ਇੱਜਤ ਨੂੰ ਦਾਗ - ਨਵੀਂ ਟੈਲੀ ਫਿਲਮ 2024 | izzat nu Daag Punjabi New Movie | AtwalFilmProduction |
Вставка
- Опубліковано 21 гру 2024
- #atwalfilmproduction #izzatnudaag #punjabimovie #Kuldeepdosnjh #sulakhanatwal @mrmrsdosanjh6258 @pendutvpunjab
Cast :-
Angrej Mannan
kuldeep Dosanjh
Rozy Arora
Dawinder Sandhu
Sarabjit Sidhu
Ajay Gharu
Sarabjit Sidhu
Sulakhan Atwal
Producer :- Satya
Drictior :- Angrej Mannan & John Art
Edtior :- Akashdeep
Dop:- John Art
Labal :- Atwal Film Production
ਇਸ ਕਹਾਣੀ ਵਿੱਚ, ਜੱਟ ਇੱਕ ਨੌਕਰ ਰੱਖਦਾ ਹੈ ਜੋ ਉਸਦੇ ਘਰ ਦੇ ਕੰਮ ਸੰਭਾਲਦਾ ਹੈ। ਜੱਟ ਇਕ ਅਮੀਰ ਵਿਅਕਤੀ ਹੈ ਜੋ ਆਪਣੇ ਧਨ ਤੇ ਰੁਤਬੇ ਨਾਲ ਮਗਨ ਰਹਿੰਦਾ ਹੈ। ਉਸ ਦੀ ਘਰਵਾਲੀ ਆਪਣੇ ਪਤੀ ਤੋਂ ਖੁਸ਼ ਨਹੀਂ ਹੁੰਦੀ ਕਿਉਂਕਿ ਉਹ ਹਮੇਸ਼ਾਂ ਧਨ ਅਤੇ ਗੁੱਸੇ ਵਿੱਚ ਲੀਨ ਰਹਿੰਦਾ ਹੈ। ਇਸੇ ਦੌਰਾਨ, ਜੱਟ ਨੂੰ ਆਪਣੇ ਨੌਕਰ ਦੀ ਘਰਵਾਲੀ ਵਿੱਚ ਦਿਲਚਸਪੀ ਆਉਣ ਲੱਗਦੀ ਹੈ, ਅਤੇ ਉਹ ਉਸ ਨਾਲ ਨਜ਼ਦੀਕੀਆਂ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।
ਜਦੋਂ ਜੱਟ ਦੀ ਘਰਵਾਲੀ ਨੂੰ ਪਤੀ ਦੀ ਬੇਵਫਾਈ ਦਾ ਪਤਾ ਲੱਗਦਾ ਹੈ, ਉਸ ਦਾ ਦਿਲ ਟੁੱਟ ਜਾਂਦਾ ਹੈ। ਬਦਲੇ ਵਿੱਚ, ਉਹ ਵੀ ਨੌਕਰ ਦੇ ਨਜ਼ਦੀਕ ਆਉਣ ਲੱਗਦੀ ਹੈ। ਇਸ ਤਰ੍ਹਾਂ, ਘਰ ਦੇ ਅੰਦਰ ਹੀ ਦੋ ਨਜਾਇਜ਼ ਰਿਸ਼ਤੇ ਬਣ ਜਾਂਦੇ ਹਨ। ਕਹਾਣੀ ਵਿੱਚ ਵਖਰੇ ਪਲ ਆਉਂਦੇ ਹਨ ਜਦੋਂ ਜੱਟ ਨੂੰ ਆਪਣੇ ਕੀਤੇ ਕਾਰਨੋਂ ਦਾ ਨਤੀਜਾ ਭੁਗਤਣਾ ਪੈਂਦਾ ਹੈ।
ਇਹ ਕਹਾਣੀ ਦਰਸ਼ਾਉਂਦੀ ਹੈ ਕਿ ਕਿਵੇਂ ਜੱਟ ਅਤੇ ਉਸ ਦੀ ਘਰਵਾਲੀ ਦੇ ਕੰਮਾਂ ਦਾ ਪਰਤਾਪ ਉਹਨਾਂ ਨੂੰ ਹੀ ਮਿਲਦਾ ਹੈ। ਅਖੀਰ ਵਿੱਚ ਕਲਯੁਗ ਦਾ ਸੰਦੇਸ਼ ਦਿੱਤਾ ਜਾਂਦਾ ਹੈ ਕਿ ਜੈਸੀ ਕਰਨੀ ਵੈਸੀ ਭਰਨੀ - ਜੋ ਜਿਵੇਂ ਬੀਜਦਾ ਹੈ ਉਹ ਉਹੀ ਲੁਣਦਾ ਹੈ।
#punjabimovie #newpunjabimoie #atwalfilmproduction #comedy #punjabicinema #comedyfilms #punjabian #leatestpunjabisong #punjabimovie2024 #punjabicinema #punjbicultur #punjabiemotions
ਅੱਜਕੱਲ ਦੇ ਲੋਕਾਂ ਦੀ ਸੋਚ ਤੇ ਸੰਸਾਰ ਦੇ ਬਦਲਦੇ ਰੁਝਾਨਾਂ ਨੂੰ ਵੇਖ ਕੇ ਦਿਲ ਨੂੰ ਚਿੰਤਾ ਘੇਰ ਲੈਂਦੀ ਹੈ। ਇੱਥੇ ਨਾਤੇ ਰਿਸ਼ਤੇ ਸਭ ਕਤਰਮੈਂਟੇ ਹੋ ਰਹੇ ਨੇ, ਜਿੱਥੇ ਕਿਸੇ ਨੂੰ ਨਾਂ ਜ਼ਮੀਰ ਦੀ ਪਰਵਾਹ ਰਹੀ ਤੇ ਨਾਂ ਹੀ ਇੱਜਤ ਦੀ ਕਦਰ। ਇਹ ਮੂਵੀ ਸਾਡੇ ਸਾਹਮਣੇ ਸਮਾਜ ਦੀ ਕੁਰਹਿਤਾਂ ਨੂੰ ਰੱਖਦੀ ਹੈ, ਜੋ ਸਾਨੂੰ ਸੋਚਣ 'ਤੇ ਮਜਬੂਰ ਕਰਦੀ ਹੈ ਕਿ ਅਸੀਂ ਕਿੱਥੇ ਜਾ ਰਹੇ ਹਾਂ
😊😊😊😊
..
ਬਹੁਤ ਵਧੀਆ ਸਟੋਰੀ ,
ਬਹੁਤ ਵਧੀਆ ਸਿੱਖਿਆ ਮਿਲਦੀ ਹੈ ਇਸ ਵੀਡੀਓ 'ਚ। ਸੱਚਮੁੱਚ, ਜਿਵੇਂ ਦੇ ਕਰਮ ਕਰਾਂਗੇ, ਓਹੋ ਜਿਹੀ ਲਾਜ਼ਮੀ ਮੁੜੋਟ ਆਉਣੀ। ਧੰਨਵਾਦ ਇਸ ਅਸਲ ਸੱਚ ਨੂੰ ਦਰਸਾਉਣ ਲਈ!"
💝💝
@@LabeSingh-bk5ot😢😅😢😮😢😮😢😅
ਇਸ ਕਹਾਣੀ ਨੇ ਦਰਸਾਇਆ ਕਿ ਕਿਵੇਂ ਕਿਸੇ ਦੇ ਕਰਤੂਤ ਕਦੇ ਲੁਕਦੇ ਨਹੀਂ। ਸਰਦਾਰ ਜੀ ਦੀਆਂ ਅਣਮਨੀਂ ਚਾਲਾਂ ਨੇ ਓਹਨਾ ਨੂੰ ਹੀ ਘੇਰ ਲਿਆ। ਜਦੋਂ ਇੱਕ ਇਨਸਾਨ ਕਿਸੇ ਦੇ ਭਰੋਸੇ ਦਾ ਨਾਜਾਇਜ਼ ਫਾਇਦਾ ਲੈਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸਦੀ ਆਪਣੀ ਜ਼ਿੰਦਗੀ ਵਿੱਚ ਹੀ ਉਸਦਾ ਪਰਤਾਵਾ ਮਿਲਦਾ ਹੈ। ਇਸ ਕਹਾਣੀ 'ਚ ਰਵਾਇਤੀ ਅਖਾਣ ਨੂੰ ਸੱਚ ਕਰ ਦਿੱਤਾ: "ਜਿਹੜਾ ਬੀਜ ਪਾਉਂਗੇ, ਉਹੀ ਫਲ ਕੱਟਣਾ ਪਵੇਗਾ
😊
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
ਕੁਲਦੀਪ ਕੌਰ ❤
ਮੇਰੇ ਵੱਲੋਂ ਤਾਂਨੂ ਬਹੁਤ ਵਧਾਈਆਂ ਜੀ। ਤੁਸੀਂ ਫਿਲਮ ਰਾਹੀਂ ਜੋ ਸੁਨੇਹਾ ਦਿੱਤਾ ਹੈ, ਉਹ ਸਚਮੁੱਚ ਕਾਬਲ-ਏ-ਤਾਰੀਫ਼ ਹੈ। ਦੁਨੀਆਂ ਦਾ ਇਹੀ ਰਿਵਾਜ਼ ਹੈ-ਜਿਹੜਾ ਜਿੰਨਾ ਚੰਗਾ ਬੀਜ ਦਿੰਦਾ, ਉਹੋ ਹੀ ਵੱਢਦਾ ਵੀ ਚੰਗਾ ਹੈ। "ਜਿਵੇਂ ਬੀਜੋਗੇ, ਉਹੋ ਜਿਹੀ ਫਸਲ ਕੱਟੋਗੇ," ਇਹ ਅਸਲ ਸਚਾਈ ਹੈ।
ਇਹ ਮੂਵੀ ਅੱਜਕੱਲ ਦੇ ਸਮਾਜ ਦੇ ਕੁਝ ਕੜਵੇ ਸੱਚ ਚੌਂਕਾਉਣ ਵਾਲੇ ਅਨੁਭਵਾਂ ਨੂੰ ਉਭਾਰਦੀ ਹੈ। ਦੁਨੀਆਂ ਵਿੱਚ ਰਿਸ਼ਤੇਦਾਰੀ ਤੇ ਭਰੋਸੇ ਦੀ ਕਮਜ਼ੋਰੀ ਤੇ ਨੈਤਿਕ ਤੋੜ ਦਾ ਇਹ ਹਾਲ ਹੈ ਕਿ ਲੋਕ ਆਪਣੀਆਂ ਮਰਿਆਦਾਵਾਂ ਭੁਲ ਰਹੇ ਹਨ। ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਅਸੀਂ ਕਿਵੇਂ ਅਪਣਿਆਂ ਦੇ ਵਿਸ਼ਵਾਸ ਨੂੰ ਤੋੜ ਕੇ ਸਿਰਫ ਖੁਦਗਰਜ਼ੀ ਦੀਆਂ ਹੱਦਾਂ ਵਿੱਚ ਫਸਦੇ ਜਾ ਰਹੇ ਹਾਂ। ਸਚਮੁਚ, ਅਜਿਹੇ ਮੌਕਿਆਂ ਤੇ ਸਾਨੂੰ ਸੋਚਣਾ ਚਾਹੀਦਾ ਹੈ ਕਿ ਕਿੱਥੇ ਅਸੀਂ ਆਪਣੇ ਨੈਤਿਕ ਮੁੱਲਾਂ ਤੋਂ ਹਟ ਰਹੇ ਹਾਂ
ਬਹੁਤ ਵਧੀਆ ਵੀਡੀਓ ਹੈ ਬਾਈ ਜੀ ਬਿੱਲਕੁਲ ਸੱਚ ਵਖਾਇਆ ਮਾੜੇ ਦੀ ਜਨਾਨੀ ਭਾਬੀ ਸਭ ਦੀ ਤੜਕੇ ਦੇ ਆਵਦੇ ਵਾਰੀ ਮਿਰਚਾਂ ਲੱਗਦੀਆਂ
ਹਾਂ ਬਈ ਜੀ ਸਹੀ
ਰੋ ਨਾ ਵਾਈਜੀ ਇਤਾ ਕੱਰਮਾ ਦੇ ਸੋਦੇ ਨੇ ਧੰਨਵਾਦ ❤❤❤❤
ਕੁਲਦੀਪ ਕੌਰ ਕਿੰਨੇ ਬੰਦਿਆਂ ਦੇ ਘਰ ਵਾਲ਼ੀ ਬਣ ਚੁੱਕੀ ਹੈ ਹੁਣ ਤਕ ਸਾਰੇ ਦਸੋ, ਹਰੇਕ ਸੀਰੀਅਲ ਵਿੱਚ ਇਹ ਘਰ ਵਾਲੀ ਹੀ ਬਣਦੀ ਹੈ ਹੁਣ ਤਕ 15 ਕ ਬੰਦਿਆਂ ਦੀ ਘਰ ਵਾਲੀ ਬਣੀ ਤਾਂ ਮੈ ਖ਼ੁਦ ਦੇਖਲੀ,ਬਾਕੀ ਜਿਹੜੇ ਚੈਨਲ ਨਹੀਂ ਦੇਖਦੇ ਓੰਨਾ ਵਿੱਚ ਵੀ ਸਏਦ ਇਹ ਹੋਵੇਗੀ
❤❤ very good nice video Sandeep gill moga
ਧੋਖੇ ਦਾ ਅੰਜਾਮ ਵੀ ਅਖੀਰ ਧੋਖਾ ਹੀ ਹੁੰਦਾ ਹੈ। ਜਿਸ ਨੇ ਦਗਾ ਕੀਤਾ, ਉਹਨਾਂ ਨੂੰ ਕਦੇ ਨਾ ਕਦੇ ਜ਼ਿੰਦਗੀ ਉਹੀ ਵਾਪਸ ਦਿੰਦੀ ਹੈ। ਸੱਚੇ ਰਿਸ਼ਤਿਆਂ ਦੀ ਕਦਰ ਕਰਨੀ ਆਉਣੀ ਚਾਹੀਦੀ ਹੈ
ਬਹੁਤ ਵਧੀਆ ਵੀਡਿਉ ❤❤❤❤❤ਮਨਜੀਤ ਕੌਰ ਘਨੌਰੀ ਕਲਾਂ ਜਿਲਾ ਮਲੇਰਕੋਟਲਾ 👾👾👾👾👾🤩🤩🤩🤩🤩
So beautiful video 😍❤
ਕੁਝ ਲੋਕ ਕਦਰ ਦਾ ਸਹੀ ਅਰਥ ਸਮਝਣ ਦੀ ਥਾਂ ਦਗਾ ਦੇਣਾ ਅਸਾਨ ਸਮਝਦੇ ਹਨ। ਸੱਚ ਅਤੇ ਇਮਾਨਦਾਰੀ ਹੀ ਸੱਚੇ ਰਿਸ਼ਤੇ ਦੀ ਮਜ਼ਬੂਤੀ ਹੈ। ਸਿਖਣਾ ਤਾਂ ਇਹੋ ਜਾ ਰਿਹਾ ਹੈ ਕਿ ਸੱਚ ਦੀ ਕਦਰ ਕਰੀਏ, ਨਾ ਕਿ ਰਿਸ਼ਤੇ ਨੂੰ ਦਗਾ ਦੇਕੇ ਨਸ਼ਟ ਕਰੀਏ
ਹਾਂ ਬਈ ਜੀ ਸਹੀ ਗੱਲ ਆ
ਮਾੜੇ ਕੰਮਾਂ ਦੇ ਮਾੜੇ ਫ਼ਲ
ਸਹੀ ਕਿਹਾ ਜੋ ਵਿਜੋ ਗੇ ਉਹੀ ਵੱਢੋ ਗੇ
ਕੁਦਰਤ ਹਮੇਸਾ ਨਿਆਂ ਕਰਦੀ ਹੈ ਇਜ਼ਤ ਦਾ ਮੁੱਲ ਬਰਾਬਰ ਹੀ ਹੈ ਉਹ ਚਾਹੇ ਗਰੀਬ ਦੀ ਹੋਵੇ ਚਾਹੇ ਅਮੀਰ ਦੀ ਵਿਡੀਉ ਬਹੁਤ ਵਧੀਆ ਬਣਾਈ ਹੈ ਇਸ ਵਿੱਚ ਬਹੁਤ ਵਧੀਆ ਮੈਸਜ਼ ਹੈ ਸਾਨੂੰ ਸਭ ਦੀ ਇਜ਼ਤ ਸਤਿਕਾਰ ਕਰਨਾ ਚਾਹੀਦਾ ਹੈ ਇਹ ਗੱਲਾਂ ਪੀੜੀਆਂ ਤੱਕ ਚਲਦੀਆਂ ਹਨ ਇਸ ਗਲਤੀ ਕਰਨ ਨਾਲ 🙏
ਬਹੁਤ ਵਧੀਆ ਵੀਡੀਓ ਬਣਾਈ ਗਈ ਸੀ
ਬਹੁਤ ਵਧੀਆ ਨਤੀਜੇ ਸਾਹਮਣੇ ਆਏ
Kuldeep ji bahut vadiya
Aaj tak da best episode
ਬਹੁਤ ਵਧੀਅ ਸਟੋਰੀ
Waheguru Ji ❤ janna
Amazing job all team Kuldeep.dosanjh MaM ji 😊
Mast video 👌👌👍👍
bhut nyc story
Bahut Vadhia Vedio
❤❤❤❤❤❤❤❤❤❤❤
ਜਿਹੋ ਜਿਹਾ ਬੀਜਾਂ ਗੇ ਓਹੀ ਵੜਨਾ ਪੈਂਦਾ,,,,,
Nice video
😂❤❤
bouth Vadiya Message aa
Very nice video
Emotional story
Very Very nice video 🙏
ਜਨਾਨੀ ਆਪਣੀ ਜਿਨੀ ਮਰਜੀ ਸੋਹਣੀ ਹੋਵੇ ਪਰ ਦੂਸਰੇ ਦੀ ਤੇ ਅਖ ਰਖਦੇ ਆ ਪਸੂ ਬਿਰਤੀ ਦੂਜੇ ਦੀ ਖੁਰਲੀ ਦੇ ਭੁਰਲ ਵੀ ਸਵਾਦ ਲੰਗਦੇ ਨੇ ਪਸੂਆ ਵਰਗੇ ਹੋ ਗਏ ਲੋਕ ਜਿਲਾ ਮੋਗਾ ਪਿਡ ਕੋਰੇ ਵਾਲਾ
੍ਪੁਲਿਸ ਵਾਲੇ ਦੀ ਸਰਦਾਰ ਗਾਲ ਕੱਢਣੀ ਗਲਤ ਸੀ
Nice 👍 story
🎉🎉
Bouth vadiya Movie good ❤
😮🎉🎉🎉🎉
Sach ijjat ta amir di hundi greeb ta vechara shuru to hi marda
Very nice 👍
ਉਗਲੀਆ ਨਾਲ ਜੁਆਕ ਨੀ ਹੁੰਦੇ ਤੀਵੀ ਬੰਦੇ ਨੂੰ ਮਿਲਾਪ ਤਾ ਕਰਨਾ ਪਾੳ
Good ❤❤❤
Nice
Very nice movie❤
Bhut vhida vedeo
Jiyo jiyo picture bacchan dikhaoge bacche hone ga
Is bande de ghrwali ta diml aa
😢😢😢😢
ਭਿੰਦੇ ਕਰਦੇ ਚੱਕੇ ਗ੍ਰੀਸ
Very nice story tit for tat
Tit far tite
Sardar de izzat ta izzat ty Greeb de izzat izzat nhy ke gal apny vary gusa kasto lagda hy
Very nice video
Nice