ਸ਼ੇਰ ਦੀਆਂ ਲੱਭੀਆਂ ਪੈੜਾਂ | Amrik bhaini Jassa

Поділитися
Вставка
  • Опубліковано 11 лип 2024
  • ਸ਼ੇਰ ਦੀਆਂ ਲੱਭੀਆਂ ਪੈੜਾਂ | Amrik bhaini Jassa
    #amrikbhainijassa #reels
  • Розваги

КОМЕНТАРІ • 68

  • @jaschahal7100
    @jaschahal7100 23 дні тому +7

    ਬਾਈ ਆਪਣਾ ਆਪਣਾ ਧਿਆਨ ਰੱਖੋ ਰਾਤ ਦੇ ਸਮੇਂ ਤਾ ਬਿਲਕੁਲ ਹੀ ਨਾ ਖੇਤ ਜਾਉ ਕਿਉਂਕਿ ਇਹ ਰਾਤ ਨੂੰ ਵੱਧ ਸਿਕਾਰ ਕਰਦਾ ਹੈ. ਵਾਹਿਗੁਰੂ ਮੇਹਰ ਕਰੇ 🙏🙏🌹

  • @kulwantsinghkulwantsingh3329
    @kulwantsinghkulwantsingh3329 23 дні тому +2

    ਭਲੇ ਮਾਣਸੋ ਕਿੰਨੇ ਦਿਨ ਹੋ ਗਏ ਸਾਰੇ ਸ਼ੇਰ ਸੇਰ ਕਰੀ ਜਾਂਦੇ ਹੋ ਕੀ ਉਹ ਇਤਨੇ ਦਿਨਾਂ ਤੋਂ ਮੱਕੀ ਦੀਆਂ ਛੱਲੀਆਂ ਖਾਂਦਾ ਸ਼ੇਰ ਹਮੇਸ਼ਾ ਮਾਸ ਖਾਂਦਾ

  • @jagsirsinghdhaliwal5055
    @jagsirsinghdhaliwal5055 24 дні тому +17

    ਆਇਆ ਸ਼ੇਰ ਆ ਫਿਰਦੇ ਆ ਖਾਲੀ ਹੱਥ

    • @JS50108
      @JS50108 23 дні тому

      😂😂😅😅🐕🐕🐕 ਆ

  • @IqbalSandhu-pb5cv
    @IqbalSandhu-pb5cv 24 дні тому +9

    ਬਾਈ ਇਸ ਇਲਾਕੇ ਵਾਲਿਓ ਬੱਚਿਆਂ ਬਜ਼ੁਰਗਾਂ ਔਰਤਾਂ ਨੂੰ ਨਾ ਓਨਾ ਖੇਤਾਂ ਵਿੱਚ ਨਾ ਜਾਣ ਦਿਓ

  • @jodhabajwa8201
    @jodhabajwa8201 23 дні тому +5

    ਜਦੋਂ ਨਾਲ ਖੇਤ ਖ਼ਾਲੀ ਸੀ ਫੇਰ ਸ਼ੇਰ ਵਟ ਤੇ ਔਖਾ ਹੋ ਕਿਉ ਤੁਰ ਰਿਹਾ ਸੀ 10 ਬੰਦਿਆਂ ਕਿਹਾ ਕਿ ਅਸੀਂ ਦੇਖਿਆ ਪਰ ਇਹ ਕਿਸੇ ਨੂ ਨਹੀ ਪਤਾ ਕਿ ਇਹ ਸੇ਼ਰ ,ਚੀਤਾ,ਕੇ ਤੇਦੂਆ ਇਕ ਨੇ ਕਿਹਾ 15 ਕਰਮ ਦੂਰ ਸੀ ਮੈਂ ਉਸ ਨੂ ਫਿਰ ਕਿਉ ਨੀ ਪਤਾ ਲਗਾ ਕਿ ਇਹ ਸੇ਼ਰ ਕੇ ਤੇਦੂਆ ਜਾ ਚੀਤਾ ਐਵੇ ਲੋਕਾਂ ਨੂੰ ਡਰੌਣ ਦੇ

  • @KewalSingh-vg9mq
    @KewalSingh-vg9mq 23 дні тому

    भाई जी शेर

  • @KewalSingh-vg9mq
    @KewalSingh-vg9mq 23 дні тому

    भाई जी शेर बुखार नहीं रह सकता

  • @JagjeetSingh-sy9lj
    @JagjeetSingh-sy9lj 23 дні тому +2

    ਖਾਲੀ ਹੱਥ ਫੇਕ

  • @PropertySaleRent
    @PropertySaleRent 23 дні тому

    ਜੰਗਲੀ ਬਿੱਲੀ ਹੋਵੇਗੀ 👍

  • @DoctorBittu-yo2yx
    @DoctorBittu-yo2yx 24 дні тому

    Wahiguru

  • @LakhveerBrar-cq1yr
    @LakhveerBrar-cq1yr 21 день тому

    ਮੌਕ ਮਾਰਨ ਵਾਲੇ ਸਾਰੇ ਹਫਤੇ ਤੋ ਨਾਲੇ ਬੱਚਾ ਸੇਰਨੀ ਨਾਲ ਹੁਦਾ

  • @sarabjitsinghhathan6512
    @sarabjitsinghhathan6512 23 дні тому +4

    ਬਾਈ ਮਹਕਿਮਆਂ ਮਗਰ ਨਾ ਲੱਗੋ ਜਿੱਥੇ ਮਿਲਦਾ
    ਸਿੱਟ ਲੱਓ ਜੇ ਕਿਸੇ ਦਾ ਜਵਾਕ ਜਾਂ ਸਿਆਣਾ ਘੱਡ
    ਤੋਂ ਫੜ ਲਿਆ ਮਹਿਕਮਾਂ ਕੀ ਕਰਦੂਗਾ ਵੀਰੇ ਜਿੱਥੇ
    ਮਿਲਦਾ ਗੋਲੀ ਮਾਰੋ ਕਹਾਵਤਾਂ ਤਾਂ ਸੁਣੀਆਂ ਨੇ
    ਪੰਜਾਬੀ ਸੇ਼ਰ ਹੁਣ ਕਿਉਂ ਡਰਦੇਓਂ ਸਵਾਲ ਇਹ ਹੈ
    ਕਿ ਆਇਆ ਕਿਥੋਂ 150ਕਿਲੋ ਮੀਟਰ ਹਿਮਾਚਲ ਹੈ
    ਕਿਸ ਨੇੇ ਰਾਸਤੇ ਦਿਖਿਆ ਨਹੀਂ ਸਿਰਫ਼ ਭੱਠਲਾਂ ਚ੍ਹ ਹੀ
    ਦਿਖਿਆ ਵੀਰੇ ਇਹ ਕੋਈ ਬਹੁਤ ਵੱਡੀ ਚਾਲ ਖੇਡੀ ਜਾ
    ਰਹੀ ਹੈ

  • @user-ij4dg8dp5q
    @user-ij4dg8dp5q 23 дні тому

    ਰਿੱਛ ਆ ਬਾਈ ਨਾਲ ਉਹਦਾ ਬੱਚਾ ਹੋ ਸਕਦਾ

  • @ShubneetSinghnaharShubu-cd3gz
    @ShubneetSinghnaharShubu-cd3gz 23 дні тому

    Judiya. Nissan

  • @GurmeetKaur-c1k
    @GurmeetKaur-c1k 21 день тому

    ਸੇਰ ਦੇਖਿਆ ਮੈ ਖੇਤ ਵਿੱਚ

  • @DarshanSingh-ci6uk
    @DarshanSingh-ci6uk 24 дні тому +6

    Ja ser hunda ta pind sad janda

  • @charanjeetsingh1934
    @charanjeetsingh1934 23 дні тому +1

    ਤੇਂਦੂਆ ਹੋ ਸਕਦਾ ਚੀਤੇ ਵੀ ਨਹੀਂ ਹੋ ਸਕਦਾ ਨਾ ਸੇਰ

  • @gurdhiansingh5293
    @gurdhiansingh5293 22 дні тому

    Y moonak city lage Gamourgat aa gya lion ji

  • @kanwalpreets1181
    @kanwalpreets1181 23 дні тому +5

    ਮੈ 50 ਸ਼ੇਰ ਫੜੇ ਨੇ ਕੋਈ ਔਖਾ ਕੰਮ ਨਹੀਂ ਡਰੋ ਨਾ ਜਿੱਥੇ ਮਿਲਦਾ ਸੁੱਟ ਲਵੋ

  • @JS50108
    @JS50108 23 дні тому

    🐕🐕🐕🐕 ਵਿਊਜ਼ ਲਈ ਡਰਾਮਾ ।😅😅

  • @navdeepsidhu5089
    @navdeepsidhu5089 23 дні тому +1

    Aa lal parny bala hi maynu ta shar lagda

  • @NaharsinghDanewalia
    @NaharsinghDanewalia 24 дні тому +4

    ਵੀਰ ਬੱਚਿਆਂ ਨੂੰ ਖੇਤਾਂ ਵਿੱਚ ਨਾ ਲੈ ਕੇ ਜਾਇਆ ਕਰੋ

  • @Kirandeepkaur-s
    @Kirandeepkaur-s 24 дні тому +5

    Ager shar hunda ta koye danger vicha kha shakda see

    • @jodhabajwa8201
      @jodhabajwa8201 23 дні тому +2

      @@Kirandeepkaur-sah gl thik a thodi 5 din hoga kuj ni khada Sher na chaliya kha k ta ni gujara kar rha kita

    • @gurwindermehlan5359
      @gurwindermehlan5359 23 дні тому

      Oho kehh rhe ne makki ch roj rhnde ne .... Ho skda roj da sikhaar krde hon

  • @JagjeetDhindsa
    @JagjeetDhindsa 23 дні тому

    ਪੱਲੀ ਚ ਬੰਨ ਲੈਣਾ ਜਦੋਂ ਫੜ ਲਿਆ ਵੀਰ ਜੀ

  • @SurinderSingh-wz7sm
    @SurinderSingh-wz7sm 23 дні тому

    On trees Wi fi camera wireless lao te check karo

  • @Harmindersingh-dk1gk
    @Harmindersingh-dk1gk 23 дні тому

    ਕੈਮਰੇ ਲਾ ਦਿਉ ਪਤਾ ਲਗਜੂ

  • @nasibkaur1645
    @nasibkaur1645 23 дні тому +1

    Pairan ta sher dia lgdian

  • @Rinkuxyzz
    @Rinkuxyzz 23 дні тому +1

    Ye veere 🐯 hunda ohne bhut nuksan kr dena si oh front attack krda leopard🐅 aa

  • @user-ql5sp6ls8h
    @user-ql5sp6ls8h 23 дні тому

    Ah Janvar Jada Raat Nu Bhar nikalda 22...

  • @gurmukhsingh5326
    @gurmukhsingh5326 23 дні тому

    Hor mama toop lai k phirn

  • @ManinderSingh-tz2mn
    @ManinderSingh-tz2mn 23 дні тому

    ਸੇਰ ਦੇ

  • @modernagricu3006
    @modernagricu3006 23 дні тому

    ਓ ਭਰਾਵਾਂ ਤੁਸੀਂ ਏਥੇ ਇੱਕ ਮੋਟਰ ਤੇ meet tang ਦੇਵੋ 2 ਜਾ 3 ਥਾਂ ਤੇ ਆਪ ਏ smil ਨਾਲ ਆਉ ਗਾ ਜਿਥੇ ਏਹ ਕੰਮ ਕਰੋ ਗੇ ਓਥੇ kadaka ਜਰੂਰ ਲਉ

  • @GurwinderSingh-cz6tl
    @GurwinderSingh-cz6tl 23 дні тому

    Koi gall har Roj eko gall

  • @HarindersinghDhaliwal-ku4ft
    @HarindersinghDhaliwal-ku4ft 23 дні тому

    ਕੀ ਪਤਾ ਛੈਰਨੀ ਹੋਵੇ ਕੀ ਪਤਾ ਕਿਸੇ ਖੇਤ ਵਿੱਚ ਆਡੇ ਦਿੱਤੇ ਵੇ ਹੋਣ

  • @randhawarajbir9088
    @randhawarajbir9088 23 дні тому

    Tendua aa eh daria hunda eh sirf attack krda chak marda te bnde nu drauda hor kuj ne je sairr hunda ohne baggna c jor jor de appe agge nikl jna ja nikl gya

  • @Noor-wy8td
    @Noor-wy8td 23 дні тому

    Dron nal check karo ana time ho gaya

  • @user-shama88
    @user-shama88 23 дні тому

    ਬਾਈ ਜੀ ਦੋ ਪਿੰਡ ਮਿਲਕੇ ਕੋਈ ਕਾਰਵਾਈ ਕਰਨੀ ਚਾਹੀਦੀ ਨੁਕਸਾਨ ਨਾਂ ਹੋਜੇ

  • @RamanBhullar-le1tr
    @RamanBhullar-le1tr 23 дні тому

    Khet ch cctv camera lagha do

  • @ManjitKaur-bf2jw
    @ManjitKaur-bf2jw 24 дні тому +1

    Oh verte jehde kehde ne koi v janvar nhi inha noo bulao idhe fir patta lagu lagta kina bhar sehndiya ne

  • @jagroopsingh4495
    @jagroopsingh4495 23 дні тому

    Manu ta babar shair lagda 🤣🤣

  • @GurpreetSidhu-g5v
    @GurpreetSidhu-g5v 24 дні тому

    Y soda no deo

  • @jasssidhu454
    @jasssidhu454 24 дні тому +1

    Late o yrr koi hll ni hoya hje

  • @evilzjassi4101
    @evilzjassi4101 24 дні тому +1

    BAKRA BUN DEU KETH WICH

  • @DarshanSingh-ci6uk
    @DarshanSingh-ci6uk 24 дні тому

    Koi sankan ta ne kata ser hun Banda kha janda

  • @bulletwala678
    @bulletwala678 24 дні тому

    Leopard aa j tiger hunda look k na rehanda hun tak Bond pard denda 😂😂😂

  • @GurwinderSingh-cz6tl
    @GurwinderSingh-cz6tl 23 дні тому

    Koi hor gall karlo

  • @dilpreetsingh54891
    @dilpreetsingh54891 23 дні тому

    Bai fake aa

  • @navdeepsidhu5089
    @navdeepsidhu5089 23 дні тому

    2 din pahlan garmi bahut c lagda bondaly firdy as

  • @JasveerSingh-tx4hq
    @JasveerSingh-tx4hq 23 дні тому

    Jangli surr hona

  • @GulzarSingh-ux3en
    @GulzarSingh-ux3en 23 дні тому

    12 years old boy seeing in video should not come this risky time

  • @SonyGill-d8q
    @SonyGill-d8q 17 днів тому

    10 din tu fadiya ne ser

  • @bahadursinghkang1371
    @bahadursinghkang1371 23 дні тому

    Jatt ta darda ne eh mute jade a

  • @AshdeepSingh-nh5cz
    @AshdeepSingh-nh5cz 23 дні тому

    Fake sher nahi

  • @gurmukhsingh5326
    @gurmukhsingh5326 23 дні тому +1

    Chuthai bandai nu Sarai hi chuthai hi najar aondai nai

  • @balwindersinghbhullar9415
    @balwindersinghbhullar9415 23 дні тому +1

    Bakwas

  • @user-bi3zr6xw1r
    @user-bi3zr6xw1r 19 днів тому

    ਘੂਸੇ ਜੱਮਨ ਕੌਲੇ ਕੱਬਣ ਸਾਡੇ ਤੇ ਸੈਰੇ ਨਾ ਬੰਨਣ

  • @abc7711
    @abc7711 23 дні тому

    Veer g eh sherne lgde aa jkr bacha naal ha taa keo k ehna de bache maa naal hunde aa jis trha kutte aapne kture naal rakhde aa te eh maa aapne bache vaste kush v kr sakde aa eh sub jaankari sub de phona ch aa bi g jdo v koe khe ta ch kam krn jave eklla na jave 5,7admi naal lgde kheta wale group bna k jao khali hath na jao lumbe barshe , lumbi daang, sela, tangli tudi vali, ya gun, pistel, rewalver la k jao mehkma kush nhi krda na ehna kol koe prband aa na koe trained bande aa eh taa aapne nalo v made aa na ehna kol koe jaal, pingra na koe behosh krn wale gun te dwai aa na koe shooter aa bus tusi aapne help aap krne aa ta jo koe vdda nuksaan na hove kise bande da ya janwar da bki prmatma mehar krn te eh musebt too sukhi sandi kheda shut jave jina te eh musebt aae aa ohna nu pta baki loka vaste taa eh vedio ek entertainment vang aa

  • @ShubneetSinghnaharShubu-cd3gz
    @ShubneetSinghnaharShubu-cd3gz 23 дні тому

    Nisan paeeya gyee ne par jadoe khuch nahi hagi video pa do