ਲੋਕਾਂ ਨੇ ਘੇਰ ਲਏ AAP ਦੇ ਉਮੀਦਵਾਰ Meet Hayer MLA Narinder Bharaj ਦੇ ਹਲਕੇ 'ਚ ਸਵਾਲਾਂ ਦੇ ਜਵਾਬ ਦੇਣੇ ਹੋਏ ਔਖੇ

Поділитися
Вставка
  • Опубліковано 4 тра 2024
  • ਲੋਕਾਂ ਨੇ ਘੇਰ ਲਏ AAP ਦੇ ਉਮੀਦਵਾਰ Meet Hayer
    MLA Narinder Bharaj ਦੇ ਹਲਕੇ 'ਚ ਸਵਾਲਾਂ ਦੇ ਜਵਾਬ ਦੇਣੇ ਹੋਏ ਔਖੇ
    #abcpunjab #bhagwantmanncm #meethayer #narinderkaurbharaj #punjab
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 123

  • @SinghJagga-ut5nj
    @SinghJagga-ut5nj 27 днів тому +14

    ਹਲਕਾ ਸੰਗਰੂਰ ਦੀ ਅਵਾਜ਼ ਸਰਦਾਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ

  • @amarjeetsingh-er4bq
    @amarjeetsingh-er4bq 27 днів тому +15

    ਕਰਜ਼ਾ ਚੁੱਕ ਕੇ ਬਿਜਲੀ ਬਿੱਲ ਮੁਆਫ ਕਰਨਾ ਮੂਰਖ਼ ਬਣਾ ਦਿੱਤਾ ਗਿਆ ਹੈ।

    • @ParamjitSingh-zd5mu
      @ParamjitSingh-zd5mu 27 днів тому

      ਸ਼੍ਰੀ ਕੰਵਰ ਵਿਜੈ ਪ੍ਰਤਾਪ ex ips mla asr ਨੇ ਟਮਾਟਰ ਮੰਤਰੀ ਦੀ ਸਟੇਜ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਹੈ ਕਿ ਰਾਘਵ ਚੱਡਾ ਨੇ ਇਕ ਐੱਸ ਪੀ ਤੇ ਇਕ Dsp North ਲਗਾਇਆ ਹੈ ਜੋ asr ਨਸ਼ੇ wkonde ਹਨ ਜੋ ਰਾਘਵ ਚੱਡਾ,,ਮੁੱਖ ਮੰਤਰੀ,,dgp ਨਾਲ ਗਲ ਕੀਤੀ ਕਿਸੇ ਨੇ ਵੀ ਇਨ੍ਹਾਂ ਦੀ ਬਦਲੀ ਨਹੀਂ ਕੀਤੀ ਝੋਟੇ ਤੇ ਤਾਂ ਮੁਕੱਦਮੇ ਦਰਜ ਕੀਤੇ ਗਏ ਪਰ ਇਨਾਂ ਦਾ mla ਖੁਦ ਦਸ ਰਹਾ ਹੈ ਕਿ ਸਰਕਾਰ ਨਸ਼ੇ ਵਕਾ ਰਹੀ ਹੈ 😮😮😮

  • @hardishsingh2058
    @hardishsingh2058 27 днів тому +30

    ਬਹੁਤ ਹੀ ਵਧਿਆ ਪੱਤਰਕਾਰ ਜੋੜੀ. ਤੁਹਾਡਾ ਬਹੁਤ ਬਹੁਤ ਧੰਨਵਾਦ

  • @jarnailsingh1731
    @jarnailsingh1731 27 днів тому +6

    ਭੁੱਲਰ ਜੀ ਤੁਸੀਂ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ। ਇਹ ਭਰਾਜ। ਪੈਸਿਆਂ ਤੋਂ ਬਿਨਾਂ ਕੋਈ ਕੰਮ ਨਹੀਂ ਕਰਦੀ।

  • @malkitsingh2292
    @malkitsingh2292 27 днів тому +17

    ਆਮ ਆਦਮੀ ਪਾਰਟੀ ਜਵਾਬ ਦੇਣ ਵਿੱਚ ਅਸਮਰੱਥ ਹੈ ?ਸਾਰੇ ਸਵਾਲਾਂ ਦਾ ਇੱਕ ਹੀ ਜਵਾਬ ਬਿਜਲੀ ਬਿੱਲ ਜੀਰੋ ਆ ਰਿਹਾਆ?

    • @user-cu3hn8er8q
      @user-cu3hn8er8q 27 днів тому +2

      ਇਹ ਤਾਂ ਓਹੀ ਗਲ ਹੋਈ, ਬਾਤ ਪਾਵਾਂ ਟੁਕ,ਬਾਤ ਪਾਵਾਂ ਟੁਕ ਏਦੋਂ ਅੱਗੇ ਗਲ ਨੀ ਆਉਂਦੀ ਭੇਡਾਂ ਨੂੰ

    • @ParamjitSingh-zd5mu
      @ParamjitSingh-zd5mu 27 днів тому +1

      300 ਯੂਨਿਟ ਮਾਫ਼ ਕਰਕੇ ਪ੍ਰਚਾਰ ਰਾਹੀਂ ਸਾਰੇ ਇੰਡੀਆ ਵਿਚ ਢਿੰਡੋਰਾ ਪਿੱਟ ਕੇ ਕਰਜਾ ਚੁੱਕ ਚੁੱਕ ਪੰਜਾਬ ਨੂੰ ਕਰਜਾਈ ਕਰਕੇ ਇਹ bjp ਵਿਚ ਰਲੇਵਾਂ ਕਰ ਲੈਣਗੇ ਜੋ ਬੋਲੇ ਗਾ ਉਸ ਨੂੰ debbru ਜੇਲ੍ਹ ਸੁਣਨਗੇ 😢😢😢

  • @VirSingh-nj3dc
    @VirSingh-nj3dc 27 днів тому +10

    ਸਰਕਾਰ ਦੀ ਚੰਗੀ ਤਰ੍ਹਾਂ ਕੁੱਤੇ ਖਾਣੀ ਕਰੀ ਜਾਓ ।ਹੋਰ ਕੋਈ ਹੱਲ ਨਹੀਂ ।

  • @swarnjitsingh7032
    @swarnjitsingh7032 27 днів тому +12

    Mla ਤਾਂ ਛੱਡੋ ਕਿਹੜਾ ਮੰਤਰੀ ਆ ਜਿਹਦੀ ਅਪਣੇ ਅਪਣੇ ਵਿਭਾਗ ਵਿੱਚ ਚਲਦੀ ਆ

    • @ParamjitSingh-zd5mu
      @ParamjitSingh-zd5mu 27 днів тому

      ਕਿਸੇ ਦੀ ਵੀ ਨਹੀਂ ਚੱਲਦੀ, ਕਟਾਰੂਚੱਕ ਦੀ ਅਪਣੀ ਘਰਵਾਲੀ ਤੇ ਨਹੀਂ ਚੱਲਦੀ ਹੁਣ ਉਹ ਮੁੰਡਿਆਂ ਦੇ ਪਿੱਛੇ ਵੱਲ ਹੱਥ ਧੋ ਕੇ ਪੈ ਗਿਆ ਹੈ ਨਵੇਂ ਕਟੜ ਇਮਾਨਦਾਰ ਵੇਖ ਲੈ ਹਨ 😮😮😮

  • @KuldeepSingh-nt3cv
    @KuldeepSingh-nt3cv 27 днів тому +28

    ਇੰਨਾ ਦਾ ਵਿਰੌਧ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਸਵਾਲ ਪੁਛਿਆ ਕੀਤਾ ਕੀ ਆਮ ਆਦਮੀ ਨਸ਼ਿਆਂ ਬਹੁਤ ਵੱਧ ਗਿਆ

    • @ParamjitSingh-zd5mu
      @ParamjitSingh-zd5mu 27 днів тому

      ਅੱਗੇ ਖ਼ਾਲੀ, ਪੀਪਾ ਸਰਕਾਰ,,,,,ਹੁਣ ਕਰਜਾ ਚੁੱਕ ਸਰਕਾਰ ਆ ਗਈ ਕਿਸ ਕਿਸ ਬਚ ਸਕਦੇ ਹਾਂ,,ਉਧਰ ਮੁੰਡੀਆਂ ਦੇ ਮਗਰ ਕਟਾਰੂਚੱਕ ਹੱਥ ਧੋ ਕੇ ਪੈ ਗਿਆ ਹੈ 😅😅😅😅

  • @user-cv4nq5le2y
    @user-cv4nq5le2y 27 днів тому +5

    ਕਾਫੀ ਇਲਾਕਿਆਂ ਦੇ LMAvs MLA ਆਪਣੀਆਂ ਸੁੱਖ ਸਹੂਲਤਾਂ ਤੱਕ ਸੀਮਤ ਹਨ। ਰਿਸ਼ਵਤ ਦੇ ਰੇਟ ਕਈ ਗੁਣਾ ਵੱਧ ਚੁਕੇ ਹਨ। ਅੱਜ ਦੀ ਤਰੀਕ ਵਿੱਚ ਫ਼ਤਿਹਗੜ੍ਹ ਸਾਹਿਬ ਸੀਟ ਹਾਰ ਰਹੇ ਹਨ।

  • @JagpalSingh-rd2dp
    @JagpalSingh-rd2dp 27 днів тому +5

    ਇੱਕ ਰੁਪਏ ਦਾ ਕੰਮ ਵੀ ਨਹੀਂ ਕੀਤਾ ਸੰਗਰੂਰ ਦੇ ਪਿੰਡ ਵਿੱਚ

  • @deepakchaani7665
    @deepakchaani7665 27 днів тому +11

    Punjab sarkar 0000000

  • @swarnjitsingh7032
    @swarnjitsingh7032 27 днів тому +10

    ਪੰਜਾਬ ਵਿੱਚ ਬਿਊਰੋਕ੍ਰੇਸੀ ਦਾ ਰਾਜ ਆ ਜੀ,,,, ਮੰਤਰੀ ਸੰਤਰੀ ਤਾਂ ਬਸ ਨਾਂ ਦੇ ਹੀ ਆ,,,,,,

  • @majha5874
    @majha5874 27 днів тому +11

    Punjab government 0000000

  • @KuldeepSingh-nt3cv
    @KuldeepSingh-nt3cv 27 днів тому +13

    ਇਹ ਝੂਠ ਝਾੜੂ ਵਾਲਾ ਇੰਨਾ ਨੇ ਕੁੱਝ ਨਹੀਂ ਕੀਤਾ ਇਹ ਜਿੱਤ ਕੇ ਮਿਲਣ ਨਹੀਂ ਆਇਆ ਇਹ ਲਾਰਾ ਲਾ ਕੇ ਝੂਠ

  • @jagtarbrar4794
    @jagtarbrar4794 27 днів тому +18

    ਭੁਲਰ ਸਾਹਿਬ ਹੁਣ ਤੁਸੀ ਹਰ ਖਬਰ ਤੇ ਨਜਰ ਰੱਖਦੇ ਹੋ ਬਹੁਤ ਧੰਨਵਾਦ

  • @jitsingh8827
    @jitsingh8827 27 днів тому +3

    ਦੋਨੋਂ ਸਰਕਾਰਾਂ ਤੋਂ ਸਵਾਲ ਹੋਣੇ ਚਾਹੀਦੇ ਨੇ

  • @harjitsingh3201
    @harjitsingh3201 27 днів тому +7

    00000 devagey app nu

  • @user-gc3ss1zp2m
    @user-gc3ss1zp2m 27 днів тому +4

    Khaira Saab fearless great honest leader in Sagrur Now Vote for him Please

  • @billaghuman7389
    @billaghuman7389 27 днів тому +2

    ਹਰ ਬੰਦੇ ਨੂੰ ਕੋਈ ਖੁਸ਼ ਨਹੀ ਕਰ ਸਕਦਾ

  • @ChamkaurSingh-bj6vv
    @ChamkaurSingh-bj6vv 27 днів тому +1

    ਰਿਸ਼ਵਤ ਬਹੁਤ ਵੱਧਦੀ ਇਹਨਾ ਦੀ ਸਰਕਾਰ ਵਿੱਚ

  • @jatinderdeol6942
    @jatinderdeol6942 26 днів тому

    ਭੁੱਲਰ ਸਾਹਬ ਤੁਸੀਂ ਸਹੀ ਕਿਹਾ ਕਿ ਸਵਾਲ ਤਾਂ ਸੱਤਾਧਾਰੀ ਪਾਰਟੀ ਨੂੰ ਪੁੱਛਣੇ ਬਣਦੇ ਹਨ। ਪਰ ਸੱਤਾਧਾਰੀ ਪਾਰਟੀ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਭੱਜਦੀ ਨਜ਼ਰ ਆਉਂਦੀ ਹੈ।

  • @AvtarSingh-pw7fv
    @AvtarSingh-pw7fv 27 днів тому +14

    ਵਿਧਾਨ ਸਭਾ ਚੋਣਾਂ ਵਿੱਚ ਮਿਲੇ ਵੋਟ ਤੋਂ ਚੌਵੀ ਦੀਆਂ ਲੋਕਸਭਾ ਚੋਣਾਂ ਵਿਚ ਘੱਟੋ ਘੱਟ 10 ਤੋਂ 12% ਵੋਟ ਝਾੜੂ ਨੂੰ ਘੱਟ ਮਿਲਣਗੇ

    • @ParamjitSingh-zd5mu
      @ParamjitSingh-zd5mu 27 днів тому

      Aap ਇਕ ਵੀ ਸੀਟ ਨਹੀਂ ਜਿਤਨੀ ਚਾਹੀਦੀ ਲੋਕ ਸਭਾ ਚੋਣਾਂ ਵਿਚ ਇਕ ਇਕ ਪਈ ਵੋਟ ਕੇਜਰੀਵਾਲ ਨੂੰ ਜਵੇਗੀ ਫਿਰ ਸਰਕਾਰ ਆਖੇ ਗਈ ਕਿ ਪੰਜਾਬ ਦੇ ਲੋਕ ਬਿਨਾਂ ਕੰਮ ਕੀਤੇ ਵੋਟਾਂ ਪਾ ਦੇਂਦੇ ਹਨ ਬਾਕੀ ਦੇ 3 ਸਾਲ ਇਨਾਂ ਦੇ ਕੰਮ ਕਰਨ ਦੀ ਕੀ ਲੋੜ ਹੈ 😢😢😢

  • @RanjitSingh-co9he
    @RanjitSingh-co9he 27 днів тому +7

    ssa bhular sahib ji te Sandeep laduka ji
    Bahut badia Punjabi nirpakh khabra hai ji

  • @harsimransingh2580
    @harsimransingh2580 27 днів тому +1

    ਅਸੀਂ ਵੋਟ ਖੂਹ ਚ ਪਾ ਦਿਆਂਗੇ ਪਰ ਆਪ ਵਾਲਿਆਂ ਨੂੰ ਨਹੀਂ ਪਾਉਂਦੇ, ਇਹ ਦੂਜਿਆਂ ਨਾਲੋਂ ਰੱਤੀ ਘੱਟ ਨਹੀਂ

  • @sanamdeep8171
    @sanamdeep8171 27 днів тому +4

    Bhular saab very nice

  • @rajuraikot955raju2
    @rajuraikot955raju2 27 днів тому +3

    ਭੁੱਲਰ ਸਾਬ੍ਹ ਜਿਹੜੇ ਨਿਅਾਣੇ ਸਿਅਾਣੇ ਬਣੇ ਨੇ ਹੁਣ ਪੰਜਾਬ ਵਾਸੀ ਦੱਸਣਗੇ ਕਿ ਤੁਸੀ ਨਿਅਾਣੇ ਹੀ ਹੋ, ਤੇ "ਜਿਵੇ ਨਿੱਕੇ ਨਿਅਾਣੇ ਨੂੰ ਛੁਣਛਣਾ ਫੜਾ ਕਿ ਕਿਹਾ ਜਾਂਦਾ ਕਿ ਤੂੰ ੲਿਸ ਛੁਣਛੁਣੇ ਨੂੰ ਵਜਾੲੀ ਚੱਲ ਤੇ ਖੇਡੀ ਚੱਲ" ਪੰਜਾਬ ਦੇ ਲੋਕ ਹੁਣ ੲਿਹਨਾਂ ਵੱਡੇ ਸਿਅਾਣਿਅਾਂ+ਨਿਅਾਣਿਅਾਂ ਨੂੰ ਛੁਣਛੁਣਾ ਹੀ ਦੇਣਗੇ।

  • @RajeshKumar-lg9zc
    @RajeshKumar-lg9zc 27 днів тому +4

    People want quick action

  • @sanamdeep8171
    @sanamdeep8171 27 днів тому +3

    ਵੈਰੀ nice brother

  • @sarabjitSingh-vd2lz
    @sarabjitSingh-vd2lz 27 днів тому +4

    ਵੀਰ ਜਗਤਾਰ ਸਿੰਘ ਜੀ ਇਹ ਝਾੜੂ ਕੰਪਨੀ ਤਾ ਬਹੁਤ ਖਤਰਨਾਕ ਕੰਪਨੀ ਹੈ ।। ਇਨ੍ਹਾਂ ਨੇ ਸਿੱਖ ਕੌਮ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਸ਼ਰਮ ਕਰੋ ਸਰਮ ਕਰੋ ਝਾੜੂ ਕੰਪਨੀ

  • @AmandeepSingh-bu4wn
    @AmandeepSingh-bu4wn 27 днів тому +3

    ਫੇਲ ਸਰਕਾਰ ਏ

  • @user-ie2zc5nt1y
    @user-ie2zc5nt1y 27 днів тому +3

    Good job Bai ji

  • @AmanDeep-sx8nr
    @AmanDeep-sx8nr 27 днів тому +4

    Sad

  • @kulwindermander1721
    @kulwindermander1721 27 днів тому

    Very excellent and brave reporting sir

  • @ECpoultry0111
    @ECpoultry0111 27 днів тому +18

    ਖਹਿਰੇ ਨੇ ਚੀਕਾਂ ਕਢਾ ਦਿੱਤੀਆਂ ਬੋਕਰ ਪਾਰਟੀ ਦੀਆਂ ਸੰਗਰੂਰ ਆਕੇ😅

  • @sanamdeep8171
    @sanamdeep8171 27 днів тому +2

    Two brothers very

  • @JagseerSingh-qq2ti
    @JagseerSingh-qq2ti 27 днів тому +11

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

  • @BalvirSingh-gl4gq
    @BalvirSingh-gl4gq 27 днів тому +1

    Kahira..... good

  • @karnailchahal6833
    @karnailchahal6833 27 днів тому

    2022 ਚ ਦੂਜੀਆਂ ਪਾਰਟੀਆਂ ਤੋ ਅੱਕੇ ਹੋਏ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿੱਤਾਇਆ ਸੀ ਹੁਣ ਮੁੱਸਕਿਲ ਲੱਗਦਾ

  • @beantsinghsidhu2389
    @beantsinghsidhu2389 27 днів тому +6

    ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਜੀ

  • @jagsirsingh8781
    @jagsirsingh8781 27 днів тому +2

    App 00😊

  • @vijaykumari6906
    @vijaykumari6906 27 днів тому

    Khaira ✌️✌️

  • @shangarasingh7786
    @shangarasingh7786 27 днів тому

    V nice

  • @AvtarSingh-ox4lg
    @AvtarSingh-ox4lg 27 днів тому

    ਆਮ ਆਦਮੀ ਪਾਰਟੀ ਵਾਲਿਆਂ ਨੂੰ ਤਾਂ ਹੁਣ ਡਿਬਰੂਗੜ ਵਾਲੇ ਹੀ ਦੱਸਣਗੇ ਕੌਣ ਪੰਜਾਬ ਦਾ ਕੌਣ ਦਿੱਲੀ ਦਾ

  • @sanamdeep8171
    @sanamdeep8171 27 днів тому

    Ok sir very nice news

  • @prxxt7368
    @prxxt7368 27 днів тому +1

    Saab tubewell connection deva do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏7iio8hu🙏🙏🙏🙏🙏🙏🙏🙏🙏🙏🙏

  • @boparai.
    @boparai. 27 днів тому

    Well done sir g v.good patarkari

  • @deepakchaani7665
    @deepakchaani7665 27 днів тому +2

    Chip wale Electricity meter lagah rahe aa

  • @vikramjitsingh7710
    @vikramjitsingh7710 27 днів тому +2

    mann te sare aap leadera kol saria gala da eko jawab ya kam ta koi keta nahe ginwaun nu bas sukhbir, majidhia, chani, kehra wargia te jumla 5-6 cuthkle ehe kuch rallya wich hunda. har bar har jagah eko gal bigle free. ek bigle free lai punjab sir had to wad karza karta. bigle free nu he punjab de trake dase ja rahe.

  • @beantsingh8325
    @beantsingh8325 27 днів тому

    5ਮੲਈ ੳਗਰਾਹਾ ਚੇ ਇਕ ਲੀਡਰ ਪੌਆਜੀਤ ਵਿਚ ਬਿਆਨ ਦਿੱਤਾ ਕੀ ਕਿਸਾਨ ਵੱਟਾ ਪਾਉਣਗੇ ਨਹੀ ਵੱਟਾ ਪਸਿਟਣਗੇਸਿਧੀ ਝਾੜ ਦੀ ਹਮਾਇਤ ਨਹੀਂ???

  • @user-gz4of9xy1q
    @user-gz4of9xy1q 27 днів тому

    ਵੋਟਾ ਲੈਣੀਆਂ ਪਾਸੇ ਨਾ ਹੁਣ

  • @chamkaursingh9852
    @chamkaursingh9852 27 днів тому +1

    Y g koi aedi gall. Nee c jindi bangee me khud vich c

  • @user-hu6zp5yz1s
    @user-hu6zp5yz1s 27 днів тому

    ਲੋਕਾਂ ਨੂੰ ਇਹ ਨਹੀ ਪਤਾ ਕੇ ਬਿਜਲੀ ਦੇ ਬਿੱਲਾਂ ਦੇ ਪੈਸੇ ਸਰਕਾਰ ਕਰਜਾ ਚੁੱਕ ਕੇ ਦੇ ਰਹੀ ਹੈ ਉਹ ਕਰਜਾ ਲੋਕਾਂ ਸਿਰ ਹੀ ਚੜ੍ਹਨਾਂ ਹੈ ਚਾਹੀਦਾ ਤਾਂ ਇਹ ਹੈ ਕੇ ਬਿਜਲੀ ਬਿੱਲ ਸਰਕਾਰ ਆਪਣੀ ਆਮਦਨ ਵਿੱਚੋ ਦੇਵੇ ਉਹ ਕਰਜਾ ਚੁੱਕ ਕੇ ਦੇ ਰਹੀ ਹੈ ।

  • @RajeshKumar-lg9zc
    @RajeshKumar-lg9zc 27 днів тому +1

    People don't want wait for fulfil of promises

  • @billaghuman7389
    @billaghuman7389 27 днів тому

    ਭਗਵੰਤ ਮਾਨ ਜਿੰਦਾਬਾਦ

  • @kuldeepbuttar665
    @kuldeepbuttar665 27 днів тому +2

    Aap govt failure 100

  • @nettarbrar3742
    @nettarbrar3742 27 днів тому

    Te bhagwant maan te aam sarkar da alliance kide nal aya oh congress nal bhullar saab line puri karya karo ji..adhi gal na dusya karo sangat nu..

  • @kaurjapp998
    @kaurjapp998 27 днів тому +2

    AApJhothiBJpNoVote

  • @RajeshKumar-lg9zc
    @RajeshKumar-lg9zc 27 днів тому +4

    People are not fool who wait for hot false promises .where is 1000 for women. Where is 2500 for old pension?

  • @user-ot6gr1xe8p
    @user-ot6gr1xe8p 27 днів тому

    Sr simranjit Singh Maan jindabad

  • @inderminhas3512
    @inderminhas3512 27 днів тому

    Jutti fero bs ehna de ..ehi hal aw .. app bhjao punjb bchao

  • @vikramjitsingh7710
    @vikramjitsingh7710 27 днів тому +1

    bhraj bhe loka nu ghra wich najarband kar pinda wich apne marge da udhkatan karde se. loka de bare bhe aune odo eh app wale bhul gai se. je 2 sala wich koi kam keta hunda ta aaj vota mul len nu 1000₹ da hoka na dena penda.pehla 7 mp ya app de punjab wich par parliment wich ek bhe punjab lai nahe bolde. jad pehla nahe bole ke hunda je jit gai oh boluge

  • @NavdeepEducation
    @NavdeepEducation 27 днів тому

    Koi v aap party ni job nhi deti... Sub gup a.... Teacher di over age ho ri.... Master cader++ Lecture++ Professor post.... PTI sports teacher post nhi deti... Bhartiya fill karn di bejai.... Delete kari... PTI 646...Profaser...1158 ..... Sub gup....

  • @gurnamsingh7464
    @gurnamsingh7464 27 днів тому +2

    Aap jumlewaj aa

  • @user-id9bm5ut7t
    @user-id9bm5ut7t 27 днів тому

    Sara he Punjab rooh reha hai bahgwat maan jumle was nu voota pa ke bahgwat maan jumle was sarkaar sabt hoye

  • @user-qf6jd1de6q
    @user-qf6jd1de6q 27 днів тому

    Anparhcm

  • @atmasingh2149
    @atmasingh2149 27 днів тому

    60 sal to pehla kise di vi penson nahin lagni chahidee mla kam kio nahin karde kiokih inha nu patta hai kih penson ta sadi lag hi Jani hai

  • @user-gz4of9xy1q
    @user-gz4of9xy1q 27 днів тому

    ਧਨ ਗੁਰੂ ਰਾਮ ਦਾਸ ਆਮ ਪਾਲਟੀ ਝਾੜੂਖਤਮ

  • @user-id9bm5ut7t
    @user-id9bm5ut7t 27 днів тому

    Am admi sarkaar khatm ho jaygi deli tu suru deli tu khatm ho jaygi kgrewal choreya hereferya karda center sarkaar ne farke jail dak deta hai es dagi apradi papi dusi tu astefa leya jana hai

  • @banarsilal7275
    @banarsilal7275 26 днів тому

    Aap nu Jo marji changa manda kahi jawo.par 13. Seetan jit ke lokan de muh aap hi band ho jane ne.bhullar sahib ji tusi nirpakh gall ni kar rahe.4 June nu tuhanu v pata chal Jana kebhagwant Maan nu lok kina piar karde ne.sarkaran da virodh tan hona hi hai.par jihre lok tarifan karde ne uhnan bare tusi KDE ni kiha.panj partiyan chona larhi rahiyan, baki chaar partiyan ne tan virodh karna hi aa.aap jittegi vekh laina ji.

  • @user-gz4of9xy1q
    @user-gz4of9xy1q 27 днів тому

    ਨਰਿਦਰ ਕੋਰ ਦਾ ਮੂੰਹ ਵੇਖਣ ਵਾਲਾ ਸੀ ਮੀਤ ਹੇਅਰ ਮੂੰਹ ਉੱਡੇ ਮੈ ਪੇਸ਼ਾ ਜਮਾ ਕਰਾ ਦਿਤੇ

  • @user-id9bm5ut7t
    @user-id9bm5ut7t 27 днів тому

    Garu waleo murgi farm kholo ek ve beyan poora nahi keta loka nu doka deta

  • @amrikwahla
    @amrikwahla 27 днів тому

    Good, go on doing protesting against APP and BJP. So far it is concerned that no political party is sincere for punjab problems and they are only hungry for power , money chair and fame

  • @Ravi-vj6fm
    @Ravi-vj6fm 27 днів тому

    Eh channel da full foam Akali badal Congress lagda?

  • @rajuarora3163
    @rajuarora3163 26 днів тому

    ਆਪ ਮੁਰਦਾਬਾਦ 👎

  • @user-id9bm5ut7t
    @user-id9bm5ut7t 27 днів тому

    Garu zero tera hoyga bahgwat maan jumle was hun garu de hva khatm ho gaye

  • @sunilbabbar4354
    @sunilbabbar4354 27 днів тому

    जगतार आपको भी पता है 13/0 किस का होने जा रहा है बिट्टू की जमानत जब्त हो गई लुधियाना में जगतार पाजी

  • @user-id9bm5ut7t
    @user-id9bm5ut7t 27 днів тому

    Garu waleo hun fudu nahi lagna hun garu lma pa dena hai loka ne

  • @user-qf6jd1de6q
    @user-qf6jd1de6q 27 днів тому

    Anparhmla

  • @user-gz4of9xy1q
    @user-gz4of9xy1q 27 днів тому

    ਆਮ ਪਾਲਟੀ ਗੁੱਡੀਆਂ ਦੀ ਪਾਲਟੀ

  • @user-gz4of9xy1q
    @user-gz4of9xy1q 27 днів тому

    ਝੂਠ

  • @Janti838
    @Janti838 27 днів тому +1

    Simranjit Singh Maan zindabad Lakha Sidhana zindabad Amritpal Singh Khalsa zindabad

  • @NavdeepEducation
    @NavdeepEducation 27 днів тому

    Aap party di 2 sal gup mar ki.... Aap party all Punjab koi v vote nhi davi ga.... Bycat karo ha tha

  • @pritpalmarahar
    @pritpalmarahar 27 днів тому +4

    ਸ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @giansingh9874
    @giansingh9874 27 днів тому +1

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਸਿੱਖ ਕੌਮ ਦੇ ਨਿੱਧੜਕ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ।

  • @chamanlal4263
    @chamanlal4263 27 днів тому

    very good work done by CM maan like free electricity, purchase thermal plant, 43000+Govt jobs, Mohalla clinic, upgrade Punjab police SSF, good work in Hospital, education, canel water supply to tail end , 14+toll band👌👌👌👌👌 In just 2year

    • @robinkashyap4976
      @robinkashyap4976 27 днів тому +1

      80000 crore ਦਾ loan, ਉਹ ਕਿਹੜੀ ਬੰਗਲਾਦੇਸ਼ ਦੀ ਸਰਕਾਰ ਨੇ ਲਿਆ ? 2 ਸਾਲ ਚ ਇਹਨਾਂ ਨੇ ਹੀ ਲਿਆ ..…

  • @sapanchiqbalsingh1339
    @sapanchiqbalsingh1339 27 днів тому

    Great leader kheira saab👍

  • @LovelyGeoCave-ki6qv
    @LovelyGeoCave-ki6qv 27 днів тому

    ਮਾਨ ਮਾਨ ਮਾਨ ਸਾਡਾ ਮਾਣ ਭਗਵੰਤ ਮਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @lovelubana3518
    @lovelubana3518 27 днів тому

    Pattarkar jl ki tusi sab lokan nu santushat kar sakde ho

  • @chamanlal4263
    @chamanlal4263 27 днів тому

    Anti aap channel

  • @RanbirSingh-dn5zi
    @RanbirSingh-dn5zi 27 днів тому

    Kamaljit Singh Brar vare v gal karlo jisne jitna

  • @Gurinder1707
    @Gurinder1707 27 днів тому +1

    ਭੁੱਲਰਾਂ ਜੈ ਆਪ ਜਿੱਤ ਗਈ ਤੇਰੀ ਪਾਟ ਜਾਣੀ ਪਤਾ ਨੀ ਕਿਸ ਪਾਰਟੀ ਦਾ ਤੁ ਮਾਨ ਦੇ ਪਿੱਛੇ ਪਿਆ ਰਹਿੰਦਾ

  • @rabinderrandhawa38B68
    @rabinderrandhawa38B68 27 днів тому

    Kam Ho te reha aa , Sande Vangu Fitt Gye aa kha kha k Free da Rashan .

    • @charanjitsingh375
      @charanjitsingh375 27 днів тому

      ਚੋਣਾ ਵੇਲੇ ਤਾਂ ਕਹਿੰਦੇ ਐ ਮੁਫ਼ਤ ਰਾਸ਼ਨ ਫੇਰ ਕਹਿੰਦੇ ਐ ਮੁਫ਼ਤ ਦਾ ਖਾ ਕੇ ਸੰਢੇ ਵਾਂਗੂੰ ਫਿੱਟ ਗਏ।

    • @rabinderrandhawa38B68
      @rabinderrandhawa38B68 27 днів тому +1

      @@charanjitsingh375 o Mai ena de MLA Madem Activa Ali di gal kiti aa , Gareeba nu te lare mil rahe aaa Ohna nu kithe kuj milda aa .

  • @bhindersingh3718
    @bhindersingh3718 27 днів тому +1

    AAP 👎👎👎👎

  • @malkitsingh8608
    @malkitsingh8608 27 днів тому

    Bakwaas against Aap Party.

  • @dharambirsinghdhami6853
    @dharambirsinghdhami6853 27 днів тому

    Bhai Amritpal Singh khalsa nu shajishan arrest kar ke AAP government ne Punjab vich politically Atamhatya kar lai hai.

  • @user-hj3ww3xx2j
    @user-hj3ww3xx2j 27 днів тому +1

    Es sarbi thag band tha supada saf es thag makar ne Punjab da bada gark karta

  • @bssingh1075
    @bssingh1075 27 днів тому

    ਵੀਰੋ ਅਸੀਂ ਵੀ ਅਕਾਲੀ ਦਲ ਨੂੰ ਹੀ ਵੋਟਾਂ ਪਾਉਂਦੇ ਸੀ ਪਰ ਹੁਣ ਅਸੀਂ ਆਮ ਆਦਮੀ ਨੂੰ ਪਾਵਾਂਗੇ ਕਿਉਂਕਿ ਸਾਡੀ 600 ਜੂਟ ਮਾਫ ਹੋ ਗਈ ਕਿਉਂਕਿ ਪੁਰਾਣੀਆਂ ਜਿਹੜੀਆਂ ਸਰਕਾਰਾਂ ਸੀ ਉਹ ਵਾਅਦੇ ਕਰ ਲੈਂਦੀਆਂ ਸੀ ਉਹ ਬਰਾਬਰ ਇਨ ਬਿਨ ਲਾਗੂ ਨਹੀਂ ਕਰਦੀਆਂ ਸੀ ਪਰ ਭਗਵੰਤ ਮਾਨ ਨੇ ਜੀ 600 ਯੂਨਿਟ ਕਹੀ ਆ ਤਾਂ ਸਾਰਿਆਂ ਨੂੰ ਹੀ ਮਾਫ ਕੀਤੀ ਹੈ ਕੋਈ ਪੈਨਸ਼ਨ ਵਾਲਾ ਹੋਵੇ ਕੋਈ ਨੌਕਰੀ ਵਾਲਾ ਹੋਵੇ ਕੋਈ ਜਮੀਨ ਜਾਇਦਾਤ ਵਾਲਾ ਹੋਵੇ ਕੋਈ ਗਰੀਬ ਬੰਦਾ ਹੋਵੇ ਮਜ਼ਦੂਰ ਹੋਵੇ ਮਜ਼ਦੂਰਾਂ ਵਾਸਤੇ ਇੱਕ ਹੋਰ ਵਧੀਆ ਗੱਲ ਹੋਈ ਆ ਕਿ 600 ਯੂਨਿਟ ਤਾਂ ਮਾਫ ਹੈਗੀ ਹੈਗੀ ਤੇ 600 ਤੋਂ ਉੱਪਰ ਇੱਕ ਆਉਂਦੀ ਹੈ ਤਾਂ ਇੱਕ ਯੂਨਿਟ ਦਾ ਹੀ ਪੈਸਾ ਆਵੇਗਾ ਬਹੁਤ ਹੀ ਵਧੀਆ ਮੇਰੇ ਭਰਾਵਾਂ ਲਈ ਕੰਮ ਕੀਤਾ ਭਗਵੰਤ ਮਾਨ ਨੇ ਜੀਦਾ ਵੱਸਦਾ ਰਹਿ ਭਾਈ ਪਿਛਲੀ ਵਾਰੀ ਅਸੀਂ ਗਲਤੀ ਨਾਲ ਅਕਾਲੀ ਦਲ ਨੂੰ ਵੋਟਾਂ ਪਾਈਆਂ ਇਸ ਵਾਰ 50 60 ਸਾਡੇ ਰਿਸ਼ਤੇਦਾਰ ਨੇ ਸਾਰੇ ਦੇ ਸਾਰੇ ਆਮ ਆਦਮੀ ਨੂੰ ਵੋਟ ਪਾ ਰਹੇ ਨੇ

    • @nirmalghuman6077
      @nirmalghuman6077 27 днів тому +3

      ਜੇ ਤੂੰ ਭੰਤੇ ਭੰਡ ਦਾ ਭਗਤ ਆਂ ਤਾਂ ਗਲਤ ਬਿਆਨੀ ਨਾ ਕਰ ਮਿੱਤਰਾ
      ਮੰਨਿਆਂ ਕਿ ਛੇ ਸੌ ਯੂਨਿਟ ਸਭ ਨੂੰ ਫ੍ਰੀ ਐ
      ਪਰ...........!
      ਸਿਰਫ ਪਛੜੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਦੀ ਬਿਜਲੀ ਖਪਤ ਜੇ 600 ਯੂਨਿਟ ਤੋਂ ਵਧ ਜਾਂਦੀ ਐ ਤਾਂ ਉਹ ਸਿਰਫ ਛੇ ਸੌ ਯੂਨਿਟ ਤੋਂ ਉਪਰ ਵਾਲੀਆਂ ਯੂਨਿਟਾਂ ਦਾ ਹੀ ਬਿਲ ਦੇਣਗੇ
      ਪਰ.....
      ਜੇ ਜਨਰਲ ਵਾਲਿਆਂ ਦੀ ਖਪਤ ਛੇ ਸੌ ਯੂਨਿਟ ਤੋਂ ਇੱਕ ਵੀ ਯੂਨਿਟ ਵਧ ਜਾਂਦੀ ਐ ਤਾਂ ਉਨ੍ਹਾਂ ਨੂੰ ਸਾਰੀਆਂ ਯੂਨਿਟਾਂ ਦਾ ਪੂਰਾ ਬਿਲ ਹੀ ਭਰਨਾ ਪੈਂਦਾ ਆ👎👎👎👎

    • @robinkashyap4976
      @robinkashyap4976 27 днів тому +3

      ਕਰਜ਼ਾ ਵੀ ਲਿਆ ਪੰਜਾਬ ਸਰਕਾਰ ਨੇ , 80000 ਕਰੋੜ ਭਰਾਵਾ, ਭੇਡ ਨਾ ਬਣ ਸਮਝਦਾਰ ਬਣ,

    • @gurjantsingh2802
      @gurjantsingh2802 27 днів тому

      By tu pehlan ton hi chamcha lagda a jharhu da......chamcha

    • @gurjantsingh2802
      @gurjantsingh2802 27 днів тому +1

      Akali dal jindabad...putt

    • @gurjantsingh2802
      @gurjantsingh2802 27 днів тому

      BJP Jindabad