Pitu Sarpanch Humsafar sarabjit kaur | ਮੁੰਡਾ ਸਰਪੰਚ ਸੀ,ਮੈਨੂੰ ਵਧੀਆ ਮੁੰਡਾ ਮਿਲ ਗਿਆ ! humsafar | sirlekh

Поділитися
Вставка
  • Опубліковано 2 тра 2024
  • Pitu Sarpanch Humsafar sarabjit kaur | ਮੁੰਡਾ ਸਰਪੰਚ ਸੀ,ਮੈਨੂੰ ਵਧੀਆ ਮੁੰਡਾ ਮਿਲ ਗਿਆ ! humsafar | sirlekh
    ਮੁੰਡਾ ਸਰਪੰਚ ਸੀ,ਮੈਨੂੰ ਵਧੀਆ ਮੁੰਡਾ ਮਿਲ ਗਿਆ !
    ਮੈਂ ਗੁਰੂ ਘਰ ਜਾਕੇ ਸਹੁੰ ਖਾਧੀ ਸੀ !
    ਸਰਪੰਚ ਸਰਪੰਚਣੀ ਦੀਆਂ ਘੈਂਟ ਗੱਲਾਂ !
    ਤੁਸੀਂ ਅੱਜ ਪਹਿਲੀ ਵਾਰ ਪੀਤੂ ਸਰਪੰਚ ਦੀ ਹਮਸਫ਼ਰ ਸਰਬਜੀਤ ਕੌਰ ਨਾਲ ਮੁਲਾਕਾਤ ਸੁਣੋਗੇ। ਪੀਤੂ ਸਰਪੰਚ ਨੇ ਆਪਣੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ । ਪੀਤੂ ਸਰਪੰਚ ਦੇ ਹਮਸਫ਼ਰ ਸਰਬਜੀਤ ਕੌਰ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਹੈ । ਅੱਜ ਛਾਹੜ ਪਿੰਡ ਨੂੰ ਪੀਤੂ ਸਰਪੰਚ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
    Humsafar,humsafar song,humsafar,Pitu Sarpanch,sarabjit kaur,Pitu Sarpanch Chhahar,Chhahar,ਪੀਤੂ ਸਰਪੰਚ ਛਾਹੜ,ਪੀਤੂ ਸਰਪੰਚ,ਛਾਹੜ,lok sabha,lok sabha sangrur,Sangrur,Dirba,Pitu Sarpanch Humsafar sarabjit kaur,Sarpanch,Sarpanch Humsafar,sarpanchi,love story,best love,best love story,love guru,love episode sirlekh,love episode,muhabat,muhabatnama,best punjabi story,best punjabi channel,punjabi channel,old viah,viah punjab,sirlekh,sirlekh channel,sirlekh tv,tv
    #humsafar #pitusarpanch #pitu #sarpanch #sarabjitkaur #sangrur #dirba #love #lovestory #viah #marriage #patiala #punjab #punjabi
    Humsafar EP- 19

КОМЕНТАРІ • 62

  • @sirlekh
    @sirlekh  Місяць тому +5

    ਮੁਲਾਕਾਤ ਪੂਰੀ ਸੁਣਿਓ ਅਤੇ ਸ਼ੇਅਰ ਕਰੋ। ਜੇ ਤੁਹਾਡੀ ਇਸ ਤਰ੍ਹਾਂ ਦੀ ਕੋਈ ਸਟੋਰੀ ਹੈ ਤਾਂ ਕਾਲ ਕਰੋ 9056619011

  • @chahalsingh4892
    @chahalsingh4892 Місяць тому +5

    ਪੀਤੂ ਸਰਪੰਚ ਤੇ ਉਹਨਾਂ ਦੀ ਜੀਵਨ ਸਾਥਣ ਦੀ ਵਧੀਆ ਸੋਚ ਐ ਕਿ ਪਿੰਡ ਨੂੰ ਭਾਰਤ ਤੇ ਦੁਨੀਆ ਦੇ ਨਕਸ਼ੇ ਉਪਰ ਵਿਖਾਉਣਾ ਚਾਹੁੰਦੇ ਹਨ।

  • @shahwaaz4567
    @shahwaaz4567 6 днів тому

    ਬੁਹਤ ਬੁਹਤ ਵਧਾਈਆਂ ਵੀਰ ਮੇਰਾ ਪਿੰਡ ਛਾਹੜ ਚੜਦੀ ਕਲਾ ਵਿਚ ਰੱਖੇ ਵੀਰ

  • @chahalsingh4892
    @chahalsingh4892 Місяць тому +2

    ਸਿਰਲੇਖ ਟੀਮ ਦਾ ਬਹੁਤ ਵਧੀਆ ਉਪਰਾਲਾ ਇੱਕ ਅਗਾਂਹਵਧੂ ਸਰਪੰਚ ਨਾਲ ਮੁਲਾਕਾਤ ਕਰਨ ਲਈ। ਇਸ ਤਰ੍ਹਾਂ ਚੰਗੀ ਸੋਚ ਵਾਲੇ ਅਗਾਂਹਵਧੂ ਸਰਪੰਚਾਂ ਜਾਂ ਹੋਰ ਹੇਠਲੇ ਪੱਧਰ ਤੋਂ ਉੱਠੇ ਲੋਕਾਂ ਦੀਆਂ ਮੁਲਾਕਾਤਾਂ ਪੜ ਸੁਣ ਕੇ ਨਵੀਂ ਪੀੜ੍ਹੀ ਦੇ ਨੌਜਵਾਨਾਂ ਨੂੰ ਵੀ ਵਧੀਆ ਸੇਧ ਤੇ ਹੌਸਲਾ ਮਿਲਦਾ ਹੈ।

  • @simersidhu1418
    @simersidhu1418 Місяць тому +1

    ਵਾਹਿਗੁਰੂ ਜੀ

  • @hschhahar
    @hschhahar Місяць тому +1

    Thx g bhut wdea

  • @naibsingh7986
    @naibsingh7986 Місяць тому +1

    Waheguru mehar rakhe ji tandrusti te trakian bkhse ji

  • @YMoney-
    @YMoney- Місяць тому +1

    Bhut vadhia sarpanch pind bhut vadhia ban dita hey

  • @kamaljeetsingh7972
    @kamaljeetsingh7972 Місяць тому

    ਬਹੁਤ ਵਧੀਆ

  • @baljinderkaler1713
    @baljinderkaler1713 Місяць тому +1

    Buhat wadiya Vichar ji Sarpanch sahib ji de Waheguru ji kirpa bnna ke rakho es sari team te

  • @sukhimaghanian707
    @sukhimaghanian707 Місяць тому +2

    ਘੈਂਟ ਇੰਟਰਵਿਊ

  • @aujlaniaujla7854
    @aujlaniaujla7854 Місяць тому +2

    Bahut khoob veere

  • @amusidhu6035
    @amusidhu6035 Місяць тому +2

    Nice couple ❤❤ waheguru ji tuhanu hamesha khush rakhe

  • @hschhahar
    @hschhahar Місяць тому +1

    Thx g

  • @sikanderghuman5524
    @sikanderghuman5524 Місяць тому +1

    Vry nice ji

  • @AmritSamrow
    @AmritSamrow Місяць тому +1

    😊bhut khoob

  • @GurpreetHunjan-fr6dt
    @GurpreetHunjan-fr6dt Місяць тому +1

    Boht vdia g

  • @Kisanfoodfarming
    @Kisanfoodfarming Місяць тому +2

    Nice Jodi ☺️

  • @parmaujla8937
    @parmaujla8937 Місяць тому +1

    Cong.....chacha ji and chachi ji

  • @harkomalkaur6530
    @harkomalkaur6530 Місяць тому +1

    Very nice

  • @jagtarsingh4792
    @jagtarsingh4792 Місяць тому

    Bahut vdiya insaan a y pittu sarpanch nal bhen sarbjeet kaur waheguru sodi har wish puri kare

  • @DarshanSingh-dg8gh
    @DarshanSingh-dg8gh Місяць тому

    Great Sarpanch Saab 👍

  • @AvtarSingh0590
    @AvtarSingh0590 21 день тому

    ਬਹੁਤ ਵਧੀਆ ਵੀਡੀਓ ਹੈ ਜੀ

  • @sukhvirsingh2562
    @sukhvirsingh2562 Місяць тому

    Bahut vadiya bai aa apna

  • @Kat-zg3qk
    @Kat-zg3qk Місяць тому +1

    God bless you both😇 keep shining forever 🥰

  • @navneetrani9923
    @navneetrani9923 Місяць тому +1

    Nice❤

  • @baljitbhullar1310
    @baljitbhullar1310 Місяць тому

    Very nice ji

  • @user-su4cq6wc4i
    @user-su4cq6wc4i Місяць тому

    Vary good putr g

  • @sharanpalbrar8977
    @sharanpalbrar8977 Місяць тому

    Very good

  • @LovepreetDhindsa-zi1di
    @LovepreetDhindsa-zi1di Місяць тому

    Nice ❤

  • @prettykhadial5426
    @prettykhadial5426 Місяць тому

    God bless you bro 😊😊

  • @jassarealshoot1691
    @jassarealshoot1691 Місяць тому

    Very nice ❤❤❤❤❤

  • @user-ue8mm1re5b
    @user-ue8mm1re5b Місяць тому

    ❤❤

  • @deepkaur6908
    @deepkaur6908 Місяць тому +1

    Very nice interview ❤❤❤❤❤😊😊😊😊😊g

  • @BALWINDERSINGH-hz4js
    @BALWINDERSINGH-hz4js Місяць тому +1

    Nice sis

  • @kamaljeetsingh7972
    @kamaljeetsingh7972 Місяць тому

    Good

  • @Dr.sidhuz
    @Dr.sidhuz Місяць тому

    👌👌👌

  • @bhupinder4602
    @bhupinder4602 Місяць тому

    Great person pittu chairman

  • @championaujla7102
    @championaujla7102 Місяць тому

    😍😍😍

  • @SatwantDhaliwal-kv6rj
    @SatwantDhaliwal-kv6rj Місяць тому

    Very good day

  • @navnoorsingh8374
    @navnoorsingh8374 Місяць тому

    Sarpanch bahut vadia soch

  • @KuldeepSingh-wm5mp
    @KuldeepSingh-wm5mp Місяць тому

    Congratulations 🎉bro

  • @OLDISGOLD_2025
    @OLDISGOLD_2025 Місяць тому

    Proud of you my bro and bhabhi g🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-cg8zz9jl1h
    @user-cg8zz9jl1h Місяць тому +2

    Bhotwedaweerji 1:27:05

  • @harminderkaurdhillon3864
    @harminderkaurdhillon3864 Місяць тому +1

    Itehaas rachan laie line ton kuchh ht k turna penda hai beta, jo keeta.❤❤❤❤❤

  • @dhaliwalpb3116
    @dhaliwalpb3116 24 дні тому +1

    ਇਕ ਪੀਤੂ ਸਾਡੇ ਪਿੰਡ ਆ ਸੋਂ ਲਗੇ ਸਾਰਾ ਕੁਜ ਲਪੇਟੀ ਤੁਰਿਆ ਜਾਂਦਾ 🤣

  • @sukhwantsingh2513
    @sukhwantsingh2513 Місяць тому +1

    Sarpancha,darnat,nhi,dhnad,hunda,a,plz, vkablri, banaoo

  • @user-kl5sy7fv5l
    @user-kl5sy7fv5l Місяць тому

    Ah kudi mere pind di aa ji

  • @khanagroinds.7980
    @khanagroinds.7980 Місяць тому

    Kant banda y pittu

  • @jassingh6253
    @jassingh6253 Місяць тому

    ਪੀਤੂ ਵੀਰ ਨੂੰ ਸਰਪੰਚੀ ਜਰੂਰ ਦੇਵੋ ਯਰ ਬੰਦਾ ਸੱਚਾ ਗਾ ਮੈਨੂੰ ਕਸਮ ਗੁਰੂ ਦੀ ਪਿੰਡ ਕਿੱਥੇ ਆ ਇਹ ਵੀ ਨੀ ਪਤਾ ਮੈਨੂੰ

  • @amanpalkaur5049
    @amanpalkaur5049 Місяць тому

    Jog jog geo putur ge hor working Karo putar ge
    Pehelwaan Cheema

  • @JatinderSingh-np6ov
    @JatinderSingh-np6ov Місяць тому +1

    😂😂😂😂 ਹਰ ਵੇਲ਼ੇ ਜੱਟਾਂ ਨੂੰ ਭੰਡਣ ਆਲ਼ੇ 😂😂😂 ਜਦ ਆਪਣੇ ਲੁਧਿਆਣੇ ਆਲ਼ੇ ਡਾਕਟਰ ਨੇ ਇਹਨਾਂ ਦੀ ਮਿੱਟੀ ਕੁੱਟੀ ਫਿਰ ਚੈਨਲ਼ ਦੇ ਰੰਗ ਹੀ ਬਦਲ਼ ਗਏ😂😂😂😂 ਬਹੁਤ ਭੰਡਿਆ ਤੁਸੀਂ ਜੱਟਾ ਨੂੰ ਪਰ ਜਦ ਗਦਾਰਾਂ ਨੇ ਖੁੰਭਬਬਬ ਕੁੱਟੀ ਫਿਰ ਜੱਟ ਹੀ ਕੰਮ ਆਏ ਵਿਊ ਲਈ😂😂😂😂 ਬਾਕੀ ਅਸੀਂ ਜੱਟ ਆਪਣੇ ਆਪ ਨੂੰ ਸ਼ੂਦਰ ਮੰਨਦੇ ਆ ਪਰ ਤੇਰੇ ਵਾਂਗ ਪੇਸੈ ਲਈ ਪਾਸਾ ਨੀ ਬਦਲ਼ਦੇ😂😂😂ਹਾਏ ਜੱਟ ਜਾਤ ਦੇ ਹੰਕਾਰੀ । ਡਾਕਟਰ ਨਾਲ਼ ਪੈਸਿਆ ਦਾ ਰੌਲ਼ਾ ਪਿਆ ਜਾਂ ਵਾਰੀ ਵੱਟੇ ਦਾ😂😂

    • @terajija831
      @terajija831 19 днів тому

      o hlo ਡੋਡੇ ਦੀਏ ਮੈਲ਼ੇ ਗੱਲ ਸੁਣ , ਮੈਂ ਜੱਟ ਆ ਤੇ ਓਹਤੋ ਪਹਿਲਾਂ ਇਕ ਇਨਸਾਨ ਤੇ ਮੈਂ ਸਿਰਲੇਖ ਨੂੰ ਓਦੋਂ ਤੋਂ ਦੇਖਦਾ ਜਦੋਂ ਤੋਂ ਸ਼ੁਰੂ ਹੋਇਆ ਚਲਿਆ ਨਿਰਪੱਖ, ਬੇਬਾਕ ਜਾਤਾ ਪਾਤਾਂ ਧਰਮ ਤੋਂ ਉਪਰ ਉੱਠ ਕੇ ਕੰਮ ਕਰਦੇ ਆ ਨੌਜਵਾਨ। ਲੋਂਡੇ ਟੈਂਪੂਆਂ ਤੇਰੇ ਡੰਗਰ ਡੈਡੀ ਦੀ ਵੀਡੀਓ ਤੋਂ ਪਹਿਲਾਂ ਦੇਖ ਕਿੰਨੀਆਂ ਵੀਡਿਓ ਜੱਟਾਂ ਦੀਆਂ ਵੀ ਆ -
      ਵਲੋਂ --- ਤੇਰਾ ਜੀਜਾ

    • @JatinderSingh-np6ov
      @JatinderSingh-np6ov 19 днів тому

      @@terajija831😂😂😂ਜਿਹੜੇ ਹਿਸਾਬ ਨਾਲ਼ ਤੇਰੀ ਬੋਲ਼ੀ ਆ😂😂😂 ਤੇਰਾ ਡੈਡੀ ਜੱਟ ਆ ਪਰ ਮੰਮੀ ਨੀ😂😂😂😂 ਤੁਹਾਡਾ ਆਹੀ ਕੰਮ ਆ 😂😂😂 ਨਾਮ ਜੱਟਾਂ ਦਾ ਵਰਤਣਾ ਪਰ ਪਛਾਣ ਲੁਕਾ ਕੇ ਰੱਖਣੀ😂😂😂😂 ਇਡਾ ਹੀ ਜੱਟ ਆ ਤਾਂ ਨਾਮ ਸਹੀ ਰੱਖ😂😂😂ਪਰ ਤੇਰੀ ਮਜਬੂਰੀ ਆ😂😂😂 ਡੈਡੀ ਜੱਟ ਸੀ ਪਰ ਤੁਸੀਂ ਨੀ😂😂😂😂 ਚੈਨਲ਼ ਆਲ਼ਿਆ ਜਾਂ ਤੂੰ ਹੀ ਆ😂😂😂 ਜਾਂ ਫਿਰ ਦੋਨਾਂ ਦੀ ਮੰਮੀ ਇੱਕੋ ਆ ਪਰ ਜੱਟ ਕਈ ਨੇ😂😂😂😂। ਇੰਨੀ ਹੀ ਗੈਰਤ ਆ ਨੰਬਰ ਦੇ ਦਈ ਫੋਨ ਤੇ ਖਾਨਦਾਨ ਲੱਭ ਲੈਂਦੇ ਆ😂😂😂 ਕੀਹਦਾ ਖੂਨ ਖਾਨਦਾਨੀ ਆ😂😂😂 ਸਾਲ਼ੇ ਯਿਊਟਿਊਬ ਤੇ ਵੀ ਫੇਕ ਆਈ ਡੀ ਬਣਾ ਕੇ ਜਵਾਬ ਦਿੰਦੇ ਆ😂😂😂

    • @JatinderSingh-np6ov
      @JatinderSingh-np6ov 19 днів тому

      😂😂😂 ਜਿਹੜੇ ਹਿਸਾਬ ਨਾਲ਼ ਤੇਰੀ ਬੋਲ਼ੀ ਆ, ਡੈਡੀ ਤਾਂ ਪੱਕਾ ਜੱਟ ਹੀ ਆ ਪਰ ਮੰਮੀ ਨੀ😂😂😂😂 ਯਿਊਟਿਊਬ ਤੇ ਵੀ ਜਵਾਬ ਦੇਣ ਲਈ ਤੇਰੇ ਵਰਗੇ ਨੂੰ ਫੇਕ ਆਈ ਡੀ ਬਣਾਉਣੀ ਪੈ ਰਹੀ ਆ😂😂😂 ਜਾਂ ਚੈਨਲ਼ ਆਲ਼ਿਆ ਦਾ ਕਤੂਰਾ ਜਾਂ ਫਿਰ ਘਾਰਤ ਘਾਤਾ ਆਲ਼ਾ ਜਿੰਨਾ ਨੂੰ ਗੱਲ ਗੱਲ ਤੇ ਖਤਰਾ ਹੋ ਜਾਂਦਾ😂😂😂 ਜੱਟਾਂ ਆਲ਼ੇ ਕਦੇ ਤੇਰੇ ਵਾਂਗ ਪਿੱਟਦੇ ਨੀ😂😂😂 ਨੰਬਰ ਦੇ ਦਈ ਫੋਨ ਤੇ ਦੇਖ ਲੈਂਦੇ ਆ ਜੇ ਅਸਲ਼ੇ ਦਾ😂😂😂 ਬਾਕੀ ਜੱਟ ਤਾਂ ਫੇਕ ਆਈ ਡੀ ਬਣਾਉਂਦੇ ਨੀ ਪਰ ਬਸ ਜਿੰਨਾ ਦਾ ਡੈਡੀ ਜੱਟ ਹੋਵੇ😂😂😂😂 ਉਹ ਜਰੂਰ ਆ ਕੰਮ ਕਰਦੇ ਆ ।।।😂

    • @JatinderSingh-np6ov
      @JatinderSingh-np6ov 19 днів тому

      @@terajija831 ਆਪਣੀ ਕੱਢੀ ਹੋਈ ਆ ਤੇ ਫਿਰ ਤੇਰੇ ਵਰਗੇ ਬਸ ਸਬਰ ਕਰਨ ਲਈ ਨਾਮ ਰੱਖ ਲੈਂਦੇ ਆ ਸਿੰਕਦਰ😂😂ਇਡਾਂ ਹੀ ਜੱਟ ਆ ਤਾਂ ਪਿੰਡ ਦੱਸਦੇ ਤੇ ਨਾਲ਼ੇ ਨਾਨੇ ਦਾ ਨਾਮ ,,, 😂😂😂ਦਾਦੇ ਦਾ ਪੁੱਛਣਾ ਹੈ ਨੀ ਕਿਉਂਕਿ ਬੋਲ਼ੀ ਦੱਸਦੀ ਆ ਦਾਦਕੇ ਜੱਟਾਂ ਦੇ ਨੇ ਪਰ ਫੇਕ ਆਈ ਡੀ ਦੱਸਦੀ ਆ ਵੀ ਮੰਮੀ ਹੋਣੀ ਕਿਸੇ ਹੋਰ ਪਾਸੇ ਦੇ ਨੇ😂😂😂😂, ਨਾਨਕੇ ਦੱਸੀ ਹੈਗੇ ਆ ਜਾਂ ਨਹੀਂ😂😂 ਯੱਦਾ ਜੱਟਾਂ ਦਾ😂😂😂

  • @jasveerkaur5148
    @jasveerkaur5148 Місяць тому +1

    Vry nice ji

  • @Gurpiar_2002
    @Gurpiar_2002 Місяць тому

    Very nice

  • @user-xc9zv2mz6w
    @user-xc9zv2mz6w Місяць тому

    Good

  • @jagwantinsa5774
    @jagwantinsa5774 Місяць тому +2

    very nice ji

  • @surindernijjar7024
    @surindernijjar7024 Місяць тому

    Very nice