ਦਿਓਰ 'ਚ ਇਸ਼ਕ 'ਚ ਅੰਨ੍ਹੀ ਹੋਈ NRI ਦੀ ਘਰਵਾਲੀ

Поділитися
Вставка
  • Опубліковано 29 вер 2024

КОМЕНТАРІ • 242

  • @bhupinderkaurdhaliwal
    @bhupinderkaurdhaliwal 2 роки тому +70

    ਕੀ ਮਾਰਨ ਵਾਲੇ ਨੂੰ ਵੀ ਸ਼ਰਮ ਨਹੀਂ ਆਈ ਇਹੋ ਜਿਹੀ ਕਰਤੂਤ ਕਰਦੇ ਦੀ ਤੂੰ ਜ਼ਨਾਨੀ ਪਿਂਛੇ ਬੰਦਾ ਮਾਰ ਦਿੱਤਾ ਕੀ ਲੇਕਾਂ ਤੋਂ ਭਰੋਸਾ ਉੱਠ ਗਿਆ ਹੈ ਰਿਸ਼ਤੇ ਤਾਰ ਤਾਰ ਹੋ ਗਏ ਹਨ ਗ਼ਰਕ ਗਈ ਦੁਨੀਆ ਕਿਧਰ ਨੂੰ ਜਾ ਰਿਹਾ ਹੈ ਸ਼ਮਾਜ

  • @karmjitkaur4807
    @karmjitkaur4807 2 роки тому +47

    ਏਨੀ ਹਿੰਮਤ ਕਿਥੋਂ ਆਂਦੀ ਹੈ ਲੋਕਾ ਕੋਲ਼ 😭

  • @manjitsingh12311com
    @manjitsingh12311com Рік тому +2

    Waheguru ji 🙏

  • @SinghRavi-ig1gk
    @SinghRavi-ig1gk 7 днів тому

    Rab naa Di cheej heni lokan da dar muk gya ji

  • @karanshergillsingh9511
    @karanshergillsingh9511 Рік тому

    Waheguru ji

  • @JagtarSingh-s1i7s
    @JagtarSingh-s1i7s 8 місяців тому

    🎉
    Waheguruji

  • @rimpykajal7802
    @rimpykajal7802 2 роки тому +2

    fansi deo eho jahiya nu kinna gand payea kinne ghar ujjer da na roj par sarkara kuz ne krdea knoon sakht hone chai da jo eho jaheya ne fansi hove

  • @phootphath4851
    @phootphath4851 2 роки тому +45

    ਇਸ਼ਕ ਮੁਸ਼ਕ ਤੇ ਕਤਲ਼ ਗੁੱਝੇ ਨੀਂ ਰਹਿੰਦੇ।। ਤਲਾਕ ਦੇਕੇ ਦਿਉਰ ਨਾਲ਼ ਵਿਆਹ ਕਰਵਾ ਲੈਂਦੀ।। ਹੁਣ ਇੱਜ਼ਤ ਵੀ ਗਈ ਤੇ ਜੇਲ੍ਹ ਵੀ।। ਨਾਲ਼ੇ ਥੂ ਥੂ

  • @gagan2467
    @gagan2467 2 роки тому +20

    5 ਮਿੰਟ ਦਾ ENJOY ਹੌਣ ਜੈਲ ਚ ਜਿੰਦਗੀ ਬੀਬੀ ਵਿਤਾਏ 💯
    ਕਾਮਦੇਵ ਤੂੰ ਬਚੌ ਬਾਬੀਊ ਤੁਸੀਂ ਵੀ 👉ਬੀਬੀਆ ਤੁਸੀਂ ਞੀ ਇਹਦੀ ਪਿਛੈ ਲਗ ਆਪਣਾ ਘਰ ਨਾ ਊਜਾੜੋ 🔨ਭੈਣ ਚੌ ਹਥ ਹੱਲਾ ਲਿਆ ਕਰੋ✊😜BUS KAISE DA GHR NA UJARRO✌

  • @manirajput8781
    @manirajput8781 2 роки тому +33

    ਸਾਰੀਆ ਨਹੀਂ ਪਰ ਘਟੋ ਘਟ ਅਜਕਲ 50% ਜਨਾਨੀਆ ਤਾਂ ਏਹੀ ਕੰਮ ਕਰਦੀਆਂ ਜਿਹਨਾਂ ਦੇ ਘਰਵਾਲ਼ੇ ਬਾਹਰ ਓਹਨਾਂ ਲਈ ਧੱਕੇ ਖਾਂਦੇ ਆ ਤੇ ਓਹ ਜਨਾਨੀਆ ਦੇ ਨਾਜਾਇਜ਼ relation a ਐਥੇ ਮੁੰਡਿਆ ਨਾਲ਼।। ਘਰਵਾਲ਼ੇ ਦੀ ਕਮਾਈ ਓਹਨਾਂ ਆਸ਼ਕi ਜੋਗੀ ਹੁੰਦੀ ਬੱਸ।। ਘਰਵਾਲ਼ੇਆ ਅੱਖਾਂ ਬੰਦ ਕਰਕੇ ਯਕੀਨ ਕਰਦੇ ਏਥੇ ਆਉਂਦੇ ਜਦੋਂ 2 month ਓਹਨਾ ਨੂ ਪਤਾ ਨਹੀਂ ਲੱਗਣ ਦਿੱਤਾਂ ਜਾਂਦਾ।। #ਰੱਬ ਰਾਖਾ ਏਦਾ ਦੇ ਲੋਕਾਂ ਦਾ ਜਿਹੜੀ ਜਨਾਨੀ ਅਪਣੇ ਆਦਮੀ ਦੀ ਨਾਂ ਹੋਈ ਓਹ ਹੋਰ ਕਿਸਦੀ ਕੀ ਹੋਊ।।

  • @surinderpalsingh4600
    @surinderpalsingh4600 2 роки тому +20

    ਚੈਨਲ ਵਾिਲਓ ਅਾਪਣੇ ਚੈਨਲ ਦਾ ਨਾਮ ਰਖ ਲਵੋ
    ਇਸਕ ਦੀਅਾਂ ਖਬਰਾਂ,
    ਹਕੀਮਾਂ ਦੀ ਮਸਹੂਰੀ
    ਵਗੈਰਾ ?????

  • @GurmeetSingh-ud1dv
    @GurmeetSingh-ud1dv 4 місяці тому +6

    ਪੁਲਿਸ ਨੇ ਵਧੀਆ ਕੰਮ ਕੀਤਾ ਹੈ ਸ਼ਲਾਘਾਯੋਗ ਹੈ ਮਾ ਬਾਪ ਨੂੰ ਪੁੱਤ ਨਹੀ ਲਬਨਾ ਪਰ ਦੋਖੀਆਂ ਨੂੰ ਸਜ਼ਾ ਮਿਲੀ

  • @russelwiper3112
    @russelwiper3112 2 роки тому +102

    ਲੱਖ ਦੀ ਲਾਹਨਤ ਇਹੋ ਜਿਹੀ ਗਦੂਤ ਜਨਾਨੀ ਦੇ ਹੁਣ ਜੇਲ੍ਹ ਚ ਵੀ ਮਿਲ ਲਵੀ ਦਿਓਰ ਨੂੰ

    • @gurmailbenipal918
      @gurmailbenipal918 Рік тому +4

      ਬਹੁਤ ਹੀ ਗਲਤ ਕਰਤੂਤ ਕੀਤੀ। ਇਨਸਾਨੀਅਤ ਖਤਮ ਹੋ ਗਈ

  • @ਪ੍ਰੀਤਗਿੱਲ਼-ਗ9ਫ

    ਭਰਾ ਨੇ ਭਰਾ ਦਾ ਘਰ ਉਜਾੜ ਤਾ ਘੋਰ ਕਲਯੁਗ ਆ ਕਿਸ ਤੇ ਯਕੀਨ ਕਰੇ ਕੋਈ ਬਚੋ ਆਪਨੇ ਲੋਕਾ ਤੋ ਪੈਸਾ ਜ਼ਮੀਨ ਜ਼ੋਰੂ ਕਾਤਲ ਦੇ ਕਾਰਨ ਜੀ

  • @manjitsingh1278
    @manjitsingh1278 2 роки тому +33

    ਪੰਜਾਬ ਦੀ ਧਰਤੀ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ

    • @HarjitSingh-eu1sd
      @HarjitSingh-eu1sd Рік тому

      Hun bihaariya dee ha puri jindgi bahar hi rhoo jnaaniyaa bihaariya too sdd k jaa rhe hnn punjabi nsl bdl diti saaliya na

  • @mejorsingh1189
    @mejorsingh1189 2 роки тому +139

    ਮੁਲਾਜ਼ਮ ਵੀਰ ਨੇ ਵੜੀ ਹੀ ਤਰਤੀਵ ਨਾਲ ਕਤਲ ਵਾਰੇ ਜਾਨਕਾਰੀ ਦਿਤੀ ਧੰਨਵਾਦ ਵੀਰ ਜੀ

  • @noor-bq6kg
    @noor-bq6kg 2 роки тому +59

    ਫਾਂਸੀ ਦੀ ਸਜ਼ਾ ਦਿੱਤੀ ਜਾਵੇ

  • @harmanpreet3133
    @harmanpreet3133 2 роки тому +16

    ਹੁਣ ਇਸ ਵੇ ਕਾਰ ਜਨਾਨੀ ਨੂੰ ਹੋ ਸਕਦਾ ਫਾਸੀ ਦੀ ਸਜਾ ਦਿੱਤੀ ਜਾਵੇ ਇਸ ਦੇ ਦਿਉਰ ਨੇ ਆਪਣੇ ਭਰਾ ਵਾਰੇ ਕੁੱਝ ਵੀ ਨਹੀਂ ਸੋਚਿਆ ਜੇ ਕੋਈ ਸਹੀ ਔਰਤ ਆ ਉਹਨੂੰ ਤਾਂ ਸਾਮ ਆਪਣਾ ਆਦਮੀ ਘਰ ਆ ਜਾਵੇ ਤਾਂ ਚਾਅ ਚੜ੍ਹ ਜਾਂਦਾ ਹੈ ਇਸ ਦਾ ਤਾਂ ਧਰਤੀ ਪੈਰ ਨਹੀਂ ਲੱਗਣਾ ਚਾਹੀਦਾ ਸੀ ਵੀ ਐਨੇ ਚਿਰ ਬਾਅਦ ਮੇਰਾ ਪਤੀ ਪ੍ਰਮੇਸ਼ਵਰ ਆਇਆ ਹੈ ਇਹਨਾਂ ਦੋਵਾਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਕਿ ਹੋਰ ਕੋਈ ਵੀ ਔਰਤ ਇਸ ਤਰਾਂ ਨਾ ਸੋਚ ਸਕੇ 🙏🙏

  • @naresgsheemar7872
    @naresgsheemar7872 2 роки тому +6

    ਮਾਹਾਂ ਮੁਰਖ ਬੰਨਦਾ ਜਿਸ ਔਰਤ ਨੇ ਆਪਣਾਂ ਪਤੀ ਤੇਰੇ ਪਿਛੇ ਲੱਗ ਮਰਵਾ ਦਿੱਤਾ ਕਲਨੁ ਤੇਰੀ ਵਾਰੀ ਵੀ ਆਉਂਣੀ ਸੀ
    ਦੁਨੀਆਂ ਤੋਂ ਤਾਂ ਲਕੋ ਲਵੋਗੇ ਵਾਹਿਗੁਰੂ ਜੀ ਤੋਂ ਕਿਵੇਂ ਲਕੋਵੋਗੇ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarjinderSingh-ie4tu
    @HarjinderSingh-ie4tu 2 роки тому +54

    ਪੰਜਾਬ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਅਣਖ-ਇੱੱਜ਼ਤ ਖ਼ਤਮ ਹੋ ਰਹੀ ਹੈ

  • @BhupinderSingh-ul8im
    @BhupinderSingh-ul8im 2 роки тому +26

    20-20 ਸਾਲ ਜੇਲ੍ਹ ਵਿਚ ਬੰਦ ਕਰਵਾਓ।

  • @subhcharanjitsinghnehal9495
    @subhcharanjitsinghnehal9495 2 роки тому +9

    ਇਹੋ ਜਿਹਿਆਂ ਦਾ ਮੂੰਹ ਨੀ ਲਕੋਣ ਦੇਣਾ ਚਾਹੀਦਾ।

  • @master__blaster2508
    @master__blaster2508 2 роки тому +18

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ

  • @practicalthinking1676
    @practicalthinking1676 5 місяців тому +1

    ਪੇਕਿਆਂ ਦੀ ਭੋਲੀ ਕੁੜੀ ਬੇਚਾਰੀ !

    • @KashmirSingh-y1c
      @KashmirSingh-y1c 3 місяці тому

      ਤੂ ਵੀ ਕਿਸੇ ਬੇਚਾਰੀ ਤੋ ਬਚੀ

  • @manmohitsinghjassal3437
    @manmohitsinghjassal3437 Місяць тому +1

    ਪੁਲਿਸ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਜ਼ਨਾਨੀਆ ਦੀ ਸੁਰਤ ਟਿਕਾਣੇ ਆ ਜਾਵੇ ਹੁਣ ਤਾਂ ਜਿੱਥੇ ਦੇਖਦੀ ਆ ਜਨਾਨੀ ਮੂੰਹ ਚੱਕ ਕੇ ਆਪਣੇ ਬੰਦੇ ਨੂੰ ਮਰਵਾ ਦਿੰਦੀ ਹੈ ਕੋਈ ਬੰਦਾ ਚਾਹੇ ਕੋਈ ਜਨਾਨੀ ਕੋਈ ਵੀ ਇਦਾਂ ਦਾ ਕੰਮ ਕਰਦੀ ਹੈ ਕਾਨੂੰਨ ਨੂੰ ਚਾਹੀਦਾ ਹੈ ਕਿ ਉਹ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ

  • @baljinderdhaliwal5232
    @baljinderdhaliwal5232 Рік тому +8

    ਸਰ ਜੀ ਡੀ ਐਸ ਪੀ ਬਲਵਿੰਦਰ ਸੇਖੋਂ ਬਾਰੇ ਗੱਲ-ਬਾਤ ਜ਼ਰੂਰ ਦਿਖਾਇਆ ਕਰੋ ਚੈਂਨਲ ਤੇ

  • @jasvirkaur4291
    @jasvirkaur4291 2 роки тому +8

    Eh kida da pyar ki ik bande nu jaan to maar dita..nhi rahna c ta dfa ho jandi.aeni ghatiya aurt ghr lai hi kmon gya c bahr

  • @ramarani2388
    @ramarani2388 2 роки тому +5

    पुलिस ने अच्छा काम किया।गंभीरता से।अच्छी बात है।ऐसे लोगों को सजा भी दिलवाएं।समाज के लिए ऐसी बातें खतरनाक हैं।

  • @sonusinghsonusingh6847
    @sonusinghsonusingh6847 2 роки тому +3

    Pta nhi eh lok kehdhi dunia ch wasde ae
    .roz khbran suni diyan k ..flaane deor bhrjaai fdhe gye ..flaani thaan te chaachi bhteeje ne chaacha maarta...te fer v ena lokan nu akal pta nhi kuon ni aandi..k qatal kde v lukde nhi ..ant nu sab fdhe jaande ae. Ena nu smjhna chahida k asin sdhaarn lok aa leader nhi ..jo 10 bnde maar k v hzaaran crore dkaar jaan ton baad v azzad ghumde ae

  • @manjitsingh414
    @manjitsingh414 2 місяці тому +1

    Menu lgda sada samaj b jimebar e edan di trajeody hundi e
    Kyunki banda viah de badh aap di jnani panjab shd k aap bahr chl jande ne kam di majburi ch
    Te iss dauran jnani de edar kisse nal relation ch aa jandi e
    So menu lgda ki viah de badh ja ta koshish kro ki family b bahar le ke jaan di
    Jaa fer viah tu pehla hi tasli nal bahar kam lkrlo te fer panjab ch hi koi kam karr shuru krlo te ethe hi settle ho ja
    Ta jo eda de halat na banan
    Assi sarre hi jaan de a eda de bahut case hunde ne jo jag jahir ni hunde 🙏

  • @kulwinderkaur393
    @kulwinderkaur393 2 роки тому +20

    Waheguru ji mehar kro sun k vht dukh hoyea 😭😭😭😭

    • @JaspalSingh-mo5iv
      @JaspalSingh-mo5iv 2 роки тому +1

      Haye rabba havas ch anni ne gharwala he mar ditta 😱😰

    • @gurbhejsingh9398
      @gurbhejsingh9398 2 роки тому

      ua-cam.com/video/oCo_GTbor2Y/v-deo.html&vl=pa
      🎥 How to pronounce 'ਞ' || ਞ ਕਿਵੇਂ ਬੋਲਣਾ ਹੈ || Rajdeep Singh ...
      ua-cam.com/video/oCo_GTbor2Y/v-deo.html&vl=pa
      🎥 How to pronounce 'ਞ' || ਞ ਕਿਵੇਂ ਬੋਲਣਾ ਹੈ || Rajdeep Singh ...
      ua-cam.com/video/oCo_GTbor2Y/v-deo.html&vl=pa
      🎥 How to pronounce 'ਞ' || ਞ ਕਿਵੇਂ ਬੋਲਣਾ ਹੈ || Rajdeep Singh ...

  • @balwinderkour552
    @balwinderkour552 Рік тому +3

    Police walon ne pura Jor Laga kar ke sandal kiya hai bahut badhiya Punjab plus Aisa kaam karti hai ki koi bhi bacche agar nahin very very good Punjab police 🚓🚨🚨

  • @kirpalsinghpanjabkirpalsin4517
    @kirpalsinghpanjabkirpalsin4517 2 роки тому +6

    Poori police team nu salute vadia case saulab karn lai hun doshian nu zarur sakht sazza hove khaskar os aurat nu jisne aapna husband marvaya

  • @SINGHAMAND33P
    @SINGHAMAND33P Місяць тому +2

    ਸਾਊਦੀ ਅਰਬ ਦਾ ਕਾਨੂੰਨ ਬੈਸਟ ਆ, ਸਿੱਧਾ ਗਾਟਾ ਲਾ ਦਿੰਦੇ

  • @akashdhamija7562
    @akashdhamija7562 Рік тому +3

    Kal nu eho g jnani da ki pta jdo uhde to man bhar jaanda kise nve yar nal ral k uhnu mrva dena c kise nu marn to pehla socho

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 2 роки тому +21

    ਮੱਖੀ ,ਮੱਛੀ ,ਇਸਤਰੀ ,
    ਤਿੰਨੇਂ ਜਾਤ ,ਕੁਜਾਤ ।

    • @jaswirkaur8795
      @jaswirkaur8795 2 роки тому

      Aurt. Jaat. Tey. Dhbba. Mai. Bhgo. Guruan. G. Sant. Mahatma. Deyaan. Matavan. Jhansi. D. Rani. Sahib. Singh. G D. Bhain. Meera. Bai eho. Jihean. Pviter. Aurtan. V. Tan. Aurtan. Hi. C. ? Te. Denver. V. Ta. Mrd. Hi. Hai. Jo. Mrd. Rap. Mrder. Nashey. Daku. Chor. Oh. V. Ta. Mrd. Ki. Sarey. Mrd. Eho. Jihey. J. Nahi. Ta. Aurtan. V. Buht. Ashyaan. Hn. Apni. Soch. Bdnam. Jo. Mrd. Eho. Jihi. Soch. Rkhdey. Hn. Guru. Nanak. G. Da. Furman. K. So. Kyon. Manda. Akhiye. Just. Jmmy. Rajan

    • @SukhwinderSingh-ch5wr
      @SukhwinderSingh-ch5wr Рік тому +3

      ਸੋ ਕਿਊ ਮੰਦਾ ਆਖੀਐ ਜਿੱਤ ਜੰਮੈ ਰਜਾਣ। ਸਾਰੀਆਂ ਔਰਤਾਂ ਮਾੜੀਆਂ ਨਹੀ। ਬਾਕੀ ਕਤਲ ਤਾ ਦੋ ਆਦਮੀਆਂ ਨੇ ਕੀਤਾ ਆ।

    • @Mrlegendx10
      @Mrlegendx10 5 місяців тому +1

      Teri maa vi ik orat aa ok sare iko jehe nhi hunde

  • @balwinderkaursembhi803
    @balwinderkaursembhi803 Рік тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਈ ਲਫ਼ਜ਼ ਨਹੀਂ ਰਿਹਾ ਕੀ ਕਈਏ 😭😭😭😭😭

  • @ramarani2388
    @ramarani2388 2 роки тому +6

    बहुत खतरनाक हैं ऐसी औरतें।

  • @JasvirKaur-ow4is
    @JasvirKaur-ow4is 2 роки тому +7

    ਨਾਨਕ ਦੁਨੀਆ ਕੈਸੀ ਹੋਈ

  • @rajdeep4965
    @rajdeep4965 2 роки тому +3

    Janani jaat nu j bahar Da chaska lag jave ta 7 perhian nu kalank lag janda h

  • @MohanSingh-gt9ks
    @MohanSingh-gt9ks 2 роки тому +11

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AmritSingh-ge1wu
    @AmritSingh-ge1wu 2 роки тому +2

    Yar tuhnu bahut Vaar keha aad deniya band karo kale jadu wale babya diya. Tusi vadiya kam karde ho. Par passe lai add de k gand v PA rehe ho. Sharm aauni chidi. Pls stop this.

  • @nijjarsukhraj3287
    @nijjarsukhraj3287 2 роки тому +2

    Es ਚੀਜ਼ ਨੇ ਤੇ ਦੁਨੀਆ ਪਾਗਲ ਕੀਤੀ ਪਈ ਆ ਚਸਕਾ ਪਿਆ ਲੋਕਾਂ ਨੂੰ

  • @bajwa4032
    @bajwa4032 Рік тому +8

    ਸਰ ਜੀ ਮੁਰਜਮ ਨਹੀਂ ਹੁੰਦਾ ਮੁਜਰਮ ਹੁੰਦਾ ਹੈ ਧਿਆਨ ਰੱਖੋ

  • @VijayKumar-ke8le
    @VijayKumar-ke8le 5 місяців тому +1

    बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी

  • @rajuverma-sj5iv
    @rajuverma-sj5iv 4 місяці тому +1

    foode da rola ha

  • @PalaDriver-m3m
    @PalaDriver-m3m 3 місяці тому

    ਸਾਡੇ ਪਿੰਡ ਵੀ ਇਹੀ ਹਾਲ ਆ ,ਬੰਦੇ ਬਾਹਰ ਗਏ ਆ, ਤਿਮੀਆ ਕੋਈ ਦੋਜੀ ਨਾਲ ,, ਦੇਰ ਨਾ,,ਕੋਈ ਜੇਠ ਦੇ ਮੁੰਡੇ ਨਾਲ ,,ਕੋਈ ਸਬਜੀ ਵਾਲੇ , ਸੈੱਟ ਹਨ,,ਬਾਹਰ ਵਾਲੇ ਨੂੰ ਕਹਿ ਰਹੇ ਆ , ਡਟ ਕੇ ਕੰਮ ਕਰ ਤੂੰ ਬੱਸ,,,

    • @KashmirSingh-y1c
      @KashmirSingh-y1c 3 місяці тому

      ਤੀਵੀਆ ਵੀ ਡਟ ਕੇ ਕਮ ਕਰ ਰਹੀਆਂ 😂

  • @VijayKumar-ke8le
    @VijayKumar-ke8le 5 місяців тому +1

    बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी

  • @SunnySingh-kd5tq
    @SunnySingh-kd5tq 2 роки тому +3

    Dono daa incounter kr dine thik c....jidan bechara maar dita

  • @ramarani2388
    @ramarani2388 2 роки тому +5

    आजकल यकीन नहीं रह गया किसी पर।

  • @jassigill2796
    @jassigill2796 2 роки тому +18

    Ki bnu duniya da sache patshah waheguru jane,

  • @dhimandhiman2142
    @dhimandhiman2142 16 днів тому

    ਸਜਾ ਤਾ ਫਾਂਸੀ ਹੀ ਹੋਣੀ ਚਾਹੀਦੀ ਹੈ ਬੜਾ ਵੱਡਾ ਪਾਪ ਕੀਤਾ ਹੈ

  • @sidsingh8480
    @sidsingh8480 4 дні тому

    Unj j gaur de naal dekhya jaey te ehda kasoor gurbat te smaaj dee soch v hai. Jawan aurat nu wiah k bdesh jaana glt hai, akeley rehna boht aukha hai. Te aurtan ya mrd apne hwsh de shikar ho hee jnde hn.

  • @mrx8126
    @mrx8126 2 роки тому +3

    Saudi Arabia wala law lagu hona chaida..sidda sir kalam

  • @tarsemlal9356
    @tarsemlal9356 2 роки тому +4

    Hai o Rabba kis de uper Vishwas krea ghor kaljug aa gya

  • @ranbirsinghsandhu1838
    @ranbirsinghsandhu1838 2 роки тому +6

    Waheguru ji Waheguru ji ki hogya sadi dunia nu kide te kru banda yakeen

  • @kamleshkaur2919
    @kamleshkaur2919 Рік тому

    Respcted police Offcar ji
    Sat Shree Akall ji
    Joo Ladies galat Hai Una Nu Castdey Jail Vich Band Karo Pati Patni Ghar Vich Soo gal Hundi Hai Par A Ta Nahi ki Pati Da Madar Kar Dhve ji
    120 B 34Apc 302 20 year Puri In Life Jail Vich Sajay Moot DhayDoo ji
    Chay Kohi Amair Chay Kohi Gareeb 201Dhara 147 148 149 506 Kohi Hoor Ladies Maa Putar Tay Bachiya Da Baap Bhana Da Veer ji Na Mare ji

  • @lovehurtssomuchluckepb32wala
    @lovehurtssomuchluckepb32wala 2 роки тому +1

    Hadd hi ho gyi aukha ae sara kuj

  • @jessijudge3315
    @jessijudge3315 2 роки тому

    ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉੱਤੇ ਅਤੇ ਜੁਲਮ ਕਰਨ ਵਾਲਿਆਂ ਨੂੰ ਸਜਾ ਮਿਲਣੀ ਚਾਹੀਦੀ ਹੈ

  • @ramandeepkaur434
    @ramandeepkaur434 2 роки тому +2

    Jnani kini hdd tk gir skdi aa hvs ch Anni ho k

  • @bhindadang909
    @bhindadang909 2 роки тому +4

    Saab bahadur ne bade vadiya tarike naal samjhaiya sara kujh

  • @AkashSingh-mf9bz
    @AkashSingh-mf9bz Рік тому +2

    Buhat2 jeada mara hoyea 😭😭

  • @SukhbirSingh-p3n
    @SukhbirSingh-p3n 5 місяців тому

    ਲੱਖ ਲਾਨੱਤ ਇਹੋ ਜਿਹੀ ਜਨਾਨੀ ਤੇ ਪਰ
    ਪਾਪ ਗੁਜਾ ਨਹੀਂ ਰਹਿੰਦਾ ਇਹ ਬਹੁਤ ਵਡਾ
    ਪਾਪ ਹੈ

  • @ravinder628100
    @ravinder628100 2 роки тому +3

    Dubai vale NRI nhi hunde 22 g

  • @PARAMJITKAUR-ky2xi
    @PARAMJITKAUR-ky2xi 2 роки тому +3

    Ehna na duja bacha d v jingi kharab kar diti

  • @amarjitchaggar3281
    @amarjitchaggar3281 2 роки тому +3

    Dear sir if case is clear then criminals should be hanged to stop these kind of crimes.

  • @satnaam.singhmalhi6249
    @satnaam.singhmalhi6249 2 роки тому +3

    ਭਰਾ ਨੇ ਭਰਾ ਦਾ ਘਰ ਉਜਾੜ ਤਾ

  • @Lovenature-nt8zm
    @Lovenature-nt8zm Рік тому +10

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @jaswirkaur8795
    @jaswirkaur8795 2 роки тому +2

    Cover. The. Face. Invitation. To. Crime. So. Bad. 😈👿👺👹💔😭💔😭💔😭

  • @BaljitSingh-ls7ni
    @BaljitSingh-ls7ni 2 роки тому +2

    Vichara bhara de bharose chad k giya hona

  • @HarjitSingh-e4v
    @HarjitSingh-e4v 3 місяці тому

    ਕਿਨ੍ਹਾਂ ਦੀ ਭੈਣ ਸੀ ਪਿੱਛੋਂ ਕਿਹੜੇ ਪਿੰਡ ਦੀ ਆ

  • @RajSingh-ny3cq
    @RajSingh-ny3cq Рік тому

    ਪੰਜਾਬ ਪੁਲਿਸ ਨੂੰ ਬੇਨਤੀ ਇਹ ਦੋਸ਼ੀ ਹੈ ਕੀ ਇਹ ਜਨਾਨੀ ਮਰੀਜ ਨਹੀਂ ਇਸ ਨੂੰ

  • @sonuvirk3739
    @sonuvirk3739 Рік тому +2

    Police changa kam kita

  • @vickygill7781
    @vickygill7781 Рік тому

    ਇਹੋ ਜਿਹੇ ਮੁੰਡੇ ਜਿੰਨੇ ਆਪਣਾ ਪਤੀ ਮਰਵਤਾ ਓਹ ਤੇਰੀ ਕਦੋਂ ਹੋ

  • @gursewakbuttar6371
    @gursewakbuttar6371 2 роки тому +7

    ਮੱਖੀ ਮੱਛੀ ਇਸਤਰੀ ਤਿੰਨੇ ਜਾਤ ਕਜਾਤ

    • @surinderpalsingh4600
      @surinderpalsingh4600 2 роки тому +1

      ਵੀਰ ਜੀੳ ਗੁਰੂ ਨਾਨਕ ਜੀ ਦੀ ਬਾਣੀ ਪੜਨਾ िਕ ਗੁਰੂ ਸਾिਬ ਨੇ ਅੌਰਤ ਨੂੰ िਕੰਨਾ ਮਾਣ िਨਵਾिਜਅਾ.
      िਫਰ ਅੌਰਤ tuhadi ਸਨਮਾਨਯੋਗ ਮਾਤਾ, ਭੈਣ ਵੀ ਹੋ ਸਕਦੀ ਹੈ िਜਹਨਾਂ ਵਾਰੇ ਤੁਸੀ ਭॅਦੀ ਸਬਦਾਲਵੀ ਬਰਤੀ ਹੈ.

  • @jagdevkhokhar7530
    @jagdevkhokhar7530 2 роки тому +4

    Weheguru ji

  • @KuldeepSingh-ym5kl
    @KuldeepSingh-ym5kl 2 роки тому +4

    Very good Punjab police

  • @jaspalsinghbuttar2664
    @jaspalsinghbuttar2664 5 місяців тому +2

    DSP sahib is very intelligent and practical officer.

  • @harjitkhokharharjitkhokhar7161

    Hon mil lavi khasam no jal vich

  • @VijayKumar-ke8le
    @VijayKumar-ke8le 5 місяців тому

    बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी

  • @Rajukabaddi-ox8vi
    @Rajukabaddi-ox8vi 9 місяців тому +6

    ਪੰਜਾਬ ਵਿੱਚ ਵੀ ਕੰਮ ਕਰਲੋ

  • @apnapunjab2023
    @apnapunjab2023 4 місяці тому

    ਗੁਰੂ ਜਵੇਹਰ ਖਾਨ ਇਹ ਐਡਾ ਨਾ ਦਿਆ ਕਰੋ ਠਗਾਂ ਦੀਆਂ❤

  • @jaspalmanku3684
    @jaspalmanku3684 Рік тому

    🙏ji. Salute to police entire team.
    Awo insanyiat da dharam apnaiye. Sabh ik han. 🙏Ji. Baba Nanak ji de Marg te chaliye. 🙏Shanti

  • @mitterpalrandhawa900
    @mitterpalrandhawa900 2 роки тому +4

    Lahanant ehna nu

  • @harshdeepsingh5087
    @harshdeepsingh5087 2 роки тому +2

    ਅਗ ਪਾਲੈ

  • @sukhwantsingh8772
    @sukhwantsingh8772 2 роки тому +4

    Waheguru ji waheguru ji

  • @karamjitsinghsalana4648
    @karamjitsinghsalana4648 Рік тому +4

    Waheguru g mehar karn

  • @preetpandherkaur94
    @preetpandherkaur94 Рік тому +4

    Waheguru ji

  • @malkitsingh6807
    @malkitsingh6807 2 роки тому +2

    ਫਾਂਸੀ

  • @rupinderpalsingh8171
    @rupinderpalsingh8171 3 місяці тому

    Beda gark ho gya Punjab da kuj bahrle srarti ansar khrab krrhe baki rehnda ena ashiq mashuka ne krta waheguru bakhshi duniya nu punjabia nu

  • @BaljinderSingh-ig1zd
    @BaljinderSingh-ig1zd 2 роки тому +5

    Jde apne dushman ban Jan te fir rab he rakha hai ji

  • @HarvinderSingh-k9z
    @HarvinderSingh-k9z 4 дні тому

    11 vi padhan wala munda...oh vi najaara le gya....

  • @PritamSingh-gw1iq
    @PritamSingh-gw1iq 3 дні тому

    ਘੋਰ ਕੱਲ ਜੁਗ ਆ ਗਿਆ

  • @balwinderkour552
    @balwinderkour552 Рік тому +1

    Ki Banu duniya Da ki Banu duniya Da waheguru Ji 🙏🙏jaane ki Banu duniya Da

  • @jaggikhewa4400
    @jaggikhewa4400 Рік тому

    ਕਿੱਥੇ ਲੇਖਾ ਜੋਖਾ ਦਿਉ ਜਨਾਨੀ ਗਰੀਬ ਮਰਤਾ

  • @sukhdevsingh6078
    @sukhdevsingh6078 5 місяців тому

    ਜਾਹ ਨੀ ਪਾਉਣੇ ਕੀੜੇ ਪੈਣਗੇ ਮਰੇਗੀ ਸਨ ਲੜਕੇ

  • @pardumansingh5886
    @pardumansingh5886 2 роки тому +2

    Punjab police jindavad .

  • @sonuvirk3739
    @sonuvirk3739 Рік тому +2

    Waheguru ji 🙏🏻

  • @gsantokhsinghgill8657
    @gsantokhsinghgill8657 Рік тому

    Ki bannu dunia waheguru janne wali gal bani aa ena wadha pap ki rista reh gia mia bivi da jo guru di hazuri vich jurda a waheguru waheguru ji

  • @SukhbirSingh-p3n
    @SukhbirSingh-p3n 5 місяців тому +1

    ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ