Sikander Maluka Exclusive Interview, ਕਿਹੜੇ ਅਕਾਲੀਆਂ 'ਤੇ ਪਾਰਟੀ ਕਰੇਗੀ ਕਾਰਵਾਈ | Akali Dal |Pro Punjab Tv

Поділитися
Вставка
  • Опубліковано 9 сер 2022
  • ਸਿਕੰਦਰ ਮਲੂਕਾ ਦਾ Exclusive Interview
    ਕਿਹੜੇ ਅਕਾਲੀਆਂ 'ਤੇ ਪਾਰਟੀ ਕਰੇਗੀ ਕਾਰਵਾਈ ?
    ਜਗਮੀਤ ਬਰਾੜ ਤੇ ਇਯਾਲੀ ਬਾਰੇ ਕੀ ਬੋਲੇ ਮਲੂਕਾ ?
    ਅਕਾਲੀ ਦਲ ਵੱਡਾ ਜਾਂ ਬਾਦਲ ?
    #ShiromaniAkaliDal #SikanderMaluka #SukhbirBadal #JagmeetBrar #ManpreetSinghAyali #AkaliDal #PunjabPolitics #ProPunajbTv #ProPunjabLive
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 101

  • @bhupindersinghghuman4158
    @bhupindersinghghuman4158 Рік тому +17

    ਸਾਰਾ ਪੰਜਾਬ ਕਹਿ ਰਿਹਾਂ ਕਿ ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਆ ਪਰ ਇਹ ਚਮਚੇ ਅਕਾਲੀ ਦਲ ਨੂੰ ਖਤਮ ਕਰਕੇ ਹੀ ਸਾਹ ਲੈਣਗੇ

  • @narinderpalsingh5349
    @narinderpalsingh5349 Рік тому +13

    ਅਕਾਲੀ ਦਲ ਨੂੰ ਆਪਣਾ ਪ੍ਰਧਾਨ ਬਦਲਣਾ ਚਾਹੀਦਾ ਹੈ।

  • @gillpassanger
    @gillpassanger Рік тому +11

    ਸੁਣੋ ਖਾਲੀ ਦਲ ਵਾਲਿਉ ,ਤੁਹਾਡੇ ਰਾਜ ਵਿੱਚ ਜਿਸ ਗੁਰੂ ਦੀ ਬੇਅਦਬੀ ਤੁਸੀਂ ਆਪਣਾ ਰਾਜ ਕਾਇਮ ਰੱਖਣ ਵਾਸਤੇ ਕੀਤੀ,ਉਸ ਗੁਰੂ ਸਾਹਿਬ ਦੀ ਕਾਰਵਾਈ ਦੀ ਸੁਰੂਆਤ ਤੁਹਾਡੇ ਉੱਤੇ ਹੋ ਚੁੱਕੀ ਹੈ,

  • @mohindermann3887
    @mohindermann3887 Рік тому +14

    ਇਸ ਠੱਗ ਤੋਂ ਕਦੋਂ ਖਹਿੜਾ ਛੁਟੁ,ਪੰਥ ਦੇ ਨਾਂ ਤੇ ਨੂੰਹ ias, ਬੁਹੁਤ ਕੁਛ

  • @karamjitsingh8908
    @karamjitsingh8908 Рік тому +10

    ਇਕ ਵਾਰ ਮਲੂਕਾ ਨੇ ਅਰਦਾਸ ਵੀ ਕੀਤੀ ਸੀ ਯਾਦ ਆ ਵੀ ਲੋਕੋ?
    ਹੁਣ ਸਮਾਂ ਲੰਘ ਗਿਆ।

    • @mobilerepair4885
      @mobilerepair4885 Рік тому +1

      Pantahk bande aa, je ehi ardas kise hor party ne keeti hunda ta panth nu khatra paida ho jana c

  • @gillpassanger
    @gillpassanger Рік тому +16

    ਤੁਹਾਡੀ ਕਾਰਵਾਈ ਕਰਨ ਜਾ ਨਾ ਕਰਨ ਦਾ ਹੁਣ ਪੰਜਾਬ ਨ ਕੋਈ ਫਰਕ ਨਹੀਂ ਪੈਂਦਾ,ਜਦੋ ਬਾਦਲ ਨੂੰ ਲੋਕਾਂ ਨੇ ਹੀ ਹਰਾ ਕੇ ਸਿਆਸਤ ਚੋ ਬਾਹਰ ਕਰ ਦਿੱਤਾ,ਫਿਰ ਤੁਹਾਡੀਆਂ ਕਾਰਵਾਈਆਂ ਉਥੇ ਕੀ ਕਰਨਗੀਆ,ਹੁਣ ਬਾਦਲ ਪੰਜਾਬ ਨੂੰ ਮਨਜੂਰ ਨਹੀਂ,

    • @varneet5525
      @varneet5525 Рік тому

      majhe da jarnial aa gaya bahar aj ...next election vich 100 seat laike sarkaar baneyegi akalidal ...

    • @gillpassanger
      @gillpassanger Рік тому +1

      @@varneet5525ਮਾਝੇ ਦਾ ਜਰਨੈਲ ,ਹਾਹਾ,ਜਿਨ੍ਹਾਂ ਦੀ ਸਰਕਾਰ ਚ ਹੁੰਦੇ ਹੋਏ ਸਰਸੇ ਵਾਲਿਆਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ,ਉਹ ਵੀ ਪਹਿਲਾਂ ਇਨ੍ਹਾਂ ਨੂੰ ਦਸ ਕੇ,,ਮਾਝੇ ਦਾ ਇਕੋ ਜਰਨੈਲ ਸੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ,
      ਖਾਲੀ ਦਲ ਦੇ ਹੱਥੋ ਤਾ ਹੁਣ sgpc ਵੀ ਜਾਣ ਵਾਲੀ ਹੈ
      ਲੋਕ ਬਸ ਚੋਣਾਂ ਦਾ ਇੰਤਜਾਰ ਕਰ ਰਹੇ ਹਨ,

    • @srs670
      @srs670 Рік тому

      @@varneet5525 aho chitte de case cho hi baher aya panjab da niyana vi jaan da ki oho chitte da bapari a nale oho jaranaal ni oho ta panjab da gand a vdiya baher a giya us nu vi pta lagg jawe ga ki haal a party da kutta ni push da inna tattua nu

  • @Zoyakhan-pw3kb
    @Zoyakhan-pw3kb Рік тому +9

    Manpreet singh Ayali is honest leader

  • @unknown-3630-
    @unknown-3630- Рік тому +4

    ਸਿਰਸੇ ਰਾਮ ਰਹੀਮ ਦੀ ਕੁਰਸੀ ਖਾਲੀ ਉਥੇ ਜਾਉ । ਉਸ ਕੁਰਸੀ ਤੇ ਆਪਣੇ ਪ੍ਰਧਾਨ ਨੂੰ ਬਠਾਉ । ਗੁਰੂ ਤੁਹਾਡਾ ਤੇ ਉਹ ਵਾ । ਪੰਜਾਬ ਚ ਭੁਲ ਜੋ । ਗਦਾਰੋ ਚਿੱਟਾ ਪਾਰਟੀ ।

  • @satrangisiyasat6034
    @satrangisiyasat6034 Рік тому +3

    ਕੁਮੈਂਟ ਜ਼ਰੂਰ ਪੜ੍ਹੋ ਇੱਕ ਵਾਰ

  • @satrangisiyasat6034
    @satrangisiyasat6034 Рік тому +2

    ਸਾਰਿਆਂ ਨੂੰ ਸਮਝ ਆ ਰਿਹਾ ਪਰ ਇਨ੍ਹਾਂ ਨੂੰ ਨਹੀਂ

  • @unknown-3630-
    @unknown-3630- Рік тому +3

    ਇਹ ਚਮਚਿਆ ਤੇ ਇਨਾ ਦੇ ਪ੍ਰਧਾਨ ਤੋ ਪਤਾ ਕਦੋ ਖਹਿੜਾ ਛੁਟੂ ਪੰਜਾਬ ਦਾ । ਚਿੱਟੇ ਨਾਲ ਜਵਾਨੀ ਮਾਰਤੀ ਸਾਰੀ ।

  • @isking9287
    @isking9287 Рік тому +4

    ਪਹਿਲਾ MLA ਬਣ ਜਾ ਡਾਕੂ . ਇਹ ਅੰਡੇ ਖਾਦਾ ਦਾਰੂ ਪੀਂਦਾ

  • @mobilerepair4885
    @mobilerepair4885 Рік тому +7

    Chawal banda eh ese ne ardas badli c,,, dere ch jande rehe aa vota vele,,,.

  • @unknown-3630-
    @unknown-3630- Рік тому +2

    ਇਹਨੇ ਆਰਦਾਸ ਗਲਤ ਕਰਾ ਤੀ ਸੀ । ਅਗਲੀ ਵਾਰ 3 ਵੀ ਨੀ ਅਉਦੀਆ ।

  • @bachittargill8988
    @bachittargill8988 Рік тому +4

    No democracy in Akali dal. Only Badal family rule.

  • @baldevchungha2298
    @baldevchungha2298 Рік тому +1

    ਸਰ ਮਲੂਕਾ ਜੀ ਨੂੰ ਕੁਮੈਟ ਦਿਖਾਓ ਫਿਰ ਪਤਾ ਲੱਗੂ

  • @jagdevsandhu6186
    @jagdevsandhu6186 Рік тому +5

    Maluka is a spent force and a Chamcha of Sukha Gappi

  • @balvirsingh6393
    @balvirsingh6393 Рік тому +2

    ਮਲੂਕੇ ਦੀ ਕੁਰਬਾਨੀ ਪੰਥ ਲਈ ਕੀ ਆ

  • @gurcharnsingh6959
    @gurcharnsingh6959 Рік тому

    ਪਾਰਟੀ ਤਾਂ ਤੁਸੀਂ ਆਪ ਹੀ ਤੋੜ ਲਈ ਹੈ ਕੋਈ ਸ਼ੱਕ ਨਹੀਂ ਹੈ

  • @iqbalsandhuiqbalsingh2779
    @iqbalsandhuiqbalsingh2779 Рік тому +3

    Akali dal zindabad but Sukhbir Badal no no no

  • @kashmirasingh3259
    @kashmirasingh3259 Рік тому +2

    ਵਡਾਲਾ ਪ੍ਰਧਾਨ ਚਾਹੀਦਾ

  • @jagdeepkaurbrar7417
    @jagdeepkaurbrar7417 Рік тому +2

    Politics ton upar religion? O my God😳

  • @rashpalmohnirasila9512
    @rashpalmohnirasila9512 Рік тому +2

    ਬੇੜਾ ਗਰਕ ਹੋ ਗਿਅਾ ਪਾਰਟੀ ਦਾ ਮਲੂਕਾ ਸਾਹਬ ਤੁਹਾਨੂੰ ਵੀ ਪਤਾ ਕਾਹਦਾ ਕਰਕੇ ਹੋੲਿਅਾ ਤੁਸੀਂ ੳੁਹ ਗੱਲ ਮੰਨਣ ਨੂੰ ਤਿਅਾਰ ੲੀ ਨਹੀ । ਜਥੇਦਾਰ ਅਾਲ਼ਾ ਸਵਾਲ ਵੀ ਪੱਤਰਕਾਰ ਵੀਰ ਦਾ ਬਹੁਤ ਵਧੀਅਾ ਸੀ ਪਰ ਜਥੇਦਾਰ ਵੀ ਅਜੇ ਤੱਕ ਵੀ ਪੱਕਾ ਨਹੀ ਲੱਂਭਾ

  • @jarnailsinghbhullar417
    @jarnailsinghbhullar417 Рік тому +4

    Chita la k kehra swere 5 vaje oth paoo

  • @lalbhinder5816
    @lalbhinder5816 Рік тому +2

    ਇਹਨਾਂ ਨੂੰ ਹੇਠਾਂ ਕੂਮੈਂਟਾ ਤੋ ਸਿਖਿਆ ਲੈਣੀ ਚਾਹੀਦੀ ਹੈ, ਸਿਰੇ ਦਾ ਝੂਠਾ ਹੈ

  • @harbanssingh4500
    @harbanssingh4500 Рік тому +4

    Pardhan de under party dian 3 seetan ayian.

  • @amarjeetsinghgill2988
    @amarjeetsinghgill2988 Рік тому +3

    ਇਹ ਚਮਚਾ ਤਾ ਆਖਦਾ ਐ ਗੁਰੂ ਸਾਹਿਬ ਵੇਲੇ ਵੀ ਇੳ ਹੀ ਰੋਲਾ ਪੈਦਾ ਸੀ ਇਹ ਬਾਦਲ ਦਾ ਚਮਚਾ ਐ

    • @Raaazzz
      @Raaazzz Рік тому

      Bht vadda chamcha ..

  • @jagdeepkaurbrar7417
    @jagdeepkaurbrar7417 Рік тому +3

    Tu apne wali ardas kar dea kar sukhe bare🤣

  • @harbanssingh4500
    @harbanssingh4500 Рік тому +3

    Kaarwai keete karoge party tan pehle thalle jaa rahi hai.

  • @satpalsinghnokwal9128
    @satpalsinghnokwal9128 Рік тому +4

    jo margi kro y tuci hle 25 sal nai ona

  • @tejinderpalbhullar4515
    @tejinderpalbhullar4515 Рік тому

    ਜਿਹੜਾ ਆਦਮੀ ਟੈਕਸੀ ਡਰਾਈਵਰ ਰਿਹਾ ਉਸ ਤੋਂ ਇਹੀ ਉਮੀਦ ਕੀਤੀ ਜਾ ਸਕਦੀ

  • @baldev4692
    @baldev4692 Рік тому +1

    ਅਕਾਲੀ िਕਹੜਾ ਬਾਦਲिਕਅਾ िਵਚ ਹੈ ਬਾਦਲ ਘਰ ਦਾ ਦॅਲ ਹੈ ਅਕਾਲੀ ਨਹੀ

  • @unknown-3630-
    @unknown-3630- Рік тому +1

    ਬਾਦਲ ਪ੍ਰੇਮੀਆ ਨੂੰ ਸਰਸੇ ਵਾਲੇ ਦੇ ਪ੍ਰੇਮੀਆ ਵਾਗ ਲੱਗੀ ਜਾਦਾ ਕਿ ਪਿਤਾ ਜੀ ਬੇਕਸੂਰ ਨੇ ।😂🤣😂

  • @KuldeepSingh-xg9hu
    @KuldeepSingh-xg9hu Рік тому +1

    Spoon 🥄

  • @sukhpalsingh2769
    @sukhpalsingh2769 Рік тому +2

    ਇਹ ਮਲੂਕਾ ਤਾ ਚਮਚਾ ਬਾਦਲਾਂ ਦਾ

  • @SurinderSingh-fd9ed
    @SurinderSingh-fd9ed Рік тому +2

    Parti.ha.kitha.

  • @bawaram1010
    @bawaram1010 Рік тому

    ਗਲਾਂ ਦਾ ਕੜਾਹ ਕਰi।ਚਲੋ।

  • @micksingh792
    @micksingh792 Рік тому

    Badal plc not akali dal.
    Who got guts to speak against plc boss that's by if anybody try to speaks they showed him the door.list is endless.

  • @ekamgrewal6655
    @ekamgrewal6655 Рік тому +1

    Manpreet ayali jandabad

  • @SurinderSingh-fd9ed
    @SurinderSingh-fd9ed Рік тому +2

    Toda.guru.ram.rhim.donge

  • @hardeepsingh969
    @hardeepsingh969 Рік тому

    Pardhan sukhbeer nu hi rakho tan k agli election wich sad di 17vi da bhog pe sake

  • @gill3864
    @gill3864 Рік тому

    Party ta bang ha

  • @jkubali4131
    @jkubali4131 Рік тому

    Ushojj

  • @dhanwantmoga
    @dhanwantmoga Рік тому

    akhlesh ,stalin.lalu,nahru...parwar wad ho sakda...ki akali dal tuhade kuj ku parwara da hai...??????????....

  • @hardeepsingh969
    @hardeepsingh969 Рік тому

    Siri Saab v buland panthak ajanda v buland par sahib siri GURU GRANTH SAHIB JI de srup gaib ne

  • @kabbadistars9752
    @kabbadistars9752 Рік тому

    Sharamanda

  • @hunterchahalable
    @hunterchahalable Рік тому +1

    Eh saare badalan De chamche nein, the sikh kaum De gadaar nein, ehna nein saara Punjab lutt laya, safari SGPC da paisa khaa rahe nein, Eh Badalan De chamcheyan do sarkaar dubare ni aundi, par eh choran nein Akali Dall Sadi kaum di party ton lokan da muh modta, asin sare Jis din imaandaar sikh leaders te imaandaar pardhan aayu, tan Akali fall di sabh support karange, Par Badal Akali dal da Punjabi lok dubare kade nahin saath denge, she vii maluke warge lokan nu pagal samajde ne, oh time gaya

  • @gurmeetcheema7732
    @gurmeetcheema7732 Рік тому

    Ptrkara. Nay ek. Vota nu esu bna lea

  • @srs670
    @srs670 Рік тому +1

    Tusi ta bhul jo kde ajo ge vapise

  • @surajrana5119
    @surajrana5119 Рік тому

    Dhancha pave na phng krde but pardhn saab da Regination lo sab thik ho jana ah gal aam bnde nu samjh nu aa rehi ena nu nhe aauni chaplus

  • @avtarmaan2098
    @avtarmaan2098 Рік тому

    Karsha badla da ana ne ki bolna

  • @sabmeet28790
    @sabmeet28790 Рік тому

    Akaliya ne odon tak nahi man na jad tak ehna di 3 chado 0 seats ho gayiya

  • @harbanssingh4500
    @harbanssingh4500 Рік тому

    Malooka ji badal dee boli hee bolde ne.

  • @varneet5525
    @varneet5525 Рік тому

    aa gaya aa gaya aa gaya majhe da jarnial aa gaya...sher aa gaya...maza aa gaya aj ...nazara banta hai majhe de sher jarnail ne

    • @baggabanipal575
      @baggabanipal575 Рік тому

      ਸ਼ਗਣ ਵੀ ਅੱਜ ਈ ਪਾ ਆਈ ਆਪਣੇ ਜੀਜੇ ਨੂੰ ,, 😔🤣😅🤣🤣😂

  • @amandeepsinghaman8891
    @amandeepsinghaman8891 Рік тому

    ਓ ਕੁਸ ਸਰਮ ਕਰੋ ਨਾਂ ਸੁਖਵੀਰ ਦੀ ਚਮਚਾਗਿਰੀ ਨਾਂ ਕਰੋ ਕੌਮ ਅਤੇ ਪੰਜਾਬ ਦਾ ਤੁਸੀਂ ਨੁਕਸਾਨ ਕਰ ਰਹੇ ਓ

  • @jagdeepkaurbrar7417
    @jagdeepkaurbrar7417 Рік тому +1

    Sukhe gappi ton vadia koi pardhan ni hai ajj v?O 🤩 gande lok 👊

  • @ekamgrewal6655
    @ekamgrewal6655 Рік тому

    Naraj tu be c takt pase odo sukbeer tanu be changa ne lagda c

  • @GurlalSingh-bn8xz
    @GurlalSingh-bn8xz Рік тому

    🤔🤔🤔🤔🤔🤔🤔😂🤔

  • @gurmeetcheema7732
    @gurmeetcheema7732 Рік тому

    Akaledal aao ga aao v takra ho k

  • @pavittargill1128
    @pavittargill1128 Рік тому

    Badl do yaar nahe ne apa jitda

  • @balvirsingh2525
    @balvirsingh2525 Рік тому

    Loksaromni akali dal da pàrdan nwa chahude ne

  • @kharoudk5869
    @kharoudk5869 Рік тому

    Badla nu piche krdo je akaldl khada krna nahi tan ghar bejo asi v bathe hi han bdla nu ni kise ne vott poni bdla ne sikh kom da batha bathaya hai

  • @balveersingh8687
    @balveersingh8687 Рік тому

    ਪਰਧਾਨ ਤੇ ਫੁਲ਼ ਤਰਾਜ ਅਾ ਗ਼ੋਲ਼ ਗ਼ੱਲ਼ ਕਰਦਾ ਸ਼ਾਰਾ ਕੰਮ ੲਿਹੀ ਅਾ ?/**

  • @gurmeetcheema7732
    @gurmeetcheema7732 Рік тому

    Hun srabe nu vota pa k ronday ha log

  • @happysingh-hp8qy
    @happysingh-hp8qy Рік тому

    Sikander mulka good speaks

  • @jkubali4131
    @jkubali4131 Рік тому

    Siovvj

  • @turlochanmalhi3130
    @turlochanmalhi3130 Рік тому

    Bunch of lairs.

  • @jaswinder245
    @jaswinder245 Рік тому

    Pakka jathedar Pakistan te ana2

  • @gurchransingh5674
    @gurchransingh5674 Рік тому +1

    ਭਾਵੇਂ ਮੈ ਵਿਰੋਧੀ ਹਾ ਪਰ ਬਾਦਲਾਂ ਜਿੰਨਾ ਵਿਕਾਸ ਕੋਈ ਨਹੀਂ ਕਰ ਸਕਦਾ

    • @gillpassanger
      @gillpassanger Рік тому +3

      3 ਲੱਖ ਕਰੋੜ ਚੋ 2 ਲੱਖ ਕਰੋੜ ਕਰਜਾ ਬਾਦਲਾਂ ਦੀ ਦੇਣ ਆ ਪੰਜਾਬ ਨੂੰ,,ਜੇ ਥੋੜਾ ਬਹੁਤ ਵਿਕਾਸ ਨਾ ਕਰਦੇ ਤਾ ਕਰਜਾ ਕਿਵੇ ਲੈਦੇ,ਵਿਕਾਸ ਦੇ ਨਾ ਤੇ ਬਾਦਲਾਂ ਨੇ 2 ਵਿੱਚੋਂ 1 ਲੱਖ ਕਰੋੜ ਆਪ ਹਜਮ ਕਰ ਲਿਆ,ਪੰਜਾਬ ਦੇ ਨਾ ਤੇ ਆਪਣਾ ਵਿਕਾਸ ਜਿਆਦਾ ਕੀਤਾ ਬਾਦਲਾਂ ਨੇ,

    • @surjanrandhawa8130
      @surjanrandhawa8130 Рік тому +1

      Bilkul sahi kiha ap ji

  • @harmanjosan7111
    @harmanjosan7111 Рік тому

    Maluka saaab great akali leader

  • @varneet5525
    @varneet5525 Рік тому

    saari party waale kambde paye ne...kyun ki aj majhe da sher jarnial aa gaya bahar...hun karayu tasali sareyan di...aa gaya aa gaya aa gaya sher majhe da aa gaya

    • @baggabanipal575
      @baggabanipal575 Рік тому

      ਪੱਲੀ ਅਤੇ ਤੇਲ ਲੇਝੋ ਮਜੀਠੀਐ ਤੋਂ ਭੁੰਡ ਮਰਭਾਉਣ ਲੲਈ ,, ਸਾਲੇ ਖੁਸਰੇ ,,ਬੱਡੇ ਵਰਕਰ,, ਤੁਹਾਨੂੰ ਚਮਚੀਆ ਨੂੰ ਕਦੋਂ ਅੱਕਲ ਆਉ ,,😭🤣😅😂

  • @SurinderSingh-fd9ed
    @SurinderSingh-fd9ed Рік тому

    Bargarh.ke.na.kita