Keep it up because you are the bravest lady to start this venture and sensible people will support it . Here in Canada our ladies are doing every type of work and nobody care about it.
Bahut vadiya ji and congratulations. Baki loka nu ki karna jo v kende kehan deo, Canada USA jo lok padhan jande ona de kam pata kar Leo ki karde aa o jo lok galla karde aa
some girls follow wrong paths in abroad to earn money and to meet their personal needs but I appreciate this lady she is our motivation and she took motivation from gentleman and she followed difficult but right path to fullfill her dreams to nurish her family...Love from canada 🍁
Bebe Kam kar par galh Kam Na kare video veche bohat vadheyah galh bolteya Ney 😊 Hun yad rakhna key boleya video Veche key they kuche din badh kuche hor Na sunane nu Miley 😊😅😮😢🎉😂❤
ਬਹੁਤ ਵਧੀਆ ਭੈਣੇ ਧੰਨ ਆ ਤੁਹਾਡਾ ਪਤੀ ਜਿਨੂੰ ਇੰਨੀ ਮਿਹਨਤੀ ਤੇ ਚੰਗੀ ਕੁੜੀ ਮਿਲੀ
Thanks ji
ਜੇਕਰ ਇਹ ਕੰਮ ਪੰਜਾਬੀਆਂ ਨੇ ਨਾਂ ਕੀਤਾ ਤਾਂ ਬਈਏ ਪੰਜਾਬ ਤੇ ਕਬਜ਼ਾ ਕਰ ਲੈਣਗੇ ।
Sahi gal a bro
100% Sahi hai bhai ji
ਚੈਨਲ ਵਾਲੇ ਵੀਰ ਦਾ ਵੀ ਧੰਨਵਾਦ ਇਹੋ ਜਿਹੀਆਂ ਖਬਰਾਂ ਕੋਈ ਨਹੀਂ ਦਿੰਦਾ
ਹਰ ਅਨਸਾਨ ਨੂੰ ਕਿਰਤ ਕਰਨਾ ਬਹੁਤ ਵਧੀਆ ਭੈਣ ਵੈਰੀ ਗੁੱਡ
ਬਹੁਤ ਵਧੀਆ ਬੱਚੇ!ਸ਼ਾਬਾਸ਼!
Vv. Good. Job. 🙏👍
ਹਿੰਮਤ ਅੱਗੇ ਲੱਛਮੀ, ਪੱਖੇ ਅੱਗੇ ਪੌਣ।
ਅਤਿ ਸਤਿਕਾਰ ਬੇਟੇ। 🌟🌟
ਬਹੁਤ ਵਧੀਆ। ਵਿਹਲੜ ਲੋਕਾ ਨੇ ਆਪ ਕੁਝ ਨਹੀਂ ਕਰਨਾ ਅਤੇ ਨੇ ਹੀ ਕਿਸੇ ਨੂੰ ਕੁਝ ਕਰਨ ਦੇਣਾ। ਪਹਿਲੇ ਪੰਜਾਬੀ ਮਿਹਨਤੀ ਹੁੰਦੇ ਸੀ ਅੱਜ ਕਲ ਤਾਂ ਆਮ ਤੌਰ ਤੇ ਵਿਹਲੜ ਹਨ । ਮਿਹਨਤੀ ਪੰਜਾਬੀ ਸਿਰਫ ਗੀਤਾਂ ਵਿੱਚ ਹੀ ਮਿਲਦੇ । ਜ਼ਮੀਨ ਤੇ ਥੋੜੇ ਲੋਕ ਹੀ ਮਿਹਨਤੀ ਹਨ। ਬਾਹਰ ਜਾ ਕੇ ਕੰਮ ਕਰਨਾ ਮਿਹਨਤ ਨਹੀਂ ਹੈ ਓਹ ਤਾਂ ਮਜਬੂਰੀ ਹੋ ਜਾਂਦੀ ਤਾਂ ਕੰਮ ਕਰਦੇ ਨਹੀਂ ਤਾਂ ਓਥੇ ਵੀ ਨਾ ਕਰਨ ।
ਔਰਤਾਂ ਚਾਹੇ ਝਾੜੂ ਲੋਣ ਦਾ ਕੰਮ ਕਰਦੀ ਆ ਹੋਣ ਜਾ ਕੋਈ ਹੋਰ ਪਰ ਘਟੀਆ ਲੋਕਾਂ ਤੇ ਮਾੜੀ ਸੋਚ ਵਾਲੇ ਕੁੱਤਿਆਂ ਨੂੰ ਭੌਂਕਣ ਦੀ ਆਦਤ ਹੁੰਦੀ ਆ ਭੌਂਕਣ ਦੀ ਸਲੂਟ ਆ ਭੈਣ ਦੀ ਸੋਚ ਨੂੰ ਪਰਮਾਤਮਾ ਭੈਣ ਨੂੰ ਤਰੱਕੀ ਬਖਸ਼ਦਾ ਰਹੇ
ਧੰਨ ਹੈ ਸ਼ਾਲਿੰਦਰ ਕੌਰ ਜੋ ਦੋ ਮਹੀਨਿਆਂ ਵਿਚ ਜੋਬ ਪ੍ਰੋਵਾਇਡਰ ਬਣ ਗਈ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਕੀਤਾ ਭੈਣ ਕੋਈ ਸਰਮ ਨਹੀ
ਬਹੁਤ ਵਧੀਆ ਕੰਮ। ਮਿਹਨਤ ਕਰਕੇ ਖਾਣਾ ਤਾਂ ਚੰਗੀ ਗੱਲ ਆ। ਲੋਕਾਂ ਦਾ ਕੀ ਆ ਕਿਸੇ ਨੂੰ ਨਹੀਂ ਜ਼ਰਦੇ ਕੰਮ ਕਰਦੇ ਨੂੰ ਵੇਖਕੇ।ਪਰਮਾਤਮਾ ਮੇਹਰ ਕਰਨ
ਬਹੁਤ ਵਧੀਆ ਜੀ
ਸਲੂਟ ਆ ਬੱਚਿਆ ਨੂੰ
ਵਾਹ ਵਾਹ ਆਪਣੇ ਕੰਮ ਕਾਹਦੀ ਸ਼ਰਮ ਖੁਸ਼ ਰਹੋ
👍ਬਹੁਤ ਬਹੁਤ ਵਧੀਆ ਭੈਣ
ਕਿਸੇ ਚੰਗੇ ਲਾਣੇ ਘਰਾਣੇ ਦੀ ਕੁੜੀ ਆ ਜਿਹੜੀ ਮਿਹਨਤ ਕਰਕੇ ਆਪਣੇ ਪਤੀ ਦਾ ਸਾਥ ਦੇ ਰਹੀ ਆ
ਸ਼ਰਮ ਨੂੰ ਇਹ ਕਿਹੜਾ ਕੋਈ ਗਲਤ ਕੰਮ ਆ। ਬਾਹਰਲੇ ਮੁਲਕ ਜਾ ਕੇ ਬਾਰ 'ਚ ਲੋਕਾਂ ਨੂੰ ਸ਼ਰਾਬਾਂ ਪਿਲਾਉਣ ਨਾਲੋਂ ਚੰਗਾ ਇਥੇ ਜੂਸ ਪਿਲਾਓ। ਬਾਹਰ ਜਿ ਕੇ ਸਾਰੇ ਟੁੱਚੇ ਕੰਮ ਕਰ ਸਕਦੇ ਆਂ ਆਪਾਂ।
V good beta
Very good meri payari sister🙏👍
ਤਲਵੰਡੀ ਸਾਬੋ (ਦਮਦਮਾ ਸਾਹਿਬ) 🙌🙌👍👍
ਕੰਮ ਕਰਨਾ ਦਾ ਕੋਈ ਮਿਹਣਾ ਨਹੀਂ
ਪੁਤ ਖੁਸ਼ ਰਹੋ
ਕਮ ਦਾ ਕੋਈ ਡਰ ਨਹੀਂ
ਲੋਕਾਂ ਦਾ ਕੰਮ ਹੀ ਭੌਂਕਣਾ
Boht vdia ji
Very good bahoot sohni soch hai bhain ji di sabash
ਚੰਡੀਗੜ੍ਹ ਭੱਈਏ ਗੰਨੇ ਦਾ ਜੂਸ 20/30/50 ਰੁ ਦਾ ਗਿਲਾਸ ਪਿਲਾ ਕੇ ਦਿਹਾੜੀ ਦਾ 1500 ਤੋਂ 2500 ਤੱਕ ਵੱਟ ਰਹੇ ਆ। ਮੈਂ ਆਪ ਵੇਖੇ ਆ। 20 ਮਿੰਟਾਂ ਚ ਨਿਰੇ ਹੀ ਗਾਹਕ ਆ ਜਾਂਦੇ ਨੇ।
ਏਹ ਤਾਂ ਕਚਹਿਰੀ ਕੋਲ ਆ ਤਲਵੰਡੀ ਸਾਬੋ । ਗੁਡ ਵਰਕ ।
ਗੁੱਡ ਭੈਣ
ਕੰਮ ਕਰਨ ਨੂੰ ਕੋਈ ਸ਼ਰਮ ਨਹੀਂ ਹੈ
Gbu sis
❤❤❤
BAHUT HI SUNDER KAM HE WAHEGURU JI KARM HI DHARM WAHEGURU JI 🙏🙏
Raji rahu i agree
Bhut badhiya ji good 👌👌👌🙏🙏
Bahut vadia sister mahant vich koi sarm nhi
Waheguru mehar kre veer ji
God bless u sis❤
Good job sister 🙏
Keep it up because you are the bravest lady to start this venture and sensible people will support it . Here in Canada our ladies are doing every type of work and nobody care about it.
bro punjabi ch comment kro punjabi nu promote kro duniya vich dhanwad tuhada
Bahut hi badhiya hai wahaguru ji Mehar kare
ਕੰਮ ਕਰਨ ਵਿੱਚ ਕੋਈ ਸਰਮ ਨਹੀ ਕਰਨੀ ਚਾਹੀਦੀ
Nice Video Bahut Vadia
Bahut vadiya msg ditta tusi madam ji
Good girl
Bhut vadia g
ਜੇ ਕਮ ਨਹੀਂ ਕਰਿਆ ਤਾਂ ਹੀ ਬਹੀਏ ਆਏ ਹਨ ਪੰਜਾਬ ਚ
Very nice Hardworking Honesty and successful be continue
V.nice
Ganne da juice liver lyi bahut vadia
Very nice bhan ji
Good job
Waaaa ❤❤
Good gurwinder
Good job 👏
Best jii
Bhout vadia sis 🎉🎉
Very good
👍good luck my dear sister carry on 🙏🙏🙏
Great woman empowered keep it up Waheguru ji bless you. Better then those youngster who take drugs .you are example Great keep it ip
Very good job bhen ji
Bahut vadiya ji and congratulations.
Baki loka nu ki karna jo v kende kehan deo, Canada USA jo lok padhan jande ona de kam pata kar Leo ki karde aa o jo lok galla karde aa
Good sister 👌
ਦੁਨੀਆਂ ਨੂੰ ਕੋਈ ਨਹੀਂ ਸਮਝ ਸਕਿਆ ਕਿ ਇਹ ਇਕ ਔਰਤ ਜਾਂ ਮਰਦ ਕੋਲੋਂ ਕੀ ਚਾਹੀਦੀ ਬਾਕੀ ਪ੍ਰਵਾਹ ਨਹੀਂ ਕਰੀਦੀ ਕੁੱਤਿਆਂ ਦੇ ਭੌਂਕਣ ਦੀ
some girls follow wrong paths in abroad to earn money and to meet their personal needs but I appreciate this lady she is our motivation and she took motivation from gentleman and she followed difficult but right path to fullfill her dreams to nurish her family...Love from canada 🍁
Good sister
Very nice💕💕💕👍👍👍👍👍
Good Gov
VEERY GOOD GJ 👍 👌 👏
🙏🏻🙏🏻
Good job sister
Congratulations
Good job mam
Very nice. Ji
Bohut sona kam kita bhain tusi saanu maan hai tuhady ty tuhady husband ty jinha ne tuhanu support kita 👌🙏
Mai v kmm krn laga punjab vich 1 din bhut age jauga je waheguru ne kirpa kiti ...te mera v interview hoyega 1 din
Very good proud of you, people are saying anything don't bother Australia 👍.
🙏🙏❤❤
Very good 👍
bohat wadia a ji, apne loka nu eh ni socha chaida v lok ki kehan ge. apni chaal challo
Ja kisa nu ve enna de monthly income bare ptta . Oho dasdo
Very good ji
Waheguru
Sab to vadda kum aa kise hor gareeb kudi nu vi kum dita
Thanks all
Adress ki a Bhen da veer
Ehna tohar wala kmm aw,,,lokk. Bhukhe mrnge,,, kmm he ni krna jihne
Pind waliya da ke aa, eh duniya 2 moohi aa, aap kujj kerna ne ,jo kerda nusnu demotivate kerna. CHASE YOUR DREAM SISTER.
PUTT REHRE NA KEHA KARO AH JUCIE TROLIY AA SO CARRY ON PUTT
Ye b ak seva hai
Vadia kita sister ji. Pinda de lok bilkul bekar hunde han ina di parwa na kro
Menu uss shop da nabr Mell sak da mee v velna karedna he ji
ਕਿਸੇ ਗਰੀਬ ਨੂੰ ਨਾਂ ਕਰਕੇ ਖਾਣ ਦਿਊ ਆਪ ਹੀ ਰੱਜੀ ਜਾਏਊ ਸ਼ਰਮ ਕਰੋ ਥੋਡਾ ਤਾਂ ਸ਼ਰਦਾ ਫਿਰ ਵੀ ਬੱਸ ਅੰਤ ਨੈੜੈਆ ਦੁਨੀਆ ਦਾ
Work is worship Kam ek Bhagti ha
Badhiya Galiyon Mein Hadsa Ki Ladai lado ji
Graduate lady education make you think outside the box.
Connecting dee
Km shots ja vadda nhi hunda sister
Bebe Kam kar par galh Kam Na kare video veche bohat vadheyah galh bolteya Ney 😊 Hun yad rakhna key boleya video Veche key they kuche din badh kuche hor Na sunane nu Miley 😊😅😮😢🎉😂❤
Mhenat da koi dr nhi didi lok ta bhut kuj khinde hunde
Kam karo two income is good.
🎉🎉🎉🎉😮😮😮😮😮😮😮😮😮😮