ਭਾਫ਼ ਨਾਲ ਕਿੱਦਾ ਬਣਦਾ ਗੁੜ| ਏਥੇ ਸਟੀਲ ਦੇ ਕੜਾਹੇ ਵਿਚ ਕਿਉਂ ਬਣਦਾ ਗੁੜ? +916399900026, PR Panjab

Поділитися
Вставка
  • Опубліковано 5 січ 2025

КОМЕНТАРІ • 28

  • @PRPanjab001
    @PRPanjab001  Рік тому +2

    ਕਿਸਾਨ ਵੀਰਾਂ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ। ਉਹ Sidona industries ਤੋਂ ਸੇਧ ਲੈ ਕੇ ਇਕ ਨਵਾਂ ਕਾਰੋਬਾਰ ਸ਼ੁਰੂ ਕਰ ਸਕਦੇ ਹਨ। Sidona industries ਵਾਲੇ ਇਹ ਗੁੜ ਦਾ ਪਲਾਂਟ ਲਾਉਣ ਲਈ ਹਰ ਪ੍ਰਕਾਰ ਦੀ ਜਾਣਕਾਰੀ ਦੇਣ ਨੂੰ ਤਿਆਰ ਹਨ। ਚਾਹਵਾਨ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਹਨ। ਵੀਡੀਓ ਨੂੰ ਲਾਇਕ ਅਤੇ ਸ਼ੇਅਰ ਜ਼ਰੂਰ ਕਰਨਾ। ਪੰਜਾਬ ਵਿਚ ਇਹੋ ਜਿਹੇ ਉਪਰਾਲਿਆਂ ਦੀ ਬਹੁਤ ਲੋੜ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ 🙏🙏🙏😊

  • @farmah
    @farmah Рік тому +3

    ਬਹੁਤ ਵਧੀਆ ਉਪਰਾਲਾ ਸਿਦੋਨਾ ਟੀਮ ਦਾ। ਜ਼ਰੂਰ ਆਵਾਂਗੇ ਤੁਹਾਡੇ ਪਲਾਂਟ 'ਤੇ 👍😊

  • @sukhwindersingh-wr1tw
    @sukhwindersingh-wr1tw 8 місяців тому +1

    ਕੱਲ ਵਿਜ਼ਿਟ ਕੀਤਾ, ਬਹੁਤ ਵਧੀਆ ਲੱਗਿਆ, ਕੋਈ ਵੀ ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਸਾਂਝੀ ਕੀਤੀ l 🙏

  • @BALWINDERSINGH-sb7cv
    @BALWINDERSINGH-sb7cv 11 годин тому +1

    Let me congrats M/S Sidona Industries for a quality hygeinated jaggery steel plant by hot steam in rural area . Medically healthy products will enhance taste with good health . Thanx from Canada

  • @sukhjitsingh1079
    @sukhjitsingh1079 11 місяців тому +1

    Very good

  • @gurpreetuppal1167
    @gurpreetuppal1167 Рік тому +1

    Kmaal da kam aa bai

  • @BhupinderSingh-dj1em
    @BhupinderSingh-dj1em 7 місяців тому

    ਬਹੁਤ ਵਧੀਆ ਉਪਰਾਲਾ ਛਡਿਓ ਨਾ ਹੁਣ।

  • @bakhshishsingh9279
    @bakhshishsingh9279 3 місяці тому +1

    Good kheti nu Bdal Di load hai rojgar hi Nashe nasht Karega thank u

  • @ArshbirSingh
    @ArshbirSingh Рік тому +1

    Bht wadia jaankaari

    • @PRPanjab001
      @PRPanjab001  Рік тому +1

      ਧੰਨਵਾਦ ਥਿੰਦ ਸਾਹਿਬ। ਸ਼ੇਅਰ ਕਰਿਓ ਇਹ ਵੀਡੀਓ ਸਾਰਿਆਂ ਨਾਲ।

  • @jitpalsingh3114
    @jitpalsingh3114 Рік тому +2

    Vadia kam kr rahe aa

    • @PRPanjab001
      @PRPanjab001  Рік тому

      ਧੰਨਵਾਦ ਪ੍ਰੋਫੈਸਰ ਸਾਹਿਬ। ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰਿਓ।

  • @NindersinghNinder-d3x
    @NindersinghNinder-d3x 3 дні тому +1

    🎉🎉🎉🎉🎉

  • @tejighs.chakvendaljalandha2140

    Looking very tasty..bhaji taste v krao 😊

    • @PRPanjab001
      @PRPanjab001  Рік тому

      ਹੁਕਮ ਕਰੋ ਕਦੋਂ ਲੈ ਕੇ ਆਈਏ ? ਬਹੁਤ ਵਧੀਆ ਕੰਮ ਆ Sidona ਫਾਰਮ ਵਾਲਿਆਂ ਦਾ ?

  • @MuhammadIlyas-jw8mf
    @MuhammadIlyas-jw8mf 21 день тому

    Sir gurd ke saf kase kare koi asan tareeqa plzzzz

  • @karanvirk465
    @karanvirk465 Рік тому +1

    👍👍

  • @jogasingh2272
    @jogasingh2272 Рік тому +1

    👍👍❤️

    • @PRPanjab001
      @PRPanjab001  Рік тому

      ਧੰਨਵਾਦ ਜੀ। ਸ਼ੇਅਰ ਜ਼ਰੂਰ ਕਰਿਓ ‌

  • @JagjitSingh-xe2hr
    @JagjitSingh-xe2hr Рік тому +1

    🎉❤

    • @PRPanjab001
      @PRPanjab001  Рік тому

      ਧੰਨਵਾਦ ਜੀ। ਸ਼ੇਅਰ ਜ਼ਰੂਰ ਕਰਿਓ ਜੀ।

  • @manmeetkaler4066
    @manmeetkaler4066 Рік тому

    👍

  • @balbirsinghguron6014
    @balbirsinghguron6014 3 дні тому

    What is....the project cost ...total cost of .. machinary

    • @PRPanjab001
      @PRPanjab001  3 дні тому

      @@balbirsinghguron6014 please call on the contact number given in the video.

  • @farmah
    @farmah Рік тому

    ਵੀਡੀਓ ਦੇਖ ਕੇ ਰਸ ਪੀਣ ਦਾ ਦਿਲ ਕਰ ਆਇਆ 😂

  • @farmah
    @farmah Рік тому +1

    ਗੋਲਡੀ ਭਾਜੀ ਵੀਡੀਓ ਬਣਾਉਣ ਗਏ ਰਸ- ਰੁਸ ਲੈ ਆਇਆ ਕਰੋ। ਮੈਂ ਘਰੋਂ ਲੈਣ ਆ ਸਕਦਾ 😆😆

    • @PRPanjab001
      @PRPanjab001  Рік тому

      ਅਗਲੀ ਵਾਰ ਪੱਕਾ ਲੈ ਕੇ ਆਵਾਂਗੇ😊😊🙏