ਕੁਲਦੀਪ ਮਾਣਕ ਦਿੰਦਾ ਸੀ 5500 ਰੁਪਏ ਗੀਤ ਦੇ BITTU BEPARWAH PB 19

Поділитися
Вставка
  • Опубліковано 25 сер 2024
  • ਸੀਟੀ ਵੱਜੇ ਚੁਬਾਰੇ ਤੇ ਨਾਈਆਂ ਦਿਆ ਮੁੰਡਿਆ ਗੀਤਕਾਰ ਬਾਪੂ ਪਿਸ਼ੌਰ ਸਿੰਘ ਪੇਸ਼ੀ ਬਰਨਾਲਾ/ #bittubeparwah #shortsfeed #reels #viral #shortsvideo #trending #interview

КОМЕНТАРІ • 572

  • @jaswantsingh3849
    @jaswantsingh3849 9 днів тому +1

    ਸਾਹਿਬਾਂ ਬਣੀ ਭਰਾਵਾਂ ਦੇ ਕੁਲਦੀਪ ਮਾਣਕ ਦਾ ਗਾਇਆ ਉਸ ਵਿਚ ਦੇਵ ਥਰੀਕੇ ਦਾ ਨਾ ਪਾਇਆ ਹੈ ਪਰ ਇਹ ਗੀਤ ਪਾਲ ਲੁਬਣੇ ਵਾਲੇ ਦਾ ਲਿਖਿਆ ਸੀ ਮੇ ਉਸ ਟਾਈਮ ਉਸ ਅਖਾੜੇ ਵਿਚ ਪਿੰਡ ਲੁਬਾਨੇ ਨਾਬੇ ਕੋਲ ਮਜੂਦ ਸੀ ਜਦੋਂ ਪਾਲ ਲੂਬਣੇ ਵਾਲੇ ਇਹ ਗੀਤ ਮਾਣਕ ਨੂੰ ਦਿੱਤਾ ਅਤੇ ਮਾਣਕ ਸਾਹਿਬ ਨੇ ਸਟੇਜ ਉਤੇ ਇਹ ਅਨਾਉਂਸ ਕੀਤਾ ਸੀ ਕੇ ਮੈਂ ਪਾਲ ਲੁਬਨੇ ਵਾਲੇ ਦਾ ਗੀਤ ਗਾਉਣ ਲੱਗਿਆ ਹਾਂ

  • @Bawarecordsofficial
    @Bawarecordsofficial Рік тому +46

    ਬਾਪੂ ਕਿਸੇ ਦੇ ਮਰਨ ਤੋਂ ਬਾਅਦ ਓਹਦੇ ਬਾਰੇ ਕਹੀ ਜਾਣਾ ਠੀਕ ਨਹੀਂ | ਕਿਸੇ ਰਸਾਲੇ, ਕਿੱਸੇ ਚੋਂ ਕੋਈ ਆਈਡੀਆ ਲੈ ਕੇ ਕੋਈ ਚੀਜ਼ ਲਿਖ ਦੇਣੀ ਚੋਰੀ ਤਾਂ ਨਹੀਂ ਕਹਿ ਸਕਦੇ | ਦੇਵ ਨੇ ਐਨੇ ਗੀਤ ਲਿਖੇ ਸਾਰੇ ਕਿਤੇ ਚੋਰੀ ਕੀਤੇ ਨੇ ? ਕਈ ਜੈਲਸੀ ਵਾਲੇ ਪੱਤਰਕਾਰ ਕਈ ਵਾਰ ਅਜਿਹੇ ਲੇਖ ਲਿਖ ਦੇਂਦੇ ਨੇ ਅੱਜ ਵੀ ਏਹੋ ਕੁਝ ਚਲਦਾ ਆ | ਬਾਪੂ ਧਰਮਪ੍ਰੀਤ ਤਾਂ ਦੁਨੀਆ ਤੋਂ ਚਲੇ ਗਿਆ | ਮਾਹੀਨੰਗਲ ਤਾਂ ਸੈੱਟ ਪੂਰਾ ਨਿਊਜ਼ੀਲੈਂਡ ਚ |

    • @dhaliwalfarm13
      @dhaliwalfarm13 Рік тому

      W

    • @arvelsingh
      @arvelsingh Рік тому

      ​@@dhaliwalfarm13ll

    • @nirmalchoudhary9190
      @nirmalchoudhary9190 Рік тому

      Bilkul sahi 💯% sehi keh reha ho jis time ohh kruna se usnu chor kehna galat hai ji

    • @jaggajatt2524
      @jaggajatt2524 Рік тому +2

      ਬਾਈ ਜੀ ਇਹ ਬੂੜਾ ਪੁਰਾਣੇ ਸਮੇਂ ਦਾ ਹਰਮਨ ਚੀਮਾ ਹੈ 😂😂

    • @vinylRECORDS0522
      @vinylRECORDS0522 Рік тому

      ਜਦੋਂ ਪੁਰਾਣੀਆਂ ਲੋਕ ਗਾਥਾਵਾਂ ਸੁਣਦੇ ਹਾਂ, ਝੱਟ ਦਿਮਾਗ ਵਿੱਚ ਆਉਂਦਾ ਹੈ ਕਿ ਇਹ ਤਾਂ ਥਰੀਕੇ ਵਾਲੇ ਨੇ ਲਿਖੀ ਹੋਈ ਹੈ। ਥਰੀਕੇ ਵਾਲਾ ਸਥਾਪਿਤ ਹੋਣ ਕਰਕੇ ਕਾਮਯਾਬ ਹੋ ਗਿਆ ਤੇ ਕਈ ਸੱਜਣ ਉਹਦਾ ਵਿਰੋਧ ਸੁਣ ਨਹੀਂ ਸਕਦੇ, ਪਰ ਸੱਚਾਈ ਤਾਂ ਸੱਚਾਈ ਰਹਿਣੀ ਹੈ।ਇਹ ਬੰਦਾ ਗਰੀਬੀ ਕਰਕੇ ਪਿੱਛੇ ਰਹਿ ਗਿਆ।

  • @sukhdevkhan4430
    @sukhdevkhan4430 Рік тому +11

    ਬਾਪੂ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਕਿਸੇ ਨੂੰ ਮਰਨ ਤੋਂ ਬਾਅਦ ਇਹ ਗੱਲਾਂ ਕਰਨੀਆਂ ਚੰਗੀਆਂ ਨਹੀਂ ਹੁੰਦੀਆ

  • @johalhundalmusicofficial
    @johalhundalmusicofficial Рік тому +19

    ਦੇਵ ਤਾ ਦੇਵ ਹੀ ਸੀ❤

    • @jaggajatt2524
      @jaggajatt2524 Рік тому +1

      ਬਾਈ ਜੀ ਇਹ ਬੂੜਾ ਪੁਰਾਣੇ ਸਮੇਂ ਦਾ ਹਰਮਨ ਚੀਮਾ ਹੈ 😂😂

  • @fakirsaida786
    @fakirsaida786 Місяць тому +4

    ਬਾਪੂ ਜੀ ਤੁਹਾਨੂੰ ਕਿਸੇ ਚੰਗੇ ਡਾਕਟਰ ਦੀ ਜਰੂਰਤ ਹੈ ਹੋਰ ਵੀ ਵਧੀਆ ਲਿਖਣ ਲੱਗ ਜਾਓਗੇ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਕੋਈ ਵੀ ਜਿਹਨੇ ਬੰਦਾ ਮਾਰਕੇ ਮੀਟ ਬਣਾਇਆ ਉਹਨੂੰ ਛਾਂਪ ਨੀ ਦਿਸੀ ਸੁਣੀਆਂ ਸੁਣਾਈਆਂ ਗੱਲਾਂ ਕਰੀ ਜਾਂਦੈ ਬੇ ਤੁਕੀਆਂ

  • @mandersingh9153
    @mandersingh9153 Рік тому +9

    ਦੇਵ ਥਰੀਕੇ ਵਾਲੇ ਨੂੰ ਦੁਨੀਆ ਭਰ ਦੇ ਪੰਜਾਬੀ ਪਿਆਰ ਕਰਦੇ ਹਨ ਦੇਵ ਨੇ ਪੁਰਾਣੇ ਵੇਲੇ ਦੇ ਕਿਸਿਆ ਨੂੰ ਪੜਿਆ ਵਾਚਿਆ ਤੇ ਉਹਨਾਂ ਵਿਚੋਂ ਬਹੁਤ ਸਾਰੇ ਗੀਤਾਂ ਕਲੀਆ ਦਾ ਜਨਮ ਹੋਇਆ ਜਿਸ ਨੂ ਕੁਲਦੀਪ ਮਾਣਕ ਦੀ ਆਵਾਜ਼ ਨੇ ਅਮਰ ਕਰ ਦਿੱਤਾ

  • @BalwinderSingh-jw5ws
    @BalwinderSingh-jw5ws Рік тому +34

    ਦੇਵ ਥਰੀਕੇ ਵਾਲਾ ਇੱਕ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਸੀ ਜਿਸ ਦੀ ਕਲਮ ਨੇ ਪੰਜਾਬ ਦੇ ਨਾਮਵਰ ਕਲਾਕਾਰਾਂ ਨੂੰ ਜਨਮ ਦਿੱਤਾ ਗੁੱਡੀ ਸਿਖਰਾਂ ਤੇ ਪਹੁੰਚਾਇਆ ਕਿਸੇ ਵੀ ਲੇਖਕ ਜਾਂ ਕਲਾਕਾਰ ਦੇ ਇਸ ਦੁਨੀਆਂ ਤੋਂ ਤੁਰ ਜਾਣ ਤੋਂ ਬਾਅਦ ਉਨ੍ਹਾਂ ਦੀ ਭੰਡੀ ਪ੍ਰਚਾਰ ਕਰਨਾਂ ਠੀਕ ਨਹੀਂ ਹੈ ਬਾਪੂ ਇਹ ਗੱਲਾਂ ਉਨ੍ਹਾਂ ਦੇ ਜਿਉਂਦੇ ਜੀ ਲੋਕਾਂ ਸਾਹਮਣੇ ਲਿਆਉਣੀਆਂ ਚਾਹੀਦੀਆਂ ਸਨ 🤪🤪

    • @singhisking539
      @singhisking539 Рік тому +1

      Sachi ji 👍

    • @surjitsingh6327
      @surjitsingh6327 Рік тому

      Baee ji threkey vala odo'n jinoda c .jdo'n maank Dian kalia'n nu akhvaar kiha gia c k ih kisey hor Dia'n (Shyad fidoo ney ) likhia ney. Odo'n taa'n kisey ney koee kintoo prntoo keeta nhi c

    • @harjinderharjinder9927
      @harjinderharjinder9927 20 днів тому

      ​@@singhisking539⁹⁹⁹⁹0😊pp⁶😅

    • @dyalsingh9461
      @dyalsingh9461 8 днів тому

      Dev Tharike wale da Geetkari vich Wadda Nam hai

  • @jagsirsidhu-io3ye
    @jagsirsidhu-io3ye Рік тому +72

    ਬਾਬਾ ਜੀ ਥਰੀਕੇ ਵਾਲਾ ਜਦੋਂ ਜਿਉਂਦਾ ਸੀ ਉਦੋਂ ਬੋਲਣਾਂ ਸੀ ਮਰਨ ਤੋਂ ਬਾਅਦ ਤਾਂ ਸਾਰੇ ਹੀ ਬੋਲਦੇ ਐ

    • @nachhatarsinghkajal6827
      @nachhatarsinghkajal6827 Рік тому +5

      Esh da Karan Greebi hai .Takre da sati Bihi so.Tharike wale ne Pakistani kalakaran de Geeta de mukhre te Laina chori karke Manak di awaj bich Record karwaiyan.

    • @jasvirkuthalajasvirkuthala7040
      @jasvirkuthalajasvirkuthala7040 Рік тому +8

      ਜਿੰਨ੍ਹਾਂ ਲੋਕਾਂ ਨੇ ਪੰਜਾਬੀ ਕਿੱਸਾ ਕਾਵਿ ਪੜ੍ਹਿਆ ਹੈ ਉਨ੍ਹਾਂ ਸਭ ਨੂੰ ਪਤੈ ਕਿ ਥਰੀਕਿਆਂ ਵਾਲੇ ਦੀਆਂ ਬਹੁਤੀਆਂ ਲੋਕ ਕਥਾਵਾਂ ਇਨ੍ਹਾਂ ਕਿੱਸਿਆਂ ਵਿੱਚੋਂ ਹੂਬਹੂ ਚੋਰੀ ਕੀਤੀਆਂ ਹੋਈਆਂ ਨੇ।

    • @RajinderSingh-ob1fp
      @RajinderSingh-ob1fp Рік тому +2

      ਜਦੋਂ ਇਹ ਜੰਮਿਆ ਉਦੋਂ ਦੇਵ ਥਰੀਕੇ ਵਾਲਾ ਮਰ ਗਿਆਸੀ।😅😅

    • @sheer5962
      @sheer5962 Рік тому +1

      ਬਾਬਾ ਸੱਚ ਕਹਿ ਰਿਹਾ ਹੈ

    • @balram5058
      @balram5058 Рік тому

      ​@@nachhatarsinghkajal6827poore da poora geet hi chori kre hoye ne pakistani geet

  • @manmohansinghgill768
    @manmohansinghgill768 Рік тому +13

    ਦੇਵ ਥਰੀਕੇ ਤੇ ਕੁਲਦੀਪ ਮਾਣਕ ਦੋਨਾਂ ਦੇ ਨਾਲ ਮੇਰਾ ਕਾਫ਼ੀ ਮੇਲ ਮਿਲਾਪ ਰਿਹਾ, ਜਿਨ੍ਹਾਂ ਦਿਨਾਂ ਵਿੱਚ ਮਾਣਕ ਥਰੀਕੇ ਪਿੰਡ ਰਹਿੰਦਾ ਹੁੰਦਾ ਸੀ। ਅੱਜ ਦੋਵੇਂ ਇਸ ਦੁਨੀਆਂ ਤੇ ਨਹੀਂ ਰਹੇ। ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਕਿਸੇ ਬਾਰੇ ਵੀ ਊਲ- ਜਲੂਲ ਨਹੀਂ ਬੋਲਣਾ ਚਾਹੀਦਾ। ਵਾਹਿਗੁਰੂ ਸਭ ਦਾ ਭਲਾ ਕਰਨ।

    • @jaggajatt2524
      @jaggajatt2524 Рік тому +1

      ਬਾਈ ਜੀ ਇਹ ਬੂੜਾ ਪੁਰਾਣੇ ਸਮੇਂ ਦਾ ਹਰਮਨ ਚੀਮਾ ਹੈ 😂😂

    • @daljeetsingh7552
      @daljeetsingh7552 Рік тому

      ਸਹੀ ਗੱਲ।

  • @karamjeetsingh158
    @karamjeetsingh158 Рік тому +29

    ਦੇਵ ਬਾਪੂ ਵਰਗਾ ਕੋਈ ਨਹੀ ਬਣ ਸਕਦਾ ਕਿਉ ਪਕਾਈ ਮਾਰੀਆ

    • @J_s_Sidhu
      @J_s_Sidhu Рік тому

      👍👌

    • @Arjan-qo5ul
      @Arjan-qo5ul Рік тому

      ਹਾਂਜੀ ਕੋਈ ਚੋਰ ਨੀਂ ਹੋ ਸਕਦਾ

    • @daljeetsingh7552
      @daljeetsingh7552 Рік тому

      ਸਹੀ ਕਿਹਾ।

    • @AvtarSingh-bv5eq
      @AvtarSingh-bv5eq Місяць тому +1

      1965ਵਿਚ,ਲਿਖਣ ਲੱਗ ਪਿਆ ਜਦੋਂ ਇੰਦਰਾ ਗਾਂਧੀ ਨਾਲ ਹੱਥ ਮਿਲਾਉਣ ਦੀ ਜਿਦ ਕੀਤੀ ਉਦੋਂ ਕਹਿੰਦਾ ਮੈਂ ਛੋਟਾ ਸੀ
      ਗੱਪ ਮਾਰਦਾ

    • @ਜਗਿਦਰਸਿੰਘਜੋਗਿੰਦਰਸਿੰਘ
      @ਜਗਿਦਰਸਿੰਘਜੋਗਿੰਦਰਸਿੰਘ 11 днів тому

      @@karamjeetsingh158 ਬੀਰ ਜੀ ਪੰਜਾਬੀ ਲਿਖਣ ਤੋਂ ਪਹਿਲਾਂ ਮੁਹਾਰਨੀ ਯਾਦ ਕਰਨੀਂ ਪੈਂਦੀ ਹੈ ਭਕਾਈ ਭੱਬੇ ਨਾਲ ਬਣਦੀ ਹੈ

  • @avtarsinghbal5532
    @avtarsinghbal5532 Рік тому +15

    ਬਕਵਾਸ ਕਰਦਾ ਮੈਂ tਮੈਂ ਤੀਹ ਸਾਲ ਮਾਣਕ ਸਾਹਿਬ ਨਾਲ ਗਾਇਆ ਕਦੇ ਨਹੀਂ ਦੇਖਿਆ ਨਾ ਕੋਈ ਮਾਣਕ ਜੀ ਨੇ ਕੋਈ ਗੀਤ ਗਾਇਆ ਇਹਦਾ ਜੇ ਕੋਈ ਰਿਕਾਰਡ ਹੋਇਆ ਓਹਦਾ ਨਾ ਦੱਸੇ ਮਾਣਕ ਸਾਹਿਬ ਦੀ ਹਰ ਰਿਕਾਰਡਿੰਗ ਤੇ ਮੈਂ ਨਾਲ ਰਿਹਾ
    Mera,

    • @mastkalander1065
      @mastkalander1065 Місяць тому +1

      ਸਹੀ ਗੱਲ ਆ ਬੱਲ ਸਾਬ੍ਹ ਤੁਸੀਂ ਤੀਹ ਸਾਲ ਕੰਮ ਕੀਤਾ ਇਸ ਦੇ ਬਹੁਤ ਵੱਡੇ ਪਰੂਫ਼ ਹਨ ਕਹਿਣ ਸੁਣਨ ਦੀ ਲੋੜ ਨਹੀਂ ਮੈਂ ਤਾਂ ਆਪ ਨਹੀਂ ਇਸ ਗੱਪੀ ਦਾ ਕਦੇ ਨਾ ਸੁਣਿਆ ਐਹੋ ਜਿਹੇ ਇਹਦੀ ਇੰਟਰਵਿਊ ਕਰਨ ਵਾਲੇ ਹੋਣਗੇ

    • @HarjinderSINGH-gh6hr
      @HarjinderSINGH-gh6hr Місяць тому

      ਫੇਰ ਤਾਂ ਤੈਨੂੰ ਇਹ ਵੀ ਪਤਾ ਹੋਊ ਕਿ ਭਦੌੜ ਵਾਲੇ ਨਛੱਤਰ ਛੱਤੇ ਨੂੰ ਕੀਹਨੇ ਮਰਵਾਇਆ ਸੀ ..? ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ, ਗੀਤ ਅੰਬਰਾਂ ਤੇ ਸੀ ਓਸ ਵਕਤ ਦਾ, ਜਿਹੜਾ ਮਾਣਕ ਤੋਂ ਜਰਿਆ ਨਹੀਂ ਗਿਆ! ਜਿਹੋ ਜਿਹੀਆਂ ਕੀਤੀਆਂ ਓਹੋ ਜਿਹੀਆਂ ਭਰ ਗਿਆ ਮਰਾਸੀ, ਬੁਰੀ ਹਾਲਤ ਨਾਲ਼ ਮਰਿਆ, ਚੱਜ ਦੀ ਸਮਾਧ ਵੀ ਨਹੀਂ ਬਣਾਈ ਕਿਸੇ ਨੇ!
      🦁🦁

  • @ਜਗਿਦਰਸਿੰਘਜੋਗਿੰਦਰਸਿੰਘ

    ਮੇਰਾ ਪਿੰਡ ਫਰਵਾਹੀ ਮੇਰੇ ਕੋਲ ਬਹੁਤ ਵਧੀਆ ਗੀਤ ਪ ਏ ਨੇ

    • @Bittubeparwahpb19
      @Bittubeparwahpb19  11 днів тому

      @@ਜਗਿਦਰਸਿੰਘਜੋਗਿੰਦਰਸਿੰਘ 7696126547

  • @palasingh5151
    @palasingh5151 Рік тому +26

    ਦੇਵ ਥਰੀਕੇ ਵਾਲੇ ਦਾ ਨਾਂ ਬਹੁਤ ਉੱਚਾ ਹੈ ਉਸ ਨੇ ਮਾਣਕ ,ਛਿੱਦਾ, ਜਗਮੋਹਣ ਕੌਰ, ਗੁਰਮੀਤ ਮੀਤ ਹੋਰ ਸਾਰੇ ਨੂੰ ਗੀਤ ਦਿਤੱ ਹਨ ਬਾਬਾ ਜੀ ਗ਼ਲਤ ਨਾ ਬੋਲੋਂ ਅਤੇ ਪੱਤਰਕਾਰ ਹਵਾ ਵਿੱਚ ਗੱਲਾਂ ਕਰਦਾ

    • @gurdipsingh3373
      @gurdipsingh3373 Рік тому +3

      ਵੀਰ ਜੀ ਇਹ ਗੱਲਾਂ ਅਸੀਂ 35 -40 ਸਾਲ ਪਹਿਲਾਂ ਵੀ ਸੁਣਿਆ ਸੀ

  • @bootawarring7005
    @bootawarring7005 22 години тому

    ਦੋਵੇਂ ਗੁਰੂ ਚੇਲਾ ਇਕੋ ਜਿਹੇ
    ਜਬਲੀਅਆਂ ਮਾਰੀ ਜਾਂਦੇ

  • @JaswinderSingh-gg7zv
    @JaswinderSingh-gg7zv Рік тому +11

    ਗੱਲਾ ਹਜਮ ਨਹੀ ਹੋਈਆ ਜਦੋ ਮਾਣਕ ਸਾਬ ਇਕ ਅਖਾੜੇ ਦਾ 2000 ਜਾ 2500 ਲੈਦੇ ਸੀ ਇਹ ਆਖੀ ਜਾਦਾ ਮੈਨੂੰ ਇਕ ਗੀਤ 5500 ਦਿੰਦਾ ਸੀ । ਗੱਲ ਬਾਤ ਸਮਜ ਤੋਂ ਬਾਹਰ ਆ ਜੀ ।

    • @daljeetsingh7552
      @daljeetsingh7552 Рік тому +1

      ਗਪੌੜ ਸੰਖ ਅੈ।

    • @nanakchandkamboj5844
      @nanakchandkamboj5844 Місяць тому +1

      100 ਪਰਸੈੰਟ ਗੱਪੀ ਬੁੜਾ। ਇਕ ਵੀ ਗੱਲ ਸਹੀ ਨਹੀੰ ਲਗਦੀ ਇਹਦੀ।

    • @AvtarSingh-bv5eq
      @AvtarSingh-bv5eq Місяць тому +1

      ਉਦੋ ਦਸ ਹਜ਼ਾਰ ਦਾਂ ਇਕ ਕਿੱਲਾ ਜ਼ਮੀਨ ਦਾਂ ਮੁੱਲ ਸੀ

    • @GurdevSingh-tl4dh
      @GurdevSingh-tl4dh Місяць тому

      ਇਸ ਦੱਲੇ ਨੂੰ ਪੁੱਛਣਾ ਸੀ ਜਦੋਂ ਦੇਵ ਥਰੀਕੇ ਵਾਲਾ ਜਿਉਂਦਾ ਸੀ ਉਸ ਟਾਈਮ ਤੂੰ ਕਿਉਂ ਨਹੀਂ ਭੌਕਿਆਂ ਸਾਲੇ ਕੰਜਰ
      ਇਸ ਨੂੰ ਪਤਾ ਸੀ ਦੇਵ ਥਰੀਕੇ ਵਾਲੇ ਨੇ ਗਾਂਡ ਚ ਡੰਡਾ ਠੋਕ ਦੇਣਾ
      ਸ਼ਾਲੇ ਦੱਲੇ ਤੈਨੂੰ ਕੋਈ ਜਾਣਦਾ ਵੀ ਨਹੀਂ ਦੇਵ ਥਰੀਕੇ ਵਾਲੇ ਨੂੰ ਬੱਚਾ ਬੱਚਾ ਜਾਂਣਦਾ ਤੇ ਰਹਿੰਦੀ ਦੁਨੀਆਂ ਤੱਕ ਜਾਂਣਦਾ ਰਹੇਗਾ
      ਗੀਤ ਤਾਂ ਸ਼ਾਲੇ ਮੈਂ ਬਹੁਤ ਲਿਖੇ ਹੋਏ ਨੇ ਉਹਨਾਂ ਦਾ ਕੀ ਫਾਇਦਾ
      ਤੂੰ ਗੀਤ ਦਾ ਨਾਮ ਦੱਸ ਦਿੰਦਾਂ ਫਿਰ ਕਹਿੰਦਾ ਰਿਕੋਡ ਨਹੀ ਹੋਇਆ
      ਸ਼ਾਲਾ ਕੰਜਰ ਬਕਵਾਸ ਕਰ ਰਿਹਾ ਏ ਦੱਲਾ

    • @GurdevSingh-tl4dh
      @GurdevSingh-tl4dh Місяць тому +1

      ਸ਼ਾਲਾ ਪਹਿਲਾਂ ਕਹਿੰਦਾ ਸੀ ਮੈਨੂੰ 5500 ਦੇ ਰਿਹਾਂ ਸੀ ਮਾਣਕ
      ਵਾਧ ਵਿੱਚ ਕਹਿ ਰਿਹਾ ਇਸ ਵਿੱਚ ਕਮਾਈ ਨਹੀਂ ਹੁੰਦੀ
      ਸ਼ਾਲਾ ਗਪੌੜ ਸੰਖ ਬਕਵਾਸ ਕਰ ਰਿਹਾ ਦੱਲਾ

  • @mukhtiarsingh6532
    @mukhtiarsingh6532 Рік тому +11

    ਇਸਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੇਵ ਥਰੀਕੇ ਵਾਲੇ ਦਾ ਕੋਈ ਸਾਨੀ ਹੋਵੇ ਉਹਨਾਂ ਦਾ ਨਾਂ ਹਮੇਸ਼ਾ ਗੂੰਜਦਾ ਰਹੇ ਗਾ ਸਵਰਗੀਂ ਵਾਸ ਹੋਵੇ ਜਿਹੜੀ ਗੱਲ ਨਕਲ ਦੀ ਐਇਹ ਵੀ ਸੱਚ ਹੈ ਨਕਲਾਂ ਸਾਰੇ ਪੁਰਾਣੇ ਜਾਂ ਨਵੇਂ ਕਰਦੇ ਹੁੰਦੇ ਨੇ ਦੇਵ ਹੋਰੀਂ ਚਿੱਠੇ ਪੜ੍ਹ ਪੜ੍ਹ ਕੇ ਨਕਲਾਂ ਜਾਂ ਕਾਫੀ ਪੁਰਾਣੇਂ ਗਾਇਕਾਂ ਦੀਆਂ ਲਿਖਤਾਂ ਜਾਂ ਪਾਕਿਸਤਾਨੀ ਗਾਇਕਾਂ ਦੀਆਂ ਨਕਲਾਂ ਕਰਦੇ ਰਹੇ ਨੇ ਕਈ ਗੀਤ ਤਾਂ ਹੂਬਹੂ ਤਰਜ਼ਾਂ ਦੀਆਂ ਨਕਲਾਂ ਕੀਤੀਆਂ ਨੇ ਬੇ ਸ਼ੁਮਾਰ ਗੀਤ ਦੱਸ ਸਕਦੇ ਹਾਂ ਥਰੀਕੇ ਵਾਲਿਆਂ ਵੀ ਬਹੁਤ ਕੁਝ ਕੀਤਾ ਹੈ ਇਦਾਂ ਨਵੇਂ ਮੁੰਡਿਆਂ ਨੂੰ ਇਹਦੇ ਵਾਰੇ ਸ਼ਾਇਦ ਪਤਾ ਨਹੀਂ ਹੈ ਬੰਦੇ ਦੇ ਜਾਣ ਤੋਂ ਬਾਅਦ ਇਦਾਂ ਦਾ ਕਹਿਣਾ ਕਰਨਾ ਵਧੀਆ ਨਹੀਂ

  • @user-rw1vo4tg4b
    @user-rw1vo4tg4b 9 днів тому

    ਬਾਪੂ ਤੈਨੂੰ ਕਸਮ ਹੈ ਤੈਨੂੰ ਤੇਰੇ ਭਗਵਾਨ ਦੀ।ਉਹ ਜਿਹੜੀ ਚੋਰ ਵਾਲੀ ਅਖ਼ਬਾਰੀ ਖ਼ਬਰ ਲੋਕਾਂ ਨੂੰ ਦਿਖਾ। ‌

  • @darshanjoga2038
    @darshanjoga2038 Місяць тому +1

    ਇਹ ਗੱਲ ਬਿਲਕੁਲ ਸਹੀ ਹੈ ਬਾਪੂ ਦੀ ੱਇਹ ਲੇਖ ਮੈ ਉਸ ਵੇਲੇ ਪੜਿਆ ਸੀ ਅਖਬਾਰ ਿਵੱਚ । ਹੁਣ ਵੀ ਕਿਸੇ ਲਾਇਬ੍ਰੇਰੀ ਿਵੱਚ ਿਮਲ ਸਕਦਾ।

  • @gurdevsinghaulakh7810
    @gurdevsinghaulakh7810 Рік тому +32

    ਦੇਵ ਥਰੀਕੇ ਵਾਲੇ ਬਹੁਤ ਉੱਘੇ ਗੀਤਕਾਰ ਸਨ
    ਮੌਤ ਤੋਂ ਬਾਅਦ ਐਵੇ ਬਕਵਾਸ ਨਹੀ ਕਰਨੀ ਚਾਹੀਦੀ , ਥਰੀਕੇ ਵਾਲੇ ਦੇ ਜਿੰਓਦੇ ਜੀ ਕਿਥੇ ਗਿਆ ਸੀ ,

  • @jiuansinghgill4373
    @jiuansinghgill4373 Рік тому +9

    ਬਾਬਾ ਜੀ,ਦੋ, ਇਨਸਾਨ,ਇਸ, ਜਹਾਨ, ਨੂੰ,ਛੱਡ, ਗਿਆ, ਉਸ, ਦੇ, ਖਿਲਾਫ, ਨਹੀਂ,ਬੋਲੀ, ਦਾ,,ਦੇ, ਬੋਲਣਾ, ਸੀ, ਤਾਂ ਉਸ, ਦੇ, ਜਿਉਂਦੇ, ਤੋਂ, ਬੋਲਦਾ

  • @jagtarsinghsodhi6019
    @jagtarsinghsodhi6019 Рік тому +6

    ਵੱਡੇ ਵੀਰ ਪਿਸ਼ੌਰ ਸਿੰਘ ਜੀ,
    ਬਹੁਤ ਵਧੀਆ ਇਨਸਾਨ
    ਅੱਜ ਕੱਲ ਅੱਤ ਗਰੀਬੀ ਦੌਰ ਵਿੱਚੋਂ ਗੁਜ਼ਰ ਰਹੇ ਨੇ ਅੱਜਕਲ੍ਹ ਨੇੜੇ ਨਿਰੰਜਣ ਸਿੰਘ ਮਾਸਟਰ ਜੀ ਦੀ ਕੋਠੀ ਗਰਚਾ ਰੋਡ ਬਰਨਾਲਾ ਵਿਖੇ ਰਹਿ ਰਹੇ ਨੇ

  • @jagirsingh7381
    @jagirsingh7381 Рік тому +20

    ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ।। ਅਮਰ ਸਿੰਘ ਚਮਕੀਲਾ ਬਹੁਤ ਵਧੀਆ ਗਾਇਆ ਹੈ।।

  • @jagtarsarpanch3073
    @jagtarsarpanch3073 Рік тому +8

    ਗੁਰਨਾਮ ਰਸੀਲਾ ਸਾਡੇ ਰਿਸ਼ਤੇਦਾਰ ਸੀ ਯੌ ਕੁਛ ਸਮੇਂ ਪਹਿਲਾਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ

  • @nirmalbrar7713
    @nirmalbrar7713 Рік тому +8

    ਦਿਦਾਰ ਸੰਧੂ ਨੇ ਨਾ ਮਾਰ ਜਾਲਮਾਂ ਪੇਕੇ ਤੱਤੜੀ ਦੇ ਦੂਰ ਕਿਸੇ ਹੋਰ ਦਾ ਲਿਖਿਆ ਸੀ ਇਹਨੇ ਆਪਣਾ ਨਾਂ ਪਾ ਦਿੱਤਾ

  • @gurnamsehjal281
    @gurnamsehjal281 Рік тому +5

    ਦੇਵ ਸਹਿਬ ਜੀ ਬਹੁਤ ਹੀ ਉਚਕੋਟੀ ਦੇ ਲੇਖਕ ਸੀ।

  • @baldevsingh9391
    @baldevsingh9391 Рік тому +8

    ਏਨਾ ਚੋ ਨਾਮੀ ਗਾਇਕ ਕੋਈ ਨੀ ਜੇੜੇ ਬਾਪੂ ਨਾਂਮ ਲਂਈ ਜਾਂਦਾ ਦੇਵ ਦਾ ਨਾਮ ਚਲਦਾ ਦੁਨੀਆਂ ਤੇ

    • @Arjan-qo5ul
      @Arjan-qo5ul Рік тому

      ਹਾਕਮ ਬਖਤੜੀ ਵਾਲਾ ਨਮੀ ਸਿੰਗਰ nahi

  • @sukhwinderdhaliwal4191
    @sukhwinderdhaliwal4191 Рік тому +21

    ਇਹ ਕਹਿ ਰਿਹਾ71ਸਾਲ ਦਾ ਅੱਜ ਦੱਸ ਰਿਹਾ ਹੈ ਤੇ ਦੇਵ ਥਰੀਕੇ 81ਸਾਲਾ ਦੇ ਹੋਕੇ ਗੁਜ਼ਰੇ ਹਨ

  • @ParveenKumar-lf4my
    @ParveenKumar-lf4my Місяць тому +2

    ਼ਦੈਵ ਥਰੀਕਿਆਂ ਵਾਲੇ ਨੂੰ ਚੋਰ ਦੱਸਦੈ।ਇਹ ਬੰਦਾ ਹਿਲਿਆ ਲਗਦਾ 👍

  • @mann062
    @mann062 8 місяців тому +3

    ਜੇ ਬਾਬਾ ਕਲਮ ਚ ਦਮ ਹੋਵੇ ਕੋਈ ਨੀ ਰੋਕ ਸਕਦਾ

  • @MohanSingh-dy4kg
    @MohanSingh-dy4kg Місяць тому +1

    ❤।
    ਓ ਭਰਾਵਾਂ ਕਿਉਂ ਪਿਛਲੀ ਉਮਰੇ ਲੋਕਾਂ ਤੋਂ ਗਾਲ਼ਾਂ ਲੈਦਾ‌ ਹੈ ਦੇਵ ਬਾਈ ਨੂੰ ਆਲ‌ ਵਾੜ ਵਿੱਚ ਦੁਨੀਆ ਜਾਣਦੀ ਹੈ ‌ਤੇਰੀ ਸ਼ਕਲ ਹੀ ਅੱਜ ਵੇਖੀ ਹੈ ਸ਼ਰਮ ਕਰ

  • @didersingh7524
    @didersingh7524 Рік тому +7

    ਇਹ ਗਲਤ ਕਰ ਰਿਹਾ ਜੇ ਬੋਲਣਾ ਹੋਵੇ ਅਗਲੇ ਦੇ ਜਿਉਦਿਆਂ ਗਲ ਕਰੇ ਨਿਦਾੰ ਕਰਨਾ ਗੰਦਗੀ ਖਾਣ ਬਰਾਬਰ

    • @Arjan-qo5ul
      @Arjan-qo5ul Рік тому

      ਓਦੋ ਵੀ ਦੇਵ ਦੇ ਸਾਮਣੇ ਬੋਲੇ ਸੀ

  • @Lakhmireana1980
    @Lakhmireana1980 Рік тому +16

    ਬਾਪੂ ਆਪਣੀ ਉਮਰ ਦਾ ਲਿਹਾਜ਼ ਕਰ ਲੈਣਾ ਸੀ ਦੇਵ ਸਾਹਿਬ ਤੇ ਮਾਣਕ ਸਾਹਿਬ ਬਾਰੇ ਬੋਲਣ ਤੋਂ ਪਹਿਲਾਂ।

  • @rachhpalsinghsingh4465
    @rachhpalsinghsingh4465 Рік тому +16

    22 ਜੀ ਨਾ ਤਾਂ ਇਨਾ ਦੋਨਾਂ ਨੂੰ ਮਾਣਕ ਸਾਬ ਵਾਰੇ ਤੇ ਨਾ ਦੇਵ ਸਾਬ ਵਾਰੇ ਪਤਾ ਉਹ ਦੋਵੋਂ ਪੰਜਾਬ ਦੇ ਹੀਰੇ ਸੀ ਇਹ ਦੋਵੇ ਚਵਲ ਨੇ ਐਵੇ ਜੱਬਲੀਆਂ ਮਾਰ ਰਹੇ ਨੇ?

    • @nachhatarsinghkajal6827
      @nachhatarsinghkajal6827 Рік тому +1

      Kaka ji eh chawalian nehi, Sachai hai. Meri Umar 61sal hai te Geet likhda vi ha . Ludhiyane bich ehi kujh hunda riha. tu tan aje bacha hai esh line bich.

    • @Dhaliwal_5525
      @Dhaliwal_5525 Рік тому +1

      Ok nice

    • @daljeetsingh7552
      @daljeetsingh7552 Рік тому

      ਕੁਤੀੜ ਭੌਕਦੀ ਹੁੰਦੀ ਅੈ।

  • @PalveerDhillon98
    @PalveerDhillon98 Рік тому +2

    ਜੇ ਪਰਵਾਰ ਜਾ ਘਰਵਾਲੀ ਖੁਸ ਨੀ ਹੁਦੀ ਫੇਰ ਸਰੋਤੀਆ ਨੂੰ ਕਿਮੇ ਖੁਸ ਕਰੇਗਾ

    • @Arjan-qo5ul
      @Arjan-qo5ul Рік тому

      ਓਨੇ ਦਾ ਪਰਿਵਾਰ ਇਸ ਲਈ ਓਨਾ ਗੀਤ ਤੋ ਖੁਸ਼ ਨੀਂ ਸੀ ਕਿਉਕਿ ਓਨਾ ਬਹੁਤ ਮਾੜ੍ਹੇ ਸਮੇ ਗੁਜਾਰੇ ਸੀ ਤੇ ਕਿਸੇ ਨੇ ਓਨਾ ਦਾ ਸਾਥ ਨੇ ਸੀ ਦਿਤਾ ਓਨਾ ਦੇ ਪੁੱਤਰ ਦੇ ਜਾਣ ਤੂੰ ਬਾਦ ਓਨਾ ਦੇ ਪਰਿਵਾਰ ਨੇ ਬਹੁਤ ਪ੍ਰਸ਼ਾਨੀ ਦਾ ਸਾਮਣਾ ਕੀਤਾ ਤੁਸੀਂ ਦੱਸੋ ਕੀ ਜੇ ਤੁਹਾਡੇ ਤੇਂ ਦੁੱਖਾਂ ਦਾ ਪਹਾੜ੍ਹ ਟੁੱਟ ਜਾਵੇ ਤਾਂ ਪਰਿਵਾਰ ਚੂਨੋ ਗੇ ਜਾ ਕੰਮ ਓ ਵੇਲਾ ਕਿਸੇ ਤੂੰ ਗੀਤ ਵਾਪਿਸ ਲੈਣ ਦਾ ਸਹੀ ਸਮਾਂ ਨਹੀਂ ਸੀ

  • @nanakchandkamboj5844
    @nanakchandkamboj5844 Рік тому +10

    ਐਨਾ ਕੁਫਰ ਨਾ ਤੋਲੋ ਬਜੁਰਗੋ, ਤੁਸੀਂ ਵੀ ਰੱਬ ਨੂੰ ਜਾਨ ਦੇਣੀ ਆ। ਦੇਵ ਸਾਹਬ ਨੇ ਹਜਾਰਾੰ ਗੀਤ ਲਿਖੇ ਅਤੇ ਦਰਜਨਾਂ ਸਿੰਗਰਾੰ ਨੇ ਗਾਏ ਜੋ ਜੱਗ ਜਾਹਰ ਨੇ। ਤੁਹਾਡਾ ਮੈੰ ਅੱਜ ਤੱਕ ਨਾੰ ਹੀ ਨਹੀਂ ਸੁਣਿਆ ਤੇ ਜਿਹੜੇ ਸਿੰਗਰਾਂ ਦਾ ਤੁਸੀਂ ਜਿਕਰ ਕੀਤਾ ਉਹਨਾੰ ਚੋਂ ਹਾਕਮ ਬਖਤੜੀ ਨੂੰ ਛੱਡ ਕੇ ਕਿਸੇ ਸਿੰਗਰ ਦਾ ਨਾਮ ਨ੍ਹੀ ਸੁਣਿਆ।
    ਜਿਸ ਦੇਵ ਬਰੀਕੇ ਵਾਲੇ ਨੁੰ ਤੁਸੀਂ ਭੰਡ ਰਹੇ ਹੋ ਓਹ 20 ਵੀਂ ਸਦੀ ਦਾ ਸਬ ਤੋਂ ਵੱਧ ਲੋਕ ਗਾਥਾਵਾਂ ਦਾ ਰਚਨਹਾਰ ਤੇ ਇਕ ਸਫਲ ਗੀਤਕਾਰ ਸੀ ਜਿਸ ਨੇ ਕਿੱਸੇ ਕਿਤਾਬਾੰ ਵਿੱਚ ਛਪੇ ਲੋਕ ਨਾਇਕਾਂ ਨੂੰ ਗੀਤਾਂ ਦੀ ਲੜੀ ਵਿੱਚ ਪਰੋ ਕੇ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਕੀਤਾ। ਜੇ ਦੇਵ ਸਾਹਬ ਨਾ ਹੁਂਦੇ ਤਾਂ ਹੁਣ ਤੱਕ ਲੋਕ ਗਾਥਾਵਾਂ ਦਮ ਤੋੜ ਚੁੱਕੀਆਂ ਹੁੰਦੀਆਂ, ਦੇਵ ਸਾਹਿਬ ਨੇ ਨਵੇਂ ਸਿਰੇ ਤੋਂ ਇਹਨਾੰ ਨੂੰ ਆਪਣੀ ਕਲਮ ਰਾਹੀਂ ਸੁਰਜੀਤ ਕੀਤਾ। ਇਸ ਵਿੱਚ ਮਾਣਕ ਸਾਹਬ ਦਾ ਬਹੁਤ ਵੱਡਾ ਯੋਗਦਾਨ ਰਿਹਾ। ਦੇਵ ਸਾਹਬ ਦੇ ਰੂਬਰੂ ਦਰਸ਼ਨ ਕਰਨ ਦੀ ਮੇਰੀ ਦਿਲੀ ਤਮੰਨਾ ਸੀ ਪਰ ਦੁਨੀਆਵੀ ਰੁਝੇਵਿਆਂ ਕਾਰਨ ਇਹ ਸਬ ਸੰਭਵ ਨਹੀਂ ਹੋ ਸਕਿਆ ਤੇ ਓਹ ਦੁਨੀਆ ਨੂਂ ਅਲਵਿਦਾ ਕਹਿ ਗਏ।
    I miss you dev sahb.

    • @NirmalSingh-bz3si
      @NirmalSingh-bz3si Рік тому +3

      ਇਹ ਕੋਈ ਕਾਮਰੇਡ ਆ ਲੜਾਈ ਝਗੜੇ ਕਰਕੇ ਦੇਵ ਸਾਹਿਬ ਹੋਰੀ ਇਸਨੂੰ ਦੇਖ ਕੇ ਭਜ ਜਾਦੇਂ ਹੋਣਗੇ

    • @KulwantSingh-fy8hd
      @KulwantSingh-fy8hd 10 місяців тому

      Sadhu Bhadra Pudhu Lekha Geet

  • @SukhdevSingh-db6xo
    @SukhdevSingh-db6xo Рік тому +11

    ਏਸ ਬਾਪੂ ਨੂੰ ਇਹ ਪੁੱਛਿਆ ਜਾਵੇ ਕੇ ਹੁਣ ਤੂੰ ਇੰਟਰਵਿਊ ਦੇ ਕੇ ਆਪਣੇ ਨੰਬਰ ਬਣਾਈ ਜਾਂਦਾ ਹੈ ਜਦੋਂ ਦੇਵ ਥਰੀਕੇ ਵਾਲਾ ਜਿਓੰਦੇ ਸਨ ਉਸ ਟਾਈਮ ਤੂੰ ਕਿਥੇ ਸੀ ਜਦੋਂ ਥਰੀਕੇ ਵਾਲਾ ਮਰ ਗਿਆ ਤਾਂ ਹੁਣ ਇਹ ਗੱਲਾਂ ਠੀਕ ਨਹੀਂ ਤੇਰੇ ਵਰਗੇ ਬਜ਼ੁਰਗ ਵਾਸਤੇ ਵਾਹਿਗੁਰੂ ਜੀ ਤੁਹਾਨੂੰ ਸੁਮੱਤ ਬਖਸ਼ਣ

  • @gurpreetrandhawa2230
    @gurpreetrandhawa2230 Рік тому +9

    ਸ਼ਮਸ਼ੇਰ ਸੰਧੂ ਵੀ ਪਾਕਿਸਤਾਨੀ ਗੀਤ ਚੋਰੀ ਕਰ ਕੇ ਗੀਤਕਾਰ ਬਣਿਆਂ ਫਿਰਦਾ

    • @kalwindersingh7408
      @kalwindersingh7408 Місяць тому

      Shamsher sandhu fir vi changa likhde ne ihna geetkaran nalon ih te gallan hi ne geet thoda

  • @satnambukanwalia6722
    @satnambukanwalia6722 Рік тому +10

    ਜਿਉਣਾ ਮੌੜ ਸਿਧੂ ਸਨੇਰਾ ਵਾਲੇ ਦਾ ਲਿਖਿਆ ਹੋਇਆ ਸੀ ਉਦੋਂ ਮਾਣਕ ਥਰੀਕੇ ਰਹਿਦਾ ਸੀ ਜਦੋਂ ਇਹ ਮਾਣਕ ਨੂੰ ਕਿੱਸਾ ਦੇਣ ਗਿਆ ਰਾਤ ਰਿਹਾ ਉਥੇ ਹੀ ਦੇਵ ਆਗਿਆ ਦਾਰੂ ਸਿਕਾ ਚਲਿਆ ਉਹੀ ਕਾਪੀ ਚੱਕ ਕੇ ਲੈ ਗਿਆ ਉਹ ਫਿਰ ਛਿੰਦੇ ਦੀ ਅਵਾਜ਼ ਵਿੱਚ ਕਰਵਾਇਆ

  • @Bhagabajwa-tv
    @Bhagabajwa-tv Рік тому +1

    ਝਾੜੂ ਵਾਲਾ ਪਸ਼ੌਰਾ ਨਿਕਲਿਆ ਇਕ ਪਰਸਿਟ ਸਚ ਨਹੀ ਦੇਵ ਸਿਰੇ ਦਾ ਰਾਇਟਰ ਆ ਤੇਰੀ ਅਖੀਰਲੀ ਐਟਰ ਵਿਊਆ ਦੇਵ ਥਰੀਕੇ ਜਿੰਦਾਬਾਦ

  • @pappupallah8262
    @pappupallah8262 Рік тому +1

    ਦੇਵ ਥਰੀਕੇ ਵਾਲਾ ਇਕ ਚੰਗਾ ਲੇਖਕ ਸੀ ਇਸ ਬਾਪੂ ਦਾ ਤਾਂ ਕੋਈ ਗਾਣਾ ਵੀ ਨਹੀਂ ਸੁਣਿਆ ਹਰ ਕੋਈ ਐਵੇਂ ਭਮਕੜਾ ਵਾਂਗੂ ਬੋਲੀ ਜਾਦੇ ਨੇ ਦੇਵ ਵਰਗਾ ਕੋਈ ਹੋਰ ਨਹੀਂ ਬਣ ਸਕਦਾ

    • @nachhatarsinghkajal6827
      @nachhatarsinghkajal6827 Рік тому

      Purane kise parh ke dekho , Sachai Sahmne aa jaugi.k kise likhan wale pehlan hoi ja fir Dev Tharike.

    • @Arjan-qo5ul
      @Arjan-qo5ul Рік тому

      ਕੀ ਸਿਰਵਾਰ ਪੜ੍ਹ ਕੇ ਆਈਡੀਆ ਆਉਣਾ ਹੋਰ ਕਾਪੀ ਚੋਰੀ ਕਰਕੇ ਉਸਦੇ ਹੀ ਗੀਤ ਹੋਰ ਜਾ ਕੇ ਰਿਕਾਰਡ ਕਰਵਾਉਣਾ ਇਹ ਵੱਖਰੀ ਗੱਲ ਹੁੰਦੀ

  • @kuljitkanda1276
    @kuljitkanda1276 Рік тому +9

    ਬਾਈ ਜੀ ਪੈਲਾ ਕਿੱਥੇ ਗਿਆ ਸੀ ਜਦੋਂ ਦੇਬ ਥਰੀਕੇ ਵਾਲਾ ਜਿਉਦਾ ਸੀ ਬਾਈ ਜੱਦੋ ਦੇਬ ਥਰੀਕੇ ਨੂੰ ਮਰੂਤੀ ਕਾਰ ਨਾਲ ਸਨਮਾਨਿਤ ਕੀਤਾ ਸੀ ਉਸ ਟਾਈਮ ਸਟੇਜ ਬੋਲਣਾ ਬਣਦਾ ਸੀ ਲੋਕ ਗਾਥਾ ਦਾ ਬਾਦਸਾ ਸੀ ਦੇਬ ਥਰੀਕੇ
    ਨੇ ਸਰੀ ਉਮਰ ਵੰਜ ਗੱਡੀਕੇ ਰੱਖਿਆ ਹੁਣ
    ਬੋਲਣ ਦਾ ਕੋਈ ਮਤਲਬ ਨਹੀਂ ਜਿਉਦੇ ਤੋਂ
    ਬੋਲਣਾ ਸੀ

  • @jaggajatt2524
    @jaggajatt2524 Рік тому +14

    ਅੱਜ ਬਾਪੂ ਨੂੰ ਦੇਖ ਕੇ ਪਤਾ ਚੱਲਿਆ ਨੀਟੂ ਸ਼ਟਰਾ ਆਲੇ ਵਰਗੇ 1980 ਚ ਵੀ ਹੁੰਦੇ ਸੀ ਜਿਵੇਂ ਬਾਪੂ ਪਿਸ਼ੋਰ ਸਿੰਘ

  • @Seerat1213
    @Seerat1213 Рік тому +1

    ਰਾਈਟਰ ਨੂੰ ਕੁਝ ਨਹੀ ਮਿੱਲਦਾ ਗਾਇਕ ਅਤੇ ਕੰਪਨੀ ਖੁੱਦ ਕਮਾਈ ਕਰ ਜਾਦੇ ਹਨ ਪਰ ਜਿਸ ਦੀ ਲਿੱਖੀ ਚੀਜ਼ ਹੁੰਦੀਆਂ ਸ਼ੋਹਰਤ ਦੌਲਤ ਦਿਵਾਉਣ ਵਾਲੀ ਉਹ ਵਿਚਾਰਾਂ ਧੱਕੇ ਖਾਂਦਾ ਫਿਰਦਾ

  • @JailuVlogs
    @JailuVlogs Рік тому +5

    Dev Threeke legend writer...

  • @user-tv1lm8df6x
    @user-tv1lm8df6x Місяць тому

    ਪਹਿਲਾ ਇਹ ਸੋਚੋ ਦੇਵ ਥਰੀਕੇ ਵਾਲੇ ਨੇ ਹਜਾਰਾ ਗੀਤ ਲਿਖੇ ਨੇ ।ਕੀ ਉਹ ਸਾਰੇ ਚੋਰੀ ਦੇ ਹਨ।ਦੇਵ ਨੇ ਤਾ ਸਟੂਡੀਓ ਵਿਚ ਬੈਠਕੇ ਵੀ ਗੀਤ ਲਿਖੇ ਹਨ।ਇਸ ਦਾ ਤਾ ਕੋਈ ਵੀ ਗੀਤ ਅਸੀ ਸੁਣਾ ਨਹੀ ਪਤਾ ਨਹੀ ਕਿਥੋ ਉਠਕੇ ਇੰਟਰਵਿਊ ਦੇਣ ਲਗ ਪੈਦੇ ਹਨ।ਅਗੇ ਪਤਰਕਾਰ ਵੀ ਇਹੋ ਜਿਹੇ ਹਨ।ਬਾਕੀ ਇਸ ਨੇੰ ਜਵਾਬ ਅਵਤਾਰ ਬੱਲ ਨੇ ਦੇਹ ਦਿਤਾ ਹੈ ।ਜਿਹੜਾ ਮਾਣਕ ਨਾਲ ਤੀਹ ਸਾਲ ਰਹਾ।ਆਵੇ ਗੱਪਾ ਮਾਰੀ ਜਾਦਾ ਇਸ ਕਹੋ ਹੁਣ ਗੀਤ ਲਿਖਕੇ ਦਸਾ ਫਿ ਰ।ਮੰਨਾਗੇ ਤੂੰ ਗੀਤਕਾਰ ਹੈ

  • @santokhsingh227
    @santokhsingh227 Місяць тому

    Vary nice veer je khus raho Whaguru je from Holland

  • @KulwantSingh-sg5ox
    @KulwantSingh-sg5ox Місяць тому

    ਮਾਣਕ ਬਾਪੂ ਨੂੰ 5500ਰੁਪਏ ਦਿੰਦਾ ਸੀ ਇੱਕ ਗੀਤ ਦੇ ਪਰ ਗੀਤ ਰਿਕਾਰਡ ਕਰਵਾਇਆ ਨਹੀਂ ਜਦੋਂ ਕਿ ਮਾਣਕ ਸਾਹਿਬ ਨੇ ਘੱਟੋ ਘੱਟ ਸੌ ਗੀਤਕਾਰਾਂ ਦੇ ਗੀਤ ਗਾਏ ਹਨ ਤੇ ਦੇਵ ਥਰੀਕੇ ਵਾਲੇ ਦੀ ਮਾਣਕ ਤੋਂ ਪਹਿਲਾਂ ਵੀ ਫੁੱਲ ਚੜ੍ਹਾਈ ਸੀ ਨਰਿੰਦਰ ਬੀਬਾ ਸੁਰਿੰਦਰ ਕੌਰ ਤੇ ਸਵਰਨ ਲਤਾ ਕਰਮਜੀਤ ਧੂਰੀ ਕਰਨੈਲ ਗਿੱਲ ਰੰਗੀਲਾ ਜੱਟ ਤੇ ਰਮੇਸ਼ ਰੰਗੀਲਾ ਵਰਗਿਆਂ ਨੇ ਗੀਤ ਰਿਕਾਰਡ ਕਰਵਾਏ ਅਸੀਂ ਉਨ੍ਹਾਂ ਗੀਤਾਂ ਨੂੰ ਉਂਗਲਾਂ ਤੇ ਗਿਣਾ ਸਕਦੇ ਹਾਂ ਪਰ ਇਸ ਬਾਪੂ ਦਾ ਇੱਕ ਵੀ ਗੀਤ ਨਹੀਂ ਜੋਂ ਬਾਪੂ ਦੱਸ ਸਕਦਾ ਹੋਵੇ

  • @pardeeppassi8385
    @pardeeppassi8385 Рік тому +2

    ਇਹ ਲੇਖ ਮੈ ਵੀ ਜॅਗ ਬਾਣੀ िਵਚ ਪिੜਅਾ ਸੀ

  • @HarjitSingh-zi4mp
    @HarjitSingh-zi4mp Рік тому +4

    ਵੈਸੇ ਗੱਲ ਹੈ ਜੀ ਇੱਕ ਵਾਰ ਸਪੋਕਸਮੈਨ ਅਖਬਾਰ ਵਿੱਚ ਵੀ ਲੇਖ ਲੱਗਿਆ ਸੀ ।
    ਕਿ ਉਹਨਾਂ ਨੇ ਇੱਕ ਬਜੁਰਗ ਤੋਂ 80 ਰੁਪਏ ਪ੍ਰਤੀ ਗੀਤ ( ਲੋਕ ਗਾਥਾਵਾਂ ) ਦੇ ਹਿਸਾਬ ਨਾਲ ਖਰੀਦੇ ਸਨ ।

  • @harcharansingh6037
    @harcharansingh6037 Рік тому

    ਬਾਪੂ ਦੇਵ ਥਰੀਕੇ ਵਾਲਾ ਬਹੁਤ ਵਧੀਆ ਗੀਤਕਾਰ ਸੀ ਆਪਾ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਉਦੇ ਪਰ ਬਜ਼ੁਰਗਾਂ ਨੇ ਦੇਵ ਥਰੀਕੇ ਵਾਲੇ ਦੇ ਜਿਉਂਦੇ ਜੀ ਕਦੇ ਗੱਲ ਕਿਉਂ ਨਹੀਂ ਕੀਤੀ

  • @kuldipsinghladhroia
    @kuldipsinghladhroia Рік тому +2

    ਇਹ ਪਤਾ ਨਹੀਂ ਕੌਣ ਹੈ, ਨਾ ਕੋਈ ਇਹਦਾ ਗੀਤ ਸੁਣਿਆ। ਕਿਸੇ ਦੇ ਮਰਨ ਤੋਂ ਬਾਅਦ ਆਖਣਾ ਸੌਖਾ ਹੈ।

    • @jaggajatt2524
      @jaggajatt2524 Рік тому

      ਬਾਈ ਜੀ ਇਹ ਬੂੜਾ ਪੁਰਾਣੇ ਸਮੇਂ ਦਾ ਹਰਮਨ ਚੀਮਾ ਹੈ 😂😂

    • @JaswinderKaur-pc2nz
      @JaswinderKaur-pc2nz Рік тому

      ਸਹੀ ਗੱਲ ਹੈ ਦੇਵ ਹੁੰਦੇ ਸਾਹਮਣੇ ਆਇਆ ਨਹੀਂ ਹੁਣ ਬੋਲਦਾ ਹੈ

  • @Arjan-qo5ul
    @Arjan-qo5ul Рік тому +3

    ਜੇ ਰੱਬ ਹੁੰਦਾ ਤਾਂ ਬਾਪੁ ਦਾ ਹੱਕ ਨੀਂ ਸੀ ਮਾਰਦਾ

  • @RandhirsinghBhullar-b3z
    @RandhirsinghBhullar-b3z 12 днів тому

    ਕਿਸੇ ਦੀ ਮੌਤ ਤੋਂ ਬਾਅਦ ਉਹਦੇ ਬਾਰੇ ਗ਼ਲਤ ਕਹਿਣਾ ਜਾਂ ਸੋਚਣਾ ਨਹੀਂ ਚਾਹੀਦਾ,ਦੋ ਕਹਿਣਾ ਉਸਦੇ ਸਾਹਮਣੇ ਮੂੰਹ ਤੇ ਗੱਜ ਵੱਜ ਕੇ ਕਹੋ ਅਗਲੇ ਨੂੰ ਵੀ ਪਤਾ ਲੱਗੇ ਕਿ ਮੈਂ ਗ਼ਲਤ ਕੀਤਾ ਹੈ। ਤੁਸੀਂ ਤਾਂ ਮਰਨ ਤੋਂ ਬਾਅਦ ਆਪਣੇ ਨੰਬਰ ਬਣਾਉਣ ਲਈ ਕਹਿ ਰਹੇ ਐਂ, ਇਹ ਤਾਂ ਗੱਲ ਬਹੁਤ ਮਾੜੀ ਐ।

  • @jaswantsingh3849
    @jaswantsingh3849 9 днів тому +1

    ਬਾਈ ਚਵਾਲ ਕਹਿਣ ਤੋਂ ਪਹਿਲਾਂ ਖੋਜ ਲਿਆ ਕਰੋ

  • @Jagdishseetak
    @Jagdishseetak 23 дні тому

    ਗੱਲਾਂ ਸਾਰੀਆਂ ਹੀ ਹੱਸਣ ਵਾਲੀਆਂ ਏਹਦੀਆਂ ਤੇਰੀ ਘਰ ਵਾਲੀ ਹੈਗੀ ਆ ਪੁੱਛਿਆ ਹੋਵੇ

  • @pritamrupal4700
    @pritamrupal4700 Рік тому +10

    Dev Tharike wala was a legendry lyricist. I think some stories and interviews are planted to assassinate the character of popular personalities. It should be avoided.

    • @SurjeetSingh-vt6kw
      @SurjeetSingh-vt6kw Рік тому

      Very irresponsible reporting& foolish.
      Umeed a channel is dumb interview lain wale nu fire kr dve
      ga . Video delete kr k muafi mng leva.
      Dev Tharike Suraj a Punjabi geetan da , eh Buddha diva ..
      Is nu jgauna aje baaki a .
      Surjit thukn wale di apni dahdi vich e panda a

    • @daljeetsingh7552
      @daljeetsingh7552 Рік тому

      U wrote excellent .

  • @kamalsingh-dc1vs
    @kamalsingh-dc1vs Рік тому +1

    ਦੇਵ ਥਰੀਕੇ ਵਾਲਾ ਇਕ ਮਹਾਨ ਗੁਣ ਦਾ ਮਾਲਕ ਸੀ ਇਹ ਤਾ ਐਵੇਂ ਜੈਲਸ ਕਰੀ ਜਾਂਦਾ ਹੈ

  • @AvtarSingh-xv3sv
    @AvtarSingh-xv3sv Рік тому +5

    ਬਿਲਕੁਲ ਝੂਠ ਬੋਲ ਰਿਹਾ।ਕਿਸੇ ਦੇ ਮਰਨ ਤੋਂ ਬਾਅਦ ਝੂਠੀ ਸੋਅਰਤ ਨਹੀਂ ਕਰਵਾਈਦੀ।ਲਿਖਤਾਂ ਸਾਭ ਕੇ ਰੱਖ ਸਕਦਾ ਸੀ।

  • @baldevsingh9391
    @baldevsingh9391 Місяць тому

    ਜੇੜੇ ਜੇੜੇ ਬਾਪੂ ਨਾਮ ਲਂਈ ਜਾਂਦਾ ਕੋਈ ਮਸ਼ਹੂਰ ਗਾਇਕ ਹੈਨੀ

  • @gurnamsehjal281
    @gurnamsehjal281 Рік тому +4

    ਮਰਨ ਉਪਰੰਤ ਕਿਸੇ ਦੇ ਉੱਤੇ ਉਗਲੀ ਚੁੱਕਣੀ ਠੀਕ ਨਹੀਂ ।

  • @Deollivegaming
    @Deollivegaming Рік тому +2

    ਵਧੀਆ ਗੱਲ ਬਾਤ ਸਾਂਝੀ ਕੀਤੀ

  • @harmailsingh5063
    @harmailsingh5063 Рік тому +4

    ਬਿਲਕੁਲ ਹਕੀਕਤ ਬਿਆਨ ਕੀਤੀ ਏ।

  • @narindersinghbathlana2811
    @narindersinghbathlana2811 Місяць тому

    ਜਾਣ ਬੁੱਝ ਕੇ ਬਦਨਾਮ ਕਰ ਰਿਹਾ ਦੇਵ ਥਰੀਕੇ ਵਾਲੇ ਨੂੰ

  • @sukhichohan3794
    @sukhichohan3794 Рік тому +4

    ਮਰਿਆਂ ਲੋਕਾਂ ਦੇ ਸਿਵੇ ਨਹੀਂ ਫਰੋਲੀਦੇ

  • @parmjitsingh2594
    @parmjitsingh2594 Рік тому +1

    Dev tharike bina punjabi de geet adhure ne Te tera na ajj pehli vaar sunea

  • @user-rw1vo4tg4b
    @user-rw1vo4tg4b 9 днів тому

    ਬਾਪੂ।ਬਾਦਲ ਤਾਂ ਜੱਟ ਸੀ। ਚਰਨਜੀਤ ਚੰਨੀ ਕੌਣ ਹੈ। ਹੁਣ ਦੱਸ ਬਾਹਮਣ ਬਾਣੀਆਂ ਤੇ ਮਿਸਤਰੀ ਕਿਹੜੇ ਹਨ। ਹਰਚਰਨ ਸਿੰਘ ਬਰਾੜ ਅਤੇ ਕੈਪਟਨ ਅਮਰਿੰਦਰ ਸਿੰਘ ਕਿਹੜੇ ਬਾਹਮਣਾਂ ਦੇ ਜੰਮੇ ਪਲੇ ਸੀ

  • @kewalsingh5518
    @kewalsingh5518 Рік тому +4

    ਬਾਪੂ ਦੀਆ ਗੱਲਾ ਗਲਤ ਹਨ ਥਰੀਕੇ ਵਾਲੇ ਨੂੰ ਮਰਨ ਤੋ ਬਾਦ ਨਿਦਨਾ ਬੁਰੀ ਗੱਲ ਹੈ॥ਪੱਤਰਕਾਰ ਵੀਰ ਤੁਸੀ ਵੀ ਇਟਰਵਿਊ ਦੇਖ ਕੇ ਕਰਿਆ ਕਰੋ

  • @HarjitSingh-by5gr
    @HarjitSingh-by5gr Рік тому +1

    ਬਹੁਤ ਹੀ ਸਿਰਾ ਜੀ। ਪੇਸੀ ਜੀ। ਚੈਨਲ ਵਾਲੇ ਵੀਰ ਜੀ। good 👍

  • @ajaibsidhu5083
    @ajaibsidhu5083 Рік тому

    ਇਹ ਗੱਲ ਗਲਤ ਹੈ ਜਦੋਂ ਦੇਵ ਥਰੀਕਿਆਂ ਵਾਲਾ ਜਿਉਦਾ ਸੀ ਉਦੋਂ ਕਿਉਂ ਨਹੀਂ ਬੋਲਦੇ ਲੋਕ

  • @bobgill9695
    @bobgill9695 Рік тому +3

    Waah ji sahi gall aa

  • @navisharma3469
    @navisharma3469 Рік тому +16

    ਬਾਪੂ ਜੀ ਝੂਠ ਨਾ ਮਾਰਿਓ, ਰੱਬ ਨੰ ਜਾਨ ਦੇਣੀ ਹੈ

  • @baldevsama
    @baldevsama Рік тому +7

    1966 ਚੌ ਬਾਪੂ ਦੀ ਕਿੰਨੀ ਉਮਰ ਸੀ

  • @harbanssinghnatt4890
    @harbanssinghnatt4890 Рік тому +18

    ਊਂ ਇੱਕ ਗੱਲ ਮੰਨਣੀ ਪਊ। ਆਪਣੀ ਤੁਲਣਾ ਕਰਨ ਵਾਸਤੇ ਸਾਹਮਣੇ ਵਾਲਾ ਟੀਸੀ ਦਾ ਬੰਦਾ ਦੇਵ ਨੂੰ ਚੁਣਿਆ ਹੈ।

    • @Arjan-qo5ul
      @Arjan-qo5ul Рік тому

      ਸੁਆ ਟੀਸੀ ਦਾ ਬੰਦਾ ਚੋਰ

    • @JailuVlogs
      @JailuVlogs Рік тому

      Dev Threekey wala ..bai ji Badshah c

    • @daljeetsingh7552
      @daljeetsingh7552 Рік тому

      ਕਮਾਲ ਕਰਤੀ 😂😢😮😅😊😂

  • @jaspreetgrewalbittu4028
    @jaspreetgrewalbittu4028 Рік тому +12

    ਦੇਵ ਦੇ ਜਿਉਂਦੇ ਵੇਲੇ ਕਹਿੰਦਾ ਤਾਂ ਮੰਨ ਜਾਂਦੇ ਸੀ ਹੁਣ ਤਾਂ ਬਾਬਾ ਤਾਂ ਫੇਮ ਭਾਲਦਾ ਹੈਂ ਦੇਵ ਪੈਸੇ ਦੇ ਜੋਰ ਇੱਕ ਦੋ ਸਾਲ ਚਲ ਜਾਂਦਾ ਅਗਲਾ ਮਰਨ ਤੋਂ ਬਾਦ ਵੀ ਹਿੱਟ ਹੈ।ਉਹਦੇ ਗਾਣੇ ਲੋਕ ਗੀਤ ਬਣਗੇ।ਤੇਰਾ ਕਿੱਤੇ ਨਾਂ ਹੀ ਨੀਂ ਸੁਣਿਆ।

    • @SurjitphaleraSurjeetphal-sh6kd
      @SurjitphaleraSurjeetphal-sh6kd Рік тому +1

      ਦੇਵ ਥਰੀਕੇ ਵਾਲਾ ਬਹੁਤ ਵੱਡਾ ਗੀਤਕਾਰੀ ਦਾ ਚੋਰ ਸੀ 1920ਆਏ ਪੱਥਰ ਦੇ ਰਿਕਾਰਡ ਗੀਤ ਇਸ ਦੀ ਹਾਂਮੀ ਭਰਦੇ ਨੇ ਭਰਾਵਾਂ ਬਾਪੂ ਸਹੀ ਕਹਿ ਰਿਹਾ

  • @pardeepgrewal9404
    @pardeepgrewal9404 Рік тому +1

    ਨਾਮਵਰ ਬੰਦਿਆਂ ਤੇ ਕਿੱਚੜ ਉਛਾਲਨਾ ਲੋਕਾਂ ਦਾ ਸੌਕ ਬਣ ਗਿਆ ।

  • @Arjan-qo5ul
    @Arjan-qo5ul Рік тому +1

    ਤੁਸੀ ਦੇਵ ਥਰੀਕੇ ਨੂੰ ਲਿਖਦੇ ਨੂੰ ਦੇਖਿਆ ਜੋ ਓਨਾ ਨੂੰ ਚੋਰ ਨੀਂ ਮੰਨਦੇ

  • @rshans4464
    @rshans4464 Рік тому +5

    ਇਸ ਬਾਬੇ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਇਹ ਦੇਵ ਥਰੀਕੇ ਵਾਲੇ ਦੀ ਮਿਟੀ ਰੋਲ ਰਿਹਾ ਇਹੋ ਜਾ ਹੀ ਰਿਕੋਡਿੰਗ ਕਰਨ ਵਾਲਾ ਹੈ

  • @sukhmandersinghhh4499
    @sukhmandersinghhh4499 Рік тому +2

    ਨਾਵਲ ਲਿਖੇ ਆ ਪਰ ਘਰੇ ਈ ਰੱਖੇ ਆ

    • @Arjan-qo5ul
      @Arjan-qo5ul Рік тому

      ਓਨਾ ਦਸਿਆ ਤਾਂ ਹੈ ਕੀ ਓਨਾ ਦੇ ਦੋਸਤ ਨੇ ਸਪਵਾਉਣ ਲਈ ਲੈ ਸੀ ਪਰ ਓਨਾ ਦਾ ਵਾਪਿਸ ਕੋਈ ਫੋਨ ਜਾ ਚਿੱਠੀ ਪੱਤਰ ਨੇ ਆਇਆ ਓ ਵੀ ਮਤਲਬੀ ਨਿਕਲੇ

  • @TarsemSingh-vx2px
    @TarsemSingh-vx2px Рік тому +6

    ਬਾਬੂ ਕਹਿਦੈ 66-67ਚ ਲਿਖਣ ਲੱਗ ਗਿਅਾ ਸੀ ਤੇ ਅੱਜ ਕਹਿਦੈ ਮੈ 71 ਸਾਲਦਾਂ ਕੋੲੀ 5 7 ਸਾਲ ਦੀ ੳੁਮਰ ਚ ਗੀਤਕਾਰ ਕਿਵੇਬਣਜੂ

    • @Sidhusaab-fm1md
      @Sidhusaab-fm1md Рік тому +2

      ਸ਼ੁਰੂਆਤੀ ਉਮਰ 14 *** 15 ਸਾਲ ਬਨਦੀ ਆ ਜੀ

    • @23manraj
      @23manraj Рік тому

      66 67 year

  • @sidhuanoop
    @sidhuanoop Рік тому +14

    ਕੁਝ ਕਿਤਾਬਾਂ ਕਿੱਸੇ ਪੜੵਕੇ ਲਿਖਣਾਂ ਜੇ ਚੋਰੀ ਐ ਤਾਂ ਇਹ ਬਾਪੂ ਵੀ ਚੋਰ ਐ ਇਹਨੇ ਵੀ ਸੁੱਚਾ ਸੂਰਮਾਂ ਕਿਤੋਂ ਪੜ੍ਹਕੇ ਸੁਣਕੇ ਈ ਲਿਖਿਆ ਹੋਊ । ਇਹ ਕਿਹੜਾ ਸੁੱਚੇ ਸੂਰਮੇਂ ਦੇ ਨਾਲ ਗੁੱਲੀ ਡੰਡਾ ਖੇਡਦਾ ਰਿਹੈ।
    ਅਜਿਹੀ ਘਟੀਆ ਦਰਜੇ ਦੀ ਪੱਤਰਕਾਰੀ ਨਹੀਂ ਕਰਨੀਂ ਚਾਹੀਦੀ। ਕਿਸੇ ਦੇ ਵੀ ਜਿਉਂਦੇ ਜੀਅ ਮੂੰਹ ਤੇ ਸੱਚ ਕਹੋ ਤਾਂ ਮਰਦਾਨਗੀ ਐ

  • @JASWINDERSINGH-lp9pd
    @JASWINDERSINGH-lp9pd Місяць тому

    ਬਾਪੂ ਖਰੀਆਂ ਖਰੀਆਂ ਸੱਚੀਆਂ ਗੱਲਾਂ ਕਰਦੇ ਹਨ

  • @singhsardar7404
    @singhsardar7404 Рік тому +2

    5500 rupey manak dinda c 1 geet da . Uss time 5500 rupey 5 lakh naal da c baba g kuch jiyada ni ho giya

  • @BalbirSingh-kv8mq
    @BalbirSingh-kv8mq Рік тому

    ਜਿਹੋ ਜਿਹੀ ਇਸ ਬਾਪੂ ਦੀ ਲਿਖ਼ਤ ਹੈ, ਇਸ ਤਰ੍ਹਾਂ ਦੀਆਂ ਲਿਖਤਾਂ ਤਾਂ ਪੰਜਾਬ ਦਾ ਹਰ ਇਨਸਾਨ ਲਗਭਗ 95% ਪੰਜਾਬੀ ਲੋਕ ਲਿਖ ਸਕਦੇ ਨੇ,ਇਸ ਵਿਚ ਕੋਈ ਟੈਲਿਂਟ ਨਹੀਂ ਸੀ ਇਸ ਲਈ ਨਹੀਂ ਅੱਗੇ ਵਧਿਆ

  • @ManpreetSingh-tt3pb
    @ManpreetSingh-tt3pb 3 місяці тому

    ਬੰਦਾ ਪੁਰਾਣਾ ਦੇਖਿਆ ਪਹਿਲੀ ਵਾਰੀ ਜੇਕਰ ਇਸ ਵਿੱਚ ਕਲਾ ਹੂੰਦੀ ਤਾਂ ਅੱਜ ਨੂੰ ਦੇਵ ਥਰੀਕੇ ਬਾਵੂ ਮਾਨ ਗਾਮੀ ਸੰਗਤ ਪੁਰੀਆ ਵਾਗ ਲੋਕਾਂ ਨੂੰ ਪਤਾ ਹੂਦਾ

  • @bs.damana4517
    @bs.damana4517 2 місяці тому

    ਬਾਬਾ ਗੱਲ ਤਾਂ ਸਹੀ ਕਰਦਾ ਅੱਜ ਦੇਵ ਥਰੀਕਿਆਂ ਵਾਲੇ ਦਾ ਬਹੁਤ ਵੱਡਾ ਹੈ ਬਾਬਾ ਜੀ ਬੇਨਤੀ ਹੈ ਕਿ ਇਹ ਉਨ੍ਹਾਂ ਦੇ ਜੀਉਂਦੇ ਕਿਉਂ ਨਹੀਂ ਬੋਲੇ ਪਰਾਣੀਆ ਲਿਖਤਾਂ ਭਾਈ ਦੇ ਦੀਆਂ ਮਾਣਕ ਸਾਹਿਬ ਜੀ ਨੇ ਗਾਇਆ ਨੇ ਜਿਸ ਵਿੱਚ ਦੇਵ ਜੀ ਦਾ ਨਾਮ ਹੈ ਜ਼ਾਲਮ ਲੋਕੀ ਸੀਰੀ ਤੇਰੇ ਸ਼ਹਿਰ ਦੇ ਮਾ ਤਾ ਲੱਧੀ ਪੲਈ ਬੋਲਦੀ ਕਹਿਦੀ ਸੁਣ ਦੁੱਲੀਆ ਸਰਦਾਰ ਵੇ

    • @bs.damana4517
      @bs.damana4517 2 місяці тому

      ਭਾਈ ਦੇਸਾ ਜੀ ਪਹਿਲਾਂ ਗੁਰੂ ਘਰ ਦੇ ਰਾਗੀ ਸੀ ਬਾਅਦ ਵਿੱਚ ਲੋਕ ਗਾਇਕ ਬਣੇ ਉਹਨਾਂ ਦੀਆਂ ਲਿਖਤਾਂ ਸੀ

  • @warriorpunjabi44
    @warriorpunjabi44 Місяць тому

    ਇਹੋ ਜਿਹੇ ਭਮੱਕੜ ਮਹਾਨ ਲੋਕਾਂ ਦੇ ਤੁਰ ਜਾਣ ਤੋਂ ਬਾਅਦ ਆਪਣਾ ਨਾਂ ਉਨ੍ਹਾਂ ਦੇ ਨਾਮ ਨਾਲ ਜੋੜ ਕੇ ਉਨ੍ਹਾਂ ਦੀ ਥਾਂ ਲੈਣ ਲਈ ਜੰਮਦੇ ਨੇ । 😅😅😅😅।।

  • @kuldeep_maan
    @kuldeep_maan Рік тому +1

    ਮਾਫ਼ ਕਰਨਾ ਜੀ ਇਹ ਗੀਤਕਾਰ ਸਾਹਿਬ ਹੁਣ ਤੱਕ ਅੰਡਰਗਰਾਊਂਡ ਸਨ ਜੋ ਕਹਿੰਦੇ ਹਨ ਦੇਵ ਥਰੀਕੇ ਵਾਲਾ ਚੋਰ ਸੀ,ਭਲਿਆ ਲੋਕਾ ਅੱਕਲ ਨੂੰ ਹੱਥ ਮਾਰ, 1982ਦੇ ਬਾਅਦ ਹੁਣ ਅੱਖ ਖੁੱਲ੍ਹੀ। ਦੇਵ ਥਰੀਕੇ ਵਾਲੇ ਬਾਬਾ ਬੋਹੜ ਗੀਤਕਾਰ ਸਨ ਉਨ੍ਹਾਂ ਦੇ ਤੁਰ ਜਾਣ ਬਾਅਦ ਇਹ ਗੱਲਾਂ ਸੋਭਦੀਆਂ ਨਹੀਂ।

  • @JawindersinghShinda-ne2vf
    @JawindersinghShinda-ne2vf Рік тому +1

    ਇਹੋ੍ ਜਿਹੇ ਪੱਤਰਕਾਰ ਇਨ੍ਹਾਂ ਬੰਦਿਆ ਨੂੰ ਕਿਥੋਂ ਲੈ ਆਉਦੇ ਹਨ
    ਦੇਵ ਥਰੀਕੇ ਵਾਲੇ ਨੇ ਹਜਾਰਾ ਗੀਤ ਲਿਖੇ ਹਨ ਜਦੋਂ ਇਹ ਉਹ ਜਿਉਂਦਾ ਸੀ। ਉਦੋਂ ਇਹ ਕਿਥੇ ਸੀ

  • @gurcharansinghgill8521
    @gurcharansinghgill8521 Рік тому +10

    ਦੇਵ ਥਰੀਕੇ ਦੇ ਜਿਉਂਦੇ ਤੋਂ ਤੁਸੀਂ ਕਿਉਂ ਨਹੀਂ ਬੋਲੇ ਮਰੇ ਤੋਂ ਕਿਉਂ ਬੋਲ ਰਹੇ ਹੋ

  • @aattnnaamm
    @aattnnaamm Рік тому +1

    ਅਸੀਂ ਤਾਂ ਬਹੁਤ ਪਹਿਲਾਂ ਤੋ ਜਾਣਦੇ ਹਾਂ,ਪਰ ਦੇਵ ਦੀ ਚੜ੍ਹਾਈ ਕਾਰਨ ਕੋਈ ਮੰਨਦਾ ਨਹੀਂ ਸੀ।ਦੇਵ ਨੇ ਬਹੁਤ ਸਾਰੀਆਂ ਰੋਕ ਗਥਾਵਾਂ ਚੋਰੀ ਕੀਤੀਆ ਹਨ।

    • @JailuVlogs
      @JailuVlogs Рік тому

      Ki chori kita pura daso ji.

  • @sukhwinderdhaliwal4191
    @sukhwinderdhaliwal4191 Рік тому +4

    ਗੀਤ ਕਿਸੇ ਪੜਕੇ ਹੀ ਲਿਖੇ ਜਾਂਦੇ ਹਨ

  • @ਜਗਿਦਰਸਿੰਘਜੋਗਿੰਦਰਸਿੰਘ

    ਪਛੋਰਾ ਸਿੰਘ ਦੇ ਗੀਤ ਗੁਰਨਾਮ ਸਿੰਘ ਰਸੀਲਾ ਜੀ ਨੇ ਕੇਈ ਗੀਤ ਗਾਏ ਸੀ

  • @Arjan-qo5ul
    @Arjan-qo5ul Рік тому +2

    ਬਾਪੂ ਜੀ ਦੇ ਘਰ ਵੀਹ ਬਾਰ ਆਇਆ ਮਾਣਕ ਸਾਬ

    • @jaggajatt2524
      @jaggajatt2524 Рік тому

      ਬਾਪੂ ਦੀ ਬੁੰਡ ਲੈਣ

    • @mastkalander1065
      @mastkalander1065 Місяць тому +1

      ਬੁੜੇ ਦੀ ਤਰੀਫ ਕੀਤੀ ਆ ਜਾਂ ਫੁੱਦੂ ਖਿੱਚਿਆ

  • @user-tj2xk9qz1w
    @user-tj2xk9qz1w Рік тому +1

    Very good baba ji bilkul shi boleya

  • @baldevsingh9391
    @baldevsingh9391 Місяць тому

    ਕੋਈ ਢਕ ਦਾ ਗਾਇਕ ਇਨੋ ਵਿਚ ਕੋਈ ਵੀ ਨੀ ਦੇਵ ਨੂ ਦੂਨੀਆਂ ਸਲਾਮਾਂ ਕਰਦੀ ਆ

  • @pritpalsingh2789
    @pritpalsingh2789 Рік тому +3

    ਬਾਪੂ ਪਹਿਲਾ ਬੋਲਣਾ ਸੀ ਹੁਣ ਕੀ ਫਾਇਦਾ

  • @reenainsa6408
    @reenainsa6408 Рік тому +3

    Mai Dev Threeke wale de likhe bohat sare artists de songs sunda a riha haan koi 52/55 saal ton jo Narinder biba ji karnail gill te hor bohat sare artists ne gae jiwen Narinder biba ji da song kahnu marda chandrya chamkan etc

  • @SatnamWaheguru-el7cm
    @SatnamWaheguru-el7cm Місяць тому

    ਕਦੇ ਸਮਾਂ ਇਹ ਇਜਾਜ਼ਤ ਨਹੀਂ ਦਿੰਦਾ ਇੱਕ ਗਰੀਬ ਆਦਮੀ ਦੀ ਕੋਈ ਪੇਸ਼ ਨਹੀਂ ਜਾਂਦੀ ਦੇਵ ਥਰੀਕੇ ਵਾਲਾ ਪੈਸੇ ਵਾਲਾ ਆਦਮੀ ਸੀ ਉਹ ਗਰੀਬ ਆਦਮੀ ਦੀ ਕੀ ਗੱਲ ਹੋਊ ਮਾਣਕ ਬਾਰੇ ਵੀ ਲੋਕ ਜਾਣਦੇ ਜਿਨ੍ਹਾਂ ਕਰਕੇ ਚਮਕੀਲਾ ਮਾਰਿਆ ਗਿਆ ਸ਼ਿੰਦੇ ਨੂੰ ਲੋਕਾਂ ਨੂੰ ਪਤਾ ਬਾਈ ਜ਼ੋ ਕਹਿ ਰਿਹਾ ਸਚਾਈ ਹੈ ਧੰਨਵਾਦ ਜੀ

    • @mastkalander1065
      @mastkalander1065 Місяць тому +1

      ਜਿਹਦੀ ਤੁਸੀਂ ਗੱਲ ਕਰਦੇ ਓ ਵੀਰ ਜੀ ਉਹਨਾਂ ਦਾ ਪ੍ਰਵਾਰ ਲਾਸ਼ਾਂ ਚੱਕਣ ਨਹੀਂ ਗਿਆ ਮਾਣਕ ਤੇ ਕੁਲਦੀਪ ਪਾਰਸ ਲੈਕੇ ਆਏ ਸੀ ਨਾਲੇ ਮਾਣਕ ਦਾ ਕੋਈ ਮੁਕਾਬਲਾ ਨਹੀਂ ਸੀ ਉਹ ਕਲੀਆਂ ਗਾਉਂਦਾ ਸੀ ਸਟੇਜ ਤੇ ਵੀ ਉਹ ਜਨਾਨੀ ਨੂੰ ਬਠਾਈ ਰੱਖਦਾ ਸੀ ਤੇ ਕੱਲਾ ਗਾਈ ਜਾਂਦਾ ਇਹੀ ਕਾਰਨ ਸੀ ਕਿ ਕੋਈ ਗਾਉਣ ਵਾਲੀ ਉਹਦੇ ਨਾਲ ਟਿਕਦੀ ਨਹੀਂ ਸੀ

  • @KingHunter3597
    @KingHunter3597 Рік тому +3

    ਹੁਣ ਦੇ ਸਿੰਗਰਾਂ ਨੂੰ ਏਸ ਬਾਪੂ ਜੀ
    ਦੇ ਗੀਤ ਲੈਣੇ ਚਾਹੀਦੇ ਹਨ

    • @Arjan-qo5ul
      @Arjan-qo5ul Рік тому +1

      ਹਾਂ ਜੀ ਬਿਲਕੁਲ ਲੈਣੇ ਚਾਹੀਦੇ ਹਨ

    • @KingHunter3597
      @KingHunter3597 Рік тому

      @@Arjan-qo5ul 👍🏻

  • @tarsemlal903
    @tarsemlal903 Рік тому +1

    ਜਦੋਂ ਹਰਦੇਵ ਦਿਲਗੀਰ ( ਦੇਵ ਥਰੀਕੇ) ਵਾਲਾ ਜਿਉਂਦਾ ਸੀ, ਉਦੋਂ ਤੁਸੀਂ ਕਿਹੜੀ ਗੁਫਾ ਵਿਚ ਭਗਤੀ ਕਰਦੇ ਸੀ?

    • @Arjan-qo5ul
      @Arjan-qo5ul Рік тому

      ਓਦੋ ਤਾਂ ਜਵਾਨ ਪੁੱਤ ਦੇ ਮੌਤ ਦੇ ਗ਼ਮ ਚ ਡੁਬਾ ਹੋਇਆ ਸੀ