ਸ਼ਹੀਦ ਹੋਣ ਤੋਂ ਬਾਅਦ ਵੀ ਕਰਦਾ ਰਿਹਾ ਡਿਊਟੀ ਤੇ ਮਿਲਦੀ ਰਹੀ ਤਨਖ਼ਾਹ, ਵੱਧਦੇ ਰਹੇ ਰੈਂਕ...

Поділитися
Вставка
  • Опубліковано 15 гру 2024

КОМЕНТАРІ • 410

  • @naibsingh2501
    @naibsingh2501 3 місяці тому +19

    ਬਾਬਾ ਹਰਭਜਨ ਸਿੰਘ ਸ਼ਹੀਦ ਦੇ ਸਥਾਨ ਤੇ ਮੇਰੇ ਵਰਗੇ ਨਿਮਾਣੇ ਨੂੰ ਵੀ ਜਾਣ ਦਾ ਮੌਕਾ ਮਿਲਿਆ। ਇਹ ਬਿਲਕੁਲ ਸੱਚ ਹੈ ਵਾਹਿਗੁਰੂ ਜੀ 🙏🌹🙏

  • @BalwinderBalwinder-qu8fw
    @BalwinderBalwinder-qu8fw 6 місяців тому +109

    ਅਸੀਂ ਕੂਕਾ ਪਿੰਡ ਦੇ ਨੇੜੇ ਰਹਿੰਦੇ ਹਾਂ। ਇਹ ਸੱਚ ਹੈ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ

  • @hikmfuji5362
    @hikmfuji5362 6 місяців тому +55

    Parnam ਸ਼ਹੀਦਾਂ ਨੂੰ waheguru ji

  • @BaldevSingh-on7vm
    @BaldevSingh-on7vm 6 місяців тому +20

    ਧੰਨ ਧੰਨ ਬਾਬਾ ਹਰਭਜਨ ਸਿੰਘ ਜੀ ਨੂੰ ਸਲੂਟ ਹੈ ਜੀ , ਮੈਂ ਮੰਨਦਾ ਹਾਂ ਕਿ ਇਹ ਸਭ ਸੱਚ ਹੈ ।

  • @bharpoorbhoora7836
    @bharpoorbhoora7836 6 місяців тому +61

    ਜਿਸ ਨੇ ਨਹੀਂ ਦੇਖਿਆ ਉਹ ਹੀ ਨਹੀਂ ਮੰਨਦੇ ਅਸੀਂ ਦੇਖਿਆ ਬਿਲਕੁਲ ਸਹੀ ਗੱਲ ਹੈ

  • @rooplal2294
    @rooplal2294 6 місяців тому +57

    ਮੈਂ ਦੋ ਵਾਰ ਉਸ ਸਥਾਨ ਦੇ ਦਰਸ਼ਨ ਕੀਤੇ ਹਨ।ਬਾਬਾ ਹਰਭਜਨ ਸਿੰਘ ਜੀ ਦਾ ਸਿੱਕਮ ਵਿਚ ਗੰਗਟੋਕ ਦੇ ਪਾਸ ਮੰਦਰ ਹੈ।ਲੋਕ ਭਾਰੀ ਗਿਣਤੀ ਵਿਚ ਦਰਸ਼ਨਾਂ ਲਈ ਆਉਂਦੇ ਹਨ ।ਵੀਡੀਓ ਵਿਚ ਦੱਸੀ ਕਹਾਣੀ ਬਿਲਕੁੱਲ ਸਹੀ ਹੈ ।ਬਾਡਰ 'ਤੇ ਫੌਜੀਆਂ ਨਾਲ ਹੋਈ ਗੱਲਬਾਤ ਵਿਚ ਇਹੀ ਸਭ ਕੁਝ ਝਲਕਦਾ ਹੈ ।

  • @gurmailsingh-o5p
    @gurmailsingh-o5p 6 місяців тому +69

    ੲਇਹ ਕਹਾਣੀ ਬਿਲਕੁਲ ਸੱਚੀਂ ਹੈ ਪ੍ਰਣ ਸ਼ਹੀਦ ਨੂੰ ਕੈਪਟਨ ਗੁਰਮੇਲ ਸਿੰਘ ਗਿੱਲ ਪਿੰਡ ਦੁੱਗਾ ਜ੍ਹਿ ਸੰਗਰੂਰ

  • @sharmatv9602
    @sharmatv9602 6 місяців тому +54

    ਸੱਚੀ ਕਹਾਣੀ ਸੌਣ ਤੇ ਧੰਨਵਾਦ ਕਰਦਾംਪਰਵਿੰਦਰ ਸਰਮਾ ਸਰਸਾംਪਿੰਡ ਔਢਾ

  • @balwindersingh-op3lt
    @balwindersingh-op3lt 6 місяців тому +33

    ਸ਼ਹੀਦਾ ਦਾ ਦਰਜਾ ਬਹੁਤ ਉੱਚਾ ਹੈ ਇਹਨਾਂ ਤੇ ਕੋਈ ਕਿੰਤੂ ਪ੍ਰੰਤੂ ਨਹੀਂ

  • @raju-maksudpur_1979
    @raju-maksudpur_1979 5 місяців тому +13

    ਬਿਲਕੁੱਲ ਸੱਚ ਏ ਕਹਾਣੀ
    ਸਾਡੇ ਨਾਲ ਦਾ ਪਿੰਡ ਹੈ

  • @ShiningLittleStarsAmritsar
    @ShiningLittleStarsAmritsar 6 місяців тому +39

    ਇਹ ਜਗ੍ਹਾ ਸਿੱਕਿਮ ਵਿਚ ਕੁਪੁਪ ਨਾਮ ਦੀ ਜਗ੍ਹਾ ਤੇ ਸਮਾਧੀ ਬਣੀ ਹੈ। ਮੈ ਅਜਕਲ ਇਥੇ ਹੀ ਡਿਊਟੀ ਤੇ ਤਾਇਨਾਤ ਹਾਂ। ਹੁਣ ਬਾਬਾ ਜੀ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਹੈ।

    • @sumankuar7917
      @sumankuar7917 5 місяців тому +2

      Asha ji waheguru mehar kre 🎈

  • @JOHAL.25
    @JOHAL.25 5 місяців тому +7

    ਇਹ ਗੱਲ ਬਿਲਕੁੱਲ ਸਹੀ ਹੈ
    ਪ੍ਰਣਾਮ ਸ਼ਹੀਦਾਂ ਨੂੰ
    ਇਹ ਸਾਡੀ ਸਿੱਖ ਕੌਮ ਦਾ ਦੇਸ਼ ਲਈ ਪਿਆਰ ਪਰ ਫਿਰ ਵੀ ਸਾਡੀ ਸਿੱਖ ਕੌਮ ਨੂੰ ਅੱਤਵਾਦੀ ਕਿਹਾ ਜਾਂਦਾ ਹੈ ਇਹ ਆ ਭਾਰਤ ਦਾ ਲੋਕਤੰਤਰ ਼਼਼਼਼

  • @BahadurSingh-b2p
    @BahadurSingh-b2p 3 місяці тому +2

    Dan Dan BaBa g Jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad g

  • @harjinderghoman
    @harjinderghoman 6 місяців тому +54

    ਇਸ ਨੂੰ ਦੇਸ਼ ਪਿਆਰ ਤੇ ਸ਼ਹੀਦ ਕਹਿੰਦੇ ਹਨ

  • @PiaraSingh-g1t
    @PiaraSingh-g1t 3 місяці тому +1

    ਇਹ ਬਿਲਕੁਲ ਠੀਕ ਹੈ ਮੈਂ ਭੀ ਇਸ ਜਗਾਹ ਤੇ ਗਿਆ ਸੀ ਅਸੀ ਨਾਥੂਲਾ ਪੋਸਟ ਤੇ ਸੀ ਅਤੇ ਇਹ ਜਗਾਹ ਨਾਥੂਲਾ ਪੋਸਟ ਦੇ ਨਜ਼ਦੀਕ ਹੈ ਮੈਂ 1985 ਵਿੱਚ ਗਿਆ ਸੀ ਉਸ ਟਾਈਮ ਇਕ ਕਮਰਾ ਸੀ ਬਿਸਤਰ ਅਤੇ ਵਰਦੀ ਰੋਜ ਲਗਦੀ ਸੀ। ਆਨੇ ਜਾਨੇ ਵਾਲੇ ਸਾਰੇ ਸਤਿਕਾਰ ਕਰਕੇ ਅਗੇ ਜਾਂਦੇ ਸਨ।

  • @jasbirsinghaulakh6367
    @jasbirsinghaulakh6367 6 місяців тому +23

    ਵਾਹਿਗੁਰੂ ਜੀ ਵਾਹਿਗੁਰੂ ਸ਼ੁਕਰਾਨਾ ਵਾਹਿਗੁਰੂ ਜੀ

  • @Raj-2491
    @Raj-2491 6 місяців тому +19

    Dhan Dhan Baba Shaheed Harbhajan Singh Ji.Punjab Regiment Zindabad.

  • @harbansbhullar7318
    @harbansbhullar7318 6 місяців тому +67

    ਪ੍ਰਣਾਮ ਸ਼ਹੀਦਾਂ ਨੂੰ

  • @kulwinderkumar5164
    @kulwinderkumar5164 3 місяці тому +5

    ਦੇਸ਼ ਦੀ ਸੇਵਾ ਕਰਨਾ ਹਰਭਜਨ ਜੀ ਦੀ ਬਹੁਤ ਵੱਡੀ ਕੁਰਵਾਨੀ ਹੈ
    ਬਾਕੀ ਜੋ ਹੈ ਅੰਧਵਿਸ਼ਵਾਸ ਹੈ

  • @parmjeetsinghparas512
    @parmjeetsinghparas512 6 місяців тому +22

    O yar apne bharat vich kiniya jagah ne ❤ jithe singh shaheeda da pehra rehnda a ❤

  • @BalwinderSingh-up7mf
    @BalwinderSingh-up7mf 6 місяців тому +146

    ਪਰ ਫ਼ੇਰ ਵੀ ਇਹ ਲੋਕਾਂ ਨੇ ਸਾਡੀ ਕੌਮ ਨੂੰ ਅਤਵਾਦੀ ਕਿਹਾ ਜਾਂਦਾ ਹੈ❤❤❤❤❤

    • @antiidiot3471
      @antiidiot3471 6 місяців тому +12

      ਤੁਸੀਂ ਅੱਤਵਾਦੀ ਨਹੀ ਬੇਸ਼ਰਮ ਕੌਮ ਹੋ

    • @anurag9122
      @anurag9122 6 місяців тому

      ​@@antiidiot3471
      Bhra Naa asi atankwaadi Naa hi besharam aa, asi ta dujiya de dharam di ate dujiya di dheea behna di raakhi li apda balidaan den waaliyan cho haan..
      Waheguru Tera bhala kare

    • @subhashchanderpaul9716
      @subhashchanderpaul9716 6 місяців тому +3

      At vaadi eh nahin .tere varge ya .Harbhajan singh jindabad

    • @antiidiot3471
      @antiidiot3471 6 місяців тому

      @@subhashchanderpaul9716 ਤੁਸੀਂ ਵੀ ਆਪਣਾ ਕੋਈ ਭਈਆ ਭੂਇਆ ਕੱਢੋ ਜਿਹੜਾ ਮਰ ਕੇ ਤੁਹਾਡੀ ਭਾਰਤ ਮਾਤਾ ਦੀ ਰਾਖੀ ਕਰਦਾ ਹੋਏ। ਸਿੱਖਾਂ ਨੂੰ ਹੀ ਫੁੱਦੂ ਬਣਾਈ ਜਾਣਾ?

    • @BaldevsinghSardar-xe9cy
      @BaldevsinghSardar-xe9cy 6 місяців тому

      000000000000000000000000000000

  • @harjinderbharaj2055
    @harjinderbharaj2055 6 місяців тому +27

    ਸਿੱਖੋ ਇੱਦਾਂ ਦੀਆਂ ਕਹਾਣੀਆਂ ਹਿੰਦੂ ਅਤੇ ਹਿੰਦੂਆਂ ਦੀਆਂ ਸਰਕਾਰਾਂ ਬਣਾਂਕੇ ਸਿੱਖਾਂ ਨੂੰ ਬਾਡਰ ਉੱਪਰ ਸ਼ਹੀਦ ਹੋਣ ਲਈ ਪ੍ਰੇਰਦੇ ਹਨ ॥ ਇਸੇ ਕਰਕੇ ਹਿੰਦੂ ਸਰਕਾਰ ਨੇ 1984 ਵਿੱਚ ਰੇਲ ਗੱਡੀ ਵਿੱਚੋਂ ਸਿੱਖ ਸਿਪਾਹੀ ਅਤੇ ਜਰਨੈਲਾਂ ਨੂੰ ਅੱਗ ਲਾ ਕੇ ਸਾੜ ਦਿੱਤੇ ਸੀ॥ ਕੀ ਉਹ ਸਿਪਾਹੀ ਕਿਊਂ ਨਹੀਂ ਆਉਂਦੇ॥ ਉਹ ਕਿਊਂ ਨਹੀਂ ਆ ਕੇ ਬਦਲਾ ਲੈਂਦੇ, ਜ਼ਰਾ ਸੋਚੋ॥

  • @lohiasaab8059
    @lohiasaab8059 6 місяців тому +10

    ਇਹ ਕਹਾਣੀ ਬਿਲਕੁਲ ਸੱਚ ਅਤੇ ਸਹੀ ਹੈ।

  • @MANISHYT442
    @MANISHYT442 6 місяців тому +24

    ਪ੍ਰਨਾਮ ਸ਼ਹੀਦਾਂ ਨੂੰ 🙏🙏

  • @rajwinderkaur7672
    @rajwinderkaur7672 6 місяців тому +15

    Eh koei afwah nhi aa.eh such a salute baba ji nu.sade pond de nal hi aa

  • @charnjitsingh9267
    @charnjitsingh9267 6 місяців тому +14

    ਬੁਹਤ ਵਾਰੀ ਰੱਬ ਕੋਲੋਂ ਵੀ ਗਲਤੀਆਂ ਹੋ ਜਾਂਦੀਆਂ ਹਨ ਜੋ ਪ੍ਰਾਣੀ ਨੂੰ ਸਮੇਂ ਤੋਂ ਪਹਿਲਾਂ ਲੈ ਜਾਂਦਾ ਹੈ ਸ਼ਰੀਰ ਪੱਖੋਂ ਉਹ ਮਰ ਜਾਂਦਾ ਹੈ ਪਰ ਅਮਰ ਹੋ ਜਾਂਦਾ ਹੈ ਉਸ ਦੀ ਕਿਸਮਤ ਵਿਚ ਵੀ ਅਜਿਹਾ ਲਿਖਿਆ ਸੀ

    • @rakeshkeshi6226
      @rakeshkeshi6226 6 місяців тому

      ਕਿਹੜੀ ਕਿਤਾਬ ਚ ਲਿਖਿਆ ਰੱਬ ਤੋ ਗਲਤੀ ਹੋ ਜਾਂਦੀ,

    • @RanjitSingh-rn9uc
      @RanjitSingh-rn9uc 3 місяці тому

      😂 ਉਹ ਰੱਬ ਈ ਕਾਹਦਾ ਜਿਸ ਤੋਂ ਗਲਤੀ ਹੋਵੇ ।

  • @theoptimist5302
    @theoptimist5302 6 місяців тому +2

    True story. I served in Siliguri from May 2002 to Apr 2005 .
    I salute to Baba ji. Sub Maj Gian Chand Sharma (EME).

  • @BahadurSingh-b2p
    @BahadurSingh-b2p 3 місяці тому +1

    Whaguru g Tara suker ha g Thanks G

  • @jiwanmalhi4360
    @jiwanmalhi4360 5 місяців тому +2

    ਮੈਂ ਵੀ ਬਾਬਾ ਜੀ ਦੇ ਕਪੂਪ (ਸਿੱਕਮ ) ਦੇ ਵਿਚ ਬਾਬਾ ਜੀ ਦੇ ਮੰਦਿਰ ਦੇ ਡਿਊਟੀ ਦੌਰਾਨ ਦਰਸ਼ਨ ਕੀਤੇ ਹਨ ।

  • @labhsingh155
    @labhsingh155 6 місяців тому +13

    ਸਾਡੇ ਦੇਸਦੀ ਫੋਜ ਅੰਦ ਵਸਵਾਸੀ ਹੋਵੇ 100%ਤਰੱਕੀ ਤਾ ਬਣਦੀ ਹੈ 🙏

  • @shaangill5246
    @shaangill5246 6 місяців тому +4

    Coming from a military family, I salute to our elder brother and pay my respect to him,may waheguru bless him and allow him to rest in peace 🙏

  • @SantokhSingh-j4i
    @SantokhSingh-j4i 6 місяців тому +6

    Real story of true baba soldier.I had been there in 1988 in east sikkim.

  • @Paramjitsharma-f1r
    @Paramjitsharma-f1r 5 місяців тому +1

    Good Thanking God Bless you Sister Thanku Ji

  • @BathRajoana
    @BathRajoana 3 місяці тому +2

    ਜੈ ਜਵਾਨ ਜੈ ਕਿਸਾਨ

  • @gurmitsingh1432
    @gurmitsingh1432 6 місяців тому +7

    Salute ..........parnham shahidan noo.......

  • @skbainsverynicejaigurudevj6631
    @skbainsverynicejaigurudevj6631 6 місяців тому +2

    A Harbhajan Singh ji vare billkull sach a mere Deddy v Sanu dasde hunde c mere Deddy ji v army ch c Ona di duty v sikkam ch c par baad ch mere Deddy v sikkam ch ji shaheed ho gae c🙏🙏🙏🙏🌷🌷🌷🌷🌷

  • @akashsangha7951
    @akashsangha7951 3 місяці тому +2

    ਬਾਬਾ ਜੀ ਅੱਜ ਵੀ ਸਿੱਕਮ ਵਿਚ ਆਪਣੀਆ ਸੇਵਾਵਾਂ ਦੇ ਰਹੇ ਆ ਤੇ ਅੱਜ ਵੀ ਉਹ ਸਿਤੰਬਰ ਵਿਚ ਛੁੱਟੀ ਜਾਂਦੇ ਆ ਤੇ ਐਂਤਵਾਰ ਵਾਲੇ ਦਿਨ ਫੌਜ ਚ ਸ਼ਰਾਬ ਮੀਟ ਦੀ ਮਨਾਹੀ ਆ ਤੇ ਸਿਲੀਗੁੜੀ ਤੋਹ ਲੈ ਕੇ ਸਿੱਕਮ ਹਰ ਫੌਜ ਦੀ ਗੱਡੀ ਚ ਉਹਨਾਂ ਦੀ ਫ਼ੋਟੋ ਲੱਗੀ ਆ

  • @demongamer4708
    @demongamer4708 6 місяців тому +11

    Jiada tar fauji hi sant hunde han baba ji sahi han

  • @SurinderSingh-ef6yc
    @SurinderSingh-ef6yc 3 місяці тому

    True patriot and apuran gursikh who served the nation even after matyrdom.

  • @RajSingh-it4yc
    @RajSingh-it4yc 11 днів тому

    I salute to dhan dhan Shaheed baba harbhajan singh ji 🙏 satnam waheguru ji 🙏 satshriakal ji 🙏

  • @SukhSahab
    @SukhSahab 6 місяців тому +15

    ਜਦੋਂ ਚੀਨੀ ਸੈਨਿਕਾਂ ਨੇ ਹਮਲਾ ਕੀਤਾ ਉਦੋਂ ਬਾਬਾ ਜੀ ਛੁੱਟੀ ਕੱਟਣ ਪਿੰਡ ਗਏ ਹੋਏ ਸਨ

    • @JagroopSingh-no7xy
      @JagroopSingh-no7xy 6 місяців тому

      😜😜😜😜😜

    • @chahal1234
      @chahal1234 6 місяців тому

      ਤਾਰ ਪਾਕੇ ਛੁੱਟੀ ਤੋਂ ਵਾਪਸ ਬੁਲਾ ਲਿਆ ਜਾਂਦਾ।​@@JagroopSingh-no7xy

    • @manindersingh558
      @manindersingh558 6 місяців тому +3

      Sharam karlo sikh sikh nu badnami de raha cheen ne a gal mani hoi a cheen jad aage aya odo tak harbhajan singh ji di nokri puri ho choki c te 32 saal baad pension aya

    • @SukhSahab
      @SukhSahab 6 місяців тому +1

      @@manindersingh558 ਜਦੋਂ ਗਲਵਾਨ ਘਾਟੀ ਚ ਹਮਲਾ ਕੀਤਾ ਸੀ

    • @manindersingh558
      @manindersingh558 6 місяців тому +1

      @@SukhSahab us ton pehle pension aa gye c

  • @pwittarghuman6152
    @pwittarghuman6152 5 місяців тому +5

    ਇਹ ਬਾਬਾ ਜੀ ਦੀਆ ਲਾਮਿਸਾਲ ਸੱਚੀਆ ਕਹਾਣੀਆਂ ਨੇ

  • @AslamKhan-x8u8q
    @AslamKhan-x8u8q 5 місяців тому

    Yeh TRUE hai word to word.ager on duty jawan kisi bhi post pr sanitary duty ke waqt ager Dhiya Hota Hai tab uss jawan ko chaanta pdta hai.mein khud 90 to 93 tak same point pr posted raha hoon.

  • @DawoodKhan-en5hc
    @DawoodKhan-en5hc 6 місяців тому +4

    Wah wah ,khuda dee khuda jaan da wa. Dunya which iss turhan honda aa raya waa. Oh her da maalik wa. Jinho chahay jeevandy aur jinoh chahway murn dy baad vee bhaag laga deevay. Vakhri vakhri aatma ny ,jis turha her bunday dee chehra,( face) vakhra vakhra ,aur qismut vee juda juda hagi wa. Khuda dee taqet ty bharossa rakhay ,oh jo chahnda va oss turha ho jaanda va.
    Chulday phirday binty kerni chahidee waa. Ky oh rahum karay, odhay rung rung rung, wah wah. Very nice video. Thankyou.

    • @simranjitsingh142
      @simranjitsingh142 3 місяці тому

      SAHEE KEHA VEERAY, AWWAL ALLAH NOOR UPAYA KUDRAT KAI SAB BANDAY.AIK NOOR TAI SAB JAG UPJYA KON BHALAY KON MANDAY.

  • @GauranshKhangre
    @GauranshKhangre 6 місяців тому +1

    ਵਾਹਿਗੁਰੂ ਜੀ ❤❤❤❤❤ ਪ੍ਰਣਾਮ ਸ਼ਹੀਦਾਂ ਨੂੰ ❤❤❤❤

  • @butasidhusidhu5341
    @butasidhusidhu5341 6 місяців тому +2

    ਪ੍ਰਣਾਮ ਸ਼ਹੀਦਾਂ ਨੂੰ 😢

  • @karnailsingh2372
    @karnailsingh2372 6 місяців тому +2

    Waheguru ji ka khalsha waheguru ji ki Fateh ji sahi gall hai asi sunia hai Atma Kade nahi Mardi

  • @SurjeetSingh-tr8yj
    @SurjeetSingh-tr8yj 6 місяців тому

    Perfectly Right agree with you that what you say.proud of baba Harbhajan Singh ji

  • @ravtej_singh_23
    @ravtej_singh_23 5 місяців тому +1

    ਮੈਂ ਕੈਪਟਨ ਬਲਬੀਰ ਸਿੰਘ ਇਹ ਬਿਲਕੁੱਲ ਸਹੀ ਹੈ ਮੇਰੀ ਪਲਟਨ ਵੀ ਸਿਕਮ ਵਿੱਚ ਡਿਊਟੀ ਕਰ ਚੁੱਕੀ ਹੈ ਇਹ ਮੰਦਿਰ ਨਥੁਲਾ ਬਾਡਰ ਤੇ ਬਣਿਆ ਇਹ ਰੋਡ ਦੇ ਉਪਰ ਹੈ ਅਗਰ ਕੋਈ ਬਿਨਾਂ ਸਲੂਟ ਮਾਰਨ ਬਿਨਾ ਲੱਘ ਜਾਦਾ ਵਾਪਿਸ ਮੁੜਨਾ ਪੈਂਦਾ ਜੋ ਇਸ ਗੱਲ ਨੂੰ ਨਹੀ ਮੰਨਦੇ ਤਾਂ ਬਾਬਾ ਹਰਭਜਨ ਸਿੰਘ ਜੀ ਨੂੰ ਰਾਤ ਸੌਣ ਵੇਲੇ ਯਾਦ ਕਰ ਲੈਣ ਤਾਂ ਸੱਚ ਪਤਾ ਲੱਗ ਜਾਵੇ ਗਾ ਧਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @mohansinghkundlas3482
    @mohansinghkundlas3482 6 місяців тому

    Really fascinating. Long live shahid Harbhajan Singh.

  • @ravinderraj3514
    @ravinderraj3514 4 місяці тому +1

    बाबा हरभजन सिंह जी अमर हो चुके है
    सत श्री अकाल जी
    यह बिल्कुल सच है
    मै इस नू gohati railway station per छुटी आनदे देख्या है

  • @MalkitSingh-ix9jb
    @MalkitSingh-ix9jb 6 місяців тому

    This is really right 👍👍👍👍👍👍👍👍👍👍👍👍 waheguru ji waheguru ji waheguru ji waheguru ji

  • @Hskajala
    @Hskajala 6 місяців тому +3

    Bilkul hakkat hain main baba harbhajan singh ki rigmant da hain bilkul sahi hain

  • @malkirsingh5550
    @malkirsingh5550 6 місяців тому +5

    Parnam shaheeda nu

  • @captainbalvirsingh3918
    @captainbalvirsingh3918 6 місяців тому

    ਸਤਿ ਸ਼੍ਰੀ ਆਕਾਲ ਜੀ।
    Hony capt
    Balvir Singh
    ਬਿਲ ਕੁਲ ਸਹੀ ਗੱਲ ਹੈ ਜੀ।
    ਮੈ ਉਸ ਜਗ੍ਹਾ ਡਿਊਟੀ ਕੀਤੀ ਹੈ ਜੀ।

  • @sarbjitgill1299
    @sarbjitgill1299 5 місяців тому

    ਧੰਨ ਧੰਨ ਬਾਬਾ ਹਰਭਜਨ ਸਿੰਘ ਜੀ ਮੈ ਗਿਆ ੳਹਨਾ ਦੇ ਮਦਰ ਵਿਚ ❤❤

  • @neetugold6136
    @neetugold6136 3 місяці тому

    ਸੁਣ ਕੇ ਮਨ ਭਾਵੁਕ ਹੋ ਗਿਆ।

  • @balvirsingh9872
    @balvirsingh9872 6 місяців тому +3

    Baba Harbhajan Ji ke Jai Main Gaya Hu Baba Ji ke Kirpa se Humare Jawan Waha Hai

  • @nantram2832
    @nantram2832 6 місяців тому +1

    ਏ ਕਹਾਣੀ ਬਿਲਕੁਲ ਸੱਚੀ ਹੈ

  • @Gurditsharma90285
    @Gurditsharma90285 6 місяців тому +11

    ਇਸ ਤੋਂ ਬਾਅਦ ਸ਼ਾਬਤ ਹੈ ਕਿ ਹਿੰਦੁਸਤਾਨ ਦੀ ਸਰਕਾਰ ਅੱਜ ਵੀ ਪੰਜਾਬ ਦੇ ਲੋਕਾਂ ਨਾਲ ਕਿਸ ਤਰ੍ਹਾਂ ਵਿਤਕਰੇ ਕਰਦੇ ਨੇ

  • @SurjitSingh-uq3og
    @SurjitSingh-uq3og 6 місяців тому

    ਮੈਂ ਵੀ ਉਸ ਥਾਂ ਤੇ ਗਿਆ ਹੋਇਆ ਹਾਂ ਜਿੱਥੇ ਓਹਨਾਂ ਲਈ ਕਮਰਾ ਬਣਾਇਆ ਹੋਇਆ ਹੈ ਤੇ ਬਿਸਤਰ ਅਤੇ ਹੋਰ ਸਮਾਨ ਰੱਖਿਆ ਹੈ। ਓਥੇ ਗੁਰਦੁਆਰਾ ਵੀ ਹੈ। ਲੰਗਰ ਵੀ ਚਲਦਾ ਹੈ। ਜਦੋਂ ਮੈਂ ਗਿਆ ਸੀ ਓਦੋਂ ਬਰੈਡ ਪਕੌੜੇ ਤੇ ਚਾਹ ਦਾ ਲੰਗਰ ਚਲ ਰਿਹਾ ਸੀ। ਇਹ ਗਲ ਸ਼ਾਯਦ ਸਨ 2008 ਦੀ ਹੈ।

  • @balwinderpadda2311
    @balwinderpadda2311 6 місяців тому +1

    ਸਤਿਨਾਮ ਸ੍ਰੀ ਵਾਹਿਗੁਰੂ ਜੀ ❤❤

  • @jaswindersingh-yu2bq
    @jaswindersingh-yu2bq 6 місяців тому

    ਬਿਲਕੁਲ ਸਹੀ ਕਿਹਾ ਮੈਡਮ ਜੀ।

  • @jogasingh5645
    @jogasingh5645 3 місяці тому

    Waheguru ji eh sach hai.Baba ji hajar najar han

  • @col.a.s.ghumman3784
    @col.a.s.ghumman3784 5 місяців тому

    Salute to Baba ji being a soldier 🌹🌹🌹🌹🌹

  • @JaspinderGill-i4r
    @JaspinderGill-i4r 3 місяці тому

    ਧੰਨ ਧੰਨ ਬਾਬਾ ਹਰਭਜਨ ਸਿੰਘ ਜੀ ਸ਼ਹੀਦ 🙏🙏

  • @premjitbains8612
    @premjitbains8612 3 місяці тому

    ਜੈ ਬਾਬਾ ਜੀ ਦੀ ਸਲੂਟ ❤

  • @HarbansSingh-pw3np
    @HarbansSingh-pw3np 3 місяці тому

    🙏🙏dhan dhan baba Harbhajaan singh ji kirpa karo baba ji sri Waheguru ji ka Khalsa sri Waheguru ji ki Fateh
    Baba ji sada Amar hai

  • @Pannu.kulwindersingh
    @Pannu.kulwindersingh 6 місяців тому +6

    ਬਾਬਾ ਹਰਭਜਨ ਸਿੰਘ 2006 ਵਿੱਚ ਰਿਟਾਇਰ ਹੋ ਚੁੱਕੇ ਹਨ।
    ਇਹ ਬੀਬੀ ਬੋਲ ਰਹੀ ਹੈ 2017 ਵਿੱਚ ਸੁਪਰੀਮ ਕੋਰਟ ਨੇ ਛੁੱਟੀ ਅਤੇ ਤਨਖਾਹ ਬੰਦ ਕਰ ਦਿੱਤੀ।

    • @dhimangamer4259
      @dhimangamer4259 3 місяці тому

      Haan bhra fer sahi keh rahi hai 2006 to baad jo pension si oh band kr diti

  • @SatnamKour-h6k
    @SatnamKour-h6k 5 місяців тому

    Dhan dhan ramdas ji ❤❤ satnam waheguru ji ❤😢

  • @navdeepsingh1847
    @navdeepsingh1847 6 місяців тому

    Truth. When i, am serving with MCO. NJP as a 2IC on the rank of Nb Sub/Clk (SD). Personaly Reservation booked by me own my handwriting in "Rajdhani Express" with two army pers in AC class alongwith two bottles of drinki ng water from MCO Office and also visited Baba ji mandir personally. If any doubt to anyone checked Reservation register in MCO office during the month of Oct, Nov (Diwali Festival days) Hony Subedar Maj Randhir Singh from Patiala (Punjab) Corps of Engineers. Thanks. Jai hind.

  • @HKAUR-dq5tf
    @HKAUR-dq5tf 6 місяців тому +1

    Dhan Dhan Baba Harbhajan Singh ji 🙏🌹🙏🌹🙏

  • @HarbhajanSingh-kt5ei
    @HarbhajanSingh-kt5ei 6 місяців тому

    Bilkul sahi hai maine khud army duty de doran babaji naal by face gal kiti hai❤🌹🙏🏻

  • @HukamSingh-oz9lr
    @HukamSingh-oz9lr 6 місяців тому

    Shahid foji vir ji ko waheguru Ji ka khalsa waheguru Ji ki Fateh ji

  • @gurdevkaur9723
    @gurdevkaur9723 3 місяці тому

    Waheguru ji waheguru ji waheguru ji waheguru ji waheguru ji ❤❤❤❤🎉🎉

  • @chalmil7885
    @chalmil7885 6 місяців тому +2

    Bilkul sach hi, unna di atma duty dendi c. Oh sapane vich dushman de saari news dende c. Military alert ho jandi c. Chhuti vich unadee photo ghar le ki jandey c. Ohnanoo retirement v diti c. .
    It can be possible that ohna dee atma noo koi janam mil gya hoe

  • @HardeepSingh-zn3qg
    @HardeepSingh-zn3qg 5 місяців тому

    Bilkul sahi a. Me dekhia eh sabh 🙏🙏🙏🙏🙏

  • @RajinderKumar-jr1xu
    @RajinderKumar-jr1xu Місяць тому

    He was blessed by Amar Shahiddhn dhannBaba Deep Singh Ji

  • @ashokthareja6644
    @ashokthareja6644 6 місяців тому

    Salute to Saheed Baba Harbhajan Si gh Jee🌹🌹🌹🙏🙏🙏

  • @RasalSingh-vf9ej
    @RasalSingh-vf9ej 6 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @DeepS-ey6fm
    @DeepS-ey6fm 3 місяці тому

    ਬਿਲਕੁਲ ਸ਼ੱਚ ਹੈ.❤😂🎉😢

  • @RavinderSingh-tc7hv
    @RavinderSingh-tc7hv 6 місяців тому +7

    Salute to baba harbhajan singh ji

  • @kulwantsinghchahal412
    @kulwantsinghchahal412 6 місяців тому

    Baba ji sach vich hi duty karde see ji jadon Baba ji chhuti aunde see fouj dee halat kharab ho jaundi see ji Baba ji sada Amar rehange ji

  • @er.gurinderrandhawa7276
    @er.gurinderrandhawa7276 6 місяців тому

    Bilkul sahi gal hai mere husband. V othe posted c oh v bhut mande ne baba Harbhajan Singh ji nu

  • @KashmirUppal-f1r
    @KashmirUppal-f1r 3 місяці тому

    This is a true story. I have been there for two years during my army service. This is located in the East Sikkim near Kapup. I visited there many times

  • @AshwaniKumar-pw8sf
    @AshwaniKumar-pw8sf 5 місяців тому +1

    Ballkul Sahi g Jai hind

  • @satpalbrar1012
    @satpalbrar1012 6 місяців тому +2

    ਗੁੱਡ ਸਟੋਰੀ ਬਹੁਤ ਵਧੀਆ

  • @JaswantSinghJOHAL
    @JaswantSinghJOHAL 6 місяців тому +2

    ਅਸੀ ਹੁਣ ਬਾਬਾ ਜੀ ਦੇ ਮੰਦਰ ਤੇ ਹੀ ਆਪਣੀ ਡਿਊਟੀ ਨਿਭਾ ਰਹੇ ਹਾ, ਬਾਬਾ ਜੀ ਦੀ ਬਹੁਤ ਮਾਨਤਾ ਹੈ 8:09

  • @RasalSingh-vf9ej
    @RasalSingh-vf9ej 6 місяців тому

    Waheguru ji waheguru ji waheguru ji waheguru ji waheguru ji waheguru ji

  • @technologyghumansingh4291
    @technologyghumansingh4291 5 місяців тому

    Parnam shahida nu❤❤❤

  • @karanjatt9986
    @karanjatt9986 3 місяці тому

    ਇਹ ਗੱਲਾਂ ਸੱਚ ਹਨ,

  • @satpalsingh8770
    @satpalsingh8770 6 місяців тому +10

    ਭਜਨ ਸਿੰਘ ਮੇਰੇ ਨਾਲ ਪੜਦਾ ਹੂੰਦਾ ਸੀ ਸਾਡੇ ਪਿੰਡ ਦਾ ਹੈ

  • @samarbhatti9211
    @samarbhatti9211 6 місяців тому

    waheguru ji ka khalsa waheguru ji ki fateh

  • @HardevSingh-k6k
    @HardevSingh-k6k 6 місяців тому +5

    ਇਹ ਕਹਾਣੀ ਸੱਚੀ ਹੈ

  • @balbirsinghvirk6713
    @balbirsinghvirk6713 3 місяці тому

    ਬਿਲਕੁੱਲ ਠੀਕ ਹੈ

  • @balrajsingh5699
    @balrajsingh5699 6 місяців тому

    ❤ Jai saheeda di ji ❤
    ❤ parnam saheeda nu ji❤

  • @Jaspalsinghgill-dk5jl
    @Jaspalsinghgill-dk5jl 6 місяців тому

    ❤ ਵਾਹਿ ਗੁਰੂ ਜੀ

  • @surindersingh-lk8gm
    @surindersingh-lk8gm 3 місяці тому

    0:15 Babaji Hony captain de rank to retire hoe.fir uhna di enrollment GREF vich kar ditti gai.main Thegu Sikkim vich posted si.every Sunday Babaji da LANGAR Chalda si.Babaji nu letters bhi aande hunde si.money orders v aande hunde si.

  • @jaswinderkaurkandola3566
    @jaswinderkaurkandola3566 6 місяців тому

    🎉🎉🎉waheguru ji 🙏 thanks 🙏

  • @DayasinghSingh-k8e
    @DayasinghSingh-k8e 5 місяців тому

    ਅਸੀ ਸਿਰੀ ਗੋਇੰਦਵਾਲ ਸਾਹਿਬ ਤੋ ਹਾ ਜੋ ਕਪੂਰਥਲਾ ਦੇ ਨਾਲ ਲਗਦਾ ਹੈ ਇਹ ਗਲ ਬਿਲਕੁਲ ਸਹੀ ਆ ਹੁਣ ਵੀ ਉਸਦੇ ਕਮਰੇ ਚੋ ਜੋ ਬਿਸਤਰ ਲਗਦਾ।ਰਾਤ ਨੂੰ ਤੇ ਸੁਭਾ ਐ ਹੁੰਦਾ ਕਿ ਇਸ ਬਿਸਰਤ ਤੇ ਹਰਭਜਨ ਸਿੰਘ ਲੇਟਦਾ ਆ