EXCLUSIVE INTERVIEW

Поділитися
Вставка
  • Опубліковано 25 сер 2024
  • ਕੁਲਦੀਪ ਮਾਣਕ ਅਤੇ ਦੇਵ ਥਰੀਕੇ ਵਾਲੇ ਨੂੰ ਚੋਰ ਆਖਣ ਵਾਲੇ ਬਾਬੇ ਦੀ ਹੋਈ ਬੋਲਤੀ ਬੰਦ #kuldeepmanak #devthekewala #shortfeed #shortsvideo #shortsfeed
    #shortsfeed

КОМЕНТАРІ • 31

  • @jasmelsingh8819
    @jasmelsingh8819 Місяць тому +1

    ਦੇਵ ਥਰੀਕੇ ਵਾਲੇ ਨੇ ਹਜ਼ਾਰਾਂ ਗੀਤ ਲਿਖੇ ਹਨ।ਉਸ ਸਮੇਂ ਦੇ ਟੌਪ ਦੇ ਗਾਇਕਾਂ ਨੇ ਉਸਦੇ ਗੀਤ ਗਾਏ ਹਨ। ਚਾਹੇ ਕਲੀਆਂ ਹੋਣ ਚਾਹੇ ਦੁਗਾਣਾ ਉਸਦੀ ਕਲਮ ਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ। ਇਨੀਂ ਵੱਡੀ ਗਿਣਤੀ ਵਿੱਚ ਲਿਖੇ ਗੀਤਾਂ ਵਿੱਚ ਜੇ ਕੋਈ ਇੱਕ ਅੱਧੀ ਪੰਕਤੀ ਕਿਸੇ ਹੋਰ ਗੀਤ ਨਾਲ ਮਿਲ ਗਈ ਤਾਂ ਉਸਦੇ ਉੱਪਰ ਚੋਰ ਦਾ ਆਰੋਪ ਲਾ ਦੇਣਾਂ ਬਹੁਤ ਵੱਡਾ ਅਪਰਾਧ ਹੈ। ਪੁਰਾਣੇ ਅਖਾਣ ਅਤੇ ਕਹਾਵਤਾਂ ਬਹੁਤ ਸਾਰੇ ਗੀਤਕਾਰਾਂ ਦੇ ਗੀਤਾਂ ਦਾ ਸ਼ਿੰਗਾਰ ਹੁੰਦੇ ਸਨ ਇਸਦਾ ਮਤਲਬ ਇਹ ਨਹੀਂ ਕਿ ਉਹ ਚੋਰੀ ਕੀਤੇ ਗਏ ਹਨ। ਦੇਵ ਥਰੀਕੇ ਵਾਲਾ ਨਾ ਕੋਈ ਉਸਤੋਂ ਪਹਿਲਾਂ ਬਣ ਸਕਿਆ ਅਤੇ ਨਾ ਹੀ ਬਣ ਸਕੇਗਾ।

  • @GianVichar
    @GianVichar Місяць тому +4

    ਇਹ ਅਸਲ ਚ ਕੋਈ ਗੀਤਕਾਰ ਜਾ ਲੇਖਕ ਤੌਰ ਤੇ ਨਾਮਵਰ ਨਹੀ ਰਿਹਾ । ਇਹ ਕਿਸਮਤ ਹੁੰਦੀ ਹੈ ਕੋਈ ਅੱਗੇ ਲੱਗ ਜਾਦਾ ਕੋਈ ਪਿਛੜ ਜਾਦਾ ਇਹ ਬਾਬਾ ਪਛੜ ਗਿਆ ਹੈ । ਹੁਣ ਝੂਰਨ ਦਾ ਕੀ ਫਾਇਦਾ ਸਮਾਂ ਬੀਤ ਜਾਣ ਮਗਰੋ । ਉਹ ਦੌਰ ਲੱਘ ਗਿਆ ਬੀਤਿਆ ਸਮਾਂ ਪਰਤਦਾ ਨਹੀ । ਇਹ ਬਾਬੇ ਕੋਲ ਕੋਈ ਮਿਆਰੀ ਸ਼ਬਦਾਵਲੀ ਨਹੀ ਜਿਸ ਕਾਰਨ ਕਿਸੇ ਵੱਡੇ ਕਲਾਕਾਰ ਨੇ ਇਸ ਦੇ ਗੀਤ ਨਹੀ ਗਾਏ ।ਹੁਣ ਤਾ ਬਿਲਕੁਲ ਸਮਾ ਹੀ ਹੋਰ ਹੈ ਬਾਬੇ ਮਿੱਟੀ ਫਰੋਲਣ ਦਾ ਕੋਈ ਫਾਇਦਾ ਨਹੀ ਹੁਣ ਕੋਈ ਨੇਮ ਫੇਮ ਨਹੀ ਮਿਲਣਾ ਮੌਜੂਦਾ ਦੌਰ ਚ ।

  • @chahal1234
    @chahal1234 Місяць тому +2

    ਪੁਰਾਣਾ ਗੀਤ ਲੱਕ ਹਿੱਲੇ ਮਜਾਜਣ ਜਾਂਦੀ ਦਾ, ਇਸ ਨੂੰ ਅਵਾਜ਼ ਦਿੱਤੀ ਸੀ, ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਨੇ , ਨਾ ਕਿ ਸੀਮਾ ਨੇ। ਬੁੱਢੇ ਵੱਲੋਂ ਸੀਮਾ ਦਾ ਨਾਉਂ ਗਲਤ ਬਿਆਨ ਕੀਤਾ ਗਿਆ ਹੈ। ਇਸ ਦਾ ਦਿਮਾਗੀ ਸੰਤੁਲਨ ਵਿਗੜ ਚੁੱਕਾ ਹੈ। ਐਵੇਂ ਅੱਲ ਪਟੱਲ ਮਾਰੀ ਜਾਂਦੇ।

  • @AvtarSingh-ge2rv
    @AvtarSingh-ge2rv Місяць тому +1

    ❤❤❤❤

  • @jasmelsingh8819
    @jasmelsingh8819 Місяць тому

    ਸੀਟੀ ਵੱਜੇ ਚੁਬਾਰੇ ਵੇ ਨਾਈਆਂ ਦਿਆ ਮੁੰਡਿਆ ਗੀਤ ਦੀ ਸ਼ਬਦਾਵਲੀ c ਗ੍ਰੇਡ ਦੀ ਹੈ। ਜੇ ਇਹ ਗੀਤ ਅੱਜ ਦੇ ਸਮੇਂ ਵਿੱਚ ਕੋਈ ਗਾ ਦਵੇ ਤਾਂ ਜ਼ਰੂਰ ਉਸਦੇ ਉੱਤੇ ਕੇਸ ਹੋ ਜਾਏਗਾ

  • @didarsingh3822
    @didarsingh3822 Місяць тому +1

    ਫੇਰ ਗੁਰਦੇਵ ਮਾਂਨ ਨੇ ਸਿਕੲੁਿਤ ਕਿਓੁਂ ਨਾਂ ਕੀਤੀ ਹਸਨਪੁਰੀ ਦੀ

  • @harbantsingh1522
    @harbantsingh1522 7 днів тому

    ਜਦੋਂ ਸਾਹਿਬਾ ਬਣੀ ਭਰਾਵਾਂ ਦੀ ਗਾਣਾ ਆਏ ਆ ਉਦੋਂ ਤਾਂ ਸਿੰਦਾ ਗਾਣ ਲੱਗਿਆ ਨਹੀਂ ਸੀ ਮੇਰੇ ਖਿਆਲ 'ਚ ਲੋਕ ਗਾਥਾਵਾਂ

  • @sofigurdaspuri9099
    @sofigurdaspuri9099 Місяць тому +3

    ਕੋਈ ਦਮ ਨਹੀਂ ਗੱਲਾਂ ਵਿੱਚ

  • @lakhveerchahal23
    @lakhveerchahal23 8 місяців тому +3

    ਲਕ ਹਿਲੇ ਮਜਾਜਣ ਜਾਦੀ ਦਾ ਈ ਸੁਪਰ ਹਿਟ ਗੀਤ ਐ ❤

  • @user-tv1lm8df6x
    @user-tv1lm8df6x Місяць тому +2

    ਇਹ ਕਲਾਕਾਰਾ ਕੋਲ ਗਿਆ ਹੋਣਾ।ਕਿਸੇ ਨੇ ਇਸ ਦੇ ਗੀਤ ਰਿਕਾਰਡ ਨਹੀ ਕਰਵਾਏ ਹੋਣੇ।ਦੇਵ ਨੇ ਕੁਛ ਕਹਿ ਦਿਤਾ ਹੋਣਾ ਇਹ ਚੋਰੀ ਦੇ ਗੀਤ ਦਸ ਰਹਾ ਹੈ ਸੁਣੀਆ ਸਾਣੀਆ ਗੱਲ ਕਰੀ ਜਾਦਾ। ਨਾਲੇ ਜਿਸ ਪੂੰ ਲਿਖਣਾ ਆਉਦਾ ਹੁੰਦਾ ਉਹੁ ਹੀ ਚੋਰੀ ਇਲਜ਼ਾਮ ਲਾਉਦਾ ਹੈ

  • @mohinderpartap176
    @mohinderpartap176 Місяць тому

    Kise chajj de bande dee interbew kria kro bai jee

  • @sukhichohan3794
    @sukhichohan3794 8 місяців тому +4

    ਕੁੱਤਿਆ ਗੁਰਦੇਵ ਮਾਨ ਜੀ ਕਿਉਂ ਨਾ ਬੋਲੇ ਉਹ ਤਾਂ ਜਿਉਂਦੇ ਸੀ ਓਸ ਵੇਲੇ ਸਿਰੇ ਦਾ ਕਮੀਨਾ ਹੁਣ ਸਿਵੇ ਫਰੋਲਦਾ ਫਿਰਦਾ

  • @TarsemSingh-vx2px
    @TarsemSingh-vx2px Місяць тому

    ਹਸਨਪੁਰੀ ਸਾਹਬ ਤਾਂ ਦੇਵ ਜੀ ਤੋ ਵੀ ਪਹਿਲਾਂ ਦੇ ਗੀਤਕਾਰ ਸੀ ਬਾਬਾ ਤਾਂ ੳੂਲ ਜਲੂਲ ਬੋਲੀ ਜਾਂਦੈ ਵਾਹਿਗੁਰੂ ਸੁਮੱਤ ਬਖਸੇ

  • @BalvirSingh-lq5ze
    @BalvirSingh-lq5ze 28 днів тому

    ਕਿਹੜਾ ਅਖਬਾਰ ਸੀ ਸਬੂਤ ਦੇਹ

  • @sadhusingh7688
    @sadhusingh7688 Місяць тому

    ਬਹੁਤ ਗੀਤਾ ਚ ਡਾਈਲਾਗ ਬਾਹਰੋਂ ਬਸ਼ਰਤੇ ਹਨ ਜੀ ,,,,,,, ਘਰ ਪੰਡਿਤਾ ਦੇ ਮੁਰਗੇ ਰਿੱਝ ਜੀ ਮੁੰਡੇ ਕਾਜ਼ੀਆਂ ਦੇ ਦਾਰੂ ਪੀਣ ਗਿੰਝ ਜੀ ,,ਇੱਕ ਹੰਜੂਰਾ ਸਿੰਘ ਗਰੇਵਾਲ ਦਾ ਹੈ ਜੀ ਹੋਰ ਵੀ ਬਹੁਤ ਹਨ ਜਿਵੇਂ ਮਾਤਾ ਲੱਧੀਂ ਪੱਈ ਆਖਦੀ ਸੁਣ ਜੁਲਿਆ ਸਰਦਾਰ ਓਏ

  • @fakirsaida786
    @fakirsaida786 8 місяців тому +3

    ਬਾਪੂ ਜੀ ਨੇ ਸਹੀ ਗੱਲ ਕਹਿ ਦਿੱਤੀ ਜਦੋਂ ਅਖਵਾਰ ਵਿੱਚ ਇਹਨਾਂ ਦੇ ਕਹਿਣ ਮੁਤਾਵਿਕ ਛੱਪ ਗਿਆ ਵੀ ਦੇਵ ਥਰੀਕੇ ਵਾਲਾ ਲੋਕ ਗਥਾਵਾਂ ਦਾ ਚੋਰ ਫੇਰ ਤਾਂ ਪਿੱਛੇ ਕੁੱਛ ਰੈਹ ਹੀ ਨੀ ਗਿਆ ਬਾਕੀ ਪੱਤਰਕਾਰ ਵੀਰ ਜੀ ਹਾਥੀ ਦਾ ਕੰਮ ਹੁੰਦੈ ਆਪਣੀ ਚਾਲ ਤੁਰਨਾ ਤੇ ਕੁੱਤੇ ਦਾ ਕੰਮ ਹੁੰਦੈ ਭੌਂਕਣਾ ਭੌਂਕੀ ਜਾਣ ਦਿਓ 🙏🏻ਤੁਸੀਂ ਆਪਣਾ ਕੰਮ ਜ਼ਾਰੀ ਰੱਖੋ 🙏🏻

  • @mann062
    @mann062 8 місяців тому +2

    ਬੇ ਤੁਕਿਆ ਗਲਾਂ ਦਾ ਕੋਈ ਫਾਇਦਾ ਨੀ ਹੁੰਦਾਂ ਕੋਈ ਵਜਨ ਨੀ ਗਲਾ ਚ

  • @didarsingh3822
    @didarsingh3822 Місяць тому

    ਕਿਸੇ ਚੱਜਦੇ ਗਵੱੲੁੀੲੇ ਦਾ ਨਾਂਮ ਤਾਂ ਦਸਿਅੁਾ ਨਹੀ

  • @didarsingh3822
    @didarsingh3822 Місяць тому

    ਬਾਬਾ ਜੇ ਤੂੰ ਰਿਜੈਕਟ ਹੋ ਗਿਅੁਾ hmvਵਿਚ ਤਾਂ ਤੂੰ ਵੀ ੲੁਿਨਰੀਕੋ ਚ ਚਲਾ ਜਾਂਦਾ

  • @sukhichohan3794
    @sukhichohan3794 8 місяців тому +2

    ਅਖਬਾਰ ਦੀ ਗੱਲ ਕੀ ਤੂੰ ਕਿਉਂ ਨਾ ਬੋਲਿਆ ਦੇਵ ਦੇ ਅੱਗੇ

  • @BalwinderSingh-jw5ws
    @BalwinderSingh-jw5ws 8 місяців тому +3

    ਇਹ ਬਾਪੂ ਦੀਆਂ ਗੱਲਾਂ ਸਹੀ ਹਨ

  • @dalerpunjabi5084
    @dalerpunjabi5084 8 місяців тому +2

    ਢਿੱਡ ਕੀ ਕੁਝ ਕਰਾਈ ਜਾੰਦੈ ਲੋਕਾੰ ਤੋੰ

  • @BhinderDhaliwal-nm8tz
    @BhinderDhaliwal-nm8tz 22 дні тому

    ਗੱਵੜਾ ਚਾਂਦੀ ਦਾ ਗੀਤ ਹਰਚਰਨ ਗਰੇਵਾਲ
    ਸੁਰਿੰਦਰ ਕੌਰ

  • @BhupindersinghJE-tx9dy
    @BhupindersinghJE-tx9dy 8 місяців тому +3

    ਜਦੋਂ ਦੇ ਵ ਧਰਕੇ ਵਾਲਾ ਜਿਉਂਦਾ ਸੀ ਤਾਂ ਉਸ ਵੇਲੇ ਇਹ ਕਿਉਂ ਨਹੀਂ ਬੋਲਿਆ। ਹੁਣ ਕਿਉਂ ।ਇਸ ਵਿੱਚ ਕੁੱਝ ਹੋਰ ਲੱਗਦਾ।

  • @kakasingh-y8m
    @kakasingh-y8m Місяць тому

    ਦੇਵ ਥਰੀਕੇ ਵਾਲੇ ਨੇ ਹਜ਼ੂਰਾ ਦੀ ਕਲਮ ਚੋਰੀ ਕੀਤੀ ਸੀ ਉਹ ਸੱਚੀ ਹੀ ਗੀਤ ਚੋਰ ਸੀ

  • @sukhmindersingh7653
    @sukhmindersingh7653 8 місяців тому +1

    Eh geet record hoe pakistan de aaj v han sabut es to vda hor ki hou baki pepra ch khabran lagia

  • @hakmsing4863
    @hakmsing4863 8 місяців тому +2

    Ah bAnd jati bol ra 1983 bach ni ai c 1978 bach