ਕਰਤਾ ਬਿਸਤਰਾ ਗੋਲ! ਛੁੱਟੀ ਜਥੇਦਾਰਾਂ ਦੀ? ਰਾਧਾ ਸਵਾਮੀ ਬਾਬੇ ਨੂੰ ਕਮਾਂਡ? ਰਣਜੀਤ ਸਿੰਘ ਕੁੱਕੀ ਗਿੱਲ ਤੋਂ ਸੁਣੋ

Поділитися
Вставка
  • Опубліковано 31 гру 2024

КОМЕНТАРІ • 232

  • @takhatpanjab
    @takhatpanjab  2 дні тому +28

    ua-cam.com/video/ok70QJ0qRJY/v-deo.html
    Dr. Manmohan Singh | ਮੌਤ ਪਿੱਛੋਂ ਵੱਡੇ ਖ਼ੁਲਾਸੇ। ਡਾ. ਮਨਮੋਹਨ ਸਿੰਘ ਬਾਰੇ! !ਪ੍ਰੋ. ਜਗਰੂਪ ਸਿੰਘ ਸੇਖੋਂ ਤੋਂ ਸੁਣੋ

  • @PashminderKaur
    @PashminderKaur 22 години тому +1

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਗਏ ਹਨ।
    ਐਂਕਰ ਵਲੋਂ ਵੀ ਬਹੁਤ ਵਧੀਆ ਸਵਾਲ ਚੁੱਕੇ ਗਏ ਹਨ।
    ਕੂਕੀ ਗਿੱਲ ਦੀ ਤਰਫੋਂ ਦਿੱਤੇ ਗਏ ਜਵਾਬ ਵੀ ਪੁਰੀ ਤਸੱਲੀ ਕਰਵਾ ਰਹੇ ਹਨ।

  • @tarlochansingh8043
    @tarlochansingh8043 2 дні тому +5

    ਸਭ ਤੋ ਚੰਗਾ ਡੇਰਾ ਵਿਆਸ ਵਾਲੇ ਅਕਾਲ ਤਖਤ ਸਾਹਿਬ ਜੀ ਤੋ ਕਿਨਾਰਾ ਕਰਨ ਅਕਾਲ ਤਖਤ ਸਾਹਿਬ ਜੀ ਮਹਾਨ ਹੈ ।

  • @JoginderSingh-yd1ly
    @JoginderSingh-yd1ly 23 години тому +2

    ਜਿਹੜੇ ਅਕਾਲੀ ਲੀਡਰ ਅਕਾਲ ਤਖਤ ਦਾ ਹੁਕਮ ਨਹੀਂ ਮੰਨਦੇ ਉਹਨਾਂ ਨੂੰ ਬਿਲਕੁਲ ਬਿਲਕੁਲ ਪੰਥ ਵਿੱਚ ਜੋ ਇਹਨਾਂ ਨੂੰ ਨਹੀਂ ਰੱਖਣਾ ਚਾਹੀਦਾ

  • @rohitmarwaha4231
    @rohitmarwaha4231 День тому +8

    ਡੇਰਾ ਬਿਆਸ ਦੇ ਮੁਖੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਹਰ ਧਰਮ ਨੂੰ ਹਰ ਰਿਸ਼ਤੇ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਨੇ ਪੂਰੀ ਦੁਨੀਆਂ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਾ ਤੇ ਪ੍ਰੇਮ ਪਿਆਰ ਬਣਿਆ ਰਹੇ ਇਹ ਉਹਨਾਂ ਦਾ ਪਹਿਲਾ ਸੰਦੇਸ਼ ਹੈ ਡੇਰਾ ਬਿਆਸ ਜਾਣ ਵਾਲੇ ਲੱਖਾਂ ਕਰੋੜਾਂ ਉਹਨਾਂ ਦੇ ਸ਼ਰਧਾਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਉਨਾ ਹੀ ਸਤਿਕਾਰ ਕਰਦੇ ਹ ਬਾਕੀ ਸਾਰੇ ਧਰਮਾਂ ਦਾ ਵੀ ਸਤਿਕਾਰ ਕਰਦੇ ਹਨ ਜੀ ਤੇ ਨਿਰਮਤਾ ਪ੍ਰੇਮ ਪਿਆਰ ਭਾਵਨਾ ਨਾਲ ਸਾਰਿਆਂ ਨੂੰ ਦੇਖਦੇ ਆ ਇਸ ਨੂੰ ਕੋਈ ਸਿਆਸਤ ਨਾਲ ਨਾ ਜੋੜਿਆ ਜਾਵੇ ਬਾਕੀ ਨਤੀਜੇ ਕੁਝ ਸਮਾਂ ਬਾਅਦ ਆ ਜਾਣਗੇ ਸਾਹਮਣੇ।

  • @lashkarsingh5615
    @lashkarsingh5615 2 дні тому +14

    ਸ਼ਾਹਕੋਟ ਨਗਰ ਕੌਂਸਲ ਵਿੱਚ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਨੂੰ ਮਿਲਾਕੇ ਕੁੱਲ 240 ਵੋਟਾਂ ਪਈਆਂ ਹਨ। ਇੱਕ ਉਮੀਦਵਾਰ ਨੂੰ ਦੋ ਅਤੇ ਇੱਕ ਉਮੀਦਵਾਰ ਨੂੰ ਪੰਜ ਵੋਟਾਂ ਪਈਆਂ ਹਨ।

  • @jaspalSingh-e7h
    @jaspalSingh-e7h 2 дні тому +13

    ਵੀਰ ਜੀ ਕਦੇ ਡੇਰੇ ਵਾਲੇ ਬਾਬੇ ਨੇ ਕਿਸੇ ਨੂੰ ਮਾੜਾ ਨਹੀਂ ਕਿਹਾ ਤੁਹਾਡੀ ਆਪਸ ਵਿਚ ਨਹੀਂ ਬਣਦੀ ਮਾੜਾ ਡੇਰਾ ਬਾਬਾ ਜੀ ਨੂੰ ਕਿਹਾ ਜਾਂਦੇ ਹੋ

    • @Wronglyiptc8
      @Wronglyiptc8 2 дні тому

      Fir aapne aap guru sahib de brabar , satguru kiven kahaonda hai , satguru arth taan taan pata he hona

    • @HARPREET.SINGH.
      @HARPREET.SINGH. День тому +1

      ​@@Wronglyiptc8He never asked anyone to call him what you are saying...poor knowledge

    • @travelwithbrownboybrownman1817
      @travelwithbrownboybrownman1817 День тому

      Your knowledge is really far from reality....

  • @ginderkaur6274
    @ginderkaur6274 2 дні тому +13

    ਵਧੀਆ ਡਿਬੇਟ ਸਾਰੇ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਸਮਰਪਿਤ ਹੋਣ

  • @baldevsinghkular3974
    @baldevsinghkular3974 2 дні тому +20

    ਅਕਾਲ ਤਖਤ ਸਾਹਿਬ ਸਿੱਖ ਧਰਮ ਦੀ ਸਰਵੋਤਮ ਸੰਸਥਾ ਹੈ।ਅਸੀਂ ਡੇਰਿਆਂ ਵਿੱਚ ਵਿਸ਼ਵਾਸ ਨਹੀਂ ਰੱਖਦੇ।ਸਿਆਸੀ ਲੋਕ ਮੁੜ ਸੁਰਜੀਤ ਹੋਣ ਦੀ ਵਜਾਏ ਆਪਣੇ ਕੁਕਰਮਾਂ ਤੇ ਪਛਤਾਵਾ ਕਰਨ।ਬਹੁਤ ਲੋਕ ਇਹ ਨਹੀਂ ਜਾਣਦੇ ਕਿ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਨੇ ਸੱਚ ਨੂੰ ਬਰਕਰਾਰ ਰੱਖਣ ਲਈ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕੀਤੀ।ਪੰਜਾਬ ਸਰਕਾਰ ਪੁਰਜੋਰ ਸੱਚੀ ਮੇਹਨਤ ਕਰ ਰਹੀ ਹੈ।

  • @chanansingh3037
    @chanansingh3037 2 дні тому +15

    ਕਿਤੇ ਤਾ ? ਨਹੀ ਖੇਡ ਫੁਲ ਖੇਡ ਰਹੇ ਹਨ ਭਾਜਪਾਈ
    ਬਾਦਲ ਪਰਿਵਾਰ ਦਾ ਹੁਣ ਅਤ ਹੋਣ ਜਾ ਰਿਹਾ ਹੈ
    ਇਸ ਨੇ ਅਕਾਲ ਤਖਤ ਸਾਹਿਬ ਨਾਲ ਮਥਾ ਲਾ ਲਿਆ ਹੈ ਹੁਕਮ ਮੰਨਣ ਤੋ ਮੁਨਕਰ ਹੋ ਗਿਆ ਹੈ

  • @KanwaljitSingh-n5e
    @KanwaljitSingh-n5e 2 дні тому +28

    ਪ੍ਰਕਾਸ਼ ਬਾਦਲ ਨੇ ਸਿੱਖ ਧਰਮ ਦੀ ਕਮਾਂਡ ਸਿਰਸੇ ਵਾਲੇ ਸਾਧ ਦੇ ਹੱਥ ਦੇ ਰੱਖੀ ਸੀ। ਸੁਖਬੀਰ ਬਾਦਲ ਨੇ ਸਿੱਖ ਕੌਮ ਦੀ ਕਮਾਂਡ ਬਿਆਸ ਵਾਲੇ ਬਾਬੇ ਦੇ ਹੱਥ ਸੋਂਪ ਦਿੱਤੀ ਹੈ। ਪੰਜਾਬ ਦੇ ਤਿੰਨੋ ਤਖ਼ਤ ਡੇਰਿਆਂ ਵਾਲੇ ਕਾਰਪੋਰੇਟ ਬਾਬਿਆਂ ਦੇ ਹੱਥ ਲੱਗ ਚੁੱਕੇ ਹਨ। ਹੋਇਆ ਇਸ ਕਰਕੇ ਕਿਉਂਕਿ ਬਾਦਲ ਟੋਲੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਦਾ ਰੂਪ ਦੇਕੇ ਗਲੀਆਂ ਨਾਲੀਆਂ ਵਿੱਚ ਰੋਲਿਆ ਜੀ।

  • @KuldeepSingh-yg3bq
    @KuldeepSingh-yg3bq 2 дні тому +2

    Excellent Analysis Gill Sahib

  • @manglavinod6048
    @manglavinod6048 День тому +4

    ਬਾਬਾ ਕਬੀਲਦਾਰ ਵੀ ਹੈ
    ਪਰਿਵਾਰਿਕ ਕੰਮ ਲਈ
    ਵੀ ਜਾਣਾ ਹੁੰਦਾ ਹੈ
    ਅੇਵੈ ਹੀ ਗੱਲ ਵੱਡੀ ਨਾ ਕਰੋ
    ਪਰਿਵਾਰ ਦੇ ਕੰਮ ਵੀ ਹੁੰਦੇ ਨੇ

  • @sikhirandhawa8738
    @sikhirandhawa8738 2 дні тому +2

    You right 👍

  • @kulwantsingh9563
    @kulwantsingh9563 День тому

    Always The Best
    Grsat Going Dear Kuki Gill Veer Ji
    🙏🙏

  • @balbirsinghmakkar1374
    @balbirsinghmakkar1374 2 дні тому +4

    ਇਹ ਸਖਬੀਰ ਬਾਦਲ ਨੂੰ ਲੀਆਂਣਾ ਚਾਹੁੰਦੇ ਹਨ ਵਾਪਸ ਸ਼੍ਰੋਮਣੀ ਅਕਾਲੀ ਦਾ ਪ੍ਰਧਾਨ ਬਣਾਉਣ ਦਾ ਯਤਨ ਕਰ ਰਹੇ ਹਨ ਜਥੇਦਾਰ ਇਸ ਵਿਚ ਸ਼ਾਮਲ।ਹਨ

  • @surjitbolina9785
    @surjitbolina9785 2 дні тому +8

    Kuki gill ji your views r valuable and 100% right

  • @dansinghmannmann3456
    @dansinghmannmann3456 2 дні тому +3

    ਡੇਰਾ ਬਿਆਸ ਕਿਸੇ ਧਰਮ ਚ ਦਖਲ ਨਹੀਂ ਦੇਂਦੇ

  • @gurmeetsinghgill2002
    @gurmeetsinghgill2002 2 дні тому +2

    ਡੇਰਾ ਬਿਆਸ ਦੇ ਮੁਖੀ ਨੂੰ ਅਜਿਹੇ ਮਾਮਲੇ ਦੇ ਵਿੱਚ ਪਾਉਣਾ ਹੀ ਜਾਇਜ਼ ਨਹੀਂ ਹੈ। ਸਾਡੇ ਪੰਥਕ ਲੀਡਰ ਹੀ ਪਹਿਲਾਂ ਇਸ ਗੱਲ ਦਾ ਜਵਾਬ ਦੇਣ।

    • @AjaibSingh-oj5rd
      @AjaibSingh-oj5rd 2 дні тому

      Bhai sahab g , not panthak leaders but said panthak leaders

  • @rajinderaustria7819
    @rajinderaustria7819 2 дні тому +14

    5:05 ਸੁਖਵਿੰਦਰ ਸਿੰਘ ਆਪਾਂ ਨੂੰ ਇਹ ਵੀ ਸੋਚਣਾ ਪਵੇਗਾ ਕਿ ਬਿਆਸ ਵਾਲੇ ਡੇਰੇ ਤੇ ਜਾਂਦੇ ਕੋਣ ਹਨ। ਜਿਆਦਾਤਰ ਸਿੱਖ + ਪੰਜਾਬੀ ਹੀ ਜਾਂਦੇ ਹਨ।
    RAJINDER SINGH AUSTRIA
    (VIENNA)

  • @didarsingh7599
    @didarsingh7599 2 дні тому +13

    ਇਹੋ ਜਿਹੀ ਅਕਾਲੀਆਂ ਦੁਰਦਸ਼ਾ ਨ ਪਹਿਲਾਂ ਦੇਖੀ, ਤੇ ਨਾ ਹੀ ਸੁਣੀ ।
    ਗੁਰੂ ਰਾਮਦਾਸ ਸਾਹਿਬ ਹੀ ਇਨਾਂ ਲੋਕਾਂ
    ਨੂੰ ਸੰਭਾਲਣਗੇ ।

  • @hardeepsidhu1877
    @hardeepsidhu1877 2 дні тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @PrincipalKhalsa
    @PrincipalKhalsa 2 дні тому +9

    ਪਿੱਛੇ ਆਰ ਐੱਸ ਐੱਸ ਅਥਵਾ ਭਾਜਪਾ ਹੈ

  • @amarjitkaur990
    @amarjitkaur990 2 дні тому +8

    ਸੁਪਰੀਮ ਕੋਰਟ ਦੇ ਜੱਜ ਮੋਦੀ ਕੋਲ ਵਿਕੇ ਹੋਏ ਹਨ ਇਨ੍ਹਾ ਤੋਂ ਵੀ ਕੋਈ ਆਸ ਨ੍ਹੀ

  • @mahinderpal9404
    @mahinderpal9404 4 години тому

    Baba Gurinder Singh Dhillon ji doing good job for humanity 🎉🎉🎉

  • @KuldeepSingh-zq8zn
    @KuldeepSingh-zq8zn 2 дні тому +3

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ ❤️❤️❤️❤️🙏🏼🙏🏼🙏🏼🙏🏼w

  • @amarjitkaur990
    @amarjitkaur990 2 дні тому +13

    ਭਾਰਤ ਵਿੱਚ ਜੰਗਲ ਰਾਜ ਚਲ ਰਿਹਾ ਹੈ

  • @paramjeetaulakh2820
    @paramjeetaulakh2820 2 дні тому +6

    Baba ji byas naal Jatheyar sab di parwarik discuss v. Ho sakdi hey

    • @Wronglyiptc8
      @Wronglyiptc8 2 дні тому

      Pariwarik discuss krne ki beyas wala baba he mileya c jathedar nu

  • @ManinderSingh-wf9ev
    @ManinderSingh-wf9ev 20 годин тому

    ਰਾਧਾ ਸੋਆਮੀ ਜੀ 🙏🙏🙏🙏🙏

  • @LakhwinderSingh-kf4jc
    @LakhwinderSingh-kf4jc 2 дні тому

    Lots of thanksg

  • @SukhwinderSingh-i7z4c
    @SukhwinderSingh-i7z4c День тому +2

    ਓਇ ਕਦੇ ਇਨਸਾਨੀਅਤ ਦੇ ਵਲੋਂ ਵੀ. ਸੋਚ ਲਿਆ ਕਰੋ ਕੇ ਚੁਗਲ ਖੋਰ ਵਾਲੀ ਭੂਮਿਕਾ ਹੀ ਨਿਬਓ ਗਏ

  • @SatnamSingh-su3kq
    @SatnamSingh-su3kq День тому

    Very good job

  • @00968
    @00968 2 дні тому +5

    ਪੰਨੂੰ ਨੇ ਤੁਹਾਡੀ ਭਾਰਤ ਮਾਤਾ ਨੂੰ ਵਖਤ ਪਾਇਆ ਹੋਇਆ ਤੁਸੀ ਕਹਿੰਦੇ ਹੋ ਪੰਨੂ ਦੀ ਗੱਲ ਨੀ ਕਰਨੀ ਗਿੱਲ ਸਾਬ ਤੁਹਾਡੀ ਇੱਜ਼ਤ ਕਰਦੇ ਹਾਂ ਪਰ ਹੁਣ ਤੁਸੀ ਵੀ ਗ਼ਲਤ ਹੋ

    • @manjindersinghsidhu1275
      @manjindersinghsidhu1275 2 дні тому +1

      ਬਾਈ ਜੀ ਪੰਨੂ ਨੇ ਪੰਜਾਬ ਚ ਕਈ ਮੁੰਡੇ ਜੇਲ੍ਹ ਚ ਪਹੁੰਚਾਏ ਆ ਤੇ ਤਿੰਨ ਹੁਣੇ ਮਾਰੇ ਗਏ, ਪੰਨੂੰ ਦੇ ਕਾਰਨਾਂ ਦੀ ਪ੍ਰਾਪਤੀ ਕੀ ਆ ???

    • @00968
      @00968 2 дні тому

      @manjindersinghsidhu1275 ਸਿਰਫ਼ ਇੱਕ ਗੱਲ ਦਾ ਜਵਾਬ ਦੇ ਛੋਟੇ ਵੀਰ ਤੂੰ ਪੰਜਾਬ ਦੀ ਆਜ਼ਾਦੀ ਚਾਹੁੰਦਾ ਹੈ ਜਾਂ ਨਹੀਂ ਫਿਰ ਦੱਸਦਾ ਪੰਨੂ ਦੀ ਪ੍ਰਾਪਤੀ

    • @gurujandeva1607
      @gurujandeva1607 2 дні тому +2

      Sikh Kaum ik sarab uchi kaum hai
      Par kush kattar loka karke badnam ho rahi hai
      Gurbani sanjha te ikatha karn da updesh dendi hai na ke larayi da

    • @00968
      @00968 2 дні тому +1

      @@gurujandeva1607 thoda Intzaar kro sikh kaum jaldi apna desh khalstan bana rahi hai,waheguru aap ki umaar lambi kre 2030tak asi azad ho jana

    • @Wronglyiptc8
      @Wronglyiptc8 2 дні тому

      Tere kol koyi proof hai k pannu ne munde marwaye aa

  • @naibsingh-d6h
    @naibsingh-d6h 2 дні тому +1

    ਵਧੀਆ ਚਰਚਾ

  • @parmjitsinghghungranadhill8949
    @parmjitsinghghungranadhill8949 2 дні тому +1

    Sat Sri Akal ji satkar ji sari team da sarotia da

  • @MrSingh-ii6yl
    @MrSingh-ii6yl 2 дні тому +5

    ਖਿਲਾਰਾ ਖਿਲਾਰਾ ਖਿਲਾਰਾ ਖਿਲਾਰਾ ਖਿਲਾਰਾ ਖਿਲਾਰਾ ਖਿਲਾਰਾ ਖਿਲਾਰਾ ਖਿਲਾਰਾ ਏਨਾ ਪਾ ਦੇਵੋ ਕਿਤੇ ਨਾ ਕਿਤੇ ਤਾਂ ਦਾਅ ਲੱਗੇਗਾ।

  • @ranjodhsingh7314
    @ranjodhsingh7314 2 дні тому +1

    Good interview

  • @harindergill1367
    @harindergill1367 2 дні тому

    Gill sahib you are right 👍🏿👍🏿

  • @mukhtiarsingh8088
    @mukhtiarsingh8088 2 дні тому +20

    ਸਰਨਾ ਬਾਦਲ ਨੂੰ ਕਿਉ ਨਹੀ ਪੁਛਦਾ ਰਾਧਾ ਸੁਆਮੀ ਨਾਲ ਹੋਈ ਮੀਟਿੰਗ ਬਾਰੇ

  • @preetam3415
    @preetam3415 2 дні тому +1

    Baba knows well how to handle all the religious places..

  • @naharsingh2490
    @naharsingh2490 2 дні тому +4

    ਕੇਂਦਰ ਸਰਕਾਰ ਦਾ ਦਵਾਈਆ ਕਿਸਾਨਾਂ ਪ੍ਤੀ ਠੀਕ ਨਹੀਂ ਹੈ.

  • @satpalkhullar2302
    @satpalkhullar2302 2 дні тому +3

    ਜੰਗਲ ਵਿੱਚ ਸਾਰੇ ਸ਼ੇਰ ਹੋਣ ਤਾਂ ਰਾਜਾ ਚੁਣਨਾ ਔਖਾ ,ਹੁੰਦੈ?

  • @gurujandeva1607
    @gurujandeva1607 2 дні тому +4

    Gurbani kehndi hai
    Jin Prem kio tin hi prabh pyeo
    Guru Nanak dev ji kehnde
    Mera updesh chaho varno ko sanjha
    Tusi sirf apna updesh bna rahe ho

  • @gurujandeva1607
    @gurujandeva1607 2 дні тому +5

    Beas wale Baba ji
    Sare dharma da satikar karde ne
    Tusi ewen munda banayi ja rahe ho
    Asal vich vivad tusi bna rahe ho
    Budhijivi Lok eve lokan nu bhatka rahe ne
    Apni video chalaun vaste
    Jo v changa kamm karda oh tuhanu changa ni lagda
    Jo larayi karda oh tuhanu thik lagda
    Tuhanu sirf larayi passand a

  • @parmjitsinghghungranadhill8949
    @parmjitsinghghungranadhill8949 2 дні тому +1

    Bahut mari gal hoige

  • @meharsingh3785
    @meharsingh3785 2 дні тому +14

    ਜੋ ਮਰਜੀ ਕਰ ਲੈਣ ਜਥੇਦਾਰ ਡੇਰਾਵਾਦ ਨੂੰ ਪੰਥ ਪਰਵਾਨ ਨਹੀ ਕਰੇਗਾ ।

  • @chanansingh3037
    @chanansingh3037 2 дні тому +15

    745 ਕਰੌੜ ਦਾ ਰੈਨਬੈਕਸੀ ਘਪਲਾ ਉਸ ਬਾਰੇ ਵੀ ਦੱਸੋ ਜੀ

  • @BalvinderSingh-x2s
    @BalvinderSingh-x2s 2 дні тому +1

    Diplomacy ਦੇ ਨਾਮ ਹੇਠ, ਅਸਰ ਰਸੂਖ ਵਾਲੇ ਮੁਖੀਆਂ ਦੇ ਜ਼ਰੀਏ ਜਥੇਦਾਰ ਸਾਹਿਬਾਨ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਦਾ ਦੌਰ ਜਾਰੀ ਰਹੇਗਾ । ਇਹ ਜਥੇਦਾਰ ਇਕੱਲੇ ਜਥੇਦਾਰ ਹੀ ਨਹੀਂ, ਸਿੱਖ ਪੰਥ ਦੀ ਵਿਚਾਰਧਾਰਾ ਹਨ । ਸਿੱਖ ਕੌਮ ਦਾ ਸਿਰ ਉੱਚਾ ਕਰਨ ਦਾ ਸਿਹਰਾ ਜਥੇਦਾਰ ਸਾਹਿਬਾਨ ਹੀ ਹਨ । "ਕਿਤੇ ਡੋਲ ਨਾ ਧਰਮ ਤੋਂ ਜਾਇਓ" । Majoirity ਸਿੱਖਾਂ ਨੂੰ, ਜਿਹਨਾਂ ਨੂੰ ਜਾਣਕਾਰੀ ਹੈ, ਉਹਨਾਂ ਵਾਸਤੇ ਜਥੇਦਾਰ ਹੀ ਮਹਾਨ ਹਨ, ਕਿਸੇ ਹੋਰ ਡੇਰੇ ਦਾ ਮੁਖੀ ਨਹੀਂ ।

  • @BhagwantSingh-w5k
    @BhagwantSingh-w5k 2 дні тому +1

    ਅਸਲ ਵਿਚ ਜਦੋੰ ਕੋਈ ਵੀ ਸ਼ਕਸ਼ੀਅਤ ਖਾਸ ਪਦਵੀ ਤੇ ਸ਼ਸੋਭਤ ਹੁੰਦੀ ਹੈ ਉਨਾ ਚਿਰ ਉਸ ਪਦਵੀ ਦੀ ਮਾਣ ਮਰਿਯਾਦਾ ਨੂੰ ਹੀ ਸਮਰਪਿਤ ਹੋਣੀ ਚਾਹੀਦੀ ਹੈ । ਸ਼ੋਸ਼ਲ ਜੀਵਨ ਦੀ ਆੜ ਵਿਚ ਜਿਥੇ ਮਰਜੀ ਜਾਵੇ ਜਿਨੂ ਮਰਜੀ ਮਿਲੇ ਗਲਤ ਹੈ । ਖੁਲੀ ਕਿਤਾਬ ਵਰਗਾ ਜੀਵਨ ਸਿੱਖ ਪੰਥ ਦੇ ਸਨਮੁਖ ਹੋਣਾ ਚਾਹੀਦਾ ਹੈ ਨਹੀੰ ਤੇ ਸੰਕੇ ਪੈਦਾ ਹੋਣਗੇ ।

  • @parmjitsinghghungranadhill8949
    @parmjitsinghghungranadhill8949 2 дні тому +1

    Ji

  • @SukhwinderSingh-bo2xo
    @SukhwinderSingh-bo2xo 2 дні тому +3

    Very nice Discussion & information 🙏🙏

  • @surjitsingh5955
    @surjitsingh5955 День тому

    Mr Ranjit Singh ji vare introduce ni karyaya before speach by Mr Sukhvinder Singh? Who is speaking?

  • @surjitsingh5955
    @surjitsingh5955 День тому

    Baba ji always right❤.

  • @dansinghmannmann3456
    @dansinghmannmann3456 2 дні тому +2

    ਬਿਆਸ ਡੇਰੇ ਨੂੰ ਨਿੰਦ ਕੇ ਤੇਰਾ ਚੈਨਲ ਨਹੀਂ ਚਲਣਾ

  • @gurdialsinghjohal9086
    @gurdialsinghjohal9086 День тому

    ਜਿਵੇਂ ਸੰਤ ਫਤਿਹ ਸਿੰਘ ਨੇ ਪੰਜਾਬੀ ਸੂਬੇ ਦੇ ਬਣਨ ਸਮੇਂ 20 ਨਵੰਬਰ 1966ਤੋ਼ 27 ਨਵੰਬਰ 66ਤੱਕ ਮਰਨ ਵਰਤ ਦਾ ਢੌਂਗ ਰਚਾਇਆ ਅਕਾਲ ਤਖ਼ਤ ਸਾਹਿਬ ਤੇ ਅਗਨ ਕੁੰਡ ਬਣਾ ਕੇ। ਸਿੱਖਾਂ ਉਪਰ ਲੱਗੇ ਇਸ ਕਲੰਕ ਨੂੰ ਧੋਣ ਵਾਸਤੇ ਸ ਦਰਸ਼ਨ ਸਿੰਘ ਫੇਰੂਮਾਨ ਜੀ ਨੇ 69 ਦਿਨ ਦਾ ਮਰਨ ਵਰਤ ਰੱਖ ਕੇ ਆਪਣੀ ਜਾਨ ਦੀ ਆਹੂਤੀ ਦਿੱਤੀ ਸੀ। ਲਗਪਗ ਠੀਕ ਉਸ ਤਰਾਂ ਸਰਦਾਰ ਡੱਲੇਵਾਲ ਸਾਹਿਬ ਨੇ ਹੋਰਨਾਂ ਵਲੋਂ ਪਿੱਠ ਦਿਖਾਉਣ ਕਰਕੇ ਆਪਣੀ ਜਾਨ ਦਾਅ ਤੇ ਲਾ ਦਿੱਤੀ ਹੈ।ਬਾਕੀ ਕੁੱਕੀ ਗਿੱਲ ਜੀ ਨੇ ਬਹੁਤ ਕੁਝ ਪਿੰਡੇ ਤੇ ਹੰਡਾਇਆ ਏ। ਬੜੀ ਸੂਝਬੂਝ ਅਤੇ ਉਚੀ ਸੋਚ ਰੱਖਦੇ ਹਨ। ਹਮੇਸ਼ਾ ਕੁਝ ਚੰਗਾ ਹੀ ਦਸਦੇ ਨੇ। ਉਹਨਾਂ ਦੀ ਕੁਰਬਾਨੀ ਨੂੰ salute ਹੈ।

  • @gurmeetsingh1449
    @gurmeetsingh1449 День тому +1

    Jihrha vi sant gurinder singh dillo sahib ji radha sowami ji bias valia nu dekhle oho ouhna da murid ho jada

  • @ManjitKaur-vp7kf
    @ManjitKaur-vp7kf 2 дні тому +2

    2025 ਆਉਣ ਚ ਕਿੰਨੇ ਦਿਨ ਰਹਿ ਗੇ ?

  • @JoginderSingh-yd1ly
    @JoginderSingh-yd1ly 23 години тому

    ਡੇਰੇਵਾਦ ਦਾ ਤੁਹਾਨੂੰ ਅਜੇ ਪਤਾ ਨਹੀਂ ਲੱਗਿਆ ਕਿ ਅਸੀਂ ਹੁਣ ਕਿਆ ਦੱਸੀਏ ਤੁਹਾਨੂੰ ਸਭ ਨੂੰ ਪਤਾ ਇਨਾ ਰੌਲਾ ਪਿਆ ਮੀਡੀਆ ਚ ਅਜੇ ਤਾਂ ਮੱਸੇ ਰੰਗੜ ਬੈਠੇ ਨੇ ਡੇਰੀਆਂ ਚ

  • @balrajsandhu6161
    @balrajsandhu6161 2 дні тому

    🌷💟🌷🙏🌷🌷

  • @Singh-ih7cl
    @Singh-ih7cl 2 дні тому

    Ssa Kuki Gill ji

  • @AvtarSingh-u9n
    @AvtarSingh-u9n День тому

    ਕੁੱਕੀ ਸਾਬ ਲੱਗਦਾ ਨ੍ਹੀ ਤੁਸੀ ਪੰਜਾਬ ਦੇ ਹਿੱਤ ਵਿੱਚ ਬੋਲ ਰਹੇ ਹੋ ਕੀ ਬਾਬਾ ਗੁਰਿੰਦਰ ਸਿੰਘ ਜੀ ਕੋਈ ਇਨਸਾਨ ਨਹੀ ਜੇ ਕੋਈ ਪੰਜਾਬ ਨੂੰ ਵਧਣ ਅੱਗੇ ਲਿਜਾਣ ਵਾਸਤੇ ਪੰਜਾਬ ਦੇ ਭਲੇ ਦੀ ਗੱਲ ਹੁੰਦੀ ਹੈ ਲੱਗਦਾ ਤੁਸੀ ਇਸ ਦੇ ਹੱਕ ਵਿੱਚ ਨ੍ਹੀ ਜੇ ਵਾਹਿਗਰੂ ਜੀ ਚੰਗੀ ਬੁੱਧੀ ਦਿੱਤੀ ਹੈ ਤਾਂ ਇਸ ਨੂੰ ਚੰਗੇ ਪਾਸੇ ਪੰਜਾਬ ਨੂੰ ਜੋੜਨ ਦੀ ਗੱਲ ਕਰੋ ਨਾ ਕਿ ਤੋੜਨ ਦੀ

  • @BaljitSingh-bj4vm
    @BaljitSingh-bj4vm 2 дні тому +15

    ਇਹ ਪੰਜਾਬ ਤੇ ਕੇਂਦਰ ਦੀਆਂ ਏਜੰਸੀਆਂ ਦੀ ਮਿਲੀ ਭੁਗਤ ਹੈ

  • @faqirchand3396
    @faqirchand3396 2 дні тому +3

    Radha Soami ji

  • @BaldevSingh-v1t
    @BaldevSingh-v1t 2 дні тому +1

    Jad tak ehi pta nahi k dera mukhi te Giani g vich ki gall hoyi os vakat tak gall fazul hai ho sakda hai oh sirf ik niji meeting Hove oh om Parkash Chautala de bhog te gye c eh special meeting nahi c dera mukhi ta har dharam de loka nu milde ne Giani g nu hi puchh lawo ki gall hoyi

  • @RajinderSingh-fo6er
    @RajinderSingh-fo6er 2 дні тому +1

    Waheguru.ji.panthh.nu.sidde.raste.pao.ji.jithhe.sabda.plla.hove.ji

  • @PargatSingh-v2f
    @PargatSingh-v2f 2 дні тому +1

    ਭਰਾਵਾ ਕਿਸੇ ਮਿਲਣਾ ਵੀ ਮਾੜਾ ਹੈ

  • @RoshanLal-dw1br
    @RoshanLal-dw1br 2 дні тому +1

    jkr do bandey lardey hon tan una nu chhuda dena mari gall nhi. kuj lok gallan karan waley hundey han pr manavta nu piar karan waley hmeshan
    shanti chaundey han te aapni duty kardey rehndey han.

    • @gurujandeva1607
      @gurujandeva1607 2 дні тому

      Bilkul sahi hai ji
      Manvta pehla hai dharam baad ch

    • @gurujandeva1607
      @gurujandeva1607 2 дні тому

      Pehla dharam insaniat di rakhi karna hai na ke mudde banauna

  • @jiwansinghazrot7567
    @jiwansinghazrot7567 2 дні тому +1

    sukhwinder singh ji ( deredaar) jatt honaa chahidaa hai. fer koi problam nahi😂😂😂😂😂😂

  • @RanjitSingh-oc9pc
    @RanjitSingh-oc9pc 2 дні тому +1

    Assin apni qaom de aap hi katill han ji sady utty stguru hi kirpa krn ji

  • @RekhaRani-fq1pu
    @RekhaRani-fq1pu 2 дні тому +2

    Oh bhai , jra Jathedar Harpreet Singh Ji nu ta puch lavo k ke gal bat hoi, khamkha hi hero bani ja raho ho .

    • @gurujandeva1607
      @gurujandeva1607 2 дні тому

      Hanji sahi keha tusi
      Eh ewn poosh nu agg layi firde ne

  • @JoginderSingh-yd1ly
    @JoginderSingh-yd1ly 22 години тому

    , ਪੱਤਰਕਾਰ ਵੀ ਖਾਲਿਸਤਾਨ ਦਾ ਪ੍ਰਸ਼ਨ ਪੁੱਛਦੇ ਹੋਰ ਕੋਈ ਇਹਨਾਂ ਨੂੰ ਕੰਮ ਨਹੀਂ ਹੈ ਜੋ ਮਾੜੀ ਜਿਹੀ ਕੋਈ ਵੀ ਕੀਤੀ ਕੋਈ ਗੱਲ ਹੋਵੇ ਖਾਲਿਸਤਾਨ ਖਾਲਿਸਤਾਨ ਸ਼ਰਮਾਣੀ ਚਾਹੀਦੀ ਹੈ ਤੁਹਾਨੂੰ

  • @drkuldipsingh1400
    @drkuldipsingh1400 2 дні тому

    Akal thakht hun es saad nu sikhi ch kado like sarsa saad tra

  • @BhupinderSingh-bq4lp
    @BhupinderSingh-bq4lp 2 дні тому +15

    ਬਿਲਕੁੱਲ ਸਹੀ ਕਿਹਾ ਗਿੱਲ ਸਾਹਿਬ ਬਿਲਕੁੱਲ ਡੇਰਾਵਾਦ ਨੂੰ ਵਿੱਚ ਲੈਕੇ ਆਉਣਾ ਬਹੁਤ ਮੰਦਭਾਗਾ ਹੈ ਇਕ ਸਿਰਸਾ ਬਾਲੇ ਦੀ ਕਮੀ ਹੈ ਉਹ ਵੀ ਪੂਰੀ ਕਰ ਲਵੋ ਹਾਲੇ kehndey ਲੋਕ ਕ੍ਰਿਸਚਨ ਬਣ ਰਹੇ ਹਨ ਜਥੇਦਾਰਾਂ ਵਿੱਚ ਤਾਂ ਦਮ ਨਹੀਂ ਰਿਹਾ ਏਹ ਆਪ ਤਾਂ ਡੇਰਾਵਾਦ ਵੱਲ ਤੁਰ ਪਏ ਨੇ ਗੱਲ ਸਹੀ ਹੈ ਬਹੁਤ ਨੂੰ ਕੌੜੀ ਲੱਗੇਗੀ ਕੁਝ ਗ਼ਲਤ ਲਿਖ ਦਿੱਤਾ ਹੋਵੇ ਮਾਫ਼ ਕਰਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @PhumansinghKhalsa
    @PhumansinghKhalsa 2 дні тому +3

    Kuki sahib bohut wadhiya vicha hai sikh sangta de man vich vi wda ros hai dera radhaswami kon hai sikh koum da sirmour shri akal takhat de hukma nu hub hu mna Pena hai

  • @tarlochansingh8043
    @tarlochansingh8043 2 дні тому

    ਸੁਖਬੀਰ ਸਿੰਘ ਬਾਦਲ ਨੇ ਸਿੱਖੀ ਦਾ ਘਾਣ ਨਾ ਕਰਨ ਬਹੁਤ ਨੁਕਸਾਨ ਹੋ ਇਨਾ ਕੁਝ ਹੋ ਗਿਆ ਅੱਜੇ ਵੀ ਇਨਾਂ ਨੂੰ ਸਮਝ ਨਹੀ । ਇਨਾਂ ਲੋਕਾਂ ਨੇ ਮੂੰਹ ਨਹੀ ਲਗਾਉਣਾ । ਸਿੰਘ ਸਾਹਿਬ ਅਕਾਲ ਤਖਤ ਦੇ ਹੁਕਮ ਦੀ ਪਾਲਣਾ ਕਰਨ ।ਸਿੱਖੀ ਪੰਥ ਦਾ ਖਿਆਲ ਰੱਖਿਆ ਜਾਵੇ ।

  • @surjitsingh5955
    @surjitsingh5955 День тому

    SGPC meeting jantak kre k baba ji k krn ge c

  • @SurinderSingh-c6x
    @SurinderSingh-c6x День тому

    Je kr Harpret Singh ne Radha swami der de mukhi nal meeting keeti hove te us toun suport mangi hove tan apna Ant samajh lve.

  • @narindersharma8310
    @narindersharma8310 2 дні тому

    Sikh organizations never recognized Manmohan singh during his life , even Rahul Gandhi torn out copy of decision taken by Manmohan Singh cabnet, now all are shedding crocodile tears

    • @secretvision844
      @secretvision844 2 дні тому

      Everyone recognized him as a PM of a country.

  • @hemanthlimitedconstruction6628
    @hemanthlimitedconstruction6628 День тому +1

    ਪਤਰਕਾਰਾ ਨੇ ਹੀ ਸਾਰੀ ਅੱਗ ਲਾਈ ਹੋਈ ਆ

  • @jagtarsandhu7819
    @jagtarsandhu7819 2 дні тому +13

    ਇਹ ਸਰਕਾਰ ਨਾਲ ਰਲ ਕੇ ਚਲਾਉਦੇ ਡੇਰਾ । ਆਪਣੇ ਕੇਸ ਛੁਪਾਉਦੇ ਨੇ ਰਨਬੈਕਸੀ ਵਾਲੇ

    • @naharsingh2490
      @naharsingh2490 2 дні тому +1

      ਦਵਾਈਆਂ ਬਣਾਉਣ ਵਾਲ਼ੀ ਕੰਪਨੀ ਦੇ ਬਹੁਤ ਘੁਟਾਲੇ ਸਾਹਮਣੇ ਨਹੀ ਆ ਰਹੇ ਇਸ ਦਾ ਇਕੋ ਇਕ ਕਾਰਨ ਬੀਜੇਪੀ ਦੇ ਦੋ ਆਗੂ ਨਾਲ ਹਨ.ਹੁਣ ਤਾਂ ਡੇਰੇ ਨੂੰ ਵੀ ਦੋ ਬੰਦੇ ਚਲਾ ਰਹੇ ਹਨ.

  • @anitathakur6161
    @anitathakur6161 2 дні тому +2

    Baba ji ke pichhe mat pado

    • @gurujandeva1607
      @gurujandeva1607 2 дні тому

      Jo Santa di ninda karde ne ohna da hasht babut mada hunda
      Sant kar nindak maha hateyara

    • @GKSounds1
      @GKSounds1 2 дні тому

      😂😂😂😂😂😂😂

  • @BalbirSingh-yq3rg
    @BalbirSingh-yq3rg 2 дні тому +1

    Kion kamzor ban rhe ho. Do insana dee milni vichon keeh kdna chahunde ho.

  • @Kiranpal-Singh
    @Kiranpal-Singh 2 дні тому +10

    ਮਜੀਠੀਆ, ਰਾਧਾਸੁਆਮੀ ਮੁਖੀ ਦਾ ਰਿਸ਼ਤੇਦਾਰ ਜਾਂ ਨਜਦੀਕੀ ਹੈ, ਪਹਿਲਾਂ ਸੁਖਬੀਰ ਨੂੰ ਵੀ ਮਿਲੇ …..
    *ਬਾਦਲਾਂ ਨੇ ਭੇਜਿਆ ਹੋਵੇਗਾ* !

  • @jeetabinning350
    @jeetabinning350 2 дні тому +1

    Waheguru ji 🙏💖🌹🌹🌹🌹🌹kuie Ji Waheguru ji 💞🙏💖🌹🌹🌹🌹🌹

  • @shinderpalsingh788
    @shinderpalsingh788 2 дні тому

    Fairfrank review.

  • @rashpaldhillon7293
    @rashpaldhillon7293 2 дні тому

    Mr Gill late PM Narsimhan Rao was not from minority community.

  • @Aman2111
    @Aman2111 2 дні тому

    Ikk dumm sahi gall kuki pajji

  • @daljitsingh-xb6bg
    @daljitsingh-xb6bg 2 дні тому +3

    ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ
    ਕੁੱਕੀ ਗਿੱਲ ਸਾਬ੍ਹ

  • @BalbirSingh-cj4gc
    @BalbirSingh-cj4gc 2 дні тому +4

    ਕੁੱਕੀ ਗਿੱਲ ਜੀ ਬਹੁਤ ਵਧੀਆ ਡਾਬੇਟ ਆਪ ਦੀ🙏🙏🙏🙏🙏⚘

  • @parmjitsinghghungranadhill8949

    Nolkul ji

  • @surjitsingh5955
    @surjitsingh5955 День тому

    Speaker is not a Pooram Sikh. Kesh katal krke Betha bolda and also reporter v same?

  • @HarjinderSingh-z9e2c
    @HarjinderSingh-z9e2c 2 дні тому +1

    Modi ji Kab tak Sikh Daram wale nal ke Sikh pm nal ker rahe . Ke Raj Ghat me place nahi hai Sikh Adami le

  • @rashpaldhillon7293
    @rashpaldhillon7293 2 дні тому

    Are Jathadars are answerable to any cunning entity to keep his/her shop running?

  • @kesarsinghgurna9548
    @kesarsinghgurna9548 2 дні тому

    Pehln ena ne srse wLa check kita hn enu vi krnge adt prgi

  • @preetbadhan1306
    @preetbadhan1306 День тому

    J dakhal e krni howe dera beas ne , ek war sangat nu b sidha keh skde k ena nu vvote pa do, ewi bhkayi mari jnde

  • @jagdishsingh-uc7ud
    @jagdishsingh-uc7ud 2 дні тому +6

    Giani Harpreet Singh g nu ki lorh c Radha Soami nu milan di

    • @Kiranpal-Singh
      @Kiranpal-Singh 2 дні тому

      ਜੇ ਉਹ ਮਿਲਣ ਆ ਗਏ ਤਾਂ ਮਿਲਣ ਵਿੱਚ ਕੀ ਹਰਜ ਹੈ !

    • @gurujandeva1607
      @gurujandeva1607 2 дні тому

      Dharmik vidvan kise nal v vitkra nahi karde na hi hona chahida hai
      Gurbani v who updesh dendi hai
      Guru Nanak dev ji v eho kehnde ne ke mera updesh chaho varno ko sanjha
      Na ke sirf kise ik kaum da

  • @BalbinderSingh-t9u
    @BalbinderSingh-t9u 2 дні тому

    Good views

  • @gurvinderusingthe2097
    @gurvinderusingthe2097 2 дні тому

    Manyog Kukki Sahib
    Kiha Janda Hai K 7 , 8 Din Pehilan Biyas Waley Baba Gur inder Singh Ji Di Sukhbeer Badal Te Harsimrit Kaur Badal Nal Band Kamra Meeting Hoyie C.
    K Samjiya Jawey ?
    Kidhrey Enjj Na Howey K Sauda Saad Sirsa Waley Ne Sukhbeer Badal Te Akalidal Nu Khatam Keeta Hai.
    Eh V Koyie Chaal Na Howey, K Dera Biyas Rahi Jathedar Sahib Nu 0 Karna Chahundey Hone ?

  • @MukhtiarSinghGhumaann
    @MukhtiarSinghGhumaann 2 дні тому +1

    Jathedaran ne tan ehna derian nu khatam val dhian dena banda hai par eh dere radhaswami mukhi nal mulakatan nindan yog ne

    • @ravelsingh4936
      @ravelsingh4936 2 дні тому

      Bakwas band kr tu ki jane sade baba ji bare bakwas kr reha tu dera wad derawad krde firde ap larr larr mar rhe tuc lok

  • @nirbhaidhaliwal1564
    @nirbhaidhaliwal1564 2 дні тому +1

    ਗਿੱਲ ਸਹਿਬ ਇਸ ਤੋ ਪਤਾ ਲੱਗਦਾ ਹੈ ਕਿਵੇ ਜੱਥੇਦਾਰ ਸਹਿਬ ਦੀ ਲੋਕ ਵਿੱਚ ਜੋ ਕਦਰ ਬਣੀ ਉਸ ਨੁੰ ਖਰਾਬ ਕਰਨ ਦੀ ਚਾਲ ਹੈ ਜੋ ਜੱਥੇਦਾਰ ਸਹਿਬ ਨੁੰ ਖੁੱਲ ਕੇ ਲੋਕਾ ਨੁੰ ਦੱਸ ਦੇਣੀ ਚਾਹੀਦੀ ਹੈ