AAP ਦੇ ਮੰਤਰੀ ਗੈਰਜ਼ਿੰਮੇਵਾਰ? ਰੋਂਦੀ ਮਾਂ ਨੂੰ ਤਾਹਨਾ ਮਾਰ ਕੇ ਤੁਰਦਾ ਬਣਿਆ ਮੰਤਰੀ?

Поділитися
Вставка
  • Опубліковано 2 тра 2024
  • AAP ਦੇ ਮੰਤਰੀ ਗੈਰਜ਼ਿੰਮੇਵਾਰ ?
    ਰੋਂਦੀ ਮਾਂ ਨੂੰ ਤਾਹਨਾ ਮਾਰ ਕੇ ਤੁਰਦਾ ਬਣਿਆ ਮੰਤਰੀ?
    ਹੈਰਾਨ ਹੋ ਜਾਓਗੇ ਮੰਤਰੀ ਦਾ ਬਿਆਨ ਸੁਣ ਕੇ...
    #election2024news #punjabnews #latestnews #oneindiapunjabi #harsimratkaurbadal #akalidal #aamaadmiparty #cmbhagwantmann #punjabbachaoyatra

КОМЕНТАРІ • 10

  • @KuldeepSingh-tm5dh
    @KuldeepSingh-tm5dh 14 днів тому

    Harsimrat.de.bhai.dea.ta.galtea.ena.nu.puso.

  • @KuldeepSingh-tm5dh
    @KuldeepSingh-tm5dh 14 днів тому

    Bhai.es.tarha.de.seen.verodi.sponsor.karde.han.es.mata.nu.vota.to.baad.kese.ne.ni.pusna.vota.da.time.hai.sab.drama.hai

  • @KuldeepSingh-tm5dh
    @KuldeepSingh-tm5dh 14 днів тому

    Koi.kisi.nu.jabardasti.ne.nasa.de.sakda.tusi.ja.tuhada.parivar.nasa.karda.daso

  • @KuldeepSingh-tm5dh
    @KuldeepSingh-tm5dh 14 днів тому

    Magetea.ji.dekh.lo.tudea.galtea.da.sila.hu.sarkara.ke.karn

  • @nirmaldhiman773
    @nirmaldhiman773 15 днів тому

    Ih
    Tan
    Sarpunch
    Banan
    De
    V
    Like
    Nhi
    Ihna
    De
    Pair
    Heth
    Btera
    Aa
    Gia
    Hun
    Nhi
    Aaounda

  • @sadhsingh2036
    @sadhsingh2036 14 днів тому

    ਮੰਤਰੀ ਸਿਹਬ ਮੈ ਟਰੱਕ ਡਰਾਇਵਰ ਹਾ 1984 ਤੋ ਟਰੱਕ ਚਲਾਉਦਾ ਆ ਰਿਹਾ ਪਹਿਲਾ ਸਾਨੁੰ ਅਫੀਮ ਭੁਕੀ ਆਮ ਮਿਲਦਾ ਸੀ ਕਿਉਕੇ ਐਮ ਪੀ ਨੁੰ ਚਲਦੇ ਸਾ ਪਰ ਅੱਜ ਅਸੀ ਘਰ ਬੈਠ ਕੇ ਮਾਲ ਮਿਲਦਾ ਨਹੀ ਜੀਬ ਵਾਲੀ ਗੋਲੀ ਖਾ ਕੇ ਸਰੀਰ ਖਰਾਬ ਕਰ ਰਹੇ ,ਜਿਹੜੀ ਮੰਤਰੀ ਸਾਹਬ 15,ਦਿਨ ਘਰ ਰੱਖਣ ਦੀ ਗੱਲ ਕਰਦੇ ਹਨ ਸਾਡੇ 40ਸਾਲ ਦਾ ਨਸਾ ਹੱਡਾ ਵਿਚ ਰੱ ਗਿਆ ਅਸੀ ਬਹੁਤ ਪ੍ਰੇਸਾਨ ਹਾ ਮੇਹਰਬਾਨੀ ਕਰਕੇ ਡਰਾਇਵਰ ਮਹਿਕਮੇ ਦੇ ਖੁਨ ਦੇ ਟੈਸਟ ਕਰਕੇ ਸਾਨੂੰ ਲਾਇਸੰਸ ਬਣਾ ਕੇ ਦਿਉ ਤਾ ਕੇ ਅਸੀ ਕਿੱਥੋ ਵੀ ਲਿਆ ਕੇ ਖਾ ਸਕੀਏ ,ਅਸੀ ਸਾਰੀ ਉਮਰ ਮਾਨ ਸਰਕਾਰ ਦਾ ਅਹਿਸਾਨ ਨਹੀ ਭੁਲਾਵਗੇ ਤੇ ਤੁਹਾਡੇ ਨਾਲਹੀ ਰਹਾਗੇ

  • @paramjitkaur-pt9hx
    @paramjitkaur-pt9hx 15 днів тому

    Aaja dak ke weakh ehho jae putt mar dende gardea nu

  • @user-xp5rx7py2p
    @user-xp5rx7py2p 14 днів тому

    ਆ ਜਿਨਾਂ ਨੂੰ ਪੁੱਛ ਰਹੇ ਹੋ ਹਰ ਸਿਮਰਤ ਬਾਦਲ ਨੂੰ ਇਹਦੇ ਭਰਾ ਨਹੀਂ ਤੇ ਚਿੱਟਾ ਲੈ ਕੇ ਆਂਦਾ ਸਭ ਤੋਂ ਵੱਧ ਪੰਜਾਬ ਦਾ ਨੁਕਸਾਨ ਹੀ ਅਕਾਲੀ ਦਲ ਬੀਜੇਪੀ ਤੇ ਕਾਂਗਰਸ ਨੇ ਕੀਤਾ ਹੁਣ ਲੋਕ ਚਾਹੁੰਦੇ ਨੇ ਆਪ ਪਾਰਟੀ ਇੱਕ ਵਾਰੀ ਮੰਤਰ ਮਾਰ ਕੇ ਠੀਕ ਕਰਦੇ ਕਿੱਥੋਂ ਕਰ ਦੂਗੀ ਦੁੱਖ ਤੇ ਬੜਾ ਜਿਨਾਂ ਦੇ ਪੁੱਤਾਂ ਨੂੰ ਨਸ਼ਾ ਲੱਗਾ ਹੈ ਹੁਣ ਉਹਨਾਂ ਨੂੰ ਬਚਾਉਣ ਵਾਸਤੇ ਕਈ ਲੋਕ ਚਾਹੁੰਦੇ ਹਨ ਕਿ ਫੀਮ ਦੀ ਖੇਤੀ ਕਰਨ ਵਾਸਤੇ ਸਰਕਾਰ ਮਨਜ਼ੂਰੀ ਦੇ ਦੇਵੇ ਫਿਰ ਘਰ ਘਰ ਫੀਮ ਖਾਣ ਵਾਲੇ ਹੋ ਜਾਣਗੇ ਤੇ ਜੇ ਕੋਈ ਜਿਆਦਾ ਭੀਮ ਦਾ ਖਾ ਗਿਆ ਮਰ ਗਿਆ ਫੇਰ ਦੁਖੀ ਲੋਕ ਪੱਠਾ ਪਹਿਲੋਂ ਵੀ ਬੈਠਾ ਹੈ ਪੱਠਾ ਫਿਰ ਵੀ ਬਹਿ ਜਾਏਗਾ ਹੁਣ ਇਹ ਨਹੀਂ ਹੋ ਸਕਦਾ ਇੱਕ ਖੂਹ ਚ ਡਿੱਗਾ ਵਾ ਸਾਰੇ ਡਿੱਗ ਜਾਣ ਵਾਹਿਗੁਰੂ ਆਪ ਹੀ ਲੋਕਾਂ ਨੂੰ ਆਕਲ ਬਖਸ਼ੀ