Trudeau ਮਗਰੋਂ ਪੰਜਾਬੀਆਂ ਨੂੰ ਕੱਢਣ ਲੱਗਾ Canada ? Deport ਦੀ ਤਿਆਰੀ? PR ਵਾਲੇ ਵੀ ਕੱਢਣੇ ! Oneindia Punjabi

Поділитися
Вставка
  • Опубліковано 23 січ 2025
  • Trudeau ਮਗਰੋਂ ਪੰਜਾਬੀਆਂ ਨੂੰ ਕੱਢਣ ਲੱਗਾ Canada ?
    Deport ਦੀ ਤਿਆਰੀ? PR ਵਾਲੇ ਵੀ ਕੱਢਣੇ !
    ਸੀਨੀਅਰ ਪੱਤਰਕਾਰ ਤੋਂ ਸੁਣੋ ਕੀ ਹੋਣ ਲੱਗਾ ?
    #justintrudeau #canadanews #canadaimmigration #canadanewsinpunjabi #canadastudyvisa #canadapr #canadalife

КОМЕНТАРІ • 204

  • @rashpalgill3217
    @rashpalgill3217 4 дні тому +1

    ਇਹ ਸਕਲੋਂ ਭੂਸ਼ਨ ਲੱਗਦਾ ਜਿਸ ਦੀ ਪੰਜਾਬ ਦੇ ਬੱਚਿਆਂ ਨਾਲ ਕੋਈ ਹਮਦਰਦੀ ਨਹੀਂ, ਮਿਹਨਤੀ ਪੰਜਾਬੀਆਂ ਨੂੰ ਬਦਨਾਮ ਕਰ ਰਿਹਾ ‼️

  • @mahindersingh7106
    @mahindersingh7106 8 днів тому +1

    ਬਹੁਤ ਵਦੀਆ ਖ਼ਬਰ ਹੈ ਲੋਕ ਅਪਣੇ ਦੇਸ਼ ਵਿੱਚ ਆਕੇ ਕੰਮ ਕਰਨ ਗੇ ਤਾਂ ਭਈਏ ਭੱਜਣ ਗੇ
    ਪੰਜਾਬ ਦੁਵਾਰਾ ਹਾਰੇਜਾ ਪਰਆ ਹੋਜੋ ਗਾ

  • @AmirJat-t2o
    @AmirJat-t2o 15 днів тому +25

    ਭਾਰਤ ਵਿੱਚ ਡ੍ਰਾਈਵਿੰਗ ਲਾਇਸੈਂਸ ਔਖਾ ਬਣਦਾ ਪਰ
    ਕੈਨੇਡਾ ਦਾ ਵੀਜ਼ਾ ਸੌਖਾ ਹੀ ਮਿਲ ਜਾਂਦਾ ||
    ਜੱਟ ਤਾ ਆਪਣੇ ਭਈਆ ਨੂੰ ਵੀ ਲੈ ਗਏ

    • @amitoberoi2398
      @amitoberoi2398 13 днів тому +1

      Jattan ne padhayi likhayi karni nhi sikhi te duniya vich kidhre vi chale jaan Jatt bradari sukhi nhi reh sakdi.
      Jatt nu badnaam karan waale tuhade apne log ne. Ghatiya te luche Punjabi Songs & Punjabi Films vekh vekh ke tusi apne bacheya nu kadi vi India vich reh ke IAS & IPS de exams di tyaari karan di koshish nhi kiti.
      Awaaragardi te fukre panthi ne Punjabi de nalaik bacheya di joon kharab kar diti ohne de khud de maa peo ne. Bharat vich reh ke Canada naal yaari chadni payegi

    • @motivatedachievers
      @motivatedachievers 8 днів тому

      Ehi apnia dhian denge bhaiyan dia olada nu.

    • @amitoberoi2398
      @amitoberoi2398 8 днів тому

      @ Guru Gobind Singh vi bihaari sige. Oh Patna City vich jamme si. Patna City Bihar di Rajdhani hai.

  • @bakhshishsinghvirk1055
    @bakhshishsinghvirk1055 6 днів тому

    ਵਾਹਿਗੁਰੂ ਹਰ ਇਕ ਬੱਚੇ ਦੀ ਸਹਾਇਤਾ ਕਰੇ

  • @rsarora5644
    @rsarora5644 16 днів тому +20

    Dhan sada india 142 crore nu sambhal riha canada 4 crore ni sambhal sakda

    • @jeet027
      @jeet027 15 днів тому +2

      Laudda Sumbhal riha India 142 Crore nu, India Ghum key Wekhiya ja pehla wekh jey nahi wekhiya taan

    • @Roger-k5f
      @Roger-k5f 15 днів тому +2

      Hindustan Bharat India 🇮🇳 Jindabad

    • @Roger-k5f
      @Roger-k5f 15 днів тому

      ​@@jeet027bukhe nnnge khalistani chup rehan bas 😅

    • @Roger-k5f
      @Roger-k5f 15 днів тому

      ​@@jeet027khali-shetani bhukhe nnnge kade nahi rajj sakde

    • @Roger-k5f
      @Roger-k5f 15 днів тому

      ​@@jeet027Laudda apni bound vich paa laa khalistani

  • @SaabGill-j1y
    @SaabGill-j1y 14 днів тому +6

    Vadia hoyiA

  • @DareToDream5841
    @DareToDream5841 16 днів тому +3

    Bilkul shahi 100 percent

  • @parmjitsingh6591
    @parmjitsingh6591 15 днів тому +6

    ਜੇ ਕਨੂੰਨ ਦੀ ਉਲੰਘਣਾ ਹੁੰਦੀ ਹੈ ਤਾ ਸਖਤੀ ਨਾਲ ਲਾਗੂ ਹੋਣੇ ਚਾਹਿਦੇ ਹਨ
    ਤੇਰੀ ਸੋਚ ਸਿਰਫ ਪੰਜਾਬੀਆ ਨੂੰ ਭੰਡਣ ਵੱਲ ਲੱਗੀ ਹੈ ਸਿਰਫ ਪੰਜਾਬੀਆ ਨੇ ਕਨੂੰਨ ਦੀ ਉਲੰਘਣਾ ਕੀਤੀ ਨਜਰ ਆ ਰਹੀ ਹੈ ਹੋਰ ਕਨੂੰਨ ਦੀ ਹੱਦ ਪਾਰ ਨਹੀ ਕਰਦੇ ਜਾ ਫਿਰ ਜਾਣ ਬੁਝਕੇ ਉਹ ਤੈਨੂੰ ਨਜਰ ਨਹੀ ਆਉਦੇ

  • @balvirsinghbrar1089
    @balvirsinghbrar1089 14 днів тому +1

    Very nice ji ✌️✌️👌👌👍🙏🙏

  • @shekar977
    @shekar977 16 днів тому +4

    Bilkul sahi evaluation

  • @GurpreetSingh-r2k9k
    @GurpreetSingh-r2k9k 14 днів тому +1

    Very good decision

  • @motivatedachievers
    @motivatedachievers 8 днів тому

    Every case must be reassessed for forged documents. A cleanliness drive is a must

  • @moninderkumar9344
    @moninderkumar9344 17 днів тому +2

    🎉🎉

  • @BhupinderSingh-xr5by
    @BhupinderSingh-xr5by 16 днів тому +30

    ਅਫਵਾਹ
    ਕੰਮ ਕਰਨ ਕਾਮੇ ਮਿਲ ਨਹੀ ਰਹੇ
    ਵਿਹਲੜ ਬੱਚੇ ਜਿੰਨਾਂ ਨੇ ਇੰਡੀਆ ਚ ਕੰਮ ਨਹੀਂ ਕੀਤਾ ਉਹ ਫੋਨ ਤੇ ਚਾਟਾ ਕਰਨ ਵਾਲੇ ਘਰੇ ਬੈਠੇ ਹਨ !
    ਖ਼ਬਰਾਂ ਛਾਪ ਕੇ ਵਿਉਂ ਲੈ ਕੇ ਪੈਸਾ ਨਾ ਕਮਾਉ ਵੀਰੇ
    ਸਿਰਫ ਐਲ ਐਮ ਆਈ ਵੇਚਣ ਵਾਲਿਆਂ ਤੇ ਸ਼ਕੰਜਾ ਕਸਿਆ ਹੈ
    ਹੁਣ ਕਾਮੇ ਨੂੰ ਸਿੱਧਾ ਵਰਕ ਪਰਮਿਟ ਤੇ ਸਿੱਧੀ ਪੀ ਆਰ ਮਿਲ ਰਹੀ ਹੈ
    ਏਜੰਟ ਬਾਹਰ ਕੱਢ ਦਿੱਤੇ ਗਏ ਹਨ
    ਕਨੇਡਾ ਵਿੱਚ ਹੁਣ ਫੈਕਟਰੀਆਂ ਦੇ ਮਾਲਕ ਧਰਨਾ ਲਾਉਣਗੇ ਜਿਹੜੇ LMi 25000 ਡਾਲਰ ਵੇਚਦੇ ਸਨ ਉਹ ਸਰਕਾਰ ਤੋ ਮੰਗਣਗੇ ਕਿ ਸਾਨੂੰ ਕਾਮੇ ਦਿਉ
    ਉਦਾਹਰਣ ਅੰਗਰੇਜ਼ ਭਾਂਡੇ ਨੀ ਮਾਂਜਦੇ
    ਅੰਗਰੇਜ ਰੋਟੀ ਲੱਡੂ ਸਮੋਸੇ ਪੂਰੀਆਂ ਨਹੀ ਬਣਾ ਸਕਦੇ ਝਾੜੂ ਪੋਚਾ ਨਹੀਂ ਲਾਉਂਦੇ
    ਸੋ ਐਨਾ ਕੰਮ ਹੈ ਕੰਮ ਕਰਨ ਵਾਲੇ ਨਹੀਂ ਵਿਹਲੇ ਬਹਿ ਕੇ ਫੋਨ ਤੇ ਘਰ ਗੱਲਾਂ ਕਰਨ ਵਾਲੇ ਵਿਹਲੇ ਹਨ
    ਹਰ ਫੇਕਟਰੀ ਕੈਮਰੇ ਹਨ ਮਾਲਕ ਜਿਸ ਨੇ ਲੱਖ ਰੁਪਏ ਤਨਖਾਹ ਦੇਣੀ ਹੈ ਉਹ ਨੌਕਰ ਨੂੰ ਵਿਹਲਾ ਬੈਠਾ ਦੇਖ ਫੋਨ ਤੇ ਚੈਟ ਕਰਦਾ ਕਿਵੇਂ ਬਰਦਾਸ਼ਤ ਕਰ ਸਕਦਾ ਸੋ ਉੱਨਾਂ ਨੂੰ ਮਾਲਕ ਤਿੰਨ ਵਾਰਨਿੰਗਾਂ ਤੋ ਵਾਅਦ ਗੇਟ ਆਉਟ ਕਹਿ ਕੇ ਕੱਢ ਰਹੇ ਹਨ
    ਮਾਪਿਆਂ ਤੇ ਕੋਈ ਰੋਕ ਨਹੀਂ ਵਿਦਿਆਰਥੀਆਂ ਤੇ ਉੱਨਾਂ ਨੇ air ਲਾਈਨ ਫੇਲ ਕਰਨੀ ਹੈ ?
    ਸਿਰਫ ਪੀ ਆਰ ਦੇ ਮਾਪਿਆਂ ਦੀ ਫ਼ਾਈਲ ਸਲੋ ਕੀਤੀ ਹੈ
    ਜਾਅਲੀ ਵਰਕ ਪਰਮਿਟਾਂ ਦੀ ਜਾਂਚ ਹੋ ਰਹੀ ਹੈ
    ਪੰਜ ਬੰਦਿਆਂ ਦੀ ਜਗਾ ਪੰਜਾਹ ਨੂੰ ਵਰਕ ਪਰਮਿਟ ਉਹ ਵੀ ਵੇਚ ਕੇ
    ਸਾਰੇ ਬੱਚੇ ਤੇ ਲੋਕ ਕਨੇਡਾ ਗਏ ਵਾਪਸ ਨਹੀਂ ਆਏ
    ਕੰਮ ਪਿੰਡਾਂ ਵਿੱਚ ਹੈ ਨਾ ਕਿ ਬਰਾਮਪਟਨ ਨਾ ਕਿ ਸਰੀ ਬੀਸੀ
    ਸਕਿੱਲ ਕਾਰਪੇਟਰ ਰੰਗ ਬੈਲਡਰ ਬਿਜਲੀ ਦਾ ਕੋਰਸ ਕਰਨ ਬੰਦੇ ਲੱਭ ਨਹੀਂ ਰਹੇ
    ਸੋ ਸਕਿੱਲ ਭਵਿੱਖ ਹੈ
    ਅਫਵਾਹਾਂ ਤੋ ਬਚੋ ਕੰਮ ਪਿੰਡਾਂ ਵਿੱਚ ਦੂਰ ਲੱਗੀਆਂ ਫੈਕਟਰੀਆਂ ਵਿੱਚ ਹੈ ਬਰਾਂਮਪਟਨ ਸ੍ਰੀ ਵਿਨੀਪੈਗ ਸ਼ਹਿਰਾਂ ਵਿੱਚ ਨਹੀ ਸੋ ਜਦ ਇੰਡੀਆ ਛੱਡ ਦਿੱਤਾ ਪਿੰਡ ਛੱਡ ਦਿੱਤਾ ਤਾਂ ਬਰਾਮਪਟਨ ਤੇ ਸ੍ਰੀ ਵੈਨਕੂਵਰ ਛੱਡ ਕੇ ਛੋਟੇ ਸ਼ਹਿਰਾਂ ਵਿੱਚ ਜਾਉ ਕੰਮ ਹੀ ਕੰਮ ਹੈ
    ਜਾਂ ਸ਼ਹਿਰੀ ਐਸ਼ ਮਿਲੂ ਜਾਂ ਕੰਮ ਇੱਕ ਦੀ ਚੋਣ ਕਰੋ

    • @sandhumajha1278
      @sandhumajha1278 16 днів тому +1

      100% ✓

    • @RavT2024
      @RavT2024 16 днів тому +1

      LMIA ਹਾਲੇ ਵੀ ਮਿਲਦੀ ਆ ਵੀਰ
      ਇਹਨਾ ਨੇ ਪੰਜਾਹ ਪੁਆਇੰਟ ਬੰਦ ਕਰਕੇ ਸੋਚਿਆ ਸੀ ਕਿ ਵਿਕਣੀਆਂ ਬੰਦ ਹੋ ਜਾਣਗੀਆਂ ਪਰ ਹੁਣ ਰੇਟ ਹੋਰ ਵੀ ਵੱਧ ਗਿਆ

    • @shindahans5663
      @shindahans5663 16 днів тому

      ਬਾਰਮਪਟਨ। ਵਿੱਚ LMI ਭੱਦਾ ਹਾ
      ਬਰਮਪਟਮ ਵਿੱਤ। LMI ਵਾਹਦ ਹਾ। Please. Carefully Sham ਨਾ ਹੋ ਜਾ

    • @RavT2024
      @RavT2024 15 днів тому

      @ LMIA is federal program brother
      ਮੈਂ ਆਵਦੀ ਟਰਕਿੰਗ ਕੰਪਨੀ ਲਈ ਕਢਵਾਈਆਂ ਨੇ
      ਕਿਸੇ ਨੂੰ ਚਾਹੀਦੀ ਹੋਵੇ ਤਾਂ ਦੱਸਣ
      ਜੋ ਪੰਜਾਹ ਪੁਆਇੰਟ LMIA ਦੇ ਖਤਮ ਕੀਤੇ ਆ ਤੇ ਓਨੇ ਹੀ overall draw ਦੇ ਨੰਬਰ ਥੱਲੇ ਆ ਗਏ ਜਾਂ ਕਰਤੇ ਗਏ
      ਆਪਾਂ ਪਿਛਲੇ ਪੰਜ ਸਾਲ ਤੋਂ ਹਰੇਕ ਸਾਲ 7 LMIAs ਕਢਵਾਓਦੇ ਆ ਤੇ ਅੱਜ ਤੱਕ ਇੱਕ ਵੀ ਡਰਾਇਵਰ ਤੋਂ ਪੈਸੇ ਨੀ ਲਏ, ਹਾਲਾਂਕਿ ਸਾਰੇ ਪੇਪਰ ਵੀ ਆਪ ਭਰੀਦੇ ਆ. ਕਦੇ ਕੰਸਲਟੈਟ ਕੋਲ ਨੀ ਭੇਜਿਆ ਡਰਾਇਵਰਾਂ ਨੂੰ
      Even few drivers used my LMIAs to get work permits at border ਰਿਕਾਰਡ ਚੰਗਾ ਕਰਕੇ ਬਾਡਰ ਤੇ ਪਰਮਿਟ ਮਿਲੇ ਮੇਰੇ ਸਾਰੇ ਡਰਾਇਵਰਾਂ ਨੂੰ …. ਦੋ ਮੰਡੇ ਤਾਂ ਐਹੋ ਜਿਹੇ ਸੀ ਜਿੰਨਾ ਨੂੰ misrepresentations ਕਰਕੇ ਪਰਮਿਟ refused ਹੋਏ ਵੇ ਸੀ
      ਓਹ ਮੇਰੀਆ LMIAs ਤੇ ਪਰਮਿਟ ਲੈ ਕੇ ਮਹੀਨੇ ਚ ਹੀ ਕੰਪਨੀ ਬਦਲਕੇ ਭੱਜ ਗਏ ਦੂਜੀ ਸਟੇਟ ਚ
      ਪਰ ਹਾਲੇ ਵੀ ਆਪਾ ਫ੍ਰੀ LMiA ਦਿੰਦੇ ਆ

    • @Devilgamer066
      @Devilgamer066 13 днів тому

      ਬਿਲਕੁਲ ਸਹੀ ਕਿਹਾ ਬਾਈ ਜੀ, ਇਹ ਲੰਂਡੂ ਪੱਤਰਕਾਰ ਦੋ ਤਿੰਨ ਸਹਿਰਾਂ ਦੇ ਹਾਲਾਤ ਨੂੰ ਪੂਰੇ ਕੈਨੇਡਾ ਦੇ ਹਾਲਾਤ ਸਮਝੀ ਬੈਠਾ।

  • @shekar977
    @shekar977 16 днів тому +2

    Very logical and sensible explanation

  • @jagjitsingh520
    @jagjitsingh520 7 днів тому

    Surender pal ji jo tusi keha rahey ho. Eney sau nahi hunn immigration wale

  • @Sarjeevansingh687-fy9mp
    @Sarjeevansingh687-fy9mp 17 днів тому +4

    Good. Speech. Ji

  • @ApinderSingh-b2c
    @ApinderSingh-b2c 17 днів тому +4

    Apart from everything dont sell your agreculture lands its your own strong defence its dosent matter if you got small lands or big lands things are getting hard 💯 all over the entire world you naver know when you have to come back sometime in this life you have to survive in the very bad situation, time naver stay the same home country you cant compared with different countries, true talk

  • @Paul-c6b2x
    @Paul-c6b2x 15 днів тому

    Heading. In he image box was misleading . The guest has very in-depth information . The host was good listener. Thx for the info🇨🇦

  • @Charan-zk5vi
    @Charan-zk5vi 16 днів тому +2

    Sahi gal baat sasi veer ji ny koi juith nahi dassiya

  • @vinylRECORDS0522
    @vinylRECORDS0522 11 днів тому +1

    ਮੇਰਾ ਲੜਕਾ ਕੈਨੇਡਾ ਵਿੱਚ ਸਸਕਾ ਟਾਊਨ ਵਿੱਚ ਟਰਾਲਾ ਚਲਾਉਂਦਾ ਹੈ, ਹਾਲੇ ਵਰਕ ਪਰਮਿਟ ਤੇ ਹੈ। ਉਹ ਪੈਟਰੋਲ ਪੰਪ ਤੇ ਗੱਡੀ ਵਿੱਚ ਤੇਲ ਪਵਾਉਣ ਗਿਆ ਤਾਂ ਤੇਲ ਪਾਉਣ ਵਾਲਾ ਗੋਰਾ ਕਹਿੰਦਾ, ਤੁਸੀਂ ਸਾਡੇ ਕੰਮ ਖੋਹ ਲਏ। ਮੇਰਾ ਮੁੰਡਾ ਕਹਿੰਦਾ, ਤੂੰ ਅੱਠ ਘੰਟੇ ਦਿਨ ਦੀ ਡਿਊਟੀ ਦੇਕੇ, ਰਾਤ ਨੂੰ ਵਿਸਕੀ ਪੀਕੇ ਸੌਂ ਜਾਨੈ। ਤੂੰ ਟਰਾਲੇ ਦਾ ਲਸੰਸ ਬਣਵਾ ਕੇ, ਸੁਪਰ ਟਰੇਨ ਟਰਾਲਾ ਚਲਾ,ਤੁਸੀਂ ਭਾਰਾ ਕੰਮ ਕਰਨ ਤੋਂ ਭੱਜਦੇ ਹੋ, ਜਦੋਂ ਸਾਨੂੰ ਕੰਮ ਨਾ ਮਿਲਿਆ, ਆਪੇ ਮੁੜ ਜਾਂਵਾਂਗੇ। ਗੋਰਾ ਕਹਿੰਦਾ, ਤੇਰੀ ਵੀ ਗੱਲ ਸਹੀ ਹੈ।

    • @touchitsolutions2921
      @touchitsolutions2921 7 днів тому

      Bai ji punjab ch v ahi haal aa..but bhand appa sare sirf bhaiyan nu rahe aa..

  • @kashbassey9149
    @kashbassey9149 11 днів тому +1

    The trouble is that the punjabis are finally learning how difficult it is to earn money abroad
    They thought that we had it easy... got upset when we could not send them money to India

  • @brarsingh6830
    @brarsingh6830 13 днів тому

    थैंक्यू थैंक्यू

  • @balrajsinghgill2412
    @balrajsinghgill2412 9 днів тому

    ਬਾਈ ਜੀ ਪੱਤਰਕਾਰ ਸਾਹਿਬ ਜਾਣ ਵਾਲਿਆਂ ਦੀ ਗਲਤੀ ਨਹੀਂ ਗਲਤੀ ਹੈ ਪੈਸਾ ਕਮਾਉਣ ਵਾਲਿਆਂ ਦੀ ਬੱਚਿਆਂ ਤੋਂ ਟਰੂਡੋ ਨੇ ਕਿਉਂ ਛਰੇਆਮ ਵਿਜੇ ਖੋਲ ਦਿੱਤੇ ਇਹ ਸਾਰੀ ਗਲਤੀ ਟਰੂਡੋ ਦੀ ਆ ਟਰੂਡੋ ਨੇ ਪੈਸਾ ਇਕੱਠਾ ਕਰ ਲਿਆ ਉਹ ਬੱਚਿਆਂ ਨੂੰ ਹੁਣ ਪੈਸਾ ਵਾਪਸ ਕੌਣ ਕਰੇਗਾ

  • @gurjeetnagra1104
    @gurjeetnagra1104 17 днів тому +18

    ਇਕ ਬੱਚਾ ਵਾਪਸ ਨਹੀ ਉਣਦਾ ਏਵੇ ਡਰਾੲਈ ਜਾਣਦੇ ਹੋ ਸਾਰੇ ਬੱਚੇ ਸਾਡੇ ਕੰਮ ਲੱਗੇ ਨੇ ਹਾ ਜਹਿੜੇ ਗੁੰਡਾਰਾਜ ਬਣਾਉਣ .ਉਹਣਾ ਤੇ ਕਾਰਵਾਈ ਹੋਵੇਗੀ .

    • @humanneedsnoreligion9591
      @humanneedsnoreligion9591 11 днів тому

      ਜੀ ਸਾਹਿਬ ਜੀ, ਤੁਸੀਂ ਠੀਕ ਕਹਿ ਰਹੇ ਹੋ।‌ਮੈ ਦੇਖੇਆ ਸੀ, ਕੱਲ ਕਨੇਡਾ ਦੇ ਸਾਰੇ ਮੰਤਰੀ, ਸੰਸਦ ਮੈਂਬਰ ਤੇ ਮੀਡੀਆ, ਸਰਕਾਰੀ ਅਫ਼ਸਰ ਤੁਹਾਡੇ ਘਰ ਮੁਹਰੇ ਹੱਥ ਜੋੜਕੇ ਖੜ੍ਹੇ ਸੀ, ਆਪ ਜੀ ਦੀ ਸਲਾਹ ਲੈਣ ਲਈ। ਬਾਕੀ ਦੁਨੀਆਂ ਨੂੰ ਕੱਖ ਨਹੀ ਪਤਾ ਵੀ ਕਨੇਡਾ ਦੀ ਅਸਲ ਪਾਵਰ ਤਾਂ ਤੁਹਾਡੇ ਕੋਲ ਹੈ। ਤੁਹਾਡੇ ਹੁੰਦੇ ਹੋਏ ਐਵੇਂ ਕਿਵੇਂ ਸਟੁਡੈਂਟਾ ਨੂੰ ਕਨੇਡਾ ਚੋਂ ਬਾਹਰ ਕੱਢ ਦੇਣਗੇ। ਇਹ ਗੋਰੇਆ ਦਾ ਧੋੜਾ, ਇਹ ਤਾਂ ਤੁਹਾਡੀ ਜਾਗੀਰ ਹੈ।
      ਭੇਡਾਂ ਦੀਆਂ ਹਰਕਤਾਂ ਦੇਖ ਲਓ।

  • @AjaySingh-dh7fu
    @AjaySingh-dh7fu 11 днів тому +1

    Very good news

  • @bakshishsingh9603
    @bakshishsingh9603 14 днів тому +1

    ਹੁਣ ਨਿਕੰਮੇ ਲੋਕ ਹੱਥ ਨਾ ਪਹੁੰਚੇ ਥੂ ਕੌੜੀ ਕਮੈਂਟਾਂ ਵਿਚ ਜਿਹੜੇ ਬਾਹਰ ਗਏ ਹੋਏ ਨੇ ਉਹਨਾਂ ਨੂੰ ਗਾਲ਼ਾਂ ਕੱਢਣ ਗੇ

  • @careermentor85
    @careermentor85 15 днів тому

    Deport ..ਨੋ ਨੋ ... ਮੋਕਲਾ ਰਾਸਤਾ ਮਿਲ ਜਾਣਾ

  • @jagroopsinghroop9056
    @jagroopsinghroop9056 14 днів тому +1

    ਹੁਣ ਪਤਾ ਲੱਗੂ ਪੰਜਾਬ ਤੋ ਬਿਨਾ ਕੋਣ ਝੱਲਦਾ

  • @jagjitsingh520
    @jagjitsingh520 7 днів тому

    Tax rate is not 40%. Correct it.

  • @sehajdeepsingh3188
    @sehajdeepsingh3188 12 днів тому

    Great man Trudeau

  • @Skamlostmanontheplanet
    @Skamlostmanontheplanet 16 днів тому +1

    ਟੱਪਲੀ ਘੱਟ

  • @deep-zo8vi
    @deep-zo8vi 14 днів тому +2

    Best pm canada tarudu

  • @hsReaction7863
    @hsReaction7863 16 днів тому +17

    😂😂😂 ਪੰਜਾਬੀਓ ਤੁਹਾਨੂੰ ਕੀਂ ਲੱਗਦਾ ਕੇ ਕੰਮ ਸਿਰਫ ਤੂਸੀਂ ਹੀ ਕਰਦੇ ਓ ਵਰਨਾ ਓਥੇ ਦੇ ਲੋਕਲ ਲੋਕ ਕੰਮ ਨਹੀਂ ਕਰ ਸਕਦੇ ਜੇਕਰ ਓਥੇ ਦੇ ਲੋਕਲ ਲੋਕ ਆਪਣੇ ਦੇਸ਼ ਪ੍ਰਤੀ ਈਮਾਨਦਾਰ ਹੈ ਤਾਂ ਹੀ ਡੇਵਿਲੋਪ ਕੰਟਰੀ ਆ
    ਹਕੀਕਤ ਇਹ ਹੈ ਕੇ ਓਨਾ ਨੂੰ ਸਸਤੀ ਲੇਬਰ ਚਾਹੀਦੀ ਸੀ ਸੇਮ ਜਿਸ ਤਰ੍ਹਾਂ ਪੰਜਾਬ ਚ ਸਸਤੀ ਲੇਬਰ ਲਈਂ ਅਸੀਂ ਭਾਈਆਂ ਨੂੰ ਜਗਾਹ ਦਿਤੀ ਹੋਈ ਆ 😂😂😂😂😂😂😂😂😂

  • @amarjitkaur3633
    @amarjitkaur3633 16 днів тому +3

    Very good interaction!
    Avtar Sangha Sydney

  • @gurbachansingh-mh3mk
    @gurbachansingh-mh3mk 16 днів тому

    Good

  • @ranjitdullay8585
    @ranjitdullay8585 16 днів тому

    ❤❤❤❤❤❤

  • @singhbindi9806
    @singhbindi9806 16 днів тому +3

    😁😁😁😁😁

  • @Tanyalysha
    @Tanyalysha 16 днів тому +2

    ਪਾਕਿਸ੍ਤਾਨ ਦਾ ਹੀ ਹਾਥ ਲੱਗਦਾ, ਇੰਡਿਆ ਨੂੰ ਤਬਾਹ ਕਰਨ ਲਈ 😅ਤਰੂੜੋ ਇਸਤੀਫਾ ਕਿਮੇਂ ਦੇ ਸੱਕਦਾ ?

  • @arwindersinghghotra1825
    @arwindersinghghotra1825 15 днів тому +1

    Eh pm hai...next..canada da

  • @sukhpritparmar30
    @sukhpritparmar30 13 днів тому +2

    ਸਭ ਸਹੀ ਜੀ , ਕਨੇਡਾ ਪਹਿਲਾਂ ਵਰਗਾ ਰਿਹਾ ਹੀ ਨਹੀਂ , ਕਨੇਡਾ ਜੋ 25 ਸਾਲ ਪਹਿਲਾਂ ਸੀ ਉਹ ਨਹੀਂ ਰਿਹਾ ,ਹੁਣ ਕਨੇਡਾ 'ਚ ਵੀ ILETS ਦਾ test ਹੋਏਗਾ .. ਤੇ ਪਾਸ ਕਿੰਨ ਹੋਣਾ? ,, ਕਨੇਡਾ 'ਚ ਸਟੂਡੈਂਟਸ ਦਾ ਬਹੁਤ ਬੁਰਾ ਹਾਲ ਐ , ਕਨੇਡਾ ਦੇ ਹਸਪਤਾਲਾਂ 'ਚ ਦੇਖੋ ਕਿਵੇਂ ਪਏ ਨੇ depression 'ਚ ਬਹੁਤ ਸਾਰੇ ਬੱਚੇ ਜਿਹਨਾਂ ਬਾਰੇ ਕਨੇਡਾ ਤੋਂ ਕੋਈ ਖਬਰ ਬਾਹਰ ਕੱਢੀ ਨਹੀਂ ਜਾਂਦੀ , ਬਹੁਤ ਬੁਰੇ ਹਾਲ ਹੋਣ ਵਾਲੇ ਆ ਕਨੇਡਾ ਵਿਚ, ਟਰੂਡੋ ਨੇ ਸੱਚੀ ਕਨੇਡਾ ਦਾ ਭੱਠਾ ਬਿਠਾ ਦਿੱਤਾ ਹੈ

  • @sumitberi1533
    @sumitberi1533 14 днів тому

    Students pursuing engineering from the universities are facing issues in getting internships. Forget about getting jobs… it is very hard for Students irrespective of their status of domestic or international student….

  • @bindiabindia8989
    @bindiabindia8989 17 днів тому

    👍

  • @SachJhoth
    @SachJhoth 9 днів тому +1

    1:45

  • @27PAL1
    @27PAL1 16 днів тому

    😊

  • @Roger-k5f
    @Roger-k5f 15 днів тому +5

    ਪਾਟ ਗਈ ਟਰੂਡੋ ਦੀ 😅

  • @kushalkhurana1692
    @kushalkhurana1692 16 днів тому +1

    Gd job

  • @SatnamSingh-po4hg
    @SatnamSingh-po4hg 14 днів тому +1

    4 ਸਾਲ ਪਹਿਲਾਂ ਗਏ ਸਾਰੇ ਬੱਚਿਆਂ ਨੂੰ PR ਕੀਤਾ ਜਾਵੇ

  • @sonygill7
    @sonygill7 11 днів тому

    😢😢😢

  • @HarjinderSingh-kt8sm
    @HarjinderSingh-kt8sm 17 днів тому +1

    Eni tension na lao

  • @sikandersingh9152
    @sikandersingh9152 17 днів тому

    What's about Refugees???

  • @satbirsingh4541
    @satbirsingh4541 17 днів тому +14

    ਕੁੱਝ ਨਹੀਂ ਕਰਨਾ ਕਿਸੇ ਨੇ। ਡਰਨ ਦੀ ਲੋੜ ਨਹੀਂ।

    • @harrysethi9650
      @harrysethi9650 16 днів тому +2

      Agreed .Canada is not a third-world country

    • @kuldeeprahal5807
      @kuldeeprahal5807 16 днів тому +2

      Wait and watch

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL 16 днів тому

      ​​@@kuldeeprahal5807je kad te tan population ind di hor vadu onna da jana kuj nai je usa ne tariff la ta ferr jeda canada ton dollar pej de c ohh vi kat jana fasda tan har paseyon ind hi ya ehhi west valeya di planning ya ki danka khalar dena

  • @BalrajSingh-ty1sb
    @BalrajSingh-ty1sb 15 днів тому +3

    ਪੰਜਾਬ ਦੇ ਬੱਚੇ ਪੂਰੀ ਕਰੀਮ ਓਥੇ ਗਈ ਹੋਈ ਆ ਜਿੰਨਾ ਨੂੰ ਇਹ ਵਿਦਵਾਨ ਭੰਡ ਰਿਹਾ, ਤੇ ਨਾਲ ਪੈੰਤੀ ਲੱਖ ਲਾ ਕੇ।
    ਜਿੰਨਾ ਨੇ ਕੈਨੇਡਾ ਦਾ ਬੂਰਾ ਹਾਲ ਕੀਤਾ, ਉਹ ਯੂਕਰੇਨ, ਤਾਲਿਬਾਨ, ਤੇ ਮਾਸਕੋ ਦੇ ਲੋਕ, ਜਿੰਨਾ ਦੀ ਕੋਈ ਨਾ Ielts ਨਾ ਕੋਈ ਡਿਗਰੀ, ਤੂਸੀ ਉੱਨਾ ਬਾਰੇ ਕਹੋ?

    • @careermentor85
      @careermentor85 15 днів тому +1

      ਬਿਲਕੁਲ ਸਹੀ

    • @Satnamsingh-q9u4z
      @Satnamsingh-q9u4z 12 днів тому

      12 pass kedi cream bn gyi

    • @careermentor85
      @careermentor85 12 днів тому

      @@Satnamsingh-q9u4z ਜੀ ਤੁਹਾਡੀ ਪੜ੍ਹਾਈ,ਮੁਹਾਰਤ ਕੀ ਹੈ ? ਕਿੰਨਾ ਸਮਾਂ ਲੱਗਾ ?

    • @BalrajSingh-ty1sb
      @BalrajSingh-ty1sb 11 днів тому

      @Satnamsingh-q9u4z ਬਾਰਾਂ ਕਰਨ ਤੇ ਵੀ ਪੰਦਰਾਂ ਸਾਲ ਲੱਗ ਜਾਦੇ ਆ ਉਹ ਕਿਹੜਾ ਐਵੇ ਹੀ ਹੋ ਜਾਂਦੀਆਂ। Ielts ਚੀਕਾ ਮਰਵਾ ਦਿੰਦੀ ਆ।

  • @sharmatenthouse1848
    @sharmatenthouse1848 17 днів тому

    Dr surinderpal by sat shri akal

  • @sunnybenipal2
    @sunnybenipal2 17 днів тому +9

    ਟਰੂਡੋ ਦੇ ਅਸਤੀਫੇ ਲਈ
    ਸੁਖਬੀਰ ਬਾਦਲ ਜਿੰਮੇਵਾਰ 😂

    • @daljitsingh-xb6bg
      @daljitsingh-xb6bg 17 днів тому +3

      ਆਰ ਐਸ ਐਸ ਵੀ ਜਿੰਮੇਵਾਰ 😂

  • @manjitgrewal9000
    @manjitgrewal9000 12 днів тому

    Best p.m.canada tarudu

  • @VarunKhanna-k6s
    @VarunKhanna-k6s 14 днів тому +1

    Ah ageryz nay jina nay sady tay 100 sal raj kita tay hun wa sari duniya tay raj kar rhy ny 🤔🤔🤔🤔🤔🤔🤔

  • @sukhrajnayyar
    @sukhrajnayyar 14 днів тому +1

    His name is Jagmeet not Jagdeep

  • @Paul-c6b2x
    @Paul-c6b2x 15 днів тому

    Insecurity and poverty results in exodus historically.🇨🇦

  • @browngirl2096
    @browngirl2096 16 днів тому

    I m sad .

  • @NayabSingh-x3t
    @NayabSingh-x3t 15 днів тому +1

    अब,कनैडा नहीं सुधरेगा, जितना मर्जी जोर लगा लो, उनतीस तक, हालात बहुत खराब होंगे जी

  • @anuthind123
    @anuthind123 17 днів тому +7

    ਤੁਸੀਂ ਭਾਰਤ ਬਾਰੇ ਗੱਲ ਕਰੋ

  • @SherSingh-hf3cg
    @SherSingh-hf3cg 17 днів тому +1

    Trudeau ji jo mp indian ajent a Milian dlrs india to le rhe a kirpa karke ngge kro wna nu ji

  • @dhanwantsinghbala7463
    @dhanwantsinghbala7463 12 днів тому

    We are thinking too much Negative and we talk too much Negative ???

  • @birsingh9141
    @birsingh9141 15 днів тому +1

    Saleut Hai baee jee app jee nu such bolan wastey

  • @GurpreetSingh-qn4jq
    @GurpreetSingh-qn4jq 2 дні тому

    Sir america canada bankruptcy honwali hai ,,es karke america canada sarkar ,,non Christian loka nu Bahar kad rahe ne

  • @SatinderKals
    @SatinderKals 8 днів тому

    Lots of came ill legally. Agents and money involved dear. Only money.

  • @puneetkumar3871
    @puneetkumar3871 17 днів тому

    Very good speach 👍

  • @captansohal9879
    @captansohal9879 16 днів тому +1

    Sab kuj hga a bro canada ch
    ave india ch beh ke ircc de member bani firde tusi

  • @kulwantsingh2986
    @kulwantsingh2986 15 днів тому

    Paise vaapas 😁😁😁😁😁😁

  • @parvindersingh3466
    @parvindersingh3466 16 днів тому +1

    Trudeau ne resign keo kita j koi asi gall nhi c ta

  • @sonnyink.3432
    @sonnyink.3432 15 днів тому +1

    Chuko manjay bistray ..1 ghar vich 20-20 rehnday pehla karlo tyari😂😂😂😂😂😂

  • @sharrylubana9897
    @sharrylubana9897 14 днів тому

    Business of fear.....ehna te Canada de CBSA officer ni draunde jina ehe draunda....

  • @ArjunSingh-iu9mq
    @ArjunSingh-iu9mq 14 днів тому +1

    Canada banega khalistan

  • @amarjitrai7320
    @amarjitrai7320 16 днів тому

    Hard to collect money back from agent. 😂😂😂😂😂

  • @RajKumar-bf9gj
    @RajKumar-bf9gj 16 днів тому

    Eh ta ho giya Canada da haal.
    Os to baad Punjab da ki hoye ga.

  • @manjeetkaur1719
    @manjeetkaur1719 16 днів тому +2

    ਭਾਰਤ dia agencia v pange paunde ne

  • @PrinceKumar.p87
    @PrinceKumar.p87 16 днів тому +1

    Bhartiyan nu kuch ni hona pr khalistania di rail jaroor banugi

  • @DavinderSingh-xj4ip
    @DavinderSingh-xj4ip 17 днів тому +2

    Trodo pm da elecation drama ha

  • @BhupinderSingh-xr5by
    @BhupinderSingh-xr5by 16 днів тому +5

    ਅਫਵਾਹ ਤੋ ਬਚੋ ਅਫਵਾਹ ਨਾ ਫੈਲਾਉ ਇਹ ਕਾਨੂੰਨੀ ਅਪਰਾਧ ਹੈ
    ਕੰਮ ਕਰਨ ਕਾਮੇ ਮਿਲ ਨਹੀ ਰਹੇ
    ਵਿਹਲੜ ਬੱਚੇ ਜਿੰਨਾਂ ਨੇ ਇੰਡੀਆ ਚ ਕੰਮ ਨਹੀਂ ਕੀਤਾ ਉਹ ਫੋਨ ਤੇ ਚਾਟਾ ਕਰਨ ਵਾਲੇ ਘਰੇ ਬੈਠੇ ਹਨ !
    ਖ਼ਬਰਾਂ ਛਾਪ ਕੇ ਵਿਉਂ ਲੈ ਕੇ ਪੈਸਾ ਨਾ ਕਮਾਉ ਵੀਰੇ
    ਸਿਰਫ ਐਲ ਐਮ ਆਈ ਵੇਚਣ ਵਾਲਿਆਂ ਤੇ ਸ਼ਕੰਜਾ ਕਸਿਆ ਹੈ
    ਹੁਣ ਕਾਮੇ ਨੂੰ ਸਿੱਧਾ ਵਰਕ ਪਰਮਿਟ ਤੇ ਸਿੱਧੀ ਪੀ ਆਰ ਮਿਲ ਰਹੀ ਹੈ
    ਏਜੰਟ ਬਾਹਰ ਕੱਢ ਦਿੱਤੇ ਗਏ ਹਨ
    ਕਨੇਡਾ ਵਿੱਚ ਹੁਣ ਫੈਕਟਰੀਆਂ ਦੇ ਮਾਲਕ ਧਰਨਾ ਲਾਉਣਗੇ ਜਿਹੜੇ LMi 25000 ਡਾਲਰ ਵੇਚਦੇ ਸਨ ਉਹ ਸਰਕਾਰ ਤੋ ਮੰਗਣਗੇ ਕਿ ਸਾਨੂੰ ਕਾਮੇ ਦਿਉ
    ਉਦਾਹਰਣ ਅੰਗਰੇਜ਼ ਭਾਂਡੇ ਨੀ ਮਾਂਜਦੇ
    ਅੰਗਰੇਜ ਰੋਟੀ ਲੱਡੂ ਸਮੋਸੇ ਪੂਰੀਆਂ ਨਹੀ ਬਣਾ ਸਕਦੇ ਝਾੜੂ ਪੋਚਾ ਨਹੀਂ ਲਾਉਂਦੇ
    ਸੋ ਐਨਾ ਕੰਮ ਹੈ ਕੰਮ ਕਰਨ ਵਾਲੇ ਨਹੀਂ ਵਿਹਲੇ ਬਹਿ ਕੇ ਫੋਨ ਤੇ ਘਰ ਗੱਲਾਂ ਕਰਨ ਵਾਲੇ ਵਿਹਲੇ ਹਨ
    ਹਰ ਫੇਕਟਰੀ ਹਰ ਦੁਕਾਨ ਰੈਸਟੋਰੈਂਟ ਵਿੱਚ ਕੈਮਰੇ ਹਨ ਮਾਲਕ ਜਿਸ ਨੇ ਲੱਖ ਰੁਪਏ ਤਨਖਾਹ ਦੇਣੀ ਹੈ ਉਹ ਨੌਕਰ ਨੂੰ ਵਿਹਲਾ ਬੈਠਾ ਦੇਖ ਫੋਨ ਤੇ ਚੈਟ ਕਰਦਾ ਵੇਖ ਕੇ ਕੰਮ ਤੋ ਟਲਦਾ ਤੇ ਦੂਸਰੇ ਤੇ ਛੱਡਦਾ ਦੇਖ ਕੇ ਕਿਵੇਂ ਬਰਦਾਸ਼ਤ ਕਰ ਸਕਦਾ ਸੋ ਉੱਨਾਂ ਨੂੰ ਮਾਲਕ ਤਿੰਨ ਵਾਰਨਿੰਗਾਂ ਤੋ ਵਾਅਦ ਗੇਟ ਆਉਟ ਕਹਿ ਕੇ ਕੱਢ ਰਹੇ ਹਨ
    ਮਾਪਿਆਂ ਤੇ ਕੋਈ ਰੋਕ ਨਹੀਂ ਵਿਦਿਆਰਥੀਆਂ ਤੇ ਉੱਨਾਂ ਨੇ air ਲਾਈਨ ਫੇਲ ਕਰਨੀ ਹੈ ?
    ਸਿਰਫ ਪੀ ਆਰ ਦੇ ਮਾਪਿਆਂ ਦੀ ਫ਼ਾਈਲ ਸਲੋ ਕੀਤੀ ਹੈ
    ਜਾਅਲੀ ਵਰਕ ਪਰਮਿਟਾਂ ਦੀ ਜਾਂਚ ਹੋ ਰਹੀ ਹੈ
    ਪੰਜ ਬੰਦਿਆਂ ਦੀ ਜਗਾ ਪੰਜਾਹ ਨੂੰ ਵਰਕ ਪਰਮਿਟ ਉਹ ਵੀ ਵੇਚ ਕੇ
    ਸਾਰੇ ਬੱਚੇ ਤੇ ਲੋਕ ਕਨੇਡਾ ਗਏ ਵਾਪਸ ਨਹੀਂ ਆਏ
    ਕੰਮ ਪਿੰਡਾਂ ਵਿੱਚ ਹੈ ਨਾ ਕਿ ਬਰਾਮਪਟਨ ਨਾ ਕਿ ਸਰੀ ਬੀਸੀ
    ਸਕਿੱਲ ਕਾਰਪੇਟਰ ਰੰਗ ਬੈਲਡਰ ਬਿਜਲੀ ਦਾ ਕੋਰਸ ਕਰਨ ਬੰਦੇ ਲੱਭ ਨਹੀਂ ਰਹੇ
    ਸੋ ਸਕਿੱਲ ਭਵਿੱਖ ਹੈ
    ਅਫਵਾਹਾਂ ਤੋ ਬਚੋ ਕੰਮ ਪਿੰਡਾਂ ਵਿੱਚ ਦੂਰ ਲੱਗੀਆਂ ਫੈਕਟਰੀਆਂ ਵਿੱਚ ਹੈ ਬਰਾਂਮਪਟਨ ਸ੍ਰੀ ਵਿਨੀਪੈਗ ਸ਼ਹਿਰਾਂ ਵਿੱਚ ਨਹੀ ਸੋ ਜਦ ਇੰਡੀਆ ਛੱਡ ਦਿੱਤਾ ਪਿੰਡ ਛੱਡ ਦਿੱਤਾ ਤਾਂ ਬਰਾਮਪਟਨ ਤੇ ਸ੍ਰੀ ਵੈਨਕੂਵਰ ਛੱਡ ਕੇ ਛੋਟੇ ਸ਼ਹਿਰਾਂ ਵਿੱਚ ਜਾਉ ਕੰਮ ਹੀ ਕੰਮ ਹੈ
    ਜਾਂ ਸ਼ਹਿਰੀ ਐਸ਼ ਮਿਲੂ ਜਾਂ ਕੰਮ ਇੱਕ ਦੀ ਚੋਣ ਕਰੋ

  • @jaspalgabhria
    @jaspalgabhria 16 днів тому

    Mere dono bete welding itikiti hai2 saal experience hai daso ki kariye

  • @MandeepSingh-oc2jj
    @MandeepSingh-oc2jj 16 днів тому +2

    ਇਹ ਕਿਹੜਾ ਆ ਗਿਆ ਨਵਾਂ ਵਿਦਵਾਨ ਦਫ਼ਾ ਹੋ

  • @balbirmettla
    @balbirmettla 15 днів тому +1

    Gujrati kicked out not punjabi

  • @daljitvehniwalia2178
    @daljitvehniwalia2178 16 днів тому

    Not rutern back student india. Canada is big countery.

  • @Ajt3000
    @Ajt3000 12 днів тому

    Donot say punjabis. Only sikhs specially jatts.

  • @surinderkaur5240
    @surinderkaur5240 13 днів тому

    This is not true.

  • @onkardhillon3092
    @onkardhillon3092 16 днів тому +5

    Bakwas karna band kato....koee vi mandar ender nahi gaya...

    • @narinder7323
      @narinder7323 16 днів тому +1

      Can you have proof khalsatani entered mander

    • @shindahans5663
      @shindahans5663 16 днів тому

      True. ਹਿੰਦੂ ਸਿੱਖ ਇੱਕ ਨਾ। ਇੱਗਾ ਲੜ੍ਹੀ ਨਾ ਕਰਵਾਉ ਜੀ
      🙏🏻

    • @Roger-k5f
      @Roger-k5f 15 днів тому

      khalistani kateed ne kadi apni galti manni aa

  • @malkiatsingh1650
    @malkiatsingh1650 16 днів тому +2

    Fake

  • @Pindanwale1
    @Pindanwale1 11 днів тому

    Why you talk about this Canada is best country

  • @anthonyakash6530
    @anthonyakash6530 16 днів тому +1

    Goron ka desh hai kalon ka nhi

  • @santoshrani6247
    @santoshrani6247 16 днів тому +1

    Fake..video.

  • @punjabi_creator786
    @punjabi_creator786 16 днів тому

    Kio loka de jawal Dara rahe oh ganta ni hona ma y g 2004 tu travel kar raha har jaga Asia de lok goriya nu pal rahe a

  • @romakaur958
    @romakaur958 17 днів тому +3

    Fake news
    Kuj vi kahaniya paayi jaande

  • @ParminderManki
    @ParminderManki 16 днів тому

    Jeehne ghar chhadya oh kaunehunde

  • @FrEeTibEtXinJiAnGfReEpOkCoL
    @FrEeTibEtXinJiAnGfReEpOkCoL 16 днів тому

    Ehh tan enj das reha jeven agle ess di salah naal country chalon de hone

  • @DeepakKumar-r8s1x
    @DeepakKumar-r8s1x 15 днів тому

    Sanskrit kiva

  • @Pappu-ip7dc
    @Pappu-ip7dc 15 днів тому

    Dhute apne desh de sage nai, oh canada de kitho sage hon ge.

  • @KishanSingh-xg6vi
    @KishanSingh-xg6vi 17 днів тому

    Aaj kal canada de nagtiweti de nall bhut sare chanel or patrkara de roti chall rahi ha sheko rotiya
    Kade india de gall v kar lvo modi pura India sale kargiya

  • @Shalom90
    @Shalom90 14 днів тому

    Hun ta Trump patake pauga, dekh lena

  • @AamAdmi100
    @AamAdmi100 15 днів тому

    This guy have no idea.