Pargat Singh ਨੇ ਜਲੰਧਰ ਪੱਛਮ ਸੀਟ 'ਤੇ ਹੋਈ ਹਾਰ ਲਈ ਸੁਣੋ ਕਿਹਨੂੰ ਦੱਸਿਆ ਜ਼ਿੰਮੇਵਾਰ । Punjab Tak

Поділитися
Вставка
  • Опубліковано 15 жов 2024
  • #pargatsingh #pargatsinghcongress #pargatsinghonnavjotsidhu
    Pargat Singh ਨੇ ਜਲੰਧਰ ਪੱਛਮ ਸੀਟ 'ਤੇ ਹੋਈ ਹਾਰ ਲਈ ਸੁਣੋ ਕਿਹਨੂੰ ਦੱਸਿਆ ਜ਼ਿੰਮੇਵਾਰ । Punjab Tak
    ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦਾ 13 ਜੁਲਾਈ ਨੂੰ ਨਤੀਜਾ ਆਇਆ । ਇਹਨਾਂ ਚੋਣਾਂ 'ਚ ਕਾਂਗਰਸ ਤੀਜੇ ਨੰਬਰ 'ਤੇ ਰਹੀ । ਕਾਂਗਰਸ ਦੀ ਹਾਰ 'ਤੇ Punjab Tak ਨੇ ਕਾਂਗਰਸ ਦੇ ਸੀਨੀਅਰ ਲੀਡਰ ਪਰਗਟ ਸਿੰਘ ਨਾਲ ਗੱਲਬਾਤ ਕੀਤੀ । ਪਰਗਟ ਸਿੰਘ ਨੇ ਕਿਹਾ ਕਿ ਜਿੰਨਾ ਜ਼ੋਰ ਇਹਨਾਂ ਚੋਣਾਂ 'ਚ ਕਾਂਗਰਸ ਨੂੰ ਲਗਾਉਣਾ ਚਾਹੀਦਾ ਸੀ ਓਨਾ ਨਹੀਂ ਲਗਾਇਆ । ਇਸਦੇ ਨਾਲ ਪਰਗਟ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲੰਧਰ ਵਾਲੀ ਕੋਠੀ 'ਚ ਮਿਲਣ ਜਾਣਗੇ ਤੇ ਮੁੱਦੇ ਚੁੱਕਣਗੇ ।
    ------------------
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

КОМЕНТАРІ • 30