ ਤਰਕਿਆੰ ਤੇ ਚੜਦੀ ਕਲਾ ਦੇਖ ਨਾ ਸੋੰਵੇੰ।

  • @sarabjeetsingh4209
    @sarabjeetsingh4209 2 роки тому +19

    ਬਹੁਤ ਉਚੀ ਸੋਚ ਰਖ ਕੇ ਕਾਮਜਾਬ ਹੋ ਕੇ ਦਿਖਾਇਆ ਸੁਨੀਤਾ ਜੀ

  • @sukhdhalimanderdhaliwal3179
    @sukhdhalimanderdhaliwal3179 10 місяців тому +1

    ਸੁਨੀਤਾ ਜੀ ਤੁਹਾਡੀਕਹਾਣੀ ਸੁਣ ਕੇ ਦੁੱਖ ਹੋਇਆ ਪਰ ਤੁਹਾਡੇ ਸੰਘਰਸ਼ ਤੇ ਹੌਸਲੇ ਨੂੰ ਬਹੁਤ ਬਹੁਤ ਸਲਾਮ

  • @kalasingh2342
    @kalasingh2342 2 роки тому +1

    ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਏ

  • @gaganbeimaan8249
    @gaganbeimaan8249 2 роки тому +11

    Waheguru ji waheguru

  • @iqbalsandhu9344
    @iqbalsandhu9344 2 роки тому +8

    ਬਹੁਤ ਵਧੀਆ ਇੰਟਰਵਿਊ ਚੰਗੀਆਂ ਗੱਲਾਂ ਕੀਤੀਆਂ ਜਿੰਦਗੀ ਦੇ ਮਾੜੇ ਚੰਗੇ ਸਮੇਂ ਦੀਆਂ ਹਰੇਕ ਵੀਡੀਓ ਵਿੱਚ ਐਕਟਿੰਗ ਵੀ ਸਿਰੇ ਦੀ ਹੁੰਦੀ ਹੈ

  • @kuldeepkuldipkaurkaur4481
    @kuldeepkuldipkaurkaur4481 2 роки тому +1

    ਬਹੁਤ ਵਧੀਆ ਗਲ ਕੀਤੀ sis ਤੁਸੀਂ ਹੇਠਾਂ ਧਰਤੀ ਉਤੇ ਰੱਬ ਭੈਣ ਜੀ ਸਲੂਟ ਤੁਹਾਨੂੰ

  • @sukhmaansaab1963
    @sukhmaansaab1963 2 роки тому +3

    ਬਹੁਤ ਵਧੀਆ ਵੀਡੀਉ ਹੁੰਦੀਆਂ ਨੇ ਸੁਨੀਤਾ ਜੀ ਦੀਆਂ , ਸਾਫ ਸੁਥਰੀਆਂ , ਬਾਬਾ ਜੀ ਮੇਹਰ ਕਰੇ

  • @tejibenipal6380
    @tejibenipal6380 2 роки тому +12

    ਬਹੁਤ ਨਾਈਸ person ਨੇ aunty g

  • @dalwinderkaur4908
    @dalwinderkaur4908 2 роки тому +14

    Nice interview 🙏❤️

  • @BaljinderSingh-hk1rs
    @BaljinderSingh-hk1rs 4 дні тому

    ਵੀਡੀਓ ਚ ਦੇਖ ਕੇ ਲੱਗਦਾ ਸੀ ਵੀ ਸੁਨੀਤਾ ਭੈਂਣ ਕਿਸੇ ਰੰਗਲੇ ਪਰਿਵਾਰ,ਖੁਸੀ ਜੀਵਨ ਬਤੀਤ ਕਰਦੀ ਹੋਣੀ, ਪਰ ਅਸਲ ਜਿੰਦਗੀ ਬਹੁਤ ਹੀ ਵੱਖਰੀ ਐ, ਸਲੂਟ ਐ ਭੈਣੇ, ਜਿੰਦਗੀ ਇੱਕ ਜੰਗ ਹੈ

  • @darshansinghsidhu8580
    @darshansinghsidhu8580 2 роки тому +33

    ਜਿਸ ਤਨ ਲਾਗੈ ਸੋਈ ਜਾਨੈ ਕੌਣ ਜਾਨੈ ਪੀੜ ਪਰਾਈ
    ਆਪਣਿਆ ਦੇ ਲਾਏ ਪਸ਼ ਕਦੇ ਨੀ ਭੁੱਲਦੇ ਜਿਨਾ ਵਿਪਤਾ ਦੇ ਵਿੱਚ ਆਪਣੇ ਦੁੱਖ ਦਿੰਦੇ ਆ ਬਿਆਨ ਕਰਨਾ ਔਖਾ ਏ।

  • @sukhdhillonpb4671
    @sukhdhillonpb4671 2 роки тому +3

    Bahut vadia interview sunita ji

  • @NirmalaDevi-ed3oj
    @NirmalaDevi-ed3oj 2 роки тому +2

    Bahut.badhiya interview.

  • @sardarontour
    @sardarontour 2 роки тому +4

    ਵਧੀਆ ਲੱਗੀ Interviews (V Nice)👍

  • @Manjit012
    @Manjit012 5 днів тому

    ਰਾਜ ਭੈਣੇ ਤੁਹਾਨੂੰ ਪੂਰੀ ਫੈਮਲੀ ਮੈਂਬਰਾਂ ਨੂੰ ਬਹੁਤ ਬਹੁਤ ਸਲਾਮਾਂ ਜੋ ਘਰੇਲੂ ਸਮਾਜ ਨੂੰ ਸਹਾਰਿਆ ਸਾਹਮਣਾ ਵੀ ਕਰਿਆ ਸਚ ਦੀ ਜਿੱਤ ਹੁੰਦੀ ਹੈ ❤❤❤❤❤

  • @gurwinderkaur3787
    @gurwinderkaur3787 2 роки тому +7

    Salute a tuhadi himmat nu

  • @vadethanduramsarpunchghuna4625

    ਬਹੁਤ ਵਧੀਆ ਵੀਡਿਉ ਹੈ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @AshaRani-qd6ue
    @AshaRani-qd6ue Рік тому +3

    Inspirational interview

  • @monubrar2495
    @monubrar2495 2 роки тому +3

    Waheguru ji my favorite actor

  • @thebathindalover4606
    @thebathindalover4606 2 роки тому +4

    ਸੱਚ ਹੀ ਸੱਚ

  • @sarajmanes4505
    @sarajmanes4505 2 роки тому +2

    Sat Shri Akal Ji Lajawab Interview Jiode Vasde Raho Rab Rakha Thanks Ji 😊 👍 🙏

  • @veerpalkaur4802
    @veerpalkaur4802 2 роки тому +18

    God bless you aunty ji

  • @armansingh224
    @armansingh224 2 роки тому +4

    ਜੇ ਜਿੰਦਗੀ ਵਿੱਚ ਕਾਮ ਜਾਪ ਹੌਣਾ ਲੌਕਾ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਮਹਿਰ ਕਰਿਊ ਇੱਨਾ ਤੇ

  • @SherSingh-ht7me
    @SherSingh-ht7me 2 роки тому +2

    ਸਲੂਟ ਆ ਭਾਈ ਤੇਰੇ ਸਘੰਰਸ਼ ਨੂੰ

  • @gurmitsinghgurmitbhullar9121
    @gurmitsinghgurmitbhullar9121 2 роки тому

    ਬਹੁਤ ਵਧੀਆ ਇੰਟਰਵਿਊ ਦੁੱਖ ਵੀ ਲੱਗਾ ਤੇ ਖੁਸ਼ੀ ਵੀ ਹੋਈ ਬਹੁਤ ਵਧੀਆ

  • @veerpalkaur8162
    @veerpalkaur8162 2 роки тому +7

    Tuhadi story sunke dukh v bahut hoya pr tuhanu khush dekhke khushi v bahut hoyi hmesa khush rho

  • @jectes816
    @jectes816 2 роки тому +3

    Bhot ghaint oo ji bure time ch koi ni sath denda app hi sab kuj karna painda tuc great oo🙏🙏🙏

  • @RavinderSingh-qb5ng
    @RavinderSingh-qb5ng 2 роки тому +2

    Vdia g vdia tc God bless you,

  • @sarbjeetmaan2224
    @sarbjeetmaan2224 2 роки тому

    Boht bdiya anti g.himet boht aw sode ch.gall sidi keh dine o.jwa ni drde. Waheguru Mehr kre Sare privar ye

  • @nikkamaan1228
    @nikkamaan1228 2 роки тому +2

    ਬਹੁਤ ਵਧੀਆ ਭੈਣਾਂ

  • @nimratschannel2100
    @nimratschannel2100 2 роки тому +2

    Salute to sister from Canada

  • @rajraheja1074
    @rajraheja1074 2 роки тому +1

    JMA Dil Diya Gallan dasiyan ne g tusi ... very good interview....
    Patarkar veer v bohot vadiya tarike NAL gal Karda h...

  • @sandeepkaur1269
    @sandeepkaur1269 2 роки тому

    ਬਹੁਤ ਵਧੀਆ ਜੀ

  • @napindersingh7651
    @napindersingh7651 Рік тому

    Bohot vadia lgi waheguru ji kush rahke aap nu🌹🌷🌷🌷🌷🌹

  • @bksashi2149
    @bksashi2149 10 днів тому +2

    ਅਸੀਂ ਵੀ ਦੇਖਦੇ ਹਾਂ ਤੈਨੂੰ ਬਾਪ ਕਿਵੇਂ ਅਖਾ 😊😊 ਪੰਜਾਬੀ short film ਬਹੁਤ ਵਧੀਆ ਲੱਗਦੀ ਐ

  • @jasmaan2550
    @jasmaan2550 2 роки тому +3

    Sunita ji you are great. God bless you always 🙏

  • @bachitarsadhu9283
    @bachitarsadhu9283 2 роки тому +1

    ਵਾਹਿਗੁਰੂ ਜੀ ਮੇਹਰ ਕਰੇ

  • @jatinderkaur6348
    @jatinderkaur6348 2 роки тому +8

    God bless you my sister

  • @parkashkaur9913
    @parkashkaur9913 2 роки тому +1

    ਸਾਨੂੰ ਤੇ ਵੀਡਿਓ ਬਹੁਤ ਵਧੀਆ ਲੱਗਿਆ ਮਨ ਖੁਸ਼ ਰੱਖੋ

  • @SukhwinderKaur-qf6bs
    @SukhwinderKaur-qf6bs 2 роки тому +1

    ਸੁਨੀਤਾ ਜੀ ਤੁਸੀਂ ਬਹੁਤ ਸੋਹਣੇ ਲਗਦੇ ਹੋ ਸਲੂਟ ਹੈ ਤੁਹਾਨੂੰ ਬਾਕੀ ਦੁੱਖ ਸੁੱਖ ਜਿੰਦਗੀ ਵਿੱਚ ਸਭ ਦੇ ਹੀ ਆਉਦੇ ਨੇ

  • @jagseersingh4506
    @jagseersingh4506 2 роки тому

    GOOD VIDEO GOOD SUNITA BHABBI JI AND BUTTA BAI LALA JI ALL'TEAM THANKS

  • @manjeetkaur7991
    @manjeetkaur7991 2 роки тому +2

    ਇਸੇ ਤਰ੍ਹਾਂ ਹੋਸਲਾ ਬੁੰਲਦ ਰੱਖੋ ਭੈਣੇ ਰੱਬ ਆਪੇ ਭਲੀ ਕਰੁ

  • @gurjeetsingh5877
    @gurjeetsingh5877 2 роки тому

    ਬਹੁਤ ਦੁੱਖ ਭਰੀ ਕਹਾਣੀ

  • @gurpiyarsarpanch4103
    @gurpiyarsarpanch4103 Рік тому +1

    ਵਾਹਿਗੁਰੂ ਜੀ ਮੇਹਰ ਕਰਨ ਜੀ 🙏