Aman veerji tuc apni country da naam nu kharab nai hon deta , MAIN gal ji tuc last va kuch galat loka bare boliya k main ohna nu India te apne punjab bari koi apni sayahsaat diya rotiya ne seekan ohna galat loka da v mouth band karta , paji bhut proud feel hoya mainu, es tara sub loka nu tuhade te proud hona va, u r really very brave , SUPERHERO OF INDIA(punjab), rab tenu chardi khala vich rakhe, ajj sare punjab nu tuhade te maan va, 🙏
Why ! Don’t try to run other people’s lives, leave him alone the way he is. He is grownup and he knows what he is doing. Singh is not going to do anything
*🇮🇳❤जीवन की किसी भी,समस्या में यीशू मसीह को पुकार लो* *पवित्र बाइबल यूहन्ना - **14:27* *मैं तुम्हें शान्ति दिए जाता हूं, अपनी शान्ति तुम्हें देता हूं; जैसे संसार देता है,वैसे नहीं: तुम्हारा मन न घबराए और न डरे। आमीन🙏*
ਅਮਨ ਧਾਲੀਵਾਲ ਬਾਈ ਜੀ , ਸਵਾਦ ਲਿਆ ਦਿੱਤਾ ਤੁਸੀਂ , ,,, ਤੁਸੀਂ ਸਾਰੇ ਪੰਜਾਬੀ ਭਾਈਚਾਰੇ ਦੀ ਦੁਨੀਆਂ ਚ ਸ਼ਾਨ ਉੱਚੀ ਕੀਤੀ ਆ , ਇਸ ਤਰਾਂ ਦਲੇਰੀ ਕਰਨੀ ਕਿਸੇ ਵਿਰਲੇ ਸੂਰਮੇ ਦੇ ਹਿੱਸੇ ਆਉਂਦੀ ਆ ,,!!
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰ ਰਹੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@@jyotijot3303 kina krza thoda te kithe rehnde o
ਕੱਲੀ ਦਲੇਰੀ ਨਈ ਦਲੇਰੀ ਪੂਰੀ ਸੂਝ ਬੂਝ ਨਾਲ ਵਰਤੀ। ਜੌ ਕਾਬਿਲ ਏ ਤਾਰੀਫ਼ ਏ
ਅਮਨ ਤੁਸੀ ਚੀਤੇ ਦੀ ਤਰਾੰ ਫੁਰਤੀ ਦਿਖਾਈ ਹੈ good job ਸਾਬਾਸ
ਵਾਹਿਗੁਰੂ ਜੀ ਮੇਹਰ ਕਰਨ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ
ਬਹੁਤ ਸੋਹਣੇ ਵਿਚਾਰ ਨੇ ਬਾਈ ਦੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਬਾਈ ਦੇ।
ਵਾਹਿਗੁਰੂ ਜੀ ਮੇਹਰ ਕਰੀ ਵੀਰ ਤੇ ਸਦਾ ਚੜ੍ਹਦੀ ਕਲਾ ਹਖੀ
Baba deep singh ji kirpa karan veer te n jalde sehat Theek karan veer de.
God bless u veere 🙏🏻
Apna Dhyan rakho
ਬਹੁਤ ਹੀ ਸੋਹਣਾ ਵਿਚਾਰ ਬੋਲੇ ਅਮਨ ਧਾਲੀਵਾਲ ❤ ਵਾਹਿਗੁਰੂ ਮਿਹਰ ਰੱਖਣ 🙏 ਥੱਪੜ ਮਾਰ ਕੇ ਅੜਬ ਪੰਜਾਬੀ ਅਸਲਾ ਖੋ ਲੈਂਦਾ
ਦਲੇਰੀ ਨੇ ਜਾਨ ਬਚਾ ਲਈ ਵੀਰ ਦੀ 🙏🏻
ਕਾਫ਼ੀ ਸਮਾਂ ਿਪਹਲਾਂ ਵੀ ਇਹਨਾਂ ਤੇ ਪੰਜਾਬ ਿਵਚ ਹਮਲਾ ਹੋਇਆ ਸੀ ਛੋਟੇ ਵੀਰ ਤੇ
ਵਾਹ ਓ ਪੁਤਰਾ ਸਾਬਾਸ ਸਾਬਾਸ 👍🏻👍🏻
This guy nailed the character in PORUS in acting. Big fan him.
🙏🏼ਵਾਹਿਗੁਰੂ ਮੇਹਰ ਕਰੇ ਬਾਈ ਤੇ
Parmatma da dhanbad he aman Dhaliwal chote veer de help karan lai
ਅਮਨ ਬਾਈ ਤੁਸੀਂ ਬੜਾ ਵਧੀਆ ਮੈਸੇਜ ਦਿੱਤਾ ਲੋਕਾਂ ਨੂੰ, ਤੁਸੀਂ ਇਹ ਕਹਿ ਕੇ ਕਿ ਸ਼ਸ਼ਤਰ ਸਾਡੇ ਪੀਰ ਨੇ ਹਥਿਆਰਾਂ ਨੂੰ ਨੰਗੇ ਨਾ ਚੁੱਕੀ ਫਿਰਦੇ ਰਹੋ।ਇਹ ਕਿਰਪਾਨ ਕਿਰਪਾ ਵਾਸਤੇ ਹੈ, ਮੱਤਲਬ ਸਾਡੀ ਅਤੇ ਕਿਸੇ ਮਜਲੂਮ ਦੀ ਰੱਖਿਆ ਲਈ ਹੈ।ਸਾਨੂੰ ਧਰਮਾਂ ਦੀ ਨਫ਼ਰਤ ਛੱਡ ਕੇ,ਇਨਸਾਨੀਅਤ ਦੀ ਗੱਲ ਕਰਨੀ ਚਾਹੀਦੀ ਹੈ।ਸਲੂਟ ਹੈ ਵੀਰ ਤੁਹਾਨੂੰ🙏🏿👍🏿
Sabaash Aman veer.. waheguru ne mehar kiti te tusi apni daleri te samjh naal Bach gye par becareful from these kind of people
Bohat sone vichar ne Aman veer de waheguru chardikala vich rakhe veer nu
Chardi Kalah ch raho Aman veer ji , Tuhaadi bravery nu dillo salaam , das taan tusi Punjab de jaayae ho.
ਵਾਹਿਗੁਰੂ ਜੀ 🙏
Aman veerji tuc apni country da naam nu kharab nai hon deta , MAIN gal ji tuc last va kuch galat loka bare boliya k main ohna nu India te apne punjab bari koi apni sayahsaat diya rotiya ne seekan ohna galat loka da v mouth band karta , paji bhut proud feel hoya mainu, es tara sub loka nu tuhade te proud hona va, u r really very brave , SUPERHERO OF INDIA(punjab), rab tenu chardi khala vich rakhe, ajj sare punjab nu tuhade te maan va, 🙏
Stay always blessed Aman 🙏 Appreciate your bravery
Very brave man god bless you
Paji ਵੀਹਗੂਰਾ ਮੇਹਰ ਕਰਨ 22 Ji ta
In Balkar Sidhu's song... "ਤੇਰੇ ਉੱਤੇ ਮਰ ਮਿਟੀ"... listen once... and see him...
Very brave reaction Aman beta jug jug jeo,interview is also very impressive
We proud of you son❤
Stay blessed aman.Waheguru mehar kreo sab te🙏🏻
Waheguru ji mehar krn tuhade aman ji🙏
So proud of you brother ❤
Get well soon . God bless u. U saved yours as well as other ppls life.
Waheguru ji mehar rakhi
Balle Shera ❤❤❤❤❤ waheguru bhala Kare
Waheguru ji 👏👏👏
Bravo….Wish you speedy recovery
Waheguru meher kare 🙏🏻
Waheguru aman veer nu chardiklan ch rakhe 🙏
Waheguru jaldi theek kre veer nu tandrusti deve
Waheguru g
ਅਮਨ ਵੀਰ ਜੀ ਬਹੁਤ ਹੀ ਵਧੀਆ ਕੀਤਾ। ਬਾਹਰ ਦੇ ਮੁਲਕਾਂ ਵਿੱਚ ਬੜੀ ਜੁਰਤ ਨਾਲ ਰਹਿਣਾ ਪੈਂਦਾ। ਉਥੇ ਕੋਈ ਕਿਸੇ ਨੂੰ ਕੁਝ ਨੀ ਸੱਮਝਦਾ ਜੇ ਅੱਗੋਂ ਮੂੰਹ ਨਾ ਭੱਨੀਏ।
God bless u bhai ji
Thank God he is ok bless him
ਵਾਹਿਗੁਰੂ ਜੀ ਮੇਹਰ ਕਰੀ
wahguru ji shukar ya tusi teekh ya ji❤❤🙏🏽🙏🏽💪🏽 and strong
God bless🙏 💐💐💐
very sad to hear this get well soon bro -you were very smart to defend your self
👍👍👍God bless
Punjab ਤੋਂ ਜਾਇਦਾ ਹਮਲੇ ਬਾਹਰ ਹੁੰਦੇ ਹਨ
ਅਮਨ ਧਾਲੀਵਾਲ ਵੀਰ ਆਪਣੇ ਨਾਮ ਸਿੰਘ ਲਾਵੋ ਆਪਾਂ ਧਾਲੀਵਾਲ ਭਗਤ ਧੰਨਾ ਜੀ ਤੇ ਬਾਬਾ ਬਘੇਲ ਸਿੰਘ ਦੇ ਵਾਰਸ ਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਤੁਸੀਂ ਆਪ ਨਾ ਲਾਇਓ 😀
@@deep_dhaliwallਅਸੀਂ ਘਰ ਵਾਰ ਛੱਡੇ ਹੋਏ ਨੇ ਇਸ ਕਰਕੇ
Guru mehar kare
Amar khalsa ji, maharaj tahde naal ne
Why ! Don’t try to run other people’s lives, leave him alone the way he is. He is grownup and he knows what he is doing.
Singh is not going to do anything
Baba je mehar kre je
Veere rab tohade naal ae 🙏❤
Welldone bro...Aman Dhaliwal.... you r realy brave....and good human being.....God bless you....Get well soon....bro.....
Acting vich jinna marji nagetive character krda Hove par asal zindgi vich heroes aala kam kr dita bAi ne. God bless you.
So great brother Parmatma chardikala vich rakhey
Asli soorma eh hunda
Waheguru bless you
Baba mehar kre veer tere te🙏🏻🙏🏻
Waheguru ji ka kalsha waheguru ji ke Fathe
Aman vir Mera favorite actor c...
Sabash Put...muchmore
Aman Dhaliwal ,You are Great .
A racist hindus attacked a sikh. That should be your title pro punjab, Madi moti jurat rakhya kro. Bahman avde vari koi mauka ni chad de.
kuch had tak bai teri v gal sahi hai agar oh hunde ta kasar nahi c chadni
Right 👍👍
Zeher hi fookna hai teri takdeer ch
😂😂😂😂keda moka nhi chad de eh desh da satyanash karn wale ehi ne das kedi ladayi ladi tusi kahaniya waliya ladayiya to siwa
I posted this vdeo In morning to support nd praise Aman... ਪਰ ਹੁਣ ਸਾਰੀ ਗੱਲ ਸੁਣੀ ਚੰਗਾ ਲੱਗਾ ਕਿ ਸੂਝਵਾਨ ਮੁੰਡਾ ਆ ਤੇ ਗੁਰਬਾਣੀ ਦਾ ਹਵਾਲਾ ਦੇ ਕੇ ਗੱਲ ਕਰ ਰਿਹਾ ਪਰ ਅਖੀਰ ਵਿੱਚ ਸਿੱਖੀ ਖਿਲਾਫ ਅੰਦਰੋ ਗੱਲ ਕਰ ਕੇ ਬੰਦਾ ਹੋਰ ਈ ਕੁਝ ਨਿਕਲਿਆ... watch last 2 minutes
God bless you always aman brother
Proud
bai tu real hero aaa
wadia actor v aa
Waheguru g da shukr Aman bete tusin theek ho
Good bai je
Boht Bhdr Exceellint
Har jagah Tey Punjab Tey Punjabi Loka nu neshna bana rahey Ney shrartey log savdhan raho please 🥺🧐
Bhai Pro punjab chennal waleo adheo jadha tuc shuru ch dekha dindhe o... Fr jinni k reh jandhi video onni dekhan da mza nhi andha... Starting da time Katt kro plz🙏
Waheguru mehar kare🙏🏻
Well done👍
ehdian nasan bhan denian c Bai ji.but you did in an electrifying manner. Bravo.
ਦਿਲੀ ਕਾਮਨਾ ਹੈ ਕਿ ਤੁਸੀਂ ਜਲਦੀ ਸਿਹਤਯਾਬ ਹੋਵੋ ।
ਤੁਹਾਨੂੰ ਪਿਤਾ ਪੁਰਖੀ ਵਰਾਸਤੀ ਬਹਾਦਰੀ ਨਾਲ ਵਿਚਰਨਾ ਸਿੱਖਿਆ ਮਿਲਣ ਕਰਕੇ ਤੁਸੀਂ ਹਮਲਾਵਰ ਨੂੰ ਬਹਾਦਰੀ ਨਾਲ ਕਾਬੂ ਕਰੀ ਰੱਖਿਆ।
Aman brave men good job
ਓ ਬੱਲੇ ਸਿੰਘਾਂ
presenter ji puri gal sunya karo. tusi vich ode gall katee jande ya!!!!!
Brave big man salute
BREVE BRO .SALUTE
God bless you
Waheguru kirpa karan
Sade mundiya da koi ta dushman hega . Kinne chal gaye yr eh socho badde badde munde
Shi keha g
ਭਾਰਤ ਦੁਸ਼ਮਣ ਹੈ ਸਾਡੇ ਮੁੰਡਿਆਂ ਦਾ
Haryane to chal reha bai kisan andolan तो bad khatad diya intrvew dhyan nal dekho sare maran waleya ch harayane wale lajmi naam aya
🙏waheguru ji tandrushtia waksheo veer nu🙏
Get well soon bro
Wahaguru ji mehar karn veer jaldi shehatjab hove . Bahut vadia actor bai Aman dhaliwal
ਬਾਈ ਜੀ ਪਹਿਲਾ ਤਾਂ ਮੈਂ ਅਰਦਾਸ ਕਰਦਾ ਕੀ ਤੁਸੀ ਜਲਦੀ ਠੀਕ ਹੋ ਜਾਉ। ਬਾਕੀ ਤੁਸੀ ਦੁੰਨਿਆ ਨੂੰ ਦੱਸ ਦਿੱਤਾ ਪੰਜਾਬੀ ਕੀ ਹੁੰਦੇ ਆ।
Parmatama chardikala ch rakhe
❤❤❤❤❤❤❤❤❤❤
He is from Mansa
🙏🙏
Es bai ty Punjab ch vi hmla Hoya c gangsters dwara .. Odo vi bai dy satta bjia cc ..
ਅਮਰੀਕਾ ਬੋਹੁਤ ਹੀ ਸੈਫ਼ ਮੁਲਖ ਹੈ 🤣🤣
Very sad
Naale kende punjab safe nhi ..America Canada bhut sade aa😮
ਲੈਦਰ ਲਾਈਫ ਮੂਵੀ ਦਾ ਚੇਤਾ ਕਰਵਾ ਦਿੱਤਾ
🎊
Could’ve been worse. Thank god 😢
Eh banda pehla vi Loka de Khalaf social media te bolda dekhyia sunyia....
22 g attacks karan banda dasseo jra
🙏👍💪
kaint daler bnda
Aman ji tusi cheeta furti dikhai gud ji
*🇮🇳❤जीवन की किसी भी,समस्या में यीशू मसीह को पुकार लो*
*पवित्र बाइबल यूहन्ना - **14:27*
*मैं तुम्हें शान्ति दिए जाता हूं, अपनी शान्ति तुम्हें देता हूं; जैसे संसार देता है,वैसे नहीं: तुम्हारा मन न घबराए और न डरे। आमीन🙏*
Dar te aye nu dag pakki char ke aye nu tag pakki Indian chahe kala chitta ki fark a