Sunehra Punjab : Punjab 'ਤੇ ਕਰਜ਼ਾ ਕਿਉਂ ਚੜ੍ਹਿਆ Bhagwant Mann ਨੇ ਦੱਸਿਆ | News18 Punjab

Поділитися
Вставка
  • Опубліковано 5 лют 2025
  • ਨਿਊਜ਼18 ਦਾ ਮੈਗਾ ਸ਼ੋਅ 'ਸੁਨਹਿਰਾ ਪੰਜਾਬ'। TV 'ਤੇ ਪਹਿਲੀ ਵਾਰ ਮਾਨ ਕੈਬਨਿਟ। ਜਨਤਾ ਦੇ ਮੁੱਦਿਆਂ 'ਤੇ ਤਿੱਖੇ ਸਵਾਲ-ਜਵਾਬ। ਭਗਵੰਤ ਮਾਨ LIVE
    #BhagwantMann #SunehraPunjab #News18Punjab #PunjabCabinet
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab
  • Розваги

КОМЕНТАРІ • 531

  • @sardulsingh5053
    @sardulsingh5053 2 роки тому +84

    ਭਗਵੰਤ ਜੀ ਦੀ ਇੱਕ ਇੱਕ ਗੱਲ ਬੇਮੁੱਲੀ ਹੈ ।ਬਿਲਕੁਲ ਬਿਲਕੁਲ1000% ਸੱਚ ਹੈ

    • @robertchapman4568
      @robertchapman4568 2 роки тому

      ਤੇਰੀ ਮਾਂ ਨੂੰ ਲੈ ਜਾਂਣ ਚੋਰ ਕੰਜਰਾ ਕਿੰਨੀ ਦਿਹਾੜੀ ਮਿਲਦੀ ਆ ਕੰਜਰੀਵਾਲ ਤੋਂ ਭੌਂਕਣ ਲਈ । ਸਾਲੀ ਹਰਾਮਦੀ ਗੰਦੀ ਔਲਾਦ

    • @RanjeetSingh-ni7id
      @RanjeetSingh-ni7id 2 роки тому

      Good man ji

    • @vikas-em1vv
      @vikas-em1vv 2 роки тому

      ਤੁਸੀ ਮੇਹਨਤ ਕਰੋ ਜੀ ਤੁਹਾਨੂੰ ਸਭ ਕੁਝ ਮਿਲੇਗਾ ਪਰ ਤੁਸੀ ਦੂਜੇ ਸਟੇਟ ਨੂੰ ਵੇਖੋ ਕਿਦੇ ਦੇ ਲਗ ਰਹੇ ਹੋ ਜੇਕਰ ਤੁਸੀਂ ਕਰਜ ਤੇ ਜਾਣ ਛੁੱਟਣਾ ਜੰਦੇਹੋ ਹੋ ਪੰਜਾਬ ਨੂੰ ਭਾਈਚਾਰੇ ਹੋਕੇ ਏਕ ਦੂਸਰੇ ਨੂੰ ਭਾਈਚਾਰੇ ਮਣਕੇ ਸਾਥ ਦੇਣਾ ਪਵੇਗਾ ਤਾ ਕੁਝ ਚੰਗਾ ਹੋ ਸਕਰਾ ਕਿ ਤੁਹਾਨੂੰ ਕੁਝ ਮਿਲੇ ਪਰ ਤੁਸੀ ਸਭ ਤੋਂ ਵੱਧ ਕੇ ਪੰਜਾਬ ਨੂੰ ਖੇਲ ਕੱਬਡੀ, ਖੋ, ਨੋਲਿਬਲ, ਸਪੋਰਟਸ ਪਰ ਬਚੋ ਕੇ ਲੀਏ ਸਕੂਲ ਟਾਈਮ ਬਣੋ ਤੀਹ ਚੰਗਾ ਹੋਗਾ

    • @ਸੱਚਸੁਣਸਿੰਘਾ
      @ਸੱਚਸੁਣਸਿੰਘਾ 2 роки тому

      Ene v 50000 crore da karza le lya 4 mahine ch
      Sala galla da kdaah bnoda a bs

    • @gamershabi4583
      @gamershabi4583 2 роки тому

      ਗੱਲਾਂ ਈ ਨੇ ਇਨਾਂ ਤੋਂ ਤਾਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨੀ ਸਮੇਂ ਸਿਰ ਪੈ ਰਹਿਆ ਇਹ ਕਰਨਗੇ ਤਰੱਕੀ ਪੰਜਾਬ ਦੀ😂😂😂

  • @mukhwinderkahlon2135
    @mukhwinderkahlon2135 2 роки тому +14

    Very good ਬਹੁਤ ਹੀ ਸ਼ਾਨਦਾਰ ਕਮ ਕਰਨ ਵਾਲੇ ਨੇ ਸਾਡੇ CM ਸਾਹਿਬ ਭਗਵੰਤ ਸਿੰਘ ਮਾਨ

  • @amarjeeetsingh5692
    @amarjeeetsingh5692 2 роки тому +71

    ਸਾਡੇ ਸੀ ਐਮ ਮਾਨ ਸਾਹਿਬ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਜੀ

  • @anmolbrar3391
    @anmolbrar3391 2 роки тому +17

    ਮਾਨ ਸਾਹਿਬ ਜੀ।
    ਆਪ ਜੀ ਦੇ ਵਲੋਂ ਆਪਣੇ ਇਸ ਪੰਜ ਸਾਲ ਤੱਕ ਦੇ ਰਾਜ ਵਿਚ ਹੀ ਆਪਣਾ ਪੰਜਾਬ ਅਤੇ ਇਥੋਂ ਦੇ ਵਸਨੀਕ ਕਿਸਾਨ ਕਰਜੇ ਤੋਂ ਮੁਕਤ ਹੋਣਗੇ। ਹੁਣ ਤਾਂ ਇਕੋ ਇਕ ਹੀ ਇਸ ਉਮੀਦ ਦੀ ਪੂਰਤੀ ਵੀ ਕਰੋਗੇ ਕਿ ਨਹੀਂ।
    ਧੰਨਵਾਦ ਜੀਉ।

  • @GurpreetSingh-rt5rd
    @GurpreetSingh-rt5rd 2 роки тому +96

    ਜੇ ਕੇਜਰੀਵਾਲ ਵੀ ਸਰਕਾਰ ਚਲਾਉਂਦਾ ਤਾਂ ਕਾਂਗਰਸ ਅਕਾਲੀਆਂ ਨਾਲੋਂ ਤਾਂ ਬਹੁਤ ਚੰਗਾ ਹੀ ਹੈ ਇਹਨਾਂ ਵਰਗਾ ਬੇਈਮਾਨ ਪੰਜਾਬ ਨੂੰ ਲੁੱਟਣ ਵਾਲ਼ਾ ਨਹੀਂ

    • @nitinarora8777
      @nitinarora8777 2 роки тому +1

      Ahoo sahi kiha

    • @jks2112
      @jks2112 2 роки тому +1

      Right bro

    • @sukhpalgill785
      @sukhpalgill785 2 роки тому +1

      Yes

    • @harjindersingh580
      @harjindersingh580 2 роки тому +2

      ਪਹਿਲਾਂ ਵੀ ਕਾਂਗਰਸ ਨੂੰ ਸੋਨੀਆਂ ਗਾਂਧੀ ਅਤੇ ਅਕਾਲੀ ਦਲ ਨੂੰ ਅਮਿਤ ਸ਼ਾਹ, ਮੋਦੀ ਹੋਰੀ ਚਲਾਉਂਦੇ ਰਹੇ।

    • @robertchapman4568
      @robertchapman4568 2 роки тому

      ਤੇਰੀ ਮਾਂ ਨੂੰ ਲੈ ਜਾਂਣ ਚੋਰ ਕੰਜਰਾ ਕਿੰਨੀ ਦਿਹਾੜੀ ਮਿਲਦੀ ਆ ਕੰਜਰੀਵਾਲ ਤੋਂ ਭੌਂਕਣ ਲਈ । ਸਾਲੀ ਹਰਾਮਦੀ ਗੰਦੀ ਔਲਾਦ

  • @rakhichhachhia937
    @rakhichhachhia937 2 роки тому +3

    ਬਹੁਤ ਵਦਿਆ ਜੀ

  • @laddiladdi4035
    @laddiladdi4035 2 роки тому +8

    ਸਾਡੇ ਪਿੰਡ ਮਲਕਪੁਰ ਸਰਹਿੰਦ ਫਤਹਿਗੜ੍ਹ ਸਾਹਿਬ ਸਰਪੰਚ ਨੇ ਵੀਰ ਪੰਚਿਤੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ ਵੀਰ ਛਡਾਊ ਧੰਨਵਾਦ 🙏🙏🙏🙏

  • @JagjitSingh-xv4br
    @JagjitSingh-xv4br 2 роки тому +34

    ਫ੍ਰੀ ਦਾ ਲਾਲਚ ਲੋਕਾਂ ਨੂੰ ਨਾ ਦੇਵੋ । ਇਹ ਬਹੁਤ ਮਾੜੀ ਪਿਰਤ ਹੈ । ਇਸ ਨਾਲ ਲੋਕ ਨਕਾਰੇ ਹੋ ਰਹੇ ਹਨ ।
    ਫ੍ਰੀ ਨਾਲੋ ਸਾਰੀਆਂ ਵਸਤੂਆਂ ਦੇ ਰੇਟ ਅੱਧੇ ਕਰ ਦੇਵੋ ।

    • @dawinderduggal6760
      @dawinderduggal6760 2 роки тому +1

      Hadd hogi rate kyu adde krne private salry waddon nal ehnu ki problem aa gal ta saff aa eh v bas Galla di khatti khanda modi wangu

    • @jioDilse773
      @jioDilse773 2 роки тому

      ਪਹਿਲਾਂ ਗੱਲ ਕਰਨੀ ਸੀ ਵੀਰ ਜੀ ਇਸ ਬਾਰੇ

    • @GSSS-l8l
      @GSSS-l8l 2 роки тому

      ਵੀਰ ਹਜ਼ਾਰ ਕਰੋੜ ਕਿਥੋਂ ਲਿਓ ਗੇ, ਕਿੰਨੂ ਬੜਾ ਮਿਠਾ, ਲੀਚੀ ਬੜੀ ਮਿਠੀ ਏ,

  • @gurmeetchanna9822
    @gurmeetchanna9822 2 роки тому +4

    GOOD! 👌👌👏👏

  • @Voice.OfTheVoiceless
    @Voice.OfTheVoiceless 2 роки тому +50

    BHAGWANT MAAN ZINDABAD

  • @avtarsaini5271
    @avtarsaini5271 2 роки тому +13

    . ਮਾਨ ਸਾਬ ਜਕੀਨ ਬੋਹਤ ਦਿਲ ਨਾਂ ਤੋੜ ਦਿਓ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 роки тому +1

    ਭਗਵੰਤ ਮਾਨ ਜਿਦਾਂ ਵਾਦ ਵਾਹਿਗੁਰੂ ਮੇਹਰ ਕਰੇ

  • @gurdeepsinghsidhu4457
    @gurdeepsinghsidhu4457 Рік тому

    ❤❤ ਤੋਂ ਸਲੂਟ ਆ

  • @Jagtarmaur
    @Jagtarmaur 2 роки тому +1

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਸੱਭ ਤੋਂ ਪਹਿਲਾਂ ਸਰਕਾਰੀ ਸਕੂਲਾਂ ਵੱਲ ਧਿਆਨ ਦੇਣਾ ਜੀ

  • @sukhwinderkaur4191
    @sukhwinderkaur4191 2 роки тому +15

    Very good man Saba

  • @GurpreetSingh-pz3rv
    @GurpreetSingh-pz3rv 2 роки тому

    ਮਾਨ ਸਾਹਬ ਫੱਟੇ ਚੱਕ ਦਿਓ ਸਾਰਾ ਪੰਜਾਬ ਤੁਹਾਡੇ ਨਾਲ ਹੇ ਜੀ ਤੁਹਾਡਾ ਸੁਪਨਾ ਸੀ ਕਿ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣੈ ਸੋ ਬਣਾ ਕੇ ਦਿਖਾ ਦਿਓ

  • @manas9752
    @manas9752 2 роки тому +8

    ਡੇਢ ਲੱਖ ਕਰੋੜ ਦੀ ਪ੍ਰੋਪਰਟੀ ਤਾਂ ਕੱਲੇ ਸੁਖਬੀਰ ਬਾਦਲ ਕੋਲ ਐ।ਬਾਕੀ ਦੀ ਛੋਟੇ ਨਾਲ ਰਹਿੰਦੇ ਚਮਚਿਆਂ ਕੋਲ ਏ।

  • @swaransingh6306
    @swaransingh6306 2 роки тому +24

    ਵਾਹਿਗੁਰੂ ਜੀ ਮਿਹਰ ਕਰਿਉ ਤੇ

  • @HappySingh-xj3jg
    @HappySingh-xj3jg 2 роки тому +16

    ❤️❤️ ਭਗਵੰਤ ਮਾਨ ਗੁਡ ਮਾਤਰੀ ਜੀ

  • @harwantsanga7585
    @harwantsanga7585 2 роки тому +11

    Great video waheguru ji bless you all

  • @CharanjitSingh-ji4mb
    @CharanjitSingh-ji4mb 2 роки тому +12

    Nice Bhagwant maan ji

  • @poonamchaudhary9245
    @poonamchaudhary9245 2 роки тому +2

    Good. Mann.Saab

  • @CharanSingh-xq9ep
    @CharanSingh-xq9ep 2 роки тому +3

    Very good Mann Saab ji jindabad

  • @bobbyparmar8285
    @bobbyparmar8285 2 роки тому +4

    Gud speech maan sahib

  • @angrejsingh6808
    @angrejsingh6808 2 роки тому +6

    Good job sir

  • @surjitsurjit101
    @surjitsurjit101 2 роки тому +8

    God bless you mann

  • @BhupinderSingh-xb4hl
    @BhupinderSingh-xb4hl 2 роки тому +7

    Good cm bhagwant singh man🎤👍👍👍👍👍👍👍👍👍👍

  • @punjablivenewstoday7024
    @punjablivenewstoday7024 2 роки тому +1

    Very good sir

  • @karnabrar5134
    @karnabrar5134 2 роки тому +7

    ☺😊😀😁😆😂😀😊☺ good maan Saab varry Good

  • @parteekkalyan2512
    @parteekkalyan2512 2 роки тому +4

    ਭਗਵੰਤਾ ਐ।ਨੈ।।ਵੀ।ਕਰਜ਼ਾ।ਚੁਕ।ਕਿ।ਨਵੀਆਂ।ਗੱਡੀਆਂ।ਨਵੀਆਂ।ਮੰਨਤੀਆ।ਦਿਤੀਆ।ਆਵੈ।ਕਰਜ਼ਾ।ਚੜਦੇ

  • @tajinderkaur8945
    @tajinderkaur8945 2 роки тому +6

    💯true maan bai 🙏

  • @bobbyparmar8285
    @bobbyparmar8285 2 роки тому +1

    Gud job sir ji maan jindabad

  • @princeaulakh7043
    @princeaulakh7043 2 роки тому +6

    Very good CM Maan sab ji

  • @jagseersinghjagseersingh5166
    @jagseersinghjagseersingh5166 2 роки тому +2

    App party jindabad mann Shib jindabad 👌👌👍💯

  • @Continuum70
    @Continuum70 2 роки тому +3

    Dil jeet liya Maan saab

  • @shellyRoojam
    @shellyRoojam 2 роки тому +6

    ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ✍🏻

  • @sarjeetkaur5918
    @sarjeetkaur5918 2 роки тому +3

    Love u sada bhagbant maan gg

  • @Dhaliwal_tile_contractar
    @Dhaliwal_tile_contractar 2 роки тому +6

    Maan Saab zindabad 👑👑👑👑❤️❤️❤️

  • @r.singh8544
    @r.singh8544 2 роки тому +1

    ਫ੍ਰ ਕਰਕੇ ਪਾਰਟੀ ਪੱਕੀ ਕਰਲੋ ਪੰਜਾਬ ਉਜਾੜ ਦਿਉ ਜਿਸ ਤਰਾ ਤੁਸੀ ਕਰ ਰਹੇ ਸਾਰੀਆ ਪਾਰਟੀਆ ਨੇ ਇਦਾ ਕੀਤਾ

  • @Snarang1990
    @Snarang1990 2 роки тому

    ਮੁੱਖਮੰਤਰੀ ਜੀ ਕੰਮ ਅਕਾਲੀਆਂ ਵੀ ਬਹੁਤ ਕੀਤੇ ਤੇ ਕਾਂਗਰਸ ਨੇ ਵੀ ਪਰ ਤੂੰ ਗੱਲਾਂ ਜਿਆਦਾ ਕਰਦਾ ਤੇ ਕੰਮ ਘੱਟ। ਜਿਹੜੇ ਗੱਜਦੇ ਨੇ ਵਰਦੇ ਨਹੀਂ

  • @548raptor
    @548raptor 2 роки тому +3

    Ending 👌🏼😂

  • @harmanjotkaur5233
    @harmanjotkaur5233 2 роки тому +1

    God bless you brother🙏

  • @HarjeetKaur-vv1ws
    @HarjeetKaur-vv1ws 2 роки тому +2

    Great sir 👍👍

  • @Comedy-jass8
    @Comedy-jass8 2 роки тому +9

    ਜਾਂਚ ਹੋਣੀ ਚਾਹੀਦੀ ਕਿਸ ਨੇ ਕਰਜ਼ਾ ਲਿਆ,ਕਿੱਥੇ ਲਾਇਆ।

  • @jagdeepsinghuppal9109
    @jagdeepsinghuppal9109 2 роки тому +13

    Well done Maan sahib

  • @hskhunger5714
    @hskhunger5714 2 роки тому

    ਦਿਲੀ ਦਾ ਕਰਜਾ ਕਿਵੇ ਚੜਿਆ ਪੰਜਾਬ ਨਾਲੋ ਪੰਜ ਗੁਣਾ ਜਿਆਦਾ ।

  • @virkvlogs1738
    @virkvlogs1738 2 роки тому +16

    Bhagwant maan ❤❤❤❤❤

  • @balveersingh1721
    @balveersingh1721 2 роки тому +1

    Very nice very good 👍🙏 very nice 👍👍👍👍

  • @gurmeetkaur-ox1nl
    @gurmeetkaur-ox1nl 2 роки тому +3

    Bhagwant maan zindabad

  • @harindersaini905
    @harindersaini905 2 роки тому +12

    Congratulations Mann sahib ji. all the best for future life.

  • @nirbhalsingh2165
    @nirbhalsingh2165 2 роки тому +2

    Bhagwant is right, Punjab should give cheap loan for food processing industrys. Indian from UK

  • @Singh13130
    @Singh13130 2 роки тому +1

    Maan shab Jindabad

  • @namitamanocha2173
    @namitamanocha2173 2 роки тому +2

    Well said sir👍👍👍

  • @lakhvirsingh4260
    @lakhvirsingh4260 2 роки тому

    Very.good quisan 👌🏻

  • @sidaksandhu9239
    @sidaksandhu9239 2 роки тому +4

    Kalyog da Aant Hove Satyog da aagaj hove 🙏✍️

  • @vanshpreet5450
    @vanshpreet5450 2 роки тому +4

    Nice sir

  • @bhagwantsinghverygoodnews8417
    @bhagwantsinghverygoodnews8417 2 роки тому +2

    Very good bhagwant mann ji

  • @balwindersingh2041
    @balwindersingh2041 2 роки тому

    ਤੁਹਾਡੇ ਚੈਨਲ ਦੇ ਰਾਹੀਂ ਮਾਂਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਸਰਕਾਰ ਚਲਾ ਰਹੇ ਹੋ ਪਰ ਅਜ ਜੋ ਆਪ ਦਿੱਲੀ ਵਾਲੇ ਯਾਰ ਵੱਡੀ ਕੁਰਸੀ ਦੇ ਰਹੇ ਹੋ ਇਹ ਤੁਹਾਡੀ ਪਾਰਟੀ ਵਿਚ ਬਗਾਵਤ ਹੋ ਸਕਦੀ ਹੈ

  • @jharmalsingh716
    @jharmalsingh716 2 роки тому

    ,ਮਾਨ ਸਾਹਿਬ ਜੀ ਪੰਜਾਬ ਵਿੱਚ ਕੋਈ ਐਸਾ ਆਦਮੀ ਨਹੀਂ ਜੋ ਬਿਜਲੀ ਦਾ ਬਿੱਲ ਨਹੀਂ ਦੇ ਸਕਦਾ ਜਾਂ ਕਣਕ ਨਹੀਂ ਖਰੀਦ ਸਕੇਗਾ ਤੁਸੀਂ ਰੇਟ ਸਹੀ ਕਰੋ ਤੇ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਤੇ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕਰੋ ਹਸਪਤਾਲਾਂ ਨੂੰ ਸਹੀ ਕਰੋ ਆਪ ਜੀ ਦਾ ਬਹੁਤ-ਬਹੁਤ ਧੰਨਵਾਦ

  • @gurmitsinghdhillon6186
    @gurmitsinghdhillon6186 2 роки тому +1

    Thanks sir

  • @singhbalwant3696
    @singhbalwant3696 2 роки тому +1

    Great maan sahab

  • @BaljitSingh-wy9xp
    @BaljitSingh-wy9xp 2 роки тому +1

    Nice 👍 ji

  • @amritpalkaur4900
    @amritpalkaur4900 2 роки тому

    Wahhhh

  • @kamaljarwal5438
    @kamaljarwal5438 2 роки тому +7

    Sacchi gal Karda h sada CM Ma'an sahib

  • @noor-bq6kg
    @noor-bq6kg 2 роки тому

    ਮਾਨ ਸਾਹਿਬ ਖਿੱਚ ਕੇ ਰੱਖੋ ਜੀ

  • @ranjeetsingh-sp2hx
    @ranjeetsingh-sp2hx 2 роки тому +1

    Right sir

  • @sidaksandhu9239
    @sidaksandhu9239 2 роки тому +3

    Sach di Jit hove 🙏✍️

  • @amangrewal47
    @amangrewal47 2 роки тому +7

    Maam sahb ne public diya akha kholian jo glan aj tk kisi leader ne nhi dsiya

  • @raymondsep
    @raymondsep 2 роки тому +1

    Bhegwant mann sahib varry good ji 👍 b mann sahib jinda bad

  • @mohankahlon4563
    @mohankahlon4563 2 роки тому

    ਰਾਘਵ ਚਡੇ ਦੀ ਵੀ ਗਲ ਕਰਲੋ ਜੋਤੀ ਜੀ

  • @Coolboy-se5ni
    @Coolboy-se5ni 2 роки тому +6

    ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਆਮਦਨ ਵਧਾਉਣ ਵਾਸਤੇ ਸਾਰੇ ਪਿੰਡਾਂ ਵਿਚ ਲਾਲ ਲਕੀਰ ਦੇ ਅੰਦਰ ਆਉਣ ਵਾਲੇ ਸਾਰੇ ਟੋਭਿਆਂ ਨੂੰ ਆਪਣੇ ਕਬਜ਼ੇ ਵਿਚ ਲੈਕੇ ਜਿਨ੍ਹਾਂ ਲੋਕਾਂ ਨੇ ਟੋਬੇ ਤੇ ਨਾਜਾਯਜ਼ ਕਬਜ਼ਾ ਕੀਤਾ ਹੋਯਾ ਹੈ। ਉਨਾਂ ਸਾਰਿਆਂ ਤੋਂ ਜ਼ਮੀਨ ਵਾਪਿਸ ਲੈ ਲਯੇ ਯਾ ਉਹਨਾਂ ਤੋਂ ਮਾਰਕੀਟ ਰੇਟ ਤੇ ਪੈਸੇ ਲੈਣ ਲਵੇ। ਅਤੇ ਟੋਭੇ ਦੇ ਚਾਰੇ ਪਾਸੇ ਫਿਰਨੀ ਦੁ ਸੜਕ ਬਨਾ ਲਯੇ। ਇਹ ਸਾਰੀ ਜਗਾਹ ਪਿੰਡ ਦੀ ਪਾਰਕਿੰਗ ਬਣਾ ਦੇਵੇ। ਬਹੁਤ ਜ਼ਰੂਰੀ ਹੈ।

  • @AvtarSingh-yx2yh
    @AvtarSingh-yx2yh 2 роки тому +2

    Good God belss you CM Man👍👍👍🙏🙏🙏💝🌷🌻🎄

  • @hardipsingh7339
    @hardipsingh7339 2 роки тому +1

    Mann sahab jindabad

  • @harinderghuman642
    @harinderghuman642 2 роки тому +5

    Thankyou man sab krzaaa laa theo je

  • @gurcharansingh4251
    @gurcharansingh4251 2 роки тому

    ਜੇ ਪ੍ਰਾਣੀਆਂ ਪੁਰਾਟੀਆਂ ਨੂੰ ਸਰਕਾਰ ਚਲਾਉਣੀ ਆਂਉਦੀ ਹੁੰਦੀ ਤਾਂ ਫੇਰ ਨਵੀ ਲੱਬਣ ਦੀ ਕੀ ਲੋੜ ਸੀ

  • @PappuSharma-uv3dk
    @PappuSharma-uv3dk 2 роки тому +1

    C M saiba great person

  • @charanjitmahal9013
    @charanjitmahal9013 2 роки тому +1

    Bhagwant maan great

  • @rajrani6277
    @rajrani6277 2 роки тому +8

    Cm da sathh devo sab rall mill ke bhut vadiya bnda h jiounyan di kdar kro full spoort maan shib Ji 🙏🙏🙏🙏

  • @EveryOne0369
    @EveryOne0369 2 роки тому +1

    ਕੇਜਰੀਵਾਲ ਨੀ ਚਲਾਉਦਾ ਯਾਰ ਰਾਗਵ ਚੱਡਾ ਚਾਲਉਦਾ ਤੁਸੀ ਐਵੇਂ ਈ ਗਲਤ ਇਲਜ਼ਾਮ ਲਾਉਂਦੇ ਓ

  • @Ideep309
    @Ideep309 2 роки тому

    ਕੱਚੇ ਅਧਿਆਪਕ ਪੱਕੇ ਕਰੋ ਜੀ

  • @silversinghsilver2961
    @silversinghsilver2961 Рік тому

    ਮਾਨ ਸਾਹਿਬ ਜੀ ਗੁੱਡ

  • @ਗੁਲਾਮੀ
    @ਗੁਲਾਮੀ 2 роки тому

    ਚਡੇ ਵਾਰੇ ਵੀ ਪੁਛਿਆ ਜਾਵੇ ਜੀ

  • @deepdhillon3860
    @deepdhillon3860 2 роки тому +3

    Waheguru Ji Mehar karna sab 🙏🙏🌷🌷

  • @ramsawroop8589
    @ramsawroop8589 2 роки тому +3

    मुख्यमंत्री श्री भंगवात मान जी जिंदाबाद 🙏👍 पंजाब सरकार जिंदाबाद 🙏👍

  • @ThakurRaman08
    @ThakurRaman08 2 роки тому +2

    Free electricity, water level, free bus for women, excessive use of pesticides and corruption. Apart from corruption you are on same path.

  • @virsingh8302
    @virsingh8302 2 роки тому

    Bhagwan Maan CM ਨਕਲੀ ਮੁੱਖ ਮੰਤਰੀ ਹੈ ਸਾਰਾ ਹੁਕਮ ਅਸਲੀ ਮੁੱਖ ਮੰਤਰੀ ਕੇਜਰੀਵਾਲ ਹੈ ।ਅੰਦਰਵਾਰ ਦਾ ਭ੍ਰਿਸ਼ਟਾਚਾਰ ਬਹੁਤ ਵਧਿਆ । ਬੇਰੁਜ਼ਗਾਰੀ, ਮਹਿੰਗਾਈ ਦੀ ਕੋਈ ਗੱਲ ਨਹੀਂ ।

  • @abnashnat4187
    @abnashnat4187 2 роки тому +14

    Very nice Talk. Mann Sahib is going to do very good. Prayers for Punjab.

  • @santram9327
    @santram9327 2 роки тому +2

    It is very good that solving punjab matters by consultation with party members at Delhi. It is useful.

  • @mangatram4042
    @mangatram4042 2 роки тому +1

    C M ji vary good

  • @amandeepgrewal6708
    @amandeepgrewal6708 2 роки тому +1

    ✌✌👌👌

  • @lakhvirsingh6560
    @lakhvirsingh6560 2 роки тому +1

    Very.nice. Mann.sab

  • @gamershabi4583
    @gamershabi4583 2 роки тому

    ਭਗਵਾਨ ਮਾਨ ਜੀ ਇੱਕੋ ਬੇਨਤੀ ਆ ਜੇਕਰ ਤੁਸੀਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਸਮੇਂ ਸਿਰ ਨਹੀਂ ਪਾ ਸਕਦੇ ਤਾਂ ਅਸਤੀਫਾ ਦੇ ਦੳਉ ਹੋਰ ਕੰਮ ਤਾਂ ਅਸੀਂ ਕੀ ਲੈਣਾ ਜਿੱਥੇ ਸਾਨੂੰ ਸਾਡੀ ਮਿਹਨਤ ਦੇ ਹੀ ਤਨਖਾਹ ਨਹੀਂ ਮਿਲ ਰਹੀ ।ਕੁਝ ਨੀ ਕਰ ਸਕਦੇ ਤੁਸੀਂ ਜਿੰਨੇ ਮਰਜ਼ੀ ਸਾਲ ਦਿੱਤੇ ਜਾਣ ਬੱਸ ਗੱਲਾਂ ਨਾਲ ਪਹਾੜ ਈ ਬਣਾਉਣੇ ਆਉਂਦੇ ਨੇ ਨਾਲ ਤੁਹਾਡੇ ਮਿਡੀਆ ਬੈਠ ਜਾਂਦੀ ਆ ਬਕਵਾਸ ਕਰਨ ਨੂੰ । ਕੋਈ ਹੱਲ ਕੱਢਣਾ ਨੀ ਟਾਇਮ ਪਾਸ ਕਰਨ ਤੇ ਲੱਗੇ ਰਹਿੰਦੇ ਨੇ ।

  • @jaspreetkhangura3785
    @jaspreetkhangura3785 2 роки тому +2

    👍👍

  • @gillzcreation408
    @gillzcreation408 2 роки тому +2

    Great

  • @simerjeetsingh9324
    @simerjeetsingh9324 2 роки тому +1

    ਭਗਵੰਤ ਮਾਨ ਵੀ ਤੁਹਾਡੇ ਧੂਰੀ ਸਹਿਰ ਵਿਚ ਨਸ਼ਾ ਬਹੁਤ ਜ਼ਿਆਦਾ ਵੇਚਿਆ ਜਾ ਰਿਹਾ ਹੈ ,, ਸ਼ੇਰਪੁਰ ਬਾਈਪਾਸ ਓਵਰਬ੍ਰਿਜ ਦੇ ਹੇਠਾਂ,,

  • @indirad1876
    @indirad1876 2 роки тому +38

    CM Maan ji, you are awesome, love you. Blessings. Please don’t care what opposition says, you are doing good job. People of Punjab are with you

    • @rahulgogia5063
      @rahulgogia5063 2 роки тому +2

      Man Sahab kar liya band karo kam karna thoda Ja chalu karo Kuchh Nahin Hoya berojgar berojgari ko Mare berojgar berojgari Hain Sade Warge se Rakhe Ho Main Rajpura to bol do na Karen jite dusri kahoge main Uthe unt Yara Tusi Manu Jo Saja deni hai use Saja de dena Waheguru Ji Da Khalsa Waheguru Ji Di Fateh

    • @sranbalwindersingh1094
      @sranbalwindersingh1094 2 роки тому +2

      Zeor

    • @robertchapman4568
      @robertchapman4568 2 роки тому

      ਤੇਰੀ ਮਾਂ ਨੂੰ ਲੈ ਜਾਂਣ ਚੋਰ ਕੰਜਰਾ ਕਿੰਨੀ ਦਿਹਾੜੀ ਮਿਲਦੀ ਆ ਕੰਜਰੀਵਾਲ ਤੋਂ ਭੌਂਕਣ ਲਈ । ਸਾਲੀ ਹਰਾਮਦੀ ਗੰਦੀ ਔਲਾਦ

    • @gopalji5726
      @gopalji5726 2 роки тому +1

      Chinta n karo tuhada haal vi srilanka vrga hon vaala vei.vekhde rhna

    • @SunitaSharma-uu3rm
      @SunitaSharma-uu3rm 2 роки тому

      Might be they are getting free light pure Water and free lollipop

  • @gaurabrana7992
    @gaurabrana7992 2 роки тому

    sir sir sir sir you are really great search your really great

  • @JaspalSingh-sw9dc
    @JaspalSingh-sw9dc 2 роки тому +3

    Very good bro 👍👍

  • @maanjass9904
    @maanjass9904 2 роки тому +9

    Baba nanak ji sardar bhagwant singh maan veere nu charh di kalan bakshan te punjab da bhala karan vich hamesha moohre rakhan 🙏🙏

  • @billakansal2310
    @billakansal2310 2 роки тому +1

    Good cm saab ji