Chajj Da Vichar (2091) || ਸਸਕਾਰ ਕਿਉਂ ਕਰਦਾ ਇਹ ਸਰਦਾਰ, ਲੂਕੰਡਾ ਖੜ੍ਹਾ ਕਰਨ ਵਾਲੇ ਖੁਲਾਸੇ

Поділитися
Вставка
  • Опубліковано 6 вер 2024
  • #primeasiatv #chajjdavichar #swarnsinghtehna #harmanthind #latestnews #breakingnews #uk #sardar #sikh #sikhism #england #englandvlog #vlog #maharaja #maharajaduleepsingh
    NOW AVAILABLE ON SATELLITE IN INDIA - Jio Fiber #2006
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 56

  • @sukhwinderkaur7145
    @sukhwinderkaur7145 Місяць тому +7

    ਇਹ ਕੰਮ ਬਹੁਤ ਵੱਡਾ ਹੈ ਬਾਪੂ ਜੀ ਆਖਰੀ ਟਾਇਮ ਤੇ ਕਿਸੇ ਨੂੰ ਸਾਂਭਣਾ, ਮਿੱਟੀ ਨੂੰ ਟਿਕਾਣੇ ਲਗਾ ਦਿੱਤਾ,

  • @GurmeetSingh-ms1hz
    @GurmeetSingh-ms1hz Місяць тому +6

    ਟਾਹਿਣਾ ਸਾਹਿਬ ਬਹੁਤ ਵਧੀਆ ਜੀ ਪਰ ਜੋ ਇਹ ਇਨਸਾਨ ਸੇਵਾ ਕਰਦੇ ਇਹ ਸੇਵਾ ਬਹੁਤ ਵੱਡੀ ਸੇਵਾ ਧੰਨਵਾਦ

  • @user-yf4vl4kc6e
    @user-yf4vl4kc6e Місяць тому +9

    ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ ਸਲਾਮ ਹੈ ਇਹਨਾਂ ਨੂੰ ਬਜ਼ੁਰਗਾਂ ਨੂੰ ਜੋ ਅਪਣਾ ਧਰਮ ਸਮਝ ਕੇ ਬਿਨਾਂ ਕਿਸੇ ਭੇਦ ਭਾਵ ਤੋਂ ਸਸਕਾਰ ਕਰਦੇ ਰਹੇ ਸ਼ਬਦ ਮੁੱਕ ਜਾਂਦੇ ਹਨ ਬਾਪੂ ਜੀ ਹੋਰਾਂ ਦੀ ਸਿਫਤ ਕਰਦਿਆਂ ਗੁਰਮੁੱਖ ਸਿੰਘ ਕਾਉਂਕੇ ਕਲਾਂ

  • @amarjitsinghrayat9816
    @amarjitsinghrayat9816 Місяць тому +3

    ਸਲਾਮ ਜੀ ਮਹਾਨ ਸ਼ਖਸੀਅਤਾ ਨੂੰ।

  • @VarinderSingh-he7wo
    @VarinderSingh-he7wo Місяць тому

    ਬਹੁਤ ਖੂਬਸੂਰਤ ਪ੍ਰੋਗਰਾਮ
    ਪੰਜਾਬ ਪੰਜਾਬੀ ਤੇ ਪੰਜਾਬੀਅਤ ਵਸਦੀ ਰਹੇ

  • @deepbrar.
    @deepbrar. Місяць тому +5

    ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ ਕਸਮਾਂ ਤੇ ਵਾਅਦਿਆਂ ਦੀ ਲੋੜ ਨਹੀਂ ਹੁੰਦੀ,ਬਸ ਦੋ ਵਧੀਆ ਇਨਸਾਨਾਂ ਦੀ ਲੋੜ ਹੁੰਦੀ ਹੈ,
    *ਇੱਕ ਭਰੋਸਾ ਕਰ ਸਕੇ ਤੇ ਦੂਜਾ ਉਸਨੂੰ ਸਮਝ ਸਕੇ।*

  • @nirmalghumaan3341
    @nirmalghumaan3341 Місяць тому +1

    ਬਹੁਤ ਵੱਡੀ ਸੇਵਾ ਹੈ ਭਾਈ ਸਾਹਿਬ ਜੀ ਦੀ

  • @GurcharanSandhu-gf4yc
    @GurcharanSandhu-gf4yc Місяць тому

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @user-xt6nw3rg6f
    @user-xt6nw3rg6f Місяць тому +1

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ 🙏🙏

  • @GurjeetSingh-ux4dx
    @GurjeetSingh-ux4dx Місяць тому

    ਨਿਮਰਤਾ ਸਹਿਤ ਸਿਰ‌‌‌‌ ਝੁਕਦਾ‌ ਹੈ ਇਹੋ ‌ਜੇਹਿਆ ਦੋਨਾਂ ਸ਼ਖਸੀਅਤਾ ਅੱਗੇ ਨਿਊਜ‌ ਪਰਾਇਮ ਏਸ਼ੀਆ ‌ਦੀ ਸੇਵਾ ਕਰਦੀ ਟੀਮ ਦਾ‌ ਸੱਚੇ ਦਿਲੋਂ ਧੰਨਵਾਦ

  • @user-kr7tg1ef9d
    @user-kr7tg1ef9d Місяць тому

    ਬਹੁਤ ਵਧੀਆ ਜੀ ਬਹੁਤ ਵਧੀਆ

  • @hafeezhayat2744
    @hafeezhayat2744 Місяць тому +1

    ਸਤਿਕਾਰ ਜੀ
    ਸਲਾਮ ਹੈ ਪਰਨਾਮ ਹੈ

  • @deepbrar.
    @deepbrar. Місяць тому +2

    ਜ਼ਿੰਦਗੀ ਕਹਿਣ ਨੂੰ ਇਕੋ ਜਿਹੀ ਹੀ ਹੁੰਦੀ ਹੈ
    *ਪਰ ਇਸਦੇ ਅਰਥ ਸਭ ਲਈ ਵੱਖੋ-ਵੱਖਰੇ ਹੁੰਦੇ ਨੇ*

  • @navneetkalra3772
    @navneetkalra3772 Місяць тому +1

    ਸਤਿਕਾਰਯੋਗ "ਸਵਰਨ ਸਿੰਘ ਟਹਿਣਾ" ਅਤੇ "ਹਰਮਨ ਥਿੰਦ" ਜੀ, ਤੁਸੀਂ ਹਮੇਸ਼ਾ ਹੀ ਪ੍ਰੋਗਰਾਮ "ਚੱਜ ਦਾ ਵਿਚਾਰ" ਦੇ ਜ਼ਰੀਏ, "ਪੰਜਾਬ", "ਪੰਜਾਬੀ" ਅਤੇ "ਪੰਜਾਬੀਅਤ" ਦੀ ਗੱਲ ਕਰਦੇ ਹੋ ਅਤੇ ਹਮੇਸ਼ਾ ਹੀ "ਪੰਜਾਬ" ਨਾਲ ਸੰਬੰਧਿਤ ਖ਼ਬਰਾਂ, "ਸੋਮ-ਸ਼ੁੱਕਰ", "ਸ਼ਾਮ 05:00 ਵਜੇ" ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸਾਂਝੀਆਂ ਕਰਦੇ ਹੋ, ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।

    • @deepbajwa153
      @deepbajwa153 Місяць тому

      Mm c. N n nñjjx ,,
      Ijjjy,...mmmmmmmmmmm. B n .nn vvv vcccnmy! 14:58 14:59

  • @PargatSingh-fd8fg
    @PargatSingh-fd8fg Місяць тому

    ਸਰਕਾਰ ਤੋਂ ਵੱਧ ਕੇ ਸੇਵਾ ਕੀਤੀ ਆ ਆ ਵੀਰਾਂ ਨੇ ਸੁਕਰੀਆ ਸਾਹਿਬ🙏🙏

  • @suchasingh2663
    @suchasingh2663 Місяць тому

    Waheguru ji Waheguru ji Dhan Dhan Shri Guru Granth Sahib g

  • @suchasingh2663
    @suchasingh2663 Місяць тому

    Waheguru ji mehar karan sabh te Tehna Saab g

  • @baljitkaur-hj4sp
    @baljitkaur-hj4sp Місяць тому

    Gbu 💖

  • @deepbrar.
    @deepbrar. Місяць тому +4

    ਪ੍ਰਦੇਸਾਂ ਵਿੱਚ ਰੁਲਦੇ ਨੇ ਪੁੱਤਰ ਧੀਆਂ , ਬਚਾ ਲਓ ਮਾਪਿਓ !
    *ਛੱਡ ਦਿਓ ਲਾਲਚ ਡਾਲਰਾਂ ਦਾ,ਵਾਪਸ ਬੁਲਾ ਲਓ ਮਾਪਿਓ*

    • @jagroopsingh5686
      @jagroopsingh5686 Місяць тому +1

      ਵਾਪਸ ਕੀਹਨੇ ਭੇਜਣਾ ਵੀਰੇ ੲਿਹ ਤਾ ਮਗਰਲੇਅਾ ਨੂੰ ਵੀ ਭੇਜਣ ਦੀ ਤਿਅਾਰੀ ਅਾ,ਡਾਲਰਾਂ ਦਾ ਲਾਲਚ ਨੀ ਸੱਡਦੇ,ਡਾਲਰਾਂ ਨੇ ਤਾ ਮੱਤ ਮਾਰੀ ਅਾ.

  • @SukhwinderSingh-wq5ip
    @SukhwinderSingh-wq5ip Місяць тому +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @deepbrar.
    @deepbrar. Місяць тому +3

    ਬੰਦਾ ਰੱਬ ਵੀ ਏ ਬੰਦਾ ਜਾਲਮ ਵੀ ਏ ‬
    ‪ ਬੰਦਾ ਮਰਜ਼ ਵੀ ਏ ਬੰਦਾ ਦਵਾ ਵੀ ਏ ‬
    ‪ *ਬੰਦੇ ਅੰਦਰ ਧੋਖਾ ਵੀ ਏ ਬੰਦੇ ਅੰਦਰ ਵਫ਼ਾ ਵੀ ਏ*

  • @user-jy9cv2uu3v
    @user-jy9cv2uu3v Місяць тому

    Human lives 🙏 Great works of humanity 💪

  • @surjitpunia8262
    @surjitpunia8262 Місяць тому

    Good program 🎉

  • @sewaksinghshamiria4488
    @sewaksinghshamiria4488 Місяць тому

    ਸਲਾਮ ਹੈ ਜੀ

  • @user-jy9cv2uu3v
    @user-jy9cv2uu3v Місяць тому

    Keep it up 👍

  • @ParmRai-m8i
    @ParmRai-m8i Місяць тому

    Very nice 👍👍😢😢🎉🎉❤❤

  • @jasbirsingh-vo9bi
    @jasbirsingh-vo9bi Місяць тому

    ਟਹਿਣਾ ਸਾਬ੍ਹ ਜੀ ਜੀ ਆਇਆ ਨੂੰ 🙏 ਤੁਹਾਡੇ ਦਰਸ਼ਨ ਨਹੀਂ ਕਰ ਪਾਏ …..ਅਫਸੋਸ

    • @brindersahota6141
      @brindersahota6141 Місяць тому +1

      ਜੀ, ਦਰਸ਼ਨ ਕਰ ਨਹੀਂ ਸਕੇ ਲਿਖਿਆ ਅਤੇ ਬੋਲਿਆ ਕਰੋ। ਕਿਉਂਕਿ ਜਿਸ ਤਰ੍ਹਾਂ ਤੁਸੀਂ ਲਿਖਿਆ ਹੈ ਜੇ ਇਸ ਦਾ ਹਿੰਦੀ ਵਿੱਚ ਅਨੁਵਾਦ ਕੀਤਾ ਜਾਵੇ ਤਾਂ ਇਹ ਹੋਵੇਗਾ, ਆਪ ਕੇ ਦਰਸ਼ਨ ਕਰ ਨਹੀਂ ਡਾਲੇ। ਹੁਣ ਬਹੁਤ ਸਾਰੇ ਲੋਕ ਸਕਣਾ ਦੀ ਜਗ੍ਹਾ ਪਾਉਣਾ ਕਹਿਣ ਲੱਗ ਪਏ ਹਨ। ਜੇ ਹੋ ਸਕੇ ਤਾਂ ਮੇਰੀ ਬੇਨਤੀ ਪ੍ਰਵਾਨ ਕਰਨੀ ਜੀ, ਅਤਿ ਧੰਨਵਾਦੀ ਹੋਵਾਂਗਾ।

  • @user-nq5or5fx4q
    @user-nq5or5fx4q Місяць тому

    Very Nice Tehnna bai je 🙏 I'm Bint Rai JODHPUR PAKHAR ( Maur Mandi )

  • @swarnsingh8449
    @swarnsingh8449 Місяць тому

    Waheguru ji

  • @sukhvindergrewal1233
    @sukhvindergrewal1233 Місяць тому

    ਸਤਿ ਸ੍ਰੀ ਅਕਾਲ ਜੀ🙏🙏🙏

  • @user-xt6nw3rg6f
    @user-xt6nw3rg6f Місяць тому

    ਸਤਿ ਸ੍ਰੀ ਆਕਾਲ ਵੀਰ ਜੀ 🙏🙏

  • @sukhdevkahlon2282
    @sukhdevkahlon2282 Місяць тому

    Waheguru Waheguru Waheguru ji

  • @harrygill3982
    @harrygill3982 Місяць тому

    Good news sir ji

  • @sidhusidhu6811
    @sidhusidhu6811 Місяць тому

    ❤🎉🎉🎉🎉🎉good job g

  • @ManpreetSingh-vv1zi
    @ManpreetSingh-vv1zi Місяць тому

    Waheguru ji 🙏

  • @tejpalpannu2293
    @tejpalpannu2293 Місяць тому

    🙏🙏🙏🇮🇳🇨🇦🇮🇳🙏🙏🙏

  • @harrygill3982
    @harrygill3982 Місяць тому

    Good job sir ji

  • @tejinderpalsingh7817
    @tejinderpalsingh7817 Місяць тому

    Very nice and good job Tehna sahib and Harman Thind j enjoy a trip France

  • @lambersingh678
    @lambersingh678 Місяць тому

    very good

  • @GurdeepSingh-ll2kl
    @GurdeepSingh-ll2kl Місяць тому

    Very good program ji.

  • @GurdeepSingh-wd3bv
    @GurdeepSingh-wd3bv Місяць тому

    Vary nice

  • @SurinderKaur-ui4by
    @SurinderKaur-ui4by Місяць тому

    Verynice

  • @boharsingh7725
    @boharsingh7725 Місяць тому

    🙏🙏🙏🙏🙏

  • @Sammannn
    @Sammannn Місяць тому

    Two great Sikh 🙏

  • @BalvirSingh-ig7lx
    @BalvirSingh-ig7lx Місяць тому

    Jathedar Gurdial Singh ji bahut hi chardi kla wale sardar ji ne .

  • @user-jy9cv2uu3v
    @user-jy9cv2uu3v Місяць тому

    Lip symphony xplorer other happy 🎉🎉

  • @suchasingh2663
    @suchasingh2663 Місяць тому

    Salute these great personalities

  • @balvindersinghpurba787
    @balvindersinghpurba787 Місяць тому

    Tahna Saheb aap ji PAG.....
    TANG KARDI HAI ?

    • @kaursingh8369
      @kaursingh8369 Місяць тому

      ਕਿਵੇਂ ਤੰਗ ਕਰਦੀ ਐ ਪੱਗ ਭਰਾਵਾ?

  • @LakhveerBalian
    @LakhveerBalian Місяць тому

    Two..sihk.geart

  • @jarnailsingh9949
    @jarnailsingh9949 Місяць тому +1

    0
    03rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏

  • @SukhwinderSingh-wq5ip
    @SukhwinderSingh-wq5ip Місяць тому

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-jq1wb5rf7s
    @user-jq1wb5rf7s Місяць тому

    Very good