ਦੋਸਤਾਂ ਨੇ ਰਲ ਕੇ ਲਾਇਆ ਗੁੜ ਆਲਾ ਘੁਲਾੜਾ,ਪਿੰਡਾਂ ਚ ਲੋਕ ਗੰਨਾ ਬੀਜਣ ਲਾਤੇ।ਦੇਖੋ ਗੰਨੇ ਤੋਂ ਗੁੜ ਬਣਦਾ

Поділитися
Вставка
  • Опубліковано 22 сер 2024
  • ਦੋਸਤਾਂ ਨੇ ਰਲ ਕੇ ਲਾਇਆ ਗੁੜ ਆਲਾ ਘੁਲਾੜਾ,ਪਿੰਡਾਂ ਚ ਲੋਕ ਗੰਨਾ ਬੀਜਣ ਲਾਤੇ।ਦੇਖੋ ਗੰਨੇ ਤੋਂ ਗੁੜ ਬਣਦਾ #jaggery
    ‪@young__farmer‬

КОМЕНТАРІ • 34

  • @charanjitsingh7209
    @charanjitsingh7209 6 місяців тому +3

    ਬਹੁਤ ਵਧੀਆ ਉਪਰਾਲਾ

  • @amansekhon4089
    @amansekhon4089 6 місяців тому +3

    ਵਧੀਆ ਜਾਣਕਾਰੀ

  • @GurdevSingh-vd5ie
    @GurdevSingh-vd5ie 5 місяців тому +1

    ਬਾਈ ਮੈ ਵੀ ਕੁਲਾਹਾੜਾ ਲੋਣਾ।।ਕਰੋ ਗੇ ਮੱਦਦ।।🎉 ਪੰਜਾਬ ਪਿੰਡ ਜੇ ਨਸਲਾਂ ਫਸਲਾਂ ਬਚੋਣਿਆਂ ਇਸ ਦਾ ਹੱਲ ਬੜਾ ਹੀ ਸਰਲ ਸਿਧਾ ਅਤੇ ਆਸਾਨ ਹੈ।।🎉ਜਿਸ ਵੱਲ ਕਿਸੇ ਦਾ ਧਿਆਨ ਨਹੀਂ। ਜਾਂਦਾ।ਆ ਧਰਨੇ ਧੁਰਨੇ। ਹਟਾਓ।।ਆ ਜਾਉ ਪਿੰਡ ਮੁੜਕੇ ਅਕਲ ਨੂੰ ਹੱਥ ਪਾਉ।।ਥੋਡਾ ਬਾਈ ਗੁਰਦੇਵ ਸਿੰਘ।।ਆ ਜਾਉ।। ਅਗਲੇ ਮਹੀਨੇ ਪਿੰਡ ਆਪਣੇ।।😅😅 ਕੁਦਰਤੀ ਖੇਤੀ ਹਲ ਫਸਲਾਂ ਦਾ ਔਰ ਏਨਾਂ ਫਸਲਾਂ ਨੂੰ ਅਪ ਤਿਆਰ ਕਰਕੇ ਜਿਵੇਂ ਆ ਸਿੰਘ ਸਾਹਿਬ।। ਗੰਨੇ ਤੋਂ ਗੁੜ।ਵੇਚਦੇ ਨੇ।।ਮਸਾਲੇ ਸਬਜ਼ੀਆਂ ਦਾਲਾ ਆਟੇ ਵੇਸਣ ਮੈਦਾ।।ਕਿਰਾਨੇ ਤੇ ਜਿੰਨੇ ਵੀ ਪ੍ਰੋਡਕਟਾਂ ਨੂੰ ਵੇਖੋ ਸਭ ਆਪ ਬਣਾਉ।।ਆਪ ਵੈਚੋ।।ਛੈਹਿਰਾ ਚ ਦੁਕਾਨਾ ਪਾ ਲਵੋ ਯਾ ਤੰਬੂ ਯਾਂ ਪਿੰਡਾ ਥਾਈ ਫੇਰੀ ਰਾਹੀ।।ਸਟੋਰ ਖੋਲੋ ਆਵਦੇ।।🎉 ਰੋਜ਼ਗਾਰ ਆਪ ਨੋਟ ਕਰ ਲਵੋ ਕਿੰਨਾ ਵਾ😅 ਕੁਦਰਤੀ ਖੇਤੀ ਕੀਤੀ।।ਪੋਣ ਪਾਣੀ ਧਰਤੀ ਵਨਸਪਤੀ ਜੀਵ ਜੰਤੂ।ਪੰਛਿਆਂ ਤੋਂ ਡੰਗਰਾਂ ਅਤੇ ਮਨੁੱਖੀ ਦੇਹਾਂ ਦਾ ਵੀ ਭਲਾ ਹੋਉ 🎉🎉🎉 ਕੰਮ ਕਰੋ ਧਰਨੇ ਲੋਣੇ।। ਟਾਇਮ ਖਰਾਬ।।ਜੀਅ ਦਾ ਜੰਜਾਲ।।ਬੇ ਰਾਮੀ।।ਮੁਸਿਬਤਾ।।😢ਨਾਲੇ ਨੇਤਾਵਾਂ ਕੋਲ ਕੀ ਭਾਲਦੇ ਹੋ।।ਝੋਟੇਆਂ ਘਰੋ ਲਸਸੀ।।ਬਾਈ ਪਹਿਲਾਂ ਮਿਲ ਗਈ।।😅😅😅😅ਐਮ ਐਸ ਪੀ।। ਏਨਾਂ ਨੇ ਗੁੜ ਦੀ ਆਪ ਰੱਖਣੀ ਹੈ।। ਨਾਂ ਕਿ ਸਰਕਾਰਾਂ ਨੇ।।ਉਲਟਾ।। ਪਿੱਛੇ ਜਿਹੇ ਕੇਹ ਤਾ।।ਕਿਰਾਨਾਂ ਵਾਲੇ ਜੋ ਮਰਜ਼ੀ ਭਾਵ ਵੇਚਣ ਸਾਮਾਨ।।ਔਨਾ ਦੀ ਮਰਜ਼ੀ ਹੈ।। ਕੋਈ ਰੋਕ ਨਹੀਂ।‌😅ਇਸ ਚੀਜ਼ ਦਾ ਫਾਇਦਾ ਚੁੱਕੋ 😅😅😅 ਰੱਬ ਭਲੀ ਕਰੇ।।ਸਾਡੇ ਵਡੇਰਿਆਂ ਨੂੰ ਅਕਲ ਆ ਜਾਏ।।ਇਸ ਬਾਰੇ ਵੀ ਸੋਚਣੰ।।😅😅😅😅

    • @Preet_Preet37
      @Preet_Preet37 4 місяці тому

      ਬਹੁਤ ਵਧੀਆ ਸੋਚ ਵੀਰ ਤੁਹਾਡੀ

  • @Gurnoor-kf7ox
    @Gurnoor-kf7ox 6 місяців тому +3

    ਬਹੁਤ ਵਧੀਆ

  • @merepindmerekhet
    @merepindmerekhet 6 місяців тому +3

    ਬਹੁਤ ਵਧੀਆ ਜੀ

  • @farmergirl423
    @farmergirl423 6 місяців тому +3

    Good information

  • @GurdeepSingh-zp4qx
    @GurdeepSingh-zp4qx 6 місяців тому +7

    ਅਗਲੀ ਵਾਰ। ਅਸੀਂ ਕਲਾੜਾ ਲਾਉਣਾ ਵਾਈ ਕਰੋ ਗੇ ਵਾਈ ਸਹਾਇਤਾ ਸਾਡੀ

    • @kissaanhut8346
      @kissaanhut8346 6 місяців тому +1

      ਜਰੂਰ ਬਾਈ ਕਿਹੜਾ ਪਿੰਡ ਆ

    • @GurdeepSingh-zp4qx
      @GurdeepSingh-zp4qx 6 місяців тому +1

      ਜਿਲਾ ਮਾਨਸਾ ਪਿੰਡ ਝੁਨੀਰ ਆ ਵਾਈ ਮੈਂ ਨੂੰ ਤਿੰਨ ਸਾਲ ਹੋਗੇ ਦੋ ਕਨਾਲ ਗੰਨਾ ਲਾਉਂਦੇ ਨੂੰ ਗੁੜ ਮੈਂ ਭਾਈ ਦੇਸੇ ਤੋਂ ਕਡਾਹ ਕੇ ਲਾਉਣਾ ਵਾਈ ਇਸ ਲਈ ਆਬਦਾ ਕਲਾੜਾ ਲਾਉਣ ਦੀ ਸਲਾਹ ਵਾਈ

    • @GurdeepSingh-zp4qx
      @GurdeepSingh-zp4qx 6 місяців тому +1

      ਐਤਕੀ ਗੰਨਾ ਵੱਧ ਲਾਵਾਂ ਗਏ ਅਪਣਾ ਕਲੜਾ ਲਾਉਣਾ

    • @luckysidhu1952
      @luckysidhu1952 5 місяців тому +1

      BAI JI BABE NAL BAI HUNDA === W NAL NAHI WAE NAHI HUNDA

    • @JaspreetSingh-bl1gp
      @JaspreetSingh-bl1gp 5 місяців тому +1

      ਜਰੂਰ ਲਾ ਬਾਈ ਮੇਰਾ ਪਿੰਡ ਰੋੜੀ ਆ ਆਪਣੇ ਨੇੜੇ ਤੇੜੇ ਕੋਈ ਕੁਲਾੜੀ ਨਹੀਂ ਹੈਗੀ ਬਹੁਤ ਕੰਮ ਚਲੂ, ਪੂਰੀ ਸਪੋਰਟ ਆ ਆਪਣੀ ਤਾਰਫ਼ੋਂ

  • @Gurnoor-kf7ox
    @Gurnoor-kf7ox 6 місяців тому +4

    ਵੀਰ ਜੀ ਪਰਮਾਤਮਾ ਕਰਕੇ ਤੁਹਾਨੂੰ ਤਰੱਕੀ ਮਿਲੇ

  • @ranjitkaur1913
    @ranjitkaur1913 6 місяців тому +3

    Good job keep it up 👍

  • @SunilKumar-lu4ou
    @SunilKumar-lu4ou 6 місяців тому +3

    Good

  • @golewaliagill4088
    @golewaliagill4088 6 місяців тому +2

    ਧੰਨਵਾਦ ਜੀ

  • @charanjitkaur9230
    @charanjitkaur9230 5 місяців тому

    Good job veer ji

  • @RamSingh-lm9ig
    @RamSingh-lm9ig 6 місяців тому +2

    👍👍🙏

  • @diamondsekhon4761
    @diamondsekhon4761 5 місяців тому

    Good job

  • @ranbirsingh9171
    @ranbirsingh9171 5 місяців тому +3

    ਬਲਦੇਵ ਬਾਈ ( ਕੋਚ ਸਾਬ) ਸਾਇਕਲਿਸਟ ਦਾ ਪਿੰਡ ਕਰਾਈਵਾਲਾ

  • @luckysidhu1952
    @luckysidhu1952 5 місяців тому

    WAHEGURU JI CHARDIKALA TANDRUSTI TE TRAKIA BAKSHAN VEERA NU VEER DEV KARAEWALA VE THODE PIND DA HAI

  • @arpanvirk7134
    @arpanvirk7134 5 місяців тому

    Waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻

  • @user-vb4bl6zx9e
    @user-vb4bl6zx9e 6 місяців тому +3

    Singh ji very nice and great idea for our next generation.i will must see you. you gave your address and name not phone.please gave your phone.i live in usa long time.now coming back to own land .please gave your phone.

  • @GurdeepSingh-zp4qx
    @GurdeepSingh-zp4qx 5 місяців тому

    ਵਾਈ ਜੀ ਕੁਲਾੜਾ ਕਿਥੋਂ ਮਿਲੂ ਕੋਈ ਨੰਬਰ ਹੈਗਾ ਜੀ ਉਨਾਂ ਦਾ ਸਾਨੂੰ ਜਰੂਰ ਨੰਬਰ ਦੇਵੋ ਜੀ

  • @satdevjallandhra5769
    @satdevjallandhra5769 5 місяців тому

    Bai ji gane di verty gur lai h

  • @user-pe6ip2mq9c
    @user-pe6ip2mq9c 5 місяців тому

    15023 best aa gur vaste

    • @user-fn2hi6jy5e
      @user-fn2hi6jy5e 5 місяців тому

      ਵੀਰ ਜੀ ਗੁੜ ਵਾਸਤੇ 15023ਗੰਨੇ ਦੀ ਵਰਾਇਟੀ ਬਹੁਤ ਸਿਰਾ ਹੈ। ਮੈਂ ਪਿਛਲੇ ਸਾਲ ਕਰਨਾਲ ਤੋਂ ਗੰਨੇ ਦੀਆਂ ਅੱਖਾਂ 2000ਮਗਵਾਈਆ ਸੀ। ਪੋਣੇ ਵਿਘੇ ਚੋਂ 22ਮਣ ਗੁੜ ਸ਼ੱਕਰ ਹੋ ਗਿਆ ਹੈ।

    • @diamondinterlocktilepaverb1341
      @diamondinterlocktilepaverb1341 3 місяці тому

      ​@@user-fn2hi6jy5e ਕਰਨਾਲ tissu ਕਲਚਰ ਵਾਲੀ ਸੀ। ਕੀ ਰੇਟ ਅੱਖ ਦਿੱਤੀ

  • @hardeepattal1794
    @hardeepattal1794 5 місяців тому

    ਫੋਨ ਨੰਬਰ ਦਿਓ ਜੀ ਕੁਲਾੜ ਵਾਲਿਆ

  • @punjabilivekustihub
    @punjabilivekustihub 5 місяців тому

    Good💯💯💯💯💯💯 pl s