ਗੁਰਦੀਪ ਬਾਠ ਨੂੰ ਲੈਕੇ CM ਦੀ ਚੁੱਪੀ ! ਮੰਗ ਪੱਤਰ ਦੇਣ ਵਾਲਿਆਂ ਨੂੰ ਕੀਤਾ ਡਿਟੇਨ Ground Report Talk With Rattan

Поділитися
Вставка
  • Опубліковано 25 лис 2024

КОМЕНТАРІ • 168

  • @NarinderBrar-n8z
    @NarinderBrar-n8z 21 день тому +56

    ਲੋਕ ਹੁਣ ਵੀ ਵੋਟ ਪਾਉਣ ਗੇ ਤਾਂ ਸਬ ਤੋਂ ਵੱਡੀ ਮੂਰਖਤਾ ਹੋਵੇ ਗੀ ਲੋਕਾ ਨੂੰ ਸਮਜਦਾਰੀ ਨਾਲ ਵੋਟ ਪਾਉਣੀ ਚਾਹੀਦੀ ਆ

  • @manpreeeeet1
    @manpreeeeet1 21 день тому +40

    ਰਤਨ ਬਾਈ ਜੀ ਸਤਿ ਸ਼੍ਰੀ ਅਕਾਲ ਤੁਹਾਡੀ ਬਹਾਦਰੀ ਨੂੰ ਤੁਹਾਡੀ ਨਿਰਪੱਖਤਾ ਨੂੰ ਸਲਾਮ ਹੈ ਬਾਈ ਜੀ ਤੁਹਾਡੇ ਵਰਗਾ ਪੱਤਰਕਾਰ ਅੱਜ ਦੇ ਟਾਈਮ ਚ ਕੋਈ ਹੈ ਨਹੀਂ. ਜਿੰਨਾ ਇਹ ਸਰਕਾਰ ਧੱਕਾ ਕਰ ਰਹੀ ਹੈ ਸਿਰਫ ਤੁਸੀਂ ਲੋਕਾਂ ਅੱਗੇ ਉਜਾਗਰ ਕਰਦੇ ਹੋ. ਬਾਬਾ ਮੇਹਰ ਰੱਖੇ 🙏🦅⚔️⚔️🪯

  • @pargatpali6392
    @pargatpali6392 21 день тому +40

    ਸਭ ਤੋਂ ਵੱਧ ਘਟਿਆ ਸਰਕਾਰ ਸਾਬਿਤ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ

    • @kuljeetsingh2945
      @kuljeetsingh2945 21 день тому

      ਬਿਲਕੁਲ ਸੱਚ ਬੋਲ ਰਹੇ ਹਨ

  • @gsbadesha6680
    @gsbadesha6680 21 день тому +11

    ਪੱਕੀਅਾਂ ਭੇਡਾਂ ਰਤਨ ਤੇ ਅੌਖੀਅਾਂ ਹੋ ਗੲੀਅਾਂ ਕਹਿੰਦੀਅਾਂ ਹੌਲੀ ਭੌਂਕਲੈ,ਸੱਚ ਹਮੇਂਸਾਂ ਕੌੜਾ ਲੱਗਦੈ।

  • @mahasingh3611
    @mahasingh3611 21 день тому +33

    ਬਾਠ ਬਾਈ ਜ਼ਿੰਦਾਬਾਦ ਜਿੱਤ ਪੱਕੀ

  • @dsgpatwari4285
    @dsgpatwari4285 21 день тому +30

    ਰਤਨ ਬੋਲਦਾ ਭੇਡਾਂ ਦੇ ਮਿਰਚਾਂ ਲੱਗਦੀਆਂ ਪਤਾ ਨਹੀਂ ਕਿਉਂ????????😅😅😅😅😅

  • @daljitwarring7171
    @daljitwarring7171 21 день тому +33

    ਰਤਨ ਧਾਲੀਵਾਲ ਨਿਰਪੱਖ ਪਤਰਕਾਰ ਦੀ ਪੱਤਰਕਾਰੀ ਨੂੰ ਸਲਾਮ ਹੈ ਜੇਕਰ ਪੰਜਾਬ ਨੂੰ ਬਚਾਉਣਾ ਹੈ ਸਾਰੇ ਚੈਨਲ ਸਹੀ ਖਬਰਾਂ ਲੋਕਾਂ ਸਾਹਮਣੇ ਲਿਆਉਣ

  • @ਚਰਨਜੀਤਸਿੱਧੂ
    @ਚਰਨਜੀਤਸਿੱਧੂ 21 день тому +35

    ਰਤਨਦੀਪ ਸਿੰਘ ਵੀਰ ਦੀ ਪੱਤਰਕਾਰੀ ਨੂੰ ਸਲਾਮ

  • @chamkaur_sher_gill
    @chamkaur_sher_gill 21 день тому +15

    ਰਤਨ ਵੀਰ ਜੀ ਸਤਿ ਸ੍ਰੀ ਅਕਾਲ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤

  • @dsgpatwari4285
    @dsgpatwari4285 21 день тому +18

    ਭੇਡਾਂ ਆਪ ਪਾਰਟੀ ਦੀਆਂ ਕਰਤੂਤਾਂ ਦਾ ਸੱਚ ਸੁਣਨ ਦਾ ਜਿਗਰਾ ਰੱਖਣ ਕੱਲਾ ਝੰਡੇ ਦੀਆਂ ਜਬਲੀਆਂ ਸੁਣਕੇ ਮਿਆਂ ਮਿਆਂ ਨਾ ਕਰਨ😂😂😂😂😂😂😂

  • @jaspalsidhu4555
    @jaspalsidhu4555 21 день тому +12

    ਅਧਿਆਪਕ ਤਾਂ ਵਿਚਾਰੇ ਰੁੱਲਦੇ ਫਿਰਦੇ ਨੇ,ਘਟ ਤਨਖਾਹ te

  • @harpinderbhullar5719
    @harpinderbhullar5719 21 день тому +26

    ਇਹ ਭਗਵੰਤ ਮਾਨ ਬੁੱਚੜ ਸਰਕਾਰ ਨੂੰ ਕਦੇ ਵੋਟ ਨਾ ਪਾਉ

  • @dsgpatwari4285
    @dsgpatwari4285 21 день тому +27

    ਭੰਡ ਭੌਂਕ ਭੇਡਾਂ ਦੀ ਪਾਰਟੀ ਮੁਰਾਦਾਬਾਦ

  • @dilbagsidhu7651
    @dilbagsidhu7651 21 день тому +8

    ਅੇਤਕੀ ਤਾ ਬਰਨਾਲੇ ਚ ਮਾਜਾਂਗੇ..ਅਸੀ ਝਾੜੂ ਨੂ

  • @gurjit121
    @gurjit121 21 день тому +17

    ਆਪਣੀ ਵੋਟ ਟਰੱਕ ਨੂੰ ਪਾਉਣੀ ਆ
    ਐਤਕੀਂ ਬਾਠ-ਬਾਠ ਕਰਵਾਉਣੀ ਆ

  • @Ravisher0770
    @Ravisher0770 21 день тому +8

    ਆਨੀ ਪੀਵ ਕਤੀ ਚਟਾ ਭਾਈ ਸਾਹਿਬ ਜੀ ❤❤❤❤❤❤🎉🎉🎉🎉🎉🎉🎉🎉

  • @sukhdhillon4128
    @sukhdhillon4128 21 день тому +13

    ਬਰਨਾਲਾ ਹਸਪਤਾਲ ਵਿੱਚ ਗੋਲੀਆਂ ਵਾਲਾ ਸੱਚ ਆ ਰਤਨ ਵੀਰੇ

  • @TarsemSingh-ci5ls
    @TarsemSingh-ci5ls 21 день тому +19

    ਸਿਰਫ਼ ਹੁਣ ਸੋਅ ਹੀ ਰਹਿ ਗਿਆ

  • @ssbdiary5258
    @ssbdiary5258 20 днів тому +6

    ਬਾਣੀਏ ਨੇ ਜੱਟ ਢਾਹ ਲਿਆ ਉੱਤੇ ਪਏ ਦਾ ਕਾਲਜਾ ਧੜਕੇ
    ਉਹ ਗੱਲ ਆ ਮੁੱਖ ਮੰਤਰੀ ਦੀ ਆ
    ਉੱਤੇ ਪਇਆ ਅਕਾਲੀ ਦਲ ਤੋ ਡਰੀ ਜਾਂਦਾ

  • @BhupinderSingh-pr5yc
    @BhupinderSingh-pr5yc 21 день тому +27

    ਅੱਜ ਦੀ ਘੜੀ ਦਾ ਝਾੜੂ ਦਾ ਸੂਪੜਾ ਸਾਫ ਹੋ ਗਿਆ ਲੱਗਦਾ ਗੁਰਦੀਪ ਪਾਠ ਮਾਰੂਗਾ ਬਾਜ਼ੀ

    • @Komal-x4v
      @Komal-x4v 18 днів тому

      Je ਜਿੱਤ ਜਾਣ ਤਾਂ ਆਪ ਨੂੰ ਚੰਗੀ ਸਟ ਲੱਗੇ ਗੀ

    • @amritvlogtv
      @amritvlogtv 17 днів тому

      ਬਾਈ ਜ਼ੁਬਾਨ ਤੇ ਰਿਹਾ ਜੇ ਬਾਠ ਬਾਠ ਕਰਵਾ ਦਿਓ ਬਸ ਮੀਤ ਹੇਅਰ ਚ ਹੰਕਾਰ ਬਹੁਤ ਆ

  • @kanwalpreets1181
    @kanwalpreets1181 21 день тому +19

    ਯਾਰ ਇਹਨੂੰ ਸਾਹਿਬ ਨਾ ਕਿਹਾ ਕਰੋ
    ਝੰਡਾ ਕਿਹਾ ਕਰੋ
    ਇਹ ਬੰਦਾ ਸਾਹਿਬ ਕਹਾਉਣ ਦੇ ਕਾਬਲ ਨਹੀਂ ਨਾ ਹੀ ਮੁੱਖ ਮੰਤਰੀ ਅਹੁਦੇ ਦੇ ਕਾਬਲ ਇਹ ਬੰਦਾ
    ਬਰਬਾਦ ਕਰ ਰਿਹਾ ਪੰਜਾਬ ਨੂ
    ਉਹੀ ਪੁਰਾਣੇ ਚੁਟਕਲੇ

  • @aaryanarora2408
    @aaryanarora2408 21 день тому +4

    Thanks to your Courage and Honesty Ratan veere…we need more people like you❤

  • @jaggabajwa5642
    @jaggabajwa5642 19 днів тому +3

    ਬਰਨਾਲਾ ਹਲਕੇ ਵਾਲਿਓ,,ਕੇਵਲ ਢਿੱਲੋਂ,, ਤੇ, ਮੀਤ ਹੇਹਰ,ਦਾ ਘੁਮੰਡ ਭੱਨ ਦਿਉ ਬਾਕੀ ਜਹਿੜਾ ਉਮੀਦਵਾਰ ਚੰਗਾ ਲੱਗਿਆ ਉਸ ਨੂੰ ਵੋਟ ਪਾ ਦਿਉ,ਮੈ ਕਿਸੇ ਦੀ ਸਪੈਸ਼ਲ ਸਪੋਟ ਨਹੀਂ ਕਰਦਾ

  • @goldysandhu4630
    @goldysandhu4630 21 день тому +5

    bus 2027 ਵਿਚ ਲੋਕਾ ਨੇ ਮਨ ਬਣਾ ਲਿਆ ਕਾਂਗਰਸ ਨੂੰ ਜਿਤੋਉਣ ਲਈ

  • @sukhbirsingh7003
    @sukhbirsingh7003 21 день тому +14

    ਝਾੜੂ ਨੂੰ ਹੂੰਜ ਦੋ 👍👍👍

  • @AbC-jn3ix
    @AbC-jn3ix 21 день тому +11

    ਬਾਠ ਜਿਦਾਬਾਦ

  • @balwantsinghsidhu1650
    @balwantsinghsidhu1650 21 день тому +5

    ਝੂਠੇ ਲਾਰਿਆਂ ਵਿੱਚ ਗਿਧਾ ਪਾਉਣ ਵਾਲੇ ਲੋਕਾਂ ਨਾਲ ਇਸ ਤਰਾਂ ਹੀ ਹੋਣਾ ਚਾਹੀਦਾ ।

  • @AmandeepSingh-bu4wn
    @AmandeepSingh-bu4wn 21 день тому +17

    ਫੇਲ ਸਰਕਾਰ ਏ

  • @jassichauhan830
    @jassichauhan830 21 день тому +2

    ਕਿਉ ਪਾਉਦੇ ਨੀ ਵੋਟਾਂ ਹੁਣ ਦਰੀਆਂ ਏਨਾ ਦੇ ਵਾਰਾਂ ਚ ਵਛਾ ਲਾਓ ਮਾਸਟਰ ਸਾਬ

  • @harcharansingh6037
    @harcharansingh6037 21 день тому +9

    ਲੋਕ ਤਾਂ ਕਹਿੰਦੇ ਨੇ ਬਾਠ ਨੂੰ ਮੁੱਖ ਮੰਤਰੀ ਦਾ ਪੂਰਾ ਥਾਪੜਾ

  • @Lakhwindersidhu0032
    @Lakhwindersidhu0032 21 день тому +5

    ਬਾਠ ਨੂੰ ਜਿਤਾਓ

  • @ProGaming-yq7fe
    @ProGaming-yq7fe 21 день тому +12

    Amm. Palti. Fail

  • @Harman-iz2te
    @Harman-iz2te 21 день тому +4

    ਰਤਨ ਵੀਰ ਜਿਆਦਾ ਤੋਂ ਜਿਆਦਾ ਪੰਜਾਬੀ ਦੇ ਸ਼ਬਦ ਗੱਲ ਬਾਤ ਵਿਚ ਵਰਤਿਆ ਕਰੋ ਅੰਗਰੇਜ਼ੀ ਤੋਂ ਪ੍ਰਹੇਜ਼ ਕਰੋ ਜੀ ਧੰਨਵਾਦ ਜੀ

  • @gsbadesha6680
    @gsbadesha6680 21 день тому +1

    ਰਤਨ ਦੀ ਪੱਤਰਕਾਰੀ ਬਾ:ਕਮਾਲ 👍👍👍👍👍👍

  • @sukhwindersukhwinder5207
    @sukhwindersukhwinder5207 20 днів тому +1

    8736 ਕੱਚੇ ਅਧਿਆਪਕ ਪੱਕੇ ਕਰੋ

  • @ProGaming-yq7fe
    @ProGaming-yq7fe 21 день тому +12

    Meet. Hir. Chor

  • @deepsinghDeep-ib5il
    @deepsinghDeep-ib5il 21 день тому +5

    Gurdeep batth jittu ❤

  • @aannkay2014
    @aannkay2014 20 днів тому +2

    Please don't show us pictures of Kejriwal

  • @aaryanarora2408
    @aaryanarora2408 21 день тому +4

    Voters should teach them!
    #bath_for_barnala_2024✅

  • @RajivKumar-qk3vq
    @RajivKumar-qk3vq 15 днів тому

    Salute paji bhut dil toh

  • @SSwarvalSingh-se3ib
    @SSwarvalSingh-se3ib 21 день тому +1

    ਸੰਭ ਤੋ ਪਹਿਲਾ ਮੂਖਮੰਤਰੀ ਦੀ ਗਲ ਤੋ ਪਤਾ ਲਗਦਾ ਹੇ ਕੀ ਮੂਖਮੰਤਰੀ ਬਾਠ ਸਹਿਬ ਦੀ ਤਰੀਫ ਕਰਦੇ ਹਨ ਬਹੂਤ ਚੰਗੀ ਗੰਲ ਹੇ ਬਾਠ ਹੀ ਜੀਤੁਗਾ ਜਿਤੂਗਾ ਬਾਠ ਬਰਨਾਲਾ ਵਾਲੇ ਸੂਝ ਵਾਨ ਲੋਕ ਹਨ ਊਹ ਬਾਠ ਨੂੰ ਜਿਤਾਊ ਗੇ ਇਹ ਮੂਲਾਜਮਾ ਨਾਲ ਹੂਣ ਵੀ ਧਕਾ ਕਰ ਰਹੇ ਹਨ ਆਪਾ ਅਜੇ ਹਨੇਰੇ ਵਿੰਚ ਨਾ ਰਹਿਊ ਨਾ ਪਾਊ ਇਨਾੰ ਨੂੰ ਵੋਟ

  • @GurpreetSinghSidhu-z4i
    @GurpreetSinghSidhu-z4i 20 днів тому +1

    ਬਾਠ ਬਾਈ ਜਿੱਤੂ 💯%

  • @balbinderkular9125
    @balbinderkular9125 20 днів тому

    🙏🙏🙏🙏🙏

  • @butasingh4607
    @butasingh4607 20 днів тому +1

    ਬਾਠ ਬਾਈ ਜਿੰਦਾਵਾਦ

  • @nirlepdhilwan3527
    @nirlepdhilwan3527 21 день тому +1

    Ratan bai good job

  • @jagdishkumar6182
    @jagdishkumar6182 21 день тому +1

    8:29 good, patarkar

  • @baljitsingh374
    @baljitsingh374 20 днів тому

    Good video

  • @HarbhajanRaam
    @HarbhajanRaam 21 день тому +1

    ਅਸੀ ਤਾਂ ਇੰਨਾ ਦਾ ਬਾਈਕਾਟ ਕਰਤਾ

  • @tarsem-m2w
    @tarsem-m2w 13 днів тому +1

    ਭੰਡ ਅਤੇ ਨਚਾਰਾਂ ਦੀ ਝੂਠੀ ਸਰਕਾਰ ਮੁਰਦਾਬਾਦ

  • @sukhisidhu1228
    @sukhisidhu1228 21 день тому +2

    Gurdeep batth jittu

  • @AmrikSingh-tn7zy
    @AmrikSingh-tn7zy 21 день тому +1

    ❤❤

  • @gurcharansinghmangat4983
    @gurcharansinghmangat4983 21 день тому

    V NICE RATTAN JI

  • @lucky-bu1ji
    @lucky-bu1ji 20 днів тому

    Good job rattan👍

  • @PardeepMakkar-z8b
    @PardeepMakkar-z8b 21 день тому

    Good job Veer

  • @LoveHayer-3
    @LoveHayer-3 21 день тому +2

    Barnala Ch Full Hwaa Bni Aa Bath Di , Canada , Usa , Uk Wegiya Countryia Ch Barnala De Lok Bath De Hkk Ch Khde Aa

  • @ranjitsinghgoria3816
    @ranjitsinghgoria3816 21 день тому

    Good .

  • @shinderpalkaur7394
    @shinderpalkaur7394 21 день тому

    Very good

  • @LoveHayer-3
    @LoveHayer-3 21 день тому +1

    Sch Nl Hmesha Ratandeep Khdyaa❤

  • @arshdhillon5200
    @arshdhillon5200 21 день тому +1

    Support Kuldeep Singh Dhillon

  • @deepdhillon685
    @deepdhillon685 21 день тому

    Rattan bai ji thodi patarkari nu salam

  • @jagdeepchahal7325
    @jagdeepchahal7325 21 день тому

    ਰਤਨ ਵੀਰ ਜੀ ਖੁੱਡੀ ਕਲਾਂ ਪਿੰਡ ਨਾਨਕੇ ਨੇ ਹਰਿੰਦਰ ਸਿੰਘ ਧਾਲੀਵਾਲ ਦੇ

  • @Harman-iz2te
    @Harman-iz2te 21 день тому +8

    ਮਾਂਜ ਦੋ ਫਿਰ

  • @SatnamSingh-ch8ff
    @SatnamSingh-ch8ff 20 днів тому

    ਖਾਲਸਤਾਨ ਜਿੰਦਾ ਬਾਦ

  • @jagdishkumar6182
    @jagdishkumar6182 21 день тому +2

    7:26 jharru sarkar ne Rolte sayane byane lok 😅

  • @GurjeetSingh-r8q
    @GurjeetSingh-r8q 12 днів тому

    ਬਰਨਾਲਾ ਵਾਲੀਆ ਝਾੜੂ ਖਿਲਾਰ ਦਿਉ

  • @AvtarSingh-gs1si
    @AvtarSingh-gs1si 20 днів тому +1

    ਪਤਰਕਾਰ ਵੀਰ ਤੁ ਕਾਹਦਾ ਜੋਰ ਲਾਈ ਜਾਨਾ ਹਨੇਰੇ ਵਿਚ ਬੋਲੀ ਜਾਨਾ ਜਾ ਘਰ ਅਰਾਮ ਕਰ ਦੁਨੀਆ ਹੁਣ ਕਿਸੇ ਦੀਆ ਗਲਾਂ ਵਿੱਚ ਨਹੀ ਆਊਣ ਵਾਲੀ ਸਭ ਸਮਝਦਾਰ ਹੋ ਚੁਕੇ ਹਨ ਤੇਰੇ ਬੋਲਣ ਨਾਲ ਇਕ ਵੀ ਵੋਟ ਇਧਰ ਉਧਰ ਨਹੀ ਹੋਣੀ ਜਾ ਅਰਾਮ ਕਰ

  • @dhanveersharma1781
    @dhanveersharma1781 19 днів тому

    Meet vs Cm

  • @nileshkansal6202
    @nileshkansal6202 21 день тому +1

    Open jail vjon kise d v private property use Krna bilkul glt aa

  • @parkashsingh8825
    @parkashsingh8825 21 день тому +2

    Gurdip bath pKka jittu

  • @sanatani3195-gb6dt
    @sanatani3195-gb6dt 15 днів тому

    Sathio. Es. Sarkar. Nu. Punjab. Bichon. Bahar. Kr. Deo. G

  • @HarbhajanLal-ic9uc
    @HarbhajanLal-ic9uc 21 день тому

    ਮਿਤਹੇਰਜਿਦਾਵਾਦ
    😊

  • @GurmeetSingh-qz9ue
    @GurmeetSingh-qz9ue 21 день тому +1

    Shame for app

  • @satpalsingh8770
    @satpalsingh8770 21 день тому

    ਰਤਨ ਪਤਰਕਾਰ ਗੁਡ

  • @butasingh3378
    @butasingh3378 15 днів тому

    ਬਹੁਤ ਕੁਝ ਕੀਤਾ ਭਗਵੰਤ ਮਾਨ ਨੇ ਤੁਹਾਨੂੰ ਪਤਾ ਵੀ ਹੈ ਹਰ ਕੰਮ ਨੂੰ ਵਕਤ ਲੱਗਦਾ ਹੈ ਜੇਕਰ ਬੁਝ ਕੇ ਹਲਾ ਕਰੋਗੇ ਤਾਂ ਠੀਕ ਨਹੀਂ

  • @jitsinghsidhu5126
    @jitsinghsidhu5126 21 день тому

    ਸੱਚੀ ਪੱਤਰਕਾਰੀ

  • @jindalmansa1068
    @jindalmansa1068 21 день тому

    Mansa da v review le lo g
    Mansa nu ragad ka dhar dita

  • @Thetarndeep
    @Thetarndeep 21 день тому

    Employee union jindabad

  • @yuvrajvlogs1709
    @yuvrajvlogs1709 17 днів тому

    Congress jindabad

  • @RamanDeep-c8j
    @RamanDeep-c8j 21 день тому

    Very goood meet haer lagda dar gya😊

  • @ਸੂਝਵਾਨਵੋਟਰ
    @ਸੂਝਵਾਨਵੋਟਰ 21 день тому

    Unlegal is incorrect
    Illegal is correct

  • @Windstorm_Juniper
    @Windstorm_Juniper 21 день тому +1

    ਚੁੱਪੀ ਨਈ ਬਰੋ ਚੁੱਪ

  • @drlakhwindersingh1753
    @drlakhwindersingh1753 21 день тому

    Aaam toh madi sarkar ajjj tkkk ni i

  • @GurdeepSingh-ye5dr
    @GurdeepSingh-ye5dr 21 день тому

    ਲੋਟੂ ਸਰਕਾਰ ਆ

  • @LoveHayer-3
    @LoveHayer-3 21 день тому

    Mnu Lgda Es War App Prty Da Nuksaan Hou , Bht Gltiya Kr Rhe Aa , Lok Dukhi Jyada Ho Gye , pehli War Vekhya Kise Prty De Workr Vi Dukhi Hon , Kisaan Rul Reha Mndi Ch Jna Chahida C Baghwant Maan Nu🙏🏻

  • @BaldevSingh-md3bu
    @BaldevSingh-md3bu 21 день тому +2

    U r anti bhagwant maan mr.dhaliwal

  • @gurdevsingh7348
    @gurdevsingh7348 21 день тому +1

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @SatinderKaushal
    @SatinderKaushal 21 день тому

    V bad Punjab sarkar

  • @Lambardar100
    @Lambardar100 21 день тому +3

    ਪੱਤਰਕਾਰ ਸਾਹਿਬ ਤੁਹਾਨੂੰ ਬੇਨਤੀ ਹੈ ਜੀ ਤੁਸੀਂ ਕਦੋਂ ਖੁਸ਼ ਹੋਵੋਗੇ ਤੁਸੀਂ ਕੀ ਚਾਹੁੰਦੇ ਹੋ ਵੀ ਕਿਸ ਦੀ ਸਰਕਾਰ ਆਵੇ ਤੁਸੀਂ ਅਕਾਲੀ ਹੋ ਜਾਂ ਕਾਂਗਰਸੀ ਤੁਸੀਂ ਤਿੰਨ ਸਾਲ ਵਿੱਚ 70 ਸਾਲ ਦੀ ਸਫਾਈ ਕਿਵੇਂ ਚਾਹੁੰਦੇ ਹੋ

    • @gillsaab_7270
      @gillsaab_7270 21 день тому +1

      ਮੈਂ ਮੈਂ ਕਰਾਤੀ ਰਤਨ ਵੀਰ ਨੇ😂😂

  • @drlakhwindersingh1753
    @drlakhwindersingh1753 21 день тому

    Fail sarkar

  • @GuraSingh-r8b
    @GuraSingh-r8b 8 днів тому

    Am admi sarkaar khatm ho jaygi deli tu suru deli tu khatm ho jaygi kgrewal tu kursi kho ley mahel ve hun loka ne mla nhi banona

  • @aannkay2014
    @aannkay2014 20 днів тому

    Our cm is a tattoo of Kejriwal.
    He is a sukker .
    CM had destroyed proud of zpanjab .
    CM is a dukker of Delhi

  • @PuriAmarjit
    @PuriAmarjit 21 день тому +6

    Nahi jitt de app wale

  • @rajwinderkaur3569
    @rajwinderkaur3569 21 день тому +1

    Gurdeep batth pochu thodi sareaa di fatti 😂😂

  • @GuraSingh-r8b
    @GuraSingh-r8b 8 днів тому

    Bahgwat maan jumle was kgrewal bajahao Punjab punjabi vachao bahgwat was gioth de omer soti hudi he

  • @BaliChahal-i9y
    @BaliChahal-i9y 21 день тому +1

    ਭਗਵੰਤ ਮਾਨ ਜਿੰਦਾਬਾਦ

  • @GuraSingh-r8b
    @GuraSingh-r8b 8 днів тому

    Pone paj fot da bada Punjab punjabi da bera gark jar deta bahgwat maan jumle was kgrewal loka ne garu majna he

  • @GuraSingh-r8b
    @GuraSingh-r8b 8 днів тому

    Bahgwat maan jumle was kgrewal de gooth da pardafash ho gya es karke her state zero seet nahi meli loka ne garu majke tela tela tela kar deta hai

  • @BaliChahal-i9y
    @BaliChahal-i9y 21 день тому +2

    ਤੈਨੂੰ ਕੋਈ ਨੈਗੇਟਿਵ ਗੱਲ ਤੋਂ ਬਿਨਾ ਵੀ ਕੋਈ ਗੱਲ ਆਉਂਦੀ ਆ, ਕੋਈ ਚੱਜ ਦੀ ਖ਼ਬਰ ਵੀ ਲਾ ਲਿਆ ਕਰ ਕਦੇ

  • @virendersharma4718
    @virendersharma4718 15 днів тому

    Chawal sarkar Chawal Bhagwanti

  • @gurug9558
    @gurug9558 21 день тому

    App nu vote na devo veer a sare guppi ny