ਆਉਣ ਵਾਲਾ ਸਮਾਂ ਐਨਾ ਭਿਆਨਕ, ਆਪਣੇ ਬੱਚਿਆਂ ਨੂੰ ਦੇਖ ਕੇ ਡਰਨਗੇ ਪੰਜਾਬੀ

Поділитися
Вставка
  • Опубліковано 8 жов 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    Jagdeep Singh Thali, HS bawa , vaid , hs bawa clicnic , kada , treatment , Heart Health , heart blockage treatment , heart blockage , health , fitness , podcast , punjabi podcast

КОМЕНТАРІ • 118

  • @jashpalsingh1875
    @jashpalsingh1875 12 днів тому +54

    ਰੱਬ ਦੀ ਚੱਕੀ ਚਲਣੀ ਆ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੀ ਬਚਨੇ ਆ।ਬਾਕੀ ਸਾਰੇ ਹੀ ਦਰੜੇ ਜਾਣਗੇ।😢😢😢

    • @bhinder_singh_.8093
      @bhinder_singh_.8093 12 днів тому +1

      Waheguru ji

    • @Gurbaazsingh-j2k
      @Gurbaazsingh-j2k 12 днів тому +1

      ਬਿਲਕੁਲ ਬਾਈ ਜੀ ਸਹੀ ਕਿਹਾ

    • @nonubhullar5997
      @nonubhullar5997 12 днів тому

      Bilkul sahi a veere sare dharmi sache bande bachangae bhave hor dharm dae bandae hon baut bura time ha riha 28 tak

    • @GurdevSingh-vd5ie
      @GurdevSingh-vd5ie 10 днів тому

      ਇਸ ਚ ਮੇਰੇ ਕਮੇਂਟ ਨੇ ਪੜੋ ਜੀ ਸਮਝ ਪਉ 😮ਇਹ ਚੱਕਰ ਕੀ ਹੈ

  • @thehunterking8711
    @thehunterking8711 12 днів тому +46

    ਭਾਈ ਅੰਮ੍ਰਿਤਪਾਲ ਸਿੰਘ ਅਤੇ
    ਬੰਦੀ-ਸਿੰਘ ਰਿਹਾਈ ਲਈ ਮੋਹਾਲੀ
    ਵਿੱਚ ਲੱਗੇ 'ਕੌਮੀਂ ਇੰਨਸਾਫ ਮੋਰਚਾ'
    ਵਿੱਚ ਵਧ-ਚੜ੍ਹਕੇ ਪਹੁੰਚੋ ਜੀ ❤❤

  • @Jasvir-Singh8360
    @Jasvir-Singh8360 12 днів тому +13

    ਥਲੀ ਵੀਰ ਅਗਲੇ ਸਮੇਂ ਲਈ ਸੋਚ ਵੈਦ ਵੈਦ ਜੀ ਬਹੁਤ ਜਿਆਦਾ ਦੂਰ ਦੱਸ ਗਏ ਲੱਗਦਾ ਹੈ ਇਹ ਭਿਆਨਕ ਸਮਾਂ ਤਾਂ ਜੇਠ ਹਾੜ੍ਹ ਦੇ ਮਹੀਨੇ ਵਿੱਚ ਹਵਾ ਦੇ ਵਰੋਲੇ ਵਾਂਗ ਸਿਰ ਉੱਤੇ ਆ ਚੜ੍ਹਾ ਹੈ ਜੀ 20-25 ਸਾਲ ਅੱਗੇ ਨਹੀਂ ਜੀ ਇਹ ਭਿਆਨਕ ਸਮਾਂ ਤਾਂ ਇੰਝ ਲੱਗਦਾ ਹੈ ਜਿਵੇਂ 2025 ਵਿੱਚ ਹੀ ਆਉਣ ਵਾਲਾ ਹੈ।

  • @ginder____sangrur3793
    @ginder____sangrur3793 12 днів тому +41

    ਪਿਛਲੇ ਚਾਰ ਪੰਜ ਦਿਨਾਂ ਤੋਂ ਲਗਾਤਾਰ ਮਹਿਸੂਸ ਹੋ ਰਿਹਾ ਕੀ ਸੱਚੀ ਕਲਜੂਗ ਆ ਗਿਆ, ਕਦੇ ਕਿਸੇ ਬਾਬੇ ਦੀ ਕੋਈ ਵੀਡਿਉ ਆਉਂਦੀ ਰੇਪ ਦੀ ,ਕਦੇ ਕਿਸੇ ਸਿੱਖ ਜਵਾਨ ਦੀ ਪੱਗ ਬੰਨ ਕੇ , ਪਤਾ ਨੀ ਕੀ ਹੋਰ ਗਿਆ ਪੰਜਾਬ ਨੂੰ, ਵਾਹਿਗੁਰੂ ਮਿਹਰ ਕਰ,

    • @GurdevSingh-vd5ie
      @GurdevSingh-vd5ie 10 днів тому

      ਗੁਰਦੇਵ ਸਿੰਘ ਨਾਂਮ ਦ ਕਮੇਂਟ ਪੜੋ 😮ਜੜਾ ਤੱਕ ਪਹੰਚੋ ਗੇ ‌।। ਪਾਪੀਆਂ ਦੁਸ਼ਟਾ ਨਿੰਦਕਾਂ ਗਦਾਰਾਂ ਦੀਆਂ

  • @Apnapunjab-sz7eb
    @Apnapunjab-sz7eb 12 днів тому +36

    ਮੇਰੇ ਕੋਲ ਅੱਦਾ ਕਿਲ੍ਹਾ ਜਮੀਨ ਹੈ 40 ਦਰਖ਼ਤ ਲੱਗੇ ਨੇ ਬਾਕੀ ਪਿੰਡ ਚ ਬਹੁਤ ਲਾਏ ਹੋਏ ਹਨ ਗੱਲਾਂ ਸੁਣ ਕੇ ਕੰਮੈਂਟ ਕਰਕੇ ਸਹੀ ਨਾ ਬਣੋ ਜਿੰਦਗੀ ਚ ਅਮਲ ਕਰੋ ਬੇਨਤੀ 🙏🙏🙏🙏🙏ਹੈ

    • @BahadarSingh-sn5uv
      @BahadarSingh-sn5uv 12 днів тому

    • @HarjinderKaur-sq5cx
      @HarjinderKaur-sq5cx 11 днів тому

      Good work

    • @ManinderSingh-tv7ej
      @ManinderSingh-tv7ej 11 днів тому +2

      ਮੇਰਾ plant 500 ਗਜ ਦਾ ਸ਼ਹਿਰ ਚ ਓਥੈ fruit ਤੇ ਸਬਜ਼ੀਆਂ ਲਗਾਇਆ ਇੱਕਲ੍ਹਾਂ ਪਾਣੀ ਪਉਂਦੇ ਹੈ. ਆਰਗੈਨਿਕ ਸਬਜ਼ੀਆਂ fruit ਲੱਗਦੇ ਹੈ ਘਰੇ ਦਵਾਈ ਆਉਣਗੀਆਂ ਘੱਟ ਗਿਆ ਮੇਰੀ ਮਾਤਾ ਦੇ ਗੋਡਾ ਦਰਦ ਰਹਿੰਦਾ ਸੀ ਓਹਦੇ ਚ ਬਹੁਤ ਫਰਕ ਹੈ

  • @ChardaPunjab-p6e
    @ChardaPunjab-p6e 12 днів тому +14

    ਬਿਲਕੁਲ ਸਹੀ ਗੱਲਾਂ।

  • @ginderkaur6274
    @ginderkaur6274 12 днів тому +3

    ਬਹੁਤ ਵਧੀਆ ਜਾਣਕਾਰੀ ਅਤੇ ਗੱਲਬਾਤ ਵਾਹਿਗੁਰੂ ਮਿਹਰ ਕਰਨ ਸਾਰੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਨਾਲ ਜੁੜੀਏ

  • @singhsaab6992
    @singhsaab6992 12 днів тому +49

    ਚੰਗੀ ਗੱਲ ਆ ਕਲਯੁੱਗ ਦਾ ਅੰਤ ਹੋਣਾ ਜਦ ਅੱਤ ਆਉਣੀ ਤਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸ਼ਤਰ ਰਾਜ ਆਉਣ 🙏 ਅਕਾਲ ਪੁਰਖ ਦਾ ਨਾਮ ਲੈਣ ਵਾਲੇ ਹੀ ਬਚਣਗੇ।

    • @bhinder_singh_.8093
      @bhinder_singh_.8093 12 днів тому +3

      ਬਿਲਕੁੱਲ ਜੀ

    • @GurdevSingh-vd5ie
      @GurdevSingh-vd5ie 11 днів тому

      ਭੋਲੇਉ ਗੁਪਤੀ ਤੋਰ ਤੇ ਆਏ ਕਲਯੁੱਗੀ ਨੂੰ ਪਹਿਚਾਣ ਨ ਸਕੇ।।। ਕਲਯੁੱਗ ਕਲਯੁੱਗ।।ਦਿਖਾਉ ਕਿੱਥੇ ਹੈ।।।ਕੇੜੇ ਰੰਗ ਰੂਪ ਦਾ ਹੈ।।ਕਿਸ ਤਰ੍ਹਾਂ ਦਾ ਉਸਦਾ ਆਕਾਰ ਹੈ ਕਾਲਾ ਹੇ ਗੋਰਾ ਹੈ ਐਵੇ ਰੋਲਾ ਪਾਈ ਜਾਂਦੇ ਹੋ ਇਕ ਸੁਣੇਆ ਸੁਣਾਇਆ ਨਾਮ ਘੜ ਲਿਆ 😢ਅਖੇ ਕਲਯੁੱਗ ਸਤਯੁੱਗ ਦਵਾਪਰ ਯੁੱਗ 😢😢😢😢ਦੋ ਰਸਤੇ ਤੇ ਚੱਲਣਾ ਸੀ ਇਕ ਤੇ ਆ ਥੋਡੇ ਮੰਨਾ ਚ ਬੈਠਾਇਆ ਕਲਯੁੱਗ ਔਰ ਦੁੱਜੇ ਰਸਤੇ ਤੇ ਸਤਯੁੱਗ 😅 ਨੇਤਾਵਾਂ ਲੀਡਰਾਂ ਪੁੰਜੀਵਾਦ ਸਾਮਰਾਜਵਾਦ ਪੁੰਜੀ ਪਤਿਆਂ ਦੇ ਰਾਹ ਤੇ ਚੱਲਦੇ ਹੋ।।ਇਹ ਘੋਰ ਕੱਲਯੁਗ ਦੇ ਦਰਸ਼ਨ ਕਰਾ ਤੇ ਦਿਖਾ ਵੀ ਦਿੱਤੇ ਘਰ ਘਰ ਵੈਣ ਪਵਾ ਤੈਇ😢 ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਰਸਤਾ ਫੜ ਸਿਖਾਂ ਜੋ ਤੁੰ ਕਲਯੁੱਗ ਤੋ ਖਲਾਸੀ ਚੋਹੁਦਾ ਹੈ 😮ਹਰ ਸਾਹਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨ ਤੇ ਜੀਵਨ ਜੀਆ 🎉 ਵੈਸੇ ਤੇਰੇ ਲਈ ਇਹ ਬੜੀ ਮੁਸ਼ਕਲ ਹੈ 😢ਕਯੋਕਿ ਰੋਮ ਰੋਮ ਚ ਨੇਤਾਵਾਂ ਲੀਡਰਾਂ ਵਾਲਾ ਜੀਵਨ ਜੋ ਕਰੀ ਬੈਠਾ 😢😢😢😢

    • @ManinderSingh-tv7ej
      @ManinderSingh-tv7ej 11 днів тому

      ​@@GurdevSingh-vd5ieਕਲਯੁਗ ਬੰਦਾਂ ਨਈ ਹੁੰਦਾ ਬਾਈ ਜੀ ਬੰਦੇ ਦੀ ਸੋਚ ਚ ਕਲਯੁਗ ਹੁੰਦਾ. ਦਿਨ ਰਾਤ ਓਹ੍ਹੇ ਹੈ ਜੋ ਲੱਖਾਂ ਸਾਲ ਪਹਿਲਾਂ ਸੀ ਜਿਸਨੂੰ ਸਤਜੁਗ ਕਹਿੰਦੇ ਸੀ ਓਦੋ ਤਾਂ ਜ਼ੁਲਮ ਸਬਤੋ ਵੱਧ ਹੋਇਆ ਧਰਮਾਂ ਦੇ ਨਾਮ ਤੇ ਕੈਰੋੜਾਂ ਲੋਕਾਂ ਦੀ ਜਾਨ ਗਏ ਕਿਸੇ ਨੂੰ ਪੜਨਾ ਲਿੱਖਣ ਨਈ ਦਿੱਤਾ ਜਾਂਦਾ ਸੀ ਜਿਨ੍ਹਾਂ ਘਾਣ ਇਨਸਾਨੀਅਤ ਦਾ ਸਤਜੁਗ ਚ ਹੋਇਆ ਉਸਤੋਂ ਹਜ਼ਾਰਾਂ ਗੁਣਾ ਚੰਗਾ ਅੱਜ ਦਾ ਸਮਾਂ ਹੈ.. ਕਲਯੁਗ ਸਤਯੁਗ ਕੁਜ ਨਈ ਹੇਗਾ ਇਹ ਬੰਦੇ ਦੀ ਸੋਚ ਵਿੱਚ ਹੁੰਦਾ ਬਾਹਰੀ ਕੋਈ ਰੂਪ ਰੰਗ ਨਈ ਹੁੰਦਾ ਕਲਯੁਗ ਦਾ ਜੀਵਾਂ ਰੱਬ ਦਿਖਦਾ ਨਈ ਓਵੇ ਹੀ ਯੋਗ ਨਈ ਦਿਖਦਾ

    • @PunjabiShoritify
      @PunjabiShoritify 4 дні тому

      Dukh ta bai Ane aa jithe Marzi paj lo❤

    • @ManinderSingh-tv7ej
      @ManinderSingh-tv7ej 3 дні тому

      @@GurdevSingh-vd5ie ਕਲਯੁਗ ਦਿਮਾਗ ਚ ਹੁੰਦਾ ਉਸਦਾ ਰੰਗ ਰੂਪ ਕੋਈ ਨਈ ਹੁੰਦਾ.. ਰੰਗ ਰੂਪ ਤਾਂ ਪ੍ਰਮਾਤਮਾ ਦਾ ਕੋਈ ਨਈ ਹੁੰਦਾ ਉਸਨੂੰ ਮਹਿਸੂਸ ਕਰਦੇ ਹੋਵੇਗੇ ਕਲਯੁਗ ਓਹਦਾ ਹੀ ਰੂਪ ਹੈ. ਪਰ ਕਲਯੁਗ ਦਾ ਇਕ ਫਾਇਦਾ ਕੇ ਪ੍ਰਮਾਤਮਾ ਨਾਮ ਘੱਟ ਜਪ ਲਵੋ ਤਾਂ ਵੀ ਉਹ ਤੁਹਾਡੇ ਤੇ ਮੇਹਰ ਕਰੇਗਾ. ਵਕਾਰ ਤੋਂ ਆਜ਼ਾਦੀ ਵੱਲ ਲੈਕੇ ਜਾਉਗਾ. ਅਸਲੀ ਕਲਯੁਗ ਓਦੋ ਸੀ ਜਦੋਂ ਪ੍ਰਮਾਤਮਾ ਦਾ ਨਾਮ ਲੈਣ ਤੇ ਵੀ ਬੰਦੇ ਨਾਲ ਜ਼ੁਲਮ ਹੁੰਦਾ ਸੀ ਪ੍ਰਮਾਤਮਾ ਸਿਰਫ ਇਕ ਜ਼ਾਤ ਦਾ ਬਣ ਗਿਆ ਦੂਜਿਆਂ ਨਾਂ ਉਸਦੀ ਪੁਜਾ ਕਰਦੇ ਸੀ ਨਾਂ ਸੁਣ ਸਕਦੇ ਸੀ ਨਾਂ ਸੁਣਾ ਸਕਦੇ ਸੀ ਬਾਹਮਨਵਾਦ ਹੀ ਕਲਯੁਗ ਸੀ

  • @AmanSinghKhalsa315
    @AmanSinghKhalsa315 12 днів тому +33

    ਖ਼ਾਲਸਾ ਰਾਜ ਖ਼ਾਲਿਸਤਾਨ ਜ਼ਿੰਦਾਬਾਦ 🙏🙏⛳🐊🐆⚔️🗡️🏹

    • @goraugrahan7196
      @goraugrahan7196 12 днів тому

      Bhravo pehla insan bano fer khalsa Raj banayio ik shoti jehi bachi naal galat kam guru ghar jandi nu shed da ik sikh naujwan hi cc Tucci khalsa raj di gal karde oo Ure duje dharama de lok kidar jaan gai

    • @GurdevSingh-vd5ie
      @GurdevSingh-vd5ie 11 днів тому

      ਪਹਿਲਾਂ ਇੱਕ ਪਿੰਡ ਹੀ ਬਾਬੇ ਨਾਨਕ ਦਾ ਬਣਾ ਕੇ ਦਿਖਾ ਦੇਉ।।ਪਿੰਡਾ ਇੱਕ ਪਿੰਡ ਦੀ ਆਬਾਦੀ ਹੀ ਸਾਰੀ ਤਿੰਨ ਚਾਰ ਸੋ ਹੁੰਦੀ ਹੈ।।।😢 ਥੋਨੂੰ ਕਿਨੇ ਰੋਕਿਆ ਵਾ।।।😢ਪਿੰਡ ਬਾਬੇ ਨਾਨਕ ਦਾ ਬਣੋਣ ਲਈ।।।ਹਡ ਬੀਤੀ ਜੱਗ ਬੀਤੀ।।।।ਹੈ ਮੇਰੇ ਨਾਲ।।।ਅਗਲੇ ਕੰਮੇਟ ਚ ਕਰੂੰ ਗੱਲ।।।। ਥੋਨੂੰ ਦਸ ਦੇਣਾ ਚੋਹੰਦਾ ਹਾਂ।।।।😢ਇਸ ਵੇਲੇ ਨਹੀਂ ਪਤਾ ਨਹੀਂ ਕਦ ਤੋਂ ਅਸਲੀ ਸਿੱਖੀ ਨੂੰ ਸਿੱਖੀ ਜੀਵਨ ਨੂੰ ਖਤੰਮ ਕਰਨ ਲਈ ਲੱਗੇ ਹੋਏ ਨੇ।।।ਪਾਪੀ।।। ਦੁਸ਼ਟ।।।ਔਰ ਪਤਾ ਵੀ ਨਹੀਂ ਲੱਗਦਾ।।।।ਕੋਣ ਸਚਾ ਕੋਣ ਝੂਠਾ।।। ਸਿੱਖੀ ਦੇ ਦੁਸ਼ਮਣਾਂ ਕੋਲ ਹਥਿਆਰ ਹੀ ਐਸੇ ਨੇ।ਨ ਦਿਖਾਈ ਦੇਣ ਨ ਹੀ ਓਹੋ ਆਪ ਦਿਖਾਈ ਦਿੰਦੇ ਹੈ ਕਦੇ ਇਕ ਤੋਂ ਦੁੱਜੇ ਨੂੰ ਤਬਾਹ ਕਰਾ ਰਹੇ ਹਨ।।।😢ਇਹ ਮੇਰੇ ਨਾਲ ਜਦੋਂ ਬੀਤੀ।।ਬੀਤੀ ਕਦੋਂ।।।। ਜਦੋਂ ਮੈਂ ਬਾਬੇ ਨਾਨਕ ਦਾ ਧੂਤ ਬਣਕੇ ਸਮਾਜ ਚ ਨਿਤਰਯਾ।।।😮😢ਉਸ ਵਖਤ ਇਕ ਹਵਾ ਚੱਲੀ।।। ਜਿਵੇਂ ਆਪਾ ਕੇਹ ਦਿੰਦੇ ਹਾਂ ਯਾਰ ਇਸ ਪਿੱਛੇ ਤਾਂ ਕੋਈ ਭੂਤ ਪ੍ਰੇਤ ਬੁਰੀਆਂ ਆਤਮਾਵਾਂ ਪੈ ਗਿਆ ਲੱਗਦਾ।।।ਇਹ ਤਾਹੀਂ ਇਸ ਤਰ੍ਹਾਂ ਹੋਇਆ 😢😢😢😢😢😢😢😢😢ਆ ਜੇੜੀ ਵੀਡੀਓ ਦਾ ਟਾਈਟਲ ਹੈ ਥੋਡੇ ਜਵਾਕਾਂ ਤੋ ਹੀ ਥੋਨੂੰ ਡਰ ਲੱਗਿਆ ਕਰੂ।।।।।। ਬਿਲਕੁੱਲ ਸੱਚ ਹੈ ਸਚੋ ਸਚ ਹੈ।।।।।ਇਸ ਵਿਚਾਰਾਂ ਦੀ ਇੱਕ ਹੋਰ ਕੜੀਆ ਵੀ ਹਨ।।।ਜੋ ਮੈਂ ਜਾਣਦਾ ਹਾਂ।।।ਇਹ ਕਯੋਂ ਹੋਉ।।ਕਿਵੇ ਹੋਇਆ ਕੋਣ ਕਰਾ ਰੇਹਾ ਹੈ।।।।।😢ਸਬ ਪਤਾ ਹੈ ਮੈਨੂੰ।।।😢 ਜਿਸਨੂੰ ਵੀ ਪਿੰਡ ਕਹਾਣੀ ਅਪਣੀ ਦੱਸਦਾ ਹਾਂ ਔਹੋ ਅਜ਼ੇ ਯਕੀਨ ਨਹੀਂ ਕਰਦਾ।।।ਯਾਰ ਤੇਰਾ ਵਹਿੰਮ ਹੋਉ।।।ਪਰ ਸੱਚ ਹੈ।।। ਅਗਲੇ ਕਮੇਟਾ ਚ।।।। ਗੁਰੂ ਨਾਨਕ ਸਾਹਿਬ ਜੀ ਦਾ ਧੂਤ ਬਣਕੇ।।ਦਸ ਰੇਹਾ ਹਾਂ।।।ਸਚ ਮੰਨੇਉ।।।ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹੋ।।।।😢ਪਰ ਗੁਰੂ ਦੀ ਗੱਲ ਨਹੀਂ ਮੰਨਦੇ।।।ਇਸ ਲਈ ਥੋਨੂੰ ਯਕੀਨ ਨਹੀਂ ਹੋਣਾ।।।। ਦੁਸ਼ਮਣਾਂ ਨੇ ਥੋਡੀ ਦਿਮਾਗ ਵਾਲੀ ਸੋਚ ਅਪਣੇ ਹੱਥੀਂ ਕਰ ਲਈ ਹੈ 😢ਇਸ ਲਈ ਔਹੋ ਹੀ ਥੋਨੂੰ ਚਲਾ ਰੇਹਾ ਹੈ ਭਜਾ ਰੇਹਾ ਹੈ ਦਿਨ ਰਾਤ।।।।😢😢😢😢😮

    • @Satwinder-ip7ty
      @Satwinder-ip7ty 4 дні тому

      ਥਲੀ ਸਾਹਬ ਵੈਦ ਸਾਹਬ ਦੀਆ ਸਹੀ ਗੱਲਾਂ ਆ

  • @GurdevSingh-vd5ie
    @GurdevSingh-vd5ie 11 днів тому +2

    ਐਸਾ ਸਮਾਂ ਐਸਾ ਯੁੱਗ ਲਿਉਣ ਵਾਲੇ ਕੋਣ ਲੋਕ ਹੈ।।।ਥਲੀ ਸਾਹਬ 😢ਇਹ ਹਨ ਨੇਤਾ ਲੀਡਰ ਪੁੰਜੀਵਾਦ ਪੁੰਜੀਪਤੀ ਸਾਮਰਾਜਵਾਦ।। ਏਨਾਂ ਚਾਲਾਕ ਚੋਕੜੀਆ ਨੇ ਸਮਾਜ ਦੇ ਹਰ ਖੇਤਰ ਚ ਅਪਣਾ ਕਬਜ਼ਾ ਕਰ ਲਿਆ ਔਰ ਔਥੋ ਦਿੱਤੀ ਏਨਾ ਨੇ ਸਮਾਜ ਨੂੰ ਪੁੱਠੀ ਮੱਤ ਬੁਧ।। ਪੁੱਠੇ ਕਾਰੇ ਆ ਜੋ ਸੰਨਆਸੀ ਵੀਰ ਦਸ ਰੇਹਾ ਹੈ ਯਾਂ ਤੁਸੀਂ ਗੱਲਾਂ ਬਾਤਾਂ ਕਰ ਰਹੇ ਹੋ ਇਹ ਸਬ ਏਨਾਂ ਦਾ ਬੇੜਾ ਗ਼ਰਕ ਕੀਤਾ ਹੈ।।।ਬਚਣ ਦਾ ਰਾਹ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਨਾਂ ਜੀਵਨ ਪੱਧਰ ਤੇ ਜਮੀਨੀ ਤੋਰ ਤੇ।।।😢ਪਰ ਐਥੇ ਏਨਾਂ ਨੇ ਸਾਜ਼ਿਸ਼ਾਂ ਤਹਿਤ ਅੜਿੱਕਾ ਲਾ ਤਾ 😢 ਭੁਗਤ ਭੋਗੀ ਹਾਂ।।।😢ਇਸ ਲਈ ਦਸ ਰੇਹਾ ਹਾਂ।। ਏਨਾਂ ਦੁਸ਼ਟਾ ਦੀਆਂ ਜੜ੍ਹਾਂ ਪਾਤਾਲਾ ਆਕਾਸ਼ ਤੱਕ ਫੈਲਿਆ ਨੇ।।। ਕੁੱਝ ਨਹੀਂ ਹੋ ਸਕਦਾ।।।।ਬਸ ਇੰਤਜ਼ਾਰ ਕਰੋ ਰੱਬ ਦੀ ਲਾਠੀ ਦਾ ਜੋ ਐਨਾ ਦਾ ਸਰਵਨਾਸ਼ ਕਰੂ।।।ਬਾਕੀ ਇਹ ਸਮਾਜ ਦ ਨਾਸ਼ ਕਰ ਹੀ ਰਹੇ ਨੇ 😢ਪਰ 😢😢😢

  • @ginder____sangrur3793
    @ginder____sangrur3793 12 днів тому +12

    Waheguru mehar kre Punjab tee

  • @ManinderSingh-tv7ej
    @ManinderSingh-tv7ej 11 днів тому +7

    ਅਸੀਂ ਘਰ ਦਾ ਘਿਓ ਪਿੰਡ ਤੋਂ ਮੁਗਵਾ ਲੈਂਦੇ ਹਾਂ. ਪੈਸੇ ਜ਼ਿਆਦਾ ਲੱਗਦੇ ਹੈ ਪਰ pure ਹੁੰਦਾ ਮੱਜ ਦੇ ਦੁੱਧ ਦਾ

  • @GureepSingh-t8l
    @GureepSingh-t8l 10 днів тому +1

    ਧੰਨਵਾਦ ਥਲੀ ਸਾਬ🙏🏻

  • @BhagwandasAggarwalBhana
    @BhagwandasAggarwalBhana 12 днів тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Rahul-mb4ll
    @Rahul-mb4ll 11 днів тому +1

    Buht hi vadhia galan veer ji, buht buht khusi hoi tuhadi gal sun ke, waheguru Mehr kare

  • @Sukhjeetphotography
    @Sukhjeetphotography 12 днів тому +11

    ਵੀਰ ਜੀ ਮੈਨੂੰ ਇਕ ਗੱਲ ਦੀ ਜਾਣਕਾਰੀ ਦੇਵੋ ਕੀ ਜਿਹੜੀਆਂ 80% ਧੀਆਂ ਨੇ ੳਹ ਆਪਣੇ ਮਾ ਬਾਪ ਨੂੰ ਦਵਾਈ ਲਈ ਲੈ ਕੇ ਆਉਂਦੀਅ ਕੀ ੳਹ ਆਪਣੇ ਸੱਸ ਸਹੁਰੇ ਨੂੰ ਨੀ ਲੈ ਕੇ ਆ ਸਕਦੀਆ

    • @GurdevSingh-vd5ie
      @GurdevSingh-vd5ie 10 днів тому

      ਗੁਰਦੇਵ ਸਿੰਘ ਨਾਂਮ ਕਮੇਂਟ ਹੈ ਇਸ ਵੀਡੀਓ ਚ ਜੜਾ ਤੱਕ ਪਹੰਚੋ ਕੀ ਚੱਕਰ ਹੈ 😮

  • @didarsingh7599
    @didarsingh7599 10 днів тому +5

    ਗੁਰਬਾਣੀ ਪੜੋ,ਗੁਰਬਾਣੀ ਸੁਣੋ ,ਨਾਮ ਜਪੋ ,ਸਾਧ ਸੰਗਤ ਕਰੋ ਜੇ ਬਚਣਾ ।

  • @kulwindersingh-dh1hq
    @kulwindersingh-dh1hq 12 днів тому +11

    ਥਲੀ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਵੈਦ ਸਾਬ ਦਾ ਨੰਬਰ ਐਡਰੈਸ ਦਿੳ ਜੀ ਧਨਵਾਦ

  • @HarpreetSingh-rc2cg
    @HarpreetSingh-rc2cg 11 днів тому +1

    Sahi gall a g Badhya trak dite ne satnam Sri wheguru g

  • @dilpreetsinghsohal1914
    @dilpreetsinghsohal1914 11 днів тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @bsingh7247
    @bsingh7247 12 днів тому +1

    ਬਾਈ ਜੀ ਧਲੀ ਸਹਾਬ ਜੀ ਧੰਨਵਾਦ ਜੀ ਬਾਈ ਜੀ ਮੁੰਹ ਤੇ ਕੰਟਰੋਲ ਰੱਖਣ ਲੋਕ ਤਾਂ ਹੀ ਬਚਣਗੇ ਜੀ 🙏🙏🙏🙏

  • @GurdevSingh-vd5ie
    @GurdevSingh-vd5ie 11 днів тому +4

    ਏਦਾਂ ਹੋਣਾਂ ਹੀ ਸੀ।।ਔਰ ਹੋ ਵੀ ਚੁੱਕਾ ਹੈ 😢 ਗੁਰੂ ਨਾਲ ਦਗਾ ਕਮਾਉਣ ਵਾਲੇਆਂ ਦਾ ਏਹੀ ਹਸ਼ਰ ਹੋਣਾ ਸੀ 😢ਪਰ ਦੇਖਿਆ ਜਾਏ 😢ਇਸ ਵਿੱਚ ਕਸੂਰ ਹੈ ਵੀ ਤੇ ਨਹੀਂ ਵੀ 😢ਹੈ ਇਸ ਲਈ ਕਿ।।। ਤੁਸੀਂ ਅਪਣੇ ਗੁਰੂ ਦੀ ਗੱਲ ਕਯੋਂ ਨਾ ਮੰਨੀ।।।😢 ਏਨੀਆਂ ਸਖਤ ਘਾਲਣਾਵਾਂ ਘਾਲਣ ਤੋਂ ਬਾਅਦ ਥੋਨੂੰ ਦੁਨੀਆਂ ਦ ਮਹਾਨ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਿੱਤੇ ਸੀ ਥੋਡੀ ਝੋਲੀ ਚ ਪਾਏ ਸੀ 😢ਜਾ ਸਿਖਾਂ ਇਸਨੂੰ ਪੜਕੇ ਅਪਣਾ ਜੀਵਨ ਜੀਊਣ ਕਰ।।।ਤੇਰੀ ਸਾਰੇ ਪਾਸੇ ਸਰਦਾਰੀ ਰਹੁ 😮ਪਰ ਤੂੰ ਗੁਰੂ ਨੂੰ ਤੁੰ ਇਗਨੋਰ ਜੇ ਕਰ ਗਿਆ।।।ਕਯੋਕਿ ਦੁੱਜੇ ਪਾਸੇ ਨਕਲੀ ਗੁਰੂਆਂ ਦੀ ਭਰਮਾਰ ਤੈਨੂੰ ਵਾਜਾਂ ਮਾਰਨ ਗੇ।।
    ਬੜੇ ਲੁਭਾਉਣੇ 😢ਲਾਲਚ ਦੇਣ ਗੇ 😢ਕਾੰਮ ਕ੍ਰੋਧ ਲੋਭ ਮੋਹ ਅਹੰਕਾਰ 😢 ਏਨਾਂ ਨੂੰ ਬਹੁਤ ਹੀ ਸੋਹਣੇ ਔਡਨੇ ਪੋਸ਼ਾਕਾਂ ਪਵਾਕੇ ਨਵੇਂ ਨਵੇਂ ਤਰੀਕੇ ਨਾਲ ਤੇਰਾ ਮੰਨ ਮੰਦਿਰ ਖਰਾਬ ਕਰਨ ਲਈ ਤਰਲੋ ਮੱਛੀ ਹੋੱਣਗੇ।।।।😢ਪਰ ਤੂੰ ਕੀ ਕਰ ਸਕਦਾ ਹੈ।। ਤੇਰੇ ਸਾਹਾਂ ਤੱਕ ਤੇ ਇਹ ਕਬਜ਼ਾ ਕਰ ਲੈਣ ਗੇ।।।।😢ਪਰ ਤੂੰ ਜੇ ਡਿਲਾ ਪੈ ਗਿਆ।। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਤੱਕ ਸੀਮਤ ਹੋ ਕੇ ਰਹਿ ਗਿਆ।।।ਪਰ ਗੱਲ ਮੰਨਣ ਤੋ ਛੁਟ ਗਿਆ 😢ਯਾਦ ਰੱਖੀਂ ਤੇਰਾ ਵਿਨਾਸ਼ ਪੱਕਾ ਹੋਉ।।।😢😢😢😢 ਏਨਾਂ ਦ ਨਾਮ ਨਹੀਂ ਸੁਣੇ ਗਾ ਏਨਾਂ ਨੂੰ ਪਹਿਚਾਣੇ ਗਾ ਨਹੀਂ 😢ਪਰ ਹੁਣ ਤੈਰਾ ਕੁੱਝ ਨਹੀਂ ਬਣਨਾ।।੍😢ਕਯੋਕਿ ਜੇਹਰ ਕੰਮ ਕਰ ਚੁੱਕਾ ਹੈ 😢ਮੋਤ ਪੱਕੇ ਤੋਰ ਤੇ ਹੋ ਚੁੱਕੀ ਹੈ ਯਾਂ ਜੋ ਮਾੜੇ ਮੋਟੇ ਸਾਹ ਨੇ ਏਵੀ ਜਲਦ ਮੁਕ ਜਾਣੇ ਨੇ 😢 ਅਗਲੇ ਕਮੇਂਟ ਚ ਨਾਮ ਲਿਖੁ ਏਨਾਂ ਦੁਸ਼ਟਾ ਪਾਪੀਆਂ ਨਿੰਦਕਾਂ ਦ

  • @jagjeetsingh9613
    @jagjeetsingh9613 12 днів тому +5

    ਵੀਰਦੇਵਿਚਾਰ ਬਹੁਤ ਵਧੀਆ ਨੇ ਸੱਚ ਆ ਜੋ ਕਹਿਰਹੇ ਆ

  • @bharpursandhu7942
    @bharpursandhu7942 12 днів тому +6

    ਸਾਰਾ ਕਸੂਰ ਕਿਸਾਨਾਂ ਦਾ ਹੀ ਆ ਜਿਹੜਾ ਕੇਹੜਾ ਆ ਕੇ ਕਿਸਾਨਾਂ ਨੂੰ ਬੋਲਣ ਲੱਗ ਜਾਂਦਾ ਪਾਣੀ ਵੀ ਕਿਸਾਨ ਖਤਮ ਕਰੀ ਜਾਂਦੇ ਆ ਅਨਾਜ ਚ ਜਹਿਰ ਵੀ ਕਿਸਾਨ ਪਾਈ ਜਾਂਦੇ ਆ ਜਿਹੜੇ ਲੋਕ ਸ਼ਰਾਬ ਦੀ ਫੈਕਟਰੀ ਲਾਈ ਬੈਠੇ ਆ ਓਨਾ ਦਾ ਕੋਈ ਕਸੂਰ ਨੀ ਦਸੋ ਯਾਰ ਬੀਅਰ ਦੀ ਬੋਤਲ ਬਣਾਉਣ ਚ ਕਈ ਸੈਕੜੇ ਲੀਟਰ ਪਾਣੀ ਵੈਸਟ ਹੁੰਦਾ ਦਸੋ ਜਿਓੁਣ ਲਈ ਅਨਾਜ ਜਰੂਰੀ ਆ ਕੇ ਬੀਅਰ ਦੀ ਬੋਤਲ ਉਹ ਤਾ ਨੀ ਕੀਤੇ ਕਹਿਆ ਫੈਕਟਰੀਆ ਵਾਲੇ ਵੀ ਪਾਣੀ ਖਤਮ ਤੇ ਖਰਾਬ ਕਰੀ ਜਾਂਦੇ ਆ ਦੂਸਰੀ ਗੱਲ ਰੈਹ ਸਪਰੇ ਤੋਂ ਬਿਨ ਫ਼ਸਲ ਨਹੀਂ ਹੁੰਦੀ ਕ੍ਯੂਂ ਕਿ ਬੀਜ ਹੀ ਇਹੋ ਜੇ ਆਉਂਦੇ ਆ ਦੂਸਰੀ ਗੱਲ ਜੇ ਹੋ ਵੀ ਜਾਵੇ ਤਾ 15 20 ਮਨ ਤੋਂ ਵੱਧ ਨਹੀਂ ਨਿਕਲ ਦੀ ਕਵਾਲਟੀ ਨੀ ਬਣਦੀ ਜੇ ਕਵਾਲਟੀ ਨਾ ਬਣੀ ਕੁਜ ਬੱਚਤ ਨਾ ਹੋਈ ਤਾ ਅਸੀਂ ਜਵਾਕ ਭੂਖੇ ਮਾਰਨੇ ਆ ਅੱਜ ਹੀ ਕਰੋ ਰੈਟ ਫ਼ਸਲਾ ਦੇ ਦੁਗਣੇ ਤਾ ਸਾਨੂ ਕੁਜ ਬਚੇ ਅਸੀਂ ਔਰਗਾਨਕ ਖੇਤੀ ਕਰਲਾ ਗੈ.

  • @thehunterking8711
    @thehunterking8711 12 днів тому +12

    Bhai Amritpal Singh MP Aur
    Bandi-Singh Rihayi Layi Mohali
    Vich Lge 'Kaumi Insaaf Morcha'
    Vich Vadh-Chadhke Pahucho Ji

  • @AS-h3s
    @AS-h3s 11 днів тому

    ਵੈਦ ਜੀ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਨੇ

  • @Apnapunjab-sz7eb
    @Apnapunjab-sz7eb 12 днів тому +10

    ਸਾਰੇ ਹਰੇਕ ਵੀਡੀਓ ਤੇ ਕੰਮੈਂਟ ਬਹੁਤ ਸਿਆਣੇ ਕਰਦਾ ਪਰ ਅਮਲ ਕੋਈ ਨੀਂ ਕਰਦਾ ਸਾਰੇ ਆਪਣੀ ਜਿੰਦਗੀ ਚ ਝਾਕ ਕੇ dekho

    • @kuldeepbrar7393
      @kuldeepbrar7393 11 днів тому +1

      Sahi gl aa bai aml koi ni krda. Ek duje nu kehn wale aa sare

  • @gurpalgill9314
    @gurpalgill9314 11 днів тому +1

    ਆਲਸ ਵੱਧ ਗਈ।ਸਭ ਫੋਨਾ ਤੇ ਦੂਜਿਆ ਨੂੰ ਦੇਖ ਰਹੇ ਹਨ। ਨਾ ਤਾਂ ਆਪਣੇ ਆਪ ਨੂੰ ਦੇਖਦੇ ਨਾ ਹੀ ਆਪਣਿਆ ਨੂੰ ਦੇਖਦਾ।

  • @gurtejdhillon6882
    @gurtejdhillon6882 10 днів тому

    ਕਿਓ ਭਾਈ ਡਰਾ ਰਹੇ ਹੋ ਤੇਰੀ ਤਾ ਸਕਲ ਤੋ ਹੀ ਤੇਰੇ ਜਵਾਕ ਡਰਦੇ ਹੋਣੇ ਜੋ ਤੇਰੀ ਸੋਚ ਹੈ ਤੈਨੂ ਮੁਬਾਰਕ

  • @abhijeetsingh4553
    @abhijeetsingh4553 12 днів тому +4

    Right viro bahut marha haal hun

  • @GurpreetSingh-sy9bx
    @GurpreetSingh-sy9bx 12 днів тому +2

    Good vichaar 👍💯

  • @D_kaur3546
    @D_kaur3546 2 дні тому

    Veer ji tusi vadiya sandes deday ho veer👌👍🙏🙏

  • @BalkarSingh-dc1oq
    @BalkarSingh-dc1oq 12 днів тому +18

    ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ ਖਾਲਸਤਾਨ ਜਿੰਦਾ ਬਾਦ

  • @sartaj8449
    @sartaj8449 19 годин тому

    22 ਜਿੰਮੀ ਸ਼ੇਰਗਿੱਲ ਦਾ ਭਰਾ ਜਾਪਦਾ ।।

  • @ggandeep9062
    @ggandeep9062 12 днів тому +1

    Shai gal vrrr

  • @HarjinderSingh-ko5kg
    @HarjinderSingh-ko5kg 12 днів тому +4

    Good 👍

  • @nachattarsingh1817
    @nachattarsingh1817 9 днів тому +1

    ਜੋ ਫੈਕਟਰੀਆਂ ਤੇ ਹੋਰ ਤਰੀਕੇ ਧੂੰਆਂ ਹੈ ਪਾਣੀ ਦੀ ਬਰਬਾਦੀ ਹੈ ਤੇ ਪਾਣੀਆਂ ਵਿੱਚ ਜ਼ਹਿਰ ਫੈਲਾਈ ਜਾ ਰਹੀ ਹੈ ਉਹ

  • @nirmaljeet901
    @nirmaljeet901 12 днів тому

    Dhandwad thali sahib ji rab tuhanu hamasha chardikla ch rakhan .tuc mere veer ban jo

  • @SukhwinderKaur-wh1eu
    @SukhwinderKaur-wh1eu 12 днів тому

    ਮੈਨੂੰ ਤਾਂ ਏ ਬੰਦਾ ਹੀ ਦੇਖਣ ਨੂੰ ਡਰਾਉਣਾ ਲੱਗਦਾ ਜਦੋਂ ਜਾਵਕਾ ਦਾ ਸਮਾਂ ਆਵੇਗਾ ਦੇਖੀ ਜਾਉਗਾ 🙏🙏

  • @RashpalSingh-cj8yg
    @RashpalSingh-cj8yg 11 днів тому +2

    2027 ਨੇੜ ਹੈਂ ਹਰੀ ਦਾ ਨਾਮੁ ਹੀ ਬਚਾ ਸਕਦਾ

  • @RavinderSingh-or7eh
    @RavinderSingh-or7eh 12 днів тому +4

    Very good yg

  • @ManinderSingh-tv7ej
    @ManinderSingh-tv7ej 11 днів тому

    ਅੱਪਾਂ ਸ਼ਹਿਰ ਰਹਿੰਦੇ ਹਾਂ ਫਿਰਵੇ 500 ਗਜ ਜਗਾਹ ਆਵਦੇ ਸਬਜ਼ੀਆਂ ਵਾਸਤੇ ਲੈਕੇ ਰੱਖੀ ਹੈ pure ਨਜ਼ਾਰਾ ਦਾਰ ਸਬਜ਼ੀਆਂ ਲੱਗਦੀਆਂ ਗਵਾਂਢੀਆਂ ਨੂੰ ਦਿੰਦੇ ਹੈ ਤਾਹਵੀ ਮੁੱਕਦੀਆਂ ਨਈ ਇੱਕਲ੍ਹਾਂ ਪਾਣੀ ਪਉਂਦੇ ਹੈ ਇੱਕਲ੍ਹਾਂ ਕੋਈ ਦਵਾਈ ਨਈ ਪਉਂਦੇ ਅੱਪਈ ਹੀ ਲੱਗਦੀਆਂ ਬਹੁਤ ਸਵਾਦ ਬਣਦੀਆ

  • @DavinderSingh-lb1br
    @DavinderSingh-lb1br 10 днів тому +1

    🌹🌹🌹🌹🌹

  • @krishanadevi9583
    @krishanadevi9583 12 днів тому +1

    Waheguru..ji..,,,🙏🏽🙏🏽🙏🏽🙏🏽🙏🏽

  • @ParamjeetKaur-zy3km
    @ParamjeetKaur-zy3km 12 днів тому +2

    जो नुहा ने ओ vi ते किसे diya धीया ने. हर धी nu bnke अपना फर्ज समझे ते कोई vi दुखी नहीं hoega.

    • @GurdevSingh-vd5ie
      @GurdevSingh-vd5ie 11 днів тому

      ਅਸਲ ਚ ਸਮਾਜ ਚ ਚਲ ਕੀ ਰੇਹਾ ਹੈ ਕੀ ਭਾਣਾਂ ਵਰਤ ਰੇਹਾ ਹੈ।।ਇਹ ਕਿਸੇ ਦੇ ਸਮਝ ਚ ਨਹੀਂ ਆ ਰਹੀ 😢 ਲੀਡਰਾਂ ਨੇਤਾਵਾਂ ਪੁੰਜੀਵਾਦ ਪੁੰਜੀਪਤੀ ਸਾਮਰਾਜਵਾਦ ਨੇ ਸਾਰੇ ਸਮਾਜ ਨੂੰ ਅਪਣੇ ਗ਼ੁਲਾਮ ਬਣਾ ਲਿਆ ਹੈ 😢 ਏਨਾਂ ਦਾ ਸਮਾਜਿਕ ਜੀਵਨ ਨੂੰ ਦਿੱਤਾ ਪੁੱਠਾ ਗੇੜਾ।।। ਸਾਡੇ ਸਮਝ ਚ ਨਹੀਂ ਆ ਰਿਹਾ 😢😢 ਤੁਸੀਂ ਲਿਖਿਆ ਹੈ।। ਧੀਆਂ ਵੀ ਕਿਸੇ ਦੀਆਂ ਨੂੰਹਾ ਨੇ 😢 ਕੋਈ ਕਹੁ।।।ਨੁੰਹਾ ਵੀ ਕਿਸੇ ਦੀਆਂ ਧੀਆਂ ਨੇ 😢ਇਹ ਸਾਰੇ ਸਮਾਜ ਨੂੰ ਲੜੋਣ ਵਾਲੇ ਕੋਣ ਨੇ ਨੇਤਾ ਪੁੰਜੀਪਤਿ 😢😢😢😢 ਪਿੰਡ ਚ ਇੱਕ ਬੰਦਾ ਯਾਂ ਔਰਤ 😢ਫੁਫੇ ਪੁੱਟਣੀ ਹੋਵੇ ਸਾਰਾ ਪਿੰਡ ਲੜਾ ਭੀੜਾ ਦਿੰਦੇ ਨੇ 😢😢😢😢 ਔਰ ਜੇ ਤਾਕਤ ਅੰਦਰ ਆਏ ਨੇਤਾ ਲੀਡਰ ਪੁੰਜੀਵਾਦ ਇਹ ਫੁਫੇ ਪੁੱਟਣੀ ਵਾਲਾ ਕੰਮ ਕਰਨ 😢ਸੋਚ ਲਈ ਕੀ ਬਣੂੰ ਫੇਰ।।ਆ ਜੋ ਬਣ ਰੇਹਾ ਹੈ 😢ਇਹ ਹੀ ਬਣੂੰ।।।😢😢😮😢 ਬੁੱਕਲ ਦੇ ਸੱਪ ਨੂੰ ਪਹਿਚਾਣ ਕੇ।।। ਏਨਾਂ ਦਾ ਇਲਾਜ ਹੈ ਸਾਡੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਰਾਹ ਤੇ ਚੱਲਣਾ ਸ਼ੁਰੂ ਕਰ ਦਿਉ 😮ਜੇ ਆਪ ਬਚਣਾਂ ਆਵਦੇ ਪਰਿਵਾਰ ਪਿੰਡ ਪੰਜਾਬ ਸਬ ਨੂੰ ਬਚੋਣਾ ਹੈ ਤਾਂ 😢😢😢😢 ਨਹੀਂ ਫੇਰ ਬਰਬਾਦ ਹੋਣ ਲਈ ਹਰ ਇੱਕ ਤਿਹਾਰ ਰਹੋ ਵਾਰੀ ਆਪੋ ਆਪਣੀ ਸਾਰੇਆਂ ਦੀ ਆਉ 😢😢😢😢😢

  • @ManinderSingh-tv7ej
    @ManinderSingh-tv7ej 11 днів тому

    ਦੇਸੀ ਘਿਓ ਜਿਸ ਮਰਜੀ ਬਰੰਡ ਦਾ 250 ruoes ਕਿਲੋ ਨੂੰ ਮਿਲ਼ਦਾ ਜਿਸਨੇ ਲੈਣਾ ਹੋਵੇ ਦੱਸ ਦਿਓ ਜੋ ਘਿਓ ਪੈਕ ਹੋਕੇ ਆਉਂਦਾ ਉਹ ਦੇ ਵਿੱਚ ਸਿਰਫ ਘਿਓ ਦਾ ਲੱਛਣ ਘੇਰੋ ਸੁਬਾਹ ਜ਼ਰੁਰ ਹੁੰਦਾ ਪਰ ਉਹ ਬਣਦਾ ਚਰਬੀ ਤੋਂ ਹੈ ਜੋਕੇ ਸਾਰਾ ਦਿੱਲੀ ਤੋਂ ਪੰਜਾਬ ਆਉਂਦਾ ਮੇਰਾ ਦੋਸਤ ਦਾ ਕੰਮ ਹੈ ਘੇਰੋ ਦਾ ਉਹ ਦਿੱਲੀ ਤੋਂ ਖਾਲੀ ਦੱਬੇ ਤੇ ਥੋੜਾ ਜਾ ਕੁਜ ਕੈਮਈਕਲ ਲਿਆਕੇ ਐਥੈ ਪੈਕ ਕਰਕੇ ਬੇਚ ਦਿੰਦੇ ਹੈ

  • @HarpreetSingh-rc2cg
    @HarpreetSingh-rc2cg 11 днів тому +1

    Bay ne Badhyea gall kite a

  • @Soni-tt5iv
    @Soni-tt5iv 11 днів тому

    22 ne oh gallan kehtyaan jo mere dimaag vich buht time to chaldyan c k agye sma buht hi jiyada bhiyaank ona...

  • @gurwinderpunia1522
    @gurwinderpunia1522 12 днів тому +6

    Tusi ik note karna Jo nihang singh hunde o bimaar baut ghat hunde ik ta oguru de baane ch rehnde aa duja o guru da sarabloh vartan varte de aa jis karn o bimaar ghat hundre aa

  • @jinderrai6354
    @jinderrai6354 8 днів тому

    Weheguru ji 🙏

  • @harp_kaurz
    @harp_kaurz 2 дні тому

    Bauht vdia galan as compared to veham bharam 🙏🏻

  • @ParamjitKaur-te2rj
    @ParamjitKaur-te2rj 11 днів тому

    👍🙏

  • @gurjotbhullar-zw8wn
    @gurjotbhullar-zw8wn 11 днів тому

    ❤❤❤❤🙏🙏🙏

  • @GANTSHORTS
    @GANTSHORTS 12 днів тому +12

    7 mint 54 second kyu waste krde ho Sade

  • @sherepunjabsandhu5656
    @sherepunjabsandhu5656 11 днів тому

    ਵੀਰ ਜੀ ਆਜੰ ਕੰਲ ਕਿਸੈ ਦੈ ਵਿਆਹ ਤੈ ਇਕ ਦੂੳ ਦਿਨ ਰੈਹ ਜਾਵੋ ਤਾ ਸਾਮਣੈ ਹੀ ਆਖਦੈ ਨੈ ਕੈ ਏਹ ਏਥੈ ਹੀ ਬੈਠ ਗੰਇ

  • @Tangovlog_CHD
    @Tangovlog_CHD 12 днів тому +4

    Sahi Jan kare Day rahey Ney 😮

  • @GurjantSingh-fx9ob
    @GurjantSingh-fx9ob 12 днів тому

    🙏💯

  • @patialacombinedistrict4490
    @patialacombinedistrict4490 12 днів тому

    🙏🙏🙏👍👍👍👍

  • @Petworldpunjab46
    @Petworldpunjab46 11 днів тому +1

    😢

  • @gurpreetgill6923
    @gurpreetgill6923 12 днів тому

    ❤❤

  • @amrindersingh-dl7gm
    @amrindersingh-dl7gm 12 днів тому

    🙏🙏

  • @amarpreetsidhu3134
    @amarpreetsidhu3134 11 днів тому

    ਯਾਰ ਕਿਹੋ ਜਿਹਾ ਬੰਦਾ ਇਹ,ਇਸਨੇ ਕਿਸੇ ਨੂੰ ਸਹੀ ਨਹੀਂ ਕਿਹਾ। ਐਨੀ ਨੇਗੇਟਿਵ ਸੋਚ ਆ ਇਸ ਬੰਦੇ ਦੀ ਅਮਰੀਕਾ ਦੀ ਕੀ ਗੱਲ ਕਰਦਾ ਇਹ ਉਥੇ ਤੇਰੇ ਵਰਗਾ ਵੈਦ ਨੀ ਹੈਗਾ। ਕਿਹਦਾ ਹੱਥੀਂ ਕੰਮ ਨੀ ਕਰਦੇ ਇਹ ਤਾਂ ਬਿਮਾਰ ਨੇ, ਤੂੰ ਕਿਹੜਾ ਖਾਲ ਘੜਦਾ ਉੱਠਕੇ ਚਾਰ ਵਜੇ ਸਵੇਰੇ।ਜੋ ਗੱਲਾਂ ਤੂੰ ਦੱਸਦਾਂ ਨਾ ਲੋਕਾਂ ਨੂੰ ਪਤਾ ਬਹੁਤ ਸਿਆਣੇ ਹੁੰਦੇ ਜਾਂਦੇ ਆ। ਜਿਹੜਾ ਉਠਦਾ ਕਿਸਾਨਾਂ ਨੂੰ ਮਾੜਾ ਬੋਲਣ ਲੱਗ ਜਾਂਦਾ, ਕੀ ਕਿਸਾਨ ਹੀ ਸਾਰਾ ਨੁਕਸਾਨ ਕਰਦਾ ਹੋਰ ਤਾਂ ਕੋਈ ਕਰਦਾ ਈ ਨੀ ਨਾਲੇ ਤੂੰ ਨੀ ਕਰਦਾ ਹੋਵੇਗਾ,ਵੱਡਾ ਵਿਦਵਾਨ। ਜਿਹੜੇ ਪੁਤਾਂ ਨੂੰ ਤੂੰ ਮਾੜਾ ਬੋਲਦਾ ਜਦੋਂ ਜਵਾਈ ਬਣਕੇ ੳਹ ਆਪਣੇ ਸੱਸ ਸਹੁਰੇ ਨੂੰ ਲੈਕੇ ਆਇਆ ਉਦੋਂ ਕਿਸੇ ਦਾ ਪੁੱਤ ਨੀ ਹੁੰਦਾ ਉਹ। ਵਿਦਵਾਨ ਨਾਂ ਬਣ ਵੈਦਵਾਨ ਹੈਗਾ ਵੈਦਵਾਨੀ ਕਰੀ ਚੱਲ

  • @gurwinderpunia1522
    @gurwinderpunia1522 12 днів тому +2

    I also agree 100% sahi aa bus kaljug v end aa vad ton vad100 ko saal hi aa😂hosakda phelan hi khttam hoje,For eg jime chakki ch daane fas jande aa o bach jande aa is taran hi hona

  • @kulwindersingh-dh1hq
    @kulwindersingh-dh1hq 12 днів тому +4

    ਵੈਦ H S Bawa ਕਾੜੇ ਵਾਲਾ

    • @jogi8914
      @jogi8914 12 днів тому

      ਲੁਟੇਰਾ ਏਹ

    • @kulwindersingh-dh1hq
      @kulwindersingh-dh1hq 12 днів тому

      @@jogi8914 ਵੀਰ ਜੀ ਤੁਸੀਂ ਜਾਣਦੇ ੳ। ਮੈ ਤਾਂ ਇਲਾਜ ਲਈ ਏਨਾ ਨੂ ਮਿਲਨਾ ਚਹੁੰਦਾ ਸੀ ਦਸਿੳ ਜਰੂਰ

  • @jasvirkaur4832
    @jasvirkaur4832 12 днів тому

    Tally veer g sat sri akal g

  • @rajindersidhu5821
    @rajindersidhu5821 12 днів тому +2

    grass koe madi cheej nhi esde juice nl blood increase hunda natural juice a ah

  • @rupindersingh3769
    @rupindersingh3769 12 днів тому +2

    Media vle Dushman a Sikhi de

  • @RajinderKaur-lt2ez
    @RajinderKaur-lt2ez 12 днів тому +1

    Vaid sab da n.. address bejo

  • @aishgaming8967
    @aishgaming8967 12 днів тому +1

    Nice

  • @gopigill6797
    @gopigill6797 12 днів тому

    😅😂. ..

  • @kulwindersingh-qz2ed
    @kulwindersingh-qz2ed 11 днів тому

    ਭਰਾਵਾ ਸਾਨੂ ਤਾ ਤੈਨੂ ਦੇਖ ਕੇ ਡਰ ਲਗਦਾ ਤੂ ਤਾ ਬੱਬੂ ਮਾਨ ਬਣਿਆ ਹੋਇਆ ਆ ਵਾਲ ਦਾ ਸਟਾਈਲ ਦੇਖ ਹੀ ਡਰ ਗਿਆ ਮੈ ਤਾ

  • @loveleenaujla6221
    @loveleenaujla6221 12 днів тому

    Hun baba ji vivha bale rakdy v nhi jida agla lado len ker beg janda c ho v hidya nal pacha dindy ne vkoi magr na aje

  • @Tangovlog_CHD
    @Tangovlog_CHD 12 днів тому +1

    Log Hun ek duje naal jada Ghar vich nahi rakhde koi bhi hoye log ayashi kar rahey Ney ush kar Kay loka nu ek duje Tey Shak hunda hai esh bande da ethash sahi nahi hai ush nu Ghar Jada time nahi rakhde Ney kalh yug hai koi ve emsndar nahi hai muh mein Ram Ram Bagal me churi hai 😮😢

  • @Jaspreet-bg5go
    @Jaspreet-bg5go 12 днів тому

    Mhegay. A

  • @Manjitrani-tv9zw
    @Manjitrani-tv9zw 11 днів тому

    Noha nu v respect dvo eh ni v dheea dheea sab kush nuh nu kush v keh dindy lekin dhee chahy jini mrji badmashi kry odi spot krdy nuh nu mada bna k

  • @DavinderGill-x2d
    @DavinderGill-x2d 12 днів тому +4

    Raaj karega khalsa

  • @Tangovlog_CHD
    @Tangovlog_CHD 12 днів тому +1

    Jay Punjab barbadh kar rahey Ney Tey pure Desh mein bhe yahe haal hoi loka Da Sharaf Lage gha India andh vishwas vech fas Chuka hai tahe Desh Da Bura haal hai Punjab Tey fair ve changa kha pey rahey up Bihar Wale Tey pure Desh bech rul rahey Ney 😊

    • @DHALIWAL303
      @DHALIWAL303 12 днів тому

      Right ani bhagti te anne visvas ch lok fass chuke ne je koi nva baba aounda lok ohde poche lag jande a sachii pure desh da hi bura haal ho chukia

    • @DHALIWAL303
      @DHALIWAL303 12 днів тому

      Pure Punjabi bolia kro ji tuc panjab ch rehne o kise Up bihar ch nhi asi punjabi a sadi maa boli v punjabi a 👍🏻👍🏻

  • @sandeepkaur8646
    @sandeepkaur8646 8 днів тому

    Hun eh v rubb ne? Eh ta sirf sache paatshah ji nu hi pta kdo ki hona? BAs bani pado te change km kro 🙏! Bhai Sahib gallan sachiya kr rhe ne but hona ki aa eh bas usnu hi pta 🙏🙏

  • @hardeepsingh-j4n
    @hardeepsingh-j4n 10 днів тому

    thali saab fer simranjot makkar fer banda shi aa jera eda de jhudua da jloos kadd da tuhi v eda de chwwla jehya di interview na hi krro

  • @maniichhina17
    @maniichhina17 10 днів тому

    history read kareea karo.. awwen na loka da pajame ch moot kadeea karo.. bada kujh vaaper chuka vapir reha te rahega.. 150 saal to machini teji aae hai.. hai

  • @sarbjitpadda5358
    @sarbjitpadda5358 10 днів тому +1

    Phone number daso