ਇੱਜਤ ਦਾ ਸੌਦਾ 4 ਟੈਲੀ ਫਿਲਮ 2024 | Ijazat Da sauda 4 Punjabi Short Movie | Atwalfilmproduction |

Поділитися
Вставка
  • Опубліковано 22 гру 2024

КОМЕНТАРІ • 30

  • @gurmalsingh3892
    @gurmalsingh3892 День тому +4

    ਕੁਲਦੀਪ ਦਿਸਾਂਝ ਸਭ ਤੇਰੀ ਜਮੀਨ ਜਾਇਦਾਦ ਲੁੱਟਣ ਵਾਸਤੇ ਨੌਕਰ ਮਿਸਤਰੀ ਤੇ ਹੋਰ ਸਾਰੇ ਫਿਰਦੇ ਨੇ ਤੁਸੀ ਕਿਸੇ ਤੇ ਵੀ ਵਿਸਵਾਸ਼ ਨਾ ਕਰੋ ਨਹੀ ਤਾਂ ਜਮੀਨ ਜਾਇਦਾਦ ਦੇ ਨਾਲ ਆਪਣੀ ਇਜਤ ਵੀ ਗੁਆ ਲਵੋਗੇ ਬਚਕੇ ਰਹੋ ਵੀਡੀਓ ਬਹੁਤ ਹੀ ਵਧੀਆ ਹੈ ਅਗਲਾ ਪਾਰਟ ਜਲਦੀ ਲੈ ਕੇ ਆਇਉ ਜੀ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ❤❤❤❤❤

  • @rupamwatis1380
    @rupamwatis1380 13 годин тому

    ਬਾਈ ਜੀ ਤੁਹਾਡੀ ਫਿਲਮ ਬਹੁਤ ਸੋਹਣੀ ਆ ਕਨਸੈਪਟ ਵੀ ਬਹੁਤ ਸੋਹਣਾ ਸਿੱਖਿਆ ਦੇਣ ਵਾਲੀ ਫਿਲਮ ਆ ਪਰ ਜਿਹੜਾ ਇਹਦੇ ਵਿੱਚ ਬਿਜਲੀ ਵਾਲੇ ਮਿਸਤਰੀ ਨੇ ਰੰਗ ਬੰਨ੍ਹਿਆ ਹੈਨਾ ਉਹ ਕੋਈ ਹੋਰ ਨਹੀਂ ਬਣ ਸਕਦਾ ,ਜੇ ਤੁਸੀਂ ਉਹਨੂੰ ਖਤਮ ਕਰਤਾ ਫਿਰ ਸਮਝੋ ਫਿਲਮ ਵੀ ਖਤਮ ਤੁਹਾਡੀ, ਜਿਸ ਮੇਂ ਪੈਸਾ ਉਸ ਬਾਈ ਦੀ ਐਕਟਿੰਗ ਤਾਂ ਬਾ ਕਮਾਲ ਆ ਬਾਬਾ

  • @user-ew3qt8dx1t
    @user-ew3qt8dx1t 15 годин тому +1

    ਬਹੁਤ ਵਧੀਆ ਵੀਡਿਓ ਹੈ ਜੀ ❤

  • @chullachonka
    @chullachonka День тому

    ਤੁਹਾਡੀ ਫਿਲਮ ਬਹੁਤ ਵਧੀਆ ਹੈ! ਬਿਜਲੀ ਵਾਲੇ ਕਿਰਦਾਰ ਨੂੰ ਮੁੜ ਵਾਪਸ ਲਿਆਓ, ਉਹ ਕਹਾਣੀ ਵਿੱਚ ਇੱਕ ਅਜਿਹਾ ਰੰਗ ਭਰਦਾ ਹੈ ਜੋ ਦਰਸ਼ਕਾਂ ਨੂੰ ਹੋਰ ਜੋੜ ਕੇ ਰੱਖਦਾ ਹੈ। ਬਹੁਤ ਵਧੀਆ ਮੈਸੇਜ ਅਤੇ ਪੁਰਜੋਸ਼ ਕਹਾਣੀ

  • @Technical_Point75
    @Technical_Point75 22 години тому

    ਇਹ ਕਹਾਣੀ ਵੇਖ ਕੇ ਮੇਰੇ ਵੱਲੋਂ ਇੱਕੋ ਗੱਲ ਕਹੀ ਜਾ ਸਕਦੀ ਹੈ ਕਿ ਅੱਜਕਲ ਦੀ ਦੁਨੀਆ ਸਿਰਫ ਪੈਸੇ ਦੀ ਦੌੜ ਹੈ। ਪੈਸੇ ਮਗਰ ਹਰ ਕੋਈ ਲੱਗਾ ਹੋਇਆ ਹੈ। ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਸੋਚੋ ਤੇ ਸਮਝੋ, ਇਹ ਦੌੜ ਸਾਡੇ ਰਿਸਤਿਆਂ ਤੇ ਜ਼ਿੰਦਗੀ ਨੂੰ ਕਿੱਥੇ ਲੈ ਕੇ ਜਾ ਰਹੀ ਹੈ

  • @omnandiwal
    @omnandiwal День тому +1

    very good story

  • @SatyaAtwal
    @SatyaAtwal 2 дні тому +9

    ਕਨਸੈਪਟ ਬਹੁਤ ਵਧੀਆ ਜੀ। ਜਲਦੀ ਤੋਂ ਜਲਦੀ ਅਗਲਾ ਭਾਗ ਲੈ ਕੇ ਆਓ। ਹਮੇਸ਼ਾ ਸਾਡੇ ਮਨੋਰੰਜਨ ਲਈ ਧੰਨਵਾਦ

  • @SimranSingh-zx4wj
    @SimranSingh-zx4wj 2 дні тому +13

    ਅੱਜ ਦੇ ਸਮੇਂ ਵਿੱਚ ਕੋਈ ਕਿਸੇ ਦਾ ਨਹੀਂ ਸਭ ਮਤਲਬ ਦੇ ਨੇ ਸਭ ਪੈਸੇ ਦੇ ਨੇ ਪੈਸਾ ਹੀ ਪ੍ਰਧਾਨ ਹੈ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਹੈ ਵਾਹਿਗੁਰੂ ਸਭ ਦਾ ਭਲਾ ਕਰੇ

  • @Painter1313
    @Painter1313 День тому

    ਇਸ ਮੂਵੀ ਵਿੱਚ ਸਟੋਰੀ ਬਹੁਤ ਵਧੀਆ ਸੀ, ਪਰ ਨੌਕਰ ਦਾ ਮਾਲਕ ਦੇ ਨਾਲ ਵਿਸ਼ਵਾਸ ਘਾਤ ਕਰਨਾ ਸਮਾਜ ਦੇ ਕਲੰਕ ਨੂੰ ਦਰਸਾਉਂਦਾ ਹੈ। ਸੱਚਾਈ ਇਹ ਹੈ ਕਿ ਜਿਥੇ ਵਿਸ਼ਵਾਸ ਹੋਵੇ, ਉੱਥੇ ਧੋਖਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਮੂਵੀ ਸਾਨੂੰ ਸਿਖਾਉਂਦੀ ਹੈ ਕਿ ਵਿਸ਼ਵਾਸ ਰੱਖਣ ਵਾਲੇ ਸੰਬੰਧਾਂ ਨੂੰ ਕਿੰਨਾ ਮਹੱਤਵ ਦੇਣਾ ਚਾਹੀਦਾ ਹੈ

  • @harmeshsingh3860
    @harmeshsingh3860 День тому +2

    Very good 👍

  • @dhadijasdeepsinghnagra172
    @dhadijasdeepsinghnagra172 2 дні тому +3

    ਜੀਉ

  • @Jasmeen-c1j
    @Jasmeen-c1j 2 дні тому +2

    Bhot vdia ji

  • @gurmailkaur3251
    @gurmailkaur3251 2 дні тому +3

    Nice video kaldeep kaur ❤ my gurmel kaur hamirgarh bagta Bhai ki

  • @GurjeetKaur-ez9js
    @GurjeetKaur-ez9js 2 дні тому +2

    Very nice video 👏❤

  • @ranibuttar1735
    @ranibuttar1735 День тому

    Ehi kudi kuldeep di nokrani c ehi bhen😂

  • @ranibuttar1735
    @ranibuttar1735 День тому

    Koi smj ni lgdi video di pehla kuldeep kole firda c jaila hun dimpl kole aw

  • @SimranSingh-zx4wj
    @SimranSingh-zx4wj 2 дні тому

    ਨਾਈਸ ਵੀਡੀਓ

  • @Starrecords05
    @Starrecords05 2 дні тому +1

    Super nice

  • @Kiranbala-w3c
    @Kiranbala-w3c 2 дні тому

    Very very very nice 👍👍👍👍👍👍❤❤❤❤❤❤

  • @GurlalSingh-y8c
    @GurlalSingh-y8c 2 дні тому

    Very good ❤

  • @GurmailSingh-tj2il
    @GurmailSingh-tj2il 2 дні тому

    Very good video

  • @KulwinderKaur-xw9tp
    @KulwinderKaur-xw9tp 2 дні тому

    Nice

  • @Ppdmk
    @Ppdmk 2 дні тому

    Very nice Video 👏📸

  • @mrmrsdosanjh6258
    @mrmrsdosanjh6258 2 дні тому

    Very nice

  • @mrmrsdosanjh6258
    @mrmrsdosanjh6258 2 дні тому

    Like share comment 🙏🏻

  • @Cheema-s8f
    @Cheema-s8f 2 дні тому

    👍👍❤❤

  • @parveshjoshi8638
    @parveshjoshi8638 2 дні тому

    Kuldip di acting bdi ajeeb hai

  • @PamSandhu-u7m
    @PamSandhu-u7m 10 годин тому

    Very nice❤❤❤❤❤