Tarn Taran News | ਜਹਾਜ਼ ਚੜ੍ਹ ਜ਼ਮੀਨ ਬਚਾਉਣ ਆਏ NRI ਨੇ ਦੇਖੋ ਕੀ ਕੀਤਾ ? Land Dispute | Punjab News | N18V

Поділитися
Вставка
  • Опубліковано 11 тра 2024
  • Tarn Taran News | ਜਹਾਜ਼ ਚੜ੍ਹ ਜ਼ਮੀਨ ਬਚਾਉਣ ਆਏ NRI ਨੇ ਦੇਖੋ ਕੀ ਕੀਤਾ ? Land Dispute | Punjab News | N18V
    #tarntarannews #landdispute #news18punjab #punjabnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_tarntaran
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 182

  • @deviltiwanapro5531
    @deviltiwanapro5531 11 днів тому +17

    ਬਾਹ ਜੀ ਪੱਤਰਕਾਰ ਜੀ ਸਾਨੂੰ ਨੀ ਪਤਾ ਸੀ ਕਿ ਵਿਦੇਸ਼ ਤੋ ਜਹਾਜ ਰਾਹੀ ਹੀ ਆਇਆ ਜਾਂਦਾ ਹੈ ਸਾਨੂੰ ਤਾ ਲੱਗਦਾ ਸੀ ਕਿ ਪੀਟਰ ਰੇੜੇ ਤੇ ਆਇਆ ਜਾਦਾ😅

  • @healthyanddiseasefreelifew5066
    @healthyanddiseasefreelifew5066 10 днів тому +28

    SHO SAHIB JI ਤੁਹਾਨੂੰ ਦਿਲੋਂ ਸਲੂਟ ਹੈ ਜੀ।

  • @sohansinghsandhu4025
    @sohansinghsandhu4025 13 днів тому +62

    ਸ਼ਾਬਾਸ਼ ਤਰਨ ਤਾਰਨ ਪੁਲਸ ਅਫਸਰ ਜਿਸ ਨੇ ਇਹ ਸਹੀ ਫੈਸਲਾ ਕੀਤਾ ।ਹਰ ਪੁਲਸ ਵਾਲੇ ਭੀ ਏਦਾਂ ਸਹੀ ਫੈਸਲੇ ਕਰਨ ।ਧੰਨਵਾਦ ।

    • @dilshersinghmalhi-gv3pd
      @dilshersinghmalhi-gv3pd 13 днів тому +5

      Paise kha k ek said di gl kiti aa police ny

    • @user-sz2ke9kt2p
      @user-sz2ke9kt2p 8 днів тому

      Paisa te police ne khada hoba ya nhi.....
      lekin land te kabza krna b galat aa

  • @onkarsahota1677
    @onkarsahota1677 12 днів тому +15

    ਪੁਲ਼ਸ ਨੂੰ ਇਨ੍ਹਾਂ ਦੀ ਹਰ ਪਾਸੋਂ ਮਦਦ ਕਰਨੀ ਚਾਹੀਦੀ ਹੈ ਇਨ੍ਹਾਂ ਦੀ ਜਾਂਨ ਨੂੰ ਖ਼ਤਰਾ ਵੀ ਹੋ ਸਕਦਾ ਹੈ

  • @KulwantSingh-jc4ul
    @KulwantSingh-jc4ul 12 днів тому +8

    ਮੇਰੇ ਭਰਾਂ ਵੀ ਜ਼ਮੀਨ ਨਹੀ
    ਛੱਡਦੇ ਘਰ-ਘਰ ਏਹੋ ਗਲ ਮਾੜੀ ਹੈ

  • @lakhwinderkaur2753
    @lakhwinderkaur2753 14 днів тому +43

    ਏਦਾਂ ਹੀ ਹੋਣਾ ਚਾਹੀਦਾ ਇਹੋ ਜਹੈ ਦੱਲੈ ਭਰਾਵਾਂ ਨਾਲ ਰੱਬ ਵੇਖਦਾ ਇਹੋ ਜਹਿਆ ਨੂੰ ਫਿਰ ਇਹੋ ਜਹੈ ਭੈਣਾ ਭਰਾਵਾਂ ਵਲੋਂ ਵੀ ਜਾਂਦੇ ਲਗਦੇ ਤੇ ਜੱਇਆ ਦਾਤ ਵੱਲੋਂ ਵੀ ਹੱਥ ਧੋ ਲੇਦੈ ਆ

  • @modansinghmann6651
    @modansinghmann6651 13 днів тому +45

    ਐਸੇ ਆਦਮੀ ਨੂੰ ਭਰਾ ਨੀ ਕਹਿਨਾ ਚਾਹੀਦੀ ਭਰਾ ਉਪਰ ਕੂਛ ਨਹੀਂ ਪਿਆਰ ਨਾਲ ਗੱਲਬਾਤ ਕੀਤੀ ਜਾਂਦੀ

    • @gurdialsingh5396
      @gurdialsingh5396 13 днів тому +2

      ,,,,,,,,,,घर घर की स्टोरी है,,,,लोकल लोग बहुत परेशान करते हैं,,,, पंजाब सरकार को लेड माफिया पर कंट्रोल करने की जरूरत है,,,,,

    • @GurmeetSingh-wq7zu
      @GurmeetSingh-wq7zu 12 днів тому

      Eh Mata di c....baki todi bona veere nu Barbra nhi veere nl jada thaka.....

  • @manpreetsingh8343
    @manpreetsingh8343 13 днів тому +44

    ਇਹ ਕਹਾਣੀ ਘਰ ਘਰ ਦੀ ਹੈ, ਸਾਡਾ ਵੀ ਭਰਾ ਸਾਡੀ ਜ਼ਮੀਨ ਨਹੀਂ ਛੱਡਦਾ,ਉਲਟਾ 3 ਸਾਲਾਂ ਤੋਂ ਕੋਰਟ ਵੀ ਕੋਈ ਫ਼ੈਸਲਾ ਨਹੀਂ ਮੁਕਾ ਰਹੀ , ਤਾਰੀਖ ਤੇ ਤਾਰੀਖ਼ ਪਾਈ ਜਾ ਰਹੀ ਹੈ

    • @raman672
      @raman672 10 днів тому

      66yhyyyyy66yy66yyyy6y6y66yy66 ca

  • @user-wz7ok7ly5m
    @user-wz7ok7ly5m 9 днів тому +1

    Waheguruji waheguru ji meher kar o Punjab ta

  • @ssd8566
    @ssd8566 13 днів тому +12

    ਵੀਰ ਜੀ ਏਥੇ ਕੋਈ ਸਰਕਾਰ ਨਹੀਂ ਏਥੇ shitter ਚੱਲਦਾ !!

  • @kuldeepkaur2465
    @kuldeepkaur2465 7 днів тому

    ਪੁਲਿਸ ਨੂੰ ਸ਼ਾਬਾਸ਼ ❤

  • @PardeepPassi1
    @PardeepPassi1 13 днів тому +14

    ਮਾਤਾ ਨੂੰ ਚਾਹੀਦਾ ਹੈ ਕਿ ਆਪਣੀ ਜਮੀਨ ਦੂਜੇ ਪੁੱਤ ਤੋ ਵਾਪਸ ਲਵੇ .ਇਹਦੇ ਨਾਲੋ ਤਾਂ ਗਰੀਬਾਂ ਨੂੰ ਵੰਡ ਦਿੰਦੀ. ਕੋਈ ਤਾਂ ਗੁਣ ਗਾਉਦਾ

  • @gurdevsinghaulakh7810
    @gurdevsinghaulakh7810 11 днів тому +3

    ਸ਼ਰੇਆਮ ਧੱਕਾ ,
    ਤੂੰ ਵੇਚ ਜਾ ਯਾਰ ਕੋਈ ਨੁਕਸਾਨ ਨਾਂ ਕਰੇ ਤੇਰਾ ਭਰਾ

  • @gurmeetgill1898
    @gurmeetgill1898 13 днів тому +21

    ਬਹੁਤ ਹੀ ਮਾੜੀ ਗੱਲ ਹੈ ਜੀ ਲਾਲਚ ਬਹੁਤ ਮਾੜੀ ਚੀਜ਼ ਹੈ ਜੀ। ਲਾਲਚ ਨਾ ਸਕੀ ਮਾਂ ਵੇਖਦਾਂ ਹੈ ਨਾ ਸਕਾ ਪਿਉਂ ਵੇਖਦੇ ਨਾ ਭਰਾ ਵੇਖਦਾ ਲਾਲਚੀ ਬੰਦੇ ਨੂੰ ਕਿਸੇ ਨਾਲ ਪਿਆਰ ਨਹੀਂ ਹੁੰਦਾ ਸਗੋਂ ਉਸ ਨੂੰ ਜਾਇਦਾਦ ਹੀ ਪਿਆਰੀ ਲੱਗਦੀ ਹੈ ਭਾਵੇਂ ਉਹ ਕਿਸੇ ਦੀ ਵੀ ਹੋਵੇ ਉਹ ਉਸ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਪਰ ਅੰਤ ਨੂੰ ਪਛਤਾਵਾ ਕਰਦਾ ਹੈ ਜੀ।

  • @shivanisharma5562
    @shivanisharma5562 13 днів тому +9

    ਬਚੋਂ ਅਪਣਿਆ ਤੋਂ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😢

  • @amarjitbhullar1469
    @amarjitbhullar1469 13 днів тому +5

    ਸਿਆਣੇ ਕਹਿੰਦੇ ਹੁੰਦੇ ਅੱਜ ਕੱਲ੍ਹ ਲਹੁ ਸਫੈਦ ਹੋਏ ਹਨ। ਵਾਕਿਆ ਹੀ ਲਹੁ ਸਫੈਦ ਵਾਲੀ ਗੱਲ ਹੈ ਕੋਈ ਸ਼ੱਕ ਨਹੀਂ ਇਹਦੇ ਵਿਚ। ਨਜਾਇਜ ਕਬਜਾ ਕਰਕੇ ਕੀ ਬਣ ਜਾਵੇਗਾ।ਇਥੇ ਜ਼ਿੰਦਗੀ ਦਾ ਦੋ ਘੜੀਆਂ ਦਾ ਭਰੋਸਾ ਨਹੀਂ। ਆਪਣੀਂ ਹੀ ਪ੍ਰਮਾਤਮਾਂ ਖਾਣੀਂ ਹਡੌਣੀਂ ਦੇਵੇ ਪਰਿਵਾਰ ਵਿਚ ਸੁੱਖ ਸ਼ਾਂਤੀ ਰਹੇ ਤਾਂ ਬਹੁਤ ਬਹੁਤ ਉਸਦਾ ਸ਼ੁਕਰ ਹੈ ਉਸਦਾ ਧੰਨਵਾਦ ਹੈ।

  • @jasvirsinghgill596
    @jasvirsinghgill596 8 днів тому +1

    ਆਪਣਿਆਂ ਤੋਂ ਬਚੋ ਦੂਜੇ ਤੋ ਕੋਈ ਖਤਰਾ ਨਹੀ

  • @shivdevsingh3626
    @shivdevsingh3626 13 днів тому +6

    ਕੁਲਦੀਪ ਸਿੰਘ ਧਾਲੀਵਾਲ ਐੱਨ ਆਰ ਆਈ ਮੰਤਰੀ ਨੂੰ ਮਿਲ ਕੇ ਆਪਣੀ ਸਾਰੀ ਗੱਲਬਾਤ ਦੱਸੋ |

  • @neenusehgal9067
    @neenusehgal9067 9 днів тому +1

    Waheguru Ji
    Jai Shree Ram Ji

  • @user-wf8ck4fc2m
    @user-wf8ck4fc2m 11 днів тому +1

    Finally I see honest SHO in Punjab 🇨🇦

  • @user-fp1nt9sl3v
    @user-fp1nt9sl3v 13 днів тому +4

    ਤਾਹੀ ਨਹੀ ਕਿਸੇ ਦਾ ਯਕੀਨ ਕਰਦਾ ਕੋਈ। ਜਦੋ ਭਾਈ ਹੀ ਭਾਈ ਦਾ ਵੇਰੀ ਹੋ ਜਾਵੇ। ਹੋਰ ਕਿਸੇ ਤੇ ਕੀ ਯਕੀਨ ਕਰੂ

  • @heerasingh3992
    @heerasingh3992 13 днів тому +5

    Very.Good.Police.Oficer

  • @harjindersandhu2433
    @harjindersandhu2433 13 днів тому +3

    ❤ very good sho veer ji

  • @harnetchoudhary1782
    @harnetchoudhary1782 8 днів тому

    ❤ ਬਹੁਤ ਜ਼ਿਆਦਾ ਵਧੀਆ ਕੀਤਾ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ❤

  • @JaskaranSingh-mi8ly
    @JaskaranSingh-mi8ly 13 днів тому +2

    So sad,God saved from greedy Brother and family

  • @SurinderSingh-iq4gf
    @SurinderSingh-iq4gf 9 днів тому

    ਬਹੁਤ ਮਾੜੀ ਗੱਲ ਹੈ,,,, ਜਦੋਂ ਜ਼ਮੀਨ ਦੀ ਵੰਡ ਹੋ ਗਈ ਫਿਰ ਝਗੜਾ ਕਰਨਾ ਗ਼ਲਤ ਹੈ,,,,

  • @manojbaldwa2577
    @manojbaldwa2577 13 днів тому +2

    Very good officer

  • @tejinder-qm7gx
    @tejinder-qm7gx 10 днів тому

    Bravo Right statement by police inspector. Correct action taken by police.

  • @charanjitsingh4388
    @charanjitsingh4388 13 днів тому +5

    ਵਾਹਿਗੁਰੂ ਜੀ ਮੇਹਰ ਕਰੋ ਜੀ ।। ਬਹੁਤ ਅਫਸੋਸ ਹੋਇਆ ਖਬਰ ਸੁਣ ਕੇ ਭਰਾ ਭਰਾ ਦਾ ਖੂਨ ਚਿੱਟਾ ਹੋਗਿਆ ਬੜੀ ਮਾੜੀ ਗੱਲ। ਮਾਂ ਦਾ ਰਿਸ਼ਤਾ ਵੀ ਖ਼ਤਮ ਕਰੀ ਬੈਠਾ ਮਾਂ ਦਾ ਕਦੇ ਵੀ ਲੇਖਾ ਨਹੀ ਦੇ ਸਕਦੇ । ਜ਼ਮੀਨ ਇਥੇ ਰਹਿ ਜਾਣੀ ਹੈ
    । ਕਿਸੇ ਦਾ ਵੀ ਨੁਕਸਾਨ ਹੋ ਗਿਆ ਦੋਨੋਂ ਰੁਲ਼ ਜਾਉ ਗੇ । ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ। ਸੱਚ ਨੇ ਸੱਚ ਰਹਿਣਾ ਹੈ। ਕੂੜ ਫਿਰੈ ਪਰਧਾਨ ਵੇ ਲਾਲੋ ।

  • @user-wz7ok7ly5m
    @user-wz7ok7ly5m 9 днів тому

    Waheguruji waheguru ji waheguru ji waheguru 🎉🎉👏👏👏🎉

  • @balrajdeepsingh615
    @balrajdeepsingh615 10 днів тому +1

    ਇਹਨੂੰ ਖਾਣਾ ਨਹੀ ਆਇਆ ਨਾਲੇ ਪੈਸੇ ਖਾਦਾ ਨਾਲੇ ਜ਼ਮੀਨ

  • @darbarasinghbajwa3195
    @darbarasinghbajwa3195 13 днів тому +3

    Good job police SHO

  • @kuldeepkaur-eo7qj
    @kuldeepkaur-eo7qj 8 днів тому

    Waheguruji 🙏

  • @preetcreation4028
    @preetcreation4028 9 днів тому

    ਪੁਲਿਸ ਸਹੀ ਢੰਗ ਨਾਲ ਕੰਮ ਕਰੇ ਤਾਂ ਬੁਹਤ ਵੱਡਾ ਸੁਧਾਰ ਹੋ ਸਕਦਾ,

  • @sukhmandersingh5332
    @sukhmandersingh5332 13 днів тому +3

    ਛੋਟੇ ਮੁੰਡੇ ਨਾਲ ਧੱਕਾ ਹੁੰਦਾ ਹੀ ਹੁੰਦਾ ਵੱਡੇ ਭਰਾ ਬਹੁਤ ਧੱਕਾ ਕਰਦੇ ਨਾ ਪੰਚਾਇਤ ਮੱਦਦ ਨਹੀ ਕਰਦੀ

    • @sukhmandersingh5332
      @sukhmandersingh5332 13 днів тому

      ਪੁਲਿਸ ਮੁਲਾਜ਼ਮ ਸਹੀ ਹੈ ਇਹਨਾਂ ਦੀ ਥਾ ਕੋਈ ਹੋਰ ਪੁਲਿਸ ਵਾਲਾ ਹੁੰਦਾ ਤਾ ਮਸ਼ੀਨ ਵਾਲੇ ਨੂੰ ਵੀ ਫੜ ਲੈਂਦਾ ਪੈਸੇ ਲੈਣ ਮਾਰਾ ਪੰਜੇ ਉਂਗਲਾਂ ਇਕੋ ਜੀਆ ਨਹੀਂ ਹੁੰਦੀਆ

  • @singhsainisaini7448
    @singhsainisaini7448 13 днів тому +1

    Good Job 👍

  • @kulwinderbhullar8851
    @kulwinderbhullar8851 12 днів тому +1

    Police done very good job

  • @user-co2ml9kp7b
    @user-co2ml9kp7b 9 днів тому

    Punjab. Police. Ji. ❤❤❤❤❤❤❤

  • @dr.sangeetpalkaur954
    @dr.sangeetpalkaur954 11 днів тому

    ਵਧੀਆ ਕੀਤਾ ।🙏🙏

  • @hakamsinghhakamsinghhakams4664
    @hakamsinghhakamsinghhakams4664 13 днів тому +33

    SHO ਬਹੁਤ ਹੀ ਸਮਝਦਾਰ ਹਨ।ਸਹੀ ਫੈਸਲਾ ਕਰਨਗੇ ।ਟਰੈਕਟਰ ਅਤੇ ਕੰਬਾਈਨ ਵਾਲੇ ਦਾ ਕੋਈ ਦੋਸ਼ ਨਹੀਂ ।ਭਰਾ ਜਿਆਦਾ ਲਾਲਚੀ ਹੈ ।ਜੋ ਮਾਂ ਨੂੰ ਦ ਵਾਈ ਅਤੇ ਸੁਮਾਲ ਕਰੇਗਾ ।ਉਸਨੂੰ ਆਪਣੀ ਜਾਇਦਾਦ ਦੇਵੇਗੀ ।

  • @gurcharansingh7184
    @gurcharansingh7184 13 днів тому +1

    Veery. Good. S h.o

  • @pushpinderhoney7417
    @pushpinderhoney7417 9 днів тому

    Jameen te paise , rishtiyea te bhari paa jandi ...in fiew areas. Bro kade sacho , rishtiyea de nig da mull....

  • @tejiism
    @tejiism 11 днів тому

    MODERN BROTHERS DO SO.

  • @AvtarSingh-px4fj
    @AvtarSingh-px4fj 11 днів тому +1

    Police hram di hundi
    Mere naal hoya sab kuj
    Aj 11 saal ho gaye court vich

  • @attarsingh4208
    @attarsingh4208 8 днів тому

    N R i Naal 90% Ese taran karde ne
    india ch Lok

  • @karajsandhu9664
    @karajsandhu9664 14 днів тому +2

    good job

  • @mittiputtmajhail2960
    @mittiputtmajhail2960 13 днів тому +1

    Bhau j England rehna ta pind ch jamin ta larai da hi mudh e. Lok vi local nu hi support karde ne. Simple solution e jamin wech ja. Nahi ta kinni wari aa k jhagrega? I did same, even sold my house and I am happy living in USA. No problem. Ghar rakhna te rakh, jamin wech ja. Koi corrupt policewala aa gia ta marla vi nahi milni. Pind kehra e.

  • @user-lv9wq8jc5w
    @user-lv9wq8jc5w 10 днів тому

    Jihre pishe bethe hunde ne oh kehnde sara kuj kho kaiye bhut vadia kiti hor loka nu v akal aa jave gi

  • @armaanmalhi4643
    @armaanmalhi4643 6 днів тому

    Sachi gall tunu patta jo vadhe vidvan bane ferde j 1 numbar da frud banda vaada nri

  • @gsmultani9723
    @gsmultani9723 13 днів тому

    Bahut dukh di gall hai ikk bhraa doosre bhra de hisse di jameen hadappani chahunda hai jadki jeevan di dor kiss velay tutt jani eh kisey nu pataa nahien aur apni chhod paraie takkay ohnu dargahon painge dhakkay? Pataa nahien apni vi khani naseeb hovay ki na?

  • @surjitbuttar6673
    @surjitbuttar6673 10 днів тому

    So sad

  • @prits4157
    @prits4157 15 днів тому +4

    Be careful be safe....backward people's in Punjab

  • @pushpinderhoney7417
    @pushpinderhoney7417 9 днів тому

    Police , let's kis kis da fiyeada kervaundi hai 😂

  • @Harjinderkaur-gc8xq
    @Harjinderkaur-gc8xq 13 днів тому +2

    Good job police officer 👍

  • @balwinderbhullar7027
    @balwinderbhullar7027 9 днів тому

    hekk te lejo jadh etho challe gaye ,

  • @baldevsinghriar4830
    @baldevsinghriar4830 12 днів тому +3

    ਇਹ ਵੀਰ ਜੀ ਮਾਤਾ ਜੀ ਸਹੀ ਲੱਗਦੇ ਕਿਉਂਕਿ ਮਾਂ ਨੂੰ ਸਾਂਭਣਾ ਨਹੀ ਤੇ ਜ਼ਮੀਨ ਸਾਰੀ ਸਾਂਭਣਾ ਚਾਉਂਦੇ ਹਨ ਮਾਂ ਬਾਪ ਰੱਬ ਹੁੰਦੇ ਇਨ੍ਹਾਂ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਭਰਾ ਨਹੀ ਲੱਭਦੇ ਮਾਂ ਬਾਪ ਨਹੀ ਲੱਭਣੇ ਜ਼ਮੀਨ ਇਥੇ ਰਹਿ ਜਾਣੀ ਹੈ ਦਰਗਾਹ ਵਿੱਚ ਸੱਚ ਤੇ ਮਾਂ ਬਾਪ ਦੀ ਸੇਵਾ ਚੰਗੇ ਕੰਮ ਜਾਂਦੇ ਹਨ ਇੱਕ ਦੂਜੇ ਮਾਰ ਦੳਗੇ ਜੇਲ੍ਹ ਜਾਣਾ ਪੈਣਾ ਤੇ ਉਮਰ ਨਿਕਲ ਜਾਦੀ ਹੈ ਫਿਰ ਬੰਦਾ ਪਛਤਾਉਂਦਾ ਪਰ ਹੱਥ ਕੁਝ ਨਹੀਂ ਆਉਂਦਾ ਪਛਤਾਉਣ ਤੋਂ ਬਿਨਾਂ ਇਸ ਲਈ ਰਲ ਮਿਲ ਰਹਿਣਾ ਚਾਹੀਦਾ ਹੈ ਭਰਾਵਾਂ ਬੰਦਿਆਂ ਵਿਚ ਬੈਠ ਕੇ ਸਹੀ ਫੈਸਲਾ ਕਰਵਾ ਕੇ ਆਪੋ ਆਪਣੀ ਮਿਹਨਤ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਸਭ ਚੰਗੀ ਮੱਤ ਬੁੱਧ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ

  • @baljitsingh4854
    @baljitsingh4854 13 днів тому

    Dhaliwal nu milo bai ji fir pta lag ju am admi party da ve (from USA 🇺🇸

  • @kulbirkaur4426
    @kulbirkaur4426 14 днів тому +2

    Sada v sb kho vech dita hubby de bhra ne pr kisse ne sath nhi dita father in law nhi hege power of attorney ohde na c

  • @manishkumatak6587
    @manishkumatak6587 13 днів тому +1

    Jarurat ha ver

  • @t2singh252
    @t2singh252 13 днів тому +1

    E koi navi gal aa?? Ida de kaand shuru tou e hunde ae ne

  • @Ranjitsingh-bm9fw
    @Ranjitsingh-bm9fw 12 днів тому

    Police nu sakhat karvai karni chahidye

  • @societenaturelle9005
    @societenaturelle9005 12 днів тому

    *Mata-Pitta nu dukh denn wale da kuchh v nahi rehna ! Waheguru sabb KARMA DA hisaab rakhde ne !*

  • @gurvindersinghsaini6674
    @gurvindersinghsaini6674 8 днів тому

    Bhai saab jahaj par hi aya jata hai videsh se 😂😂😂 ajeeb topi bazz hai

  • @kashbassey9149
    @kashbassey9149 13 днів тому +1

    NRI should sell their land in India
    Keep yourselves safe from relatives in Punjab
    People in Punjab only happy whilst you are supporting them financially..no appreciation whatsoever..

  • @keharrana9728
    @keharrana9728 11 днів тому

    Only jisne Maya de ti
    Us da kabza
    Only punjab ch

  • @deepasinghhunjan6050
    @deepasinghhunjan6050 8 днів тому

    ਉਨ੍ਹਾਂ

  • @HARJEETSINGH-yv1np
    @HARJEETSINGH-yv1np 13 днів тому

    ਵਾਹਿਗੁਰੂ ਮਿਹਰ ਕਰੇ ,😞

    • @gurpejsingh9146
      @gurpejsingh9146 13 днів тому

      वाहेगुरु जी ही ते किते होए कर्मा दी सजा दे रहे ने,,, वाहेगुरु जी,, ऐसे लोका नू सजा होती देख लाखों करोड़ों लोगों को संतोष होता है,, रब ते और पक्का विश्वास होता है,,

  • @johnpannu
    @johnpannu 10 днів тому

    Just leave land to your brother don’t be greedy work hard in ingland and be happy don’t break family

  • @jasvinderrandhawa9014
    @jasvinderrandhawa9014 9 днів тому

    NRI'S NAL HAR PIND CH APNE HI BHARAWAN AND DOSTAN VALON BAHUT JIADA DHAKKA HO RIHA. HALA KI HAR PIND DEE DEVELOPMENT VICH BADDA HISSA NRI PAUNDE HAN. BAHUTE PIND WALE LOG BI NRI'S DE HAKK CH NAHI DHAKA KARAN WALE DE HAKK CH KHADE HAN. BAHUT HI DUKH HUNDA DEKH KE.

  • @SatnamSingh-sq3wm
    @SatnamSingh-sq3wm 12 днів тому

    2:41

  • @savinderlamba9904
    @savinderlamba9904 12 днів тому

    दादा बड़ा न भैया सब से बड़ा रुपया ।

  • @amritpalsinghdhillon7499
    @amritpalsinghdhillon7499 14 днів тому +14

    ਕੰਬਾਇਨ ਤੇ ਟਰੈਕਟਰ ਵਾਲੇ ਕਸੂਰਵਾਰ ਨਹੀਂ ਹਨ।

    • @gpskirtan
      @gpskirtan 12 днів тому

      ਸੁਖਬੀਰ ਸਿੰਘ ਬਾਦਲ ਅਨੁਸਾਰ ਦੋਸੀ ਭਗਵੰਤ ਸਿੰਘ ਮਾਨ ਹੈ ਉਸ ਤੇ ਪਰਚਾ ਹੋਣਾ ਚਾਹੀਦਾ ਹੈ ਜਾ ਉਹ ਸੀਐਮ ਦੇ ਔਹਦੇ ਤੋਂ ਤੁਰੰਤ ਅਸਤੀਫਾ ਦੇਵੇ

  • @BittusinghBittusingh-lm1fu
    @BittusinghBittusingh-lm1fu 8 днів тому

    ਅਸਲੀ ਜੱਟ 😂😂😂😂😂😂

  • @user-nl2oz1ii7j
    @user-nl2oz1ii7j 12 днів тому +1

    ਵਹਿਗੁਰੂ ਮਿਹਰ ਕਰੇ ਜੀ

  • @SatPal-uh3cg
    @SatPal-uh3cg 13 днів тому +1

    जिस ने मां दे दूध पीन दी कदर नहीं किया उस को अन की कदर किया देख लेना इस के बच्चे वी पूखे ,,,,,,,

  • @RajRani-nr5wk
    @RajRani-nr5wk 13 днів тому

    Sade nal v same hundi aa

  • @sadhugill8365
    @sadhugill8365 13 днів тому +1

    Sarkar te leader NRI to Chanda magde koi madad nahi kkarda AAP govt bhi NRI di dein hai.

  • @aapnapindaapnelok5330
    @aapnapindaapnelok5330 14 днів тому +2

    Same happened with us… police never filed FIR…

  • @harnetchoudhary1782
    @harnetchoudhary1782 8 днів тому

    ❤ ਗਜਿੰਦਰ ਸਿੰਘ ਵੀਰ ਜੀ ਦਿੱਲ ਤੋਂ ਸਲੂਟ ਹੈ ਜੀ ਆਪਣੀ ਮਾਤਾ ਨੂੰ ਸਾਮੀਆ ਆਪਣੇ ਨਾਲ ਲੈ ਗਿਆ ਮਾਂ ਪਿਓ ਤੌ ਉੱਪਰ ਕੁੱਝ ਵੀ ਨਹੀਂ ਹੈ ਮਾਂ ਦਾ ਕੋਈ ਮੁੱਲ ਨਹੀਂ ਹੈ ਜ਼ਮੀਨਾਂ ਤਾਂ ਮਾਂ ਅੱਗੇ ਬਹੁਤ ਛੋਟੀਆਂ ਹਨ ❤

    • @armaanmalhi4643
      @armaanmalhi4643 6 днів тому

      Jo gurjinder singh ne Maa nu thane vakhe tejinder hi Kam va Maa nu bachon da nahi te hun nu Maa jail hundi

  • @RanjitKaur-hs6cs
    @RanjitKaur-hs6cs 9 днів тому

    Sade jwai nal ni dhakaa hoyea

  • @sukhsandhu4405
    @sukhsandhu4405 13 днів тому

    Tarikhan da sama5tarikh ton vadh nahi chahida ja pher sarkar dohan parties noo 700rsper bande noo deve ghar da kam sd ke aonde hn

  • @NishanSingh-ii5kc
    @NishanSingh-ii5kc 11 днів тому

    Mrjo larh lar ke bhai zameen le jana upper dono bhai

  • @satnamuppal3973
    @satnamuppal3973 13 днів тому

    VERY GOOD

  • @dalbirsingh9066
    @dalbirsingh9066 13 днів тому

    Ki krne eho jehe bhra

  • @harjitkaurvirk3868
    @harjitkaurvirk3868 13 днів тому

    😊

  • @piarasingh6138
    @piarasingh6138 8 днів тому

    ਨਾਲਾਇਕ ਪੁੱਤਰ

  • @user-lv9wq8jc5w
    @user-lv9wq8jc5w 10 днів тому

    Ina putra ki krna jo ki maa pio nu dekhdd ni

  • @user-ov7to6lz9l
    @user-ov7to6lz9l 12 днів тому +1

    Police did good job Q

  • @sukhmandersingh1200
    @sukhmandersingh1200 14 днів тому +4

    Jut fero India wale de

  • @harinderkaur1854
    @harinderkaur1854 12 днів тому

    Mere brother nee mere palat dabeya maa vee fight kar rahi patiala vich .naam nu amrit dhri saki sister nal is Tara kita shed many vee india anna pave ji .30sal work hard karke pase bej de rahi .cort vich case chalda

  • @sukhsandhu4405
    @sukhsandhu4405 13 днів тому

    Thok ke parcha karoji 5saal baaher na aon ji n
    R.i noo insaaf deo

  • @RajbirSingh-lq6dn
    @RajbirSingh-lq6dn 13 днів тому

    Bhuat dhakka hoyea veer nl mein jaanda va changi tra veer nu mere kol number v haiga a veer da ❤

    • @RajbirSingh-lq6dn
      @RajbirSingh-lq6dn 13 днів тому

      Eh veer da accident v karwayea c but veer Bach gya gaddi sari tutt gyi c i20

    • @dilshersinghmalhi-gv3pd
      @dilshersinghmalhi-gv3pd 13 днів тому

      Jah veer kyu tu v jhuth boli jana ja fer tenu sai gl da pta hi nhi aa sadi kand nl kandh sanji aa menu ta pta sai ki ty glt ki dena menu dona kuj nii boln da par jo sach aa sai aa oh mera dasna banda loka nu

    • @RajbirSingh-lq6dn
      @RajbirSingh-lq6dn 12 днів тому

      @@dilshersinghmalhi-gv3pd dasso veer ki Sach aa loka nu tuhadi kandh nl kandh aa

  • @harvendersidhu4617
    @harvendersidhu4617 13 днів тому

    Aaj.dhe.tiem.lko.e.ni.soch.dha

  • @hardipsinghsidhu1340
    @hardipsinghsidhu1340 9 днів тому

    ਇਸ ਤਰਾ ਦੇ ਭਰਾਵਾ ਦਾ ਸਿਰਫ ਇਕੋ ਇਲਾਜ ਹੈ ਜਮਾਨਾ ਮਾੜਾ ਹੈ ਅੱਜਕਲ ਉਹ ਇਲਾਜ ਹੀ ਬੇਹਤਰ ਹੈ ਬਾਕੀ ਤੁਸੀ ਸਮਝ ਗਏ ਹੋਵੋਗੇ ਭਲਮਾਨਸੀ ਦਾ ਕੋਈ ਜਮਾਨਾ ਨਹੀ ਰਿਹਾ।

  • @gsantokhsinghgill8657
    @gsantokhsinghgill8657 11 днів тому

    Lalich ne sabh Riste kharab karte aa koi Maa pio di izat ni karda sabh aathe Rahe Jana a baki PP officer di karway very good aa insaf waste eh masal hai ji👌

  • @KuljinderSingh-qk6lt
    @KuljinderSingh-qk6lt 12 днів тому

    Vero sare nri vi sahi nahi

  • @kulvirsingh1747
    @kulvirsingh1747 10 днів тому

    Oo din dur nahi jado jaat dihadiya karde milan gey 😅😅😅😂😂😂

  • @sukhsandhu4405
    @sukhsandhu4405 13 днів тому

    Sirf ehna noo dang feran di ghaat hai

  • @BB-lu6hd
    @BB-lu6hd 10 днів тому

    Bebe ta nahi jhut mar rahi he,jaddi jamin he,bhra ne hisa lena hi he, ja koi hor gal he ta tusi dass deo ,bada bhra lalach kr riha ma bi nahi sambh riha ,sari jamin te kabja krn nu teyar he,thik nahi ,shote bhra nu chahida he jamin wech ke England 2-3 ghar le labe te kerae te chda dewe aap bhi sokha rahega te bache jina ne India nahi auna oh bhi sukhi rehnge,nahi ter naal kde bhi koi buri ghatna ho sakdi hei ,Hadd bitia likh riha ji

  • @dilshersinghmalhi-gv3pd
    @dilshersinghmalhi-gv3pd 13 днів тому

    Kyo sho saab juth bol rhe o nle tuhanu eh ty pta hi hona ki f.i.r nl banda doshi nii ban janda dosh court ch sabit hon to baad hunda tusi ty doshi bol k ty aapna faisla hi sunata fer court kade lai banne aa