ਸੰਗਤਾਂ ਨੂੰ ਉਡੀਕਦੇ ਪਾਕਿਸਤਾਨ ਦੇ ਗੁਰੂ-ਘਰ 🇵🇰 Pakistan Gurdwara | Punjabi Travel Couple | Ripan Khushi

Поділитися
Вставка
  • Опубліковано 22 гру 2024

КОМЕНТАРІ •

  • @ishtiaqbhatti9008
    @ishtiaqbhatti9008 23 хвилини тому +2

    ਰਿਪਨ ਭਾਈ, ਜੇਕਰ ਤਾਰਾ ਸਿੰਘ ਨੇ 1947 ਦੀ ਵੰਡ ਵੇਲੇ ਕਾਇਦੇ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਦੀ ਗੱਲ ਮੰਨ ਲਈ ਹੁੰਦੀ ਤਾਂ ਅੱਜ ਇਹ ਇਮਾਰਤਾਂ ਸੁਰੱਖਿਅਤ ਹੁੰਦੀਆਂ।

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 4 години тому +10

    ਗੁਰੂ ਮਹਾਰਾਜ ਜੀ ਕਿਰਪਾ ਕਰਨ ਕਿ ਖਸਤਾ ਹਾਲਤ ਵਿੱਚ ਆਈਆਂ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਦੀ ਦੇਖ ਰੇਖ ਹੋਵੇ ਅਤੇ ਸੰਗਤਾਂ ਦਰਸ਼ਨ ਕਰ ਸਕਣ ਜੀ।
    ਬਹੁਤ ਵਧੀਆ ਵਲੌਗ।

  • @HarpreetSingh-ux1ex
    @HarpreetSingh-ux1ex 4 години тому +5

    ਰਿਪਨ ਵੀਰ ਤੇ ਖੁਸ਼ੀ ਭੈਣ ਇਸ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਵੱਡੀ ਦਾ ਹੋਣ ਕਾਰਨ ਸੰਗਤਾਂ ਦੇ ਰਹਿਣ ਲਈ ਸਰਾਵਾਂ ਦੇ ਨਾਲ ਨਾਲ ਰਾਹਗੀਰਾਂ ਲਈ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸੀ ਧੰਨਵਾਦ ਜੀ ਗੁਰੂਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ 🙏

  • @jagsirTungwali041
    @jagsirTungwali041 4 години тому +4

    ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਬੇਟਾ ਸਾਨੂੰ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਧਰਤੀ ਵਿਖਾ ਰਹੇ ਹੋ ਵਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ਨ ਜੀ

  • @JagtarSingh-wg1wy
    @JagtarSingh-wg1wy 4 години тому +3

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @mewasingh3980
    @mewasingh3980 3 години тому +1

    ਰਿੰਪਨ ਵੀਰ ਸਾਡੇ ਸੱਤ ਸੌ ਕਿਲਾ ਜਮੀਨ ਹੋਵੇ ਗੁਰਦੁਆਰੇ ਨਾਮ ਸਾਭ ਸਭਾਲ ਦੇਖ ਲਵੋ

  • @KuldeepSingh-zq8zn
    @KuldeepSingh-zq8zn 4 години тому +2

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🌹🌹🌹🌹🌹🌹🌹

  • @boghadhillon12
    @boghadhillon12 4 години тому +4

    ਆ ਉਜਾੜਾ ਕੀਤਾ ਸਰਕਾਰਾਂ ਨੇ ❤❤

  • @ishtiaqbhatti9008
    @ishtiaqbhatti9008 20 хвилин тому +1

    ਹੁਣ ਇਨ੍ਹਾਂ ਗੁਰਦੁਆਰਿਆਂ ਵਿੱਚ ਈਸਾਈ ਰਹਿੰਦੇ ਹਨ, ਮੁਸਲਮਾਨ ਨਹੀਂ

  • @tejpalpannu2293
    @tejpalpannu2293 Годину тому +1

    Waheguru ji 🎉🎉🎉❤🎉🎉🎉

  • @safdarchishti3751
    @safdarchishti3751 4 години тому +5

    Sade lage pehli badshah da ik gurdawara bahut changi halat wich ay . pehlay qbaze wich si par shukar ay mahfoz kar lia gia te pichhly kuch saalan ton sangat aaondi ay .

  • @kanwarjeetsingh3495
    @kanwarjeetsingh3495 3 години тому

    ਸਤਿ ਸ਼੍ਰੀ ਅਕਾਲ ਜੀ
    ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ ।

  • @jattbabapb1313
    @jattbabapb1313 4 години тому

    ਰਿਪਨ ਤੇ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਘਰੇ ਬੈਠਿਆਂ ਹੀ ਲਗਭਗ ਅੱਧੀ ਦੁਨੀਆ ਘੁਮਾ ਦਿੱਤੀ।
    ਹੁਣ ਤਾਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ 2025 ਤੁਹਾਡੇ ਪਰਿਵਾਰ ਲਈ ਭਾਗਾਂ ਭਰਿਆ ਸਾਲ ਹੋਵੇ। 2025 ਦੇ ਅੰਦਰ ਹੀ ਤੁਹਾਡੇ ਮਾਤਾ ਪਿਤਾ ਨੂੰ ਚੰਗੀ ਖੁਸ਼ਖਬਰੀ ਮਿਲੇ।

  • @rameshtaneja0612
    @rameshtaneja0612 49 хвилин тому +1

    Sardar 9 guru Hindu hai❤

  • @abhayjit3847
    @abhayjit3847 3 години тому

    Ripan kushi sami jatt nasir ਢਿਲੋਂ Waqas ਹੈਦਰ very nice sat sri akal Bhikhiwind tarn taran punjab india tu ❤❤❤❤❤❤

  • @sabiriroohanielaaz
    @sabiriroohanielaaz 4 години тому +1

    ਬਹੁਤ ਵਧੀਆ ਵੀਡੀਓ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @KanwaljitSingh-d7i
    @KanwaljitSingh-d7i 3 години тому

    ਅੱਖੀ ਡਿਠਾ ਹਾਲ ਜਾ ਤਾ ਜਸਦੇਵ ਸਿੰਘ ਸੁਣਾਉਦਾ ਹੁੰਦਾ ਸੀ ।ਹੁਣ ਰਿਪਨ ਵੀਰ ਦੀ ਵਾਰੀ ਐ ।ਬਹੁਤ ਅੱਛਾ ।

  • @अबोहरफ्रूटमंडी

    ਸਤਿ ਸ੍ਰੀ ਅਕਾਲ ਵੀਰ ਜੀ❤

  • @BhupinderSingh-jw2jb
    @BhupinderSingh-jw2jb Годину тому

    Bai Waqas da bahut shukriya, Sikh itihaas taa young sikh bachheya nu vi nahi pata tuhada dhanvaad ini waddi jagah information den wastey

  • @JasbirSingh-ek2br
    @JasbirSingh-ek2br 4 години тому +1

    ਗੁਰੂ ਨਾਨਕ ਦੇਵ ਜੀ ਦੇ 😢😢

  • @manikatron4278
    @manikatron4278 4 години тому

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @SukhwinderKaur-lv8gm
    @SukhwinderKaur-lv8gm 4 години тому +1

    Bahut dukh v aunda vekhke ki asi pakistan hunde tan ajj eh halaat na hundi sade guru gharan di ❤

  • @SsSs-ww4je
    @SsSs-ww4je 2 години тому +1

    Sat siri akal ji or pakistan Vera nu ve Thanks satnam singh Gk1 Delhi wala

  • @manjindersinghbhullar8221
    @manjindersinghbhullar8221 5 годин тому +11

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਬਲੌਗ ਵਿਚ ਲਹਿੰਦੇ ਪੰਜਾਬ ਦੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @Kuldeepfastway
    @Kuldeepfastway 2 години тому

    ਵਾਹਿਗੁਰੂ ਜੀ❤❤😭😭😭

  • @achhokupay
    @achhokupay 3 години тому

    Rippan and khushi are certificate ISI AGENTS NOW by the grace of ALLAH
    ......allah aap dono ko slamat rakhe
    .,....aameen

  • @SimranjeetSimranjeet-vc6xg
    @SimranjeetSimranjeet-vc6xg 3 години тому

    Dono Punjab da pyar waheguru ji eme hi bnya rhe❤

  • @ajayghanghas2201
    @ajayghanghas2201 4 години тому +2

    पाकिस्तान सरकार को ऐसे ऐतिहासिक गुरुघर की मरम्मत करवा के ग्रंथी नियुक्त करना चाहिए.

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 4 години тому

    ਘੁਮਾਂ ਜਾਂ ਘੁਮਾਂਉਂ - ਇੱਕ ਕਿੱਲਾ ਜ਼ਮੀਨ।

  • @narsiram8316
    @narsiram8316 4 години тому +1

    I Love Waqas Haider from the core of my heart by God 🎉🎉🎉🎉🎉

  • @manjeetdang-z5c
    @manjeetdang-z5c 4 години тому +3

    Veer repin ji jado 1992 vich babri masjid tori gai,udo is gurudwara nu tor dita c, manak de nal ik pind thattha c,so is nu thatha manak khende ne,asi ispind de rahen wale c

  • @mantubrar1378
    @mantubrar1378 5 годин тому +1

    ਵਾਹਿਗੁਰੂ ਜੀ ਵਾਹਿਗੁਰੂ ਜੀ 🎉❤

  • @rajpalkaur21
    @rajpalkaur21 4 години тому +1

    ਓਕਿਲੇ ਨੂੰ ਹੀ ਗ਼ਮਾਂ ਕਹਿੰਦੇ ਨੇ ਆਪਣੇ ਪੰਜਾਬ। ਵਿੱਚ ਵੀ। ਗ਼ਮਾਂ। ਕਹਿੰਦੇ। ਹਨ।

  • @sunnysingh-sk9tl
    @sunnysingh-sk9tl 4 години тому

    ਵਾਹਿਗੁਰੂ ਜ਼ੀ ਪਿੰਡ ਝੁਨੀਰ ਜ਼ਿਲ੍ਹਾ ਮਾਨਸਾ

  • @sonuvirk4949
    @sonuvirk4949 3 години тому +1

    Sade purkhe ਏਥੋਂ india aie c , shekhupura ਦੇ harde Pind to

  • @mehakterracegarden4880
    @mehakterracegarden4880 2 години тому

    ਜਮਰੌਦ ਦਾ ਕਿਲਾ ਵੀ ਦਿਖਾਓ ਵੀਰ ਜੀ

  • @sushilgarggarg1478
    @sushilgarggarg1478 5 годин тому +2

    Enjoy a tour of Pakistan ❤❤❤❤

  • @jeetnagra9950
    @jeetnagra9950 3 години тому +1

    Ripan ji Sir Ganga Ram bare zaroore dasso.❤He was the most famous person in the making of Lahore Amritsar ,So many colleges ,schools ,Hospitals and Univercities in Lahore Amritsaretc❤❤?

  • @bea-x5c
    @bea-x5c 4 години тому +2

    Thanks for 174 subscribers 🙂😢

  • @virktech4623
    @virktech4623 4 години тому +1

    ssa
    If you can visit Chappa village 10 km south east of Lahore.
    If you can take photos of samadhi of Jathedar Dausandha Singh Virk , our great grandfather.

  • @deepkaran8264
    @deepkaran8264 4 години тому

    ਸਾਡਾ ਪਿੰਡ ਢਿੱਗ ਤਹਿਸੀਲ ਚੂਨੀਆਂ ਜ਼ਿਲ੍ਹਾ ਲਾਹੌਰ ਸੀ

  • @omparkashsingh1851
    @omparkashsingh1851 4 години тому +1

    All D best❤❤❤❤

  • @maanibhai6608
    @maanibhai6608 4 години тому +1

    لاہور اسلام آباد بیلٹ کے شہروں میں بھی مہمانوں کو لے کر جائیں

  • @GurdevSingh-vd5ie
    @GurdevSingh-vd5ie 3 години тому

    ਤੁਸੀਂ ਬੜੀ ਵੱਧਿਆ ਜ਼ਿੰਦਗੀ ਜਿਉਂਦੇ ਹੋ ਦੋਨੋਂ ਜੀਅ 🎉ਮੈ ਵੀ ਐਸੀ ਜਿੰਦਗੀ ਜਿਉਣਾ ਚੋਹੁੰਦਾ ਸੀ ਪਰ ਨਹੀਂ ਜੀਅ ਸਕਿਆ 😢 ਤੁਸੀਂ ਏਨਾਂ ਘੁੰਮਦੇ ਹੋ 🎉 ਬੱਚੇ ਪਿਛੋਂ ਕਿਵੇ ਰਹਿੰਦੇ ਨੇ ਆਪਣੇ ਪਰਿਵਾਰ ਬਾਰੇ ਵੀ ਦੱਸੋ ਜੀ 🎉

  • @BalbirSingh-xx3bj
    @BalbirSingh-xx3bj 4 години тому +3

    8 ਕਨਾਲ ਦਾ ਇੱਕ ਘੁਮਾ ਹੁੰਦਾ ਹੇ Ripan bahi। ਸਾਡੀ ਪੁੱਛੀ ਬੋਲੀ ਵਿੱਚ ਬੋਲਦੇ ਨੇ

    • @gorasandhu4184
      @gorasandhu4184 4 години тому

      Fir ik kila hi hoya ik ghuma..8 knaal da killa hunda fir ik ghuma ik killa

  • @ZULFIQARAHMAD-l8u
    @ZULFIQARAHMAD-l8u 3 години тому +1

    One Ghamyon is equal to two begha , eight kanal or one acre, ie, one Killa.

  • @sushilgarggarg1478
    @sushilgarggarg1478 5 годин тому +1

    Iam always first looking daily vlog 8P.M.on you tube and 7A.M on face book 📖

  • @zahoorahmad456
    @zahoorahmad456 4 години тому +1

    Love 💕💕 you work bro thanks Love ❤ from Pakistan

  • @SartajSinghBatth
    @SartajSinghBatth 5 годин тому

    ਵੀਰ ਜੀ ਸਾਡਾ ਪਿੰਡ ਲਾਹੌਰ ਦੇ ਕੋਲ ਰਾਏ ਜੰਗ ਜਰੂਰ ਦੇਖੋ ❤❤

  • @abtarsingh197
    @abtarsingh197 4 години тому +1

    2000 guru ghar te mandir sn 1948 de sarve vich

  • @PakCurrentaffairs-qn9nq
    @PakCurrentaffairs-qn9nq 4 години тому

    Good ripan and khushi ....welcome to Pakistan....

  • @AngrejsinghMaangat
    @AngrejsinghMaangat 3 години тому +1

    Ghuma 6 knal hunda killa 8 knal hunda ghuma choti hundi a

  • @PardeepKumar-n7d
    @PardeepKumar-n7d 4 години тому

    Salam aapke guide ko❤❤❤❤❤❤❤❤❤❤😊😊😊😊

  • @mantubrar1378
    @mantubrar1378 5 годин тому

    ਬਹੁਤ ਵਧੀਆ ਜੀ 🎉🎉

  • @RakeshKumar-pg3or
    @RakeshKumar-pg3or 4 години тому +1

    Pakistan ke peshawar yaktoot bazar ki kites manufacturing factory ki video banao please 🙏

  • @angrejkaler646
    @angrejkaler646 4 години тому

    ਵਾਹਿਗੁਰੂ ਜੀ

  • @mohammadshaban7835
    @mohammadshaban7835 4 години тому +1

    Depalpur main be aik gurdwara hy or bhoman shah main be woh be visit karin

  • @SikanderCheema-d5n
    @SikanderCheema-d5n 5 годин тому +2

    Ajj late ho gye mai udeek kar riha c roti rakh k rojana lunch tuhadi video dekhde karida

  • @kuldipsingh7111
    @kuldipsingh7111 3 години тому

    750 ਕਿੱਲੇ ਜ਼ਮੀਨ ਹੈ

  • @MahendraSingh-z7u
    @MahendraSingh-z7u 4 години тому +1

    Sat Sri akal 🙏🏻❤bai Ji

  • @shahidimran2261
    @shahidimran2261 4 години тому +1

    1 Kamaha= 1.32 acres
    750 kamaha= 990 acres

  • @SukhwinderKaur-lv8gm
    @SukhwinderKaur-lv8gm 4 години тому

    Bahut vdia ❤

  • @ਇਕਬਾਲ
    @ਇਕਬਾਲ 3 години тому +1

    Ripan ਜੀ, 6 ਕਨਾਲ ਦਾ ਇੱਕ ਘੁੰਮਾ ਹੁੰਦਾ ਹੈ

  • @TarnbirSingh-fd3tl
    @TarnbirSingh-fd3tl 4 години тому +1

    Manga pind to mere Dada ji aye c

  • @waqarkals
    @waqarkals 4 години тому

    Manak dekay village in Distt kasur.Baba Guru Nanak ji visited in village

  • @ramanjitsingh4340
    @ramanjitsingh4340 Годину тому

    Y g tohanu ajj patiale mile c rabb sukh rakhe kade australia aaye o

  • @JagtarSingh-ed9qp
    @JagtarSingh-ed9qp 3 години тому +1

    Veer ji vikas nu vi sir te rumal lena chahiye ji

  • @rupinderuppal9094
    @rupinderuppal9094 4 години тому

    Waheguru ji 🙏🤲❤️

  • @SandysafriSandysafri
    @SandysafriSandysafri 3 години тому

    🙏sat shri akal 22g❤❤

  • @sushilgarggarg1478
    @sushilgarggarg1478 5 годин тому +1

    Satnam wahaguru ji is

  • @jaswinderkaur9029
    @jaswinderkaur9029 4 години тому

    ਰਿਪਨ ਵੀਰੇ ਇੱਕ ਕਿੱਲੇ ਨੂੰ ਹੀ ਘੁਮਾਂ ਕਹਿੰਦੇ ਹਨ

  • @harpaldhaliwal8044
    @harpaldhaliwal8044 2 години тому

    Good ripn khusi

  • @ajayghanghas2201
    @ajayghanghas2201 4 години тому +1

    महाराजा रणजीत सिंह जी सांसी गौत्र के जाट सिख थे.

    • @GurdevSingh-vd5ie
      @GurdevSingh-vd5ie 2 години тому

      महाराजा रणजीत सिंह धीमान गोत्र के थे जो हमारी बिरादरी है।।।🎉शुकरचकिया 😮ये धीमान गोत्र कौई रामगढिय़ा भाई और कौई जाट गोत्र में मानते हैं पंजाब चडदे 🎉

  • @shrishivruderhanumansevasa1341
    @shrishivruderhanumansevasa1341 4 години тому

    Shri waheguru ji 🙏🙏🌹🌹

  • @DarshanSingh-pm3uh
    @DarshanSingh-pm3uh 2 години тому +1

    Babba farid,,Ji,,da,, darshan karao ji ripen,, veer ji

  • @ayushkamboj-q5n
    @ayushkamboj-q5n 4 години тому +1

    Baba bhumanshaha ji da dera dekha do veer ji

  • @jaskaur7813
    @jaskaur7813 4 години тому

    Waheguru ji🙏

  • @JaskaranSingh-mr9hc
    @JaskaranSingh-mr9hc 3 години тому

    Sat sahri akal g ❤❤

  • @entertainmentpetsanimal
    @entertainmentpetsanimal 4 години тому

    Waheguru ji Waheguru ji 🙏

  • @jasbirkaur8274
    @jasbirkaur8274 4 години тому

    Bahut badhiya ji...Guru ji mehrr karanji

  • @moninderkumar9344
    @moninderkumar9344 2 години тому

    🎉🎉good

  • @JagdishKumar-nb8fo
    @JagdishKumar-nb8fo 3 години тому

    ਅੱਜ ਕੱਲ ਖੁਸ਼ੀ ਭੈਣ ਬਲੌਕ ਵਿੱਚ ਬੁਹਤ ਘੱਟ ਨਜ਼ਰ ਆਉਂਦੇ ਤੇ ਕੈਮਰੇ ਤੋ ਵੀ ਦੂਰ ਰਹਿੰਦੇ ਵੀਰ ਜੀ ਇੰਝ ਕਿਉ ਜੀ

  • @sajjadhussain1573
    @sajjadhussain1573 4 години тому

    بہترین 😊

  • @sushilgarggarg1478
    @sushilgarggarg1478 5 годин тому +1

    Sat shri akal ji 🙏 FIRST LOOKING FIRST SEE FIRST VIEW FIRST COMMENTS PIN 📌 PLEASE 📌

  • @SukhwinderSingh-ro8no
    @SukhwinderSingh-ro8no 4 години тому +1

    Ripan paji aapne jammu di dogri bich kila bi kehndy naye kema b khndy naye a sab boli aapni a

  • @shahidawan9035
    @shahidawan9035 2 години тому

    Try to visit mountains areas of Punjab

  • @harbhajansingh8872
    @harbhajansingh8872 4 години тому +1

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @manjeetsidhu9548
    @manjeetsidhu9548 4 години тому

    Nice vlog bai ji🎉

  • @sureshchoudharyjohalrefuge833
    @sureshchoudharyjohalrefuge833 4 години тому +1

    8 kanal da ik kama hunda. Jammu bhi kama kehnde ny

  • @aqadeer7016
    @aqadeer7016 4 години тому

    No one damaged religious places but neglected n this has happened

  • @aqadeer7016
    @aqadeer7016 4 години тому

    Sat Sri akal
    Govt should take care of religious places.more sikh should visit pakistan n appeal to Govt to take some action n repair religious places to its original glory.

  • @gurtejsingh9710
    @gurtejsingh9710 4 години тому

    गुडगुड😚 Sweet Home ✨
    🏠❤🏠💃💛🏃🎶🎶

  • @JagtarSingh-ed9qp
    @JagtarSingh-ed9qp 4 години тому

    Very nice ji ❤❤

  • @hinatabassum7912
    @hinatabassum7912 4 години тому +1

    Guide should ask for silence in respect of Azan.

  • @jagjitdahele136
    @jagjitdahele136 2 години тому

    🙏❤️🙏

  • @singhjaspal1287
    @singhjaspal1287 3 години тому

    Gunaur pind ch ik gurdawara sanu oh v dekho

  • @ghotralobanasingh1910
    @ghotralobanasingh1910 5 годин тому

    ਘੁਮਾਂ ਇਕ ਕਿੱਲਾ ਜ਼ਮੀਨ ਹੁੰਦੀ ਹੈ

  • @MansoorAhmed-sq3kt
    @MansoorAhmed-sq3kt 4 години тому +1

    💚💚🌹🌹🌹💐💐💐💐🌷🌷🌷👍🤔🤔🤔

  • @Balwindersingh-s3i
    @Balwindersingh-s3i 4 години тому

    Purane bajurag kile nu ghuma kehnde c

  • @charanjeetsingh7302
    @charanjeetsingh7302 4 години тому

    Waheguru Ji