Sunehra Punjab : Moosewala ਦੀ ਮੌਤ ਦੀ ਅੱਜ ਵੀ ਮੇਰੇ ਮਨ 'ਚ ਟੀਸ- Bhagwant Mann | News18 Punjab

Поділитися
Вставка
  • Опубліковано 27 вер 2024
  • ਨਿਊਜ਼18 ਦਾ ਮੈਗਾ ਸ਼ੋਅ 'ਸੁਨਹਿਰਾ ਪੰਜਾਬ'। TV 'ਤੇ ਪਹਿਲੀ ਵਾਰ ਮਾਨ ਕੈਬਨਿਟ। ਜਨਤਾ ਦੇ ਮੁੱਦਿਆਂ 'ਤੇ ਤਿੱਖੇ ਸਵਾਲ-ਜਵਾਬ। ਭਗਵੰਤ ਮਾਨ LIVE
    #BhagwantMann #SunehraPunjab #News18Punjab #PunjabCabinet
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 1,6 тис.

  • @gurchetansingh710
    @gurchetansingh710 2 роки тому +219

    ਮਾਨ ਸਾਹਬ ਸਿਧੂ ਨੂੰ ਇਨਸਾਫ ਦਿਵਾਉਣ ਲਈ ਕੁਝ ਵੀ ਕਰੋ। ਕਰੋੜਾਂ ਲੋਕਾਂ ਦੇ ਦਿਲ ਟੁੱਟੇ ਹਨ। ਲੋਕ ਤੁਹਾਨੂੰ ਸਿਰ ਤੇ ਚੁੱਕ ਲੈਣਗੇ। ਰੱਬ ਦਾ ਵਾਸਤਾ ਜੀ ਛੇਤੀ ਇਨਸਾਫ ਦੇਵੋ।

    • @BrijMohan-s
      @BrijMohan-s 2 роки тому +1

      भारतीय कानून में देर है अंधेर नहीं

    • @jaskiratsingh5921
      @jaskiratsingh5921 2 роки тому +8

      @@BrijMohan-s sir ji 1984 ke dangon ka abhi tak ni Mila insaaf 😊 boht der hogyi ab toh

    • @sukhnembrar6209
      @sukhnembrar6209 2 роки тому +6

      ਬੋਤ ਦੁੱਖ ਹੋਇਆ ਬੋਤ ਜਾਦਾ ਐਨਾ ਆਪਣੇ ਦਾ ਨਹੀਂ ਹੋਇਆ ਜਿਨਾ ਸਿੱਧੂ ਬਾਈ ਦਾ ਹੋਇਆ

    • @keriwalajass5093
      @keriwalajass5093 2 роки тому +4

      fansi di sja deo tanhi gangster khtm houga

    • @EkOnkarGurbaniChannel
      @EkOnkarGurbaniChannel 2 роки тому

      @@BrijMohan-s ghanta lele mera

  • @ManderSandeep
    @ManderSandeep 2 роки тому

    ਜਿਹੜੇ ਕਲਾਕਾਰਾਂ ਦਾ ਹੱਥ ਓਹ ਵੀ ਖਿਚਿਓ cm ji

  • @saroversingh9379
    @saroversingh9379 2 роки тому +368

    ਮਾਨ ਸਾਹਿਬ ਖਤਮ ਕਰਦੇਵੋ ..ਮਾਵਾਂ ਦੇ ਪੁੱਤ ਮਰ ਰਹੇ ਨੇ ਜੀ ਰਬ ਦਾ ਵਾਸਤਾ ਨਸਾ ਤੇ ਕਰਾੲੀਮ ਖਤਮ ਕਰੋ ਜੀ..ਸੁੱਖ ਦਾ ਸਾਹ ਅਾਵੇ ਪਬਲਿਕ ਨੂੰ ਜੀ

    • @BoSS-tu1df
      @BoSS-tu1df 2 роки тому +9

      Yoggi bn ke dikhao UP wale waang Maan saab
      fr tusi Pehle Mahaan CM Bnoge Punjab de Asli Imaandar Jis to Juram krn wale tharr tharr Kamban 🙏

    • @ajit8599-j8n
      @ajit8599-j8n 2 роки тому

      @@BoSS-tu1df boll l

    • @gurpreet-tu6lm
      @gurpreet-tu6lm 2 роки тому

      ਨਸ਼ਾ ਤੇ crime ਦਾ ਅਸਲ ਕਾਰਨ.. ਲੋਕਾਂ ਚ ਵੱਧ ਰਹੀ ਹੌਮੈਂ, ਗੁੱਸਾ, ਲਾਲਚ ਆਦਿ ਹੈ

    • @baljinderbuby6298
      @baljinderbuby6298 2 роки тому +1

      Hanji first km a hi Krna chahida .maan sahib .

    • @dawinderduggal6760
      @dawinderduggal6760 2 роки тому +1

      Halle tak nasha ta Punjab wicho khatam nhi kr hoyia crime sawah khatam krna bas sarkara jhoot boldiya bhole bhale loka nu nu apne jaal wich fasondiya aa sirf jhanda badal janda har 5 saal baad dhanda ohi rehnda baki maan sabb de sirr oper kaam sawar hoyia aa apni kudi age di kudi nal vaih krwon lagga daso hun ehnu ki lod payi c vaih di hadd aa fuddu loka di jo andbhakt banan nu time nhi laonde kise da v je kise nu koi problem aa oh manu dasse jado di sarkar bani aa hun tak kita ki aa amm admi party ne sirf naam di amm admi party aa

  • @sagargill806
    @sagargill806 2 роки тому +6

    ਸਿੱਧੁ ਵੀਰ ਨੂੰ ਇਨਸਾਫ਼ ਦੋ ਜੇ ਤੁਸੀਂ ਆ ਕਰਦੋ ਨਾ ਤਾ ਤਹਾਨੂੰ ਦੁਨੀਂਆਂ ਸਲਾਮ ਕਰੋ ਕਰੋੜਾ ਦੇ ਦਿਲ ਟੂਟੇ ਨੇ ਜੇ ਹੋ ਦਿਲਾ ਵਿਚ ਜਗ੍ਹਾ ਬੂਨੋਣਾ ਚੋਦੇ ਜੇ ਤਾ ਸਾਨੂੰ ਸਾਡੇ ਬਾਈ ਦਾ ਇਨਸਾਫ਼ ਦੋ ਤੁਹਾਡਾ ਬੁਹਤ ਧੰਨਵਾਦ' ਹੋਵੇ ਗਏ ਰੱਬ ਤਾਹਨੂੰ ਲੰਮੀਂ ਉਮਰ ਦੇਵੇ ਜੇ ਇਨਸਾਫ਼ ਦੁਗੇ ....?R.I.P SIDHU MOOSE WALA #justiceforsidhumoose

  • @mandeepkumarackoo3297
    @mandeepkumarackoo3297 2 роки тому +194

    ਮਾਨ ਸਾਹਬ ਸਾਨੂੰ ਸਿੱਧੂ ਮੂਸੇਵਾਲਾ ਜੀ ਲਈ ਇਨਸਾਫ਼ ਚਾਹੀਦਾ ਹੈ।

    • @simmishergill6162
      @simmishergill6162 2 роки тому

      ⏲️⏲️⏲️⏲️⏲️🕵‍♂🕵‍♂🕵‍♂🕵‍♂🕵‍♂🕵‍♂🕵‍♂❤❤❤❤❤❤💪💪💪💪💪💪💪💪💪💪💪💪💪💪💪💪💪💪💪💪💪💪💪💪👍👍👍👍👍👍🙏🙏🙏🙏🙏

    • @kaurdeep6360
      @kaurdeep6360 2 роки тому +1

      hnji

    • @victoriousielts4396
      @victoriousielts4396 2 роки тому +1

      Cbi jach di mag kro

  • @harjapkaur8529
    @harjapkaur8529 2 роки тому +148

    ਰੱਬ ਤੂਹਾਨੂੰ ਲੰਬੀ ਉਮਰ ਦੇਣ ਤਾਂ ਜੋ ਪੰਜਾਬ ਠੀਕ ਹੋ ਜਾਵੇ।

    • @BrijMohan-s
      @BrijMohan-s 2 роки тому +1

      लोग ठीक हो जाएंगे तो पंजाब अपने आप ठीक हो जाएगा पंजाब मारा नहीं है

    • @vink-ec1fh
      @vink-ec1fh 2 роки тому +1

      sharbia nu apni sham nu tod lag di aa mam thunu husband ende varga mile I will pray

    • @gurbhejsingh5996
      @gurbhejsingh5996 2 роки тому

      @@vink-ec1fh g sdke daro pive baii koii chkar nhii a but gudagardi daro te shrabia nalo kite khtrnak a thika pehla vale ta daro nhii pide c na koii dehli nal ralea c thuhade mutabak bhaji te fr gand kyo pe gya punjab ch

    • @g-onedandiwal7147
      @g-onedandiwal7147 2 роки тому +2

      @@vink-ec1fh Tusi lok nhi Rajde Bai,nhi Rajde tusi,,,,Haters daa koi ilaaz nhi,,hater 100 changiaan gallan chad k ,ek Maadi gall hi fad da hunda

    • @744mehkma9
      @744mehkma9 Рік тому

      ਜਦੋਂ ਦੀ ਸਰਕਾਰ ਆਈ ਆ
      ਹੁਣ ਤੱਕ ਤਿੰਨ ਪੁੱਤ ਮਰਗੇ ਮਾਂਵਾਂ ਦੇ
      ਚਿੱਟੇ ਨਾਲ ਕਿੰਨੇ ਮਰੇ ਆ ਸਰਕਾਰ ਆਉਣ ਤੇ
      ਠੀਕ ਕੀ ਸਵਾ ਹੋ ਰਿਹਾ

  • @karamjitkaur1556
    @karamjitkaur1556 2 роки тому +26

    ਮਾਨ ਸਾਹਿਬ ਟੀਸ ਨਾਲ ਗੱਲਬਾਤ ਨਹੀਂ ਬਣਨੀ ਕਿਰਪਾ ਕਰਕੇ ਸਿੱਧੂ ਦੇ ਮਾਤਾ ਪਿਤਾ ਨੂੰ ਇਨਸਾਫ ਦਿਓ ਮਾਨ ਸਾਹਿਬ ਜੇ ਤੁਸੀਂ ਸਕਿਓਰਿਟੀ ਵਾਪਸ ਨਾ ਲੈਦੇ ਤਾਂ ਇਹ ਸਭ ਕੁੱਝ ਨਹੀਂ ਸੀ ਹੋਣਾ 🙏

    • @gillsikander4511
      @gillsikander4511 2 роки тому +4

      ਜਿਹੜੇ ਦੋ ਨਾਲ ਸੀ ਉਹ ਕਿਉ ਨਹੀ ਲੈ ਕੇ ਗਿਆ
      ਕਿਸੇ ਨੂੰ ਕਹਿਣ ਤੋਂ ਪਹਿਲਾਂ ਸਾਰਾ ਕੁਝ ਦੇਖੋ ?

    • @bannychahal8848
      @bannychahal8848 2 роки тому +1

      @@gillsikander4511 rgt bro

    • @AmritPal-zu7dh
      @AmritPal-zu7dh 2 роки тому

      Bullet proof Gaddi ve ni le k gya sidhu

  • @talvindersingh4285
    @talvindersingh4285 2 роки тому

    ਮਾਨ ਸਾਹਿਬ ਤੁਸੀਂ ਸੀ ਐਮ ਸਾਰੇ ਪੰਜਾਬ ਦੇ ਸੀ ਐਮ ਓ ਸਾਰਿਆਂ ਦੀ ਸੁਰੱਖਿਆ ਤੁਹਾਡੀ ਜ਼ਿੰਮੇਵਾਰੀ ਹੈ। ਇਨਸਾਫ਼ ਦਿਓ।

  • @gurdevsingh3957
    @gurdevsingh3957 2 роки тому +7

    ਬਿਲਕੁਲ ਸਹੀ ਕਿਹਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੇਲ ਤਾਂ ਸਿਰਫ ਜੇਲ੍ਹ ਹੈ ਜੀ

  • @musiclover.3901
    @musiclover.3901 2 роки тому +42

    Nobody would be Like Sidhu Moosewala.Respect and Salute to Sidhu Moosewala Veere Moralful Person 🙏🌹🌹

  • @ParminderSingh-mj2zk
    @ParminderSingh-mj2zk 2 роки тому +12

    ❤️👍👍👍👍 miss u ਮੁੱਸਾ veer 😭😭 PLZZ ਇਨਸਾਫ਼ ਕਰੋ

  • @redmiy2368
    @redmiy2368 2 роки тому

    ਮਾਨ ਸਾਹਿਬ ਖਤਮ ਕਰੋ ਨਸਾ, ਜੁਲਮ, ਬੇਰੋਜ਼ਗਾਰੀ ਪਲੀਜ਼

  • @sukhdeep9885
    @sukhdeep9885 2 роки тому +178

    ਪਹਿਲੀ ਵਾਰ ਦੇਖਿਆ ਲਾਈਵ ਗੱਲਬਾਤ ਕਰਦੇ ਪਿਛਲੀਆਂ ਸਰਕਾਰਾਂ ਕਦੇ ਨਹੀਂ ਦੇਖੀਆਂ ਏਦਾਂ ਗਲ ਕਰਦੇ ਪਰਮਾਤਮਾ ਕਰੇਂ ਪੰਜਾਬ ਨਾਲੋਂ ਵਧੀਆਂ ਬਣੇ ਕਿਸੇ ਨੂੰ ਭੰਡ ਕੇ ਕੁਝ ਨਹੀਂ ਹੋਣਾ ਸਾਥ ਦਵੋ

    • @GURJANT-SINGH537
      @GURJANT-SINGH537 2 роки тому

      Bulit proof veer ji gadi diti osnu

    • @dawinderduggal6760
      @dawinderduggal6760 2 роки тому +4

      Ghanta raajneeti krde dhikde nhi inna mashoor c ta he osdi security wapis le layi c hun Galla krde aa

    • @kamaljeet77722
      @kamaljeet77722 2 роки тому +2

      @@dawinderduggal6760 security sari vapis nhi lyi,, ghat kiti c,, jande hoye te sidhu ohnu nu v nal nhi laike gya..so apa security lyi blame nhi kr skde..

    • @mangatmultiples9824
      @mangatmultiples9824 2 роки тому +1

      ਸਹੀ ਕਿਹਾ ਬਾਈ ਜੀ ਕਿਸੇ ਨੂੰ ਭੰਡ ਕੇ ਕੁੱਝ ਨਹੀਂ ਮਿਲੇਗਾ ਖਾਸ ਕਰਕੇ ਭੰਡ ਨੂੰ ਭੰਡ ਕੇ ਹੋਰ ਕੀ ਕਰੋਗੇ...

    • @sukhirandhawa3723
      @sukhirandhawa3723 2 роки тому +1

      @@kamaljeet77722 secrty da frz c ga usde nl jna ji

  • @Instacrush450
    @Instacrush450 2 роки тому +1

    ਬੇਨਤੀ ਹੈ ਮਾਨ ਸਾਬ...ਸਿੱਧੂ ਵੀਰੇ ਨੂੰ ਇਨਸਾਫ ਦਿਵਾਉਣ...ਦਿਲ ਅੰਦਰੋਂ ਰੋਂਦਾ...ਸਾਰਾ ਪੰਜਾਬ ਏਹੀ ਚਾਹੁੰਦਾ...ਤੁਸੀਂ ਕਰ ਸਕਦੇ ਹੋ...ਬੇਨਤੀ ਹੈ ਪਲੀਜ...

  • @loveyourlife8999
    @loveyourlife8999 2 роки тому +132

    Turban people really great people sweet people watching from philippines 🇵🇭

  • @sukhasingh8595
    @sukhasingh8595 2 роки тому

    ਮਾਨ ਸਾਬ ਬੇਨਤੀ ਆ ਜੀ ਗੈਗਸਟਰਾ ਨੂੰ ਜੜਤੋ ਖ਼ਤਮ ਕਰਦੋ ਪਲੀਜ ਬਾਈ ਪੰਜਾਬ ਨੂੰ ਬਚਾਲੋ ਯਾਰ

  • @sidhumoosewalaustaad8345
    @sidhumoosewalaustaad8345 2 роки тому +125

    Justice for sidhumoosewala 😭😭😭😭😭😭

  • @vickytoor7383
    @vickytoor7383 2 роки тому +1

    Bhut bhut dhan bad jii mehar kra mera sidhu veer tain

  • @gurveerdhaliwal5300
    @gurveerdhaliwal5300 2 роки тому +19

    ਮਾਨਾਂ ਸਿੱਧੂ ਮੂਸੇ ਵਾਲੇ ਦੀ ਸਿਕ‌ਉਰਟੀ ਤਾਂ ਤੂੰ ਹੀ ਵਾਪਸ ਲ‌ਈ ਸੀ

    • @fanbhagwantMaanda
      @fanbhagwantMaanda 2 роки тому +2

      Oh bai ji jehde 2 ditte c oh kehda oh nal le ke gea c

    • @sukhpal2185
      @sukhpal2185 2 роки тому +1

      Una tan granade nal v uda dena c sare he marde fer tan jina nu rab rakhe marn wala ne koi Sidhu veer nal bahut mada hoiya 😭😭

    • @manjitdhillon2404
      @manjitdhillon2404 2 роки тому +2

      J security na lainda man lo.. Aglye ne bomb tk use krne c oh kive rokk lainde.... Hoya bht bura hale tk yakin nhi hunda... Dujiyan party's de km ne eh sab.. Maa peyo toh ikalla ikalla putt marva ta.. Hal ohna davbht madda hona jinna ne eh kuj kitta

    • @gurveerdhaliwal5300
      @gurveerdhaliwal5300 2 роки тому +1

      @@manjitdhillon2404 ਬਾਈ ਉਹਨਾਂ ਦਾ ਕੁਝ ਨੀਂ ਹੋਣਾ ਕਿਉਂਕਿ ਸਰਕਾਰਾਂ ਉਨ੍ਹਾਂ ਦੇ ਨਾਲ ਨੇਂ ਇਹ ਸਾਰਾ ਕੁਝ ਸਰਕਾਰਾਂ ਦਾ ਹੀ ਕੀਤਾ ਕਰਾਇਆ ਹੋਇਆ ਕਮ ਆਂ

  • @damngurl1446
    @damngurl1446 2 роки тому +1

    Maan jindabad 🇮🇪🇮🇪🇮🇪🇮🇪🇮🇪🇮🇪🇮🇪🌷🌷🌷🌷🌷🌷🌷🌷🌷🌷🌷🌷🌷🌷🌷💕💕💕💕💕💕💕💕💕💕💕💕

  • @JatinderSingh-um7lm
    @JatinderSingh-um7lm 2 роки тому +139

    ਸਿੱਧੂ ਬਾਈ ਦੇ ਕਤਲ ਪਿੱਛੇ ਚਾਹੇ ਕੌਈ ਵੀ ਹੈ, ਚਾਹੇ ਕਿਸੀ ਨੇਂ ਥੋੜ੍ਹੀ ਜਿਹੀ ਗੱਲ ਵੀ ਕਰੀ ਹੋਵੇ ਕਾਤਿਲ ਟੋਲਾ ਸਾਮ੍ਹਣੇ ਆਉਣਾ ਚਾਹੀਦਾ ਹੈ।

  • @ravneetkaur5858
    @ravneetkaur5858 2 роки тому +1

    ਟੀਸ ਨਈਂ ਦਿਲ ਤੇ ਬੋਝ ਹੋਣਾ ਚਾਹੀਦਾ । ਜੋ ਕੀਤਾ ਤੁਹਾਨੂੰ ਵੀ ਪਤਾ ਏ ।

  • @sukhyashvlogs
    @sukhyashvlogs 2 роки тому +53

    legend 💕 forever live in our hearts

  • @AbcdAbcd-tl7sq
    @AbcdAbcd-tl7sq 2 роки тому +1

    ਜੇ ਸਰਕਾਰਾਂ ਨੂੰ ਦੁੱਖ ਹੋਵੇ ਕਾਤਲਾਂ ਦੇ ਕਾਰਵਾਈ ਕਿਉਂ ਨਹੀਂ

  • @eshu7893
    @eshu7893 2 роки тому +30

    Miss you bai moosewala .

  • @PintuSingh-ss3ky
    @PintuSingh-ss3ky 2 роки тому +10

    ਭਗਵੰਤ ਮਾਨ ਤੁਸੀ ਤਾਂ ਸਹੀ ਹੋ, ਪਰ ਦਿੱਲੀ ਵਿਚ ਬੈਠਾ ਕੇਜਰੀਵਾਲ ਪੰਜਾਬ ਦੀ ਐਸੀ ਤੈਸੀ ਕਰੀ ਜਾਂਦਾ ਹੈ। ਸਾਰਾ ਖੇਲ ਔਂਦਾ ਬਣਾਇਆ ਹੋਆ ਹੈ।

  • @gurmeet6513
    @gurmeet6513 2 роки тому +20

    ਹੁਣ ੲਿਨਸਾਫ ਦੁਅਓ ਵਿਚਾਰੇ ਨੂੰ ਸਕਿਓਟੀ ਲੈ ਲੲੀ ਤੁਸੀ ੲਿਨਸਾਫ ਦੁਅੳੁਣਾ ਤਾਂਹੁਣ ਤੁਹਾਡਾ ਫਰਜ ਬਣਦਾ

    • @jaswantsinghpradhan7470
      @jaswantsinghpradhan7470 2 роки тому +2

      िਜਹੜੀ security ਕੋਲ ਸੀ ਓਹ ਘਰ िਕਉਂ ਛ੩ िਕ िਗਆ ਸੀ,ਗੋਲਗਪੇ ਖਾਣ,,,ਦਸ ਸਕਦੇ ਹੋ ਤੁਸੀਂ

    • @ParamjeetKaur-ks7cd
      @ParamjeetKaur-ks7cd 2 роки тому

      @@jaswantsinghpradhan7470 veer ji jeh oho leh v janda taavi ohna ne gaddi uda deni c afsos pta ni kini ku nafrat bhari c kise de mann ch

    • @gurpreetsidhu4973
      @gurpreetsidhu4973 2 роки тому

      Fuddu loko, Rajiv Gandhi kol Beant Singh kol Z security si, oh bach gaye? Aglian kol granade vi si. Oh pata ni kinne mahinia dinaa ton tyari kar rahe si. Eh kamm 2-3 dinna da nihynda. Akal varat lavo bharavo.

    • @jaswantsinghpradhan7470
      @jaswantsinghpradhan7470 2 роки тому

      @@ParamjeetKaur-ks7cd ਭੈਣੇ ਮੈਂ ਤਾਂ ਜਵਾਬ ਉਸ ਵੀਰ ਦਾ ਦਿਤਾ ਜਿਹੜਾ ਕਹਿੰਦਾ ਸਕਿਓਰਟੀ ਵਾਪਸ ਕਿਉਂ ਲਈ, ਰਹੀ ਗੱਲ ਉਡਾਉਣ ਦੀ ਤਾਂ ਓਹ ਤਾਂ ਉਹਨਾਂ ਓਹ ਵੀ ਉਡਾ ਦੇੇਣੇ ਸੀ ਜਿਹੜੇ ਵਾਪਸ ਲੈ ਲਏ ਸੀ

    • @jaswantsinghpradhan7470
      @jaswantsinghpradhan7470 2 роки тому

      @@gurpreetsidhu4973 ryt👍

  • @ravinderravi1849
    @ravinderravi1849 2 роки тому +2

    ਯਾਦ ਰੱਖੀ ਨਾ ਇਹ ਲੋਕ ਨੇ ਤੈਨੂੰ ਵੀ ਯਾਦ ਰੱਖਣਾ ਚਾਹੀਦਾ ਹੈ.

  • @arjansingh2798
    @arjansingh2798 2 роки тому +57

    Waheguru ji sade CM nu hamesha imandar ty chardikla wich rakhna ji 🙏🙏🙏🙏🙏

  • @gurvedsinghkhalsa8889
    @gurvedsinghkhalsa8889 2 роки тому +2

    ਜੈ cm ਸਾਬ ਜੀ ਤੁਸੀਂ ਸੱਚੀ ਸ਼੍ਰੀ ਸ਼ੁੱਭਦੀਪ ਸਿੰਘ ਸਿੱਧੂ Moosewala ਜੀ ਨੂੰ ਅਪਣਾ ਵੀਰ ਮੰਨਦੇ ਹੋ ਤਾਂ ਕਿਰਪਾ ਕਰਕੇ ਸਿੱਧੂ Moosewala ਜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @balmelamazari2870
    @balmelamazari2870 2 роки тому +114

    ਮਾਨ ਸਾਹਿਬ ਲੀਡਰ ਤਾਂ ਤੁਸੀਂ ਬਾਅਦ ਚ ਬਣੇ ਓ ਅਸੀਂ ਥਾਨੂੰ ਬਚਪਨ ਤੋਂ ਪਿਆਰਦੇ ਆਏ ਆਂ,ਬੜੇ ਯਕੀਨ ਨਾਲ਼ ਪੰਜਾਬ ਦੀ ਜ਼ਿੰਮੇਵਾਰੀ ਥੋਨੂੰ ਦਿੱਤੀ ਹੈ ਪਰ ਮਨ ਵਿੱਚ ਇਹ ਟੀਸ ਤਾਂ ਹਮੇਸ਼ਾ ਰਹੇਗੀ ਹੀ ਬੀ ਥਾਢੇ ਕਾਰਜਕਾਲ ਵਿਚ ਉਹ ਦੁਖਾਂਤ ਵਾਪਰ ਗਿਆ ਜੋ ਨਹੀਂ ਹੋਣਾ ਚਾਹੀਦਾ ਸੀ💔🙇

  • @navdeepmg9087
    @navdeepmg9087 2 роки тому +27

    ਜਿੱਤਾ ਗੇ ਜ਼ਰੂਰ ਜ਼ਾਰੀ ਜੰਗ ਰੱਖਿਓ 🙏

  • @KUJVI13
    @KUJVI13 2 роки тому +72

    It’s Difficult in beginning, Messy in the Middle and Gorgeous at the end. CARRY ON MAAN SAAB , you are in the middle (Messy )state .

    • @moonchildwithlove
      @moonchildwithlove 2 роки тому +1

      It was easy n then messy , get ur facts , if justice is not served then BJP has more chances than AAP to form govt , and BJP has 1% chances

  • @kartikgoel8360
    @kartikgoel8360 2 роки тому +226

    Famous even in Pakistan. LEGEND NEVER DIES

  • @manakchohan6936
    @manakchohan6936 Рік тому +1

    ਬੇਨਤੀ ਹੈ ਮਾਨ ਸਾਬ ਸਿੱਧੂ ਮੂਸਾ ਵਾਲਾ ਵੀਰ ਨੂੰ ਇਨਸਾਫ ਦਿਵਾਉਣ ਦਿਲ ਰੋਂਦਾ ਮਾਂ ‌ਬਾਪੂ ਨੂੰ ਦੇਖ ਕੇ ਤੁਸੀਂ ਪੰਜਾਬ ਦੇ ਰਾਜਾ ਆ ਤੁਸੀਂ ਇਨਸਾਫ ਦੇ ਸਕਦੇ ਹੋ ❤

  • @officiallovelysingh1313
    @officiallovelysingh1313 2 роки тому +37

    We went justice for Sidhu moosewala 🙏🏻🙏🏻🙏🏻

  • @gsubhawal5073
    @gsubhawal5073 2 роки тому +1

    ਅੱਜ ਠੀਕ ਲੱਗਿਐਂ ਮਾਨ ਸਾਬ ਤੁਸੀ ਸਿੱਧੂ ਵਾਰੇ ਬੋਲਿਆ।

  • @amandhillon85
    @amandhillon85 2 роки тому +3

    Sade legend nu insaf deyo maan ji plz ji 😭💔😭💔😭💔😭💔😭💔😭💔😭💔

  • @parvinbaljot7161
    @parvinbaljot7161 2 роки тому +22

    ਨਹੀਂ ਇਹ ਸਭ ਮੈਨੂੰ ਉੱਦੋ ਤੱਕ ਚੂਠ ਲਗਗੇ ਜਦੋਂ ਤਕ ਓਨਾ ਦੇ ਮਾ ਪਿਓ ਨੂੰ ਇਨਸਾਫ ਨਹੀਂ ਮਿਲਦਾ ਨਹੀਂ ਤਾਂ ਇਹ ਸੱਭ ਰਾਜਨੀਤੀ ਤੇ ਗੱਲਾ ਹੀ ਲਗਣੀਆ ਨੇ 🙏

  • @VishalVishal-oy2fi
    @VishalVishal-oy2fi 2 роки тому +19

    I m not interested in politics but pta ni kyo mnu trust h Bhagwant maan ji te .saaf suthri sarkar h e dil cho aawaj aundi h👍

    • @saabsandhu007
      @saabsandhu007 2 роки тому +3

      Same here....Aap party barra ta nhi kuch kha sakda, but Maan ek changa banda aa, aa punjab ch kuch chance jaroor lyo gya.....

  • @gagandhaliwal3595
    @gagandhaliwal3595 2 роки тому +1

    ਡਰਾਮੇਬਾਜ …. ਪਰਮਾਤਮਾ ਤੁਹਾਨੂੰ ਇਹ ਦੁੱਖ ਪਹੁੰਚਾਵੇ

  • @jasmeetgharugharu3201
    @jasmeetgharugharu3201 2 роки тому +25

    Justice for Sidhu moosewala 🙏🙏🙏😭😭😭😭

  • @sandeepmangat224
    @sandeepmangat224 2 роки тому

    Miss you bhi Sidhu moose wala langend 😭😭😭😭😭💔💔💔💔🥺🥺🥺🥺🥺🥺

  • @robinbedi8768
    @robinbedi8768 2 роки тому +42

    Maan saab respect to you. I hope that you will do best for our people.

  • @daljitkaur1380
    @daljitkaur1380 2 роки тому +2

    ਮਾਨ ਯੋਗ ਸੀ ਐਮ ਸਾਹਿਬ ਜੀ ਸਾਰੇ ਮੇਹਕਮੇਇਹ ਦੱਸਣ। ਇਹ ਜਾਣਕਾਰੀ ਦਿੰਦਿਆਂ ਤੁਹਾਨੂੰ ਸ਼ਰਮ ਨੀ ਆਉਂਦੀ ਮੋਬਾਇਲ ਫੋਨ ਤੇ ਗੈਂਗਸਟਰ ਦਿਸ ਰਹੇ ਹਨ ਫਿਰ ਵੀ ਗੱਲਾਂ ਸਮਝ ਨਹੀਂ ਆਉਂਦੀ ਕਿ ਇੱਕ ਸਿਗਰ ਨਾਲ ਐਨੀ ਜ਼ਿਆਦਾ ਦੁਸ਼ਮਣੀ ਸੀ ਕਿ ਇੱਕ ਸਿਗਰ ਨੂੰ ਮ। ਵਾਸਤੇ ਐਨਾ ਵੱਡਾ ਕਦਮ 🤯💥

  • @kiratveergidda9278
    @kiratveergidda9278 2 роки тому +8

    Love you Mann sir waheguru ji Mehar Krna aap te

  • @harmeshsingh4085
    @harmeshsingh4085 2 роки тому

    ਮਾਨ ਸਾਹਿਬ ਤੁਹਾਡੇ ਤੋਂ ਪੰਜਾਬ ਨੂੰ ਬਹੁਤ ਹੀ ਜ਼ਿਆਦਾ ਅਮੀਦਾ ਨੇ, ਵੇਖਿਓ ਕਿਤੇ ਪੰਜਾਬੀਆਂ ਦਾ ਮਾਨ ਨਾਂ ਤੋੜ ਦਿਓ

  • @gurjindersingh3228
    @gurjindersingh3228 2 роки тому +7

    ਮਾਨ ਸਾਹਬ ਸਾਰੇ ਪੰਜਾਬ ਦੀ ਦੁਨਿਆਂ ਨੂੰ ਤੁਹਾਡੇ ਤੇ ਉਮੀਦ ਹੈ ਕਿ ਤੁਸੀ ਸਾਫ,ਦਿਲ ਵਾਲੇ ਇਨਸਾਨ ਹੋ ਵਾਹਿਗੁਰੂ ਤੁਹਾਡੀ ਓਮਰ ਲੰਬੀ ਕਰੇਂ 🙏request ਹੈ ਕੇ ਪੰਜਾਬ ਨੂੰ ਫਿਰ ਪੰਜਾਬ ਸੋਨੇ ਦੀ ਚਿੜੀ ਬਣਾ ਦਿਓ ਧੰਨਵਾਦ ਜੀ

  • @daljitkaur5824
    @daljitkaur5824 2 роки тому

    ਮਾਨ ਸਾਹਿਬ ਤੁਸੀ ਕਿਨੇ ਚੰਗੇ ਹੋ ਬੇਰੀ ਗੁਡ ਜੀ🙏

  • @rajeevsandhu3151
    @rajeevsandhu3151 2 роки тому +14

    Legend 💔never die ♥️

  • @gurpawanromana6832
    @gurpawanromana6832 2 роки тому +1

    ਜੇ ਇੰਨਾ ਈ ਦਰਦ ਆ ਤਾਂ ਮਾਂ ਨੂੰ ਇਨਸਾਫ ਕਿਉਂ ਨੀ ਮਿਲਦਾ ਸਰੇਆਮ ਨਾਮ ਲੈ ਤੇ,ਫਿਰ ਵੀ ਤੁਸੀਂ ਫੜਦੇ ਨੀ ਗੱਲਾਂ ਮਾਰਨੀਆਂ ਸੌਖੀਆਂ ਨੇ

  • @milkitsandhu4491
    @milkitsandhu4491 2 роки тому +29

    Justice for Sidhu🙏

  • @punjabi3013
    @punjabi3013 2 роки тому

    Love u maan sahab jii

  • @sidhumoosewalaustaad8345
    @sidhumoosewalaustaad8345 2 роки тому +17

    Maan Saab request aa Ji jldi insaaf kro,,
    Nhi bht maada time aana 🙏🏻🙏🏻🙏🏻🙏🏻🙏🏻🙏🏻
    Fans mar rhe aa 🙏🏻🙏🏻
    Jldi insaaf kro 🙏🏻

  • @gaganchauhan7929
    @gaganchauhan7929 2 роки тому

    ਮਾਨ ਸਾਬ ਵੇਖਿਓ ਕਿਤੇ ਤੁਹਾਡੇ ਤੋਂ ਯਕੀਨ ਨਾਂ ਉਠ ਜਾਵੇ

  • @bittusingh7513
    @bittusingh7513 2 роки тому +15

    ਭਗਵੰਤ ਮਾਨ ਜੀ ਮੈਨੂੰ ਯਕੀਨ ਹੈ ਤੁਸੀਂ ਇੱਕ ਨਵਾਂ ਚਿਹਰਾ ਲਿਆਉਗੇ

  • @rajendrakaur240
    @rajendrakaur240 2 роки тому

    GOOD ...MAAN INNA UCHHA HO GIA ..KHUSHI HUNDI BLESSINGS FOR YOU

  • @harjinderkaur2471
    @harjinderkaur2471 2 роки тому +8

    God bless you sir aap to bahout umeeda ne paramaatma tuhanu kamjabi bakshe 👍👍👍👍👍👍👍👍👍👍👍👍👍👍

  • @mskaur6145
    @mskaur6145 2 роки тому +1

    Waheguru ji mehar karn sab te

  • @gursewakaulakh9318
    @gursewakaulakh9318 2 роки тому +1

    ਮਾਨ ਸਾਬ ਜਿੰਦਾ ਬਾਦ ਜੀ

  • @deep-zo8vi
    @deep-zo8vi 2 роки тому +3

    Justice for sidhu moosewala legend

  • @mohindersingh3344
    @mohindersingh3344 2 роки тому

    Maan sahib zindabad

  • @krishmagill7464
    @krishmagill7464 2 роки тому +34

    First CM that is working with honesty🙏..Mann Saab .

  • @brar9977
    @brar9977 2 роки тому

    Justice

  • @sainizproperties1865
    @sainizproperties1865 2 роки тому +7

    Bhagwant maan ❤️❤️

  • @PB54VLOGSRAMAN
    @PB54VLOGSRAMAN 2 роки тому

    Very Good Maan Saab

  • @gurdevsingh4335
    @gurdevsingh4335 2 роки тому +6

    Waheguru ji

  • @nimranchahal8894
    @nimranchahal8894 2 роки тому

    Parmatma iss sarkar ton sab vadhia e karwaye🙏🙏

  • @barindersinghsingh4239
    @barindersinghsingh4239 2 роки тому

    Wah wah wah punjab de putta jio

  • @artithakur696
    @artithakur696 2 роки тому +68

    We want justice for rip sidhu moose wala bro 🙏🙏🙏🙏🙏🙏🙏🙏💔😭😭😭😭😭😭😭

  • @jaskarnsinghjaskarn2337
    @jaskarnsinghjaskarn2337 2 роки тому +1

    Justice karyao

  • @sandeep-kanwar
    @sandeep-kanwar 2 роки тому +11

    Security na hatdi
    Durkhatna na kathdi
    Justice for sidhu moosaywala please 🙏 🙏🙏🙏

  • @charanjeetbrar7825
    @charanjeetbrar7825 2 роки тому +1

    Ajj for mann ji farsh tay👍

  • @sukhabhangu1077
    @sukhabhangu1077 2 роки тому +15

    CM Good 👌 AAP ❤️🌹🙏🙏

  • @dpsandhu2716
    @dpsandhu2716 2 роки тому

    ਸੱਬ ਸਹੀ ਕਰਦੇਓ ਮਾਨ ਸਾਬ ਪੰਜਾਬ ਅੱਕ ਚੁੱਕਾ ਹੈ 75 ਸਾਲ ਮਾਹੋਲ ਖਰਾਬ ਤੋਂ 🙏🏻🙏🏻 ਅੱਕ ਕੇ ਤੁਹਾਨੂੰ ਜਿਤਾਇਆ ਹੈ 🙏🏻

  • @gurjantsingh6187
    @gurjantsingh6187 2 роки тому +17

    Sidhu moosewala legend👑

  • @ArshdeepSingh-we4lf
    @ArshdeepSingh-we4lf 2 роки тому

    ਿੲਹ ਗੱਲ ਅੱਜ ਦੀ ਨਹੀਂ ਕੲੀ ਮੁੱਸੇ ਵਰਗੇ ਮਰੇ ਆ ਸਮੇਂ ਸਮੇਂ ਹੀਰੇ ਪੁੱਤ ਮੁੱਕੇ ਆ ਪੰਜਾਬ ਦੀਆਂ ਮਾਵਾਂ ਦਾ ਰੋ ਰੋ ਬੁਰਾ ਹਾਲ ਹੋੲੀਆਂ ਆ ਪਰ ਨਵੀ ਸਰਕਾਰ ਨੂੰ ਥੋੜਾ ਸਮਾਂ ਦਿਉ ਸੰਗਤ ਜੀ ਹੌਲੀ ਹੌਲੀ ਸਬ ਠੀਕ ਹੋ ਜਉ ਕਾਲ ਨਾ ਪਾਉ ਹਰ ਚੀਜ਼ ਬਹੁਤ ਜ਼ਿਆਦਾ ਵਿਗੜੀ ਆ ਸਮਾਂ ਤਾਂ ਲੱਗੇਗਾ ਧੰਨਵਾਦ ਪੰਜਾਬ ਜਿੰਦਾਬਾਦ ਭਾਰਤ ਮਾਂ ਦੀ ਜੈ

  • @DJ.SUKHI.KHANNA2395
    @DJ.SUKHI.KHANNA2395 2 роки тому +5

    Maan Saab lge rho ❤️

  • @ramjeetrama5966
    @ramjeetrama5966 2 роки тому +1

    ਸਹੀ ਮਾਨ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ

  • @ramanmaan4106
    @ramanmaan4106 2 роки тому +50

    Justice for Legend sidhu moose wala 😭😭

  • @RoshanSingh-cg3xv
    @RoshanSingh-cg3xv 2 роки тому

    ਮਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਸੀਂ ਵੀਰ ਸਿੱਧੂ ਮੂਸੇ ਵਾਲੇ ਦੇ ਮਾਤਾ ਪਿਤਾ ਨੂੰ ਇਨਸਾਫ਼ ਦਿਵਾਉਣਾ ਜਿਸ ਨਾਲ ਉਹਨਾਂ ਦੇ ਮਨ ਨੂੰ ਕੁਝ ਕ ਠੰਡ ਮਿਲ ਸਕੇ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਕਿਹੋਨੂਰ ਹੀਰਾ ਸੀ ਜੋ ਰਹਿਦੀ ਦੁਨੀਆ ਤੱਕ ਯਾਦ ਰਹੇ ਗਾ ,, ਲਵ ਯੂ ਵੀਰ ਸਿੱਧੂ

  • @KuldeepSharma-dh3or
    @KuldeepSharma-dh3or 2 роки тому +27

    Justice for sidhu

  • @ranjitbhullar1253
    @ranjitbhullar1253 2 роки тому +1

    ਮਾਨ ਸਾਬ ਜੀ ਸਿਧੁ ਮੁਸੇਵਾਲੇ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਇਕ ਐਨੀ ਤਰੱਕੀ ਵਾਲਾ ਤੇ ਇਕ ਮਾਂ ਬਾਪ ਦਾ ਨੇਕ ਪੁੱਤ ਮਾਰ ਤਾ ਜੇ ਤੁਸੀ ਸਕਓਲਟੀ ਨਾ ਵਾਪਸ ਲੈੰਦੇ ਤਾ ਬਚ ਸਕਦਾ ਸੀ ਹੁਣ ਇਨਸਾਫ਼ ਦਿਵਾ ਦਿਓ ਕਿਰਪਾ ਕਰਕੇ ਜੀ

  • @Chauhan.007.
    @Chauhan.007. 2 роки тому +60

    ਮਾਨ ਸਾਬ ਲੱਗੇ ਰਹੋ ਕਾਂਗਰਸ ਤੇ ਅਕਾਲੀਆਂ ਦੇ ਦਲਾਲਾਂ ਨੇ ਤਾ ਬੋਲਦੇ ਰਹਿਣਾ

    • @jaswantsinghpradhan7470
      @jaswantsinghpradhan7470 2 роки тому +1

      100%Ryt👍

    • @singhshergill2672
      @singhshergill2672 2 роки тому +2

      Simranjit singh maan khalistan zindabad

    • @SukhpreetKaur-ln8ch
      @SukhpreetKaur-ln8ch 2 роки тому +1

      ਨਾਮ ਦੇ ਰਖਿਆ ਰਾਜ ਕਰੇਗਾ ਖ਼ਾਲਸਾ 😂 ਸ਼ਰਮ ਨੀ ਆਉਂਦੀ ਤੈਨੂੰ

    • @Chauhan.007.
      @Chauhan.007. 2 роки тому +1

      @@SukhpreetKaur-ln8ch ਤੈਨੂੰ ਟੈਨਸ਼ਨ ਹੈ ਕੋਈ... ਕਿਸੇ ਨੇ ਸੱਦਾ ਦਿੱਤਾ ਕੰਮੈਂਟ ਕਰਨ ਲਈ... ਸਾਡੀ ਮਰਜੀ ਸਾਨੂੰ ਜ਼ੋ ਚੰਗਾ ਲੱਗੇ ਅਸੀਂ ਉਹ ਕਰਾਂਗੇ... Who are you????
      ਪੰਜਾਬ ਦਾ ਬੇੜਾਗਰਕ ਕਰ ਦਿੱਤਾ ਤੁਹਾਡੇ ਚਹੇਤੇ ਕਾਂਗਰਸ ਤੇ ਅਕਾਲੀਆਂ ਨੇ.... ਸਿੱਖੀ ਨੂੰ ਇਹ ਲੋਕਾਂ ਢਾਹ ਲਾ ਰਹੇ ਹਨ... ਇਹ ਸਿੱਖੀ ਭੇਸ ਵਿੱਚ ਲੁਕੇ ਹੋਏ ਗੁੰਡੇ ਹਨ

    • @SukhpreetKaur-ln8ch
      @SukhpreetKaur-ln8ch 2 роки тому

      @@singhshergill2672 ਤੇਰੀ ਮਾਂ b ਤਾਂ woman ਹੀ ਆ ਓਸ ਨੂੰ ਵੀ ਕਹਿ ਦੇ ਹਸ ਕੇ Woman

  • @sishannosingh3003
    @sishannosingh3003 10 місяців тому

    ਸਕੀਉਰਟੀ ਕਿਉ ਬਾਪਸ ਲਈ ਦਿਉ ਜਵਾਬ

  • @sandeepharike7551
    @sandeepharike7551 2 роки тому +17

    justice for sidhu mossewala 🙏🙏

  • @gurmail0003
    @gurmail0003 2 роки тому +1

    ਮਾਨ ਸਾਬ ਮੂਸੇ ਵਾਲੇ ਕਤਲ ਦਾ ਇਨਸਾਫ਼ ਮਿਲਣਾ ਚਾਹੀਦਾ ਨਹੀਂ ਤਾਂ ਥੋਡੀ ਸਰਕਾਰ ਤੋਂ ਵੀ ਦਿਲ ਟੁੱਟ ਜਾਵੇਗਾ ਦਿਲ ਬਹੁਤ ਦੁਖੀ ਹੋਇਆ ਹੈ ਜਾਈਏ ਤਾਂ ਕਿਸ ਪਾਸੇ ਜਾਈਏ

  • @HappySingh-ro6ep
    @HappySingh-ro6ep 2 роки тому +12

    ਤੈਨੂੰ ਅਮਲੀਆਂ ਏਨਾ ਪਤਾ ਸੀ ਕੀ ਉਸ ਦੇ ਗੋਰੇ ਕਾਲੇ ਫੈਨ ਨੇ ਤਾਂ ਤੂੰ ਉਸ ਦੀ ਸਕਿਓਰਟੀ ਹਟਾ ਲਈ ਨੰਬਰ ਬਨਾਉਣ ਦੇ ਚੱਕਰ ਵਿੱਚ

    • @CJ21605
      @CJ21605 2 роки тому

      Paji sada veer chala geya. Ehnu bass aapdi kursi di payi aa.

  • @thesinghhh
    @thesinghhh 2 роки тому +2

    A one maan saab....I am always waiting to listen to you...proud of you...

  • @gurdeepsingh-rx3ye
    @gurdeepsingh-rx3ye 2 роки тому

    ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ....... ਕੁਝ ਨਹੀਂ ਕਹਿਣਾ ਛੱਡ ਮਾਨਾ ......

  • @harman5950
    @harman5950 2 роки тому +17

    Justice for sidhu moose wala ji

  • @kanuualjit9611
    @kanuualjit9611 2 роки тому

    Bhagwant maan 22 best p.m and best c m in the world

  • @jaswantsingh7339
    @jaswantsingh7339 2 роки тому +18

    Mann Saab je tusi great ho.. I am proud of you 🙏🙏

  • @AmrikSingh-kh8yx
    @AmrikSingh-kh8yx 2 роки тому

    ਬਹੁਤ ਖੂਬ ਮਾਨ ਸਾਬ

  • @nishumaliksahil3289
    @nishumaliksahil3289 2 роки тому +3

    Respect you maan saab Zindabad ❤️ please justice for sidhu ji 😭💔😭

  • @neelambhateja4866
    @neelambhateja4866 2 роки тому +2

    Very Nice Interview GOD BLESSS U Maan Sahib

  • @1sabhusa
    @1sabhusa 2 роки тому +4

    Maan sahab great 👍

  • @maninderpreetsingh7315
    @maninderpreetsingh7315 2 роки тому

    Maan sahb jidabad

  • @rajudhaliwal9564
    @rajudhaliwal9564 2 роки тому +5

    App zindabad 👌👌

  • @majhavalajatt7364
    @majhavalajatt7364 2 роки тому +7

    Sidhu 😓 legend