sarbat da bhala guru granth sahib vich darz a ajj da sikh sarbat da bhala nahi mangda o bus selfish ho ke sirf apna hi bhala mangda ajj da sikh na guruya nu follow karda paya na gurbani nu
Par govt nu v horna faslan te msp deni chahidi hai, ta he lok hor hor faslan lagonge, tusi is wich kisana nu he doshi na kaho, hor hor faslan te v msp deni chahidi hai, jhone nu msp ton bahar karo, te wadh ton wadh nehri paani use karo
Baba ne bilkul sahi kaha hai, kisi bhe cheez ki wastage mat karo, fazool kharchi band karo, jitna chahiye utna use karo, baki cheez ki bacha kar rakho, kisi zaroratmand ki madad karo
कबीर साधु दर्शन राम के, मुख में बसे सुहाग। दर्श उन्हीं को होते हैं , जिनके पूर्ण भाग्य।।ऊंची कोठी सुंदर नारी, सतनाम बिना बाजी हारी । कहे कबीर अंत की बारी, जैसे हाथ झाड़ कर चला जुआरी ।।🙏
😂budh ne loka nu bikhari bna dita c ...babe nanak ne kirat krn da lesson dita.....budh kihnda ktora cukko te mango...bani kihndi ...mangan gya so mrr gya
ਸ੍ਰੀ ਗੁਰੂ ਅੰਗਦ ਦੇਵ ਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਰਾਖਾ ਸਭਨੀ ਥਾਂਈ
❤❤❤❤❤
ਸਾਰੀ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਪ੍ਰੋਗਰਾਮ ਦੇਖ ਰਹੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਬਲ ਬੁੱਧੀ ਤੇ ਸਰੀਰ ਨੂੰ ਸੁੱਖ ਸਾਂਤੀ ਤੇ ਅਨੰਦ ਬਖਸੀ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਚੰਗੇ ਲੋਕ ਚੰਗੇ ਸੁਨੇਹੇ
ਬੋਧੀ ਧਰਮ ਵੀ ਮਨ ਨੂੰ ਜਿੱਤਣ ਦਾ ਸੰਦੇਸ਼ ਦਿੰਦਾ ਹੈ !
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
ਜੋ ਬਹਿਮੰਡ ਹੈ ਧਰਤੀ ਹੈ ਸਭ ਪਰਮਾਤਮਾ ਹੈ ਤੇ ਉਹ ਸਭ ਦਾ ਹੈ
ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ
ਗੁਰੂ ਨਾਨਕ ਪਾਤਸ਼ਹ ਦੀ ਭਗਤੀ ਦਾ ਆਹ ਫਰਕ ਆ। ਮਨ ਨੂੰ ਤਿੰਨ ਗੁਣ ਮਾਇਆ ਵਿੱਚੋ ਚਉਥੈ ਪਦ ਵਿੱਚ ਜਾਣਾ
ਸਵਾਸ ਸਵਾਸ ਰਾਮਦਾਸ ਗੁਰ
ਵਾਹਿਗੁਰੂ ਜੀ ਪੰਜਾਬ ਵਾਸਦੇ ਗੂਰੁ ਨਾਂਮ ਤੇ ਗੁਰੂ ਗੋਬਿੰਦ ਸਿੰਘ ਜੀ ਪੁੱਤਰ ਜੇ ਧੀਆਂ ਭੈਣਾਂ ਦਾ ਰੱਖਿਆ ਕਰਨੀ ਜੀ
ਸਿੱਖ ਧਰਮ ਬੁੱਧ ਧਰਮ ਵਿੱਚੋ ਨਿਕਲਿਆ । ਕਿਸ ਕਿਸ ਨੂੰ ਪਤਾ ।
@@sandeepsinghlovely4009*ਬੋਧ ਧਰਮ ਸਨਾਤਨ ਧਰਮ ਚੋ ਨਿਕਲਿਆ*
@@sonasinghsingh5016 😂😂 ਸਬੂਤ ਕਿੱਥੇ ।
ਪਾਕਿਸਤਾਨ ਵਿੱਚ ਤਕਲਸਾ ਯੂਨੀਵਰਸਿਟੀ । ਸਿੰਧੂ ਘਾਟੀ ਸੱਭਿਅਤਾ ਸਬੂਤ ਬੁੱਧ ਸਤੂਪ ਅਫ਼ਗ਼ਾਨ ਤਕ ਬੁੱਧ ਦੀਆਂ ਮੂਰਤੀਆ। ਜਿੰਨੇ ਹਿੰਦੂ ਮੰਦਿਰ ਸਾਰੇ ਬੁੱਧ ਵਿਰਾਸਤ ਤੇ ਬ੍ਰਾਹਮਣ ਦਾ ਕਬਜ਼ਾ। ਏਨਾ ਵੱਡਾ ਦੇਸ਼ ਤੇ ਨਾਨਕ ਨੂੰ ਮੰਨਣ ਵਾਲੇ ਸਾਰੇ ਇਕ ਪਾਸੇ ਧਕ ਦਿੱਤੇ ਏਧਰ ਪੰਜਾਬ ਵਿੱਚ ਤੇ ਜਿਥੋਂ ਸੱਭਿਅਤਾ ਸ਼ੁਰੂ ਹੁੰਦੀ ਓਹ ਸਾਰੇ ਪਾਕਿਸਤਾਨ ਵਿਚ ਦੇ ਦਿੱਤੇ ਤੇ ਏਧਰ ਸਿੱਖਾਂ ਨੂੰ ਕਹਿ ਰਹੇ ਹਿੰਦੂ ਚੋ ਨਿਕਲੇ । ਸਕੂਲ ਕਾਲਜ ਵਿੱਚ ਪੜ੍ਹਿਆ ਜਾਦਾ ਨਾਥਾ ਦਾ ਦੇਸ਼ ਸੀ। " ਨਾਥ " ਅਮਰਨਾਥ, ਕੇਦਾਰ ਨਾਥ, ਬਦਰੀਨਾਥ, ਪਸ਼ੂਪਤੀ ਨਾਥ, ਜਗਨਨਾਥ ਪੁਰੀ, ਤੇ ਹੋਰ ਨਾਥ ਮੰਦਿਰ ਜਿਨਾ ਤੇ ਬੁੱਧ ਮੱਤ ਵਾਲਿਆ ਨੇ ਕੇਸ ਕੀਤਾ ਕਬਜ਼ਾ ਵਾਪਿਸ ਦੇਣ ਦਾ। ਸਾਰੇ ਨਾਥ ਮੰਦਿਰ ਤੇ ਕਬਜ਼ਾ ਬ੍ਰਹਾਮਣ ਦਾ। ਨਾਨਕ ਦੇਵ ਜੀ ਜਗਨਨਾਥ ਪੁਰੀ ਆਰਤੀ ਕਰਕੇ ਆਏ । ਸਾਰੇ ਗੁਰੂ ਸਾਹਿਬ ਦੇ ਕਪੜੇ ਪਾਉਣ ਦਾ ਤਰੀਕਾ ਦੇਖੋ ਲੱਕ ਤੋ ਲਪੇਟ ਕੇ ਮੋਢੇ ਦੇ ਉਤੋਂ ਦੀ। 1850 ਤੋ ਪਹਿਲਾ ਹਿੰਦੂ ਸ਼ਬਦ ਲਿਖਿਆ ਦਿਖਾ ਦਿਓ। ਕਿਸੇ ਵੀ ਵੇਦ ਪੁਰਾਣ ਸਮ੍ਰਿਤੀ ਰਮਾਇਣ ਮਹਾਭਾਰਤ ਵਿਸ਼ਨੂੰ ਪੁਰਾਣ ਵਿੱਚ ਹਿੰਦੂ ਅਤੇ ਸਨਾਤਨ ਸ਼ਬਦ ਲਿਖਿਆ ਦਿਖਾ ਦਿਓ । ਪੰਜਾਬ ਦੇ ਪਿੰਡ ਸ਼ਹਿਰ ਥੇਰ ਤੇ ਵਸੇ । ਪਿੰਡਾ ਵਿੱਚ ਆਮ ਹੀ ਲੋਕ ਕਹਿੰਦੇ ਏਥੇ ਥੇ, ਥੇਰੱ ਹੁੰਦਾ ਸੀ । ਸਨਾਤਨ ਪੱਥਰ ਦੇ ਸ਼ਿਲਾਲੇਖ ਤੇ ਲਿਖਿਆ ਮਿਲਦਾ ਜੌ ਸਮਰਾਟ ਅਸ਼ੋਕ ਨੇ ਲਿਖਾਏ। ਓਥੇ ਲਿਖਿਆ " dhmo es sanatno " ਅਸੀਂ ਪੁਰਾਣੇ ਤੇ ਹਿੰਦੂ ਸਾਡੇ ਵਿੱਚੋ ਨਿਕਲਿਆ ।।
ਬਹੁਤ ਹੀ ਵਧੀਆ
ਮਿਹਰਬਾਨੀ ਭਾਜੀ ਤੁਸੀ ਬੁੱਧ ਧਰਮ ਬਾਰੇ ਜਾਨਕਾਰੀ ਦਿੱਤੀ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
ਸਰਬੱਤ ਦਾ ਭਲਾ ਸਿਰਫ ਸਿਖ ਕੌਮ ਹੀ ਮੰਗਦੀ ਆ ਹੌਰ ਕਿਸੇ ਧਰਮ ਞਿਚ ਨਹੀ ਇਹ ਸਿਰਫ ਆਪਦਾ ਆਪਦਾ ਭਲਾ ਮੰਗਦੇ ਆ❤❤❤❤❤❤❤❤❤
sarbat da bhala guru granth sahib vich darz a ajj da sikh sarbat da bhala nahi mangda o bus selfish ho ke sirf apna hi bhala mangda ajj da sikh na guruya nu follow karda paya na gurbani nu
100% SaCh. Bki koi Nhi mngda eh gll SaCh hai.
Waheguru ji sare dhrm de loka nu hmesha khush rakhn 🙏🙏
Waheguru chardi kla ch rakhe ji❤❤❤🙏🏼🙏🏼🙏🏼🙏🏼❤
ਪਿੱਛੇ ਬੈਠੀ ਸੰਗਤ ਬਹੁਤ ਰੌਲਾ ਪਾ ਰਹੀ ਹੈ
ਧੱਨ ਧੱਨ ਬਾਬਾ ਗੁਰੂ ਨਾਨਕ ਸਰਕਾਰ
ਵਾਹਿਗੁਰੂ 🙏🙏❤️❤️
ਬੋਹਤ ਵਧੀਆ ਜੀ ਸਾਰਿਆ ਦਾ ਸਤਿਕਾਰ ਕਰੋ ....ਵਾਹਿਗੁਰੂ ਜੀ ਮੇਹਰ ਕਰਨ
ਸਤਿਨਾਮ ਸ੍ਰੀ ਵਾਹਿਗੁਰੂ ਜੀ।
ਬਹੁਤ ਵਧੀਆ ਗੱਲਬਾਤ। ਵਾਹਿਗੁਰੂ ਜੀ।।
❤❤❤❤❤❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ
It is great to see this kind of humanity in two different cultures. I am happy to see this.
ਧਨ ਧਨ ਸ੍ਰੀ ਗੁਰੂ ਨਾਨਕ ਦੇਵ ਜੀ 🙏🌹🌹
ਵਾਹਿਗੁਰੂ ਜੀ ਮੇਹਰ ਕਰੋ ਜੀ ।
ਉਹ ਭਰਾਵਾ ਵਾਹਿਗੂਰੂ ਵਾਹਿਗੁਰੂ ਕਰਿਆ ਕਰੋ ਤਹਾਨੂੰ ਲੋਕਾ ਨੂੰ ਡਰਾਵਨ ਤੋ ਬਿਨਾਂ ਹੋਰ ਕੋਈ ਨਹੀ ਲੱਭਦਾ 😮
Sharnjeet veer Mai Samjheya Nahi Ke tusi Ki kehna chohnde Ho?daravan to Bina Hor koyi Nahi labda, Da Ki matlab Hai?
ਰੋਜ਼*ਪਵਣੁ ਗੁਰੂ ਪਾਣੀ ਪਿਤਾ*ਸਿਰਫ਼ ਤੋਤਾ ਰਟਨੀ ਕਰਨ ਵਾਲਿਉ ਆਹ ਸੁਣ ਲਓ ਪਾਣੀ ਦੀ ਮਹੱਤਤਾ ਜੋ ਸਾਨੂੰ ਬਾਬਾ ਨਾਨਕ ਜੀ ਸਮਝਾ ਕੇ ਗੲਏ ਹਨ ਪਰ ਅਸੀਂ 554 ਸਾਲਾਂ ਬਾਅਦ ਵੀ ਸਮਝ ਨਹੀਂ ਸਕੇ।
LAKH Rupey di gll kiti BRO.
Bodhi bande nu dekh ke hi mann nu shaanti a jandi hai
ਤੁਹਾਡੀ ਭਾਜੀ ਪੱਗ ਬਹੁਤ ਵਧੀਆ ਬੰਨੀ ਹੋਈ ਹੈ❤
ਧੰਨਵਾਦ ਜੀ ਵੈਸੇ ਉਸ ਦਿਨ ਬਹੁਤ ਜਲਦੀ ਵਿੱਚ ਬੰਨੀ ਸੀ ਪੱਗ actually ਇਸ prograam ਬਾਰੇ late ਪਤਾ ਲਗਿਆ ਸੀ, ਹੌਸਲਾ ਵਧਾਉਣ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਸੱਚੇ ਪਾਤਸ਼ਾਹ ਤੁਹਾਨੂੰ chardikla ਵਿੱਚ ਰੱਖਣ ਸਦਾ ਜੀ
I am also from Dera Bassi ❤
Waheguru ji ka Khalsa waheguru g ki Fateh ❤🎉
🙏 waheguru ji ka khalsa waheguru ji ki fateh ji
Waheguru ji
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਵਾਹਿਗੁਰੂ ਜੀ🎉🎉❤❤
ਗੁਰੂ ਇੱਕ ਨਹੀਂ ਪਰਮਾਤਮਾ ਇੱਕ ਹੈ
Wahaguru ji
ਬਿਲਕੁੱਲ ਸੱਚ ਕਿਹਾ ਪਰ ਕਿਸੇ ਦਾ ਇਸ ਪਾਸੇ ਧਿਆਨ ਨਹੀਂ, ਨਾਂ ਸਰਕਾਰ ਨੂੰ ਨਾਂ ਲੋਕਾਂ ਨੂੰ
Bilkul sahi gal aa ethe jhona laga ke dharti Khali Kari jande ne
Par govt nu v horna faslan te msp deni chahidi hai, ta he lok hor hor faslan lagonge, tusi is wich kisana nu he doshi na kaho, hor hor faslan te v msp deni chahidi hai, jhone nu msp ton bahar karo, te wadh ton wadh nehri paani use karo
Bai ji satnam waheguru ji 🥰
ਸੱਚ ਖੰਡ ਵਸੇ ਨਿਰੰਕਾਰ ਜੀ❤❤❤❤❤❤❤❤❤❤❤❤❤❤❤❤❤❤
Waheguru. Ji
Waheguru gg 🙏🏼
Waheguru ji 🙏🙏
Dhan dhan sri Nanak dev ji ❤️🙏🙏👍
Yes. Predictions are there. But good for sikhism. Big transformation in India & Asia. After 3 rd world.
Everyone welcome in Gudwara Sahib .Guru Nanak 's Free Kichen Langar for everyone.....Waheguru G ❤❤❤❤❤❤❤❤
Gal v sahi a kuj sochna chaida es bare waheguru mehr kre
NAMO BUDDHA 🌹🌹❤️🌹🌹
Waheguru ji kirpa da hath rako apne punjab te
Good Reporting.
He is right.
Dhan Guru Nanak ❤
ਗੁਰੂ ਸੇਵਾ ਗੁਰ ਸ਼ਬਦ ਵਿਚਾਰ
❤
ਸਹੀ 💯✔️
🌹🙏
Behad ke behad ki param maha shanti sabhi ko🌹🙏#Paramshanti
ਵਾਹਿਗੁਰੂ ਜੀ
Bilkul sachchiaaan gallaan ❤❤
Baba ne bilkul sahi kaha hai, kisi bhe cheez ki wastage mat karo, fazool kharchi band karo, jitna chahiye utna use karo, baki cheez ki bacha kar rakho, kisi zaroratmand ki madad karo
Vaheguru ji. Namo budhhay.
Waheguru ji ka khalsa waheguru ji ki Fateh
ਪੰਜਾਬ ਦੇ ਲੋਕ ਖ਼ਤਰੇ ਦੇ ਨਾਲ ਹੀ ਰਾਜਿੰਦਰ ਆ
Is bichare noo apni pta buddh hi dunian da Guru hia
Guru ji
Right
Namo buddhay❤❤❤
🙏🙏
❤❤
❤❤ love you ladka kargil ❤❤
Almighty would do what is best for the universe!
❤❤❤❤❤❤❤❤❤❤❤❤❤
Bhi inki bi Bhut Bagti hai 🙏
गरीब, अनंत कोटि ब्रह्मांड का, एक रत्ती नहीं भार।
सतगुरु पुरुष कबीर है, कुल के सृजना हर।।
ਝੋਨਾ ਸਾਡਾ ਮੰਡੀਆ ਵਿੱਚ ਰੁਲਦਾ ਪਿਆ ਤੱਤੀ ਤੱਤੀ ਸਵਾਹ ਭੰਗਵੰਤੇ ਦੇਸਿਰ ਵਿਚ ਪਾਓ ਜਾ ਕੇ ਜਿਨੇ ਹੁਣੇ ਪੰਜਾਬ ਨੂੰ ਡੁਬ ਕੇ ਰੱਖ ਦਿੱਤਾ 😢😢😢
😂😂
Bhante Sharabi da kakh nahi Rehna
Khalistan zindabad ❤❤ Bhai Beant Singh Satwant Singh zindabad ❤❤
😂😅 Pakistan Punjab
General ZoRaWaR SiNgH
[ SHER RAJPUT YUDHA ]
✌🦁✌
🙏
🙏🙏🙏🙏🙏
ਵਿਹਲੜ ਲੋਕ ਜਿਆਦਾ ਸ਼ਾਂਤੀ ਦੀ ਭਾਲ ਵਿੱਚ ਰਹਿੰਦੇ ਹਨ। ਰੱਜਕੇ ਕੰਮ ਕੀਤਾ ਹੋਵੇ ਤਾਂ ਪਤਾ ਚੱਲੇ
Buddh Dharam gyan ka sagar❤
🙏🌹🌹🙏
❤❤❤❤❤❤
🌹🌹🌹🌹🌹🌹
🙏🙏🙏🙏🙏🙏🙏🙏
ਕੌਸ ਨਈ ਹੋਗਾ ਐ ਜੋਂ ਮਰਜੀ ਬੋਲੀ ਜਾਵੇ
Respect button😇
❤
Punjab nu kuj nhiiiii hunda.... Punjab sada chardikallan ch rahu
ਕੁੱਛ ਨ੍ਹੀ ਤੁਹਾਡਾ ਪੰਜਾਬ, ਡੰਡ ਲਗੀ ਪਈ ਤੁਹਾਡੇ ਪੰਜਾਬ ਦੀ, ਸਾਡਾ ਪੰਜਾਬ ਆਹ ਅਸੀਂ ਓਹ ਐਵੀ ਹਵਾ
ਬਾਕੀ ਦੇ ਰਾਜਾਂ ਦੀ ਤਰ੍ਹਾਂ ਪੰਜਾਬ ਵੀ ਭਾਰਤ ਦੀ ਧਰਤੀ ਦਾ ਹੀ ਹਿੱਸਾ ਹੈ ਤੇ ਬਾਕੀ ਦੇ ਰਾਜਾਂ ਦੀ ਤਰ੍ਹਾਂ ਹੀ ਪੰਜਾਬ ਤੇ ਵੀ ਬੂਰਾ ਸਮਾਂ ਆ ਸਕਦਾ ਹੈ ( ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਐਸਾ ਸਮਾਂ ਕਦੀ ਵੀ ਨਾ ਆਵੇ ) ਪਰ ਜੇਕਰ ਅਸੀਂ ਅਣਗਿਹਲੀ ਹੀ ਕਰਦੇ ਰਹੇ ਤਾਂ ਕੁੱਝ ਵੀ ਹੋ ਸਕਦਾ ਹੈ। ਜੈ ਭਾਰਤ, ਜੈ ਪੰਜਾਬ
@@SanjeevVerma-31msada Punjab ta waheguru ji de kirpa hai bhut loka nai kosish kiti kuch ukhad nai ska sada Punjab ta waheguru ji de kirpa hai❤❤
Pani khatam ho gya te, fasal ni hou fer bharat bhukha maru,Sade kol ta guru ya sanu khuch ni hunda
Budh Rimpoche nu japde ne...In Tebit Guru Nanak sahib is called Rimpoche
Aap ji nu is bare hor knowledge hove tan plz contact numbers share karna ji or you can WhatsApp us on 9878906878
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🤍💕💜💛💚☝️☝️☝️☝️☝️☝️☝️☝️☝️☝️
ਕਿਸੇ ਚੀਜ਼ ਦੀ ਕਦਰ ਉਸ ਦੇ ਖਤਮ ਹੋ ਜਾਣ ਤੋਂ ਬਾਅਦ ਪਤਾ ਚਲਦੀ ਹੈ
Je gurudwara hai ta sirr dhakna chahida
Jai Shree Mahakaal ❤
ਠੀਕ ਹੈ ਸੱਭ ਦੀ ਇੱਜ਼ਤ ਕਰਨੀ ਚਾਹੀਦੀ ਹੈ ਪਰ ਤੁਸੀ ਸਮਝਾ ਤਾ ਸਕਦੇ ਹੋ ਕੋਈ ਧਰਮ ਮਾੜਾ ਨਹੀ ਕੋਈ ਕੌਮ ਮਾੜੀ ਨਹੀ ਕਹਿੰਦਾ ਪੰਜਾਬੀ ਝੂਠ ਬੋਲਦੇ ਹਨ 7:12 ਤੇ ਬੋਲਿਆ ਜਾਂ ਉਹ ਕਹਿਣਾ ਕੁਝ ਹੋਰ ਸੀ ਪਰ ਤੁਸੀ ਸਹੀ ਦੱਸ ਸਕਦੇ ਸੀ ਅੱਗੇ ਤੋ ਉਹਨਾ ਨੂੰ ਸਮਝ ਆ ਜਾਂਦੀ
O prava shudh bolyaa ohne jhoot ni
@@sukhdeepsingh5773 sorry ਮੇਰੇ ਸੱਮਝਣ ਵਿੱਚ ਫਰਕ ਸੀ 😂😂ਬਾਕੀ ਦੁਬਾਰਾ ਵੀ ਸੁਣੀ ਲੱਗਦਾ ਤਾ ਸੇਮ ਹੀ ਸੀ 🤔😜
Qudrat de sb bandey
Budham Sharanam Gatchami
कबीर साधु दर्शन राम के, मुख में बसे सुहाग।
दर्श उन्हीं को होते हैं , जिनके पूर्ण भाग्य।।ऊंची कोठी सुंदर नारी, सतनाम बिना बाजी हारी ।
कहे कबीर अंत की बारी, जैसे हाथ झाड़ कर चला जुआरी ।।🙏
ਬੁੱਧ ਤੇ ਸਿੱਖ ਧਰਮ ਦੇ ਸਿਧਾਂਤਾ ਚ ਬਹੁਤਾ ਫਰਕ ਨਹੀਂ ਹੈ ।
😂budh ne loka nu bikhari bna dita c ...babe nanak ne kirat krn da lesson dita.....budh kihnda ktora cukko te mango...bani kihndi ...mangan gya so mrr gya
@@lookforward5145bjp it cell 😂
@@pushpindersingh2696 mere putar na munne na peo naal matha ni laida... Menu galat sabit kr je ik peo da hain
ਬਹੁਤ ਫਰਕ ਹੈ ਸੋ ਕੋਹ ਦਾ ਫਰਕ ਹੈ।
ਕਿਤੇ ਪਾਣੀ ਦਾ ਮੁੱਲ ਹੀ ਨਾ ਮੰਗ ਲਵੇ